WHY PUNJAB POLICE OFFICERS WERE NOT AVAILABLE AT GAME LOCATION ? . WHY ELECTION COMMISSION IS NOT TAKING ANY RESPONSIBILITY FOR THIS MATTER ? . WHY FEDERAL GOVERNMENT IS NOT TAKING ANY RESPONSIBILITY FOR THIS MATTER ? .
25 25 lukh dia gudia la lia leadera na 2 thai karoor dia 5 lukh kurja pisha kisan suiside kur janda 2 thai karoor dia leadera dia gudia chahidia leadera nu kisana da kurja nuhi maf hunda soh chukun vali juga 150 kila fusul tabah keeti karora rupia punjab da luta k musa soh hee chuki gui ihi kalola kurda firda amm admi vale punjab da pasa nal
Bhai gill Sahib g panjab PP. Ta us time v salute de hak dar c jado jagrawa wale kand de dosi nu Mh. Jake goliya mariya c par apne panjadi lok dono pase chalde ne V. S. Gill
Shi gl khi bilkul sahi 100% shi .... Pr ki fyda hun jehde puta da peo chla gia bcharia nu pta v ni hona 😔😔boht jada mada hoiea ...... J honi cheidi ta jail ni ... Fansi honi cheidi aa ehna nu ta .... Kmeenia ne kise da putt . Te Masum bchia da peo kho lia ...
@@gogimann8686 sala pagl aa veer ji sano ena duk ho rha chote chote bache una da ki hona sano bhutt rona aa rha ki kyu kise di jaan lende aa koi bhi gal aa samne aake krlo piche to kyu baar kr de ne fir wo bhi jaan to maar dende sale family baare bhi ne sochade kida de loog waheguru waheguru meri yah vinati hai ki jo katla kar donon Siddhi fansi honi chahie de nahin tha apna Punjab eda hi khatm ho jana Jago bhaiyon Jago waheguru waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
ਸਨਦੀਪ ਨੂੰ ਪਿਆਰ ਕਰਨ ਵਾਲੇ ਕੋਣ ਕੋਣ ਚਾਹੁੰਦੇ ਇਹਨਾਂ ਨੂੰ ਫਾਂਸੀ ਹੋਵੇ 🙏🙏🙏
ਕਲਾ ਕਲਾ ਅੰਗ ਕਟਿਆ ਜਵੇ 🙏
Kujj ni hona paji 5-10 saal di sja honi a bs
Apna system fuddu a
Hanjii Rytt
ਫਾਂਸੀ ਤੋ ਵੱਡੀ ਸਜਾ ਹੋਣੀ ਚਾਹੀਦੀ ਐ
@@jagdishmattujagdishmattu662 Tuhada matlab torture? Tasihe?
ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ ਤਾਂ ਹੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ।
Fansi ni goli badle goli sab de samne
Fansi ni Bro Goli da badla Goli ohna nu v public ch khdaa k Goli Maari Jaawe 😡
Shi aa fansi
Sahi gall aa maut hi milni chahidi ehna nye kam hi fard leya aa
Eho jehea de sarya sahmne golia marnia chahidia, Saudi Arab wangu insaaf hona chahida hrek nal ....
ਵਕੀਲ ਭਰਾਵਾਂ ਨੂੰ ਬੇਨਤੀ ਹੈ ਕੀ ਇਹਨਾਂ ਦਾ ਕੋਈ ਵੀ ਕੇਸ਼ ਨਾਂ ਲੜੇ 🙏
ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ
Jehre bande banda kharkona jande oh warning dinde nahi oh thok dinde aaaaaaaaa
Sahi gal nike 2 bachia val nhi vekhia ehna jlada ne
Sahi gal 22
ਵਕੀਲ ਤਾਂ ਫਰਮੇਸਾ ਕਰ ਰਹੇ ਆ ਵੀ ਅਸੀਂ ਲੜਾ ਗੇ ਐ ਕੇਸ🙏
ਬਹੁਤਾ ਵਕੀਲ ਮਾੜੇ ਨਹੀਂ ਹੁੰਦੈ ਵਿੱਚ ਬਹੁਤ ਵਕੀਲ ਏਦਾ ਦੇ ਹੁੰਦੈ ਆ ਕੇ ਜੈ ਸੱਚਾਈ ਨੂੰ ਜੂਠੀ ਪਾ ਦਿੰਦੇ ਆ । ਪਰ ਮੇ ਜਿੱਥੇ ਤਕ ਸੋਚਿਆ ਗਾ ਮੈਨੂੰ ਲਗਦਾ ਵੀ ਉਣਾ ਜਾਲਦਾ ਨੂੰ ਉਮਰ ਕੈਦ ਹਿ ਦਾ ਫ਼ੈਸਲਾ ਅਏ ਗਾ ਫਾਂਸੀ ਤ ਯਰ ਬਹੁਤ ਹੀ ਕਟ ਹੂੰਦੀ ਆ । ਆਪਾ ਤਾਂ ਕੇਨੇ ਆ ਓਨਾ ਦੀ ਇਕ ਜੀਭ ਨੂੰ ਵਡ ਦੇਣ ਤੇ ਦੋਮੇ ਹੱਥ ਨੂੰ ਵਡ ਦੇਣ 3 ਸਾਲਾਂ ਲਈ ਤੇ ਫੇਰ ਇਕ ਲੱਤ ਵੱਡੀ ਜਵੇ 2 ਸਾਲਾਂ ਵਾਸਤੇ ਵੱਸ ਫੇਰ ਓ ਨਾ ਹਿ ਬੋਲ ਸੱਕਦਾ ਨਾ ਹਿ ਕੁਜ ਕਰ ਸੱਕਦਾ ਵੱਸ ਓ ਅਪਣੀ ਸਜਾ ਖੁਦ ਲਿਖ ਕੇ ਦੇਣ ਵੀ ਸਾਨੋ ਇਸ ਗਲਤੀ ਦੀ ਸਜਾ ਤੋਂ ਅਸੀਂ ਐ ਸਬਕ ਸਿਖਾਇਆ ਤੇ ਸਨੋ ਹੁਣ ਮੌਤ ਦੇ ਘਾਟ ਉਤਾਰ ਦਿਓ ਉ ਆਪ ਖੁਦ ਬੋਲਣ ਗਏ ।🙏 ਮਾਫ਼ ਕਰਨਾ ਜੈ ਕਿਸੇ ਨੂ ਗ਼ਲਤ ਲੱਗੇ 😭
ਵਕੀਲ਼ ਵੀਰਾ ਨੂੰ🙏 ਬੇਨਤੀ ਅਾ ੲਿਸ਼ ਤਰਾ ਦੇ ਕਾਤਲ ਬੰਦੇਅਾ ਦੇ ਕੇਸ਼ ਨਾ ਲ਼ੜਨ ਤਾ ਜ਼ੌ ਸ਼ਜ਼ਾ ਮੌਤ ਮਿਲ਼ੇ
Sahi.gll verra
ver iho je gegsatra to te wakila nu mota pesa milda oh kade v na shadan yese casa nu
ਕੋਈ ਪੈਸਿਆਂ ਦਾ ਲਾਲਚੀ ਕੁੱਤਾ ਲੜੇਗਾ ਏਨਾ ਦਾ ਕੇਸ
ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲੀਸ ਦੀ
Boht vdia carrry on
Punjab de loca di jit hai. 👍
ਮੈਂ ਆਪਣੀ 21 ਸਾਲ ਦੀ ਉਮਰ ਵਿੱਚ
ਪੁਲਸ ਦੀ ਪਹਿਲੀ ਤੇ ਵਧੀਆ ਕਾਰਵਾਈ
💪
WHY PUNJAB POLICE OFFICERS WERE NOT AVAILABLE AT GAME LOCATION ? . WHY ELECTION COMMISSION IS NOT TAKING ANY RESPONSIBILITY FOR THIS MATTER ? . WHY FEDERAL GOVERNMENT IS NOT TAKING ANY RESPONSIBILITY FOR THIS MATTER ? .
Jehda nva bhapa baitha utte eh kamyabi oh karvaonda
ਰਹੇ ਕੱਖ ਨਾ ਤੁਹਾਡਾ ਪਾਪੀਓ ਪੈਸੇ ਲਈ ਕੀਤਾ ਆ ਸਾਬ ਮੱਰ ਜੌ ਡੁੱਬ ਕੇ
ਭੈਣ ਦਿਓ ਯਾਰੋ ਜੇ ਤੁਹਾਡੀ ਗਾਂਡ ਚ ਏਨਾ ਦੰਮ ਸੀ ਤਾਂ ਜਵਾਈ ਦੀ ਹਿੱਕ ਚ ਵੱਜਦੇ.... ਸਾਲਿਓ ਪਿੱਠ ਤੇ ਵਾਰ ਤੇ ਨਿਹੱਥੇ ਤੇ ਵਾਰ ਕਰਨ ਵਾਲਿਆਂ ਨੂੰ ਦੱਲ੍ਹਾ ਤੇ ਗੱਦਾਰ ਕਹਿੰਦੇ ਨੇ...😡😡😡
Shi gl aa Veer
ਸਹੀ ਕਿਹਾ ਬਾਈ
@@sandeephoshiarpuriye7507 ਵੀਰੇ ਮੈਂ ਛੱਤੀਸਗੜ੍ਹ ਵਿਚ ਰਹਿਨਾਂ ਵਾ ਪਰ ਦਿਲ ਪੰਜਾਬ ਵਿੱਚ ਹੀ ਧੜਕਦਾ ਹੈ.... ਬਹੁਤ ਦੁੱਖ ਲੱਗਦਾ ਹੈ ਜਦੋਂ ਸਾਡੇ ਕੋਲੋਂ ਇਹੋ ਹੀਰਾ ਦੂਰ ਹੁੰਦਾ ਹੈ 😭😭😭😭
Hera mar ta bi
@@sandeephoshiarpuriye7507 she
ਮਾਂ ਪਿਓ ਦੀ ਸਾਰੀ ਉਮਰ ਦੀ ਕਮਾਈ ਲਗ ਜਾਂਦੀ ਹੈ ਤਾਂ ਜਾ ਕੇ ਪੁੱਤ ਸਟਾਰ ਬਣਦਾ ਹੈ, ਪਾਪੀਆਂ ਨੇ ਪੰਜਾਬ ਦਾ ਹੀਰਾ ਪੁੱਤ ਸਾਡੇ ਕੋਲੋਂ ਸਦਾ ਲਈ ਖੋਹ ਲਿਆ ।
Sahi gal kri bro tuc
Sahi. Gall. 👍👍👍
Ehna sallea nu goli maar diti jave
Heera bnda koh liya sde toh😭😭
ਇਹ ਸਭ ਨਵੀਂ ਸਰਕਾਰ ਦੀ ਪ੍ਰਾਪਤੀ ਹੈ। ਪਹਿਲਿਆਂ ਨੇ ਕੁਝ ਨਹੀਂ ਸੀ ਕਰਨਾ।।ਜੇ ਪੁਲਿਸ ਅਜ਼ਾਦ ਹੋਵੇਗੀ ਤਾਂ ਹੀ ਅਪਰਾਧ ਰੁਕੇਗਾ
Nice were m..babbu
hji dilroj da katal nu fansi nhi meli
25 25 lukh dia gudia la lia leadera na 2 thai karoor dia 5 lukh kurja pisha kisan suiside kur janda 2 thai karoor dia leadera dia gudia chahidia leadera nu kisana da kurja nuhi maf hunda soh chukun vali juga 150 kila fusul tabah keeti karora rupia punjab da luta k musa soh hee chuki gui ihi kalola kurda firda amm admi vale punjab da pasa nal
ਸਾਡਾ ਹੀਰਾ ਖੋਅ ਲਿਅਾ ਸਾਥੋ
Bai sachi heera banda c ..kuj lgda nhi c mera pr dukh enna jiwe vdda brother howe
Bai sachi gal aa bro.heera banda c bai
Shi gl bro bhut glt kita ehna
Sahi gal aa bai..eme feel hunda jime bhraa c mera
Sahi gal aa bai..eme feel hunda jime bhraa c mera
ਹੁਣ ਇਹਨਾਂ ਨੂੰ ਜੇਲ ਚ ਰੱਖ ਕੇ ਜਵਾਈਆਂ ਤਰ੍ਹਾਂ ਸੇਵਾ ਨਾ ਕੀਤੀ ਜਾਇਓ..ਬਸ ਠੋਕ ਦਿਓ ਸਾਲੀਆਂ ਨੂੰ ਮਾਰ ਦਵੋ ਬਸ
Shi keha
Only Ancounter
ਅੱਜ ਪਹਿਲੀ ਵਾਰ ਪੰਜਾਬ ਪੁਲਿਸ ਨੂੰ ਸਲੂਟ ਕਰਨ ਨੂੰ ਦਿੱਲ ਕਰ ਰਿਹਾ
ਜਿਉਂਦੇ ਰਹੋ ਪੰਜਾਬ ਪੁਲਿਸ ਦੇ ਸੁਰਮਿਓ
ਬਸ ਹੁਣ ਛੱਡਿਓ ਨਾਂ ਸਾਲਿਆ ਨੂੰ
ਮਿਰਚਾਂ ਪਾ ਪਾਕੇ ਚੱਡੇ ਪਾੜਿਓ ਦੱਲਿਆ ਦੇ🙏🙏🙏
Right
Police did good job
Bhai gill Sahib g panjab PP. Ta us time v salute de hak dar c jado jagrawa wale kand de dosi nu Mh. Jake goliya mariya c par apne panjadi lok dono pase chalde ne V. S. Gill
Sahi khea paji
@@vishavheetsinghsingh1995 shi gl aw bai g
@@vishavheetsinghsingh1995 hmm je ehi encounter kr dinde fer ehna ne police nu gaaala kdd denia c..lok dohe paase nu chlde
ਗੋਲੀ ਦੇ ਹੱਕਦਾਰ ਨੇ ਕਾਤਲ।
ਕਬੱਡੀ ਦਾ ਹੀਰਾ ਮਾਰਤਾ ਕੁੱਤਿਆਂ ਨੇ 😭😭😭😭
Bilkul veer g😭😭😭😭😭😭same owe ee jive Sandeep veer nu mareya c ehna nu v owe golian marke maar Dena chaahida
Ohna da ik ik ang kad Dena chahida aa chank ch khilar ke...
ਕੰਜਰਾ ਨੂੰ ਓਪਨ ਫਾਂਸੀ ਦੇਣੀ ਚਾਹੀਦੀ ਹੈ।
Absolutely rytttt
Nahi bai ehna dian latta bah katt den fansi nal Ki faida
ਓਹ ਤਾਂ ਇੱਕਲਾ ਹੀ ਸੇ਼ਰ 8 ਬੰਦਿਆਂ ਦੇ ਬਰਾਬਰ ਸੀ।ਆਪਣੇ ਪਿਓ ਨਾਲ ਨਿਹੱਥੇ ਮਿਲਦੇ।
ਪੁਲਸ ਅਫ਼ਸਰ ਬੁਹਤ ਧੰਨਵਾਦ
ਜਿਨ੍ਹਾਂ ਦਾ ਪੁੱਤ ਗਿਆਂ ਉਹ ਨਹੀਂ ਆਉਣਾ। ਇਨ੍ਹਾਂ ਦਾ ਕੀ ਆ 10-10 ਸਾਲੀ ਕੱਟ ਕੇ ਆ ਜਾਣਗੇ। ਨਾਂ ਅੱਗੇ ਪਿੱਛੇ ਕੋਈ ਇਨ੍ਹਾਂ ਨੂੰ ਰੋਣ ਵਾਲਾ।
ਕੋਈ ਨੀ ਬਾਈ ਇੰਨਾ ਦੇ ਘਰਦੇ ਵੀ ਚੱਕਦੋ
@@mehto..boy9362 Tenu Ki lgda bai ghrde chk k ehna nu dukh hauoo koi nooo
Canada waleya nu kuj ni hona
ਐਂਨਕਾਊਂਟਰ 'ਚ ਸਭ ਨੂੰ ਖਤਮ ਕਰ ਦਿੱਤਾ ਜਾਵੇ ।
ਫਾਂਸੀ ਹੋਣੀ ਚਾਹੀਦੀ
Bhut bdi kaamjabi Punjab police nu dil to salute aa🙏
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਪੁਲਿਸ ਵਲੋਂ ਜੇ ਕਿਤੇ ਹੋਰ ਸਰਕਾਰ ਹੁੰਦੀ ਫੇਰ ਫੜ ਨੀ ਸੀ ਹੋਣੋ
ਪੰਜਾਬ ਪੁਲਿਸ ਦੇ ਸਦਕੇ ਜਾਈਏ । ਪੰਜਾਬ ਪੁਲਿਸ ਭਾਰਤ ਦੀ ਵਧੀਆ ਪੁਲਿਸ ਗਣੀ ਜਾਂਦੀ ਹੈ ।
ਸਰਕਾਰ ਨੂੰ ਅਪੀਲ ਹੈ ਕਿ ਜਲਦੀ ਤੋ ਜਲਦੀ ਕ੍ਰਿਪਾ ਇਹਨਾ ਚਾਰ ਦੋਸ਼ੀਆ ਨੂੰ ਫਾਂਸੀ ਦੀ ਸਜਾ ਦਿਉ🔫🔫🔫🔫
ਸਹੀ ਆ ਵੀਰ ਜੀ
ਵਕੀਲ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਕਤਲ ਕਰਨ ਵਾਲਿਆਂ ਦਾ ਕੇਸ ਨਾ ਲੜਨ ਤਾਂ ਜ਼ੋ ਇਹਨਾਂ ਪਾਪੀਆ ਨੂੰ ਫਾਂਸੀ ਦੀ ਸਜ਼ਾ ਮਿਲ ਸਕੇ
ਇੱਕੋ ਖ਼ਬਰ ਨੂੰ 45 ਵਾਰੀ ਬੋਲ ਦਿੱਤਾ ਜ਼ਰਾ ਅੱਗੇ ਵੀ ਤੁਰੋ
ਮਾਨ ਸਾਬ ਜ਼ਿੰਦਾਬਾਦ ...eh ਨਵੇਂ cm karn hoyea g ...AAP jindabaad...God bless maan saab
Ehde ch ta ki kita mann ne eh ta police da km c
@@Lovejassar ohi gal ki tusi appreciate nahi kar sakde.. ki bargadi wele police da kam nai si? Karan dita police nu kam?
@@Lovejassar ਪੁਲੀਸ ਨੂੰ ਨਵੀਂ ਸਰਕਾਰ ਦਰ ਹੈ ,,,,,ਇਸ ਲਈ ਸਭ ਕਨ ਹੋਣ ਗੇ
Hor kuj
Aa gaye andhbhagat AAP de, har cheej da credit dein maan nu, modi wangu. Os besharam admi to 1 word ni bol hoyeya hajey tak.
ਬਿਨਾਂ ਦੇਰੀ ਤੋਂ ਫਾਂਸੀ ਦੇਣੀ ਚਾਹੀਦੀ ਹੈ
ਜੇ ਵਾਕਿਆ ਹੀ ਇਹੀ ਕਾਤਲ ਨੇ ਸੰਦੀਪ ਨੰਗਲ ਅੰਬੀਆਂ ਦੇ, ਤਾਂ ਫਿਰ ਇਹ ਬਹੁਤ ਸਕੂਨ ਵਾਲੀ ਖ਼ਬਰ ਹੈ।
ਇਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
ੲਿਹਨਾ ਦੋਸੀਅਾ ਦੇ ਕੀੜੇ ਪੈਣਗੇ..ਕੀ ਮਿਲਿਅਾ ੲਿਹਨਾ ਨੂੰ ਹੁਣ ਸਾਰੀ ਜਿੰਦਗੀ ਜੇਲ ਚੋ ਨਿਕਲੂ
ਨਹੀਂ 6 ਮਹੀਨੇ ਤੋਂ ਵੱਧ ਨਹੀ ਰਹਿੰਦੇ ਜੇਲ ਵਿੱਚ । ਹੁਣ ਤਾਂ ਜੇਲ ਵਿੱਚ ਰਹਿਣ ਜਾ ਨਹੀਂ ਇੱਕ ਪ੍ਰੀਵਾਰ ਤਾਂ ਉਜਾੜ ਦਿੱਤਾ।
O vr jail vich reh k v kera koi farak paini goli di sja goli nal milegi tan fer ehna nu v apni Jan di keemat da pta laggu
3 months nu jmanat ho jani
@@balrajharika3448 jinna ne karvaaya othe takk hath peje fer nu shutt de oh.. ehna v saukha ni.. evidence de adaar te andr baahr da kamm ah
Salute to Punjab police 👮♀️ nu 🙏🙏
ਦੇਖ ਲਿਆ ਵੀਰੋ ਪੰਜਾਬ ਪੁਲਿਸ ਕੁਛ ਬ ਕਰ ਸੱਕਦੀ ਹੈ ।ਜੇਕਰ ਕਰਨ ਦਿਤਾ ਜਾਵੇ।ਸਾਡੇ ਨਾਲ ਨਾਲ ਪੰਜਾਬ ਪੁਲਿਸ ਬ ਆਜ਼ਾਦ ਹੋਇ ਏ
ਕੀ ਮਿਲ ਗਿਆ ਕਿਸੇ ਦਾ ਘਰ ਦਾ ਚਿਰਾਗ ਬੁਜਾ ਕੇ
Salute Punjab police 🤝👏👏🙌🙌🙌🙏🏻🙏🏻
ਮ
ਤੁਸੀ ਵੀ ਆਪਣੀ ਤਾਕਤ ਤੇ ਏਕਾ ਇਕੱਠ ਕਰਕੇ ਅਜੇਹੇ ਗੈਂਸਟਰਜ ਨੂੰ ਖਤਮ ਕਰ ਸਕਦੇ ਹੋ ਬਸ ਏਕੇ ਦੀ ਲੋਡ ਏ ਹੁਣ ਤਾ ਐੱਮ ਐੱਲ ਏ ਵੀ ਤੁਹਾਡਾ ਏ ਗੁਰਲਾਲ ਘਨੋਰ ਮੌਕਾ ਏ ਗੰਦਗੀ ਸਾਫ ਕਰਣ ਦਾ
ਬਹੁਤ ਹੀ ਗਲਤ ਕੀਤਾ ਪੁਲਿਸ ਨੇ ਇਹਨਾਂ ਦਾ ਐਨਕਾਉਂਟਰ ਕਰ ਦੇਣਾ ਚਾਹੀਦਾ ਸੀ ਕਿਸੇ ਨੇ ਨਹੀਂ ਸੀ ਪੁਛਣਾ
ਦੋਸ਼ੀਆਂ ਨੂੰ ਫਾਹੇ ਲਾਓ ਅੱਗੇ ਤੋਂ ਅਜਿਹਾ ਨਾ ਵਾਪਰੇ
ਸਿੱਧਾ ਫ਼ਾਸੀ ਹੀ ਹੋਣੀ ਚਾਹੀਦੀ ਆ
ਕੱਖ ਨਾ ਰਹੇ ਸੋਡਾ ਦੋਸੀਔ
DGP ਪੰਜਾਬ ਦਾ ,,ਸ਼ੇਰੋ ਅਤੇ ਬਾਹਰ ਦਾ,,,
Gud job...Punjab police
ਏਨੇ ਕੇਸ ਚਲਦੇ ਹੋਣ ਦੇ ਬਾਵਜੂਦ v ਫਾਂਸੀ ਨਹੀਂ ਦਿੱਤੀ ,ਓਹਨਾ ਨੂ ,ਅਹੀ ਕਾਰਨ ਹੈ k ਉਹ ਦੋਬਰਾ ਹੋਰ ਕਤਲ ਨੂੰ ਅੰਜ਼ਾਮ ਦਿੱਤਾ
ਇਹਨਾ ਸਲਿਆ ਦਾ ਇਨਕਾਉਂਟਰ ਹੋਵੇ 👍
ਸਲੂਟ ਪੁਲਸ ਵੀਰ
ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਕਹਿ ਰਿਹਾ ਕਿ ਪੁਲਿਸ ਇਹਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਵਰੰਟ ਤੇ ਲੈ ਆਈ । ਕੀ ਇਹ ਜੇਲ੍ਹ ਵਿਚ ਸਨ
ਏਨਾਂ ਕਤਲਾਂ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ
ਐਨਕਾਊਂਟਰ ਹੋਣਾ ਚਾਹੀਦਾ ਸਾਰਿਆਂ ਦਾ.
Punjab police nu dil ton salute a ji ,👍✌️🙏
ਬਹੁਤ ਗਲਤ ਕੀਤਾ ਤੁਸੀਂ ਉਸਦੇ ਬੇਚਾਰੇ ਬੱਚਿਆਂ ਨੂੰ ਵੇਖ ਕੇ ਰੋਣਾ ਆਉਂਦਾ। ਕਿਉਂ ਆਪਣੀ ਦੁਸਮਣੀ ਕਰਕੇ ਉਸਦੇ ਬੱਚਿਆਂ ਨੂੰ ਇੰਨਾ ਵੱਡਾ ਜ਼ਖਮ ਦੇ ਦਿੱਤਾ ਜਿਹੜਾ ਓਹ ਬੇਚਾਰੇ ਸਾਰੀ ਉਮਰ ਲਈ ਆਪਣੇ ਪਿਓ ਦੇ ਪਿਆਰ ਨੂੰ ਤਰਸਗੇ ਰਹਿਣ ਗੇ।
ਜੇ ਅਕਾਲੀ,ਕਾਂਗਰਸ ਦੀ ਸਰਕਾਰ ਹੁੰਦੀ ਸਰਤ ਆ ਇਹ ਫੜੇ ਨੀ ਜਾਨੇ ਸੀ,,,ਸਿਆਸੀ ਦਬਾ ਦੇ ਕਾਰਨ
Shi gl khi bilkul sahi 100% shi .... Pr ki fyda hun jehde puta da peo chla gia bcharia nu pta v ni hona 😔😔boht jada mada hoiea ...... J honi cheidi ta jail ni ... Fansi honi cheidi aa ehna nu ta .... Kmeenia ne kise da putt . Te Masum bchia da peo kho lia ...
o bss parva tu siyasat krn lg ja hun
nle hje ta nvi sarkar ne chgi tra charg v ni leya tucci free ch vaho vahi kri jao ihne di eh ta agee ni maan
@@gorajatt8137 feelings share kitia bro mh
@@gorajatt8137 koi kise di vaho vaho ni krda
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਕਾਤਲਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ
ਫਾਂਸੀ ਹੋਣੀ ਚਾਹੀਦੀ ਆ
ਫਾਂਸੀ ਦੀ ਸਜਾ ਦਿਉ ਏਹਨਾ ਨੂ
Punjab police dee eh pehli bohat Changi kaarwai 🙏🏼🙏🏼👍👍
Te aa sirf aap di govt. Krke e ho paya nhi ta is katl bare v koi insaaf nhi C milna
Only Bhagwant maan govt krke
Cm ਸਾਬ ਭਗਵੰਤ ਮਾਨ ਸਾਬ🙏🙏🙏🙏🙏
ਨਾਈਕ ਫਿਲਮ ਵਾਲਾ ਅਨਿਲ ਕਪੂਰ ਹੀ ਆ,ਭਗਵੰਤ ਮਾਨ,ਜੀਓ ਜੱਟਾ👌👌👌👌👌✌️✌️👈👈
ਥੋਡਾ ਕੱਖ਼ ਨਾ ਰਹੇ ਪਾਪੀਓ
ਇਨ੍ਹਾਂ ਬੰਦਿਆਂ ਦਾ ਵੀ ਦੋਸ਼ੀਆਂ ਦਾ ਐਨਕਾਊਂਟਰ ਹੋਣਾ ਚਾਹੀਦਾ ਜਾਂ ਫਾਂਸੀ ਹੋਣੀ ਚਾਹੀਦੀ
Sachepaatshah Waheguru tera lakh lakh shukar aa 🙏🏼🙏🏼😭😭😭😭😭😭😭saadi ardaas sun lyi
ਇਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ
Punjab police good work. Cm maan saab zindabad.
ਇਹ ਬਚਣੇ ਨੀ ਚਾਹੀਦੇ ਏਨਾ ਦੀ ਮੋਤ ਹੋਣੀ ਚਾਹੀਦੀ ਹੇ
ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
ਮਾਰਨ ਵਾਲੇ ਜਾਂ ਮਰਵਾਉਣ ਵਾਲੇ ਜਾਨਵਰਾਂ ਤੋਂ ਘੱਟ ਨਹੀਂ ਇਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਐ
ਗੋਲੀਆਂ ਮਾਰਨ ਵਾਲੇ ਅਜੇ ਕਾਬੂ ਨਹੀਂ ਆਏ। ਇਹੋ ਜਿਹੇ ਖਤਰਨਾਕ ਲੋਕਾਂ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ।
ਵੀਰ ਜੀ ਏਨਾ ਨੂੰ ਫਾਂਸੀ ਦਿੱਤੀ ਜਾਵੇ ਜਾ ਲੋਕਾਂ ਦੇ ਹਵਾਲੇ ਕੀਤਾ ਜਾਵੇ ਲੋਕ ਆਪੇ ਇਨਸਾਫ਼ ਕਰਨਗੇ
ਯਾਰ ਖਬਰ 5 ਮਿੰਨਟ ਦੀ ਸੀ ਉਸ ਨੂੰ ਲਮਕਾਈ ਜਾਨਾ 😁😁😁😁
Bhrawa dand ta na kad kise put jagg to tur gya tainu kis gal Te hassa ayuda
@@gogimann8686 sala pagl aa veer ji sano ena duk ho rha chote chote bache una da ki hona sano bhutt rona aa rha ki kyu kise di jaan lende aa koi bhi gal aa samne aake krlo piche to kyu baar kr de ne fir wo bhi jaan to maar dende sale family baare bhi ne sochade kida de loog waheguru waheguru meri yah vinati hai ki jo katla kar donon Siddhi fansi honi chahie de nahin tha apna Punjab eda hi khatm ho jana Jago bhaiyon Jago waheguru waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਨਿਊਜ਼
Action should also be taken against SHO Of Concerned Police Station and concerned Disstt SSP for lapse of security system
ਇਨਕਾਊਟਰ ਕਰੋ ਗੋਲੀ 💥🔫💥🔫💥🔫💥🔫 ਮਾਰੋ ਕੋਈ ਦਲੀਲ ਨੀ ਕੋਈ ਵਕੀਲ ਨਹੀ
Justice for sandeep 🙏🏻🙏🏻😣
ਬਈ ਜੀ ਇੱਕ ਬੇਨਤੀ ਹੈ ਕਿ ਹੌਲੀ ਬੋਲਿਆ ਕਰੋ। ਸ਼ੁਕਰੀਆ।
Fansi honi chaidi a sareya nu masoom jihe bacheya da papa Marta ehna papiyan ne
ਫਾਸ਼ੀ ਨਾਲੋ ਉਮਰ ਕੈਦ ਹੋਵੇ
ਗੋਲੀ ਦਾ ਗੋਲੀ ਨਾਲ ਬਦਲਾ ਲਓ ਜੇਲ ਵਿੱਚ ਰਖਣ ਦਾ ਕੋਈ ਫਾਇਦਾ ਨਹੀਂ ਐ
ਵੀਰ ਜੀ ਸਾਰੇ ਕਬੱਡੀ ਖਿਡਾਰੀ ਵੀਰਾ ਨੂੰ ਬੇਨਤੀ ਆ ਕੇ ਤੁਹਾਡਾ ਸਰੀਰ ਗੈਂਸਟਰ ਤੋ ਕਿਤੇ ਜਿਆਦਾ ਤਕੜਾ ਹੁੰਦਾ ਏ ਫਰਕ ਏਨਾ ਏ ਉ ਨਸੇ ਚ ਦਲੇਰ ਹਨ ਜੋਰ ਚ ਨਹੀ
Very good job done by p.police
ਸਾਰੇ ਦੋਸ਼ੀਆਂ ਦੀਆਂ ਕੱਖਾਂ ਕੱਢ ਕੇ ਨਾਲ ਗੁਪਤ ਅੰਗ ਵੱਢ ਕੇ ਹੱਥ ਵੀ ਵੱਢੋ।
ਫਾਂਸੀ ਦੀ ਸਜ਼ਾ ਸੁਣਾਈ ਜਾਵੇ
Punjab Police Zindabad.....Proud of Punjab Police
ਬਾਈ ਜੀ ਜਿਨ੍ਹਾਂ ਨੇ ਸਨਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰੀਆਂ ਸੀ ਉਹ 4 ਬੰਦੀਆਂ ਨੂੰ ਫੜੋ ਜੇਲਾਂ ਅੰਦਰ ਜੋ ਗੈਂਗਸਟਰ ਉਹ ਤਾਂ ਪਹਿਲਾਂ ਜੇਲ੍ਹ ਵਿੱਚ ਬੰਦ ਹਨ ਉਹਨਾਂ 4 ਫੜੋ ਇਹ ਤਾਂ ਬਾਈ ਜੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਬਾਈ ਜੀ ਸਾਨੂੰ ਤਾਂ ਲੱਗਦਾ ਕਿ ਪੰਜਾਬ ਪੁਲਿਸ ਲੋਕਾਂ ਨੂੰ ਬੁੱਧੂ ਬਣਾਉਣ ਲੱਗੀਆਂ ਉਹਨਾਂ ਕਾਤਲਾਂ ਨੂੰ ਫੜੋ ਜਿੰਨਾ ਨੇ ਗੋਲੀਆਂ ਮਾਰੀਆਂ
Very good 👍👍👍👍 pp pools and mann sahbb thanks cm shabbb
Good job Punjabi police
Bahut wadi Kamyabi Punjab police officer good job
Lakh lanat aa eve de singra te jo kise de dukh ch ni aa sakde
Very good S S P satinder sir all punjab police g . Sai ji mahar karan
ਖਿਚੜੀ ਬਣਾਤੀ ਸਾਰੀ ਖਬਰ ਦੀ। ਪਹਿਲਾਂ ਚੰਗੀ ਤਰ੍ਹਾਂ ਬੋਲਣ ਦਾ ਅਭਿਆਸ ਕਰ ਲਿਆ ਕਰੋ।
Right g
Bhut e khoob punjab police proud respect ✊
ਹੁਣ ਸਵਾਲ ੲਿਹ ਹੈ ਕੇ ੳੁਹ ਕੈਨੇਡਾ ਬੈਠੇ ਭਾਰਤ ਕਿੱਦਾ ਅਾੳੁਣ ਗੇ..?
Ehna da Encounter kr den👍🏻👍🏻👍🏻
ਪੱਕਾ ਕਾਤਲ ਹੀ ਨੇ? ਕੋਰਟ ਵਿੱਚ ਹੀ ਪਤਾ ਲੱਗਣਾ ਭਇਆ
ਇਨਕਾਉਂਟਰ ਕਰਨਾ ਚਾਹੀਦਾ
ਇਹ ਤਾਂ ਲੋਕਾਂ ਨੇ ਜਾਮ ਲਾਕੇ ਕੀਤਾ ਜੋ ਗਰੀਬ ਮਾਰੇ ਜਾਂਦੇ ਆ
🙏🏻🙏🏻🙏🏻🙏🏻 SHUKHAR AA SHUKHAR AA ..
Punjab Di police no dilon salute 🙏🙏🙏🙏🙏🙏🙏🙏🙏
Police punjab nu salute❤👌
Good Punjab police ❤️❤️❤️
Meri Punjab govt nu benti aa ke ...jo vv kise da katal krda aa....Ona nu sida fansi honi chahidi aaa....
ਫਾਂਸੀ ਜਲਦੀ ਤੋਂ ਜਲਦੀ ਦੇ ਦਉ ਕਾਤਲਾਂ ਨੂੰ
Well done salute to punjab police n app party .
PP 🙌
National.Federation of Ontario Murdabad!
Phanci honi chahidi e kon kon pyar krda veer sandeep nu ਮੇਰੇ ਵੀਰੋ ਜੇ ਆ ਕੰਮ ਹੋ ਜਾਵੇ ਤਾਂ ਕੁਛ ਹੱਦ ਤੱਕ ਕਰਾਇਮ ਘੱਟ ਹੋ ਜਾਵੇਗਾ