wheat 1st irrigation important points for good yield management

Поделиться
HTML-код
  • Опубликовано: 21 дек 2024

Комментарии • 135

  • @amanbrar7370
    @amanbrar7370 2 года назад +7

    ਬਹੁਤ ਹੀ ਵਧੀਆ ਸਵਾਲ ਦਾ ਜਵਾਬ
    ਬਹੁਤ ਇਹ ਵੀ ਨਹੀਂ ਪਤਾ ਹਜੇ ਤੱਕ ਮੈਗਜ਼ੀਨ,ਮਗਨੇਸੀਅਮ ਬਾਰੇ ਕੀ ਫਰਕ ਹੈ
    👍 ਬਹੁਤ ਹੀ ਵਧੀਆ ਗੱਲ ਵੀਰ

  • @dharmindersingh7649
    @dharmindersingh7649 2 года назад +3

    ਵੀਰ ਜੀ ਜੇਕਰ ਸਾਰੀ ਵੀਡੀਉ ਪੰਜਾਬੀ ਵਿਚ ਕਰੋ,ਤਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤੇ ਕਿਸਾਨ ਦੇ ਪੱਲੇ ਕੁੱਝ ਨਹੀਂ ਪੈਂਦਾ ਜੋਂ ਪੜ੍ਹੇ ਲਿਖੇ ਨੇ ਓਨਾ ਨੂੰ ਵੀਡੀਉ ਦੇਖਣ ਨਾ ਦੇਖਣ ਕੋਈ ਫ਼ਰਕ ਨੀ ਪੇਂਦਾ

  • @PrithvirajSingh-o2p
    @PrithvirajSingh-o2p Год назад

    Very helpful & informative, i wish i had followed you earlier ,pls keep up the good job

  • @sandhuamarjeet022
    @sandhuamarjeet022 2 года назад +1

    ਬਹੁਤ ਵਧੀਆ ਜਾਨਕਾਰੀ ਵੀਰੇ ਸ਼ੁਕਰਿਆ

  • @MultansultansRyk
    @MultansultansRyk 2 года назад +23

    From Pakistan

  • @GurpreetSingh-ny1wn
    @GurpreetSingh-ny1wn 2 года назад +1

    ਵੀਰੇ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਬੱਸ ਉਗਰੀ ਨੀ ਹੁੰਦੀ ਉੱਗੀ ਹੋਈ ਹੁੰਦੀ ਜੀ ਜਿਉਂਦਾ ਵੱਸਦਾ ਰਹਿ ਬਾਈ

    • @ranamann1569
      @ranamann1569 2 года назад

      ਆਪਣੇ-ਆਪਣੇ ਇਲਾਕੇ ਦੀ ਬੋਲੀ ਹੁੰਦੀ ਆ ਵੀਰ ਜੀ

    • @realvideos401
      @realvideos401 2 года назад

      Har ilake di apni boli hundi aa ji

    • @ermanpreetsinghdhaliwal3726
      @ermanpreetsinghdhaliwal3726 2 года назад +1

      Malwa belt ch ugri kehnde aa ,, abohar bathinda muktsar sahib aas paas

  • @BhupinderSingh-xb4hl
    @BhupinderSingh-xb4hl Год назад +1

    Good knowledge ✍️👍

  • @LakhwinderMaan-s8z
    @LakhwinderMaan-s8z Год назад

    Great g

  • @karamjeetnarwal8620
    @karamjeetnarwal8620 22 дня назад

    Paji magnesium de spry he kar sakdy aa ja urea da nal ve pa sakdy aa ta kini dose honi cahide aa

  • @ranjitdhindsa1989
    @ranjitdhindsa1989 2 года назад

    Paji sapre karn tu kine din bad urea poine cha he deia paji

  • @gurjeetchakkal9808
    @gurjeetchakkal9808 2 года назад

    ਬਹੁਤ ਵਧੀਆ ਜਾਣਕਾਰੀ

  • @kulveersingh4533
    @kulveersingh4533 2 года назад +3

    Veer g mulching wali kanak beeji aa kite kite pani naal kanak da beej kharab ho gya aa us vich 1.5 bag npk12.32.16 paya c hun dubara bijni aa ke npk de lod pauge k nhi j hor kush paa sakde aa ta kinne dose paa sakde aa dso pls

  • @garrydhillon3008
    @garrydhillon3008 2 года назад +2

    ਵੀਰ ਜੀ ਚਿੱਟੇ ਸ਼ੋਰੇ ਵਾਲੀਆ ਜਮੀਨਾ ਉੱਤੋ ਡਾਕਰ ਨੇ ਓਹਨਾਂ ਬਾਰੇ ਦੱਸੋ ਕਿਸਾਨਾਂ ਨੂੰ ਵੀਡਿਓ ਜਰੂਰ ਦਿਓ ਕੋਈ ਓਹਨਾ ਕਿਸਾਨਾਂ ਦਾ ਨੁਕਸਾਨ ਬੁਹਤ ਹੋ ਜਾਂਦਾ ਆ ਪਾਣੀ ਲੇਟ ਲਾਉਣ ਨੂੰ ਕਹੋ ਮੰਨਦੇ ਨਹੀਂ ਅਗੇਤਾ ਪਾਣੀ ਲਾ ਕੇ ਕਣਕ ਦਾ ਨੁਕਸਾਨ ਕਰ ਦਿੰਦੇ ਨੇ ਵੀਡਿਓ ਦਿਓ ਫੇਰ ਸਮਝਣਾ ਉਹ ਕਿਸਾਨਾਂ ਨੇ ਨਹੀ ਤੇ ਨੁਕਸਾਨ ਹੋ ਜਾਣਾ ਫੇਰ ਓਹਨਾ ਦਾ ਮੇਰੇ ਵੀ ਕਾਫੀ ਤਜੁਰਬੇ ਨੇ ਇਹ ਕਿਸਮ ਦੀ ਜਮੀਨ ਤੇ ਨੇੜੇ ਦੇ ਕਿਸਾਨਾਂ ਨੂੰ ਤੇ ਦਸ ਦੈਦੇ ਆ ਪਰ ਜਿਆਦਾਤਰ ਕਿਸਾਨਾਂ ਨੂੰ ਤੁਸੀ ਹੀ ਦਾ ਸਕਦੇ ਹੋ ਵੀਡਿਓ ਤੇ ਮਾਧਿਅਮ ਰਹੀ ਧੰਨਵਾਦ

  • @singhgurdeep5050
    @singhgurdeep5050 2 года назад +1

    Gook work veer ji.God bless you veer ji.

  • @dynamitejatt9384
    @dynamitejatt9384 2 года назад +2

    sulphar pehle urea vich paa sakde 5-6 din pehla ... sancor poni Pani Lake ... magnese de suprey 24-25 Dina te kra sakda

    • @fayazansari4205
      @fayazansari4205 2 года назад

      Veergee may miti chak krauny hay veer gee mano kithy Jana pwayga

  • @dhaliwal1173
    @dhaliwal1173 2 года назад +6

    ਵੀਰੇ ਵਿਡੀਉ ਇੰਗਲਿਸ ਦੇ ਬਰਡ ਘੱਟ ਵਰਤਿਆ ਕਰੋ

  • @sourabhgujjar6833
    @sourabhgujjar6833 2 года назад

    Ram ram bhai ji good information ji

  • @meenugill1895
    @meenugill1895 2 года назад +1

    Ram Ram pargat bhai,, very good information 🙏🙏❤️❤️

  • @manjeetsandhu8152
    @manjeetsandhu8152 2 года назад +3

    Good 👍

  • @pradeepsinghdhindsa9727
    @pradeepsinghdhindsa9727 Год назад

    Pehli urea naal ke payi veere

  • @gurpreetjhajj1609
    @gurpreetjhajj1609 2 года назад

    Vere urea de vich sencor ponni a pani to vadd pehla nha payye urea

  • @jashandeepaujla5448
    @jashandeepaujla5448 2 года назад +1

    Thanks pargat veer ji

  • @SandeepSingh-gu4xs
    @SandeepSingh-gu4xs 2 года назад

    V good g

  • @kamalbenipal9011
    @kamalbenipal9011 2 года назад +1

    Ver urea ch mix karke sancor paoun bare vedio pao

  • @Davindersinghpb31wale
    @Davindersinghpb31wale 2 года назад

    Danitol sumitomi prestige sodi nu best ha

  • @atindersingh2036
    @atindersingh2036 2 года назад

    Gypsum danedaar da result vdiya rahu ja y g mehkme wali powder form ali vdiya ji dseo pani to phla paouni a

  • @allmovies6148
    @allmovies6148 2 года назад +1

    veer ji magnese 700gm + chealed zinc kr skde pani to baad zinc pichle 5-7 saala to nhi payi

  • @ranjeetsingh-gl8zd
    @ranjeetsingh-gl8zd 2 года назад +1

    Good ver

  • @gurpreetsama247
    @gurpreetsama247 2 года назад +1

    Very nice

  • @Majhablock-88
    @Majhablock-88 2 года назад

    Pargat veer g koi pshatri Knk di variety

  • @Harjeetsaini1699
    @Harjeetsaini1699 2 года назад +2

    Shri ram di zinc di sapray kar sakde ae 21 ℅ vali,, kyn ki Sir dukaan dar kehde Ki Eis di sapray nai ho sakdi tussi Es nu Sirf Urea ch mila ka pa sakde ho s,, Sirf Tussi chelated zinc 12℅ Vali di sapray karo,, Plz Tell me Sir 🙏🙏🙏🙏🙏🙏🙏🙏🙏🙏🙏🙏🙏

  • @ramgoat13
    @ramgoat13 2 года назад

    Pargat bai Mn, Zn, Mg spray pehle paani toh baad de sakde hai barley vich?

  • @HardeepSingh-kt4li
    @HardeepSingh-kt4li 2 года назад

    22 g sidhi bijaye johne de kiti hoye se happy seeder naal kanak biji aa retle khet ne 30 din te pani la deye

  • @sanjevsanjev5636
    @sanjevsanjev5636 2 года назад

    ਪਾਣੀ ਲਾਉਣ ਤੋਂ ਬਾਅਦ ਯੂਰੀਆਪਹਿਲਾ ਪਾਈਐ ਜਾ ਨਦੀਨਾਸਕ ਦੀ ਸਪਰੇ ਕਰੀਏ

  • @harmansidhu7862
    @harmansidhu7862 2 года назад

    knk pani ja mngii jndi a addi j khdi a g hppy seeder nl biji aa 15 day hoye a biji nu

  • @gurpreetsinghsingh303
    @gurpreetsinghsingh303 2 года назад +1

    Awkira bara dasyo first pani kinna time wich lagona panda

  • @rdfarming1639
    @rdfarming1639 2 года назад

    Paani kine dina te laiye raj to aa narme aale tha h kank

  • @bawafarm7603
    @bawafarm7603 2 года назад

    veer sade khet jada pani per gye pye te hun kanak peeli pay rhi aa

  • @parmjeetsinghbrar5332
    @parmjeetsinghbrar5332 2 года назад

    Last year mulching keti se is war wah ke beeje guli danda bahut jam rahe ha 15 Nov nu beeje ha

  • @seeosingg702
    @seeosingg702 2 года назад

    good bai

  • @LakhwinderSingh-it9vd
    @LakhwinderSingh-it9vd 2 года назад

    Good information g

  • @Kabootar_baaz13
    @Kabootar_baaz13 2 года назад

    ਕਾਵਾਂ ਦਾ ਹੱਥ ਹੈ ਪ੍ਰਣਵ ਕਦੇ ਬੱਚਿਆਂ ਵਾਲੇ ਟੀਕੇ ਦੀ ਜਾਣਕਾਰੀ ਗਾਵਾਂ ਨੂੰ ਭੇਜਿਆ ਪਰ ਆਉਣ ਵਾਲੇ ਕੱਲ੍ਹ ਮਸ਼ਹੂਰ ਰੇਡੀਓ ਦੀ ਜਾਣਕਾਰੀ ਦੋ video

  • @jaspreetbuttar7123
    @jaspreetbuttar7123 2 года назад

    Thanku vir ji

  • @malhimalhi1976
    @malhimalhi1976 2 года назад +1

    Sir manganese te magnesium te urea mix krke spray kr sakde a

  • @SandeepSingh-wo9go
    @SandeepSingh-wo9go 2 года назад +2

    👍👍

  • @Harjeetsaini1699
    @Harjeetsaini1699 2 года назад +1

    Shri ram di zinc di sapray kar sakde ae 21 ℅ vali,, kyn ki Sir dukaan dar kehde Ki Eis di sapray nai ho sakdi tussi Es nu Sirf Urea ch mila ka pa sakde ho s,, Ta Dukardar kehda Sirf Tussi chelated zinc 12℅ Vali di sapray hudi ae,,, Sir hun tussi Daso ki kariye 🙏🙏🙏🙏🙏🙏🙏🙏🙏🙏🙏🙏🙏

  • @sombirkumarjanawa7961
    @sombirkumarjanawa7961 2 года назад

    Sir meri sarso me problem h

  • @kulwinderbrar8514
    @kulwinderbrar8514 2 года назад

    kehra area bai da pak punjab ch

  • @sammychahal9354
    @sammychahal9354 2 года назад +8

    ਮੈਂ ਤੈਨੂੰ idel ਮੰਨ ਕੇ ਚਲਦਾ ਸੀ।ਪਰ ਤੇਰੀਆਂ ਗੱਲਾਂ ਨੇ ਮੇਰੀ ਨਜ਼ਰ ਵਿੱਚ ਤੈਨੂੰ ਫੁਧੂ ਸਾਬਤ ਕੀਤਾ। ਮੇਰੇ ਕੋਲ ਤੇਰੇ ਕਮੈਂਟਾਂ ਦੇ ਸਕਰੀਨ ਸੋਟ ਨੇ। ਜੱਟ ਦਾ ਪੁੱਤ ਅੰ ਹੱਥੀ ਖੇਤੀ ਕਰਦਾਂ। ਮੈਂ ਤੇਰੀਆਂ ਵੀਡਿਓ ਕੁਲਦੀਪ ਮਰਖਾਈ ਦੇ ਕਹਿਣ ਤੇ ਦੇਖਣ ਲਗੇਅ ਸੀ dr ਸਾਬ ਕਹਿੰਦੇ ਮੁੰਡਾ ਨੋਲਜ਼ ਰੱਖਦਾ।ਮੈਨੂੰ ਪਤਾ ਲੱਗ ਗਿਆ ਤੇਰੀ ਨੌਲਜ਼ ਦਾ।

  • @Jrabab
    @Jrabab 2 года назад +1

    💯💯

  • @mangilalbishnoi6021
    @mangilalbishnoi6021 2 года назад +3

    15 दिना कणक हे पाणी लगा दये अगे नहर बंदी आरही हे अबोहर अरीया

  • @SukhdeepSingh-lz5zw
    @SukhdeepSingh-lz5zw 2 года назад

    Bai ji kanak 6 Nov nu bini se pani kina din ta Lona sada magnege di kat ondi aa

    • @SinghBrar1
      @SinghBrar1 2 года назад

      Bhai 30 day to baad paani laado. Tey magnese di spray paani loon to 2 din phala karo

  • @BhupinderSingh-tr8dz
    @BhupinderSingh-tr8dz 2 года назад

    Y ji Gibralic acid nu first Pani ton pehla spray kar sakde aa

  • @gurpreet3534
    @gurpreet3534 2 года назад

    ਬਾਈ ਜੀਰੋ ਡਰਿੱਲ ਆ ਵੀਹ ਦਿਨ ਦੀ ਕਣਕ ਕੀਤੇ ਕਿਤੇ ਪਾਲਕ ਤੇ ਗੁਲੀ ਡੰਡਾ ਪਾਣੀ ਤੋਂ ਪਹਿਲਾ ਸੇਪ੍ਰੇ ਕਰੀਏ ਜਾ ਪਾਣੀ ਲਗਾ ਕਿ ਵਧੀਆ ਰਹੁ

  • @mampreetsingh3828
    @mampreetsingh3828 2 года назад

    ਵੀਰ ਜੀ ਉਗੇ ਹੋਏ ਗੁੱਲੀ ਡੰਡੇ ਤੇ ਪਾਣੀ ਤੋਂ ਪਹਿਲਾਂ ਅਵਕੀਰਾ ਕਰ ਸਕਦੇ ਹਾਂ ਰਿਪਲਾਈ ਪਲੀਜ਼

  • @yuvrajbishnoi1271
    @yuvrajbishnoi1271 2 года назад

    Nice

  • @saab7205
    @saab7205 2 года назад +1

    Sundi da ilaz?????

    • @cropsinformation
      @cropsinformation  2 года назад

      quanalphos 800ml

    • @saab7205
      @saab7205 2 года назад

      @@cropsinformation ik kille vich?????

    • @pradeepsinghdhindsa9727
      @pradeepsinghdhindsa9727 Год назад

      ​@@cropsinformation urea nal pehla kad ch ke pyi sulphur ja zinc and zinc 33 percent payiye ja duji

  • @gurpiarsingh9234
    @gurpiarsingh9234 2 года назад +1

    Y ਨਦੀਨ ਦੀ sapyer ਕਦੋਂ ਕਿੰਨੇ ਦਿਨ ਤੇ ਕਰੀਏ ਤੇ ਕਿਹੜੀ ਕਰੀਏ ਪਲੰਜੀ ਹੁਣ ਹੋ ਰਹੀ ਆ ਤੇ ਗੁਲੀ ਡੰਡਾ ਕਣਕ 19 ਦਿਨ ਦੀ ਆ

    • @mohanaujlainfotainmentlive7422
      @mohanaujlainfotainmentlive7422 2 года назад

      21 ਵੇ ਦਿਨ 25 ਦਿਨਾਂ ਵਿੱਚ ਪਾਣੀ ਦਿਉਂ ਪਾਣੀ ਤੌਂ ਪਹਿਲਾਂ ਯੂਰੀਆ ਸਮੇਤ ਸਲਫ਼ਰ ਪਾਉ

  • @bhupindersingh-qv7gj
    @bhupindersingh-qv7gj 2 года назад +2

    ਭਰਾ ਦੱਸਿਆ ਤਾਂ ਹੈ ਨਹੀਂ ਕਿ ਪਹਿਲਾਂ ਨਦੀਨਨਾਸ਼ਕ ਕਰੀਏ ਕਿ ਤੱਤਾਂ ਵਾਲੀ ,ਇਸ ਬਾਰੇ ਤਾਂ ਵਿਸਥਾਰ ਨਾਲ ਚਰਚਾ ਕਰੋ,ਜਿਹੜਾ ਮੇਰਾ ਤਜ਼ਰਬਾ ਹੈ ਅਸੀਂ ਪਹਿਲੇ ਪਾਣੀ ਤੋਂ ਤਿੰਨ ਚਾਰ ਦਿਨ ਪਹਿਲਾਂ ਮੈਗਜ਼ੀਨ, ਫਿਰ ਪਾਣੀ ਤੋਂ ਬਾਅਦ ਜਦੋਂ ਪੈਰ ਧਰ ਹੋ ਜਾਵੇ ਫਿਰ ਮੈਗਜ਼ੀਨ ਅਤੇ ਫਿਰ ਪੰਜ ਕੁ ਦਿਨਾਂ ਬਾਅਦ ਨਦੀਨਨਾਸ਼ਕ ਕਰਦੇ ਹਾਂ ਨਤੀਜੇ ਵਧੀਆ ਮਿਲਦੇ ਹਨ

    • @Khandal567
      @Khandal567 2 года назад

      Y fr ura kdo paune oo

  • @sonuchauhanujhana9104
    @sonuchauhanujhana9104 2 года назад

    Ugre hoye te jyada result aa avkira da

  • @SinghBrar1
    @SinghBrar1 2 года назад

    Bhai ji kanak bijaai time iffco ka consortia laake bijaai kiti cgi. Ta hun first paani ch. Urea naal. IPL di polysulphate paa sakde h ja nai.. ja wakh wakh sulphur, magnesium, vagera paaiye daseo

  • @HarmanPreetButtar
    @HarmanPreetButtar 2 года назад

    Bai ji Kanak nu pani dite nu 6 din ho gye ki uera pa sakda a ja fr herbicide spary krn to bad poni chahida

    • @rooney9765
      @rooney9765 2 года назад

      Pela urea pado fer 3 k din bad spray kardeyo

  • @briardairyfarm
    @briardairyfarm 2 года назад +7

    ਮੈਂ ਮਿੱਟੀ ਟੈਸਟ ਕਰਾਉਣੀ ਪਰ ਇਹ ਨੀ ਪਤਾ ਕਿ ਤਰਨ ਤਾਰਨ ਸਾਹਿਬ ਜ਼ਿਲ੍ਹੇ ਚ ਟੈਸਟ ਹੁੰਦੀ ਕਿੱਥੋਂ ਆ??

    • @LovepreetSingh-yr1dz
      @LovepreetSingh-yr1dz 2 года назад

      Zira hoju

    • @nandpurtarntaran1336
      @nandpurtarntaran1336 2 года назад

      Kvk booh to

    • @farmerzone791
      @farmerzone791 2 года назад

      Menu v dsi veer j pta lagga me v Tarn. Taran area to a

    • @princepalsingh7304
      @princepalsingh7304 2 года назад

      Bhikiwind v hgi

    • @briardairyfarm
      @briardairyfarm 2 года назад

      @@princepalsingh7304 ਭਿੱਖੀਵਿੰਡ ਕਿੱਥੇ ਆ??
      ਮੈਂ ਤਾਂ ਭਿੱਖੀਵਿੰਡ ਦੇ ਨੇੜੇ ਈ ਆਂ।

  • @PammaGandiwind-qv8nz
    @PammaGandiwind-qv8nz Год назад

    👍

  • @kashmirsinghsandhu2183
    @kashmirsinghsandhu2183 2 года назад +1

    ਬਹੁਤ ਬਹੁਤ ਧੰਨਵਾਦ ਬਾਈ ਜੀ

  • @jaskaranbhangujaskaranbhan9652
    @jaskaranbhangujaskaranbhan9652 2 года назад +1

    Isoproturon kine ਦਿਨ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ ਪਾਣੀ ਤੋਂ

  • @ramphalmalik695
    @ramphalmalik695 2 года назад

    Right ji

  • @GurjantSingh-vy5dx
    @GurjantSingh-vy5dx 2 года назад

    ਬਾਈ ਜੀ 29 ਅਕਤੂਬਰ ਨੂੰ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕੀਤੀ ਸੀ,
    ਕੁਜ਼ ਜਗ੍ਹਾ ਕਣਕ ਪੀਲੀ ਪੈ ਰਹੀ ਹੈ, ਉੱਖੜ ਰਹੀ ਹੈ। ਜੜ ਜਮੀਨ ਚ ਘੱਟ ਮਾਰੀ ਹੈ, ਅੱਧੀ ਜੜ ਪਰਾਲੀ ਚ ਹੈ, ਕੀ ਕੀਤਾ ਜਾਵੇ।
    👉ਗੁਰਜੰਟ ਸਿੰਘ ਪਿੰਡ ਸੁੱਖਣ ਵਾਲਾ ਜਿਲ੍ਹਾ ਫ਼ਰੀਦਕੋਟ।

  • @morjaat5041
    @morjaat5041 2 года назад

    💕💕💕💕

  • @harmansidhu7862
    @harmansidhu7862 2 года назад

    bai g hppy seeder nl biji c knk kinne dina bad nikldi a bahr chjjj nl ..14 din hogye ajj chjj nl dikh j ni rhii dsyo jrurr ..vich vich knk nikli v aa bahr but vich vich hle knk bahr e ni ayi mitti cho mitti de vich e aa hle

    • @SinghBrar1
      @SinghBrar1 2 года назад

      Koi na bhai nikal jaaom tusi zameen patt key vekho ki beej sukha peya ja nai.

    • @harmansidhu7862
      @harmansidhu7862 2 года назад

      @@SinghBrar1 bijj adhi knk tn nikli v a bai g bahr ... adhi hle mitti de vich ਢਗੂਰ e aa

    • @harmansidhu7862
      @harmansidhu7862 2 года назад

      @@SinghBrar1 gill v haigi a niche danya kol

    • @Malikbrothersagriculture
      @Malikbrothersagriculture 2 года назад

      Same problem mere sath h bhai 14 din ho gye

    • @Malikbrothersagriculture
      @Malikbrothersagriculture 2 года назад

      Bhai agr pani la deva knk nu abhi

  • @jasbrar5622
    @jasbrar5622 2 года назад +1

    🙏🏿🙏🏿🙏🏿

  • @MalkeetSingh-lh2rx
    @MalkeetSingh-lh2rx 2 года назад

    ਨੈਨੋ ਯੂਰੀਆ ਵਿਚ ਨਾ ਸਕਦੇ ਹਾ

  • @bsdhillon2134
    @bsdhillon2134 2 года назад

    🙏🏻🙏🏻

  • @MrKuljeetks
    @MrKuljeetks 2 года назад +2

    Kuch nahi bas view lain layi te add karni bas, overall koi tat nahi niklda

  • @manjeetkhokhar4821
    @manjeetkhokhar4821 2 года назад

    Jai kissan akta

  • @JagjitSingh-dn2gv
    @JagjitSingh-dn2gv 2 года назад +2

    ਵੀਰੇ ਮੈਗਨੀਸ਼ੀਅਮ ਜੇ ਜਮੀਨ ਚ ਪਾਈਏ ਤਾਂ ਕਿੰਨਾ ਪਾਈਏ ਜਾਂ ਸਪਰੇਅ ਕਰਨੀ ਹੈ

  • @mandermaan6734
    @mandermaan6734 2 года назад +1

    👍👍👍🙏🙏

  • @mandeepjalal6167
    @mandeepjalal6167 2 года назад

    ਵੀਰ ਜੀ ਕਣਕ ਤੇ ਜ਼ਿੰਕ 33% ਦੀ ਸਪਰੇਅ ਕਰ ਸਕਦੇ ਹਾਂ ਕਿੰਨੀ ਦੋਜ ਦੱਸੋ ਜੀ

  • @Kangjassi
    @Kangjassi 2 года назад

    Hlo

  • @HardeepSingh-kt4li
    @HardeepSingh-kt4li 2 года назад

    22 g no deo apna

  • @manjeetkhokhar4821
    @manjeetkhokhar4821 2 года назад

    Dalal gohl

  • @sukhbiedeswal1825
    @sukhbiedeswal1825 2 года назад +1

    Good sir

  • @jagdevsinghsingh4095
    @jagdevsinghsingh4095 2 года назад

    Good👍

  • @TechnicianTimes
    @TechnicianTimes 2 года назад +1

    👍👍👍

  • @kuldeepsingh-xk1qi
    @kuldeepsingh-xk1qi 2 года назад +1

    👍👍🙏🙏

  • @mangilalbishnoi6021
    @mangilalbishnoi6021 2 года назад +1

    🙏🙏

  • @davindersandhu653
    @davindersandhu653 2 года назад +2

    Good 👍👍👍

  • @AmarSingh-ud2xc
    @AmarSingh-ud2xc 2 года назад

    Good👍👍