Hans Raj Hans | Dil Hi Udaas Hai | Ishqe Di Barsat | Punjabi Song 2015 | Official

Поделиться
HTML-код
  • Опубликовано: 11 фев 2015
  • Hans Raj Hans | Dil Hi Udaas hai | Ishqe Di Barsat | Punjabi Song 2015 | Official
    Song: Dil Hi Udaas hai
    Singer: Hans Raj Hans
    Album: Ishqe Di Barsat
    Label: M Series
    Enjoy and stay connected with us!!
    Subscribe M Series channel for unlimited entertainment
    / mseries
  • ВидеоклипыВидеоклипы

Комментарии • 816

  • @partapaalam7267
    @partapaalam7267 2 года назад +31

    ਇਸ ਸ਼ਖਸ ਨਾਲ ਇਹੀ ਨਾਰਾਜ਼ਗੀ ਏ ਕਿ ਇੰਨੀ ਜ਼ਿਆਦਾ ਸੋਹਣੀ ਗਾਇਕੀ ਛੱਡ ਕੇ ਹੋਰ ਪਾਸੇ ਤੁਰ ਪਿਆ

  • @Decentguy-xg1ri
    @Decentguy-xg1ri 2 года назад +75

    ਜਦੋ ਸੁਰਜੀਤ ਪਾਤਰ ਹੋਰਾਂ ਦੇ ਪਿਤਾ ਜੀ ਪਰਿਵਾਰ ਨੂੰ ਛੱਡ ਕੇ ਵਲੈਤ ਗਏ ਓਸ ਸਮੇ ਪਾਤਰ ਸਾਹਿਬ ਨੇ ਇਹ ਰਚਨਾਂ ਰਚੀ ਸੀ,,,, ਕਿਆ ਬਾਤ ਹੈ,,,, ਸਲਾਮ ਉਸਤਾਦ ਜੀ ਜੀਓ

    • @karnailsingh6117
      @karnailsingh6117 Год назад

      We can go out and have some time tomorrow morning we have some of your work day for the last few of us we we have some things went and saw a lot o9oo9oo9oop9ooo9999999 ok 9999 pop pop 9ppp0 pop 0 pop 99 pop 9ópopo poop o pop ópppo9 ok 9 to pop 999 poop 99999ópppoo99p9 on p pop pop pop p pop pop over pop 9 pop pop pop 0 pop pop pop pop pop o9 pop pop 0pppp pop o ok pop0 pop pp0 I pop pop pop p

    • @harmansingh9109
      @harmansingh9109 Год назад +3

      Nhi patiala pad de hote likhe c

    • @user-ju6xo2mv3y
      @user-ju6xo2mv3y Год назад

      ​@@harmansingh91090pp00

    • @Jasleen.photography
      @Jasleen.photography Год назад +1

      Menu is get de koi kyda samjh ni aai c pr sunia bhot vaar Dil nu sqoon milda a, aaj tuc a gll ds k bhot vdia Kita thnks❤

    • @sarjetgrover
      @sarjetgrover 10 месяцев назад

      Pppppppppppp0ppppppp0p0pppppppppppppppp0pppppppppppp0

  • @desipanjaban
    @desipanjaban 3 года назад +13

    ਹੰਸ ਰਾਜ ਹੰਸ ਜੀ ਨੇ ਇਹ ਪਹਿਰਾ ਇਸ ਗੀਤ ਵਿਚ ਸ਼ਾਮਿਲ ਨਹੀਂ ਕੀਤਾ
    ਕਿੱਥੋਂ ਦਿਆਂ ਪੰਛੀਆਂ ਨੂੰ ਕਿਥੋਂ ਚੋਗਾ ਲੱਭਿਆ
    ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
    ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
    ਡੂੰਘਾ ਮੇਰੀ ਹਿੱਕ 'ਚ ਤਰੰਗਾ ਗਿਆ ਗੱਡਿਆ
    ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ
    ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
    ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ.
    ~ਸੁਰਜੀਤ ਪਾਤਰ

  • @GSChann
    @GSChann 2 месяца назад +7

    ਕਿੰਨਾ ਕੁ ਦਰਦ ਏ ਇਸ ਗੀਤ ਵਿੱਚ ਨਾਪ ਹੀ ਨਹੀਂ ਸਕਦੇ, ਇਹੀ ਆ ਸੁਰਜੀਤ ਪਾਤਰ ਅਤੇ ਹੰਸ ਦੀ ਗਾਇਕੀ ਦਾ ਕਮਾਲ ❤

  • @DAILY_FACTS_WITH_NARIN
    @DAILY_FACTS_WITH_NARIN 2 месяца назад +6

    ਜਦੋਂ ਦੀ ਖ਼ਬਰ ਸੁਣੀ ਹੈ ਯਾਰਾਂ ਤੇਰੇ ਤੁਰ ਜਾਣ ਦੀ ਦਿਲ ਚ ਇੱਕ ਟੱਕ ਵੱਜ ਗਿਆ ਹੈ

  • @electricalworks5083
    @electricalworks5083 3 года назад +23

    ਸੁਰਜੀਤ ਪਾਤਰ ਜੀ ਦੀ ਲਿਖੀ ਇਸ ਗ਼ਜ਼ਲ ਨੂੰ ਦਿਲ ਕਰਦਾ ਹੈ ਕਿ ਵਾਰ ਵਾਰ ਸੁਣੀ ਜਾਈਏ।
    ਕੇਵਲ ਸਿੰਘ ਮੌੜ

  • @gurbeantsinghaulakh2893
    @gurbeantsinghaulakh2893 3 года назад +92

    2021 ਵਿਚ ਕੌਣ ਕੌਣ ਸੁਣ ਰਿਹਾ ਹੈ ।
    Old is gold

  • @Dilbagsingh-eq7fq
    @Dilbagsingh-eq7fq 2 года назад +14

    ਪੰਜਾਬ ਅਤੇ ਪੰਜਾਬੀ ਮਾਂ ਦੇ ਅਨਮੋਲ ਹੀਰੇ
    👍👍👍👍👍👍👍👍

  • @jhalmanram1203
    @jhalmanram1203 2 месяца назад +2

    ਵਾਹ ਵਾਹ ਜੀ ਵਾਹ ਕਿਆ ਬੋਲ ਹਨ ਨੇ ਜੀ ਸੁਰਜੀਤ ਪਾਤਰ ਜੀ ਨਹੀ ਮਿਲਣਾ ਮੁੜ ਗੀਤਕਾਰ ਕਵਿਤਾ ਲਿਖਣ ਵਾਲ਼ਾ ਸਲਾਮ ਹੈ ਜੀ ਇਸ ਸ਼ਖ਼ਸ ਨੂੰ

  • @baggaaulakhbaggaaulakh8006
    @baggaaulakhbaggaaulakh8006 2 года назад +19

    ਪੰਜਾਬ ਦਾ ਦਰਦ ਹੰਸ ਰਾਜ ਹੰਸ ਜੀ ਦੀ ਅਵਾਜ਼ ਵਿੱਚ,,,,I love 💕 this song...

    • @jugnusingh5084
      @jugnusingh5084 Год назад +3

      KALAKAR HANS SAAB BAHUT VADHIA PAR PERSONAL DECISION LEN CH KYI WAR GALTI. KRDE JIVE PEHLA AKALI DAL CH GYE PHER BJP MERE HISAAB KALAKAR SARI STATE DA HUNDA IK PARTICULAR PARTY CH JANA GALT HAI HOR VI KYI KALAKAR EHI KAM KRKE GYE NE

    • @BASSISAAB007
      @BASSISAAB007 Год назад

      ਇਸੇ ਲਈ ਮੋਦੀ ਦਾ ਕੁੱਤਾ ਬਣ ਗਿਆ 😂😂

  • @arivproduction4524
    @arivproduction4524 4 месяца назад +16

    2024 ❤vich KouN KouN aya sunan

  • @Samundri_Daaku
    @Samundri_Daaku 4 года назад +17

    ਡਾ ਸੁਰਜੀਤ ਸਿੰਘ ਪਾਤਰ ਸਾਬ ਨੂੰ ਪਰਮਾਤਮਾ ਹਮੇਸ਼ਾ ਸੁਰਜੀਤ ਰੱਖੇ।।

  • @tari3997
    @tari3997 2 месяца назад +2

    ਸੁਰਜੀਤ ਸਾਬ ਜੀ ਅੱਜ ਤੁਹਾਨੂੰ ਲੋਕ ਯਾਦ ਕਰ ਰਹੇ ਨੇ ਜੀ

  • @yaqoobmasih6993
    @yaqoobmasih6993 2 месяца назад +1

    ਸੁਰਜੀਤ ਪਾਤਰ ਜੀ ਅੱਜ ਵੀ ਸਾਡੇ ਦਿਲਾਂ ਤੇ ਰਾਜ ਕਰਨ ਵਾਲੇ ਪੰਜਾਬੀ ਦੇ ਮਹਾਨ ਕਵੀ ਹਨ।

  • @kulwinderdhaliwal1218
    @kulwinderdhaliwal1218 2 месяца назад +3

    Asi tan jad 18 saal de see osh time sun de see te ajj 40 de ho k sun de aa .jeehne zindgi ch pyar nai kitta ohnu Pata ee nai k zindgi ki hai.respect karo sab dee especially apne seniors dee

  • @manmeet-Sachdeva.
    @manmeet-Sachdeva. Месяц назад

    ਦਿਲ ਤਾਂ ਉਦੋ ਦਾ ਉਦਾਸ ਹੈ ਜਦੋੰ ਦੀ ਮੇਰੀ ਮੀਨੂੰ ਮੈਨੂੰ ਛੱਡ ਸਰਸੇ ਜਾਕੇ ਵੱਸ ਗਈ ਸੀ

  • @user-zs5gz6ft1g
    @user-zs5gz6ft1g 4 месяца назад +1

    ਇਹ ਗੀਤ ਮੇਰੀ ਜ਼ਿੰਦਗੀ ਤੇ ਢੁਕਦਾ ਹੈ ਜਦੋਂ ਮੇਰਾ ਛੋਟਾ ਗਿਆ ਇਸ ਦੁਨੀਆਂ ਤੋਂ ਉਹ ਬਹੁਤ ਵੱਡਾ ਫ਼ਨਕਾਰ ਸੀ

  • @dilbagpatto3419
    @dilbagpatto3419 2 месяца назад +4

    ਅਲਿਵਦਾ ਪਾਤਰ ਸਾਹਿਬ 11.05.2024

  • @JaswinderSingh-mf7ro
    @JaswinderSingh-mf7ro 4 месяца назад +2

    05.03.2024 ❤❤❤❤❤ ਸ਼ਬਦ ਹੀ ਨੀ ਹੈਗੇ ਕੀ ਕਹਾਂ ❤️❤️ਲਵ ਜੂ ਬੱਸ ਟਰੱਕ ਭਰ ਕੇ ਇਟਲੀ ਤੋਂ ਲੈ ਕੇ ਨਵੀ ਚੰਡੀਗੜ ਤੱਕ

  • @kulwantram9473
    @kulwantram9473 5 лет назад +19

    Sachi mera dil bohut krda piyaa india jaan nu tenn years hogaye a sachi bohut yaad aunde a bhanje bhanji sis jeeju mamma mAmi ji nana nani ji bhua ji 😢😢😢😢😢😢😢😢😢😢😢😢

    • @VanarSenaAyodhya
      @VanarSenaAyodhya 4 года назад

      It's been one year since you posted this...visited India or not?

    • @nehayogi2175
      @nehayogi2175 4 года назад

      Kulwant Ram

  • @user-yt2ij5gc2k
    @user-yt2ij5gc2k 2 месяца назад +2

    ਅਲਵਿਦਾ ਪਾਤਰ ਸਾਬ 🙏🏻🙏🏻

  • @HARDIP7700
    @HARDIP7700 5 лет назад +34

    2019 ਕੌਂਣ ਕੌਂਣ ਸੁਣ ਰਿਹਾ ਐ

  • @JhalmanRam
    @JhalmanRam 4 месяца назад +1

    wah kya singing hans ji di lyrics surjit patar sir ji & music sir charanjit ahuja saab ji mind blowing song ❤❤

  • @partapaalam7267
    @partapaalam7267 3 года назад +2

    28/7/2021 ਵਿੱਚ ਕੌਣ ਕੌਣ ਸੁਣ ਰਿਹਾ

  • @sapraayalikalan8162
    @sapraayalikalan8162 2 месяца назад +4

    ਅਲਵਿਦਾ ਪਾਤਰ ਸਾਹਿਬ ਹਮੇਸ਼ਾਂ ਜਿੰਦਾ ਰਹੋਗੇ ਆਪਣੀ ਕਲਮ ਕਰਕੇ😢

  • @bhaiamandeepsinghparvana3464
    @bhaiamandeepsinghparvana3464 5 месяцев назад +2

    ਕਿਉ ਗਿਆ ਸਿਆਸਤ ਵਿੱਚ, ਉਸਤਾਦ ਜੀ

  • @user-pl4is7cy8w
    @user-pl4is7cy8w 6 лет назад +16

    ਬਹੁਤ ਖੂਬਸੂਰਤ ਤੇ ਅਜ਼ੀਜ਼ ਅਜ਼ੀਮ ਅਵਾਜ਼🎻🌹✏👍

  • @sidhuharmeet9067
    @sidhuharmeet9067 5 лет назад +1

    ਸੱਚ ਹੀ ਅਜ ਦਿਲ ਉਦਾਸ ਹੈ ਬਾਕੀ ਸਬ ਖੈਰ ਹੁੰਦਿਆਂ ਹੋਇਆ ਵੀ ਕੂਝ ਸਮਝ ਨਹੀਂ ਆ ਰਿਹਾ ਕੀ ਮਾਜਰਾ ਹੈ

  • @NavjotKaur-sg1hg
    @NavjotKaur-sg1hg 2 года назад +8

    Dil hi udaas hai ji 💔💔😭😭😭😭😭😭
    Heart'touching song☹️☹️😔😔😔

  • @paramjeetgrewal3222
    @paramjeetgrewal3222 Год назад +1

    ਚਰਨਜੀਤ ਆਹੂਜਾ,चरनजीत आहूजा,charnjit Ahuja.

  • @bhaiamandeepsinghparvana3464
    @bhaiamandeepsinghparvana3464 2 месяца назад +2

    ਉਸਤਾਦ ਜੀ ਕਿਉ ਆਪਣਾ ਜੀਵਨ ਬਰਬਾਦ ਕਰ ਲਿਆ

  • @user-xg5pc8yx9g
    @user-xg5pc8yx9g 2 года назад +2

    ਸਦਾ ਬਹਾਰ ਹਿੱਟ ਗੀਤ 🙏🙏🙏

  • @virusguru4105
    @virusguru4105 2 года назад +1

    Kade gor naal sunyo ji ehh song 🎵 tuhanu Alag hi duniya vich le jayega

  • @avadhbanty5248
    @avadhbanty5248 2 года назад +1

    ਬਚਪਨ ਵਿੱਚ ਬੰਦਾ ਖੜਾ ਹੋ ਜਾਂਦਾ ਇਹ song ਸੁਣ ਕੇ

  • @kashmirsingh9242
    @kashmirsingh9242 2 месяца назад

    Surjeet paatar g hona nu mere walon nighee sharjandli,,guru sahib ona nu charna ch niwaas bakhsish Karan

  • @sarwarsarsinivillage1130
    @sarwarsarsinivillage1130 7 месяцев назад

    ਪਾਤਰ ਜੀ ਰਚਨਾ ਤੇ ਚਰਨਜੀਤ ਆਹੂਜਾ ਜੀ ਵਰਗਾ ਸੰਗੀਤ,, mandolin piece played by ustaad mukesh jolly ji from delhi

  • @Harbhajan6787
    @Harbhajan6787 Месяц назад +3

    14june 2024 H❤S...

  • @jobanpreet2552
    @jobanpreet2552 5 лет назад +1

    ਪੁਰਾਣੀਆਂ ਯਾਦਾਂ ਯਾਦ ਆ ਗਈਆਂ ਸੱਚੀ ਗੱਲ 😔😔😔😔😔😔😔😔😔😔😔😔

  • @parvinderkaur6762
    @parvinderkaur6762 2 года назад +4

    Very sweet voice Hans ji. College de din yaad aunde ne. Heart touching song

  • @ranadeepak3839
    @ranadeepak3839 3 месяца назад

    Jdo Mann bahut Udas hunda ta mai eh sunda aa vich Germany de bahut Mann shant hunda… kya baat patar saab 🙏🙏

  • @simarjeetsingh6956
    @simarjeetsingh6956 4 месяца назад +1

    21.3.2024 ਯਾਦ ਆਈ ਬਹੁਤ ਵਧੀਆ ਲੱਗਿਆ

  • @vishalmehroliya4496
    @vishalmehroliya4496 5 лет назад +3

    Sach m aap ki aawaj sunata rahu sir . Jai valmiki ji 🙏🙏🙏🙏

  • @jasvirkumar3025
    @jasvirkumar3025 2 месяца назад +1

    RIP Surjit Pattar Ji😭

  • @MandarSingh-fr7yq
    @MandarSingh-fr7yq 11 месяцев назад +2

    Patar sasb jindabsd. Love you sain hans raj hans ji

  • @devbishnoi6793
    @devbishnoi6793 3 года назад +1

    मिरी जिदंगी भी बसर कर दे
    ऐ अब्र, तिश्नगी को तर कर दे
    बहुत तपाया है आब ए आफताब ने
    जो हो सके तो छाँव उम्र भर कर दे....dev from ganganagar

  • @partapaalam7267
    @partapaalam7267 2 года назад

    9/4/22 ਅੱਜ ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ

  • @subrataroy592
    @subrataroy592 4 года назад +2

    Very Classy the song words music.... Sunn le Sunn le .... Dil Hi Udaas Hai ji ...... Baaki Sab kherde ....... Very nice your Sweet melody voice..... heart touched.... Mr. Hansraj Hans ji..... ❤️🙏😍👌😇🔥🎵🎶🍁🌸 ..... Mere Naina Vich..... Dil hai Udaas Hai ji...... Baaki sab Kheda..... ❤️

  • @sandhupatialvi9311
    @sandhupatialvi9311 Год назад

    ਮੇਰੀ ਰੂਹ 'ਚ ਉਦਾਸੀ ਖੁਣ ਜਾਂਦਾ ਹੈ ਇਹ ਗੀਤ।

  • @sarbjitkaur1204
    @sarbjitkaur1204 4 месяца назад +1

    ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਏ

  • @aarusharma6799
    @aarusharma6799 6 лет назад +14

    Awesome song...Dil he udass h ji baaki SB khair h

  • @pyaradeen1039
    @pyaradeen1039 5 лет назад +19

    2019 mai kon kon ua song sn ra ha

  • @zahidqamar8238
    @zahidqamar8238 6 лет назад +30

    Heart tuch voice,,,Hanas pa gi Kya baat ha

  • @raghwindersingh9794
    @raghwindersingh9794 4 года назад

    ਨਮਸਕਾਰ ਸੁਰਜੀਤ ਪਾਤਰ ਜੀ ਤੁਹਾਡੀ ਇਹ ਰਚਨਾ ਕਿਆ ਬਾਤ ਹੈ ਜੀ🙏🙏⚘⚘

  • @ShivKumar-th5we
    @ShivKumar-th5we 3 года назад

    Indian society....hurdles.... Haal garibi dhi nu jad vahana painda hai... Maar maar ke huba peo nu rona painda hai.. Ehi keha Hans ji ne...

  • @subrataroy3259
    @subrataroy3259 2 года назад +1

    Sunn re Sunn re Rama.... Dil ❤️ Hi Udaas Hai ji ❤🙏🌹😇🌼🎸🎶🌱🌸🍁.... Baaki Sab Khere .. ❤... Fine ❤🙏🌹😇🌸

  • @HamzaKhan-ql6oe
    @HamzaKhan-ql6oe 5 лет назад +4

    لوگ کہتے💬💬 ہیں تم👈 بہت بدل گئے ہو😔
    بتاؤ ٹوٹے ہوئے پتے🍁🍂🍃 اب رنگ بهی نہ بدلیں😔👐😢

  • @ranalahoria199
    @ranalahoria199 2 года назад +1

    jio hans raj kia bat 100 sal jio

    • @ranalahoria199
      @ranalahoria199 2 года назад

      HANSRAJ HANS GAWIA IKO HAI HOR NI HO SAKDA

  • @happymattu1348
    @happymattu1348 Год назад

    ਬਹੁਤ ਵਧੀਆ ਗੀਤ ਗਾਇਆ ਉਸਤਾ ਹੰਸ ਰਾਜ ਹੰਸ ਜੀ ਨੇ 👍🏻👍🏻🙏🏿

  • @sudagersingh110
    @sudagersingh110 Год назад

    Hans Raj Hans ro surjit pater di kalam se likhe kalam sunse Kan tars ge hai dono se apil hai ek sath aayi

  • @LovepreetSingh-re8jp
    @LovepreetSingh-re8jp 5 лет назад +6

    Wah hi wah plz g istra de songs hor RUclips te kro

  • @agriinformation6151
    @agriinformation6151 Год назад

    Punjabi maa boli dee sewa karan lai tuhada bahut bahut dhanyawad

  • @Rakesh-cq6qv
    @Rakesh-cq6qv Год назад +1

    Mai 2023 ch v eh song sun reha j Hans Raj Hans ji reejneeti ch na pende tan koi v fail nahi c kr sakda

  • @malkitsinghdoel5391
    @malkitsinghdoel5391 18 дней назад

    Wah ji surjit patar ji bahut vadia likhari c

  • @pblinus
    @pblinus 4 года назад +1

    wah ji wah Surjit Patar Sahab.

  • @anmolv6255
    @anmolv6255 5 лет назад +5

    खूबसूरत आवाज god bless you

  • @mshakeelchiche3374
    @mshakeelchiche3374 5 лет назад +7

    Jug jug jeo Hans raj hans

  • @zahidqamar8238
    @zahidqamar8238 6 лет назад +26

    Dil hi udas ge baki sab khair ae ,,,hanas paa gi I salute you ✋🏻

  • @harmansharma4685
    @harmansharma4685 4 года назад

    ਖੁਸ਼ੀਆ ਦਾ ਸਾਡੇ ਨਾਲ ਮੁੱਢ ਤੋਂ ਈ ਵੈਰ ਆ🤔🤔🤔🤔🤔🤔

  • @user-db3xr9wt2g
    @user-db3xr9wt2g Месяц назад

    Very good Patar. Hans🎉❤

  • @karanreond8053
    @karanreond8053 Год назад

    ਬੋਹਾਤ ਖੂਬ ਰਚਨਾ ਰਚੀ ਹੈ ਪਾਤਰ ਸਾਹਬ ਨੇ 🙏🙏

  • @prabhjit545
    @prabhjit545 Год назад

    Great mr Surjit patar and Hans raj

  • @amarjeetsinghamar7197
    @amarjeetsinghamar7197 9 месяцев назад

    ਬੱਚਪਨ ਦੀ ਯਾਦਾਂ ਨੇ ਇਹ ਗੀਤ

  • @gurdialsingh7333
    @gurdialsingh7333 2 года назад

    Ek vari a ganna pta kini var
    Suniya .a ta mere rabb nu pta a.
    🥰🥰👌👌👌

  • @apsd2874
    @apsd2874 4 года назад +9

    Reminds memories as if i am reliving them😕

  • @markasjohn5798
    @markasjohn5798 2 года назад

    Amrdip gill sahab te charnjit Ahuja sahab te Hans Raj Hans g Teena da sumell wahh sone te suhaga my child hood song 🥰🥰

  • @parvinderadi8252
    @parvinderadi8252 5 лет назад +1

    ਪਤਾ ਹੋਰ ਕਿੰਨਾ ਚਿਰ ਸਾਡੇ ਵਿਛੋੜੇ ਨੇ R...

  • @vanshdeep.skp2bcn
    @vanshdeep.skp2bcn 5 лет назад +3

    ਤੁਸੀਂ ਗ੍ਰੇਟ ਔ ਸਰ ਜੀ 🙏☝️✊

  • @manojchoudhary4829
    @manojchoudhary4829 6 лет назад +5

    Hans Raj ji aapki Voice ruh tak uttar jati hai. ♥ touch song.

  • @hasnainshah111
    @hasnainshah111 4 года назад

    Subcontinent walian da Dil hi udaas Hy... Bki Sab khyr Hy.....

  • @jaswindrabrar4090
    @jaswindrabrar4090 2 года назад +4

    Written by dr. Surjit paater very heart touching song singing by padamshri hansraj hans..

  • @surmukhvirk149
    @surmukhvirk149 2 месяца назад

    Waheguru ji

  • @vinodkumarchauhan1565
    @vinodkumarchauhan1565 3 года назад

    Djl he udass ji baki sub kher aii 😥

  • @thepencilart5678
    @thepencilart5678 Год назад

    jad v dil udaas hundaa,song sun ke releif mildaa,very nice song

  • @dilaulakh4422
    @dilaulakh4422 3 года назад +1

    Omg

  • @BashirAhmad-ls4ml
    @BashirAhmad-ls4ml 4 года назад +2

    Wah Hans Raj Hans Sahib

  • @user-ov1sc1tc5e
    @user-ov1sc1tc5e Год назад

    Guru dev app g nu koti koti parnam...god bless u

  • @sobiarafeeq3928
    @sobiarafeeq3928 6 лет назад +2

    Dil to wake hi boht udas ha
    Nice song 👌👌😢😢

  • @kirpalsinghpanjabkirpalsin4517
    @kirpalsinghpanjabkirpalsin4517 2 года назад

    Very sweet song hans sahab ne kamaal da gaya rooh nu choohan wala geet sada ih mera favourite riha gana rahega vi

  • @rinkukumar-fz7dn
    @rinkukumar-fz7dn 2 года назад

    ਇਹ ਗੀਤ ਮੈ 203 ਵਿੱਚ ਸੁਣੀਆ ਸੀ 2022 ਫਿਰ

  • @kuldeepsingh9621
    @kuldeepsingh9621 4 года назад +1

    Love my song bhot yaad aonda veera

  • @jasssingh5281
    @jasssingh5281 2 месяца назад +1

    Alvida Patar saab 11 may 2024

  • @kusumkatal1518
    @kusumkatal1518 2 месяца назад

    Dil hi udass hai ji ❤❤❤❤

  • @waseemchema4941
    @waseemchema4941 4 года назад

    Hans Sanb wad ho tuose

  • @PreetKaur-fp3ln
    @PreetKaur-fp3ln 3 года назад

    NICE SONG HANS RAJ JI SEND JI NEVER

  • @gurpreetsidhusidhu9491
    @gurpreetsidhusidhu9491 2 года назад

    Bhot hi dard h ji meri khanhi lagda likh diti hove Hansraj ji ne thanks 🙏ji

  • @opsingh5539
    @opsingh5539 6 лет назад +1

    Hans paji super star singer ⭐️⭐️⭐️⭐️⭐️⭐️

  • @Ram515seeta
    @Ram515seeta 2 месяца назад

    Mai eh song 25 30 saalan ton sun rihan,dil bharda hi ni sun k

  • @paramjitkaur5673
    @paramjitkaur5673 2 года назад

    Very nice song te great singer te writer mr surjit patar ji salute tuhanu te tuhadi kalam nu gb both of u jando eh song aya c ondo mai 10th class vich c pr hun v new hi lgda a ajj fer mera bhout mn kita ess nu sunan da te sun liya so sweet voice 👍👌

  • @jaskirankaur3717
    @jaskirankaur3717 3 года назад

    Kinne saal ho gye sunde...jdon v sunno rouh tkk jaanda.....jeoo hans raj ji🌺🌺🌺🌺🌺

    • @manisaneha5658
      @manisaneha5658 3 года назад

      Sahi baat u r ryt ji god bless u 🙏

  • @studio_tarun_photography8971
    @studio_tarun_photography8971 Год назад

    wah g wah.... jeonda Rahooo wmk ji