Thank you much di apni mithian nigian yaadan sade naal share karn ly asi kdi pind nai gye na hi es trah da aanand maneya hh but tuhadian glaan saanu othe le jandian te khich paundian ne 🙏🙏
Sade pinda ch hun v eve ee hunda .... aata ,daal, khand, hor bhut kuj le aune hune aa ... eh v ik sanj kaeim rkhn li vadia treeka ga .... waheguru eve ee bnai rkhe ... from sangrur
Thanks sis merau mera bachpan .yaad aa gya kyo aaj de time vich kise kol koi time nahi hai aaj kal sab busy ho gye .. aaj jo gala tuc kitiyaan aa mera bachpan same c. Thanks u .
tohanu 2va nu dekh ke mainu apni massi diya kudiya di yaad a gye ohna vichu ik is duniya vich nhi rhi , meriya oh 2ve behna bilkul in-binn tohade wangu boldiya sn,,,,,,dhanwad behno aj tohanu dekh ke mainu purana time yaad a giya , bhot sohna time c oh rishtiya di kinni kader hundi c us time , joint faimliya hundiya c , jdu raat nu sona ta line vich manje dhoune fer sab to muhre soon lai ldi jana ke pakhe mohre mai sovaga ,,,,,,,,,,,,......................................................,,kash oh din vapis a jan rabba..................
Gurdeep and rupinder bhain , we are certainly age mates . I have lived each and every moment what you both have talked about . In this half an hour conversation between both of you , I certainly went back in my childhood and really enjoyed thinking and reliving the memories . One thing I want to add here from my memories is that we as a group of 5-6 kids used to play in the evening and sometimes used to reach the bus stand just to see the buses if any of our relative ( massi ji or someone else ) will come today , because those days no one needed to call ahead of time to tell . And if once in a while the relatives arrived then the focus was to find if they brought “ kapdeya wali Tokri “ with them cuz If YES then they will stay over for couple of days . Thanks for sharing !!!!
This program is better that prime Asia tehna and Harman Thind. That Harman kaur keep laughing without any reason. They also criticise too much. They think they are very smart but I don’t like them. Especially when they talk about religion without any reason they both are promoting dhandri. But these girls sandy and Grewal talk about general cultural thinks and are very close to literature and context. God bless you
I put this show on tv for my mom and dad to watch, enna enjoy kita ohna ne das ni sakda...memories kicked in...love it keep it up...love these shows please keep bringing more...so many yaada
Boht changhian ghallan g shah mukhi title v laooo pls chardy punjab wasty jera tuhada aik dafa programme dekh le gha ohhh fer tuhada fan ho jai gha 👍👍😓
ਪਿਛੋਕੜ ਦੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆ ਗਿਆ ।ਬਹੁਤ ਸਿਆਣੀਆਂ ਕੁੜੀਆਂ ਨੇ ।ਵਾਹਿਗੁਰੂ ਕਿਰਪਾ ਰੱਖੇ ।
Baljinder Singh ਭਾਵੁਕ ਹੋ ਗਿਆ ਮਨ
ਸਮਾਂ ਮੁੜ ਉਹੀ ਆਉਣਾ ਸੰਭਵ ਹੈ, ਬੱਸ ਆਪਣੇ ਅੰਦਰ ਸੱਚ, ਸੰਤੋਖ, ਵੀਚਾਰ ਅਤੇ ਰੱਬ ਦਾ ਨਾਂ ਵਸਾਉਣ ਦੀ ਲੋੜ ਹੈ। all the best
ਭੈਣੇ ਜਦੋਂ ਵੀ ਮੈਨੂੰ stress ਹੁੰਦਾ ਆ, ਮੈਂ BSocial ਚੈਨਲ 'ਤੇ "ਗੱਲ ਤੇ ਗੱਲ" ਦੇ ਪਿਛਲੇ Episodes ਦੇਖਦੀ ਆਂ, ਤੁਹਾਡੀ ਗੱਲਬਾਤ ਦੇ ਵਿਸ਼ੇ ਤੇ ਤੁਹਾਡੇ ਬੋਲਣ ਦਾ ਲਹਿਜ਼ਾ ਮੇਰਾ stress release ਕਰਦੇ ਆ..... ਤੁਸੀਂ ਦੋਵੇਂ ਸੱਚੀਂ ਮੇਰੇ ਲਈ role model ਓਂ❤️ ਮਿਹਰਬਾਨੀ ਅਤੇ ਦੁਆਵਾਂ ❤️
ਗੁਰਦੀਪ ਤੇ ਰੁਪਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ
ਗੁਰਦੀਪ ਭੈਣ ਤੁਹਾਡੀ ਆਵਾਜ਼ ਬਹੁਤ ਹੀ ਵਧੀਆ ਹੈ
Kinia pyria gln aa thodia,,, mnu avda time yaad aa gya😘😘
ਜਦੋਂ ਸਾਡੀ ਮਾਂ ਨੇ ਪੇਟੀ ਖੋਹ ਲਣੀ ਤੇ ਸਾਨੂੰ ਚ ਚੜ ਜਾਂਦਾ ਸੀ। ਪੇਟੀ ਨੂੰ ਖੋਲ਼ ਦਿਆ ਹੀ ਜੋ ਉਸ ਵਿਚੋਂ ਖ਼ੁਸ਼ਬੋ ਆਉਣੀ ਉਹ ਨਿੰਮ ਦੇ ਪੱਤਿਆਂ ਦੀ । ਫਿਰ ਉਸ ਵਿੱਚੋ ਪੱਖਿਆਂ ਤੇ ਸ਼ੁਕੁ ਹੱਥ ਨਾਲ ਕੱਢਿਆ ਚਾਦਰਾ ਦੇਖਦੇ ਸੀ। ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਵੀ ਉਹ ਸਮਾਂ ਯਾਦ ਅ ਗਿਆ । ਤੁਸੀਂ ਬਹੁਤ ਵਧੀਆ ਕੰਮ ਕਰ ਰਹੀ ਹੋ ਭੈਣ ਜੀ 🙏।
ਬਚਪਨ ਦੀ ਯਾਦ ਤਾਜਾ ਹੋ ਗਈ। ਮੇਰੀ ਨਾਨੀ ਜਦੋ ਪੇਟੀ ਖੋਲਦੀ ਸੀ ।ਅਸੀ ਪੇਟੀ ਦੁਆਲੇ ਇਕੱਠੇ ਹੋ ਜਾਦੇ ਸੀ। ਪਤਾ ਨੀ ਵਿੱਚੋ ਕੀ ਨਿਕਲ ਆਉਣਾ ।
Tusi ta ji bachpan yaad kr ta ji❤
ਅॅਖਾ ਭਰ ਅਾੲੀਅਾ िਪਛਲਾ ਸਮਾ ਮੁੜ ਅਾਵੇ😊😊😊😊
ਭੈਣੋ ਸਭ ਕੁਝ Recap ho gya life da tuhadia ਗੱਲਾਂ ਸੁਣ ਕੇ। ਯੁੱਗ ਯੁੱਗ ਜੀਓ। ਧੰਨਵਾਦ।
ਇਕ ਗੁਰਦੀਪ ਕੌਰ ਗਰੇਵਾਲ ਤੇ ਦੂਜਾ ਬਾਈ ਬਿੱਟੂ ਚੱਕ ਵਾਲੇ ਦਾ ਤਾਂ ਠਰ੍ਹੰਮਾ ਈ ਬਹੁਤ ਵਧੀਆ ਗੱਲਬਾਤ ਕਰਨ ਦਾ ਮੈਂ ਫੈਨ ਆ ਇਹਨਾਂ ਦੋ ਐਂਕਰਾ ਦਾ
ਬਹੁਤ ਵਧੀਆ ਲੱਗਿਆ ਸੁਣ ਕੇ ਬਚਪਨ ਯਾਦ ਆ ਗਿਆ ।
ਸਮਾਂ ਵਧੀਆ ਸੀ ਪਰ ਕਦੇ ਮੁੜਕੇ ਨਹੀ ਆਉਂਦਾ
Bhut sachai aa thodia gallan ch. mainu apne oh din yaad karke aj rona aagya. Thank you soo much.
ਬਹੁਤ ਵਧੀਆ ਲੱਗਾ ਗੱਲਬਾਤ ਸੁਣ ਕੇ ❤👌
Bahut vdia bhaino___tuc tan bachpan yad krata 👍👍
Haha...tusi dono bahut pyare o bhaine..gurdeep bhaine thode mooho 'bhaine' bahut sohna lgda...☺
Two mature persons's meeting better than many books.
Bhane sab kuj 100%sach a g. Bhut dil karda oh life dubara jeen nu
Merio Bhaino jiyounde wasde raho
Waheguru satnaam jiyo
Bohut sohna program c bhain ji
Q
ਸੂਰਤਾਂ ਤੇ ਸੀਰਤਾਂ ਸ਼ੀਰੀਂ ਜ਼ੁਬਾਨ ਵਾਲੀਆਂ ਜੀ ਕਰਦੈ ਇਹ ਗੱਲਾਂ ਕਰੀ ਜਾਣ ਤੇ ਅਸੀਂ ਸੁਣਦੇ ਜਾਈਏ। ਅਸੀਂ ਨਾਨਕੇ ਜਾਣਾ ਕੲੀ ਕੰਮ ਕਰਨੇ ਜਿਵੇਂ ਪਨੀਰੀ ਪੁੱਟਣੀ,ਲਾਉਣੀ,ਡੰਗਰ ਚਾਰਨੇ ਮੱਕੀ ਗੋਡਣੀ।ਰਾਤ ਨੂੰ ਉੱਬਲੇ ਚੌਲਾਂ ਨਾਲ ਮਸਰਾਂ ਦੀ ਦਾਲ ਜਾਂ ਕਾਲੇ ਛੋਲਿਆਂ ਦੀ ਸਬਜ਼ੀ। ਜਾਮਣੂੰ ਖਾਣੇ। ਖਰਬੂਜੇ,ਫੁੱਟਾਂ ਤੇ ਹਦਵਾਣੇ ਖਾਣੇ। ਦੁਪਹਿਰ ਨੂੰ ਟਾਹਲੀਆਂ ਥੱਲੇ ਮੰਜੀਆਂ ਡਾਹ ਕੇ ਪੈਣਾ। ਸਮੇਂ ਦੇ ਬਦਲਣ ਨਾਲ ਕੲੀ ਕੁਝ ਬਦਲ ਜਾਂਦਾ ਹੈ। ਜਦੋਂ ਤਜਰਬੇ ਸਾਨੂੰ ਹੋਏ ਹਨ ਉਹ ਸਾਡੇ ਬੱਚਿਆਂ ਨੂੰ ਕਿੱਥੇ ਹੋਣੇ ਨੇ। ਜਿੱਥੇ ਗੲੀਆਂ ਬੇੜੀਆਂ ਉੱਥੇ ਗੲੇ ਮਲਾਹ!
ਨਾਨਕਿਆਂ ਵਾਲਾ ਸਾਰਾ ਕੁਝ ਮਿਲਦਾ ਮੇਰੇ ਨਾਨਕਿਆਂ ਨਾਲ, ਮੇਰੇ ਭੀ ੩ ਮਾਮਾ ਜੀ ਨੇ ਤੇ ਓਹਨਾ ਦੇ ਘਰ ਚ ਭੀ ਨਿੰਮ ਆ ਜਿਹੜਾ ਮੇਰੇ ਮੰਮੀ ਨੇ ਲਗਾਇਆ ਸੀ ਆਪਣੇ ਬਚਪਨ ਚ, ਤੇ ਲਗਦਾ ਹੁੰਦਾ ਸੀ ਭੀ ਮੇਰੇ ਨਾਨਕਿਆਂ ਦਾ ਘਰ ਸਭ ਤੋਂ ਸੋਹਣਾ ਆ....ਕਾਸ਼ ਕਿਤੇ ਉਹ ਦਿਨ ਵਾਪਿਸ ਆ ਜਾਣ, ਰੋਣਾ ਆ ਗਿਆ ਸਭ ਕੁਝ ਯਾਦ ਕਰਕੇ
Bahut badiya ji, mainu bhi apna bachpan yad aa zanda jado bhi tuhada program dekhda, good Ji
ਕੁੜੀ ਉ ਤੁਸੀਂ ਵਧੀਆ ਕੰਮ ਕਰ ਰਹੀਆਂ ਓ ਧੰਨਵਾਦ,
You took me back to my childhood, so thank youso much . Beautifully done ❤ your program
Uth vaali baat mere nani g ne menu paayi c. Miss her today
Thank you much di apni mithian nigian yaadan sade naal share karn ly asi kdi pind nai gye na hi es trah da aanand maneya hh but tuhadian glaan saanu othe le jandian te khich paundian ne 🙏🙏
ਸਾਡੇ ਹੁਣ ਵੀ ਦਲਾਨ ਪੰਜ ਡਰੰਮ ਭਰੇ ਪੲਏ ਦਿਲ ਦੀਆ ਗਲਾ ਦਸ ਦਿੱਤੀਆ ਮੇਰੀ ਆਪਣੀ ਕਹਾਣੀ
ਉਮੀਦ ਨੀ ਸੀ ਇਸ ਪੀੜ੍ਹੀ ਤੋਂ ਐਨੀ।ਪਰ ਤੁਹਾਨੂੰ ਸੁਣਕੇ ਮਾਣ ਮਹਿਸੂਸ ਹੁੰਦਾ ਏ।ਨਵੀਂ ਪਨੀਰੀ ਤੁਹਾਨੂੰ ਚਾਨਣ ਮੁਨਾਰਾ ਸਮਝੇ ਤਾਂ ਇਹ ਵੱਡਾ ਹਾਸਲ ਹੋਵੇਗਾ। ਕੁੜੀਓ ਖੁਸ਼ ਰਹੋ ਭਾਈ ਬੀਬਾ
I feel proud,I was lucky Ke os time ch sada childhood langea,na mobile c na RUclips,Facebook,snapchat, I miss my childhood too much
Such a nice initiative....made me recall so much disappeared....plz carry on...drop us something kho kho or any other rural game....staapu etc
ਆਹ ਕੰਮ ਲੋਟ ਅਾ ...good job gurdeep&rupinder
We are blessed that apa eda da bachpan bitaya hun oh chijan d ahmiyat smj andi a but dekhde dekhde kina kuj bdl gea
ਮੇਰਾ ਪਿੰਡ (ਕੁੱਸਰ) ਜਿੱਲ੍ਹਾ ਸਰਸਾ ਹਰਿਆਣੇ ਚ ਪੈਂਦਾ ਜੀ , ਸੁੱਣ ਕੇ ਆਂਏ ਲਗਦਾ ਵੀ ਭੈਣ ਹੁਣੀਆਂ ਸਾਡੇ ਹੀ ਘਰ ਦੀਆਂ ਗੱਲਾਂ ਕਰੀ ਜਾਂਦੀਆਂ ❤, ਜਿਵੇਂ ਭੈਣ ਹੁੱਣਾਂ ਨੇ ਦੱਸਿਆ , ਇਹ ਸਾਰਾ ਕੁੱਸ਼ ਸਾੱਡੇ ਘਰਾਂ ਚ ਅੱਜ ਵੀ ਹੁੰਦਾ , ਗਰਮੀਆਂ ਚ ਮੰਜੇ ਅੱਜ ਵੀ ਬਾਹਰ ਵੇਹੜੇ ਚ ਹੀ ਡਓਨੇਆਂ , ਮੈਂ ਤਾਂ ਹੁੱਣ canada 🍁 ਆਗਿਆ , ਪਰ ਸਾੱਡੇ ਟੱਬਰ ਚ ਥਵਾਕ ਅੱਜ ਵੀ ਪਹਿਲਾਂ ਵਰਗਾ ਹੀ ਆ
❤❤ ਵਾਹਿਗੁਰੂ ਜੀ ਦਾ ਸ਼ੁਕਰ ਹੈ ।
So nice Bach pan yad kara dita manjean di duty mery hundi si
bahut changa lagea tuhanu sun k,,,,sadi maa boli ch
Excellent Gal Bat God bless you .
Medam ji sahciya gal ne bachapan yaad aa jada waheguru mehar karan aap te ji
Sade pinda ch hun v eve ee hunda .... aata ,daal, khand, hor bhut kuj le aune hune aa ... eh v ik sanj kaeim rkhn li vadia treeka ga .... waheguru eve ee bnai rkhe ... from sangrur
ਬਹੁਤ ਵਧੀਆ ਜੀ
wese bht acha program kr raiyan dono bibiyan, old time di yad krwati,
ਕੁੜੀੳ ਤੁਸੀ ਤਾ ਇਉ ਪੁਰਾਣੀਆਂ ਗੱਲਾ ਕਰਦੀਆਂ ਜਿਵੇ ,60, 70 ਦੀਆਂ ਹੌਵੌ।।
Thanks sis merau mera bachpan .yaad aa gya kyo aaj de time vich kise kol koi time nahi hai aaj kal sab busy ho gye .. aaj jo gala tuc kitiyaan aa mera bachpan same c. Thanks u .
Gurdeep nd Rupinder u both r very sweet,wonderful,amazing,adorable, beautiful nd belong to good family.❤️❤️🌷
Guys,salute to u
💙🤏
ਜੀਉਦੀਆਂ ਰਹੋ।
ਭੈਣ ਤੁਹਾਡੀਆ ਗੱਲਾ ਬਹੁਤ ਵਧੀਆ ਹੁੰਦੀਆ ਹੈ।
Very nice 👌 god bless you 🙏 🥰🥰
ਦੀਦੀ ਜੀ ਕਿਸੇ ਸ਼ਾਇਰ ਨੇ ਲਿਖਿਆ ਹੈ ਕੁਝ ਸਾਨੂੰ ਆਕੜ ਮਾਰ ਗਈ ਕੁਝ ਸੱਜਣ ਬੇਪ੍ਰਵਾਹ ਨਿਕਲੇ ਅੱਜ ਦੇ ਸਮੇਂ ਵਿਚ ਇਹ ਸ਼ੇਅਰ ਢੁਕ ਦਾ ਹੈ
Luv that episode.. Pehla wala punjab... miss those days
ਗੁਰਦੀਪ ਤੇ ਰੁਪਿੰਦਰ ਬੇਟਾ ਮੈਂ ਤੋਹਾਡੇ ਪ੍ਰੋਗਰਾਮ ਕਾਫ਼ੀ ਸਮੇਂ ਤੋਂ ਵੇਖਦੀ ਆ ਰਹੀ ਹਾਂ ਬਹੁਤ ਵਧੀਆ ਪੇਸ਼ਕਾਰੀ ਹੁੰਦੀ ਹੈ ਬੜਾ ਚੰਗਾ ਲੱਗਦਾ ਪਰ ਪੁੱਤਰ ਜਿਸ ਸਾਂਝਾ ਦੀ ਗੱਲ ਤੁਸੀਂ ਕਰਦੀਆਂ ਓ ਤਾਂ ਹੁਣ ਕਿਤੇ ਵੀ ਨਹੀਂ ਲੱਬਦੀ ਬਹੁਤ ਦਿਲ ਕਰਦਾ ਮਿਲ ਕੇ ਬੈਠਣ ਨੂੰ ਪਰ ਨਾ ਤਾਂ ਦਿਲ ਮਿਲਦੇ ਨੇ ਅਤੇ ਨਾ ਹੀ ਵਕ਼ਤ
Eh baat mere dada g sunaunde c
Bahut ascha lga purani yaad aa gyi
ਗੁਰਦੀਪ ਭੈਣ ਦਿਲ ਦੀ ਗੱਲ ਕਹਿ ਦਿੱਤੀ
Bhout khoob ji bhout sohniya gallan te intelligent mutiyara
ਸੁਖੀ ਰਹੋ ਭੈਣ ਜੀ ਵਧੀਆ ਗੱਲਾਂ ਕੀਤੀਆਂ
Lovely and lively conversation. Educative and stlish motivation.Keep it up.
tohanu 2va nu dekh ke mainu apni massi diya kudiya di yaad a gye ohna vichu ik is duniya vich nhi rhi , meriya oh 2ve behna bilkul in-binn tohade wangu boldiya sn,,,,,,dhanwad behno aj tohanu dekh ke mainu purana time yaad a giya , bhot sohna time c oh rishtiya di kinni kader hundi c us time , joint faimliya hundiya c , jdu raat nu sona ta line vich manje dhoune fer sab to muhre soon lai ldi jana ke pakhe mohre mai sovaga ,,,,,,,,,,,,......................................................,,kash oh din vapis a jan rabba..................
ਬਹੁਤ ਵਧੀਆ
Akhirly manjy d pavea hedh itta v rkkhidea c...😊
ਸਚਮੁੱਚ ਮਜਾ ਆ ਗਿਆ।
Very nice👌 bhaine Asi taan raat nu baatan v bauhat paunde c
Please tusi iss tarah diyan zaada videos bnaya kro. Eh sunn ke mann nu sukoon milde hai
Jva sachia gallan dona bhaina diaa
Nice to see and remember childhood days.
ਹੁਣ ਤਾਂ ਦਰਖਤ ਵੀ ਵੰਡ ਲੈਂਦੇ ,ਵੀ ਸਾਡੀ ਵੱਟ ਤੇ ਆ ਯ
ਸਾਡੀ ਮੇਰ ਚ a
ਧੁੱਪੇ ਪਏ ਬਿਸਤਰਿਆਂ ਤੇ ਲੇਟਣ ਦਾ ਮਜਾ ਬੜਾ ਮਜਾ ਅਆੳਉਦਾ ਸੀ ।
Gurdeep and rupinder bhain , we are certainly age mates . I have lived each and every moment what you both have talked about . In this half an hour conversation between both of you , I certainly went back in my childhood and really enjoyed thinking and reliving the memories .
One thing I want to add here from my memories is that we as a group of 5-6 kids used to play in the evening and sometimes used to reach the bus stand just to see the buses if any of our relative ( massi ji or someone else ) will come today , because those days no one needed to call ahead of time to tell .
And if once in a while the relatives arrived then the focus was to find if they brought “ kapdeya wali Tokri “ with them cuz If YES then they will stay over for couple of days .
Thanks for sharing !!!!
Your way of thinking very nice sister's keep it up 🙏🌹
Way of thinking very...nice
Vice. Video bhen. Ji
Sadi dadi ne v sanu bhut khaniya sunayian je asii sunde chup ho jana te dadi ji kehnde c hmmm karya karo miss u bebe
Very nyc yadd ayi nike hunde di
God bless
I love both of u sister's ❤️
Great job
ਆ ☝🏻ਵੇਖਿਓ ਅਤੇ ਸੁਣਇਓ ਜ਼ਰੂਰ ਚੰਗਾ ਲੱਗੂ ਤੁਹਾਨੂੰ
Same bachpan c sada v
ਭਾਊ ਕੁਲੈਕਸ਼ਨ ਖਾਸਾ ਅੰਮ੍ਰਿਤਸਰ ਬਹੁਤ ਹੀ ਵਧੀਆ
Superbbb
ਸੰਧੂ ਗਰੇਵਾਲ ਤੇ ਗਿਲ ਸਾਡੀਆ ਰਿਸ਼ਤੇਦਾਰ ਹਨ
You guys are donig really good job.please don't stop these episodes.
Mainu v nanke yad a gye kurdio.
This program is better that prime Asia tehna and Harman Thind. That Harman kaur keep laughing without any reason. They also criticise too much. They think they are very smart but I don’t like them. Especially when they talk about religion without any reason they both are promoting dhandri. But these girls sandy and Grewal talk about general cultural thinks and are very close to literature and context. God bless you
Very nice sister
Very nice
Dhee gharane di ballad laane da. Tussi bht vadia parivaar chon like tuhaadi sift li mere kol shabbad hi ni
❤❤❤❤❤
bhut vdiaa video
🙌🙌🙌🙌
Very nice really miss these days
Sat sri akal sis ... Bahut vadiya lga
Ramy Ka tabar,
Prahonya wich mnjit n aa jawey
Ptandar pta ni bolda ki.naly kandh n tapya kr grywal sat n kha lyeo..fans need Ur humble talk.v NYC show
NYC talk.aj pta lga deep d bhooa da Nam Kamal hai.dati fra.,mashrdani,loh,
Grywal bus satsiriak pendu nhi sandhu ton Sikh lo. Great job
Very nice video ji fist coment
😍😍😍💯
ਸਾਡੇ ਦਾਦੇ ਦਾ ਭਰਾ ਸ਼ਾਡੇ ਦਾਦੇ ਨੂੰ ਕਹਿਦਾ
ਮਟਰਾ ਦੀਸ਼ਬਜੀ ਹੌਵੇ ਗ਼ਰਮ ਗਰਮ ਰੋਟੀਅਾ
ਲੱਥਣ ਡੲੀਅਾ ਹੌਣ ਤਾਕਿਨੀਅਾ ਖ਼ਾਵੈਗ਼ਾ
ਤਾ ਦਾਦਾ ਕਹਿਦਾ ਮੇ ਮੂਰਖ ਨਹੀ ਜ਼ਿਹੜਾ
ਅਾਟਾ ਨਾ ਮਕਾਓ
ਸਰ ਇਹ ਮਾਝੇ ਦੀ ਬੋਲੀ ਆ
I put this show on tv for my mom and dad to watch, enna enjoy kita ohna ne das ni sakda...memories kicked in...love it keep it up...love these shows please keep bringing more...so many yaada
sister tuhati galan bahut changian
ਸ਼ੁਕਰੀਆ ਸਾਡੇ ਵੱਲੋਂ
ਅਖੀਰਲੇ ਮੰਜੇ ਵਾਲੇ ਕੋਲ ਹਵਾ ਨਹੀਂ ਆਉਂਦੀ ਸੀ
Te ohh manja daady ya dadde nu milda hunda si
Haji Shai
Boht changhian ghallan g shah mukhi title v laooo pls chardy punjab wasty jera tuhada aik dafa programme dekh le gha ohhh fer tuhada fan ho jai gha 👍👍😓
Nice to see
Beutifull voice so nice
👌👌👌👌👌👌🔥