ਹੋਇਆ ਉਲਟਫੇਰ ! ਵੱਡਾ ਦਿਨ ਸਿੱਖ ਸਿਆਸਤ 'ਚ ! ਬਦਲ ਜਾਵੇਗੀ ਭੂਮਿਕਾ ਭਗਵੰਤ ਮਾਨ ਦੀ… Punjab Television

Поделиться
HTML-код
  • Опубликовано: 24 окт 2024

Комментарии • 261

  • @BalwantSingh-to7nu
    @BalwantSingh-to7nu 2 месяца назад +3

    ਅੱਜ ਕੱਲ੍ਹ ਇਹ ਰੰਗ ਆਮ ਆਦਮੀ ਪਾਰਟੀ ਦਾ ਲੋਗੋ ਦਿਸਦਾ ਹੈ

  • @daljitsingh-xb6bg
    @daljitsingh-xb6bg 2 месяца назад +20

    ਧੰਨਵਾਦ ਸ੍ਰ. ਜਗਤਾਰ ਸਿੰਘ ਜੀ।
    ਤੁਸੀ ਪੂਰੀ ਸ਼ਿੱਦਤ ਨਾਲ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਗੱਲ ਬਾਤ ਕੀਤੀ।
    ਧੰਨਵਾਦ ਪੰਜਾਬ ਟੈਲੀਵਿਜ਼ਨ

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @pritpalsingh8317
    @pritpalsingh8317 2 месяца назад +8

    ਰੰਧਾਵਾ ਸਾਹਬ ਰੰਗ ਕੇਸਰੀ ਤੋਂ ਬਸੰਤੀ ਤਾਂ ਹੋ ਗਿਆ! ਪਰ ਨੌਹ ਨੌਹ ਖੋਟੀ ਸ਼ਰੋਮਣੀ ਗੁਰ ਦੁਆਰਾ ਪ੍ਬੰਧਿਕ ਕਮੇਟੀ ਨੂੰ ਸਾਰਾ ਪਤਾ ਹੈ ਕਿ ਅਸੀਂ ਪਿਛਲੇ 40 ਸਾਲਾਂ ਤੋਂ ਜੋ ਸਿੱਖਾਂ ਦਾ ਭਗਵਾਕਰਨ ਕੀਤਾ ਹੈ! ਜਿਵੇਂ ਸਰੋਪਾ ਭਗਵਾ, ਨਾਨਕ ਸਾ਼ਹੀ ਕਲੰਡਰ, ਆਰ ਐੱਸ ਐਸ ਦਾ ਦਖਲ, ਗੁਰੂ ਗ੍ੰਥ ਸਾਹਿਬ ਦੇ ਸ਼ਰੀਕ ਰੰਗ ਬਰੰਗੇ ਕਈ ਗ੍ੰਥ, ਵੱਖ ਵੱਖ ਡੇਰਿਆਂ ਦੀ, ਟਕਸਾਲ ਦੀ ਪੁਸ਼ਤ ਪਨਾਹੀ, ਵੱਖ ਵੱਖ ਮਰਿਆਦਾਵਾਂ ਦਾ ਰਾਮ ਰੌਲਾ, ਦਾ ਵੀ ਸਮਾਧਾਨ ਲੱਗਦੇ ਹੱਥ ਕਰ ਦੇਣਾ ਚਾਹੀਦਾ ਹੈ! ਪਰ ਨਹੀਂ ਕਰਨਗੇ ਕਿਉਂ ਕੇ ਆਪਣੇ ਆਕਾਵਾਂ ਦੇ ਹੁਕਮ ਤੋਂ ਬਿਨਾਂ ਪੂਣੀ ਵੀ ਨਹੀਂ ਕੱਤ ਸਕਦੇ, ਜਦਿ ਕੇ ਕਮੇਟੀ ਇੱਕ ਅਜ਼ਾਦ ਸਿੱਖ ਸੰਸਥਾ ਹੈ! ਪਰ ਇਹਨਾਂ ਦੀ ਮਾਨਸਿਕਤਾ ਗੁਲਾਮ ਹੋ ਚੁੱਕੀ ਹੈ! 🙏

  • @surjitsinghhassanpuri1820
    @surjitsinghhassanpuri1820 2 месяца назад +6

    ਰੰਧਾਵਾ ਜੀ ਇਹ ਤੁਹਾਡੀ ਵੀਰਾਂ ਦੀ ਮੇਹਨਤ ਹੈ ਤੇ ਸਿੱਖੀ ਨਾਲ ਪਿਆਰ ਸੋਤੁਹਾਨੂੰ ਬਹੁਤ ਬਹੁਤ ਵਧਾਈ ਹੈ ਜੀ।

  • @bachittargill8988
    @bachittargill8988 2 месяца назад +12

    ਹੁਣ ਇਹਨਾ ਦੀ ਭਾਜਪਾ ਨਾਲ ਸਾਂਝ ਨਹੀ ਹੈ ਇਸ ਲਈ ਨੀਸਾਨ ਸਾਹਿਬ ਦਾ ਰੰਗ ਬਸੰਤੀ ਹੋ ਗਿਆ ਹੈ। ਬਹੁਤ ਵਧੀਆ ਕਦਮ ਹੈ। ਸਿਰੋਮਣੀ ਕਮੇਟੀ ਨੂੰ ਚਾਹੀਦਾ ਹੈ ਸਿੱਖ ਰਹਿਤ ਮਰਯਾਦਾ ਨੂੰ ਦੁਨੀਆ ਦੇ ਸਾਰੇ ਗੁਰਦੁਆਰਿਆਂ ਤੇ ਲਾਗੂ ਕਰੇ। ਮੂਲ ਨਾਨਕਸਾਹੀ ਕਲੰਡਰ ਵੀ ਲਾਗੂ ਕਰੇ।

  • @HARBHAJANSINGH-rg7fg
    @HARBHAJANSINGH-rg7fg 2 месяца назад +2

    ਪੰਥ ਨੂੰ ਲਗੇ ਹਥ ਮੂਲ ਨਾਨਕ ਸ਼ਾਹੀ ਕਲੰਡਰ ਦਾ ਮਸਲਾ ਵੀ ਨਿਬੇੜ ਦੇਣਾ ਚਾਹੀਦਾ ਹੈ ।

  • @RandhirSingh-g1i
    @RandhirSingh-g1i 2 месяца назад +13

    ਸ਼ਰੋਮਣੀ ਕਮੇਟੀ ਨੇ ਹੀ ਭਗਵਾ ਕੀਤਾ ਸੀ ਤੇ ਹੁਣ ਉਸ ਨੇ ਹੀ ਬਸੰਤੀ ਰੰਗ਼ ਕਰ ਦਿਤਾ ,, ਚਲੋ.. ਦੇਰ ਆਏ ਦਰੁਸਤ ਆਏ .. ਧੰਨਵਾਦ ਜੀ ..

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

    • @sjmahal5
      @sjmahal5 2 месяца назад +2

      ਕੀਤਾ ਨਹੀ ਕਰਨਾ ਪਿਆ ਕਲੰਡਰ ਵੀ ਕਰਨਾ ਪੈਣਾ ਪਰ ਹਾਂਡੀ ਹੁਣ ਚੱੜਣੀ ਨਹੀ ?

    • @parmveersandhu8860
      @parmveersandhu8860 2 месяца назад

      ਬਾਦਲਾ ਦੀ ਕਮੈਟੀ ਨੂੰ ਸਿਖਾ ਅਕਲ ਸਖਾਤੀ ਖਡੂਰ ਸਹਿਬ ਤੈ ਫਰੀਦਕੋਟ ਦੀ ਸੀਟ ਜਤਾਕੈ ਦਸਤਾ ਪੰਥਕ ਕੋਣਾਆ

  • @khetiyuktan
    @khetiyuktan 2 месяца назад +2

    ਦਰਬਾਰ ਸਾਹਿਬ ਔਰਤਾਂ ਤੇ ਕੀਰਤਨ ਕਰਨ ਤੇ ਕੋਈ ਪਾਬੰਦੀ ਆ ,ਜੇ ਹੈ ਤਾਂ ਕਿਓਂ

  • @sbsinghsingh9405
    @sbsinghsingh9405 2 месяца назад +11

    ਤਿੰਨੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-ci6zp6ud9
    @user-ci6zp6ud9 2 месяца назад +29

    ਜ਼ੁੰਮੇਵਾਰੀ , ਭਰੋਸੇਯੋਗਤਾ ਤੇ ਨਿਰਪੱਖਤਾ ਪੱਤਰਕਾਰੀ ਦਾ ਗਹਿਣਾ ਹੁੰਦਾ ਹੈ।
    *ਇਸ ਗਹਿਣੇ ਦੀ ਸੁੰਦਰਤਾ ਕੋਈ ਕੋਈ ਹੀ ਬਰਕਰਾਰ ਰੱਖਦਾ ਹੈ। ਸਲਾਮ ਹੈ ਉਹਨਾ ਪੱਤਰਕਾਰਾਂ ਨੂੰ*

  • @GurjantSingh-eh6em
    @GurjantSingh-eh6em 2 месяца назад +1

    ਰੰਧਾਵਾ ਸਾਹਿਬ ਜਦੋ ਪਰਮਾਤਮਾ ਦੀ ਕਲਾ ਵਰਤਦੀ ਹੈ ਤਾ ਸੁਭਾਵਕ ਹੀ ਵਰਤਾਰੇ ਵਰਤਣ ਲੱਗ ਜਾਦੇ ਹਨ।ਜਦੋ ਲੋਕਾਂ ਦੀ ਪਹੁਚ ਤੋ ਗੱਲ ਬਾਹਰ ਹੋ ਜਾਦੀ ਹੈ ਤਾ ਪਰਮਾਤਮਾ ਆਪ ਸਹਾਈ ਹੋ ਕੇ ਲੋਕਾਂ ਦੀ ਬਾਹ ਫੜਦਾ ਹੈ ਜੋ ਹੋ ਰਿਹਾ ਹੈ।

  • @parmjitsinghsidhu7700
    @parmjitsinghsidhu7700 2 месяца назад +1

    ਹੁਣ ਨਾਨਕਸ਼ਾਹੀ ਕੈਲੰਡਰ ਵੀ ਲਾਗੂ ਹੋਣਾ ਚਾਹੀਦਾ ਹੈ ਅਤੇ ਸਿਰੋਪਾਓ ਦੇ ਰੰਗ ਵੀ ਬਸੰਤੀ ਹੋਣ ਬਾਰੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਜੀ

  • @virindersinghvirindersingh4655
    @virindersinghvirindersingh4655 2 месяца назад +8

    ਰੰਧਾਵਾ ਸਾਹਿਬ ਜੀ ਥੁਉਰੀਕਲ ਗੁਰੂ ਗਰੰਥ ਸਹਿਬ ਜੀ ਦੀ ਬਾਣੀ ਮੁਤਾਬਕ ਸਾਧਾਗਰੀ ਨੂੰ ਨਹੀਂ ਪ੍ਰਚਾਰਿਆ ਜਦੋਂਕਿ ਭਗਵਾ ਰੰਗ ਸਾਧ ਰੰਗ ਹੀ ਹੈ ਇਸਲਈ ਸਿੱਖੀ ਦਾ ਰੰਗ ਵਖਰਾ ਧਰਮ ਅਤੇਵਖਰਾ ਹੀ ਰੰਗ ਹੈ ਧੰਨਵਾਦ

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @gurbaxsingh6335
    @gurbaxsingh6335 2 месяца назад +4

    ਸਰਦਾਰ ਜਗਤਾਰ ਸਿੰਘ ਜੀ ਵਧਾਈ ਦੇ ਪਾਤਰ ਹਨ। ਮੈਂ ਹਮੀਰ ਸਿੰਘ ਜੀ ਨਾਲ ਵੀ ਸਹਿਮਤ ਹਾਂ ਕਿ ਇਸ ਤੋਂ ਬਾਅਦ ਸਰੋਮਣੀ ਕਮੇਟੀ ਹੋਰ ਮੁੱਦਿਆਂ ਤੇ ਕਿੰਨਾ ਕੁ ਗੰਭੀਰ ਹੈ ।

  • @Kiranpal-Singh
    @Kiranpal-Singh 2 месяца назад +16

    *ਹਾਕੀ ਨੂੰ ਵੀ ਪਿਆਰ ਦਿਖਾਈਏ* ਭਾਰਤੀ ਸਰਕਾਰ ਨੇ ਕ੍ਰਿਕਟ ਨੂੰ ਹੀ ਤਰਜੀਹ ਦਿੱਤੀ !

  • @JasvirSingh-im7ss
    @JasvirSingh-im7ss 2 месяца назад +8

    ਇਹ ਰੰਗ ਕੇਸਰੀ ਕਦੋ ਤੇ ਕਿਉਂ ਹੋਇਆ ਜੀ ,ਸ.ਜਗਤਾਰ ਸਿੰਘ ਜੀ ਅਗਲੇ ਐਪੀਸੋਡ ਚ ਦੱਸਣ ਦੀ ਖੇਚਲਾ ਕਰਨਾ ਜੀ।

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @user-ci6zp6ud9
    @user-ci6zp6ud9 2 месяца назад +21

    ਅਸਫਲਤਾ ਦੇ ਬਾਅਦ ਹੌਸਲਾ ਰੱਖਣਾ ਔਖਾ ਹੈ। ਪਰੰਤੂ *ਸਫਲਤਾ ਦੇ ਬਾਦ ਨਿਮਰਤਾ ਰੱਖਣਾ ਉਸਤੋਂ ਵੀ ਔਖਾ ਹੁੰਦਾ ਹੈ*

  • @MewaSingh-q3f
    @MewaSingh-q3f 2 месяца назад +4

    ਹੁਣ ਆਪਾਂ ਨੂੰ ਅਸਲ ਨਾਨਕ ਸ਼ਾਹੀ ਕਲੰਡਰ ਵੀ ਸਹੀ ਕਰ ਲੈਣਾ ਚਾਹੀਦਾ ਲਾਗੂ ਕਰ ਲੈਣਾ ਚਾਹੀਦਾ

  • @user-ci6zp6ud9
    @user-ci6zp6ud9 2 месяца назад +25

    ਪੂਰੀ ਦੁਨੀਆ ਵਿਚ ਸਿਰਫ਼ ਇੱਕ ਗੁਰੂਦਵਾਰਾ ਦਿਖਾ ਦਿਓ *ਜਿਹੜਾ ਕਿਸੇ ਹੋਰ ਦਾ ਅਸਥਾਨ ਡੇਗ ਕੇ ਬਣਾਇਆ ਗਿਆ ਹੋਵੇ🙏*

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @punjjaabdesh8659
    @punjjaabdesh8659 2 месяца назад +1

    ਪੱਤਰਕਾਰ ਜੀ, ਰੰਗ ਕੌਮ ਦੀ ਪਛਾਣ ਹੁੰਦਾ, ਤੁਸੀਂ ਕਹਿਨੇ ਓਂ ਇਹ ਬਹੁਤ ਛੋਟਾ ਮਸਲਾ।

  • @jarnailsingh9949
    @jarnailsingh9949 2 месяца назад +1

    19373rd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @brahmsingh3462
    @brahmsingh3462 2 месяца назад +4

    ਭਗਫਾ ਰਗ ਸੂਰੂ ਕਿਸਨੇ ਕੀਤਾ ਇਹ ਜਰੂਰ ਦਸੋ ਜੀ

  • @sjmahal5
    @sjmahal5 2 месяца назад +2

    ਬੇਸੰਤੀ ਕੀਤਾ ਨਹੀ ਫਸੀ ਨੂੰ ਕਰਨਾ ਪਿਆ ਕਲੰਡਰ ਵੀ ਬੱਦਲਣਾ ਪੈਣਾ ਪਰ ਹਾਂਡੀ ਹੁਣ ਚੱੜਣੀ ਨਹੀ ?

  • @ShamsherSingh-wt6lo
    @ShamsherSingh-wt6lo 2 месяца назад +1

    ਰੰਧਾਵਾ ਜੀ ਇਹ ਰੰਗ ਲੰਮਾ ਸਮਾਂ ਨਹੀਂ ਰਹੇ ਗਾ ਕਿਉਂਕਿ ਹਾਲੀ ਯਾਰੀ ਬੀਜੇਪੀ ਨਾਲੋਂ ਟੁੱਟੀ ਹੋਈ ਆ ਜਿਸ ਦਿਨ ਦੁਬਾਰਾ ਪੈ ਗਈ ਉਸੇ ਦਿਨ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਰੌਲਾ ਪਵਾ ਦੇਣਗੇ ਕੇ ਨਹੀਂ ਸਾਨੂੰ ਕੇਸਰੀ ਚਾਹੀਦਾ ਵਾ ।।

  • @pargatsingh-nf8zm
    @pargatsingh-nf8zm 2 месяца назад +2

    ਰੰਧਾਵਾ ਜੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਦਾ ਰੰਗ ਬਸੰਤੀ ਹੁੰਦਾ ਸੀ ਪਰ ਬਾਦਲ ਗਰੁੱਪ ਨੇ ਆਰਐੱਸਐੱਸ ਦੇ ਪਿਛੇ ਲੱਗ ਕੇ ਭਗਵਾ ਕਰ ਦਿੱਤਾ ਸੀ ਪਰ ਸਿਖਾ ਨੇ ਇਹਨਾਂ ਨੂੰ ਖਿੱਚ ਕੇ ਥੱਲੇ ਲਾ ਲਿਆ ਤਾ ਇਹਨਾ ਨੂੰ ਮੁਜਬੂਰੀ ਵਸ ਬਦਲਣਾ ਪਿਆ

  • @parasgill9680
    @parasgill9680 2 месяца назад +4

    ਬਹੁਤ ਵਧੀਆ ਕੰਮ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhwinderSingh-xk7mn
    @SukhwinderSingh-xk7mn 2 месяца назад +2

    Veerji ਹੁਣ ਫਿਰ Shri Saropa Sahib Vi ਇਹੀ Rang Da Howegaji

  • @GurbakshSingh-v7p
    @GurbakshSingh-v7p 2 месяца назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ

  • @Ranjeetdaliwal-kz2nc
    @Ranjeetdaliwal-kz2nc 2 месяца назад +1

    ਗੁਰੁ ਗੋਬਿੰਦ ਸਿੰਘ ਜੀ ਜਦੋਂ ਪੰਜ ਪਿਆਰੇ ਤਿਆਰ ਕਿਤੇ ਅਤੇ ਖਾਲਸਾ ਪੰਥ ਦੀ ਨੀਂਹ ਰੱਖੀ। ਮਰਦ ਲਈ ਸਿੰਘ ਅਤੇ ਔਰਤ ਲਈ ਕੋਰ ਜਰੂਰੀ ਹੋ ਗਿਆ। ਉਸ ਵਕਤ ਦੀਆ ਅਸਲੀ ਜਾ ਕਾਲਪਨਿਕ ਤਸਵੀਰਾਂ ਹੋਣ ਤਾਂ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪੰਜ ਪਿਆਰਿਆ ਦੇ ਪਹਿਰਾਵੇ ਦਾ ਰੰਗ ਸੁਰਮਈ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੁੱਚੇ ਸੰਘਰਸ ਅਤੇ ਸਿੱਖ ਰਾਜ ਸਥਾਪਿਤ ਵਕਤ ਵੀ ਪਹਿਰਾਵੇ ਦਾ ਰੰਗ ਸੁਰਮਈ ਸੀ।
    ਹਾ, ਭੰਗਾਣੀ ਦੇ ਪਹਿਲੇ ਯੁੱਧ ਵਕਤ ਜਦੋ ਅਜੇ ਗੁਰੂ ਗੋਬਿੰਦ ਸਿੰਘ ਜੀ ਸਿੰਘ ਨਹੀਂ ਸੀ ਸਾਝੇ ਤਾਂ ਇੱਕ ਤਸਵੀਰ ਗੁਰੂ ਜੀ ਦੇ ਪਹਿਰਾਵੇ ਦਾ ਰੰਗ ਬਸੰਤੀ ਹੈ।
    ਗੁਰੁ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨਜਦੀਕ ਨੀਮ ਪਹਾੜੀਆਂ ਵਿੱਚ ਕਿਲ੍ਹਾ ਸਥਾਪਿਤ ਇੱਕ ਯੁੱਧਨੀਤਕ ਜਗ੍ਹਾ ਸੀ। ਸੁਰਮਈ ਰੰਗ ਦਾ ਪਹਿਰਾਵਾ ਯੁੱਧ ਮੁਤਾਬਿਕ ਵੀ ਸਹੀ ਸੀ। ਇਹ ਫੈਸਲਾ ਸਿੱਖ ਜਗਤ ਲਈ ਲਿਆ ਚੰਗਾ ਫੈਸਲਾ ਹੈ।
    ਹੋ ਸਕਦਾ ਜੇਕਰ,
    ਸ੍ਰੀ ਦਰਬਾਰ ਸਾਹਿਬ ਤੋ ਅਚੇਤ ਰੂਪ ਵਿੱਚ ਸੁਰੂ ਹੋਇਆ।
    ਹਰਿਮੰਦਿਰ ਸਾਹਿਬ,
    ਸੋਨੇ ਦਾ ਮੰਦਰ,
    ਗੋਲਡਨ ਟੈਂਪਲ।
    ਇਸਨੂੰ ਸੋਨੇ ਦਾ ਦਰਬਾਰ ਸਾਹਿਬ ਕਿਉਂ ਨਹੀਂ।
    ਹਰਿਮੰਦਰ ਕਿਵੇ ਸ੍ਰੀ ਦਰਬਾਰ ਸਾਹਿਬ ਜੀ ਦਾ ਨਾਮ ਪੈ ਗਿਆ ਅਤੇ ਬੇਹੱਦ ਪਰਚਲਤ ਹੋ ਗਿਆ।
    ਸਾਡੇ ਬਜ਼ੁਰਗ ਆਖਦੇ ਸਨ ਕਿ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ।
    ਹੁਣ ਆਮ ਅਤੇ ਸਹਿਜ ਹੀ ਅਸੀਂ ਆਖਦੇ ਹਾਂ ਕਿ ਹਰਿਮੰਦਰ ਸਹਿਬ ਜਾਣਾ।
    ਹਰੀ ਦਾ ਮੰਦਰ ਨਹੀਂ
    ਸ੍ਰੀ ਦਰਬਾਰ ਸਾਹਿਬ ਹੈ।
    ਇਹ ਵੀ ਸਿੱਖ ਬੁੱਧੀਜੀਵੀਆਂ ਦੇ ਵਿਚਰਨਾ ਬਣਦਾ ਕਿ ਇਹ ਸਹੀ ਹੈ ਜਾ ਗਲਤ।

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @gurdeepdhaliwal8498
    @gurdeepdhaliwal8498 2 месяца назад +1

    ਸਰੋਪੇ ਵੀ ਭਗਵੇ ਦੇਣ ਲੱਗ ਪਏ ਸਨ

  • @ParminderSingh-vn4ww
    @ParminderSingh-vn4ww 2 месяца назад +1

    ਹੁਣ ਦਰਬਾਰ ਸਾਹਿਬ ਵਿੱਚ ਬੋਲੇ ਸੋ ਨਿਹਾਲ ਜੈਕਾਰਾ ਵੀ ਬਹਾਲ ਹੋਣਾ ਚਾਹੀਦਾ ਹੈ ਹੋਰ ਵੀ ਜੋਂ ਅੰਗਰੇਜ਼ਾਂ ਨੇ ਬੰਦ ਕੀਤਾ ਸੀ

  • @charanjitdhillon8117
    @charanjitdhillon8117 2 месяца назад +4

    ਰੰਧਾਵਾ ਜੀ ਇੱਕ ਬੇਨਤੀ ਏ ਕੇ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਚੋਲੇ ਬਦਲ ਸਕਦੇ ਆ ਕੀ ਅਸੀਂ ਆਪਣੇ ਦੇਸ਼ ਦੇ ਝੰਡੇ ਵਿਚ ਜੋ ਸਾਡਾ ਕੇਸਰੀ ਰੰਗ ਸਭ ਤੋਂ ਉੱਪਰ ਏ ਉਸ ਦਾਂ ਕੀ ਕਰਾਂ ਗੇ ਕੀ ਹੁਣ ਸਾਡਾ ਰੰਗ ਸਾਡੇ ਦੇਸ਼ ਦੇ ਝੰਡੇ ਵਿਚ ਨਹੀਂ ਹੋਵੇਗਾ ਮਾਫ਼ ਕਰਨਾ ਮੈਨੂੰ ਇਸ ਬਾਰੇ ਜਾਂਦਾ ਜਾਣਕਾਰੀ ਤਾਂ ਨਹੀਂ ਪਰ ਜਾਨਣਾ ਚਾਹੁਣਾ ਜੀ ਕੀ ਅਸੀਂ ਦੇਸ਼ ਦੇ ਝੰਡੇ ਵਿਚ ਭਗਵੇਂ ਰੰਗ ਨੂੰ ਹੀ ਕੇਸਰੀ ਰੰਗ ਸਮਝੀਂ ਗਏ ਕੋਈ ਸਮਝ ਨਹੀਂ ਆਉਂਦੀ

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

    • @hardeepkahlon8309
      @hardeepkahlon8309 2 месяца назад +3

      ਝੰਡੇ ਦਾ ਡੰਡਾ ਹਮੇਸਾਂ ਸਿੱਖਾ ਦਾ ਹੁੰਦਾ ਹੈ ਰੰਗ ਭਾਵੇਂ ਕੋਈ ਹੋਵੇ।

    • @mukhtiarsinghgrewal7061
      @mukhtiarsinghgrewal7061 2 месяца назад

      Kesari rang sada nahi

  • @user-ci6zp6ud9
    @user-ci6zp6ud9 2 месяца назад +24

    ਝੂਠ ਦੇ ਸੰਗ ਤਾਂ ਮੇਲਾ ਹੈ ਪਰ‬
    ‪*ਸੱਚ ਭੀੜ ਵਿੱਚ ਇਕੱਲਾ ਹੈ*

  • @daljitsingh-xb6bg
    @daljitsingh-xb6bg 2 месяца назад +4

    7:07 ਰੰਧਾਵਾ ਸਾਬ੍ਹ ਹੀਰੇ ਬੰਦੇ ਨੇ। ਭਗਵਾ ਨਹੀਂ ਹੋਣ ਦੇਣਾ ਅਸੀਂ।
    😂❤

  • @DarshanBhullar
    @DarshanBhullar 2 месяца назад +1

    ਮੁਆਫ ਕਰਨਾ ਜੀ - ਸ੍ਰ ਜਗਤਾਰ ਸਿੰਘ ਜੀ ਦਾ ਇਹ ਕਹਿਣਾ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਚਾਹੀਦਾ ਜਾਂ ਨਹੀ ਕੋਈ ਇਸ਼ੂ ਨਹੀ ਹੈ ? ਠੀਕ ਨਹੀ । ਪਹਿਲਾਂ ਓਹਨਾ ਨੇ ਇਹ ਕਿਹਾ ਕਿ ਬਸੰਤੀ ਰੰਗ ਦੀ ਵਧਾਈ ਹੋਵੇ ਪਰ ਬਾਅਦ ਵਿੱਚ ਕਿਹਾ ਕਿ ਰੰਗ ਕੋਈ ਮਾਹਨੇ ਨਹੀਂ ਰੱਖਦੇ । ਇਹ ਕੈਸੀ ਅਪਰੋਚ ਹੈ ? ਐਂ ਤਾਂ ਕਿਸੇ ਵੇਲੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਤੋਂ ਵੀ ਇਨਕਾਰੀ ਹੋ ਸਕਦਾ । ਕੀ ਇਸ ਗੱਲ ਨੂੰ ਪਾਸੇ ਰੱਖ ਕੇ ਮੁੱਦਿਆਂ ਕੇ ਕੇਂਦਰਿਤ ਕੀਤਾ ਜਾ ਸਕਦੈ ?
    ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਸੇਧ ਲੈਂਦਾ ਹੈ ? ਫਿਰ ਕੋਈ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਤਾਂ ਦਸਮ ਗ੍ਰੰਥ ਨੂੰ ਹੀ ਮੰਨਾਂਗਾ ?
    ਰਸਸ ਦੇਸ਼ ਦਾ ਝੰਡਾ ਵੀ ਭਗਵਾਂ ਕਰਨਾ ਚਾਹੁੰਦੀ ਹੈ । ਜੇ ਜਗਤਾਰ ਸਿੰਘ ਜੀ ਦੇ ਵਿਚਾਰ ਅਨੁਸਾਰ ਚੱਲਿਆ ਜਾਵੇ ਤਾਂ ਦੇਸ਼ ਦੇ ਝੰਡੇ ਦਾ ਬਦਲ ਵੀ ਜਾਵੇ ਤਾਂ ਕੀ ਹੈ - ਕੋਈ ਗੱਲ ਨੀ । ਰੰਗ ਤੇ ਨਹੀ ਸਾਨੂੰ ਦੇਸ਼ ਦੇ ਮੁੱਦਿਆਂ ਤੇ ਧਿਆਨ ਦੇਣਾ ਚਾਹੀਦਾ ਹੈ ?
    ਜਿਵੇਂ ਹਮੀਰ ਸਿੰਘ ਨੇ ਕਿਹਾ ਰੰਗਾਂ ਦਾ, ਨਿਸ਼ਾਨਾਂ ਦੀ ਇਤਿਹਾਸਕ ਮਹੱਤਤਾ ਵੀ ਹੁੰਦੀ ਹੈ ।
    ਸ੍ਰਦਾਰ ਜਗਤਾਰ ਸਿੰਘ ਜੀ ਚੰਗੀ ਜਾਣਕਾਰੀ ਰੱਖਦੇ ਹਨ ਪਰ ਅਕਸਰ ਇੱਕੋ ਹੀ ਵਾਰਤਾ ਵਿੱਚ ਆਪਾ ਵਿਰੋਧੀ ਗੱਲ ਕਰ ਜਾਂਦੇ ਹਨ । ਕਈ ਵਾਰੀ ਤਰਕ ਦੀ ਬਜਾਏ ਜ਼ਿੱਦ ਵਰਗੀ ਗੱਲ ਕਰ ਜਾਂਦੇ ਹਨ ।

  • @sewaksinghshamiria4488
    @sewaksinghshamiria4488 2 месяца назад +2

    ਲੋਕ ਲਹਿਰਾਂ ਵਿਚੋਂ ਵੀ ਪੱਗਾਂ ਦੇ ਰੰਗ ਨਿਕਲਦੇ ਹਨ , ਜਿਵੇਂ ਕਿਸਾਨ ਮੋਰਚੇ ਤੋਂ ਹਰਾ ਰੰਗ ਹੁਣ ਵੀ ਚੱਲ ਰਿਹਾ ਹੈ ਜੀ ।

  • @harbanssingh5064
    @harbanssingh5064 2 месяца назад +2

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ ਵਾਹਿਗੁਰੂ ਮੇਹਰ ਕਰੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ

    • @avtarsingh-tr8sk
      @avtarsingh-tr8sk 2 месяца назад

      ਚੰਦੀਗੜ ਪੰਜਾਬੀ ਕਾਰ ਪਲੇਟਾ
      ਜਾਦ ਕਰੌ
      ਜਲਦੀ ਰਜਲਟ ਉਡੀਕੋ!

  • @bakhshishsinghvirk1055
    @bakhshishsinghvirk1055 2 месяца назад

    ਜਗਤਾਰ ਸਿੰਘ ਜੀ ਨੂੰ ਤੇ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਜੇਕਰ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆਂ ਗਿਆ ਹੈ ਹੁਣ ਨਾਲ ਦੀ ਨਾਲ ਨਾਨਕਸ਼ਾਹੀ ਕੈਲੰਡਰ ਵੀ ਜਾਰੀ ਕਰ ਦੇਣਾ ਚਾਹੀਦਾ ਹੈ ਜੀ

  • @PrabhdiyalSingh-p7n
    @PrabhdiyalSingh-p7n 2 месяца назад +2

    ❤❤❤❤❤❤❤❤❤❤❤

  • @sahibsinghcheema4151
    @sahibsinghcheema4151 2 месяца назад +3

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @SarbjitKaur-jf5is
    @SarbjitKaur-jf5is 2 месяца назад +2

    ਕੀ ਸਿਰਪਾਉ ਦੇ ਰੰਗ ਵੀ ਕੇਸਰੀ ਰੰਗ ਬਦਲੇ ਜਾਣਗੇ?

  • @punjabsingh4973
    @punjabsingh4973 2 месяца назад +2

    ਰੰਧਾਵਾ ਸਾਹਿਬ ਜੀ ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ

  • @arshdeepsingh-fmpe1352
    @arshdeepsingh-fmpe1352 2 месяца назад +3

    ਕਿਹਾ ਜਾਂਦਾ ਹੈ ਕਿ ਰਾਸ਼ਟਰੀ ਝੰਡੇ ਦਾ ਇੱਕ ਰੰਗ ਸਿੱਖਾਂ ਦੇ ਰੰਗ ਨੂੰ ਦਰਸਾਉਂਦਾ ਹੈ। ਕੀ ਇਸ ਤਰ੍ਹਾਂ ਹੈ?

  • @basantsingh-mh5wp
    @basantsingh-mh5wp 2 месяца назад

    🙏

  • @lashkarsingh5615
    @lashkarsingh5615 2 месяца назад

    ਸ. ਜਗਤਾਰ ਸਿੰਘ ਜੀ ਧਰਮ ਬਾਰੇ ਬਹੁਤ ਹੀ ਡੂੰਗਾ ਗਿਆਨ ਰੱਖਦੇ ਹਨ ।

  • @LakhwinderSingh-tp8oy
    @LakhwinderSingh-tp8oy 2 месяца назад +3

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @baljitsingh6957
    @baljitsingh6957 2 месяца назад +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @BhupinderSingh-l2x
    @BhupinderSingh-l2x 2 месяца назад +1

    ਮੋਦੀ ਸਰਕਾਰ ਨੂੰ ਬੰਗਲਾਦੇਸ਼ ਘਟਨਾ ਨੂੰ ਯਾਦ ਰੱਖਣਾ ਚਾਹੀਦਾ ਹੈ।

  • @BalramDhaliwal-rb7no
    @BalramDhaliwal-rb7no 2 месяца назад

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MyPalwindersingh
    @MyPalwindersingh 2 месяца назад +1

    ਵੀਰ ਜਗਤਾਰ ਸਿੰਘ ਸ਼੍ਰੋਮਣੀ ਕਮੇਟੀ ਦੇ ਲੋਗੋ ਭੰਗਵਾਂ ਕਰਨ ਕਿਹਨੇ ਕੀਤਾ ਅਤੇ ਕਦੋਂ ਹੋਇਆ?
    ਕਿਸੇ ਏਪੀਸੋਡ ਵਿਚ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ

  • @AmarjitSingh-ig3wp
    @AmarjitSingh-ig3wp 2 месяца назад +3

    ਜਿਸ ਦਿਨ ਸੁੱਖਬੀਰ ਦਾ ਭਾਜਪਾ ਨਾਲ ਸਮਝੌਤਾ ਹੋਇਆ ਓਸੇ ਦਿਨ ਨਿਸ਼ਾਨ ਸਾਹਿਬ ਦੇ ਰੰਗ ਫੇਰ ਬਦਲ ਜਾਣਗੇ

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

    • @realsujansingh
      @realsujansingh 2 месяца назад

      Bilkul true true hai
      Ih sikh kaum nu moorkh bns rhe ne
      Ih sukhbir Badal Insaan drama kr rhe ne

  • @jagdevsidhu7471
    @jagdevsidhu7471 2 месяца назад +3

    ਇਨਕਲਾਬੀ ਰੰਗ ਵੀ ਕੇਸਰੀ ਦੀ ਬਜਾਏ ਬਸੰਤੀ ਸੀ --- ਮੇਰਾ ਰੰਗ ਦੇ ਬਸੰਤੀ ਚੋਲਾ।

  • @GianVichar
    @GianVichar 2 месяца назад +2

    ਜਥੇਦਾਰ ਮਰਿਯਾਦਾ ਇੱਕ ਕਰਨੀ ਚਾਹੁੰਦੇ ਹਨ ਤਾਂ ਦਰਬਾਰ ਸਾਹਿਬ ਅਤੇ ਅਕਾਲ ਤੱਖਤ ਤੇ ਪੜੀ ਜਾਣ ਵਾਲੀ ਰਹਿਰਾਸ ਕਦੋ ਇੱਕ ਕਰਨਗੇ ? ਜਿਹੜੇ ਇੱਕ ਹੀ ਕੰਪਲੈਕਸ ਵਿੱਚ ਹਨ । ਰਾਗ ਮਾਲਾ ਅਤੇ ਦਸਮ ਗਰੰਥ ਦਾ ਵਿਵਾਦ ਤੇ ਏਕਤਾ ਕਦੋ ਕਰਨਗੇ ?

  • @jagtarsingh1134
    @jagtarsingh1134 2 месяца назад +4

    Eh Bhagwakarn Badal Pariwar di kartoot karke hoya c Vadhia hoya Waheguru Ji Bhali karn

    • @sharansingh-yt7jq
      @sharansingh-yt7jq 2 месяца назад

      Eh BADAL KUNBA KORMA DA RSS DI SAHA TA BHERA BEATHEIA C MHARAJ EHANA KAMEENIA DIA JARRHA PUT DEWA JIWA GJRU GHOBIND SING SAHIB J NA MUGHALA DI JARRHAR PUTTI C EHANA DI VI PATTAN

  • @sarpanchkhalsa735
    @sarpanchkhalsa735 2 месяца назад +1

    ਵਿਦਵਾਨੋ ਬਸੰਤੀ ਰੰਗ ਖੇੜੇ ਦਾ ਰੰਗ ਹੈ ਅਤੇ ਨੀਲਾ ਸਲੇਟੀ ਰੰਗ ਉਦਾਸੀ ਦਾ ਹੈ ਭਾਵ ਦੁਖ ਅਤੇ ਸੁਖ ਦਾ ਪ੍ਰਤੀਕ ਹਨ।

    • @Kiranpal-Singh
      @Kiranpal-Singh 2 месяца назад

      ਨੀਲਾ-ਸਲੇਟੀ ਉਦਾਸੀ ਦਾ ਪ੍ਰਤੀਕ ਕਿਵੇਂ ?

    • @hardeepkahlon8309
      @hardeepkahlon8309 2 месяца назад +1

      ਇਹ ਸੁਰਮਈ ਨੀਲਾ ਰੰਗ ਉਦਾਸੀ ਦਾ ਹੈ ਇਹ ਕਿਹੜੇ ਵਿਦਵਾਨ ਨੇ ਦੱਸਿਆ ਹੈ?ਕੀ ਦਸਮ ਪਾਤਸ਼ਾਹ ਉਦਾਸੀ ਵਿੱਚ ਰਹਿੰਦੇ ਸਨ? ਇਹ ਰੰਗ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

  • @ksbrar4893
    @ksbrar4893 2 месяца назад +11

    ਜਿੰਨੀਆਂ ਮਰਜ਼ੀ ਰਾਹਤਾਂ ਮਿਲ ਜਾਣ, ਕੇਜਰੀਵਾਲ ਨੂੰ ਕੈਦ ਹੋਵੇਗੀ।

  • @harbanssingh7806
    @harbanssingh7806 2 месяца назад +1

    ਸਰਦਾਰ ਜਗਤਾਰ ਸਿੰਘ ਜੀ ਰੰਧਾਵਾ ਸਾਹਿਬ ਦੀ ਪੱਗ ਪੂਰਨ ਤੌਰ ਤੇ ਕੇਸਰੀ ਨਹੀਂ ਹੈ ਜੀ।

  • @gurshabadsingh9507
    @gurshabadsingh9507 2 месяца назад +1

    🙏🙏 ਰੰਧਾਵਾ ਜੀ ਅੱਜ ਪੰਚਮੀ ਵਾਲੇ ਦਿਨ ਨਿਸ਼ਾਨ ਸਾਹਿਬ ਜੀ ਰੰਗ ਦੇਖ ਬਹੁਤ ਖੁਸ਼ੀ ਹੋ ਰਹੀ ਹੈ ਪਰ ਇਸ ਦੋ ਦਿਨ ਪਹਿਲਾਂ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਝੂਲਇਆ ਗਿਆ ਸੀ ।।

  • @sarpanchkhalsa735
    @sarpanchkhalsa735 2 месяца назад +2

    ਗੱਲ ਇਹ ਹੈ ਕਿ ਅੱਜ ਤੱਕ ਜਿੰਨਾ ਜਥੇਦਾਰਾਂ ਨੂੰ ਰੰਗ ਦਾ ਪਤਾ ਨਹੀਂ ਤਾਂ ਗੁਰਬਾਣੀ ਦੀ ਵੀਚਾਰ ਚਰਚਾ ਕਿਸ ਤਰ੍ਹਾਂ ਕਰ ਸਕਦੇ ਹਨ ਕਿਉਂਕਿ ਇਹ ਬੁਧੀਮਾਨ ਲੋਕਾਂ ਦਾ ਕੰਮ ਹੈ।

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @RajinderSingh-bp4br
    @RajinderSingh-bp4br 2 месяца назад

    ਸਿੱਖ ਰਹਿਤ ਮਰਿਆਦਾ ਅਤੇ ਸਿਧਾਂਤ ਦਾ ਖਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੈ

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @Ranjeetdaliwal-kz2nc
    @Ranjeetdaliwal-kz2nc 2 месяца назад +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @jagdishssaini
    @jagdishssaini 2 месяца назад +2

    Bhut vdhia wahiguru ji Panth khalse di chrhdikla bkhshe ji

  • @parvinderkumar9981
    @parvinderkumar9981 2 месяца назад

    Punjab television ਮੁਬਾਰਕਾਂ ਜੀ.... ਕੇਸਰੀ ਰੰਗ

  • @GurnekSingh-l6c
    @GurnekSingh-l6c 2 месяца назад

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏

  • @harpreetsinghthind2816
    @harpreetsinghthind2816 2 месяца назад +1

    🙏🙏🙏ਵਾਹਿਗੁਰੂ

  • @Takdir-Singh_Gill
    @Takdir-Singh_Gill 2 месяца назад +2

    Nice discussion.

  • @punjjaabdesh8659
    @punjjaabdesh8659 2 месяца назад

    ਪੱਤਰਕਾਰ ਜੀ ਤੁਸੀਂ ਨਹੀਂ ਸੁਣਿਆ ਹੋਊ, ਟੌਹੜੇ ਵੇਲੇ ਟੌਹੜਾ ਰੰਗ।ਪਰ ਉਸ ਵੇਲੇ ਪੂਰਾ ਮਸ਼ਹੂਰ ਸੀ ਟੌਹੜਾ ਰੰਗ।

  • @coemsmafaka3883
    @coemsmafaka3883 2 месяца назад +2

    My favorite news channel

  • @surjeetsingh8809
    @surjeetsingh8809 2 месяца назад +1

    👍👍👍👍👌

  • @ajaibsinghpanesarCanada
    @ajaibsinghpanesarCanada 2 месяца назад +1

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @pritpalsingh8317
    @pritpalsingh8317 2 месяца назад

    ਰੰਧਾਵਾ ਸਾਹਬ ,ਅਜਨਾਲੇ ਵਾਲਾ ਇੱਕ ਟਕਸਾਲੀ ਹੈ ਜਿਹੜਾ ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਬਾਰੇ ਵੀ ਝੂਠ ਮਾਰ ਰਿਹਾ ਹੈ, ਉਹ ਵੀ ਬਸੰਤੀ ਰੰਗ ਦਾ ਵਿਰੋਧ ਕਰ ਰਿਹਾ ਹੈ! 🙏

  • @gurdialsingh6769
    @gurdialsingh6769 2 месяца назад +1

    Very good very well done waheguru ji kirpa Karn chardi kala bakshan SGPC and Jathedar of Akal Takht and other Takhts should take such bold decisions calander of bhai Pal singh also be implemented so that all the Gurpurb should be celebrated on the fixed date of every year

  • @ManjitSingh-cc7gp
    @ManjitSingh-cc7gp 2 месяца назад

    ਦਾੜੀ ਦਾ ਰੰਗ ਕਾਲਾ ਰਾਗੀਆਂ ਢਾਡੀਆਂ ਪਾਠੀ ਸਿੰਘਾਂ ਬਾਰੇ ਵੀ ਗੱਲ ਕੀਤੀ ਜਾਵੇ ਜੀ

  • @dilbaghsingh5366
    @dilbaghsingh5366 2 месяца назад +1

    I appreciate this decision

  • @JASMAILDHALIWAL-w2l
    @JASMAILDHALIWAL-w2l 2 месяца назад

    Great 👍

  • @sardarasingh1403
    @sardarasingh1403 2 месяца назад

    ਧਨਵਾਦ ਜੀ ਇਹ ਚਂਗਾ ਕਦਮ ਹੈ

  • @honeydhillon3799
    @honeydhillon3799 2 месяца назад

    ਨਾਨਕ ਸ਼ਾਹੀ ਕੈਲੰਡਰ ਨੂੰ ਵੀ ਲਾਗੂ ਕੀਤਾ ਜਾਵੇ ਜੀ

  • @shminderkumar1735
    @shminderkumar1735 2 месяца назад

    Kindly discuss S.Baldev Singh Sirsa press conference and release complaint against SAD badal and SGPC, regarding publis sikh history books.

  • @aalamsingh7160
    @aalamsingh7160 2 месяца назад +1

    Going in the same direction, Nanakshahi calendar should be implemented in the original format.

  • @RanjitCheema-gn3cg
    @RanjitCheema-gn3cg 2 месяца назад +1

    It is the way to express in silencesly consent with current circumstances.

  • @HARJITSINGH-qo6pl
    @HARJITSINGH-qo6pl 2 месяца назад +1

    It is good that SGPC endorse right colour of Nishan Sahib as per Sikh protocol but it will be more better if Nanak Shai Calendar should also be relaunched again.

  • @ginderkaur6274
    @ginderkaur6274 2 месяца назад

    ਬਹੁਤ ਵਧੀਆ ਚੈਨਲ ਵਧੀਆ ਖਬਰਾਂ ਸਤਿ ਸ੍ਰੀ ਅਕਾਲ ਧਨਵਾਦ ਸਹਿਤ

  • @paramjitdhamrait5185
    @paramjitdhamrait5185 2 месяца назад +1

    Waheguru ji bless you all.

  • @BalrajSingh-y7g
    @BalrajSingh-y7g 2 месяца назад +1

    Kejriwal nu jail jrur hoegi kion ki eh beadbi karan valian da saath de riha

  • @hajurasingh1763
    @hajurasingh1763 2 месяца назад

    Very good

  • @angrejsingh-zk5lj
    @angrejsingh-zk5lj 2 месяца назад

    🙏🙏👍

  • @sharmatenthouse1848
    @sharmatenthouse1848 2 месяца назад +2

    Hamir Singh jagtarsingh Randhawa by sat shri akal

  • @BaldevSingh-is9jp
    @BaldevSingh-is9jp 2 месяца назад +1

    🙏🚩

  • @sidhualbumsphotos769
    @sidhualbumsphotos769 2 месяца назад

    Congratulations to Harjinder Singh Randhawa, S hamir Singh and Jagtar Singh. Wonderful discussion by you discussion on all subjects. Before Partision of Britsh India there were Two Tesils
    TARAN TARAN AND MOGA WHERE SIKH WERE IN MAJORITY.
    Jarnail singh

  • @gurdeepsinghofficial1961
    @gurdeepsinghofficial1961 2 месяца назад

    ਵਿਦਵਾਨ ਪੱਤਰਕਾਰ ਜੀ, ਸ਼ਹੀਦ ਭਗਤ ਸਿੰਘ ਦੇ ਵੇਲੇ ਵੀ ਬਸੰਤੀ ਰੰਗ ਸੀ, ਉਹ ਗੀਤ ਕਿ ਮੇਰਾ ਰੰਗ ਦੇ ਬਸੰਤੀ ਚੋਲਾ ,ਮਾਏ ਰੰਗ ਦੇ ਬਸੰਤੀ ਚੋਲਾ।।।

  • @arvindersingh710
    @arvindersingh710 2 месяца назад

    S. Jagtar Singh ji,, always Very logical

  • @Amarjeetsingh-lb9fn
    @Amarjeetsingh-lb9fn 2 месяца назад

    ਹਮੀਰ ਸਿੰਘ ਜੀ ਬਹੁਤ ਡੂੰਘਾਈ ਤੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹਨ। ਇਨ੍ਹਾਂ ਦਾ ਵਿਸ਼ਲੇਸ਼ਣ ਵੀ ਨਿਰਪੱਖ, ਮਨੋਵਿਗਿਆਨਕ ਤੇ ਬਿਨਾਂ ਭੇਦਭਾਵ ਦੇ ਹੁੰਦਾ ਏ। ਸਿਆਟਲ (USA ਰਹਿੰਦਾ ਹੋਇਆ ਮੈਂ ਕਦੇ ਵੀ ਤੁਹਾਡਾ ਪ੍ਰੋਗਰਾਮ ਮਿੱਸ ਨਹੀ ਕਰਦਾ ਜੀ। ਜਗਤਾਰ ਸਿੰਘ ਜੀ ਦੀ ਜਾਣਕਾਰੀ ਵੀ ਬਹੁਤ ਵਸੀਹ ਹੈ। ਆਪ ਜੀ ਦਾ ਸੁਭਚਿੰਤਕ ਅਮਰਜੀਤ ਸਿੰਘ ਤਰਸਿੱਕਾ

  • @sharansingh-yt7jq
    @sharansingh-yt7jq 2 месяца назад +1

    Dhankhar pehala GOVER REHANDA W BENGAL VH KHOOB CHANN CHAERA C TA INAM VH V PRESED POST LI HUN OH PRESED LABADA

  • @Nanak-rc1go
    @Nanak-rc1go 2 месяца назад

    ਨਾਭੀ ਰੰਗ ਦੀ ਪੱਗ ਸੁਭਾਸ਼ ਚੰਦ ਬੋਸ ਦੀ ਅਜ਼ਾਦ ਹਿੰਦ ਫੋਜ ਚ ਰੱਖਿਆ ਸੀ ਜੀ। ਦਿੱਲੀ ਚ ਹੜ ਆ ਗਿਆ ਸੀ। ਜਦੋ ਰੈਲੀ ਹੋਈ ਸੀ ਜੀ।

  • @reshamsandhu9669
    @reshamsandhu9669 2 месяца назад

    ਰੰਧਾਵਾ ਜੀ ਰੰਗ ਦੇ ਨਾਲ ਹੀ ਜੇਕਰ ਨਿਸ਼ਾਨ ਸਾਹਿਬ ਦਾ ਅਸਲ ਸਰੂਪ ਵੀ ਕਰ ਦਿੰਦੇ ਤਾਂ ਹੋਰ ਵੀ ਚੰਗਾ ਹੁੰਦਾ. ਅੰਗਰੇਜ਼ਾਂ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਕਾਟ ਥੱਲਿਓਂ ਉੱਪਰ ਵੱਲ ਨੂੰ ਹੁੰਦੀ ਦੱਸੀ ਜਾਂਦੀ ਹੈ ਤੇ ਉੱਪਰਲੀ ਸਾਈਡ ਬਿਲਕੁਲ ਸਿੱਧੀ ਹੁੰਦੀ ਸੀ. ਫਰੰਗੀਆ ਨੇ ਹੀ ਨਿਸ਼ਾਨ ਸਾਹਿਬ ਨੂੰ ਹੁਣ ਵਾਲੀ ਸ਼ੇਪ ਦਿੱਤੀ ਦੱਸੀ ਜਾਂਦੀ ਹੈ ਕਿਓਕਿ ਓਹ ਏਹ ਇਜਾਜ਼ਤ ਨਹੀ ਸੀ ਦਿੰਦੇ ਜਿਹੜੀ ਕਿ ਓਹਨਾਂ ਦੇ ਯੂਨੀਅਨ ਜੈਕ ਦੀ ਬਰਾਬਰੀ ਜਾਂ ਓਸ ਤੋਂ ਉੱਪਰ ਹੋਵੇ !

  • @HsgiHsgill
    @HsgiHsgill 2 месяца назад +1

    ਏਹ ਵੀ ਦਸ ਦਿਓ ਕਿ ਬੁੱਚੜ ਇਕ police. ਵਾਲੇ. ਨੇ ਕਿਸ ਨੂੰ ਕਿੱਥੇ ਫਿੱਟ ਕੀਤਾ kihde ਹਨ ਏਜੰਟ of ਏਜੰਸੀ ਹੈ

  • @jagjitsingh5212
    @jagjitsingh5212 2 месяца назад

    Good news and views thanks Randhawa saab Hamir saab and jagtar saab God bless you all team ❤🙏🙏🙏

  • @manjitturka5172
    @manjitturka5172 2 месяца назад +5

    ਇਹ ਕੇਸਰੀ ਨਿਸ਼ਾਨ ਬਾਪੂ ਜਗਤਾਰ ਸਿੰਘ ਦੀ ਦੇਣ ਹੈ
    ਧੰਨਵਾਦ ਪੰਜਾਬ ਟੈਲੀਵਿਜ਼ਨ

    • @jogendersingh7036
      @jogendersingh7036 2 месяца назад

      ruclips.net/video/ZxbTxUA3YsQ/видео.htmlsi=OH7IyK7IGA3kqMBY

  • @darshinsidhu6718
    @darshinsidhu6718 2 месяца назад

    👍

  • @Nanak-rc1go
    @Nanak-rc1go 2 месяца назад

    Ssa ji