ਨਿੱਕੂ ਨੂੰ ਅਯਾਸ਼ ਕਹਿ ਕੇ ਦਲਜੀਤ ਕਲਸੀ ਨੂੰ ਕਿਉਂ ਹੋਇਆ ਪਛਤਾਵਾ? ਨਿੱਕੂ ਅੱਜ ਵੀ ਰੱਬ ਮੰਨਦਾ ਉਸ ਬਾਬੇ ਨੂੰ

Поделиться
HTML-код
  • Опубликовано: 11 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

Комментарии • 204

  • @AvtarSingh-pw7fv
    @AvtarSingh-pw7fv 2 года назад +29

    ਬਾਈ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ
    ਨਿੱਕੂ ਸਿਰੇ ਦਾ ਆਯਾਸ਼ ਹੈ ਕਿਉੰਕਿ ਜਿੰਨਾ ਪੈਸਾ ਉਸਨੇ ਕਮਾਇਆ ਸੀ ਉਸ ਪੈਸੇ ਦੇ ਵਿਆਜ ਨਾਲ ਹੀ ਉਹ ਚੰਗੀ ਜ਼ਿੰਦਗੀ ਗੁਜ਼ਾਰ ਸਕਦਾ ਸੀ ਪਰ ਉਸਨੇ ਜਿੰਦਗੀ ਵਿੱਚ ਜੋ ਨਹੀਂ ਕਰਨਾ ਸੀ ਉਹ ਹੀ ਕਰਿਆ ਹੈ

  • @baljitratol2981
    @baljitratol2981 2 года назад +17

    ਥਲੀ ਵੀਰ ਜੀ ਧੰਨਵਾਦ 🙏 ਕਲਸੀ ਵੀਰ ਜਿਉਂਦੇ ਵਸਦੇ ਰਹੋ 🙏

  • @2wale366
    @2wale366 2 года назад +14

    ਸੱਚੀ ਮੁੱਚੀ ਨਿੱਕੂ ਅਯਾਸ਼ ਹੋਣਾ kyu k ਹਿਟ singer c bhutt ਪੈਸਾ ਕਮਾਇਆ ਹੋਣਾ। ਲੋੜ toah ਵੱਧ ਖਰਚਾ ਤੇ ਕਰਜ਼ਾ ਫਰ ਆਪੇ ਆਉਣਾ

  • @hirasinghhirasingh6029
    @hirasinghhirasingh6029 2 года назад +12

    ਦਲਜੀਤ ਕਲਸੀ ਬਹੁਤ ਵਧੀਆ ਇਨਸਾਨ ਹਨ

  • @anmol2262
    @anmol2262 2 года назад

    ਇਸ ਲਈ ਮੈ ਹੱਥ ਜੋੜ ਕੇ ਬੇਨਤੀ ਕਰਦਾ ,ਇਨ੍ਹਾਂ ਸਿੰਗਰਾਂ ਤੇ ਫਿਲਮਾਂ ਵਾਲਿਆ ਦੇ ਪਿੱਛੇ ਨਾ, ਏ ਸਿਰਫ ਗੱਲਾਂ ਤੇ ਗੀਤਾਂ ਚ ਸ਼ੇਰ ਨੇ, ਪੰਜਾਬੀ ਇਕ ਕਹਵਾਤ ਕੇ ਕਿਹਣੀ ਤੇ ਕਰਨੀ ਚ ਜਮੀਨ ਅਸਮਾਨ ਦਾ ਫਰਕ ਹੁੰਦਾ,

  • @Guriboparai366
    @Guriboparai366 2 года назад +7

    Range rover ਆਲ਼ੀ ਗਰੀਬੀ ਰੱਬ ਸਭ ਨੂੰ ਦੇਵੇ

    • @donttellmejustlisten4598
      @donttellmejustlisten4598 2 года назад

      Bus range rover davade baba ,pher mein v babe kol gera mar aau ik , salla karnian azashian pher babien da un phara , 16 saal de kudi ch v rab dis gya hona jehra hotel ch pair do ke peete hone puja kari honi

  • @kanwalpreets1181
    @kanwalpreets1181 2 года назад +9

    ਇਹਨੂੰ ਫ਼ੋਨ ਆ ਗਿਆ ਤਾਂ ਪੰਥ ਜਾਵੇ ਖੂਹ ਵਿੱਚ

  • @navjotsingh5423
    @navjotsingh5423 2 года назад +2

    ਜੇਕਰ ਕੋਈ ਕਰਾਮਾਤ ਵੀ ਕਰਕੇ ਦਿਖਾਦੇ ,, ਤਾਵੀ ਸਿੱਖਾਂ ਨੂੰ ਉਸਦੇ ਮੁਰੀਦ ਨਹੀਂ ਹੋਣਾ ਚਾਹੀਦਾ ਕਿਉਂਕਿ ਕਰਾਮਾਤ ਬੋਹਤ ਛੋਟੀ ਚੀਜ ਹੈ, ਧਰਮ ਬੌਹਤ ਉੱਚੀ ਅਵਸਥਾ ਚ ਸਮਝ ਆਉਂਦਾ ਹੈ, ਮਨਲੋ ਕੋਈ ਡਾਕਟਰ ਤੁਹਾਨੂੰ ਠੀਕ ਕਰ ਦਿੰਦਾ ਹੈ ਤਾਂ ਆਪਾਂ ਓਸਨੂੰ ਰੱਬ ਨਹੀਂ ਮੰਨਦੇ , ਹੈ ਉਸਦੀ ਸਰਵਿਸ ਦੇ ਪੈਸੇ ਓਸਨੂੰ ਦੇ ਦਿਨੇ ਹੈ ਜਿੰਨੀ ਉਸਦੀ ਫੀਸ ਹੁੰਦੀ ਹੈ।

  • @kirandeep2037
    @kirandeep2037 2 года назад +6

    ਨਿੱਕੂ ਦਾ ਕੰਮ ਚੱਲ ਪਿਆ ਹੈ ਗੁਣ ਤਾਂ ਗਾਵੇਗਾ ਹੀ।ਸੰਗਤ ਨੇ ਤਰਸ ਦੇ ਆਧਾਰ ਤੇ ਉਸ ਦੀ ਬਾਂਹ ਫੜੀ ਹੈ।
    ,, ਬੱਲੂ ਰਟੈਂਡਾ,,

  • @jassbajwa918
    @jassbajwa918 2 года назад +15

    ਕਲਸੀ ਬਾਈ ਆਹ ਤਾ ਕੋਈ ਗੱਲ ਨਹੀ ਬਣੀ,,2 ਦਿਨ ਪਹਿਲਾਂ ਨਿੱਕੂ ਸੀ ਅੱਜ ਨਾਲ ਭਾਜੀ ਵੀ ਲਾ ਦਿੱਤਾ,, ਫਿਰ ਜਦੋ ਆਮ ਪਾਰਟੀ ਵਾਲੇ ਕਿਸੇ ਗੱਲ ਤੇ ਦੋਗਲਾ ਪਨ ਕਰ ਦਿੱਦੇ ਆ,,ਆਪਾ ਸਾਰੇ u turn ਵਾਲੀ ਪਾਰਟੀ ਕਹਿਣ ਲੱਗ ਜਾਨੇ ਆ,, ਫਿਰ ਫਰਕ ਤਾ ਆਪਣੇ ਵਿੱਚ ਵੀ ਕੋਈ ਨਹੀਂ,,ਕਲਸੀ ਬਾਈ ਮੈ ਤੁਹਾਨੂੰ ਹਮੇਸ਼ਾ ਇੱਕ ਚੰਗੇ ਮੋਡੀ ਦੇ ਰੂਪ ਵਿੱਚ ਦੇਖਿਆ ਪਰ ਅੱਜ ਗੱਲ ਚੰਗੀ ਨਹੀ ਲੱਗੀ,,

    • @meharbhatti8249
      @meharbhatti8249 2 года назад +2

      Mainu v same ehi feeling ayi k eh ho ki reha k 2din vich hi sab kus badle gye par kalsi Saab ton eh umeed ni c k eh v hor rajniti vang Apne bol badle lende ne..

    • @Dr.SurjeetKaur
      @Dr.SurjeetKaur 2 года назад

      ਪੰਜਾਬ ਲਈ ਖਤਰਾ ਇਹ ਲੋਕ ਨੇ। ਮਾਵਾਂ ਦੇ ਪੁੱਤਰ ਮਰਵਾਉਣ ਵਾਲੇ।

    • @user-bl1ds6cj8t
      @user-bl1ds6cj8t 2 года назад

      Agreed

  • @rajncheema7862
    @rajncheema7862 2 года назад +13

    Diljeet kalsi bai bohat vadhya

  • @happysarpanch2286
    @happysarpanch2286 2 года назад +10

    ਜੋ ਕਹਿਤਾ ਫੇਰ ਕਹਿਤਾ ਏਨੀ ਛੇਤੀ ਗੋਡੇ ਟੇਕ ਗਿਆ ਜਾ ਓਏ ਯਾਰ 🤐🤐

  • @gurpreetkhehra6661
    @gurpreetkhehra6661 2 года назад +23

    Jagdeep singh thali sikh kaum da maan ✊🏻

  • @DSR888
    @DSR888 2 года назад +1

    ਥੱਲੀ ਵੀਰ ਹਿੱਕ ਠੋਕ ਕੇ ਗੱਲ ਕਰਦਾ।
    ਸੱਚਾ ਸੁੱਚਾ ਪੱਤਰਕਾਰ ਹੈ ਵੀਰ ।

  • @GurpreetSingh-ep5jx
    @GurpreetSingh-ep5jx 2 года назад +18

    Kalsi has guts 👌👍🙏

    • @chamkorsingh8269
      @chamkorsingh8269 2 года назад

      ਪੱਤਰਕਾਰਵੀਰਜੀਧਾਮਵਾਲਾਲੌਕਾਚੌਪਰੇਤਕੱਡਦਾਹੈਜੇਕਰਮੇਰੇਵਿਚੌਬੁਲਾਕੇਵਿਖਾਵੈਤਾੰਮੰਨਾਪੰਜਾਬਵਿੱਚਆਕਪੰਜਗਰਾੰਈਖੁਰਦਜਿਲਾਮੌਗਾ

    • @chamkorsingh8269
      @chamkorsingh8269 2 года назад

      ਵੀਰਜੀਪੰਜਮੈਬਰਾਦੇਨਾਲਜਾਣਲਈਮੈਵੀਤਿਆਰਹਾ਼ਗੀਤਕਾਰਖਾਲਸਾਚਮਕੌਰਭੱਟੀਪੰਜਗਰਾੰਈਖੁਰਦਜਿਲਾਮੌਗਾ9781542849

  • @jarmejasinghbrar9111
    @jarmejasinghbrar9111 2 года назад

    ਨਿੱਕੂ ਨੇ ਕਿਹਾ ਹੈ ਪੱਕਾ ਕਲਸੀ ਨੂੰ ਮੇਰੀ ਮਸਾਂ ਰੋਟੀ ਚੱਲੀ ਹੈ ਭਰਾਵਾਂ ਦੁਬਾਰੇ ਮੇਰੇ ਹੱਕ ਵਿੱਚ ਬੋਲਦੇ ਵਾਹ ਉਏ ਕਲਸੀ ਤੇਰੀ ਜ਼ਬਾਨ ਦੇ ਕਿਤੇ ਨਿੱਕੂ ਅਯਾਸ਼ ਕਦੇ ਭਾਜੀ, ,, ਨਿੱਕੂ ਨੇ ਪਹਿਲਾਂ ਸਾਰੇ ਪੈਸੇ ਅਯਾਸ਼ੀ ਵਿਚ ਉਡਾਏ ਹੈ, ਹੁਣ ਨਿੱਕੂ ਮੰਗਤਾ ਬਣਨੀਆਂ ਹੈ ਲੋਕਾਂ ਦਾ ਫਿਰ ਹੀ ਕਿਸੇ ਨੇਂ ਨਿੱਕੂ ਨੂੰ ਸੋ਼ ਦਿੱਤੇ ਕਿਸੇ ਨੇ ਫਿਲਮਾਂ ਵਿੱਚ ਗਾਣੇ ਸਭ ਕੁਝ ਲੋਕਾਂ ਨੇ ਦਿੱਤਾ ਹੈ ਨਿੱਕੂ ਨੂੰ ਬਾਬੇ ਨੇ ਕੀ ਦਿੱਤਾ ਹੈ ਨਿੱਕੂ ਨੂੰ ਲੱਨ

  • @Dr.SurjeetKaur
    @Dr.SurjeetKaur 2 года назад +7

    ਪੈਸੇ ਇਹਨੂੰ ਮਿਲੇ ਲਗਦੇ ਮੂੰਹ ਬੰਦ ਕਰਨ ਦੇ। ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ। ਅਯਾਸ਼ ਨਿੱਕੂ ਅਜ ਸਾਬ ਨਿੱਕੂ ਕਿਵੇਂ ਬਣ ਗਿਆ।

  • @gurchransingh5674
    @gurchransingh5674 2 года назад +7

    ਮੈਨੂੰ ਲੱਗਦਾ ਕਲਸੀ ਵੀਰ ਅੱਜ ਮਾਫੀ ਦੇ ਰੂਪ ਵਿੱਚ ਇੰਟਰਵਿਊ ਦੇ ਰਿਹਾ

  • @saroopsinghkulaar
    @saroopsinghkulaar 2 года назад +2

    ਸਤਿ ਸ੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਸੋਨੂੰ ਚੜਦੀਕਲਾ ਚ ਰੱਖੇ ਜੀ 🙏🙏👍👍❤️❤️

  • @sukhakhanpuria8724
    @sukhakhanpuria8724 2 года назад

    ਨਿੱਕੂ ਸੋਅ ਵਿੱਚ ਕਿਸਦੇ ਗੀਤ ਗਾਉਗਾ ਲੋਕਾ ਨੇ ਵਿੱਚੋ ਸੋਅ ਛੱਡ ਕੇ ਚੱਲੇ ਜਾਣਾ ਇਕ ਸੋਅ ਫਲਾਪ ਹੋ ਗਿਆ ਮੁੜਕੇ ਕਿਸੇ ਨੇ ਬਲਾਉਣਾ ਨਹੀ ਇਸਨੂੰ

  • @virkjattvirk8534
    @virkjattvirk8534 2 года назад +4

    जिस राज्य में वो बाबा रहता है वह राज्य सबसे गरीब है!

  • @jassisekhon6335
    @jassisekhon6335 2 года назад +5

    ਵਹਿਗੁਰੂ ਜੀ

  • @prashantsharmakaushik7028
    @prashantsharmakaushik7028 2 года назад

    Yaar kmaal di gal aa punjab ch hun koi apni mrji nal kise nu mann v ni sakda

  • @kulwindermander1721
    @kulwindermander1721 2 года назад +1

    Khalse veer 100% right a niku babkuff chwal bande

  • @ranjitlightsoundks9360
    @ranjitlightsoundks9360 2 года назад

    Waheguru ji 🙏🙏⛳⛳⛳⛳⛳♥️❤️🚩🚩🚩🚩🚩💪💪💪💪💪

  • @shubhdeep1928
    @shubhdeep1928 2 года назад +1

    Kalsi bai Sach koi ni bolta bolta. Yr tere nl aa full sport aa

  • @GurpreetSingh-ep5jx
    @GurpreetSingh-ep5jx 2 года назад +5

    Kalsi sahb pagg vich ziada ghaint lagda c

  • @gagankalsi8481
    @gagankalsi8481 2 года назад

    ਕਲਸੀ ਬਾਈ ਕੀ ਹਾਲ ਆ

  • @kanwalpreets1181
    @kanwalpreets1181 2 года назад +5

    ਕੁਝ ਨਹੀਂ ਹੋਣਾ
    ਨਿਕੂ ਭਾਜੀ ਹੋ ਗਿਆ

  • @gurrysaini9779
    @gurrysaini9779 2 года назад +2

    Sidhu Moose wala 💪❣️💪

  • @sukhakhanpuria8724
    @sukhakhanpuria8724 2 года назад

    ਜਿਹੜੇ ਨਿੱਕੂ ਨੂੰ ਸੋਅ ਦੇ ਰਹੇ ਆ ਉਹਨਾ ਨੂੰ ਕਹਿਣਾ ਚਾਹੀਦਾ ਜੇ ਤੂੰ ਪਖੰਡ ਵਾਦ ਨਹੀ ਛੱਡ ਦਾ ਅਸੀ ਤੈਨੂੰ ਸੋਅ ਨਹੀ ਦੇਣੇ ਨਾਲੇ ਇਸਦੇ ਸੋਅ ਫਲਾਪ ਹੋਣਗੇ

  • @preetains1171
    @preetains1171 2 года назад +1

    Punjab punjabi Zindabad Zindabad

  • @karansandhu6623
    @karansandhu6623 2 года назад +8

    Waheguru mhr rakhe tude Dona te

  • @duckiesfunyay
    @duckiesfunyay 2 года назад

    Good man..

  • @varindersinghbatth1771
    @varindersinghbatth1771 2 года назад +4

    ਕੀ ਵਿਸ਼ਵਾਸ ਕਰੀਏ ਕਿਸੇ ਤੇ ਅੱਜ ਕੁਜ ਹੋਰ ਕੱਲ ਕੁਜ ਹੋਰ ਇਕ ਜਬਾਨ ਨਹੀਂ ਰਹੀ ਲੋਕਾਂ ਦੀ ਬਾਕੀ ਹਰ ਕਿਸੇ ਨੇ ਆਪਣੀ ਜ਼ਿੰਦਗੀ ਬਾਰੇ ਸੋਚਣਾ ਕੋਈ ਜੋ ਕਰਦਾ ਕਰੀ ਜਾਣ ਦੋ ਹਰ ਕਿਸੇ ਦੀ ਆਪਣੀ ਮਰਜੀ ਆ ਬਾਕੀ ਸਾਡੇ ਲੋਕ ਰੱਜਿਆਂ ਨੂੰ ਰਜਾਉਂਦੇ ਨੇ

  • @harinderpreethani8147
    @harinderpreethani8147 2 года назад

    Good job

  • @sukhakhanpuria8724
    @sukhakhanpuria8724 2 года назад

    ਕਲਸੀ ਮੂਤ ਗਿਆ ਜੇ ਤੇਰੀ ਜਗਾ ਦੀਪ ਸਿੱਧੂ ਹੁੰਦਾ ਕੀ ਉਹ ਵੀ ਇਸ ਤਰਾ ਕਰਦਾ

  • @ਗਿੱਲ਼ਸਾਬ-ਗ3ਘ
    @ਗਿੱਲ਼ਸਾਬ-ਗ3ਘ 2 года назад +4

    Thali 22 sada ghaint pra ,🫂

  • @rogpreet1481
    @rogpreet1481 2 года назад +1

    Nikku saab v ho gya ayaaass ton🤣🤣🤣

  • @avtaar4779
    @avtaar4779 2 года назад +2

    nikku da kirdar nikku to v nikku h

  • @lovelysandhu4837
    @lovelysandhu4837 2 года назад +1

    Waris Punjab deh jathabandi nal judn nu dil krda,,but jdo dekhi da k eda deh banda nal juda hoya neh fr dil ch shak ch ja onda

  • @AmarSingh-gp2hd
    @AmarSingh-gp2hd 2 года назад

    ਪੰਜਾਬ ਹਲ ਅਜਾਦੀ 🚩SFJ ਲਈ ਵੋਟਾਂ ਬਣਾਉ 🚩26/1/2023 ਨੂੰ ਵੋਟਾਂ ਪਾਉ 🚩ਪੰਜਾਬ ਬਚਾਓ ⛳ਯੂ ਐਸ ਐਮ ਆਈ ਮੀਡੀਆ ਜਿੰਦਾਬਾਦ 18/9/22

  • @vakeelsinghgill4386
    @vakeelsinghgill4386 2 года назад

    Kalsi good maan super

  • @pb46wala52
    @pb46wala52 2 года назад +3

    ਮੈਨੂੰ ਵੀ ਲਈ ਜਾਇਓ ਨਾਲ ਮੈਨੂੰ ਵੀ ਕੋਈ ਕੰਮ ਨਹੀਂ ਮਿਲ rhya ਥਲੀ ਸਾਬ

  • @ਪੰਜਾਬੀਪੰਜਾਬੀਅਤ-ਣ7ਞ

    Vaise waris punjab de jathebandhi kehndi sant bhinderawalea di soch te pehra devange par dirf kehan nal hi nahi bnani gal kalsi fr os jathebandi ch fitt nahi bhaitha kyuki sant bhinderawale ek var jo keh dinde c ose te paka rehnde c pave gal hoye pave kise bnde nu kuj bokea hoye estarah lelariyea nahi c kad dr jive kalsi badlea paji te agea j keha c niku eda te kharra reh ki keha c sach a te keha va chahe kise nu bura lage chahe chnga baba ne te phn krna nahi jo marji boli jaye niku ne hi krna c hun badal geya paji kehn lag peya dohra kirdar nahi koum layi kharr skda waris punjab jathebandi nu apne vich chanani launi chahidi bnde ohi hon jo vakea ch snt bhinderawalea di soch te pehra de sakan

  • @harjitdhillon9198
    @harjitdhillon9198 2 года назад +1

    Same happened what I was thinking Nikku getting show or whatever that was because of Punjabi not because of that BABA Punjabi very emotional but now who are supporting Nikku they should think again he is thinking because of BABA he getting all this

  • @sukhjindersingh7409
    @sukhjindersingh7409 2 года назад

    ਥਲੀ ਸਾਬ ੧੦ ਮਿੰਟਾ ਦੀ ਵੀਡੀਉ ਵਿਚ ਤੁਸੀ ਕਿੰਨੀਆ ਐਡਾ ਲਾਈਆ ?????

  • @hirasinghhirasingh6029
    @hirasinghhirasingh6029 2 года назад

    ਦਲਜੀਤ ਕਲਸੀ ਬਹੁਤ ਵਧੀਆ ਦੀਪ ਸਿੱਧੂ ਸਾਥ ਦਿੱਤਾ ਸੀ

  • @samarpreet1721
    @samarpreet1721 2 года назад +3

    Kalsi ji nikku nu bhaji na kaho ik stand te raho

  • @diyalsingh4108
    @diyalsingh4108 2 года назад +4

    Kalsi bast

  • @AMAN-de7fh
    @AMAN-de7fh 2 года назад +1

    : ਆਪਣੀ ਗੱਲ ਨੂੰ ਇਹ ਕਿਵੇਂ ਸੌਖੇ ਤਰੀਕੇ ਨਾਲ ਕਹਿ ਗਿਆ, ਕਿ ਸਾਡਾ ਵਿਸ਼ਵਾਸ਼ ਗੁਰੂ ਗ੍ਰੰਥ ਸਾਹਿਬ 'ਚ ਹੈ, ਪਰ ਜੇ ਕਿਸੇ ਦੋਸਤ ਮਿੱਤਰ ਨੇ ਕਹਿ ਦਿੱਤਾ ਕਿ ਜੰਮੂ ਆਏ ਹਾਂ ਤਾਂ ਚੱਲ ਵੈਸ਼ਨੂੰ ਦੇਵੀ ਚੱਲੀਏ ਤਾਂ ਮੈਂ ਚਲੇ ਜਾਂਦਾ ਹਾਂ, ਕਹਿੰਦਾ ਇਹਦੇ 'ਚ ਕੋਈ ਵੱਡੀ ਗੱਲ ਨਹੀਂ, ਏਦਾਂ ਤਾਂ ਫ਼ੇਰ ਨਿੱਕੂ ਵੀ ਕਹਿੰਦਾ ਕਿ ਮੇਰਾ ਵਿਸ਼ਵਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਮੈਂ ਰਿਸ਼ਤੇਦਾਰਾਂ ਦੇ ਕਹਿਣ ਤੇ ਅਤੇ ਦੁਖੀ ਹੋਣ ਕਾਰਨ ਓਥੇ ਚਲਾ ਗਿਆ ਤਾਂ ਫ਼ੇਰ ਨਿੱਕੂ ਦੀ ਗੱਲ ਤੇ ਵਿਵਾਦ ਕਿਉਂ...?? ਜੇ ਤੁਸੀਂ ਕਿਸੇ ਦੇ ਕਹਿਣ ਤੇ ਕਿਸੇ ਦੇਵੀ ਦੇਵਤੇ ਨੂੰ ਮੱਥਾ ਟੇਕਦੇ ਹੋ ਤਾਂ ਫ਼ੇਰ ਨਿੱਕੂ ਵੀ ਕਿਸੇ ਦੇ ਕਹਿਣ ਤੇ ਆਪਣੇ ਦੁੱਖ ਸੁਣਾ ਆਇਆ, ਅੱਗੇ ਓਥੋਂ ਵਾਹਿਗੁਰੂ ਦੀ ਕਿਰਪਾ ਹੋਈ ਕਿ ਉਸਦੀ video ਲੋਕਾਂ ਅੱਗੇ ਆ ਗਈ ਤਾਂ ਲੋਕਾਂ ਨੇ ਉਸ ਨਾਲ ਹਮਦਰਦੀ ਜਿਤਾਈ ਤੇ ਕਲਾਕਾਰਾਂ ਨੇ ਉਸਦਾ ਦੱਬ ਕੇ ਸਾਥ ਦਿੱਤਾ, ਅਗਲੇ ਦਾ ਕੰਮ ਚੱਲ ਪਿਆ, ਓਹ ਅਤੇ ਉਸਦਾ ਪਰਿਵਾਰ ਦੁੱਖਾਂ ਵਿੱਚੋਂ ਨਿਕਲ ਰਿਹਾ ਹੈ, ਤਾਂ ਕੋਈ ਉਸਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੀ ਬਜਾਏ ਕਹੇ ਕਿ ਨਿੱਕੂ ਆਇਆਸ਼ ਕਿਸਮ ਦਾ ਬੰਦਾ ਹੈ, ਜਾਂ ਹੋਰ ਵੀ ਭੱਦੀਆਂ ਗੱਲਾਂ ਓਹਦੇ ਬਾਰੇ ਕੀਤੀਆਂ, ਮਤਲਬ ਕਿਸੇ ਦੇ ਦੁੱਖਾਂ ਨੂੰ ਸਮਝਣ ਦੀ ਬਜਾਏ ਉਸਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਬਾਕੀ ਹਰ ਕਿਸੇ ਦਾ ਆਪਣਾ ਮਸਲਾ ਹੈ, ਚਾਹੇ ਓਹ ਕਿਸੇ ਤੇ ਵੀ ਆਪਣੀ ਸ਼ਰਧਾ ਰੱਖੇ, ਉਸ ਮਸਲੇ ਤੇ ਕਿਸੇ ਨੂੰ ਬੋਲਣ ਦਾ ਹੱਕ ਨਹੀਂ, ਮੈਂ ਕੋਈ ਬਾਬੇ ਦਾ ਸਪੋਰਟਰ ਨਹੀਂ, ਪਰ ਜਿੱਥੇ ਜਾਣ ਨਾਲ ਨਿੱਕੂ ਸੱਭ ਦੀਆਂ ਨਜ਼ਰਾਂ ਵਿੱਚ ਆ ਗਿਆ ਤੇ ਉਸਦਾ ਕੰਮ ਚੱਲ ਪਿਆ ਅਤੇ ਉਸਦੇ ਪਰਿਵਾਰ ਦੀਆਂ ਖੁਸ਼ੀਆਂ ਵਾਪਸ ਆ ਗਈਆਂ ਤਾਂ ਕਿਸੇ ਨੂੰ ਕੀ ਤਕਲੀਫ਼... ਨਿੱਕੂ ਦਾ ਕਹਿਣਾ ਵੀ ਇਹੀ ਸੀ ਕਿ ਜੇ ਸੱਭ ਕੁੱਝ ਰੱਬ ਦੇ ਅਨੁਸਾਰ ਹੁੰਦਾ ਹੈ ਤਾਂ ਫ਼ੇਰ ਮੇਰਾ ਓਥੇ ਜਾਣਾ ਵੀ ਰੱਬ ਦੀ ਰਜ਼ਾ ਅਨੁਸਾਰ ਹੀ ਹੋਇਆ, ਬਾਕੀ ਜੋ ਕਿਸੇ ਦੀ ਸ਼ਰਧਾ ਹੈ ਜਾਂ ਮਨ ਮੰਨਦਾ ਹੈ, ਉਸ ਉੱਤੇ ਬੋਲਣ ਦਾ ਕਿਸੇ ਨੂੰ ਹੱਕ ਨਹੀਂ ਹੋਣਾ ਚਾਹੀਦਾ......

  • @harinderpreethani8147
    @harinderpreethani8147 2 года назад

    Kalsi bai very nice man

  • @kuldipkaur9833
    @kuldipkaur9833 2 года назад +3

    kalsi bhaji di tone and words ta aaj weak te depressed lagde aa,,,
    aaj na dastar te na koi blue te kesari sirope kithe gye ???
    aaj punjab te lok jehre ede shows karwauan lage aaa aap diaa kudiaa bacha ke rakhan kithe gya stand ????? badi sheti fook nikal gi ... tere bas da rog ni aaa

    • @jashandeep6756
      @jashandeep6756 2 года назад +2

      Person nu ek stand te rehna chahida.. ek statement rakhni chahidi aa..🙏🏻

    • @kuldipkaur9833
      @kuldipkaur9833 2 года назад +1

      @akhar channel wala main reporter may b owner aa navreet sevia di kehan da dialogue
      inni sheti lata ( legs) ne bhar chad ditta
      inni sheti veere inni sheti 🙄
      jagdeep bai ne b kamal hi krta eh es interview karke te par reporter sahib part 2 ta fer b jada kuj ni uglawaya te justice ni kita tusi reporting naal part 2 ch thoda sheesha changi tarh dikhauna si
      aaj kithe gya swarn tehna da interview wala dialogue
      jad tusi aap zubeen te dimag ch halke nikle ... oh ta fer b paise kamaunda tehna othe anchor aa te oh owner ni show da te ohnu channel di policy de hisab te naale chahe paise nikku kol la ke interview kitta howe te naale nikku de hak de swal te full interview nikku de hak ch kitii
      tahi kehande aaa siaane pehla tolo te fer bolo je baad ch hawa gul ho jani 🤔😑

    • @jashandeep6756
      @jashandeep6756 2 года назад +1

      @@kuldipkaur9833 hnji right..✌🏻🙏🏻🙏🏻

  • @Romysaanjatt0007
    @Romysaanjatt0007 2 года назад

    Mainu apne channel te laike aayo Bai jagdeep ji

  • @gurpreetkhehra6661
    @gurpreetkhehra6661 2 года назад +4

    Best N honest reporter

  • @ਗਿੱਲ਼ਸਾਬ-ਗ3ਘ
    @ਗਿੱਲ਼ਸਾਬ-ਗ3ਘ 2 года назад +3

    Kalsi 22 nu dhmkia ayia lgdia glt loka wlo ,,

    • @Dhaliwalmanilegendfan
      @Dhaliwalmanilegendfan 2 года назад

      Asha te eh darr gya fr glt loka to vaise ta eh khud pagg ban ke sikha lai ldai ladhan da yodha manda apne aap nu

  • @sidhugaming3199
    @sidhugaming3199 2 года назад +1

    Minu v le jaeo es pakhandi kol nikku varge bahot moorkh ne

  • @JaswantSingh-gw7vq
    @JaswantSingh-gw7vq 2 года назад

    Thli veer ji 🙏 akal kalsi veer bilkul shi bol riha a niku apni aaichli ly thrk gya

  • @BalwinderSingh-kn7ln
    @BalwinderSingh-kn7ln 2 года назад +1

    Bhaji 22deepsidu veer aj hunda apni gal toe pichae ni hatda kalsi sabb vangu ja gal ni kr da naraz karta kalsi sabb nae bhut izzat kardae c

  • @kisankaur4459
    @kisankaur4459 2 года назад +2

    don't help anymore Neeko... he doesn't need money

    • @AMAN-de7fh
      @AMAN-de7fh 2 года назад

      : ਪੈਸੇ ਤਾਂ ਨਿੱਕੂ ਨੇ ਕਿਸੇ ਕੋਲੋਂ ਮੰਗੇ ਹੀ ਨਹੀਂ, ਤੁਸੀਂ ਕਿਹੜੀ help ਦੀ ਗੱਲ ਕਰ ਰਹੇ ਹੋ...??
      Help ਤਾਂ ਕਲਾਕਾਰ ਸ਼ੋਅ ਲਵਾ ਕੇ ਕਰ ਰਹੇ ਹਨ, ਉਸਦੇ ਪਰਿਵਾਰ ਜੋ ਦੁੱਖਾਂ ਚੋਂ ਲੰਘਿਆ ਹੋਣਾ, ਓਹ ਓਹੀ ਜਾਣਦੇ ਹਨ, ਕਿਸੇ ਦੀ ਮਦਦ ਕਰਨ ਲਈ ਬੋਲ ਕੱਢੀ ਦੇ ਹਨ, ਮਦਦ ਨਾ ਕਰੋ ਕਦੇ ਨਹੀਂ ਕਹਿਣਾ ਚਾਹੀਦਾ, ਪ੍ਰਮਾਤਮਾ ਸੱਭ ਜਾਣੀਜਾਣ ਹੈ, ਚੰਗੇ ਮਾੜੇ ਦਾ ਹਿਸਾਬ ਓਹ ਆਪੇ ਦੇਖ ਲਵੇਗਾ.....

  • @user-bl1ds6cj8t
    @user-bl1ds6cj8t 2 года назад +2

    DON'T CHANGE YOUR STATEMENT, YOU ARE HURTING US AND SO WE LOOSE FAITH IN ALL. ☹️ if someone's character is so down and public don't know and thinking him innocent, THEN THERE IS NOTHING WRONG To aware PEOPLE TYPE OF MAN HE IS, THIS NIKKU HAS NO PRIVATE LIFE,
    MOREOVER You say or not
    Nikku did CHEAP ACTION AGAINST ALL SIKHS.
    WE HATE THIS NIKKU 😡😡

  • @kanwaljitsingh8391
    @kanwaljitsingh8391 2 года назад +2

    Thali bhai this Baba from his body language shows he is a fraud

    • @p.m.2388
      @p.m.2388 2 года назад +1

      He is. Nikku was probably a part of this whole act. He was likely paid before acting in front of the baba because Nikku is greedy and desperate.

  • @preetains1171
    @preetains1171 2 года назад

    Very good brother 👍

  • @techiefacts1539
    @techiefacts1539 2 года назад +1

    Hahaha ajj bde pyar nal nikku di gall kr reha usdin gala kadd da c ...paisa mil gya hona hun 😃😃😃hun baabe te gall aa gyi

  • @paramdhillon5518
    @paramdhillon5518 2 года назад +1

    O jaa praa... Tere v Koi stand aa... Odn tu ohnu gaalan kdd da c...

  • @anmolmanni9799
    @anmolmanni9799 2 года назад +4

    Nikoo jali banda . Sab pre plan c. Baba te nikoo mile hoye aa🖕🖕 kise v punjabi singer's nu support nahi krni chahedi nikoo di. Baba aapi diyo paise niko no

  • @kulwindermander1721
    @kulwindermander1721 2 года назад +1

    Sade looka nu niku nu show hi ni dena chaide apa niku da mind set ho jai gai

  • @kuldeepkumar-zy3cl
    @kuldeepkumar-zy3cl 2 года назад

    Lagda kalsi veer nu dhamkaya gaya va pakka

  • @jaspreetbuttar8875
    @jaspreetbuttar8875 2 года назад +2

    Inderjeet Nikku nakli sardar ha

  • @kuldipkaur9833
    @kuldipkaur9833 2 года назад +1

    stand hil gya aaj ta body language voice hand movements sab chamge ho gye ... punjab siha tera koi koi sidhu moosewala bai warga jo kaha us te bai sidhu te bappu balkour singh kahde aaa
    jigra hunda ... har kise de was di gal ni
    punjab te punjabi emotional aaa tahi jana kahna aaa ke loka di bhawana naal khed ke fame la lainda aaa
    sacha koi koi aaa
    waheguru punjab te kirpa rakhi

  • @jagseersingh2314
    @jagseersingh2314 2 года назад +1

    Kalsi daa stand ni koi

  • @Jaspalsingh-ho5cp
    @Jaspalsingh-ho5cp 2 года назад

    Shi gall

  • @amansandhu6654
    @amansandhu6654 2 года назад +1

    Oh babe diya hun aniya vedio aa rahiya ...oh baba mashoor ho gya k pucho kuj na..........btttt nikku ghatiya insaan aa..

  • @jaspreetbuttar8875
    @jaspreetbuttar8875 2 года назад +1

    Daljeet kalsi pajji inderjeet Nikku sirre da khach bnda

  • @n0thng25
    @n0thng25 Год назад

    Jis raste ko chhod chuke ho, uske baare mein hi itni khoj kyon? Apne raste ko mazboot karo...

  • @Ramjatin
    @Ramjatin 2 года назад +1

    Patarkar tenu hor mudhe nhi disde nikku da bda dukh lga mike chak ke chla gya interview leen

  • @rajwinderkaur3304
    @rajwinderkaur3304 2 года назад +2

    Niku de paise je pehle muk gai te fir muk jane

  • @BalveerSingh-ym5qr
    @BalveerSingh-ym5qr 2 года назад

    ਥਾਲੀ,ਬਾਈ,ਕਾਲਸੀ,ਵੀਰ, ਚਾਂਗਾਂ,ਬਾਂਦਾ,ਹੈ

  • @amanjitsingh8724
    @amanjitsingh8724 2 года назад

    ਮੈਂ ਵੀ ਨਾਲ ਲੈ ਜਾਣ ਖੇਤੀਬਾੜੀ ਕੰਮ ਘੱਟ ਹੈ

  • @gurinderpaldeol8657
    @gurinderpaldeol8657 2 года назад

    🙏🙏

  • @Punjab_5rivers
    @Punjab_5rivers 2 года назад

    Kalsi is a true person

  • @jaspreetbuttar8875
    @jaspreetbuttar8875 2 года назад +1

    Nikku pandat agge kodda ho chukeya hor kujh nahi

  • @Parvaaz33
    @Parvaaz33 2 года назад +2

    Le eh khud contradictory statement dyi ja reha, ohnu v kehnde ohde naal de k ja aayiye oss jgah te

  • @harrygill675
    @harrygill675 2 года назад +2

    Je Nikku Bai vaise hi social media te aa k apna dukh dsda jo ohna de friend aa ohna di help kar rahe ne ohna ne phr oh ohna da sath dena c eh sab khed social media di aa te ushde dimag ch oh baba beh gya aina pdn da ki fyda je oh eh sab v nhi smjde

  • @parvindersingh2978
    @parvindersingh2978 2 года назад +1

    ਇਹ ਵੀ ਤਾਂ ਝੂਠਾ ਹੀ ਹੈ

  • @amarjitsonu5388
    @amarjitsonu5388 Год назад

    सदी ना सदाई में लड़के की ताई। बिना मतलब लोगों को सर्टिफिकेट बांटते फिरते हैं

  • @bajajtelecom5002
    @bajajtelecom5002 2 года назад +4

    ਬਾਈ ਬਾਬੇ ਦਾ ਕੀ ਕਸੂਰ ਹਿੰਦੂ ਧਰਮ ਵਿੱਚ ਇਹ ਸਭ ਕੁਝ ਚਲਦਾ ਪਰ ਸਿੱਖ ਧਰਮ ਵਿੱਚ ਨਹੀ ਚਲਦਾ ਤੁਸੀ ਆਪਣੇ ਧਰਮ ਦਾ ਪ੍ਰਚਾਰ ਕਰੋ ਪਰ ਕਿਸੇ ਨੂੰ ਮਾੜਾ ਨਾ ਕਹੋ । ਸਰਸੇ ਵਾਲਾ ਮਾੜਾ ਰਾਧਾ ਸੁਆਮੀ ਵਾਲੇ ਮਾੜੇ ਪੀਰ ਸਾਰੇ ਮਾੜੇ ਨਿਰੰਕਾਰੀ ਮਾੜੇ ਈਸਾਈ ਮਾੜੇ ਹਿੰਦੂ ਬਾਬੇ ਮਾੜੇ ' ਅਤੇ ਜਗਦੀਪ ਥਲੀ ਆਪਣੇ ਅੰਦਰ ਜਾਤੀ ਮਾਰ ਕਿੰਨੀ ਗੰਦਗੀ ਆ ਤੇਰੇ ਵਿੱਚ ਆ ਜਿਹੜਾ ਕਲਸੀ ਆ ਇਹ ਦੋ ਬੰਦੇ ਆ ਆਪਣੀ ਜਮਾਤ ਦੇ ਤੇ ਇਹਨਾਂ ਦੀ ਆਪਣੇ ਵਿੱਚ ਹੀ ਨਹੀ ਬਣਦੀ । ਦੀਪ ਸਿੱਧੂ ਦਾ ਪਰਿਵਾਰ ਅੱਡ ਅਮਿਤਪਾਲ ਅੱਡ ਇਹਨਾਂ ਨੇ ਕੀ ਭਲਾ ਕਰਨਾ ਪੰਜਾਬ ਦਾ ' ਬਾਕੀ ਜਗਦੀਪ ਵੀ ਬਹੁਤ ਵੱਡਾ ਭੁਲੇਖਾ ਚੁੱਕੀ ਫਿਰਦਾ ਆਪਣੇ ਆਪ ਨੂੰ ਵਿਦਵਾਨ ਸਮਝਦਾ

    • @sand305
      @sand305 2 года назад +1

      thali verr de interview nall hjara loka da bhla hoia tere ke den eh punjab nu eve bhonki jana

    • @varinderdhawan2046
      @varinderdhawan2046 2 года назад

      Wah

    • @varinderdhawan2046
      @varinderdhawan2046 2 года назад

      Sab sahi keha

    • @bajajtelecom5002
      @bajajtelecom5002 2 года назад +1

      ਬਾਈ ਸੱਚੀ ਗੱਲ ਸੱਚੀ ਰਹਿਣੀ ਆ ਕੋbserets ਮੰਦ ਬੁੱਧੀ ਨੀ ਬਣੀ ਦਾ ਹੁੰਦਾ ਇੱਕ ਸਿੱਖ ਜਮਾਤ ਹੀ ਇਹੋ ਜਿਹੀ ਆ ਜਿੰਨਾ ਦਾ ਸਾਰਿਆ ਨਾਲ ਰ ਰੋਲਾ ਪੈਦਾ ਪਰ ਇਹ ਰੋਲਾ ਵੀ ਜਗਦੀਪ ਵਰਗੇ ਕਰਕੇ ਪੈਦਾ

    • @varinderdhawan2046
      @varinderdhawan2046 2 года назад

      @@sand305 ke den aah,, ah tenu den lagde

  • @kitabiduniyapunjabknowledg7976
    @kitabiduniyapunjabknowledg7976 2 года назад +5

    Ik wari ravish kumar ne kiha c je tusi apde dimag nu jionda rakhna chone ho ta godi media de channel bnd krdio isto bhi chnga howe ga k tv hi bnd krdio . Kai channel punjab bhi ne jihdd khbr de naam te sirf time pass krde ne Inha ton bhi bachn di lod nahi punjabiya de dimag da diwala pihlan hi nikliya pya hor niklje ga

  • @sukhpalkaur8316
    @sukhpalkaur8316 2 года назад +1

    Thali veer apni. jatthibandi te Bai Horan.da iñsaf de gàll kro time bhut ghtt hài

  • @BalwinderSingh-kn7ln
    @BalwinderSingh-kn7ln 2 года назад +1

    Ja gal ni karidi ja pichae ni hatida

  • @narinderlehal7852
    @narinderlehal7852 2 года назад +1

    kalsi bai jo bnda graduate aa oh easily thodi ik ik gall nal satisfied hou leave it nikku tikku oh only paise vare soch reha

  • @sonidhillon7844
    @sonidhillon7844 2 года назад

    Eh ta mai v kiya C k j baba g Ena jande ne ta fir meri aarthik tangi door kar den mai bahot pareshaan ha, menu paise d bahot jaroorat w piz help me.

  • @MALVA-BLOCK-89
    @MALVA-BLOCK-89 2 года назад +1

    Ena paisa kithe gya nikku da ke ayashi yaad aundi aa o hundi ni paise ni haige ayashi krn li

  • @mannisingh130
    @mannisingh130 2 года назад

    🙏🏻🙏🏻👍🏾👍🏾👌🏿👌🏿

  • @gurdarshansingh4526
    @gurdarshansingh4526 2 года назад

    Kalsi saab ryt

  • @pardeepsingh5863
    @pardeepsingh5863 2 года назад

    Thali kalsi great👍

  • @shellysharma6179
    @shellysharma6179 2 года назад

    Kalsi kine pase mile Niku to paji kehn t pahla ayaash hun paji

  • @pardeepsingh5863
    @pardeepsingh5863 2 года назад

    Kalsi sahab right keh reh ne

  • @sewaksingh9531
    @sewaksingh9531 2 года назад +1

    Kalsi da koi stand ni

  • @AMRINDER-123
    @AMRINDER-123 2 года назад

    Daljeet veer gal te sahi Kar reha.