ਮੈ ਬੋਤੇ ਤੇ ਮੰਡੀ ਜਾਣਾ | foreigners in Rice Market

Поделиться
HTML-код
  • Опубликовано: 3 окт 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    #Punjabivlog #punjabivideos #flopyoutuber

Комментарии • 444

  • @FlopYouTuber
    @FlopYouTuber  Год назад +27

    or latest Follow on
    SNAPCHAT:👻 - www.snapchat.com/add/flop_youtuber
    Keep sharing keep loving :)

    • @sonydhaliwal6765
      @sonydhaliwal6765 Год назад +1

      Pargat veere teriyn sariyn video m dekhda kaffi knowledge v mildi aa ...
      Ik gal das da veere chokha empire vic ielts di speaking hundi aa te te foreigners baut aunde aa but o travelers ni hunde examiner hunde aa

    • @jaskaranthabal1876
      @jaskaranthabal1876 Год назад

      Bhole nu sultanpur lodhi vi laa ke jwo

    • @K_B_Preet
      @K_B_Preet Год назад

      ਬਾਈ ਜੀ ਜਿਹੜੇ ਵੀਡੀਓ ਹੁੰਦੀ ਐ ਬਾਈ ਇਹਨੂੰ ਵੱਡੀ ਬਣਾਈਆਂ ਕਰ ਬਾਈ ਘੱਟੋ ਘੱਟ 1.30 ਘੰਟੇ ਦਾ ਹੋਣੀ ਚਾਹੀਦੀ ਆ ਬਾਈ ਜੀ, ਜਲਦੀ ਖਤਮ ਹੋ ਜਾਂਦਾ ਬਾਈ ਜੀ ਭਾਗ ❤️👍

    • @rayofhope5473
      @rayofhope5473 Год назад

      I wanna talk to him ,

    • @gurindersaran561
      @gurindersaran561 Год назад

      Blog ta hor v bnonde aa ustad pr yr tu pehla bnda jehde blog dekhda mai tere blog ch jee jea lag janda ghaint rab trakian bakhse y tenu jehda tu loka nu ena hasona

  • @bsbeantsharma
    @bsbeantsharma Год назад +21

    ਬੇਟਾ ਪਰਗਟ ਤੁਹਾਡਾ ਹਰ ਬਲੌਗ ਵੇਖਦਾ ਹਾਂ, ਡੈਨੀਅਲ/ਭੋਲੇ ਦੇ ਘਰ ਤਹਾਨੂੰ ਬਹੁਤ ਸਤਿਕਾਰ ਨਾਲ ਰੱਖਿਆ ਸੀ। ਹੁਣ ਤੁਸੀਂ ਕਿੰਨੇ ਦਿਨਾਂ ਤੋਂ ਦੋਸਤੀ ਵਾਲਾ ਫਰਜ਼ ਨਿਭਾ ਰਹੇ ਹੋ, ਬਹੁਤ ਚੰਗਾ ਲੱਗ ਰਿਹਾ ਹੈ। ਜਿਉਂਦੇ ਵਸਦੇ ਰਹੋਂ, ਜਵਾਨੀਆਂ ਮਾਣੋ 😘

  • @jaswindersingh6410
    @jaswindersingh6410 Год назад +51

    ਬਹੁਤ ਲੰਬੀ ਉਮਰ ਹੈ ਵੀਰ ਤੇਰੀ!ਮੈ ਵੀਡੀਓ ਸਰਚ ਕਰ ਹੀ ਰਿਹਾ ਸੀ!love u bro.(sri muktsar sahib)

    • @maninderguraya19
      @maninderguraya19 Год назад +1

      Ghr kam nhi hga ki aa tempu nu dekh da rehna 😂😂😂😂
      Jdi bkwas nh kari jdi bdmshi number send kardi 😂😂😂

    • @Warringfarm
      @Warringfarm Год назад

      @@maninderguraya19 bnda ta ah fudu but bhole wale blog ghaint a

    • @baldevsidhu7719
      @baldevsidhu7719 2 месяца назад

      @@maninderguraya19 ਤੁਸੀ ਕੀ ਕਰ ਰਹੇ ਸੀ net ਤੇ ? ਤੁਹਾਨੂ ਕੰਮ ਨਹੀ ਹੈਗਾ 😂

  • @jagroopsingh3527
    @jagroopsingh3527 Год назад +15

    ਵੀਰ ਮੈ ਕਦੀ ਵਲੌਗ ਨਹੀ ਦੇਖੇ ਪਰ ਇਹ ਰੂਸ਼ੀ ਨਾਲ ਵਲੌਗ ਦੇਖ ਕੇ ਬਹੁਤ ਵਧੀਆ ਲੱਗਾ

  • @manatsandhupb88
    @manatsandhupb88 Год назад +17

    ਵੀਰ ਬਾਡਰ ਤੇ ਲੈਕੇ ਆ ਭੋਲੇ ਨੂੰ ਮੈ ਬਾਡਰ ਤੇ ਰਹਿੰਦਾ ਹਾਂ ਵੀਰੇ

  • @amardeepsingh8974
    @amardeepsingh8974 Год назад +24

    ਭੋਲੇ ਨੂੰ ਵੀਰ ਜੀ ਮੂਸਾ ਪਿੰਡ ਲੈਕੇ ਜਾਓ🙏

  • @meetsidhu6203
    @meetsidhu6203 Год назад +5

    ਮੰਡੀ ਪਿੰਡ ਦੀ ਦੇਖ ਦਿਲ ਭਰ ਆਇਆ ❤️❤️dallah

  • @Invinciblestatus
    @Invinciblestatus Год назад +13

    ਭੋਲੇ ਦੇ ਦਾੜ੍ਹੀ ਨੀ ਆਉਂਦੀ ...?
    ਭੋਲੇ ਨੂੰ ਕਲੀਨ ਸ਼ੇਵ ਹੀ ਦੇਖੀ ਦਾ
    ਜੇ ਭੋਲੇ ਦੇ ਦਾੜ੍ਹੀ ਰੱਖੋ ..ਸਾਨੂ ਦੇਖਣਾ ਭੋਲਾ ਕਿਵੇ ਲਗਦਾ

  • @gaggucheemasingh3130
    @gaggucheemasingh3130 Год назад +22

    ਸ਼ੀਰਾ ਬਾਈ ਘੈਂਟ ਗਾਉਂਦਾ

  • @panjab4844
    @panjab4844 Год назад +1

    ਵੀਰ ਇਸ ਭੋਲੇ ਨੂੰ ਦਸੀ ਕਿ ਪੰਜਾਬ ਉਤੇ ਰਸੀਆ ਨੇ1984 ਸਾਡੇ ਇਸ ਧਾਰਮਿਕ ਅਸਥਾਨ ਤੇ ਵਿਟੋ ਪਾਵਰ ਵਰਤੀ ਭਾਰਤ ਦੇ ਕਹਿਣ ਤੇ ਕਿ ਇਹ ਚੰਗਾ ਕੰਮ ਸੀ ਇਹਨੂੰ ਕਹੀ ਆਪਣੇ ਦੇਸ ਜਾਕੇ ਆਪਣੀ ਸਰਕਾਰ ਤੇ ਲੋਕਾਂ ਨੂੰ ਦਸੇ

  • @ਸੁਖਦੀਪਸਿੰਘ-ਦ5ਘ

    ਜਿਉਂਦਾ ਵਸ਼ਦਾ ਰਹਿ ਵੀਰ ਪਰਗਟ ਸਿੰਘ ਤੇ ਡੈਨੀਅਲ ਭੋਲਾ ਜੱਟ ਜ਼ਿੰਦਾਦਿਲ ਖੁਸ਼ਦਿਲ ਬੰਦਾ

  • @charanjeetsingh3701
    @charanjeetsingh3701 Год назад +1

    I like your video
    Flop utuber nam rakhya but tu dil da bada saaf banda hai

  • @harsukhman_bhullar
    @harsukhman_bhullar Год назад +1

    6:56 yes tusi sahi keha mevi daule wala to 6 km di duri te rehna

  • @bsbeantsharma
    @bsbeantsharma Год назад +3

    ਜੇਕਰ ਹੋ ਸਕੇ ਤਾਂ ਭੋਲੇ ਨੂੰ ਬਠਿੰਡਾ ਦ ਕਿਲਾ ਵੀ ਦਿਖਾ ਦੇਣਾ, ਬਠਿੰਡੇ ਦਾ ਬਜਾਰ ਅਤੇ ਥਰਮਲ ਦੀਆਂ ਝੀਲਾਂ, ਗੋਲ ਡਿੱਗੀ ਕੋਲ ਗਿਆਨੀ ਦਾ ਸੁੱਪਰ ਫਾਈਨ ਪਰੌਂਠਾ। ਮੈਂ ਹੀ ਤੁਹਾਨੂੰ ਘੁਮਾ ਦਿੰਦਾ ਸਾਰਾ ਬਠਿੰਡਾ ਪਰ ਕੁਝ ਘਰੇਲੂ ਮਜਬੂਰੀਆਂ ਕਾਰਣ ਸੰਭਵ ਨਹੀਂ ਜੀ 🌹😘

    • @Maverick170
      @Maverick170 Год назад +1

      Beed talab ch zoo,Rose garden, chetak park

  • @akshaykamboj2701
    @akshaykamboj2701 Год назад +1

    ਮੰਡੀਆਂ ਚ ਜੱਟ ਰੁਲਦਾ...
    ਚੁੱਲੇ ਮੁਰੇ ਰੁਲਦੀ ਰਕਾਨ...

  • @Asifassociates
    @Asifassociates Год назад

    Wah bhai bhole di sewa chal ri ajkal. Ptandar yad e rakhy ga...
    Watching from Multan Pakistan

  • @narinderpal6481
    @narinderpal6481 Год назад +1

    ਬਾਈ ਜੀ ਭੋਲੇ ਨੂੰ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਗਿਫਟ ਜਰੂਰ ਕਰੀ ਬਾਈ ਜੀ

  • @manatsandhupb88
    @manatsandhupb88 Год назад +6

    ਦੁਨੀਆ ਦਾ ਨੰਬਰ one ਇਨਸਾਨ ਪ੍ਰਗਟ

  • @buntykashyap5832
    @buntykashyap5832 Год назад +1

    ਭੋਲ਼ੇ ਦਾ cholestrol ਵਧਾ ਕੇ ਭੇਜੂੰਗੇ ਤੁਸੀ
    ਗੁਡ ਬਲੌਗ bro keep it up

  • @RohitKumar-fw3ll
    @RohitKumar-fw3ll Год назад +2

    Nice video bola Jatt

  • @jasvirsinghjasvirsingh9092
    @jasvirsinghjasvirsingh9092 Год назад +1

    ਵਾਹਿਗੁਰੂ ਜੀ 🙏 ਚੜ੍ਹਦੀ ਕਲ੍ਹਾ ਕਰਨ ਵੀਰੇ bhola vire love you 🙏

  • @pardeepkamboj5501
    @pardeepkamboj5501 Год назад +4

    Seera bai kaint gaunda boht underrated singer a ❤️❤️❤️❤️❤️

  • @sidhuamar635
    @sidhuamar635 Год назад +1

    Bro sada pind dekh ke auna c sidhu moose Wale bro da pasnd da pind pind chakkar near jagron

  • @vickybatra5565
    @vickybatra5565 Год назад +1

    बहुत-बहुत Pyar sabhi ko aur apne Channel ka naam badalkar super duper hit youtuber Hona chahie

  • @jasbirkaur8904
    @jasbirkaur8904 Год назад +1

    ਭੋਲੇ ਨੂੰ ਤਰਨਤਾਰਨ ਦਾ ਗੁਰਦੁਆਰਾ ਵੀ ਦਿਖਾਉਣਾ ਸੀ

  • @x_professor_
    @x_professor_ Год назад +4

    Haryana vi lyao bhola na

  • @Ankush.Kamboj
    @Ankush.Kamboj Год назад

    Yrr tere vlogs ch jaan aa yrrr,,baut ghaint vlog ,,love you aa yrrr❤❤

  • @RandhirSingh-ij5sq
    @RandhirSingh-ij5sq Год назад +1

    ਬਾਈ ਇੱਕ ਵਾਰ ਭੋਲੇ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ ਲੈ ਜਾਉ। ਉਸ ਨੂੰ ਰੂਹਾਨੀਅਤ ਦੇ ਦਰਸ਼ਨ ਕਰਨ ਦਿਓ।

  • @Ranvijy-d5v
    @Ranvijy-d5v Год назад +1

    Bai moge toon agge faridkot v lak aoo bhole nu

  • @paviterkalyan3737
    @paviterkalyan3737 Год назад +7

    ਵੀਰ ਮੈ ਉਡੀਕ ਕਰ ਰਿਹਾ ਸੀ ਵੀ ਤੁਸੀਂ ਅਗਲਾ vlog ਕਦੋ ਪਾਉਣਾ ਥੋਨੂੰ ਮਿਲਣਾ ਤੁਸੀਂ ਡੱਲੇ ਆਏ ਸੀ ਮੈਂ ਸੁਲਤਾਨਪੁਰ ਲੋਧੀ ਤੋਂ ਆ ਵੀਰ

  • @BALJITSINGH-jm9ke
    @BALJITSINGH-jm9ke Год назад +3

    Vr bhole nu mussa v ghuma leyo

  • @vickybatra5565
    @vickybatra5565 Год назад +1

    Apni dukaan Moonak hai Subhash bartan Store main Bajar most welcome

  • @samer8253
    @samer8253 Год назад +2

    kartar pur sahib leke jao pole nu

    • @naurasaab
      @naurasaab Год назад

      👍👌🏻👌🏻👌🏻

  • @VivekKumar-rc1kz
    @VivekKumar-rc1kz Год назад

    Love from Sri Anandpur Sahib ji

  • @arshdeep011
    @arshdeep011 Год назад

    Waah ji waah.... Mai hi bolea C v darea lgda.... Hun ta bhola pura khul gea swaad lenda pura,,,, sirra

  • @vnp4743
    @vnp4743 Год назад

    Kaint song babe , vadia likhda y,
    Vilog bahut badhiya

    • @naurasaab
      @naurasaab Год назад

      👍👌🏻👌🏻👌🏻

  • @dazzydhiman4460
    @dazzydhiman4460 Год назад +1

    Bhole nu mota krke torna ❤😅 pargat sia

  • @urs_prdip
    @urs_prdip Год назад

    ਬਾਈ ਮੇਰਾ ਪਿੰਡ ਝਲੂਰ ਆ ਸਾਡੇ ਪਿੰਡ ਭੋਲੇ ਨੂੰ ਲੈਕੇ ਆ ਪੁਰਾਣੀ ਹਵੇਲੀ ਦਿਖਾਉਣੀਆ

  • @GM-S_VLOG
    @GM-S_VLOG Год назад

    ਸ਼ੀਰਾ ਬੁਟਰ ਕਮਾਲ ਅਵਾਜ਼ ਆ ਆਪਾਂ ਗੁਰਦੁਆਰੇ ਮਿਲੇ ਸੀ ਜਾਂਦੀ ਜਾਂਦੀ ਗਾਣਾ ਤੇਰਾ ਬਹੁਤ ਸੁਣਦਾ ਆ butter ਜਿਥੇ ਰਿਆਜ ਕਰਦਾ ਹੁੰਦਾ ਸੀ ਮੈ ਉਸ ਸਮੇਂ ਸਟੀਲ ਦੀਆਂ girla ਬਣਾ ਰਿਹਾ ਸੀ

  • @gk_broken8792
    @gk_broken8792 Год назад

    Jandi jandi mai Bahut jyada song suna c ❤️os time da mera fevorate song c ❤️❤️ mai har roz sunda c ❤️❤️ajj bahut dina bad suna frr to mera fevorate ho gya ❤️❤️jandi jandi ❤️❤️

  • @sohnapindchohlasahib5718
    @sohnapindchohlasahib5718 Год назад +1

    ਸਵਾਦ ਆ ਗਿਆ ਪ੍ਰਗਟ ਵੀਰ ਜੀ ਵੀਡੀਓ ਵੇਖ ਕੇ।।।। ਪਿੰਡ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ,, ਡਾਕਟਰ ਇੰਦਰਜੀਤ ਸਿੰਘ ਪ੍ਰੈੱਸ ਸਕੱਤਰ

  • @amarjotsinghsandhu6203
    @amarjotsinghsandhu6203 Год назад +1

    Pargat sian finally I have to subscribe your channel since you visit Shri Darbar sahib Amritsar with bhola(Daniel)and showing our punjab and promoting punjabi culture Thank you 🙏 keep doing great work 👍

    • @naurasaab
      @naurasaab Год назад

      👍👌🏻👌🏻👌🏻

  • @americanandpunjabilifevlog3951
    @americanandpunjabilifevlog3951 Год назад +3

    Very nice vlog… laughed a lot 😂
    It’s so good to see Daniel’s experience in Punjab…. We have to take kids to India too, hopefully next year.

  • @jatinderbhinder4360
    @jatinderbhinder4360 Год назад +1

    Bai da gana pehli war sunea bahut hi vadia a yaar

  • @ashrafak2679
    @ashrafak2679 Год назад +8

    Awesome voice broo

  • @balrajjattana2936
    @balrajjattana2936 Год назад +4

    Bai rajsthan hanumangarh ao please njara aa ji ga❤️

  • @everytimehpy
    @everytimehpy 6 месяцев назад

    sirra tan banda sira bhai

  • @jorasingh757
    @jorasingh757 Год назад

    JORA SINGH Mann Mandi gobindgarh tu bhi 🙏🏻🙏🏻🙏🏻🙏🏻🙏🏻

  • @gurmelsingh8065
    @gurmelsingh8065 Год назад

    ਬਹੁਤ ਵਧੀਆ ਜੀ। ਨਵੀਂ ਚੀਜ਼ ਵੇਖਣ ਨੂੰ ਮਿਲੀ।

  • @jassi4055
    @jassi4055 Год назад +1

    Bhole ne mussa pind leke Jaa yaar 🙏❤️

    • @naurasaab
      @naurasaab Год назад

      👍👌🏻👌🏻👌🏻

  • @gurwantsandhu2699
    @gurwantsandhu2699 Год назад

    ਬੱਲੇ ਬੱਲੇ ਪੰਜਾਬੀਆਂ

  • @jassrattan7641
    @jassrattan7641 Год назад

    Asli Punjab dkha rha bai yr dilo slute a veere teri soch nu love u Bhai ❤️

  • @gursewakgill9335
    @gursewakgill9335 Год назад +1

    Yr vdia enjoy kr rya life tu.. Keep it up....

  • @HARRY2006.
    @HARRY2006. Год назад +2

    Paji bhole nu baba bakala sahib la ka avo

  • @panjab4844
    @panjab4844 Год назад

    ਵੀਰ ਇਸ ਭੋਲੇ ਨੂੰ ਦਸੀ ਕਿ ਪੰਜਾਬ ਉਤੇ ਰਸੀਆ ਨੇ1984 ਸਾਡੇ ਇਸ ਧਾਰਮਿਕ ਅਸਥਾਨ ਤੇ ਵਿਟੋ ਪਾਵਰ ਵਰਤੀ ਭਾਰਤ ਦੇ ਕਹਿਣ ਤੇ ਕਿ ਇਹ ਚੰਗਾ ਕੰਮ ਸੀ ਇਹਨੂੰ ਕਹੀ ਆਪਣੇ ਦੇਸ ਜਾਕੇ ਆਪਣੀ ਸਰਕਾਰ ਤੇ ਲੋਕਾਂ ਨੂੰ ਦਸੇ

    • @naurasaab
      @naurasaab Год назад

      👍👌🏻👌🏻👌🏻👌🏻

  • @GurpreetSingh-yw9cv
    @GurpreetSingh-yw9cv Год назад +1

    Nice Veer

  • @GurpreetSingh-se4wi
    @GurpreetSingh-se4wi Год назад

    ਦੌਲੇਵਾਲ ਪੰਜਾਬ ਦਾ ਮੈਕਸੀਕੋ ਹੁੰਦਾ ਸੀ ਪਰ ਹੁਣ ਥੋੜਾ ਫਰਕ ਆ

  • @gillakash2229
    @gillakash2229 Год назад

    Brother bhole nu punjab da viah dekhao

  • @official_paras1339
    @official_paras1339 Год назад +1

    Uk

  • @baljinderchhahar3737
    @baljinderchhahar3737 Год назад

    Y g Bhole nu chhahar pind da ground dekh la

  • @gursewaksingh6063
    @gursewaksingh6063 Год назад +1

    Love video ❤️😘😘🥰

  • @jatinderbhinder4360
    @jatinderbhinder4360 Год назад +1

    ਕਾਂਟੋ ਫੁੱਲਾਂ ਤੇ ਅ

  • @roopmahal
    @roopmahal Год назад

    Boht sohna vlog bai 👌🏻👌🏻 seera bai end londa

  • @GurpreetSingh-se4wi
    @GurpreetSingh-se4wi Год назад

    15.04 ਤੇ ਵੀਰੇ grain market hunda Rice nhi ਨਾਲੇ ਮੰਡੀ ਚ paddy ਝੋਨਾ ਹੁੰਦਾ rice ਨਹੀਂ

  • @mukhtarsingh3218
    @mukhtarsingh3218 Год назад

    Nice voice Bai ji

  • @kalachahal2906
    @kalachahal2906 Год назад

    Bhola great

  • @amantrucklovers3072
    @amantrucklovers3072 Год назад +1

    Waheguru thoanu hamesha kush rakhe veer🙏❤️❤️❤️

  • @GurjitSingh-tb1lm
    @GurjitSingh-tb1lm Год назад +3

    ਮੈਂ ਹੱਲੇ ਉਡੀਕ ਕਰ ਰਿਹਾ ਸੀ ‌ਵੀਡਿਉ ਵੀਰ ਜੀ

  • @AliAkbar-dr4eo
    @AliAkbar-dr4eo Год назад

    I like your videos paji
    Love from

  • @TO-OR758
    @TO-OR758 Год назад +1

    Ghaint singing bhai

  • @TO-OR758
    @TO-OR758 Год назад +1

    Vadiya gaunda munda

  • @desi_caliwale
    @desi_caliwale Год назад +1

    Bhola jatt love u bro from america I hope you enjoy punjab ❤

  • @desi_caliwale
    @desi_caliwale Год назад +3

    Seera buttar yaar apna 😄 bai California to appa truck te hunne jdo vlog aunda tera pichle yaar nu avaaj de dai di k bhole jatt da vlog aa gya baki veere bht ghaint vlog hunde thode baki bai pehliya to hi jude tere nl jdo tusi vloging shuru kiti chaddi kala ch reh bro🎃

  • @kippu22
    @kippu22 Год назад

    Sirra c vlog y

  • @rupindersekhon2807
    @rupindersekhon2807 Год назад

    Ghaint a keep it up

    • @naurasaab
      @naurasaab Год назад

      👍👌🏻👌🏻

  • @Area501
    @Area501 Год назад

    ਬਾਈ ਸੰਗਰੂਰ ਪਿੰਡ ਕਿਹੜਾ

  • @jobansandhu3881
    @jobansandhu3881 Год назад

    I am near from dolla wala

  • @SajanMansa
    @SajanMansa Год назад

    Grej de pagg🤣🤣👌

  • @mangatram3791
    @mangatram3791 Год назад +1

    Veer ji Bhola nu Punjabi marriage dekheo

  • @narinderbawa3840
    @narinderbawa3840 Месяц назад

    All good video a ji

  • @deepmajvi5144
    @deepmajvi5144 Год назад

    PUNJABI Bolan la Hi dita veere Bhole bro Nu

  • @navjotsingh8907
    @navjotsingh8907 Год назад +1

    Feel bhot kr da y eh😂😂😂

  • @parneetkaursidhu3525
    @parneetkaursidhu3525 Год назад +1

    Hii y main thodiya Sariya video dekh di aa 👍👍🙏🙏

  • @manvirratol8699
    @manvirratol8699 Год назад +2

    Parght baiii tusiii boht humble o gaiint lg reo pag nall ❤️❤️✌️

  • @sohanpreet1153
    @sohanpreet1153 Год назад +5

    A friend say his love story to his friends , He talking about his love words what she says when she go to him “. Reached to the soul, whose face my friends ( yaro oye) , she kept saying she did not remember me. Love bhole , specifically thank for pargat bro 🙏

  • @toppunjabi5911
    @toppunjabi5911 Год назад +2

    Roper le Ayo veer bhole veer nu ✨💓 please

  • @tdbgaming8248
    @tdbgaming8248 Год назад +1

    Y ah munde de song boht sohne a ❤️ 💝

    • @naurasaab
      @naurasaab Год назад

      👍👌🏻👌🏻👌🏻👌🏻

  • @pb77_reels
    @pb77_reels Год назад +1

    ਘੈਂਟ ਐ😅🤟🏻

  • @idhub6263
    @idhub6263 Год назад +2

    vry nice video bro god bless u 🙏

  • @k.k1542
    @k.k1542 Год назад

    Bholla baili aw y..hahaha vdya uprala ji

  • @harman8527
    @harman8527 Год назад +1

    🔥🔥🔥🔥🔥🔥🔥🔥🔥🔥🔥

  • @paramjitisinghbaj
    @paramjitisinghbaj Год назад

    Love you veer Pargat singh ji

  • @ranjeetsinghsingh9248
    @ranjeetsinghsingh9248 Год назад

    ਓ ਜਿਉਂਦਾ ਰਹਿ ਵੀਰ ਬਹੁਤ ਵਧੀਆਂ

  • @liaquathussain4875
    @liaquathussain4875 Год назад

    Lasi dai glass dai utai dahi did Malai da Maza hi kuj hot ai

  • @yuvrajsingh8419
    @yuvrajsingh8419 Год назад +1

    Bro please come to talwandi mallain

  • @Punjabioverlander
    @Punjabioverlander Год назад

    ਭੋਲੇ ਨੂੰ ਕਾਲੀ ਨਾਗਣੀ ਵੀ ਖੁਆਣੀ ਸੀ ਵੀਰ

  • @karmjitsinghkarmjitsingh8815
    @karmjitsinghkarmjitsingh8815 Год назад

    Waheguru ji sub nu Khush rakhe

  • @hapie_3336
    @hapie_3336 Год назад

    3:07 oh ta chali gyi 😂😂

  • @jashansandhu3341
    @jashansandhu3341 Год назад

    bhole nu feem try krwao 😂😂

  • @paramjitisinghbaj
    @paramjitisinghbaj Год назад

    Love veer Pargat singh and mr bhola

    • @naurasaab
      @naurasaab Год назад

      👍👌🏻👌🏻