Badshah Darvesh | Bir Singh | Latest Shabad Song 2024

Поделиться
HTML-код
  • Опубликовано: 15 янв 2024
  • Bir Singh Presents:-
    Song - Badshah Darvesh
    Singer - Bir Singh
    Music - Jogi
    Producer - Harpreet Shahpur
    Project Manager - Saikapian Manmohan Singh
    Label - Bir Singh
    Listen Full Audio:-
    Apple Music : / badshah-darvesh-single
    AMazon : music.amazon.in/albums/B0CSGS...
    Jiosaavn : www.jiosaavn.com/song/badshah...
    Wynk : wynk.in/music/song/badshah-da...
    Shazam : www.shazam.com/gb/track/68902...
    Kkbox : www.kkbox.com/tw/en/song/HY4D...
    Reels : / 3618029781818764
    Digitally Powered By - Bull18 [ / bull18network ]
    #BadshahDarvesh #BirSingh
  • ВидеоклипыВидеоклипы

Комментарии • 917

  • @majorsarao6755
    @majorsarao6755 4 месяца назад +24

    • ਨਾਸਰੋ ਮਨਸੂਰ ਗੁਰੂ ਗੁਬਿੰਦ ਸਿੰਘ ,ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,
    • ਹੱਕ ਰਾ ਗੰਜੂਰ ਗੁਰੂ ਗੁਬਿੰਦ ਸਿੰਘ,ਜੁਲਮਾ ਫ਼ੈਜ਼ੋ ਨੂਰ ਗੁਰੂ ਗੋਬਿੰਦ ਸਿੰਘ,
    • ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ,ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ,
    • ਬਰ ਦੋ ਆਲਮ ਸ਼ਾਹ ਗੁਰੂ ਗੁਬਿੰਦ ਸਿੰਘ,ਖਸਮ ਰਾ ਜਾਂ ਕਾਹ ਗੁਰੂ ਗੋਬਿੰਦ ਸਿੰਘ,
    • ਫਾਇਜ਼ ਅਲ-ਅਨਵਾਰ ਗੁਰੂ ਗੁਬਿੰਦ ਸਿੰਘ,ਕਾਸ਼ਿਫ ਅਲ-ਅਸਰਾਰ ਗੁਰੂ ਗੋਬਿੰਦ ਸਿੰਘ
    • ਆਲਿਮ ਅਲ-ਅਸਰਾਰ ਗੁਰੂ ਗੁਬਿੰਦ ਸਿੰਘ,ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ
    • ,ਮੁਕਬਲੋ ਮਕਬੂਲ ਗੁਰੂ ਗੁਬਿੰਦ ਸਿੰਘ,ਵਾਸਿਲੋ ਮੌਂਸੂਲ ਗੁਰੂ ਗੋਬਿੰਦ ਸਿੰਘ,
    • ਜਾਂ ਫਿਰੋਜ਼ੇ ਦਹਰ ਗੁਰੂ ਗੁਬਿੰਦ ਸਿੰਘ,ਫੈਜ਼ੇ ਹਕ ਰਾ ਬਹਰ ਗੁਰੂ ਗੋਬਿੰਦ ਸਿੰਘ,
    • ਹੱਕ ਰਾ ਮਹਿਰੂਬ ਗੁਰੂ ਗੁਬਿੰਦ ਸਿੰਘ,ਤਾਲਿਬੋ ਮਤਲੂਬ ਗੁਰੂ ਗੋਬਿਦ ਸਿੰਘ,
    • ਤੇਗ਼ ਰਾ ਫੱਤਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,
    • ਸਾਹਿਬੇ ਇਕਲੀਲ ਗੁਰੂ ਗੁਬਿੰਦ ਸਿੰਘ,ਜ਼ਿੱਲੇ ਹਕ ਤਜ਼ਲੀਲ ਗੁਰੂ ਗੋਬਿੰਦ ਸਿੰਘ,
    • ਖ਼ਾਜ਼ਨੇ ਹਰ ਗੰਜ ਗੁ੍ਰੂ ਗੁਬਿੰਦ ਸਿੰਘ,ਮਹਰਮੇ ਹਰ ਰੰਜ ਗੁਰੂ ਗੋਬਿੰਦ ਸਿੰਘ,
    • ਦਾਵਰੇ ਆਫਾਕ ਗੁਰੂ ਗੁਬਿੰਦ ਸਿੰਘ,ਦਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ,
    • ਹੱਕ ਖ਼ੁਦ ਵਸਾਫ ਗੁਰੂ ਗੁਬਿੰਦ ਸਿੰਘ,ਬਰਤਰੀ ਔਂਸਾਫ ਗੁਰੂ ਗੋਬਿੰਦ ਸਿੰਘ,
    • ਖ਼ਾਸਗਾਂ ਦਰ ਪਾਇ ਗੁਰੂ ਗੁਬਿੰਦ ਸਿੰਘ,ਕੁਦਸੀਆਂ ਬਾਰਾਇ ਗੁਰੂ ਗੋਬਿੰਦ ਸਿੰਘ,
    • ਮੁੱਕਬਲਾਂ ਮੱਦਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,
    • ਲਾਮਕਾਂ ਪਾਬੋਸ ਗੁਰੂ ਗੁਬਿੰਦ ਸਿੰਘ,ਬਰ ਦੋ ਆਲਮ ਕੋਸ,ਗੁਰੂ ਗੋਬਿੰਦ ਸਿੰਘ,
    • ਸੁਲਸ ਹਮ ਮਹਕੂਮ ਗੁਰੂ ਗੁਬਿੰਦ ਸਿੰਘ,ਰੁਬਹ ਹਮ ਮਖ਼ਤੂਮ ਗੁਰੂ ਗੋਬਿੰਦ ਸਿੰਘ,
    • ਸੁਦਸ ਹਲਕਹ ਬ-ਗੋਸ਼ ਗੁਰੂ ਗੁਬਿੰਦ ਸਿੰਘ,ਦੁਸ਼ਮਨ ਅਫਗ਼ਨ ਜ਼ੋਸ਼ ਗੁਰੂ ਗੋਬਿੰਦ ਸਿੰਘ,
    • ਖ਼ਾਲਸੋ ਬੇ-ਕੀਨਹ ਗੁਰੂ ਗੁਬਿੰਦ ਸਿੰਘ,ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ,
    • ਹੱਕ ਹੱਕ ਆਦੇਸ਼ ਗੁਰੂ ਗੁਬਿੰਦ ਸਿੰਘ,ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ,
    • ਮਕਰਮ ਅਲ-ਫਜ਼ਾਲ ਗੁਰੂ ਗੁਬਿੰਦ ਸਿੰਘ,ਮੁਨਇਮ ਅਲ-ਮੁਤਆਲ ਗੁਰੂ ਗੋਬਿੰਦ ਸਿੰਘ
    • ,ਕਾਰਮ ਅਲ-ਕਰਾਮ ਗੁਰੂ ਗੁਬਿੰਦ ਸਿੰਘ,ਰਾਹਮ ਅਲ-ਰਹਾਮ ਗੁਰੂ ਗੋਬਿੰਦ ਸਿੰਘ,
    • ਨਾੲੰਮੇ ਅਲ-ਮੁਨਆਮ ਗੁਰੂ ਗੁਬਿੰਦ ਸਿੰਘ,ਫਾਹਮ ਅਲ ਫਹਾਮ ਗੁਰੂ ਗੋਬਿੰਦ ਸਿੰਘ,
    • ਦਾਇਮੋ ਪਾਇੰਦਾ ਗੁਰੂ ਗੁਬਿੰਦ ਸਿੰਘ,ਫਰਖ਼ੋ ਫਰਖ਼ੁੰਦਹ ਗੁਰੂ ਗੋਬਿੰਦ ਸਿੰਘ,
    • ਫੈਜ਼ੇ ਸੁਬਹਾਂ ਜ਼ਾਤ ਗੁਰੂ ਗੋਬਿੰਦ ਸਿੰਘ, ਨੂਰ ਹਕ ਲਮਆਤ ਗੁਰੂ ਗੋਬਿੰਦ ਸਿੰਘ,
    • ਸਾਮਿਆਨੇ ਨਾਮ ਗੁਰੂ ਗੋਬਿੰਦ ਸਿੰਘ, ਹੱਕ ਬੀ ਜ਼ ਇਨਾਮ ਗੁਰੂ ਗੋਬਿੰਦ ਸਿੰਘ,
    • ਵਾਸਫਾਨੇ ਜ਼ਾਤ ਗੁਰੂ ਗੋਬਿੰਦ ਸਿੰਘ,ਵਾਸਿਲ ਅਜ਼ ਬਰਕਾਤ ਗੁਰੁ ਗੋਬਿੰਦ ਸਿੰਘ,
    • ਰਾਕਮਾਨੇ ਵਸਫ਼ ਗੁਰੂ ਗੋਬਿੰਦ ਸਿੰਘ,ਨਾਮਵਰ ਅਜ਼ ਲੁਤਫ ਗੁਰੂ ਗੋਬਿੰਦ ਸਿੰਘ
    • ,ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ, ਮਸਤ ਹਕ ਦਰ ਕੂਏ ਗੁਰੂ ਗੋਬਿੰਦ ਸਿੰਘ,
    • ਖ਼ਾਕ ਬੋਸੇ ਪਾਏ ਗੁਰੂ ਗੋਬਿੰਦ ਸਿੰਘ ,ਮੁਕਬਲ ਅਜ਼ ਆਲਾਏ ਗੁਰੂ ਗੋਬਿੰਦ ਸਿੰਘ,
    • ਕਾਦੰਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ,
    • ਸਾਜਿਦੋ ਮਸਜੂਦ ਗੁਰੂ ਗੋਬਿੰਦ ਸਿੰਘ,ਜੁਮਲਹ ਫੈਜ਼ੋ ਜੂਦ ਗੁਰੂ ਗੋਬਿੰਦ ਸਿੰਘ,
    • ਸਰਵਰਾਂ ਰਾ ਤਾਜ ਗੁਰੂ ਗੋਬਿੰਦ ਸਿੰਘ,ਬਰਤਰੀ ਮਿ-ਅਰਾਜ ਗੁਰੂ ਗੋਬਿੰਦ ਸਿੰਘ,
    • ਅਸਰ ਕੁਦਸ਼ੀ ਰਾਮ ਗੁਰੂ ਗੋਬਿੰਦ ਸਿੰਘ,ਵਾਸਿਫੇ ਇਅਕਰਾਮ ਗੁਰੂ ਗੋਬਿੰਦ ਸਿੰਘ,
    • ਉਮ ਕੁਦਸ ਬ-ਕਾਰ ਗੁਰੂ ਗੋਬਿੰਦ ਸਿੰਘ,ਗ਼ਾਸ਼ੀਆ ਬਰਦਾਰ ਗੁਰੂ ਗੋਬਿੰਦ ਸਿੰਘ,
    • ਕਦਰੋ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ,ਇਨਕਿਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ,
    • ਤਿਸਅ ਉਲਵੀ ਖ਼ਾਕ ਗੁਰੂ ਗੋਬਿੰਦ ਸਿੰਘ,ਚਾਕਰੇ ਚਾਲਾਕ ਗੁਰੂ ਗੋਬਿੰਦ ਸਿੰਘ,
    • ਤਖ਼ਤੋ ਬਾਲਾ ਜ਼ੇਰ ਗੁਰੂ ਗੋਬਿਮਦ ਸਿੰਘ,ਲਾਮਕਾਨੇ ਸੈਰ ਗੁਰੂ ਗੋਬਿੰਦ ਸਿੰਘ,
    • ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ,ਜਾਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ,
    • ਮੁਰਸ਼ਿਦ ਅਲ-ਦਾਰੀਨ ਗੁਰੂ ਗੋਬਿੰਦ ਸਿੰਘ,ਬੀਨਸ਼ੇ ਹਰ ਐਨ ਗੁਰੂ ਗੋਬਿੰਦ ਸਿੰਘ,
    • ਜੁਲਮਾ ਦਰ ਫੁਰਮਾਨ ਗੁਰੂ ਗੋਬਿੰਦ ਸਿੰਘ,ਬਰਤਰ ਆਮਦ ਸ਼ਾਨ ਗੁਰੂ ਗੋਬਿੰਦ ਸਿੰਘ,
    • ਹਰ ਦੋ ਆਲਮ ਖ਼ੈਲ ਗੁਰੂ ਗੋਬਿੰਦ ਸਿੰਘ,ਜੁਲਮਾ ਅੰਦਰ ਜ਼ੇਲ ਗੁਰੂ ਗੋਬਿੰਦ ਸਿੰਘ,
    • ਵਾਹਬ ਅਲ-ਵਹਾਬ ਗੁਰੂ ਗੋਬਿੰਦ ਸਿੰਘ,ਫਾਤਹ ਹਰ ਬਾਬ ਗੁਰੂ ਗੋਬਿੰਦ ਸਿੰਘ,
    • ਸ਼ਾਮਿਲ ਅਲ-ਅਸ਼ਫਾਕ ਗੁਰੂ ਗੋਬਿੰਦ ਸਿੰਘ,ਕਾਮਿਲ ਅਲ-ਅਖ਼ਲਾਕ ਗੁਰੂ ਗੋਬਿੰਦ ਸਿੰਘ
    • ,ਰੂਹ ਦਰ ਅਰ ਜਿਸਮ ਗੁਰੂ ਗੋਬਿੰਦ ਸਿੰਘ,ਨੂਰ ਦਰ ਅਰ ਚਸ਼ਮ ਗੁਰੂ ਗੋਬਿੰਦ ਸਿੰਘ
    • ,ਜੁਲਮਾ ਰੋਜ਼ੀ ਖ਼ਵਾਰ ਗੁਰੂ ਗੋਬਿੰਦ ਸਿੰਘ,ਫੈਜ਼ੇ ਹੱਕ ਅਮਤਾਰ ਗੁਰੂ ਗੋਬਿੰਦ ਸਿੰਘ,
    • ਬਿਸਤੋ ਹਫਤ ਗਦਾਏ ਗੁਰੂ ਗੋਬਿੰਦ ਸਿੰਘ,ਖ਼ਾਕਰੋਬ ਸਰਾਏ ਗੁਰੂ ਗੋਬਿੰਦ ਸਿੰਘ,
    • ਖ਼ਮਸ ਵਸਫ ਪੈਰਾਏ ਗੁਰੂ ਗੋਬਿੰਦ ਸਿੰਘ,ਹਫਤ ਹਮ ਸ਼ੈਦਾਏ ਗੁਰੂ ਗੋਬਿੰਦ ਸਿੰਘ,
    • ਬਰ ਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ,ਜੁਲਮਾ ਉਲਵੀ ਪਸਤ ਗੁਰੂ ਗੋਬਿੰਦ ਸਿੰਘ,
    • ਲਾਲ ਸਗ ਗ਼ੁਲਾਮ ਗੁਰੂ ਗੋਬਿੰਦ ਸਿੰਘ,ਦਾਗ਼ਦਾਰੇ ਨਾਮ ਗੁਰੂ ਗੋਬਿੰਦ ਸਿੰਘ,
    • ਕਮਤਰੀ ਜ਼ ਸਵਾਨ ਗੁਰੂ ਗੋਬਿੰਦ ਸਿੰਘ,ਰੇਜ਼ਾ ਚੀਨੇ ਖ਼ਵਾਨ ਗੁਰੂ ਗੋਬਿੰਦ ਸਿੰਘ,
    • ਸਾਇਲ ਅਜ਼ ਇਨਾਮ ਗੁਰੂ ਗੋਬਿੰਦ ਸਿੰਘ,ਖ਼ਾਕੇ ਪਾਕ ਇਕਦਾਮ ਗੁਰੂ ਗੋਬਿੰਦ ਸਿੰਘ,
    • ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ,ਫਰਕ ਓ ਬਰ ਪਾਇ ਗੁਰੂ ਗੋਬਿੰਦ ਸਿੰਘ,

    • ਲੇਖਕ-ਭਾਈ ਨੰਦ ਲਾਲ ਜੀ

  • @beingsuccessful1601
    @beingsuccessful1601 4 месяца назад +401

    ਇੱਦਾਂ ਦੇ Content 100-200 million views ਦੇ ਹੱਕਦਾਰ ਨੇ ਪਰ ਅਫਸੋਸ ਕਿ ਲੋਗ ਸੁਣਦੇ ਨਹੀਂ 🙏🏻

    • @dheerajlamba2834
      @dheerajlamba2834 4 месяца назад +5

      Bharawa, hun Punjab atee Punjabyiaan nu Honey singh wargey hi jachde

    • @beingsuccessful1601
      @beingsuccessful1601 4 месяца назад +6

      @@dheerajlamba2834 ਸਿਰੇ ਦਾ ਗੰਦ ਹੁੰਦਾ ਓਹਨਾ ਦੇ ਗੀਤਾਂ ਚ

    • @SURENDERSINGH-sw7vp
      @SURENDERSINGH-sw7vp 4 месяца назад +17

      Guru nu Pyaar krn Wale bahut ne ..😢😢🙏

    • @pssingh6937
      @pssingh6937 4 месяца назад +14

      Sach nu view di lorh ni...sach sab to ucha hai...❤

    • @cooltech4464
      @cooltech4464 4 месяца назад +5

      Mai roj 5 vaar sonda ya jado man udas hove

  • @slaveofimmortal4678
    @slaveofimmortal4678 4 месяца назад +71

    ਭਾਈ ਨੰਦ ਲਾਲ ਜੀ ਨੇ ਲਿਖੀ ਇਹ ਤਾਰੀਫ਼ ਬਾਦਸ਼ਾਹ ਦਰਵੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ 🙏

  • @beingsuccessful1601
    @beingsuccessful1601 4 месяца назад +74

    ਇਸ ਵਿੱਚ ਬਹੁਤ ਜ਼ਿਆਦਾ ਸੁਕੂਨ ਹੈ ਇਸਦੇ ਨਾਲ ਹੀ ਗੁਰੂ ਸਾਹਿਬ ਦੀਆਂ ਤਾਰੀਫਾਂ ਸੁਣ ਕੇ ਬਹੁਤ ਆਨੰਦ ਆ ਰਿਹਾ ਹੈ | 🙏🏻🙏🏻❤❤

  • @balwantsingh3750
    @balwantsingh3750 4 месяца назад +36

    ਇੰਨੀ ਮਿੱਠੀ ਆਵਾਜ਼ ਨਾਲ ਗੁਰੂ ਦੀ ਮਹਿਮਾ ਗਾਈ ਰੂਹ ਗਦ ਗਦ ਹੋ ਗਈ।
    ਵਾਹਿਗੁਰੂ।

  • @sarvaulakh1313
    @sarvaulakh1313 4 месяца назад +18

    वाहेगुरु जी मैं पिछले 3 दिनों से सिर्फ यही शब्द सुन रही हूँ sukoon hi इसमें 🙏🙏🙏🙏🙏🙏🙏🙏🙏🤟🙏🙏🙏

  • @TheMusicBeau
    @TheMusicBeau 4 месяца назад +18

    Wah wah mere guru Govind Singh! Na koi hua no hona tere jaisa Dasmesh Pita

  • @user.h154
    @user.h154 4 месяца назад +30

    ਨਾਜ਼ੁਕ, ਮਿੱਠੀ ਤੇ ਸੰਗਾਊ ਆਵਾਜ਼ ਵਿੱਚ ਦਸਮੇਸ਼ ਪਿਤਾ ਦੀ ਉਸਤਤਿ ਦਿਲ ਦਿਮਾਗ ਨੂੰ ਬੇਥਾਹ ਸਕੂਨ ਨਾਲ ਸਰਸ਼ਾਰ ਕਰ ਗਈ 🙏🙏🙏

  • @parammann4304
    @parammann4304 4 месяца назад +28

    ਬਹੁਤ ਵਧੀਆ, ਜਿਉਂਦੇ ਰਹੋ ਵੀਰ ਜੀ। ਜੇ ਨਾਲ ਸਕਰੀਨ ਤੇ ਇਸਦੇ ਅਰਥ ਮਿਲ ਜਾਂਦੇ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੀ। ਫਿਰ ਵੀ ਰਸ ਬਹੁਤ ਮਿਲਿਆ ਸੁਣ ਕੇ।

  • @harjinderbhullar7438
    @harjinderbhullar7438 4 месяца назад +28

    ਬਾਦਸ਼ਾਹ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @msgmsg8583
    @msgmsg8583 4 дня назад +1

    🌳ਸਤਿਨਾਮੁ ਸ਼੍ਰੀ ਵਾਹਿਗੁਰੂ🌳💐🙇🏼‍♀️🙏🏻🙏🏻🙏🏻🙏🏻🥇❤️🌈🌍

  • @jipsy62
    @jipsy62 4 месяца назад +25

    ਤੰਤੀ ਸਾਜ਼ ਸੰਗੀਤ ਨੂੰ ਸ਼ਾਮਲ ਕਰਕੇ ਇੱਕ ਹੋਰ ਮਣਕਾ। ਵਾਹਿਗੁਰੂ ਚੜ੍ਹਦੀਕਲਾ ਦੀ ਵਰਖਾ ਕਰਦੇ ਰਹਿਣ।

  • @kaustavlahiri4225
    @kaustavlahiri4225 4 месяца назад +10

    ❤❤❤❤ Mere Badshah Gobind Singh Ji is true form of Ram and Shiva mohe himself. Waheguru Ji ki Khalsa Waheguru Ji Ki Fateh. You are my true self Khalsa Panth. Waho Guru Waho Guru Wah Guru.

  • @inderjeetsingh5515
    @inderjeetsingh5515 4 месяца назад +36

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @Rajwinderkaurdhaliwal008
    @Rajwinderkaurdhaliwal008 3 месяца назад +10

    ਬਹੁਤ ਹੀ ਪਿਆਰਾ ਸ਼ਬਦ ਤੁਸੀਂ ਗੁਰੂ ਸਾਹਿਬ ਜੀ ਦੀ ਸਿਫ਼ਤ ਵਿੱਚ ਉਚਾਰਨ ਕੀਤਾ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।

  • @gurmukhsingh-qv4nj
    @gurmukhsingh-qv4nj 4 месяца назад +13

    ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਸਾਡੇ 22 ਵੀਰ ਸਿੰਘ ਜੀ ਨੂੰ

  • @user-ii3zw8ji4h
    @user-ii3zw8ji4h 4 месяца назад +24

    ❤❤❤ ਧੰਨ ਧੰਨ ਮੇਰੇ ਪਿਆਰੇ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਬਾਦਸ਼ਾਹ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਦੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @jasdeepkaur3613
    @jasdeepkaur3613 23 дня назад +5

    ਵਾਹਿਗੁਰੂ ਜੀ ਸੁੱਖ ਰੱਖਿਓ 🙏🏻🙏🏻🙏🏻🙏🏻🙏🏻 ਦੁੱਖ ਨਾ ਕਿਸੇ ਬਿਆਪਤ ਹੋਏ 🙏🏻🙏🏻🙏🏻🙏🏻

  • @Dhansrigurugranthsahibji
    @Dhansrigurugranthsahibji 10 дней назад

    ਬਹੁਤ ਪਿਆਰਾ ਸ਼ਬਦ ਵਾਹਿਗਰੂ ਜੀ ਵੈਰਾਗ ਆਉਣ ਲੱਗ ਗਿਆ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ 🙏❤

  • @gurjinderdhaliwal7105
    @gurjinderdhaliwal7105 4 месяца назад +11

    🙏ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @22brxr
    @22brxr 4 месяца назад +4

    Gur Gobind Singh 🙇🏻‍♂️

  • @rajgarhwala321
    @rajgarhwala321 Месяц назад +5

    ਧੰਨ ਧੰਨ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ 👏🏻👏🏻👏🏻👏🏻👏🏻

  • @lakhvirsingh381
    @lakhvirsingh381 2 месяца назад +5

    ਭਾਈ ਵੀਰ ਸਿੰਘ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ 🎉🎉🎉

  • @mandeepprincesingh
    @mandeepprincesingh 4 месяца назад +5

    ਵਾਹਿਗੁਰੂ ਜੀ ਪਿਤਾ ਦਸ਼ਮੇਸ਼ ਬਾਦਸ਼ਾਹ ਦਰਵੇਸ਼ 🛐🙏🌺🥀🌷🌼🌻💐🌹

  • @GSEntertainment56
    @GSEntertainment56 4 месяца назад +4

    🙏 Dhan Dhan Deen Duniya Dee Malik Sri Guru Gobind Singh Ji Maharaj Ji Dhan Dhan Akal Purkh Parmatma Ji Satnam Sri Waheguru Ji 🙏

  • @GaanaCD
    @GaanaCD 4 месяца назад +12

    ਵਾਹਿਗੁਰੂ ਜੀ 🙏🏻 ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।❤

  • @gurdassingh4593
    @gurdassingh4593 11 дней назад +2

    🙏🏻🙇🏻ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙇🏻🙏🏻

  • @nangalguru2447
    @nangalguru2447 4 месяца назад +6

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @rajneeshkaur6757
    @rajneeshkaur6757 4 месяца назад +11

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 😌💐💗

  • @Bhullar_Bhau
    @Bhullar_Bhau 4 месяца назад +9

    🙏🙏🙏🙏🙏 ਧੰਨ-ਧੰਨ ਸ਼ਾਹਿ ਸ਼ਾਹਨਸ਼ਾਹ ,ਬਾਦਸ਼ਾਹ ਦਰਵੇਸ਼ ਸਰਬੰਸ ਦੇ ਦਾਨੀ ਚਿੱਟਿਆਂ ਬਾਜ਼ਾਂ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ।🙏🙏🙏🙏🙏

  • @Nimrxt_kaur
    @Nimrxt_kaur 3 месяца назад +2

    .....Dhan dhan ❤guru gobind singh ji🙏🏻❤❤🙏🏻🙏🏻🙏🏻......

  • @SukhwinderSingh-wq5ip
    @SukhwinderSingh-wq5ip 4 месяца назад +9

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤

  • @harjinderkaur3206
    @harjinderkaur3206 4 месяца назад +7

    ਗੁਰ ਗੋਬਿੰਦ ਸਿੰਘ❤❤। ਬ ਕਮਾਲ ਵੀਰੇ 🙏
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤਹਾਨੂੰ❤❤

  • @romanabrothers4963
    @romanabrothers4963 4 месяца назад +6

    Waheguru Ji Ka Khalsa Waheguru Ji Ki Fateh 🙏🙏

  • @KuljinderKaur-lm2dm
    @KuljinderKaur-lm2dm Месяц назад +1

    Waheguru ji 💓 bhut skoon mileya sun k🙏🙏😇😇

  • @PrabhRandhawas
    @PrabhRandhawas 3 месяца назад +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏❤️🌸

  • @maninderpalsingh7396
    @maninderpalsingh7396 4 месяца назад +3

    Waali e do jahan de malik, Dhan Guru Gobind Singh ji di sifat o vi bhai nand lala ji valon, ba khoobi bhai vir singh ne nibhaya hai.❤

  • @user-vx6dh4pu8g
    @user-vx6dh4pu8g 4 месяца назад +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੋ ਦਾਤਾ ਜੀ ❤❤

  • @user-py2vz5dy4w
    @user-py2vz5dy4w 4 месяца назад +17

    Beautiful rendition Waheguru Ji Dhan Guru Gobind Singh Ji 🙏🙏🙏🙏🙏🙌

  • @yasmeengrover
    @yasmeengrover 4 месяца назад +9

    ਬਾਕਮਾਲ! ਵਾਹਿਗੁਰੂ ਮਿਹਰ ਕਰੇ🙏🏼🙏🏼

  • @ghaafil_
    @ghaafil_ 4 месяца назад +55

    ਜੈਕਾਰਾ ਗਜਾਵੈ
    ਨਿਹਾਲ ਹੋ ਜਾਵੈ
    ਧੰਨ ਧੰਨ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੰਨ ਨੂੰ ਭਾਵੇ
    ਸਤਿ ਸ੍ਰੀ ਆਕਾਲ....🙏

    • @nzhunjan
      @nzhunjan 4 месяца назад +1

      Sat shri Akaaal

    • @sukhdeep6799
      @sukhdeep6799 4 месяца назад

      Sat shiri akal 🙏🙏

    • @DrJaswinderKaur
      @DrJaswinderKaur 4 месяца назад

      ਸਤਿ ਸ੍ਰੀ ਅਕਾਲ॥ 🙏🏼

    • @Sukkhveer
      @Sukkhveer 2 месяца назад

      ਸਤਿ ਸ਼੍ਰੀ ਆਕਾਲ

    • @sonybainslakha3949
      @sonybainslakha3949 20 дней назад

      Sat sri akal ❤

  • @ramanjotkaur71
    @ramanjotkaur71 3 месяца назад +4

    Sahib-e-kamaal Guru Gobind Singh Ji Maharaj ❤️🙏

  • @amanbains4165
    @amanbains4165 День назад

    Waheguru g ..waheguru g ..sab da bhalla kryo g ..🙏🏻🙏🏻🙏🏻🙏🏻🙏🏻

  • @sg5342
    @sg5342 4 месяца назад +5

    ਧੰਨ ਭਾਈ ਨੰਦ ਲਾਲ ਜੀ 🙏

  • @user-wv1uo2lm4t
    @user-wv1uo2lm4t 3 месяца назад +10

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @sandeeppandher2077
    @sandeeppandher2077 18 дней назад +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਜੀ ਭੁਲਾ ਮਾਫ਼ ਕਰ ਦੋ ਜੀ

  • @devkrishnabhambri433
    @devkrishnabhambri433 8 часов назад

    ❤❤❤❤❤

  • @MS-oz2gn
    @MS-oz2gn 4 месяца назад +10

    Kul Qayanat de maalak de layi eh bol v ghat ne..
    bohot khoobsurat likheya bhai Nand Lal ji..
    waheguru..waheguru..shukar e..

    • @rubysarsut3956
      @rubysarsut3956 4 месяца назад +1

      Boht sukoon milda jdo Dasam Patshah di Sifat sundi a kise de mukh to

    • @Deathnote07
      @Deathnote07 4 месяца назад +4

      @@rubysarsut3956Paar Allah Yaar Khan Yogi kehnda……ki
      Jekar sari Vanaspati de kalam🖊️ bana lai javi
      Sari dunia de pani nu dawat bana laya javy
      Sarri dharti nu kaaagaj bana lia javay
      Taa vv GURU GOBIND SINGH JI MAHARAJ di siffat nahi kitti jaa sake🙏

  • @gagandeepsinghkota
    @gagandeepsinghkota 4 месяца назад +16

    ਇਦਾਂ ਦੇ ਗੀਤ ਦਿਹਾੜੇ ਤੋਂ ਪਹਿਲਾਂ ਰਿਲੀਜ਼ ਕਰਿਆ ਕਰੋ ਜੀ।

  • @DEEP11457
    @DEEP11457 3 месяца назад +3

    Badshah Darvesh Guru Gobind Singh Ji 🙏❤️

  • @ssgaming5286
    @ssgaming5286 4 месяца назад +4

    Dhan Dhan guru gobind singh ji waheguru ji kirpa Karo waheguru ji 🙏 ❤

  • @babbujassar800
    @babbujassar800 4 месяца назад +9

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @SurjitKaur-pq8sf
    @SurjitKaur-pq8sf 4 месяца назад +3

    Wah wah Guru Gobind Singh ji Bad Shah Darvesh Guru Gobind Singh ji 🙏🙏🙏🙏🙏🙏🌹🌹🌹🌹🌹🌹🌹🌹

  • @lalitpanchal6285
    @lalitpanchal6285 4 месяца назад +4

    धन धन सतगुरु तेरा ही आसरा🙏 धन गुरु गोबिंद सिंह🙏

  • @KulbirSingh16186
    @KulbirSingh16186 2 месяца назад +5

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਰੱਖਿਓ ਹਮੇਸ਼ਾ ਸਰਬੱਤ ਦਾ ਭਲਾ ਕਰਨਾ ਜੀਓ ❤❤

  • @amanbains4165
    @amanbains4165 День назад

    Waheguru g ..waheguru g ..waheguru g ..waheguru g ..waheguru g ..🙏🏻🙏🏻🙏🏻🙏🏻🙏🏻

  • @MANJITMAAN-op8zj
    @MANJITMAAN-op8zj 4 месяца назад +4

    ❤❤

  • @sukhdeepsingh1767
    @sukhdeepsingh1767 4 месяца назад +5

    ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤

  • @arshdeepsinghjammu7004
    @arshdeepsinghjammu7004 Месяц назад +2

    ❤ Waheguru Ji ❤

  • @harpalrandhawa940
    @harpalrandhawa940 4 месяца назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏💐🙏🙏💐💐🙏💐

  • @sidhuchahal3843
    @sidhuchahal3843 3 месяца назад +4

    ਭਾਈ ਨੰਦ ਲਾਲ ਜੀ ਗੋਇਆ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🤲 ਹਕ਼ ਹਕ਼ ਅਗਾਹ ਗੁਰ ਗੋਬਿੰਦ ਸਿੰਘ

  • @kinng-zj6mb
    @kinng-zj6mb 4 месяца назад +3

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ।
    ਬਹੁਤ ਸਕੂਨ ਮਿਲਦਾ ਹੈ ਦੁਬਾਰਾ ਦੁਬਾਰਾ ਸੁਣਨ ਨੂੰ ਜੀਅ ਕਰਦਾ ਰਹਿੰਦਾ ਹੈ ।❤

  • @gurvinderpalsingh3531
    @gurvinderpalsingh3531 4 месяца назад +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤

  • @ManinderSingh-hn4ne
    @ManinderSingh-hn4ne 4 месяца назад +7

    Waheguru mehar kri
    ਸਾਨੂੰ ਵੀ ਸਹੀ ਰਾਹ ਤੇ ਤੁਰਨਾ ਚਾਹੀਦਾ ਹੈ।
    ਅਸੀਂ ਉਸ ਅਕਾਲਪੁਰਖ ਦੇ ਪੁੱਤਰ ਹਾਂ

  • @rana_farm_vlogs6643
    @rana_farm_vlogs6643 4 месяца назад +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

    • @Jatt125
      @Jatt125 4 месяца назад +1

      🙏🏻

  • @charanjitaujla2798
    @charanjitaujla2798 4 месяца назад +3

    Waheguru ji , beautiful🙏

  • @sukhmeetsingh5722
    @sukhmeetsingh5722 4 месяца назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

    • @Jatt125
      @Jatt125 4 месяца назад

      🙏🏻

  • @jaspalsinghjass6011
    @jaspalsinghjass6011 4 месяца назад +5

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਸਾਬ ਨੇ ❤❤

  • @inderkhanpuria4432
    @inderkhanpuria4432 4 месяца назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏

  • @devkrishnabhambri433
    @devkrishnabhambri433 8 часов назад

    Maherame har ranj guru gibind singh sach sach sach.

  • @jasspreet8640
    @jasspreet8640 4 месяца назад +4

    Dhan dhan sahib shri guru Gobind Singh Ji mahraj ❤

  • @jagseersingh-xr2yy
    @jagseersingh-xr2yy 4 месяца назад +8

    ਵਾਹਿਗੁਰੂ ਜੀ ਜੀ

  • @arshdeepsinghjammu7004
    @arshdeepsinghjammu7004 Месяц назад +2

    ❤ Satnam Shri Waheguru Ji ❤

  • @KaranGill-tp2po
    @KaranGill-tp2po 2 месяца назад +2

    Waheguru ji ❤

  • @lakhvirsingh381
    @lakhvirsingh381 2 месяца назад +4

    ਸ਼ਾਹੇ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ

  • @gardening736
    @gardening736 4 месяца назад +4

    ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ

  • @darshangoraya8020
    @darshangoraya8020 3 месяца назад +2

    Mere Kalgidhar Pita jaisa koi nahi . Jiyo Bir Singh ji . Bhai Nandlal ji di likhat nu gaa kar sach kar dikhya .

  • @jasvinder1980
    @jasvinder1980 4 месяца назад +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JATINDER298
    @JATINDER298 4 месяца назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌺 ♥️ ⛳️

  • @sanamsinghraina
    @sanamsinghraina 4 месяца назад +3

    ❤❤❤❤❤❤❤

  • @SandeepKaur-wx5rx
    @SandeepKaur-wx5rx Месяц назад +1

    Bahut peaceful aaa

  • @user-kf7eh3db1u
    @user-kf7eh3db1u 18 дней назад

    Wahe guru jii

  • @gurdevsingh5082
    @gurdevsingh5082 4 месяца назад +6

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @Jatt125
      @Jatt125 4 месяца назад

      🙏🏻

  • @rajviribban684
    @rajviribban684 4 месяца назад +7

    ਦਸ਼ਮੇਸ਼ ਪਿਤਾ ਜੀ 🙏🙏

    • @Ruok999GS
      @Ruok999GS 3 месяца назад

      Waheguru Ji 🙏🙏

  • @user-kn2bz2yn5b
    @user-kn2bz2yn5b 22 дня назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 🌻🙏🙏🙏🙏🙏🙏🙏🙏🙏🙏🙏🌻

  • @rameshchander6182
    @rameshchander6182 4 месяца назад +2

    Roohani awaaj Bai Bir Singh🎉

  • @BaljitKaur-gg6os
    @BaljitKaur-gg6os 4 месяца назад +5

    ਬਹੁਤ ਈ ਮਿੱਠੀ ਅਵਾਜ ਆ ਬੀਰ ਸਿੰਘ ਦੀ ਰੱਬ ਰਾਖਾ 🙏❤️

  • @GurpreetKaur-xw8cn
    @GurpreetKaur-xw8cn 4 месяца назад +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏 💐

    • @GurpreetKaur-xw8cn
      @GurpreetKaur-xw8cn 4 месяца назад

      ruclips.net/user/shorts1XCeQTQ9I54?si=TqSXx7uiFWY6gtOv

  • @onkarsingh7044
    @onkarsingh7044 Месяц назад +1

    Boht hi vadia Gaya., keep it up

  • @manjotkaur5584
    @manjotkaur5584 Месяц назад +1

    Dhan dhan shri guru Gobind Singh ji

  • @Trending_in_co.
    @Trending_in_co. 4 месяца назад +3

    ਵਾਹਿਗੁਰੂ ਜੀ ❤
    ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ❤
    ਸਰਬੰਸ ਦਾਨੀ
    ਦਸਮੇਸ਼ ਪਿਤਾ ਧੰਨ ਧੰਨ ਸ੍ਰੀ
    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏 ਵਾਹਿਗੁਰੂ ਜੀ

  • @shabedkirtanvideos9182
    @shabedkirtanvideos9182 4 месяца назад +3

    Bhut bhut bhut sohna gayea ji tuci 🙏🙏🙏🙏🙏🙏🙏🙏🙏

  • @Bruce_Wayne17
    @Bruce_Wayne17 4 месяца назад +1

    Dil khush ho gya sun ke ❤❤❤

  • @GulaboCanada
    @GulaboCanada 4 месяца назад +5

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

  • @Nidhark_singh
    @Nidhark_singh 2 месяца назад +6

    ਮੇਰੇ ਪਿਤਾ ਜੀ ਦਾ ਕੋਈ ਸਾਨੀ ਨਹੀਂ ਹੈ

  • @SandeepKaur-wx5rx
    @SandeepKaur-wx5rx 3 месяца назад

    Bahut shona song for god appreciation .. dhan shri guru gobind singh g ..🙏🙏🙏🙏

  • @user-bk4rt9ls6p
    @user-bk4rt9ls6p 28 дней назад +1

    Bhut sohni likhay aa baii jii❤

  • @jagseersingh-xr2yy
    @jagseersingh-xr2yy 4 месяца назад +5

    ਵਾਹਿਗੁਰੂ ਜੀ

  • @Rinka370
    @Rinka370 4 месяца назад +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏

  • @shavimehra985
    @shavimehra985 22 дня назад +1

    Waheguru ji😊