ਅੰਮ੍ਰਿਤਪਾਲ ਦਾ ਮੁੱਦਾ ਪਹੁੰਚਾ ਬਾਇਡਨ ਤੱਕ? | AMERICA NEWS

Поделиться
HTML-код
  • Опубликовано: 28 сен 2024
  • ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਭਿਆਨਕ ਗਰਮੀ ਦੀ ਚਪੇਟ 'ਚ
    ਨਿਊਯਾਰਕ ਦੇ ਸੈਂਟਰਲ ਪਾਰਕ ‘ਚ ਤਾਪਮਾਨ 41.1 ਡਿਗਰੀ ਸੈਲਸੀਅਸ
    ਵਕੀਲ ਜਸਪ੍ਰੀਤ ਸਿੰਘ ਨੇ ਰਾਸ਼ਟਰਪਤੀ ਬਾਈਡੇਨ ਨਾਲ ਕੀਤੀ ਮੁਲਾਕਾਤ
    ਅਹਿਮ ਮਸਲਿਆਂ ਬਾਰੇ ਉਹਨਾਂ ਰਾਸ਼ਟਰਪਤੀ ਬਾਈਡੇਨ ਨੂੰ ਜਾਣੂ ਕਰਵਾਇਆ
    ਓਬਾਮਾ ਨੇ ਕਿਹਾ ਕਿ ਦੋਵੇਂ ਧੀਆਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੀਆਂ
    ਬਰਾਕ ੳਬਾਮਾ ਨੇ ਕਿਹਾ ਦੀ ਪਤਨੀ ਮਿਸ਼ੇਲ ੳਬਾਮਾ ਵੀ ਨਹੀਂ ਚਾਹੁੰਦੀ
    ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ‘ਚ ਭਾਰਤੀ ਮੂਲ ਦੇ ਮੈਂਬਰਾਂ ਦੀ ਵਧ ਸਕਦੀ ਹੈ ਗਿਣਤੀ
    ਇਸ ਵੇਲੇ ਭਾਰਤੀ ਮੂਲ ਦੇ ਪੰਜ ਮੈਂਬਰ ਸੰਸਦ ਦੇ ਹੇਠਲੇ ਸਦਨ ਵਿਚ ਮੌਜੂਦ ਹਨ
    ਭਾਰਤੀ ਦੂਤਾਵਾਸ ਨੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਯੋਗਾ ਸੈਸ਼ਨ ਦਾ ਆਯੋਜਨ ਕੀਤਾ
    ਉਪ ਰਾਜਦੂਤ ਨੇ ਕਿਹਾ ਕਿ ਭਾਰਤ ਨੇ ਯੋਗਾ ਨੂੰ ਮਹੱਤਵਪੂਰਨ ਸਥਾਨ 'ਤੇ ਪਹੁੰਚਾਇਆ
    ਅਮਰੀਕੀ ਹਮਲੇ ‘ਚ ਆਈਐਸਆਈਐਸ ਦਾ ਸੀਨੀਅਰ ਅਧਿਕਾਰੀ ਮਾਰਿਆ ਗਿਆ
    ਮ੍ਰਿਤਕ ਦੀ ਪਛਾਣ ਉਸਾਮਾ ਜਮਾਲ ਮੁਹੰਮਦ ਇਬਰਾਹਿਮ ਅਲ-ਜਨਬੀ ਵਜੋਂ ਹੋਈ

Комментарии • 8

  • @BittuSingh-fk2je
    @BittuSingh-fk2je 3 месяца назад +1

    Sat shri akal ji Jasbir ji

  • @ranjitsingh1980
    @ranjitsingh1980 3 месяца назад +3

    ❤❤❤ bhai Amritpal Singh Ji Nu Hariya karo

  • @HarjitSingh-np4uv
    @HarjitSingh-np4uv 3 месяца назад +1

    Sat shri akal ji jasbir ji 🙏🏻 🙏🏼

  • @BittuSingh-fk2je
    @BittuSingh-fk2je 3 месяца назад +1

    Right information

  • @dentinimplantsindia8139
    @dentinimplantsindia8139 3 месяца назад

    What Biden will do. He should talk to Modi to get released.

  • @kamalchawla9617
    @kamalchawla9617 3 месяца назад

    Kangana passed provocative comments against the innocent people of Punjab to divide the people. Kangana provoked the people of Himachal and Haryana. The Sikhs were attacked in Haryana and Himachal because of Kangana's hatred for the people of Punjab. Shame on Kangana for dividing the unity of people.

    • @openmind-bc8ir
      @openmind-bc8ir 3 месяца назад

      Kisan are those who work in the fields and not like those "velars" sitting on the railway tracks.Those people from UP and Bihar are the real Kisanas who are working on the fields of these "Velars" Kisans. Kangna may not be innocent neither are those sitting on tracks and disrupting traffic. Who looses? Punjab !Because people like you will keep propping up that BSF lady and she will loose her job.And then after a month or two she will be left to fend herself and you guys will sit pretty at your home like "Tamashbeens"