Manno Ja Na Manno (Official Video) Manjit Singh Sohi | Jassi X | Kabal Saroopwali | Punjabi Songs

Поделиться
HTML-код
  • Опубликовано: 24 окт 2024

Комментарии • 2,2 тыс.

  • @kabalsaroopwalii
    @kabalsaroopwalii  2 года назад +676

    ਕਿੱਦਾਂ ਗੁਰੂ ਘਰਾਂ ਚ ਬੇਅਦਬੀ ਹੋਈ
    ਓਦੋ ਪਿੱਛੋ ਬਾਹਰ ਵੀ ਕੋਈ ਗੱਲ ਆਈ ਨਾ
    Kive Lagga Comment Jror Krne Sab Ne 🙏
    #ShareSupport
    #kabalsaroopwaliMusic #Subscribe

    • @nishansingh3420
      @nishansingh3420 2 года назад +7

      Veer ji nice aa pr veer ji kudiyan de fation bare jrurr likhyo kioki darbaar sahib baot kudiyan ganda fation krke jandiyan 🙏🙏🙏

    • @parvinder_singh_babbar
      @parvinder_singh_babbar 2 года назад +7

      🙏 ਕੋਈ ਸਬਦ ਨਹੀਂ ਵੀਰੇ 🙏

    • @varindersingh19213
      @varindersingh19213 2 года назад +4

      Veer ji vlog wala tappa bhut e sacha aa🙏

    • @gurjitskitchenvlogs7799
      @gurjitskitchenvlogs7799 2 года назад +1

      No words boht vdiaa 🙏🏻👍🏻🙏🏻🙏🏻

    • @a22dx42
      @a22dx42 2 года назад

      Bohat Badia Ji
      ruclips.net/video/gTykSYeLe3g/видео.html
      Ludhiana jhoomer Dekho ji

  • @daljeetjosan2726
    @daljeetjosan2726 2 года назад +80

    ਬਾਬਾ ਕਹਿੰਦਾ ਬਹੁਤੀ ਮਾਇਆ ਮਤ ਮਾਰਦੀ ਆਇਆ ਮਰਸਡੀ ਤੇ ਦੀਵਾਨ ਲਾਉਣ ਨੂੰ ।
    ਵਧੀਆ ਕਲਮ ਤੇ ਸੋਹਣੀ ਆਵਾਜ਼ ਨੂੰ ਸਲਾਮ 🙏🙏

  • @Behl42.
    @Behl42. 2 года назад +324

    ਕਾਬਿਲ ਸਰੂਪਵਾਲੀਆ ਤੇਰੀ ਕਲਮ ਨੂੰ ਸਲਾਮ..👍👍🙏🙏.
    ਸਿਰਾਂ ਲਿੱਖਤ ਹੈ ਤੇਰੀ ਵੀਰ!🔥💯

    • @Hustler___011
      @Hustler___011 2 года назад +3

      Wa ji wa 👑👑

    • @Ronaldo77-7-CR7
      @Ronaldo77-7-CR7 2 года назад +4

      ਵਾਹਿਗੁਰੂ chardi ਕਲਾ ਕਰੇ ਸੱਚੀ ਕਲਮ ਤੇ ਸੱਚੀ ਜਵਾਨ ਦੀ

  • @yuvisidhu6484
    @yuvisidhu6484 2 года назад +67

    ਕਾਬਲ ਸਰੂਪ ਵਾਲੀ ਵੀਰੇ, ਜਿਉਂਦਾ ਰਹਿ,,,, ਬਹੁਤ ਸੋਹਣਾ ਕੰਮ ਕਰ ਰਿਹਾ ਵੀਰੇ👌👌🙏🙏,,,,, ਮੰਨਿਆ ਕਿ ਕੁੱਤਖਾਨਾ ਜਿਆਦਾ ਚਲਦਾ ਅਜਕਲ ਪਰ ਚੰਗਾ ਲਿਖਣ- ਸੁਣਨ ਵਾਲਿਆਂ ਦੀ ਵੀ ਕਮੀ ਨਹੀਂ ਆ

  • @GurdevSingh-ot9sp
    @GurdevSingh-ot9sp 2 года назад +16

    ਭਾਊ ਕਾਬਲ ਸਰੂਪ ਵਾਲਿਆਂ ਤੈਨੂੰ ਤੇ ਤੇਰੇ ਇਕ ਇਕ ਬੋਲ ਨੂੰ ਦਿਲੋਂ ਸਲਾਮ ਜਿਉਂਦਾ ਵਸਦਾ ਰਹੇ

  • @satnamsingh3742
    @satnamsingh3742 2 года назад +129

    ਕਿਹਨਾ ਕਿਥੇ ਕਿੰਨੇ ਦਿਨ ਕਰੇ ਟਾਕਰੇ
    ਪਿੱਠ ਨੀ ਲਵਾਈ, ਕਿੰਨੇ ਗਏ ਲੜਕੇ 😇😇😇🙏 ,,, ਸੰਤ ਭਿੰਡਰਾਂਵਾਲੇ🙏

  • @parmindersingh-cs4fh
    @parmindersingh-cs4fh 2 года назад +107

    ਬਾਈ ਜੀ ਭਿਉਂ ਭਿਉਂ ਮਾਰੀਆਂ , ਜਿਉਂਦੇ ਰਹੋ ਬਾਬਾ ਚੜ੍ਹਦੀਕਲਾ ਚ ਰੱਖੇ ਤੁਹਾਨੂੰ 🙏🙏🙏🙏🙏

  • @gurryaulakh6986
    @gurryaulakh6986 2 года назад +84

    ਸਲੂਟ ਆ ਬਈ ਤੇਰੀ ਸੋਚ ਤੇ । ਜੀਉਂਦਾ ਰਹਿ ਅਤੇ ਇਦਾਂ ਹੀ ਸੱਚ ਸਾਹਮਣੇ ਲੈ ਕੇ ਆਉਂਦਾ ਰਹੀਂ। ਸੋਹੀ ਵੀਰ ਤੁਹਾਡੀ ਆਵਾਜ਼ ਰੋਮ ਰੋਮ ਖੋਲ੍ਹਣ ਦਿੰਦੀ ਹੈ ।

  • @Jotkalyanofficial
    @Jotkalyanofficial 2 года назад +63

    ਮਨਜੀਤ ਸਿੰਘ ਸੋਹੀ ਦੀ ਅਵਾਜ ਨੂੰ ਵਾਹਿਗੁਰੂ ਏਦਾਂ ਈਂ ਬੁਲੰਦ ਰੱਖੇ 🙏👍👍🥰✍️❤️

  • @mantajjatana5223
    @mantajjatana5223 2 года назад +24

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @MandeepKaur-nb4yc
    @MandeepKaur-nb4yc 2 года назад +174

    Kabal.....you are really ਕਾਬਿਲ ਏ ਤਾਰੀਫ਼..... ਤੇ ਮਨਜੀਤ ਸਿੰਘ ਦੀ ਆਵਾਜ਼ 👌🏻👍🏻

  • @parvinder_singh_babbar
    @parvinder_singh_babbar 2 года назад +368

    ਕੋਈ ਸ਼ਬਦ ਨਹੀਂ ਵੀਰੇ ਬਹੁਤ ਬਹੁਤ ਜਿਆਦਾ ਸੋਹਣਾ ਗੀਤ ਕੱਲੀ ਕੱਲੀ ਗੱਲ ਖਰੀ ਜਿੰਨਾ ਖੂਬਸੂਰਤ ਲਿਖਿਆ ਗੀਤ ਉਨ੍ਹਾਂ ਹੀ ਸੋਹਣਾ ਤੁਸੀਂ ਗਾਇਆ ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖਣ ਹੋਰ ਤੱਰਕੀ ਦੇਣ ♥️♥️♥️🤗🤗

  • @sandeepsandhu5530
    @sandeepsandhu5530 2 года назад +100

    ਕਾਬਲ 22 ਦੀ ਕਲਮ...
    ਮਨਜੀਤ ਭਰਾ ਦੀ ਅਵਾਜ...
    ਬਾ ਕਮਾਲ 🙏🏻

  • @simranjot5244
    @simranjot5244 2 года назад +7

    ਜਿਹੜੇ ਅੱਜ ਦੇ ਸਮੇ ਵਿੱਚ ਪੰਜਾਬ ਦੇ ਲੋਕ ਵਲੋਗ ਬਣਾਉਣ ਲੱਗ ਪਏ ਨੇ ਉਹਨਾ ਨੂੰ ਤਾ ਬੁਰਾ ਲਗਣਾ ਹੀ ਆ ਜੋ ਉਹਨਾ ਦੇ ਚਮਚੇ ਆ ਉਹਨਾ ਨੂੰ ਦੁਗਣਾ ਚੁਬੁਗਾ ਇਹ ਗੀਤ।

  • @harkiratvirk1042
    @harkiratvirk1042 2 года назад +7

    ਕਾਬਲਸਰੂਪ ਵਾਲੀ ਵਾਲਿਆ , ਗੀਤ ਚ ਮੋਤੀ ਪਰੋ ਦਿੱਤੇ ਆ। ਮਨਜੀਤ ਸਿੰਘ ਜੀ ਬਹੁਤ ਬਹੁਤ ਸੁੰਦਰ ਅਵਾਜ ਐ ਜੀ।।

  • @manveermanveer6242
    @manveermanveer6242 2 года назад +17

    Part 2 ਬਣਾਉ , special ਸਾਰੇ vlogger ਦੀ ਕੁੱਤੇਖਾਣੀ ਹੋਰ ਕੀਤੀ ਜਾਵੇ ।😬

  • @shamshersinghsandhu9152
    @shamshersinghsandhu9152 2 года назад +119

    121ਤੋਪਾਂ ਦੀ ਸਲਾਮੀ ਵੀਰ ਜੀ ❤️❤️👍

  • @__-rr9bj
    @__-rr9bj 2 года назад +34

    *ਵਾਹ ਵਾਹ ਜਿੰਨੀ ਤਰੀਫ ਕੀਤੀ ਜਾਵੇ ਘੱਟ ਆ ਕਾਬਲ ਵੀਰ ਦੀ ਲਿਖਤ ਨੂੰ ਸਲਾਮ ਤੇ ਬਾਕਮਾਲ ਆਵਾਜ ਮੇਰੇ ਵੱਡੇ ਵੀਰ ਮਨਜੀਤ ਸਿੰਘ ਸੋਹੀ ਦੀ ਇੱਕ ਇੱਕ ਗੱਲ ਸੁਣਨ ਵਾਲੀ ਅਜੋਕੇ ਸਮੇ ਦੇ ਨਾਲ ਨਾਲ ਅੱਜ ਦੇ ਸਮੇ ਦੀ ਸੱਚਾਈ ਬਿਆਨ ਕੀਤੀ*

  • @TEJISAAB1234
    @TEJISAAB1234 2 года назад +4

    ਸਾਰੇ ਮਾਜ ਕੇ ਰੱਖ ਦਿੱਤੇ ਸਿਰਾ ਗਲ ਬਾਤ ਅਵੇ ਲਿਖਦਾ ਰਹੀ ਵੀਰੇ ਬਾਬਾ ਤਰਕੀਆ ਬਖਸ਼ੇ❤️❤️❤️❤️❤️👍👍👍

  • @Jotkalyanofficial
    @Jotkalyanofficial 2 года назад +9

    ਅਵਾਜ ਬਹੁਤ ਬਲੰਦ ਆ ਮਨਜੀਤ ਸਿੰਘ ਸੋਹੀ ਅਤੇ ਕਾਬਲ ਸਰੂਪਵਾਲੀ ਦੀ ਲਿਖਤ ਨੂੰ ਸਲਾਮ ਆਂ ✍️✍️❤️👍

  • @amandiljan3078
    @amandiljan3078 2 года назад +23

    ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਇੱਕ ਇੱਕ ਲਾਈਨ ਦਿਲ ਵਿੱਚ ਵੱਜਦੀ ਆ ❤️

  • @amanchahal9623
    @amanchahal9623 2 года назад +46

    ਵਾਹਿਗੁਰੂ ਜੀ ਮੇਹਰ ਬਣਾਈਂ ਰੱਖਣ 🙏💞🙏
    ਅੱਜ ਬਹੁਤ ਲੋੜ ਆ ਇਤਿਹਾਸ ਦਾ ਬੂਹਾ ਖੋਲ੍ਹਣ ਦੀ👍 ; ਇਤਿਹਾਸ ਨੂੰ ਗੀਤਾਂ ਰਾਹੀਂ ਨੌਜਵਾਨੀ ਤੱਕ ਪੇਸ਼ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੈ ।

  • @gulshanattri9833
    @gulshanattri9833 2 года назад +21

    ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏...ਹੇ ਵਾਹਿਗੁਰੂ ਸਰੱਬਤ ਦਾਂ ਭਲਾਂ ਕਰੀ...🙏

  • @ashokbawa784
    @ashokbawa784 2 года назад +13

    ਕੋਈ ਸਬਦ ਨਹੀ ਵਾਹਿਗੁਰੂ ਚੱੜਦੀ ਕਲਾ ਵਿੱਚ ਰਹੋ ਵੀਰ 👍

  • @ekampatiala7489
    @ekampatiala7489 2 года назад +11

    ਡੋਬ ਕੇ ਮਰਜੋ ਉਹ ਪੰਜਾਬੀਓ ਜੋ ਲਂਡੁ ਵਿਲੋਗਰਾ ਨੁ ਮਿਲਿਅਨ ਵਿਉਵ ਪਾ ਦੇਂਦੇ ਨੇ ਜੱਦ ਕੇ ਨਿਰਾ ਗਂਦ ਤੁਹਾਡਿਆ ਪੇਨਾ ਕਿਦਾ ਲੋਕਾ ਥੱਲੇ ਪੇਨ ਏ ਸਿਖਾਦੇ ਨੇ ਵਿਲੋਗਰ ਤਾ ਕਰਕੇ ਬਾਈ ਨੇ ਸਚਿਆ ਗੱਲਾ ਕਿਹਾ

  • @manmeetgill9364
    @manmeetgill9364 2 года назад +21

    ਬਾਕਮਾਲ ਲਿਖਿਆ ਤੇ ਗਾਇਆ ।
    ਕਾਬਲ ਸਰੂਪਵਾਲੀ । ਮਨਜੀਤ ਸੋਹੀ
    Always fvrt ❤❤❤

  • @manpreetmanna3923
    @manpreetmanna3923 2 года назад +23

    ਬਹੁਤ ਵਧੀਆ ਵੀਰ ਗੀਤ ਬਹੁਤ ਕੰਮ ਦੀ ਗੱਲਾ ਨੇ ਸਿੱਖਣ ਨੂੰ ਗੀਤ 100%ਸਹੀ ਗੱਲਾ ਨੇ ਜੋ ਅੱਜ ਚੱਲ ਰਿਹਾ ਪੰਜਾਬ ਚ 🙏🙏

  • @Gurmailchahal1
    @Gurmailchahal1 2 года назад +40

    ਸਕੂਨ ਆਗਿਆ ਵੀਰ ਜੀ ਸੁਣ ਕੇ ❤️🙏

  • @baljeetkaur2551
    @baljeetkaur2551 2 года назад +3

    ਕਾਬਿਲ ਸਰੂਪਵਾਲੀ ਤੇਰੀ ਕਲਮ ਨੂੰ ਸਲਾਮ ਵੀਰ ਮਨਜੀਤ ਤੇਰੀ ਆਵਾਜ਼ ਨੂੰ ਵੀ ਸਲਾਮ

  • @harkamalsingh3240
    @harkamalsingh3240 2 года назад +2

    ਧੰਨ ਧੰਨ ਸ਼੍ਰੀ ਬਾਬਾ ਸ਼ਹੀਦ ਦਮਦਮੀ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ

  • @gamezindagidi7185
    @gamezindagidi7185 2 года назад +12

    ਸਭ ਰਗੜ ਕੇ ਰੱਖ ਦਿੱਤੇ 🙏 GAMEਜਿੰਦਗੀ ਦੀ ✈️✍🏻✍🏻✍🏻✍🏻✍🏻ਸਲਾਮ ਕਲਮ ਨੂੰ

  • @jagdeepchahal5620
    @jagdeepchahal5620 2 года назад +39

    Bohot ਸੋਹਣਾ ਲਿਖਿਆ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਚੜਦੀ ਕਲਾ ਚ ਰੱਖੇ ਵਾਹਿਗੁਰੂ ਤੁਹਾਨੂੰ very nice 🙏👌👌👍👍

  • @Yuvraj__Bhullar122
    @Yuvraj__Bhullar122 2 года назад +11

    ਕਿੰਨਾ ਕਿੱਥੇ ਕਿੰਨੇ ਦਿਨ ਕਰੇ ਟਾਕਰੇ।ਟੱਪਾ ਦਿਲ ਨੂੰ ਛੂਹ ਗਿਆ।♥️♥️

  • @ravinderathwal1348
    @ravinderathwal1348 2 года назад +2

    ਗੀਤ ਲਿੱਖ ਕੇ ਨਿੱਬ ਤੋੜਾ, ਇਹੋ ਜਿਹੇ ਗੀਤ ਲਿੱਖ ਕੇ ਨਿੱਬ ਤੋੜਨੀ ਬਣਦੀ ਆ ,..... ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ...thx 🙏🏽👍👍👍👍👍👍😊😊😊✍️✍️✍️✍️✍️✍️🇺🇲🇺🇲🇺🇲🇺🇲🇺🇲🇺🇲🇺🇲🇺🇲🇺🇲🇺🇲🇺🇲🇺🇲🇺🇲🇺🇲🇺🇲

  • @malhirai3183
    @malhirai3183 День назад

    2024 ਵਿੱਚ ਸੁਣਿਆ, ਪਰ ਹੁਣ ਸਟੇਟਸ ਲੱਗਣ ਗੇ ਤੇਰੇ ਹੀ ਗੀਤ ਦੇ , ਜ਼ਿੰਦਾਬਾਦ

  • @ਦੁਨੀਆਂਬਹੁ_ਰੰਗੀ

    ਜੇ ਹਰ ਗੀਤਕਾਰ ਤੇ ਲੇਖਕ ਏਦਾਂ ਦਾ ਇਤਿਹਾਸ ਰੂਪ ਦੇ ਕੇ ਗੀਤ ਲਿਖੇ ਤਾਂ ਹੋ ਸਕਦਾ ਕੁੱਝ ਮਰੀਆਂ ਜਮੀਰਾਂ ਜਾਗ ਜਾਣ 🙏🏻🙏🏻 ਬਾਕੀ ਦਿਲੋਂ ਧੰਨਵਾਦ @Kabal Saroopwali ਵੀਰ ਦਾ 🙏🏻🙏🏻

  • @KaurKaursk
    @KaurKaursk 2 года назад +23

    Waheguru ji ਬਹੁਤ ਵਧੀਆ ਗਾਣਾ ਬਿਲਕੁਲ ਸੱਚੀਆਂ ਗੱਲਾ 👌👌

  • @nishanbatth3158
    @nishanbatth3158 2 года назад +9

    ਬਹੁਤ ਬਹੁਤ ਸੋਹਣਾ ਗੀਤ ਲਿਖਿਆ ਵੀਰ‌ ਜੀ ਤੇ ਬਹੁਤ ਬਹੁਤ ਸੋਹਣਾ ਬੋਲਿਆ ਵੀਰ ਜੀ ਤੁਸੀਂ 🙏 ਬਸ ਇਦਾਂ ਦੇ ਗੀਤ ਪੇਸ਼ ਕਰਦੇ ਰਹੋ ਤੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਕਿ ਪਤਾ ਸਮਝ ਲੱਗ ਜਾਵੇ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਮੇਹਰ ਕਰੇ 🙏❤️

  • @harkamalsingh3240
    @harkamalsingh3240 2 года назад +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • @bahadersingh6919
    @bahadersingh6919 Год назад +4

    ਵੀਰੇ ਬਹੁਤ ਵਧੀਆ ਗੀਤ ਗਾਇਆ ਤੁਸੀ ਸਚੀ ਹਕੀਕਤ ਦਿਖਾ ਦਿੱਤੀ ਤੁਸੀਂ ਵੀਰੇ .........wahegure ji thonu ਤਰੱਕੀ ਬਖ਼ਸ਼ੇ ..🙏🙏🙏🙏🙏🙏🙏

  • @jottakhar4375
    @jottakhar4375 2 года назад +48

    100000000000% right and true lines keep it Up veerji full support 👍🏻👍🏻👍🏻👍🏻👍🏻🙏🏻🙏🏻🙏🏻

  • @gurnoorsandhu4974
    @gurnoorsandhu4974 2 года назад +10

    ਏ ਗੀਤ ਸੁਣ ਕੇ, ਇੱਕ ਹੀ ਸ਼ਬਦ ਕਹਾਂਗਾ,,, ਵਾਹਿਗੁਰੂ

  • @gurisekhonsaab5868
    @gurisekhonsaab5868 2 года назад +9

    ਕਿਆ ਬਾਤਾਂ ਵੀਰ ਜੀ 🙏🏻🙏🏻 ਬਹੁਤ ਵਧੀਆ ਲਗਾਤਾਰ 5 ਵਾਰ ਸੁੰਨ ਲਾਇਆ ਗਣਾ

  • @JaspalSingh-sy4gw
    @JaspalSingh-sy4gw 10 месяцев назад +3

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਜੀ

  • @mintusarinh4512
    @mintusarinh4512 2 года назад +2

    ਬਹੁਤ ਵਧੀਆ ਚਪੇੜਾ ਮਾਰੀਆ ਵੀਰੇ ਬਲੋਗਰਾ ਦੇ ਗੰਦ ਪਾਇਆ ਪਿਆ ਇਹਨਾ ਨੇ ਸੁਕਰ ਆ ਦਾਤਿਆ ਵੀਰ ਤੋਂ ਇਹਨਾ ਵਧੀਆ ਗਾਨਾ ਲਿਖਵਾਇਆ

  • @harmeshjassal2834
    @harmeshjassal2834 2 года назад +26

    Speechless writing n singing.. Kabal 22 fr salute aa Teri Kalam nu🙏🙏🙏

  • @amandhaliwalaman9681
    @amandhaliwalaman9681 2 года назад +8

    ਦਿਲ ਖੁਸ਼ ਹੋ ਗਿਆ ਵੀਰ ਗੀਤ ਸੁਣਕੇ👍👍

  • @laddi22maan18
    @laddi22maan18 2 года назад +7

    ਕਮਾਲ ਹੀ ਕਮਾਲ
    ਖਰੀਆਂ ਗੱਲਾਂ, ਕਮਾਲ ਲਿਖਿਆ ਤੇ ਕਮਾਲ ਗਾਇਆ ਹੈ ਜੀ, ਬਹੁਤ ਬਹੁਤ ਮੁਬਾਰਕਬਾਦ

  • @judge0000
    @judge0000 2 года назад +3

    Kabal paji ne likhya boht vdia. ਤੇ ਵੀਰ ਜੀ ਤੁਸੀਂ ਬੌਹਤ ਵਦੀਆ ਨਿਭਾਇਆ। ਸਤਿਗੁਰ ਨਾਨਕ ਆਪ ਜੀ ਤੇ ਹਮੇਸ਼ਾਂ ਆਪਣੀ ਮੇਹਰ ਬਣਾਈ ਰੱਖਣ।

  • @sardarji6951
    @sardarji6951 2 года назад +1

    ਬਹੁਤ ਵਧੀਆ ਆਪਣੀਆਂ ਪੰਜਾਬਣਾਂ ਸਭ ਕੁਝ ਭੁੱਲ ਗਈਆ ਆਪਣਾ ਪੰਜਾਬੀ ਪਹਿਰਾਵੇ ਨੂੰ ਵੀ ਬਸ ਹਰ ਟਾਇਮ ਵੀਡੀਓ ਬਣਾਉਣ ਤੱਕ ਹੀ ਨੇ ਵੀਰ ਜੀ ਬਹੁਤ ਵਧੀਆ ਹਰ ਇਕ ਬੋਲ ਸੱਚ ਏ

  • @amrindersingh2665
    @amrindersingh2665 2 года назад +22

    ਬਹੁਤ ਵਧੀਆ ਮਨਜੀਤ ਸਿੰਘ ਜੀ 🙏🏻

  • @yadibrar7741
    @yadibrar7741 2 года назад +7

    ਗੀਤ ਬਹੁਤ ਵਧੀਆ ਤੇ ਅਵਾਜ ਉਸ ਤੋ ਵੀ ਸੋਹਣੀ 🙏

  • @inderjitdhaliwal8507
    @inderjitdhaliwal8507 2 года назад +8

    ਜਿਉਂਦਾ ਰਹਿ ਕਾਬਲ ਸਰੂਪਵਾਲੀ ਸਿਰਾਂ ਕਰਾਂ ਦਿੱਤਾ

  • @RajdeepSingh-pt4cj
    @RajdeepSingh-pt4cj Год назад +3

    ਗੁਰੂ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਜਾਦੀ ਹੀ ਹਾਲ ਹੈ ਖਾਲਿਸਤਾਨ ਜ਼ਿੰਦਾਬਾਦ ਦੇਸ ਪੰਜਾਬ ੴ

  • @agrejsingh382
    @agrejsingh382 Год назад +1

    ਪਰਮਾਤਮਾ ਚੜ੍ਹਦੀ ਕਲਾ ਵਖਸੇ

  • @tablalover681
    @tablalover681 2 года назад +17

    ਕਿਆ ਬਾਤਾਂ
    ਰੂਹ ਖਿੜਗੀ ਸ਼ਬਦ ਸੁਣ ਸੁਣਕੇ
    ਮਾਲਕ ਸਮੱਤ ਬਖ਼ਸ਼ੇ ਸਾਨੂੰ ਇਸ ਰਾਹ ਚੱਲਣ ਵਾਸਤੇ 🙏🏻🙏🏻🙏🏻🌸

  • @jaspreet022
    @jaspreet022 2 года назад +23

    BOHT sohna likhiyea ❤️🙏 rab Tuhadi kalam nu ese tra 💯 sachiyi likhn di takt mile ❤️. Lambiyea umra bakhshe❤️🙏rabb

  • @punjabpunjab1973
    @punjabpunjab1973 2 года назад +9

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.

  • @sidhucanada1232
    @sidhucanada1232 3 месяца назад +1

    ਇਸ ਕਰਕੇ ਹੀ ਸਿੱਧੂ ਅੱਖਾਂ ਵਿੱਚ ਰੜਕਦਾ ਸੀ,,,ਮੁੜ ਛੇਤੀ ਨੀਂ ਮਿਲਣਾ ਪੰਜਾਬ ਨੂੰ 😢😢😢 miss you jatta 😢❤

  • @JasvirSingh-yw6re
    @JasvirSingh-yw6re Год назад +2

    ਜਦੋਂ ਇਥੇ ਉੱਠਦੇ ਕਦੇ ਵੀ ਸੂਰਮੇ ਉਦੋਂ ਫੇਰ ਹਾਦਸੇ ਬਣਾਏ ਜਾਂਦੇ ਨੇ। ਸਾਡਾ ਬਾਈ ਦੀਪ ਸਿੱਧੂ

  • @labhasarpanch751singh9
    @labhasarpanch751singh9 2 года назад +4

    ਬਹੁਤ ਸੋਹਣਾ ਵੀਰ ਤੁਹਾਡਾ ਗਾਂਣਾ ਬਿਲਕੁਲ ਸੱਚ ਲਿਖਿਆ ਤੇ ਬੋਲਿਆ ਦਿਲੋਂ respact ਵੀਰ ਤੁਹਾਨੂੰ ❤❤

  • @Jagdeeppnp
    @Jagdeeppnp 2 года назад +3

    ਬਹੁਤ ਹੀ ਸੋਹਣਾ ਤੇ ਸੱਚ ਲਿਖਤ ਤੇ ਗਇਆ ਵੀਰੇ ਜਿਓੰਦੇ ਰਹੋ ਵੀਰੋ ਬਹੁਤ ਸਾਰਾ ਪਿਆਰ ਤੇ ਸਤਿਕਾਰ

  • @angadsandhu3521
    @angadsandhu3521 2 года назад +1

    ਕਾਬਲ ਸਰੂਪ ਵਾਲ਼ੀ ਵੀਰੇ ਤੁਸੀਂ ਠਾਰ ਦੇ ਉ ਲਾਲ਼ ਹੋਏ ਲੋਹਿਆ ਨੂੰ ਆਪਣੇ ਲਫ਼ਜ਼ਾਂ ਨਾਲ ਜਿਉਂਦਾ ਰਹਿ ਸੋਹਣਿਆ

  • @gurmailpannupannu3365
    @gurmailpannupannu3365 2 года назад +1

    ਬਹੁਤ ਵਧੀਆ ਵੀਰ ਜੀ ਕੋਈ ਸ਼ਬਦ ਨਹੀਂ ਵੀਰੇ ਤੇਰੇ ਬੋਲਾਂ ਦਾ ਸੱਚ ਹਮੇਸ਼ਾ ਕੌੜਾ। ਹੀ ਹੁੰਦਾ

  • @sukhart1042
    @sukhart1042 2 года назад +6

    ⚔️⚔️⚔️⚔️ ਵਾਹਿਗੁਰੂ ਜੀ ਕੀ ਫਤਿਹ🏹🏹🏹🏹

  • @punjabisachdekho6038
    @punjabisachdekho6038 2 года назад +8

    ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ⚘🙏✌🤘👍

  • @ਮਾਲਵੇਦਾਜੱਟ-ਗ2ਘ
    @ਮਾਲਵੇਦਾਜੱਟ-ਗ2ਘ 2 года назад +4

    ਬਹੁਤ ਸੋਹਣੀ ਲਿਖਤ ਤੇ ਆਵਾਜ ਬਾ ਕਮਾਲ

  • @mannatmusic419
    @mannatmusic419 Год назад +2

    ਬੇਬੇ ਤੇਰੀ ਨੂੰਹ ਨੇ ਨੀ ਪਕੋਣੇ ਫੁਲਕੇ ।।। ਸੁਪਰ ਲਾਈਨ ਵੀਰੇ ਅੱਜ ਦਾ ਸੱਚ।।।

  • @yuvisidhu6484
    @yuvisidhu6484 2 года назад +2

    ਰੂਹ ਖੁਸ਼ ਹੋ ਗਈ👌👌,,,,,,,,ਕਿਵੇਂ ਤਾਰੀਫ਼ ਕਰਾ, ਸਬਦ ਹੀ ਨਹੀਂ ਕੋਈ 🙏🙏🙏

  • @MsGahla
    @MsGahla 2 года назад +15

    Boht wadia 👌👌👌👌👌
    Loving this colaboration kabal+manjit 😍😍
    These songs makes sense also helps to gain knowledge 👌👌

  • @jarmansandhu2969
    @jarmansandhu2969 2 года назад +9

    Kabal saroopwali de lyrics 🔥🔥

  • @simransinghbatth6841
    @simransinghbatth6841 2 года назад +8

    ਬਹੁਤ ਵਧੀਆ ਜੀ 👌👌
    ਲਾਜਵਾਬ 👍

  • @tejisingh7183
    @tejisingh7183 Год назад +2

    Bhut wadiya chote veer

  • @gursewaksinghsewak3459
    @gursewaksinghsewak3459 8 месяцев назад +1

    ਜਿਉਂਦਾ ਰਹਿ ਕਾਬਲ ਸਰੂਪ ਵਾਲੀ ਵਾਲੇਆ ਬਿਲਕੁਲ ਸੱਚ ਲਿਖਿਆ ਵੀਰ ਨੇ ਵਾਹਿਗੁਰੂ ਮੇਹਰ ਕਰੇ

  • @HARLEEN.HARJOT
    @HARLEEN.HARJOT 2 года назад +4

    ਸਿਜਦਾ ਹੈ ਬਾਈ ਤੇਰੀ ਕਲਮ ਅੱਗੇ 🙏🏾🙏🏾🙏🏾

  • @vijenderg91
    @vijenderg91 2 года назад +9

    Waheguru Ji Ka Khalsa Waheguru Ji Ki Fateh🙏🙏🙏🙏🙏

  • @aviraj9061
    @aviraj9061 2 года назад +1

    ਬਹੁਤ ਵਧੀਆ ਲੇਖਕ ਤੇ ਗੀਤਕਾਰ ਸੱਚਾਈ ਏਨੀ ਕੁ ਆ ਗੀਤ ਵਿਚ ਕੇ ਕੋਈ ਵੀ ਨਹੀਂ ਉਠਿਆ ਗੀਤ ਬੈਨ ਕਰਾਉਣ ਨੂੰ ਨਾ ਹੀ ਕੋਈ ਵਿਵਾਦ ਕੀਤਾ ਕਿਸੇ ਨੇ ਇਹਨੂੰ ਕਹਿੰਦੇ ਆ ਸੱਚ 🙏

  • @gobindsingh7505
    @gobindsingh7505 Год назад +1

    ਚੰਡੀ ਦੀ ਵਾਰ ਨਿਰੀ ਸ਼ਕਤੀ। 💪💪

  • @MadeinPanjab1699
    @MadeinPanjab1699 2 года назад +4

    ਵਾਹ ਬਾਈ ਜੀ ਵਾਹ ਬਾਖ਼ੂਬ ਲਿਖਤ ਅਤੇ ਖ਼ੂਬਸੂਰਤ ਅਵਾਜ਼ 👌

  • @BALWINDERSINGH-kl7fd
    @BALWINDERSINGH-kl7fd 2 года назад +4

    ਕਾਬਲ ਸਰੂਪ ਵਾਲੀ ਬਾਈ ਜੀ ਦੀ ਕਲਮ ਨੂੰ ਸਲਾਮ ਐ ਬਾਈ ਮਨਜੀਤ ਸਿੰਘ ਜੀ ਆਵਾਜ਼ ਬਹੁਤ ਖੂਬਸੂਰਤ ਐ ਇੱਕ ਇੱਕ ਗੱਲ ਸੱਚੀ ਐ 💯💯✍️✍️

  • @Punjabi1984
    @Punjabi1984 2 года назад +14

    No words... Lit lyrics 🔥🔥❤️🙏🏻

  • @suratdhun133
    @suratdhun133 Год назад +1

    ਕਲਮ ਵੀ ਬਾ ਕਮਾਲ ਗਾਇਕੀ ਵੀ ਬਾ ਕਮਾਲ
    ਬਹੁਤ ਹੀ ਵਧੀਆ ਲਫਜ਼ ਲਿਖੇ ਨੇ ਲਿਖਣ ਵਾਲੇ ਵੀਰ ਨੇ ਇਹਨਾਂ ਲਫਜ਼ਾਂ ਨੂੰ ਬਹੁਤ ਵਧੀਆ ਤਰੀਕੇ ਤੇ ਫੀਲਿੰਗ ਨਾਲ ਗਾਉਣ ਵਾਲੇ ਵੀਰ ਨੇ ਗਾਇਆ ਹੈ।

  • @vipanbalsingh9187
    @vipanbalsingh9187 Год назад +1

    ਵਾਹ ਸੁਆਦ ਆ ਗਿਆ ਮੈ ਰੋਜ ਸੁਣਦਾ ਸ਼ੁਕਰ ਕਿਸੇ ਨੇ ਸੱਚ ਬੋਲਿਆ

  • @jagmeetsingh4127
    @jagmeetsingh4127 2 года назад +8

    God bless you a long life....really a awsome song.....❤

  • @gurjantwahla6868
    @gurjantwahla6868 2 года назад +5

    Waah oye jattaa harr waar di traaan lyrics voice 🔥🔥🔥❤️

  • @birshasingh8373
    @birshasingh8373 2 года назад +8

    Waheguru ji dowe veera nu khush rakhi hmesa

  • @preet_kurawala
    @preet_kurawala 2 года назад +1

    ਕਾਬਲ ਸਰੂਪ ਵਾਲੀ ਬਾਈ ਦਾ ਲਿਖਿਆ ਗੀਤ ਬਹੁਤ ਚਿਰ ਬਾਅਦ ਸੁਣਨ ਨੂੰ ਮਿਲਿਆ,,,ਬਾਈ ਪ੍ਰੀਤ ਹਰਪਾਲ ਨੂੰ ਬਹੁਤ ਗੀਤ ਦਿੰਦਾ ਹੁੰਦਾ ਸੀ

  • @strawhatshere
    @strawhatshere Год назад +1

    ਸਲੂਟ ਵਾ ਬਾਈ ਤੇਰੀ ਕਲਮ ਨੂੰ 🫡

  • @Rahul-lk6gb
    @Rahul-lk6gb 2 года назад +8

    Waheguru ji 🙏❤️🌸🌷🌻🌻🌻🌺🌼❤

  • @avijhally1538
    @avijhally1538 2 года назад +6

    Koda Sach Gatha ta💯.. likhti te geetkari nu waheguru chardiklan bakse.❤🙏

    • @luciferr420
      @luciferr420 2 года назад

      oh ni dikhaya nehang singha aurat de thapad maari jaa rhe rondi family bche fer v guru ghar ch

  • @gurpindersingh7186
    @gurpindersingh7186 2 года назад +5

    Bht vadia likhya veere 😊
    Waheguru sb nu te viche sanu tuhade vrgi soch Dave ਇਸੇ ਤਰ੍ਹਾ sare lok janu hon punjab ਇਤਹਾਸ toh 🙏

  • @vipanbalsingh9187
    @vipanbalsingh9187 Год назад +1

    ਜਿਉਦਾ ਰਹਿ ਵੀਰ ਕਾਬਲ ਸਰੂਪ ਵਾਲੀਆ ਤੇਰੀ ਕਲਮ ਨੂੰ ਸਲਾਮ ਏ

  • @DGabruRecords
    @DGabruRecords 2 года назад

    ਹਾਂਜੀ ਕਾਬਲ ਭਾਜੀ ਬਹੁਤ ਵਧੀਆ ਲਿਖਿਆ ਜੀ ਤੇ ਮਨਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਗਾਇਆ ਤੇ ਬਹੁਤ ਵਧੀਆ | ਸੱਚੀਆਂ ਗੱਲਾਂ ਜੀ ਸੱਚੀਆਂ

  • @855Wale
    @855Wale 2 года назад +10

    Koda Sach aa Gane Ch 🙏🙏

  • @garykhehra3444
    @garykhehra3444 2 года назад +6

    Respect sir from USA 🇺🇸 🔥

  • @munna__13
    @munna__13 2 года назад +13

    Sohna likhya kabal bai 👍👍

  • @GoldyAthwal-j3e
    @GoldyAthwal-j3e 3 дня назад

    ਗਾਣਾ ਬਹੁਤ ਸੋਹਣਾ ਜਿਉਂਦਾ ਰਹਿ ਕਾਬਲ ਸਰੂਪ ਵਾਲੀ ਵਾਲਿਆ

  • @VinodKumar-pt2mi
    @VinodKumar-pt2mi Месяц назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਧਨ ਵਾਦ ਜੀ❤❤❤🎉

  • @rashpalsingh7082
    @rashpalsingh7082 2 года назад +4

    Classic with golden words bro

  • @jaswindersingh8114
    @jaswindersingh8114 2 года назад +3

    ROOH KHIR GHYEE BHAI SHIB JE WAHEGURU JIO KIRPA KRN