ਵਿਦਿਆਰਥੀਆਂ ਨੂੰ ਮਿਲਣਗੇ ਗਰੀਨ-ਕਾਰਡ | AMERICA NEWS

Поделиться
HTML-код
  • Опубликовано: 28 сен 2024
  • ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਕੀਤਾ ਵਾਅਦਾ
    ਗ੍ਰੈਜੂਏਸ਼ਨ ਤੋਂ ਬਾਅਦ ਵਿਦੇਸ਼ੀ ਵਿਦਿਆਰਥੀ ਖ਼ੁਦ ਹੀ ਗ੍ਰੀਨ ਕਾਰਡ ਦੇ ਹੋਣਗੇ ਪਾਤਰ
    ਰੂਸ ਨਾਲ ਮੁਕਾਬਲੇ ਲਈ ਯੂਕਰੇਨ ਨੂੰ ਅਮਰੀਕਾ ਤੋਂ ਮਿਲ ਗਈ ਵੱਡੀ ਰਿਆਇਤ
    ਅਮਰੀਕੀ ਹਥਿਆਰਾਂ ਦੀ ਵਰਤੋਂ ਖਾਰਕੀਵ ਹੀ ਨਹੀਂ ਸਗੋਂ ਕਿਤਿਓਂ ਵੀ ਕਰ ਸਕਦਾ
    ਬੱਚਿਆਂ ‘ਚ ਸੋਸ਼ਲ ਮੀਡੀਆ ਦੀ ਵੱਧ ਰਹੀ ਲਤ ਨੂੰ ਸੀਮਤ ਕਰਨ ਦਾ ਹੱਲ ਲੱਭਿਆ
    ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਕ ਬਿੱਲ ‘ਤੇ ਕੀਤੇ ਦਸਤਖਤ
    ਅਦਾਲਤ ਨੇ ਡੇਵਿਡ ਡੇਪੇਪ ਨੂੰ ਅਗਵਾ ਦੇ ਇਕ ਮਾਮਲੇ 'ਚ ਵੀ ਦੋਸ਼ੀ ਕਰਾਰ ਦਿੱਤਾ
    ਡੇਵਿਡ ਡੇਪੇਪ ਨੈਨਸੀ ਪੇਲੋਸੀ ਦੇ ਪਤੀ 'ਤੇ ਹਥੌੜੇ ਨਾਲ ਹਮਲਾ ਕਰਨ ਦਾ ਵੀ ਦੋਸ਼ੀ
    ਅਮਰੀਕਾ ਦੇ ਇੱਕ ਸੁਪਰਮਾਰਕੀਟ ‘ਚ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ
    ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਸਮੇਤ ਸੱਤ ਹੋਰ ਲੋਕ ਜ਼ਖਮੀ
    ਸੜਕ ਹਾਦਸੇ ਵਿਚ ਅਮਰੀਕਾ ਤੋਂ ਵਾਪਸ ਘਰ ਪਰਤ ਰਹੇ ਸ਼ਖਸ ਦੀ ਮੌਤ
    ਸਰਹਿੰਦ ਦੇ ਮਾਧੋਪੁਰ ਬ੍ਰਿਜ ਕੋਲ ਆਪਣੀ ਸਾਈਡ ਜਾ ਰਹੇ ਟਰੱਕ ‘ਚ ਵੱਜੀ ਕਾਰ

Комментарии •