ਸੁਖਬੀਰ ਬਾਦਲ ਨੂੰ ਲੱਗ ਸਕਦਾ ਵੱਡਾ ਝਟਕਾ Sukhbir Badal will be in Trouble? | Judge Singh Chahal |Punjab TV

Поделиться
HTML-код
  • Опубликовано: 8 сен 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Комментарии • 103

  • @user-zf6qu1hv9z
    @user-zf6qu1hv9z Месяц назад +14

    ਹੁਣ ਗੱਲ ਨਹੀਂ ਬਣਨੀ ਘਰੇ ਬੈਠ ਕੇ ਪੂਜਾ ਪਾਠ ਕਰੋ ਪੰਜਾਬ ਇਹੀ ਚਾਹੁੰਦਾ ਹੈ

  • @surjitseet797
    @surjitseet797 Месяц назад +20

    ਲੱਗਦੈ ਸੁਖਬੀਰ ਬਾਦਲ ਦੀ ਪ੍ਰਧਾਨੀ ਬਰਕਰਾਰ ਰਹੇਗੀ ਕਿਉਂ ਕਿ ਇਹ ਸਾਰਾ ਸਿਸਟਮ ਬਾਦਲਾਂ ਦਾ ਹੀ ਆ।

  • @tehalsinghsherkhan901
    @tehalsinghsherkhan901 Месяц назад +8

    ਅਕਾਲ ਤਖ਼ਤ ਤੇ ਇਹਦਾ ਕਬਜ਼ਾ ਹੈ
    ਸਜ਼ਾ ਕੌਣ ਸੁਣਾਵਾਂਗਾ
    ਜਥੇਦਾਰ ਨੇ ਉਹ ਕਰਨਾ ਸੋ ਇਹਨੇ ਕਹਿਣਾ
    ਜਥੇਦਾਰ ਤਾਂ ਵਿਚਾਰੇ ਇਹਨੇ ਨੌਕਰ ਰਖੇ ਆ

  • @lachhmansidhu3547
    @lachhmansidhu3547 Месяц назад +10

    ਮੈਂਨੂੰ ਲੱਗਦੈ 11 ਪਾਠ ਜਪੁਜੀ ਸਾਹਿਬ ਦੇ ਜ਼ੁਬਾਨੀ ਕਰਨ ਨੂੰ ਕਹਿਣਗੇ,ਉਹ ਬਹੁਤ ਔਖਾ ਹੋ ਜਾਊਗੀ,ਦੂਜਾ ਹੋ ਸਕਦਾ 5100 ਰੁਪਏ ਦੀ ਦੇਗ ਕਰਨ ਨੂੰ ਕਹਿਣਗੇ,ਉਹ ਪੈਸੇ ਕਿੱਥੋਂ ਲਿਆਏਗਾ।

  • @Tarsemsingh-h7e
    @Tarsemsingh-h7e Месяц назад +7

    ਕੋੜੇ ਠੋਕੇ ਜਾਣੇ ਚਾਹੀਦੇ

  • @BalvirSingh-ss3pd
    @BalvirSingh-ss3pd Месяц назад +3

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਇਹ ਕੋਈ ਨਵੀਂ ਘਟਨਾ ਨਹੀਂ ਹੈ । ਕਿਉਂ ਕਿ ਸੌ ਸਾਲ ਬਾਅਦ ਹਰ ਇਕ ਸੋਚ ਬਦਲ ਜਾਂਦੀ ਹੈ। ਇਸ ਲਈ ਸ ਸੁਖਵੀਰ ਸਿੰਘ ਬਾਦਲ ਜੀ ਸਮਝੌਤਾ ਕਰ ਲੈਣਾ ਚਾਹੀਦਾ ਹੈ। ਇਸ ਵਿਚ ਭਲਾਈ ਹੈ। ਅਗੇ ਆਪ ਜੀ ਦੀ ਮਰਜ਼ੀ ਹੈ।

  • @labhbrar5385
    @labhbrar5385 Месяц назад +14

    ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ

  • @gurjotbhinder6680
    @gurjotbhinder6680 Месяц назад +11

    ਬਾਦਲ ਢੌਂਗੀ ਹੈ, ਇਸ ਦੀਆਂ ਚਾਲਾਂ ਵਿੱਚ ਨਾ ਆਵੇ ਕੌਮ

    • @AmarjitSingh-eq3rl
      @AmarjitSingh-eq3rl Месяц назад

      ਸਿੱਖ ਕੌਮ ਦਾ ਝੁਕਾਅ ਕਾਂਗਰਸ ਵੱਲ ਹੈ ਲੋਕਸਭਾ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ

  • @amarsinghdhindsa1838
    @amarsinghdhindsa1838 Месяц назад +6

    Sukhveer ਬਾਦਲ ਆਊਟ

  • @SatnamSingh-ky1kg
    @SatnamSingh-ky1kg Месяц назад +6

    😂 ਗੱਲ ਕੁਝ ਵੀ ਨਹੀ Headline ਬਾਦਲ ਨੂੰ ਵੱਡਾ ਝੱਟਕਾ ...jida badal jail vich karta hove🙏🏻ਬਖਸੋ

    • @poonambalachanjotra221
      @poonambalachanjotra221 Месяц назад

      He should be abdicated from panth for at least 5years

    • @harbhajansingh4281
      @harbhajansingh4281 Месяц назад

      Jo 92 lakh rupees sangat de barbad keete han oh v Sukhbir to recover karne chahide han. 8:06 Eh order Sukhbir ne hi ditte c. Makkar eh nahi kar sakda.

  • @satnaam.singhmalhi6249
    @satnaam.singhmalhi6249 Месяц назад +1

    ਵਾਹਿਗੁਰੂ ਜੀ

  • @godisone7569
    @godisone7569 Месяц назад +10

    ਚਾਹਲ ਸਾਹਿਬ ! ਕੁੱਝ ਨਹੀਂ ਹੋਣਾ , ਇੱਕ ਫ਼ਿਕਸ ਮੈਚ ਖੇਡਿਆ ਜਾ ਰਿਹਾ ਐ ....

  • @MohinderSingh-kj4vo
    @MohinderSingh-kj4vo Месяц назад +2

    ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੀ ਇਤਿਹਾਸਕ ਫੈਸਲੇ ਦੀ ਉਮੀਦ ਲਾਈ ਬੈਠੀ ਹੈ ਕੌਮ। ਜਿਸ ਨਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਕਾਇਮ ਰਹੇ ਜੀ।

  • @roopbrar9804
    @roopbrar9804 Месяц назад +1

    ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਜੀ

  • @manjinderram8201
    @manjinderram8201 Месяц назад +3

    Badal family 7 pushta tak Guru di Dendaar hai..jede singh Shaheed hoye te harrash hoye ehna di v.

  • @harjitsingh4116
    @harjitsingh4116 Месяц назад

    An employee, what order can do to his employer !!!!!!!

  • @narinderteji5393
    @narinderteji5393 Месяц назад +5

    Sukhe noo Des’s nikala hona chahida

  • @narinderteji5393
    @narinderteji5393 Месяц назад +2

    Jathedar sahib noo nidar ate Morpeth ho ke Sukhe noo Sikh kaum ton shek Dena chahida

  • @user-xj9oq1gj6n
    @user-xj9oq1gj6n Месяц назад +1

    Badal nu Punjab vich hamesha hamesha lyi bhar kado Punjab vich aoun na dita jave kde v

  • @santokhsingh4777
    @santokhsingh4777 Месяц назад +13

    ਇਹ ਤਾਂ ਜਵਾਬ ਹੀ ਗਲਤ ਦਿੱਤੇ ਗਏ ਹਨ,, ਚੋਰਾਂ ਵੱਲੋਂ

  • @narinderteji5393
    @narinderteji5393 Месяц назад +4

    Sukhe noo Pardhangi ton vakh karana vi Chooti saja hoegi

  • @NarinderSingh-kw8pj
    @NarinderSingh-kw8pj Месяц назад +1

    He is lying and should leave presidentship himself will be good for him

  • @bikarsinghsingh8051
    @bikarsinghsingh8051 Месяц назад +1

    ਅਕਾਲੀ ਦਲ ਦੀ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਅਕਾਲੀ ਦਲ ਨਵਾ ਪ੍ਰਧਾਨ ਮਨਪ੍ਰੀਤ ਸਿੰਘ ਇਯਾਲੀ ਨੂੰ ਬਣਾਉ

  • @WahegurujiWaeguruji-rn1fi
    @WahegurujiWaeguruji-rn1fi Месяц назад

    ਮੈਂ ਪਹਿਲਾਂ the khalas tv ਵਾਲਿਆਂ ਦੀਆਂ ਖਬਰਾਂ ਸੁਣਦੀ ਹੁੰਦੀ ਸੀ ਹੁਣ ਪਰ ਉਹ ਭੰਤੇ ਤੋਂ ਡਰਦੇ ਨੇ, ਹੁਣ ਮੈਂ ਉਹਨਾਂ ਦੀਆਂ ਖਬਰਾਂ ਨਹੀਂ ਸੁਣਦੀ,, ਤੁਹਾਡੀਆਂ ਸੁਣਦੀ ਹਾਂ 🙏

  • @harbhajansingh4281
    @harbhajansingh4281 Месяц назад +1

    Sukhbir badal da eh jwab asliyat to kite door hai. SGPC ne bilkul hi palla jharh ditta jiwe ohna kuj v nahi keeta jad ki beadvi di kahani SGPC to hi shuru hundi hai.

  • @GurjitSingh-kw6dd
    @GurjitSingh-kw6dd Месяц назад +1

    Sukhveer badal& sgpc rong anser janta eha de juth nu like nhi kardi😢

  • @gurmailsarao-262
    @gurmailsarao-262 Месяц назад +1

    ਇਹ ਤਾਂ ਸੁਖਬੀਰ ਬਾਦਲ ਨੇ ਸਭ ਕੁਝ ਆਪਣੇ ਪਿਤਾ ਜੀ ਨੂੰ ਕਸੂਰ ਵਾਰ ਦਸ ਦਿਤਾ ਗਿਆ ਹੈ ਬਿਲਕੁਲ ਆਪ ਬਚਾ ਲਿਆ ਹੈ ਪਰ ਬਾਦਲ ਨੂੰ ਸੰਗਤ ਮਾਫੀ ਨਹੀਂ ਦਿੰਦੀ ਹੈ ਬਾਦਲ ਪ੍ਰਧਾਨ ਗੀ ਛੱਡੋ ਹੁਣ ਖਹਿੜਾ ਛੱਡੋ ਗੁਰੂ ਦੀ ਮੇਹਰ ਨਾਲ ਬਹੁਤ ਕੁਝ ਕਰ ਲਿਆ ਹੈ

  • @JaibBhukal
    @JaibBhukal Месяц назад +1

    Gud news

  • @satnammalhi4980
    @satnammalhi4980 Месяц назад +5

    Badal out karo

  • @tajindersohal890
    @tajindersohal890 Месяц назад

    Good news chhal sab

  • @gurnoorpadda7304
    @gurnoorpadda7304 Месяц назад

    Good

  • @surindersingh2175
    @surindersingh2175 Месяц назад +1

    ਲੱਖ ਲਾਹਨਤ ਬਾਦਲ ਹੁਣ ਭਗਤ ਕੀ ਮੂੱਹ ਦਿਖਾਣਗੇ

  • @NarinderSingh-kw8pj
    @NarinderSingh-kw8pj Месяц назад

    It is a fixed match anyone can judge from Ram Raheem posters for ninety lakh rupee spent after Sukhbir Badal suggested also was all planned by Sukhbir Badal time to leave let someone else a honest person take over will be a big favour to Akali Dal 🙏🙏😂😂😂

  • @GurpreetSingh-ik5om
    @GurpreetSingh-ik5om Месяц назад

    Asi Ki Dassiye Jajj Singh Ji Eh Ta Hun Jathedar Ji De Hath Vich Hai Hun Pata Lagg Jana K SGPC Kis Di Sanstha Hai Sikhan Di Ya Badal Family Di .
    Jathedar Sahib Lai Faisla Bada Aukha Hai.

    • @harbhajansingh4281
      @harbhajansingh4281 Месяц назад

      Jath saab nu koi faisla nahi dena chahida. Faisla court te chhad dena chahida hai quonki maamla bahut gambhir hai.

  • @zorbatb4701
    @zorbatb4701 Месяц назад

    Ehde nalo te kuch vi na kehnda…hun lokan nu saaf ho gya k sukhbir badal nu koi pachtava nai hai…badal family must be totally ousted from politics

  • @SajMmBabbB
    @SajMmBabbB Месяц назад +1

    Asteefe tu bina koi hal nhi

  • @ravindersinghravinder5454
    @ravindersinghravinder5454 Месяц назад

    Kuj.ni.hona.Eh.sirf.Public.Status.hai

  • @jagseerbehniwal7935
    @jagseerbehniwal7935 Месяц назад

    ❤ ਪਾਈ ਬਾਦਲ ਸਾਹਿਬ ਦਾ ਇਹਦੇ ਵਿੱਚ ਇੱਕ ਪਰਸੈਂਟ ਵੀ ਕੋਈ ਗੁਨਾਹ ਨਹੀਂ ਹੈ ਸੋ ਬੇਨਤੀ ਹੈ ਕਿ ਅਕਾਲੀ ਪਾਰਟੀ ਸੁਖਬੀਰ ਸਿੰਘ ਬਾਦਲ ਦੇ ਸਰਪ੍ਰਸਤਾਂ ਨਾਲ ਹੀ ਚੱਲਦੀ ਹੈ ਜੇ ਪ੍ਰਧਾਨਗੀ ਤੋਂ ਇਹਨੂੰ ਲਾਂਭੇ ਕਰ ਦਿੱਤਾ ਤਾਂ ਪਾਰਟੀ ਖਤਮ ਹੋ ਜਾਵੇਗੀ ਮਿਹਰਬਾਨੀ ਧੰਨਵਾਦ

    • @harbhajansingh4281
      @harbhajansingh4281 Месяц назад

      Ikalla Sukhbir hi reh giya pardhangi karn nu. Hor v bahut han.

  • @AmitSingh-kh5td
    @AmitSingh-kh5td Месяц назад

    Amirtpal nu pardhan ya jathedar bna deyo

  • @palchahal8158
    @palchahal8158 Месяц назад

    Amtsr Rashi na Chadha je kr 90_90 lakh ajaie hee krna hh es to sbk lo eh hunh Chand ku lok sari Rashi apnhe mufaadan Lai vrt rahe hn

  • @thiaraks4808
    @thiaraks4808 Месяц назад

    Kujh ni hona system hi Sara band lifafa da hai

  • @RoopSingh-mu2fj
    @RoopSingh-mu2fj Месяц назад

    Kusnu hona jathe dar sukhbir ne nokar han oh apne malk nu bchaunde jime bhagwant sad nu bari kar diya c par jaj ne saja sunay c

  • @JaswinderSingh-bu1ht
    @JaswinderSingh-bu1ht Месяц назад

    Bilkul sahi

  • @harwindersingh2291
    @harwindersingh2291 Месяц назад

    Badal nam nal Singh likhna be ek pape hai kyoke eas parbar na he ba aubdi krai c eas nu har pasha to Ghar bathan davo hor Singh nu seva karan da mouka devo 🙏🙏🙏🙏🙏

  • @surindersingh2175
    @surindersingh2175 Месяц назад

    ਸੱਜਾ ਪੰਥ ਨੂੰ ਤਹਿ ਕਰਨੀ ਚਾਹੀਦੀ ਹੈ

  • @user-if3kw2jn5n
    @user-if3kw2jn5n Месяц назад

    ਜੋ ਚਿੱਠੀ ਅੱਜ ਜਨਤਕ ਹੋਈ ਹੈ ਓਹ ਉਸੇ ਵੇਲੇ ਹੀ ਖੋਲ ਕੇ ਬਾਦਲ ਦੇ ਸਾਮ੍ਹਣੇ ਪੜਨੀ ਚਾਹੀਦੀ ਸੀ ਐਨੇ ਦਿਨ ਬਾਅਦ ਜਨਤਕ ਕਰਨੀ ਕੋਈ ਘਪਲਾ ਹੈ, ਓਹ ਕੋਈ ਮੁਆਫ਼ੀ ਨਾਮਾਂ ਨਹੀ ਸੀ ਬਲਕਿ ਜਥੇਦਾਰ ਤੋ ਮਸ਼ਵਰਾ ਲਿਆ ਸੀ, ਚਿੱਠੀ ਬਾਰੇ, ਤੇ ਜੋ ਅੱਜ ਜਨਤਕ ਹੋਈ ਹੈ ਓਹ ਤਾਜ਼ੀ ਹੈ ਤੇ ਜਥੇਦਾਰ ਵਲੋਂ ਸੁਝਾਈ ਗੱਈ ਲੱਗਦੀ ਹੈ ਕਿਉਂਕਿ ਜੋ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਨੱਥੀ ਕੀਤੀ ਹੈ ਉਸਦਾ ਪਹਿਲਾਂ ਜ਼ਿਕਰ ਕਿਸੇ ਨੇ ਨਹੀ ਸੁਣਿਆ ਸੀ,ਇਹ ਵੀ ਨਵੀਂ ਲਿਖੀ ਗੱਈ ਹੈ ਨਾਲੇ ਸਾਰੀਆਂ ਘਟਨਾਵਾਂ ਦਾ ਜ਼ਿਕਰ ਤਾਂ ਹੈ ਈ ਨਹੀਂ , ਸੁਮੇਧ ਸੈਣੀ ਦਾ ਜ਼ਿਕਰ ਤੱਕ ਨਹੀ ਹੈ ਗੋਲੀ ਕਾਂਡ ਕਿਸਦੇ ਹੁਕਮ ਨਾਲ ਹੋਇਆ ਇਹ ਵੀ ਲਿਖਣਾਂ ਚਾਹੀਦਾ ਸੀ ਆਖਰ ਦੋ ਨੋਂ ਜੁਆਂਨ ਸ਼ਹੀਦ ਹੋ ਗੱਏ ਸਨ
    ਸ਼੍ਰੋਮਣੀ ਕਮੇਟੀ ਨੇ ਵੀ ਜੋ ਸਪੱਸ਼ਟੀਕਰਨ ਦਿੱਤਾ ਹੈ ਓਹ ਵੀ ਮਾਮੂਲੀ ਜਿਹਾ ਤੇ ਬਚਾਓ ਕਰਨ ਵਾਲਾ ਹੈ ਪਰ ਜੋ ਸੰਗਤ ਦੇ ਚੜ੍ਹਾਵੇ ਦਾ ਇੱਕ ਕਰੋੜ ਖਰਚਿਆ ਸੀ ਕੀ ਓਹ ਕੋਈ ਮਾਮੂਲੀ ਰਕਮ ਸੀ?ਓਹ ਇਸ਼ਤਿਹਾਰ ਡੇਰੇ ਦੀ ਮੁਆਫ਼ੀ ਦੀ ਪ੍ਰੌੜਤਾ ਕਰਦੇ
    ਸਨ ਇਹ ਰਕਮ ਗੁਰੂ ਘਰ ਚੋਂ ਨਹੀ ਖ਼ਰਚਣੀ ਚਾਹੀਦੀ ਸੀ ਬਲਕਿ ਬਾਦਲ ਪ੍ਰਵਾਰ ਦੇ ਨਿਜੀ ਪੈਸਿਆਂ ਨਾਲ ਸਾਧ ਦਾ ਸਪੱਸ਼ਟੀਕਰਨ ਦੈਂਣਾ ਚਾਹੀਦਾ ਸੀ ਕਿਉਂਕਿ ਓਹ ਇਸ਼ਤਿਹਾਰ ਬਾਦਲਾਂ ਨੂੰ ਹੀ ਸੇਫ਼ ਕਰਨ ਲੱਈ ਦਿੱਤੇ ਸਨ ਜਦੋਂਕਿ ਵਿਰੋਧ ਹੋਣ ਤੇ ਉਨ੍ਹਾਂ ਇਸ਼ਤਿਹਾਰਾਂ ਦੀ ਮਾਨਤਾ ਖ਼ਤਮ ਹੋ ਗੱਈ ਸੀ ਤੇ ਖ਼ਰਚੀ ਗੱਈ ਗੁਰੂ ਘਰ ਦੀ ਮਾਇਆ ਬੇਅਰਥ ਹੋ ਗਈ ਸੀ ਕੀ ਓਹ ਪੈਸੇ ਸੁਖਬੀਰ ਬਾਦਲ ਤੋਂ ਨਹੀ ਵਿਸੂਲਣੇਂ ਚਾਹੀਦੇ?ਇਹ ਸਭ ਡ੍ਰਾਮੇ ਹਨ ਤੇ ਹੋਣਾਂ ਕੁਛ ਵੀ ਨਹੀਂ ਮਾਮੂਲੀ ਜਿਹੀ ਧਾਰਮਿਕ ਸਜ਼ਾ ਦੇ ਕੇ ਮੁਆਫ਼ ਕਰ ਦਿੱਤਾ ਜਾਏਗਾ ਤੇ ਬਾਗੀਆਂ ਨੂੰ ਵੀ ਪੰਥਕ ਏਕਤਾ ਲੱਈ ਮਜਬੂਰ ਕੀਤਾ ਜਾ ਸਕਦਾ ਹੈ ਜੋ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਥੱਲੇ ਹੀ ਹੋਏਗੀ ਅਸਲੀ ਮੁੱਦਾ ਤਾਂ ਬਰਕਰਾਰ ਹੀ ਰਹੇਗਾ ਜੋ ਕਿ ਜਨਤਾ ਵਲੋਂ ਇਸਨੂੰ ਪ੍ਰਧਾਨਗੀ ਤੋਂ ਫ਼ਾਰਗ ਕਰਨ ਦਾ ਹੈ ਤੁਸੀ ਅੱਜ ਸਰਵੇ ਕਰਾ ਕੇ ਦੇਖ ਲੱਓ
    ਤੇ ਜਨਤਾ ਦੀ ਰਾਏ ਕੁਮੈਂਟਾਂ ਦੇ ਜ਼ਰੀਹੇ ਮੰਗੋ, ਤੁਹਾਨੂੰ ਇਸਦੀ ਲੋਕਪ੍ਰਿਅਤਾ ਦਾ ਪਤਾ ਲੱਗ ਜਾਏਗਾ
    ਸੋ ਸਰ, ਇਹ ਤਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਨਾਟਕ ਨੌਟੰਕੀ ਹੈ,ਹਾਂ ਜੇ ਸਿੰਘ ਸਾਹਿਬ ਇਸਨੂੰ ਪ੍ਰਧਾਨਗੀ ਤੋਂ ਫ਼ਾਰਗ ਕਰਨ ਦਾ ਆਦੇਸ਼ ਦੈਂਦੇ ਹਨ ਤੇ ਸ਼੍ਰੋਮਣੀ ਕਮੇਟੀ ਵਲੋਂ ਇਸ਼ਤਿਹਾਰਾਂ ਤੇ ਖਰਚੇ ਦੀ ਵਿਸੂਲੀ ਵੀ ਇਨ੍ਹਾਂ ਸਪੱਸ਼ਟੀ ਕਰਤਾਂਵਾਂ ਤੋਂ ਵਿਸੂਲਦੇ ਹਨ ਤਾਂ ਭਾਂਵੇਂ
    ਜਾ ਕੇ ਮਸਲਾ ਹੱਲ ਕੀਤਾ
    ਹੋਇਆ ਸਮਝਿਆ
    ਜਾਏਗਾ ਤੇ ਨਵੇਂ ਪ੍ਰਧਾਨ
    ਬਾਰੇ ਸਾਰੀਆਂ ਪੰਥਕ
    ਜਥੇਬੰਦੀਆਂ ਦਾ ਇਕੱਠ
    ਕਰਕੇ ਕਿਸੇ
    ਨਿਰਵਿਵਾਦਤ ਸ਼ਕਸ ਦੀ ਚੋਂਣ ਕਰਨੀ ਚਾਹੀਦੀ ਹੈ ਤਾਂ ਹੀ ਇਹ ਮਸਲਾ ਲੰਮੇ ਸਮੇਤੱਕ ਕਾਰਗਰ ਸਾਬਤ ਹੋਏਗਾ ਤੇ ਪੰਜਾਬ ਵਿੱਚ ਇੱਕ ਪੰਥਕ ਸਰਕਾਰ
    ਹੋੱਦ ਵਿੱਚ ਆਏਗੀ ਜੋ
    ਕਿ ਸਦੀਵੀ ਤੋਰ ਤੇ
    ਸਥਾਪਤ ਰਹੇਗੀ,

    • @harbhajansingh4281
      @harbhajansingh4281 Месяц назад

      Jado maafi hi dhakke nal badala valo ditti gayi c jis karke beadvi hoyi ta fir sangat de paise SGPC ne quon kharch keete. Eh paise har halat ch badala nu dene chahide han. Je Jth saab ne eh paise recover na keete ta sanga bharhak jayegi.

  • @AmarjitSinghh-df6kt
    @AmarjitSinghh-df6kt Месяц назад

    Yah Bandhan koi mafi nahin

  • @justpositive6301
    @justpositive6301 Месяц назад +1

    Loko ghr da rakhva kuta v bemr pa jave ta sare prvar mu fekr pa janda ji pr sade gur granth saheb ji sanu jivn dan te sara hva pani dhrti aksh an pani sanu sH den de prtik mane jande ne te ohna guru saheban de bare badl prvar nu mukh mantri hundea te putr up mukh mantria hundea guru di beadbi jane anjane vech pta nahi lgea ji vekho kive sekh kom nu murkh bnea ja reha a ji

  • @Joginderpalsingh-n4i
    @Joginderpalsingh-n4i Месяц назад

    Sara akalidal ex kytahi li June vaar h

  • @SawindetSingh-pb3sb
    @SawindetSingh-pb3sb Месяц назад

    Sukhbir badal ne asli mudean te koi gal nahi keeti....Ram rahim bare.. Bargadi.. Bare kio kahi bolea.. Parkash singh badal di chithi da ethe ki matlab.... Jo isne kartootan keetian han.... Us da kidhre jikar nahi.... iH PRADHN REHN DEKABAL NaHI..... Akal Takhat sahib de jathedar soch ke faisla karan.... Nahi te panth ohna nu nahi bakhshega...

  • @meghraj2474
    @meghraj2474 Месяц назад

    Kush ne hunda sgpc v badal ke he

  • @Joginderpalsingh-n4i
    @Joginderpalsingh-n4i Месяц назад

    Upper Rub nu ki jwaab dewoge

  • @gurbachensinghlohat9912
    @gurbachensinghlohat9912 Месяц назад

    Dramabazi by ...............

  • @sikandersingh7611
    @sikandersingh7611 Месяц назад

    ਇਹਨਾ ਨੂੰ ਬਾਦਲ ਨੀ ਇੰਸਾ ਕਿਹਾ ਕਰੋ ਅਸੀ ਤਾ ਇਹਨਾ ਨੂੰ ਤਿੰਨ ਪੀੜ੍ਹੀਆ ਤੋ ਵੋਟਾ ਪਾਉਦੇ ਸੀ 2017 ਤੋ ਨਹੀ ਪਾਈਆ ਇਹਨਾ ਦੀ ਗਦਾਰੀ ਸਾਹਮਣੇ ਆਗੀ ਕੌਮ ਨਾਲ ਕੀਤੀ

  • @user-sx9lo2rg9x
    @user-sx9lo2rg9x Месяц назад

    ਸੁਖਵੀਰ ਨੂੰ ਸਜਾ ਦੇਣੀ ਚਾਹੀਦੀ ਹੈ , ਇੱਕ ਦਿਨ ਲਈ ਬਾਦਲ ਨੂੰ ਪਰਕਰਮਾ ਵਿੱਚ ਲੰਮਾ ਪਾ ਦਿਉ ਕੋਲੇ ਇੱਕ ਅਨ ਮਿਲੋ ਸੱਜਣਾ ਨੂੰ ਵਾਲਾ ਪਟਾ ਰੱਖ ਦਿਉ ਸੰਗਤ ਜੋ ਮੱਥਾ ਟੇਕਣ ਆਉਦੀ ਜਿਸ ਮਰਜੀ ਉਹ ਇੱਕ ਪਟਾ ਲਾਵੇ ਤੇ ਚਾਹੇ ਕੋਈ ਨਾ ਮਾਰੇ ਤੇ ਸੁਖਵੀਰ ਵੱਲੋ ਇੱਕ ਲਿਖ ਕੇ ਬੋਰਡ ਕੋਲ ਲਾਇਆ ਜਾਵੇ ਮੈਨੂੰ ਸਜਾ ਦਿਓ ਤੇ ਸੁਆਹ ਦਾ ਟੋਕਰਾ ਵੀ ਰੱਖ ਦੇਣ ਉਹ ਵੀ ਜੇ ਕਿਸੇ ਦੀ ਇੱਛਾ ਹੋਵੇ ਤਾ ਬਾਦਲ ਦੇ ਮੂੰਹ ਤੇ ਮਲ ਦੇਵੇ ਕਿਉ ਭਾਂਡੇ ਮਾਜਣੲ ਜਾ ਝਾੜੂ ਲਾਉਣਾ ਕੋਈ ਸਜੲ ਨਹੀ ਇਹ ਤਾ ਸਾਰੇ ਸੇਵਾ ਕਰਦੇ ਹੀ ਹਨ

    • @harbhajansingh4281
      @harbhajansingh4281 Месяц назад

      Sangat ji tusi aap hi dekh lavo ki loka mutabik Sukhbir nu kitni saza milni chahidi hai Jath saab nu eh sab parh laina chahida hai.

  • @punjabinewstatus3308
    @punjabinewstatus3308 Месяц назад

    ਏਹ ਕੰਜਰ ਆ ਸਿਰੇ ਦਾ ਬਾਦਲ ਤੇ ਉਹਦੇ ਤੋਂ ਵੱਡੇ ਕੰਜਰ ਜੱਥੇਦਾਰ ਨੇ ਜਿਹੜੇ ਗੱਲ ਘਮਾ ਫਿਰਾ ਕੇ ਜਵਾਬ ਦੇਂਦੇ ਪੈ ਨੇ ਸਭ ਠੱਗ ਮਹਿਕਮਾ ਗੁਰੂ ਘਰਾਂ ਨੂੰ ਬਦਨਾਮ ਕਰਦਾ ਪਿਆ ਹੈ 😠😠😠😠

  • @BaljinderSingh-rd9hc
    @BaljinderSingh-rd9hc Месяц назад +1

    Panth tu Bahar

  • @palchahal8158
    @palchahal8158 Месяц назад

    Fir mili bhugt naal sgpc drama krke sukh nu bchaa rahi hh

  • @Joginderpalsingh-n4i
    @Joginderpalsingh-n4i Месяц назад

    Kursyan de bhuke Akali member

  • @ManjitKaur-hv3ei
    @ManjitKaur-hv3ei Месяц назад

    Bakwaas karde a sare hi

  • @RanjitSingh-oq1lq
    @RanjitSingh-oq1lq Месяц назад

    Badlo.kom.nu.vasan.deo

  • @pb.03wale31
    @pb.03wale31 Месяц назад

    ਅਕਾਲੀ ਦਲ ਨੇ ਗਲਤੀ ਨਹੀ ਕੀਤੀ ਤਾਂ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ।ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਬਣਿਆ ਰਹਿਣਾ ਚਾਹੀਦਾ ਹੈ।ਇਹ ਤਾਂ ਵਾਹਿਗੁਰੂ ਅੱਗੇ ਅਰਦਾਸ ਹੈ ।

  • @khushjattana9682
    @khushjattana9682 Месяц назад

    A⁴aaqqaa

  • @sohansingh6802
    @sohansingh6802 Месяц назад

    ਅਕਾਲੀ ਦਲ ਜਿੰਦਾਬਾਦ

  • @JasvirSingh-nf7ge
    @JasvirSingh-nf7ge Месяц назад

    Punjab de km v badal sarkar hi kra sakegi
    Hor koi v party ni krva sakegi

    • @harbhajansingh4281
      @harbhajansingh4281 Месяц назад

      Bilkul galat hai. Badal sarkar kade koi bhale da kam nahi kar sakdi na hi sanu badal srkar kade chahidi hai. AAP te cong wale sare kam kar sakde han.

    • @harbhajansingh4281
      @harbhajansingh4281 Месяц назад

      Tuhanu öata nahi hai badal sarkar ne kinni lutt te gunah zulam keete han. Ehna Sumed Saini nu DGP lgaya jis ne hzara bekasoor naujwana nu gharo chuk ke katal keeta. Jath Kaunke saab da kaatal kaun hai jis di report vadde badal ne 25 saal dbaw ke rakh chhaddi.

  • @CharanjitSingh-w6z
    @CharanjitSingh-w6z Месяц назад

    Kina jor laya bhra tu

  • @bhupindersingh9859
    @bhupindersingh9859 Месяц назад +2

    Dinasor aa sakde a . Akali nahi aaunde 😂😂😂😂😂

  • @SatinderSingh-hq5xp
    @SatinderSingh-hq5xp Месяц назад +1

    Akali dal jindabad

    • @mohindersingh8893
      @mohindersingh8893 Месяц назад

      ਬਾਦਲ ਕੰਪਨੀ ਮਰਦਾ ਬਾਦ

  • @PTZ1313
    @PTZ1313 Месяц назад

    ਯਰ ਬਾਈ ਖਬਰਾਂ ਪੜ੍ਹਨਾ ਯਾ ਬੋਲਣਾ ਵੀ ਇੱਕ ਕਲ੍ਹਾ ਹੈ। ਇਹ ਨਹੀਂ ਕੇ teleprompter ਤੇ ਜੋ ਲਿਖਿਆ ਦਿੱਖ ਰਿਹਾ ਬੱਸ ਤੋਤਾ ਰੱਟ ਵਾਂਗੂੰ ਬੋਲੀ ਜਾਣਾ। ਹਰ ਸ਼ਬਦ ਦਾ ਇਕ ਆਪਣਾ ਮਤਲਬ ਤੇ ਮੱਹਤਤਾ ਹੁੰਦੀ। ਓਹਦਾ ਧਿਆਨ ਰੱਖ ਕੇ ਪੜ੍ਹੀ ਦਾ ਹੁੰਦਾ। ਜੋ ਤੂੰ ਪੜ੍ਹ ਰਿਹਾ ਇਹਨੂੰ ਰੋਬੋਟਕ ਲੈਂਗੁਏਜ ਕਹਿੰਦੇ। ਇਨਸਾਨ ਦੇ ਬੋਲਾਂ ਵਿੱਚ ਹਰ ਸ਼ਬਦ ਦਾ ਫੀਲ ਹੁੰਦਾ। ਨਹੀਂ ਪਤਾ ਤਾਂ ਕਿਤੋਂ ਸਿੱਖ ਲਾ । ਨਾਲ ਨਾਲ ਕੰਮ ਕਰੀ ਜਾ ਨਾਲ ਸਿੱਖੀ ਵੀ ਜਾ

  • @JaswinderSingh-bu1ht
    @JaswinderSingh-bu1ht Месяц назад

    Sukhbir Singh badal jindabad

  • @JaswinderSingh-bu1ht
    @JaswinderSingh-bu1ht Месяц назад

    SAD Jindabad

  • @JaswinderSingh-bu1ht
    @JaswinderSingh-bu1ht Месяц назад

    Bakwas kio kar reha tu apne balo

  • @user-nl9vb8db1y
    @user-nl9vb8db1y Месяц назад

    🎉🎉🎉🎉

  • @user-xk7jf3eo9i
    @user-xk7jf3eo9i 27 дней назад

    Dur fitte mu

  • @sohansingh6802
    @sohansingh6802 Месяц назад +1

    ਅਕਾਲੀ ਦਲ jindabad

  • @gagasmalsar9404
    @gagasmalsar9404 Месяц назад

    Sukhbir badal zindabad

  • @lachhmansidhu3547
    @lachhmansidhu3547 Месяц назад

    ਮੈਂਨੂੰ ਲੱਗਦੈ 11 ਪਾਠ ਜਪੁਜੀ ਸਾਹਿਬ ਦੇ ਜ਼ੁਬਾਨੀ ਕਰਨ ਨੂੰ ਕਹਿਣਗੇ,ਉਹ ਬਹੁਤ ਔਖਾ ਹੋ ਜਾਊਗੀ,ਦੂਜਾ ਹੋ ਸਕਦਾ 5100 ਰੁਪਏ ਦੀ ਦੇਗ ਕਰਨ ਨੂੰ ਕਹਿਣਗੇ,ਉਹ ਪੈਸੇ ਕਿੱਥੋਂ ਲਿਆਏਗਾ।

  • @sohansingh6802
    @sohansingh6802 Месяц назад +1

    ਅਕਾਲੀ ਦਲ ਜਿੰਦਾਬਾਦ