Diljit..usually celebrities forget their roots once they get famous. But you are an exceptional case jo har saal Gurpurab te ikk Gurbani related track zarur release karde ho. Waheguru Chardikala Bakshan tuhanu🙏🏻😇
Diljit..My Mom doesn't listen to commercial music, but jado da ohna ne "Aar Nanak Paar Nanak" & "Dhian Dhar Mehsoos Kar" sunneya.. she's become your No.1 fan.
your voice touches man!!!!!!!!!! may be because you sing by heart or from SOUL!!!!! Also your connectedness to GOD is what has brought you SUCCESS!!!!!!!!!! BUT the LYRISCIST is AWSOME I believe he should be equally APPRECIATED!!!!! KEEP IT UP BROS!!!
I’m the first one to comment & I wanna say this one is so deep that I can’t even express my emotions because it’s just about how you’re feeling & how quickly you’re engaging with almighty 🙏🏼❤️ In an epitome, A very happy Gurpurab to everyone !!!!! Waheguru Ji ka Khalsa !!! Waheguru ji ki Fateh 🙏🏼
Diljit paaji that’s why I have great respect for you… the most deep meaning song 🎧… you are great example of how to do the worldly things and never forget the creator of this world……….. waheguru ji…. God bless you …..the greats lyrics Surat shabad noo Choo rhi hai……
Diljit, I'm your biggest fan since your first album. But I'm your biggest fan now for your spirituality. I don't think we ever gonna meet brother, but we love you. Thanks for this deep meaning, Shabad .thanks
My heart got touched by such a soothing pure and relaxing Shabad.Diljit is a great example that after achieving everything you must remain attached to your roots Waheguru 🙏🏻
I would appreciate Harmanjeet Singh for writing such deep meaning lyrics. The combination of Harmanjeet and Diljit is awesome and I eagerly wait every year for gurpurab to hear from this group.Well done team.😊🎉❤
Words are short to appreciate.... The deep meaning lyrics, the soothing voice, the painting, the music....each and everything is so blessed that it touches heart... Waheguruji chardikala bakshan...
Thanks to Harmanjit and Diljit. Both are gems. Dhian kar and now this. Wao. Punjabi language so rich. How he writes and only Diljit can sing. So peaceful. It goes in side your soul. May Baba ji bless you all the team.
Kinna meaningful dil ch parmatma da nivas karon wala shabad hai , especially ohh log feel karskde ne isdi gehrayi jo dharam jaat to utte ne rooh jinha di rooh vanjari h jinsnu us 1 de naam di khumari hai
Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤
Diljit may have sung many songs in his entire career but whenever he shows his devotion towards the almighty, it's on another level. Itni sacchayi ek ek shwad mein
WORDS ARE SHORT TO EXPRESS FOR THIS BEST MUSIC AND VERY MEANING FUL COMPOSITION. THIS GIVES HOPE THAT CREATIVE WRITER LIKE YOU KEEP US TO WALK WITH OUR HEAD HIGH. KUDOS TO ALL THE TEAM.🇨🇦🇨🇦
Kirpa hogyi veer ji thade te MAHARAJ JI di. Ehio kirpa MAHARAJ ki di marji nal hi hundi .u are so lucky .. eh awasthaa Kisi kisi nu hi naseeb hundi ...
Beautiful soulful Bhajan. Aankh band karke, isme bah gayi. May Sri Hari’s blessings be with you always Singh Sahab. May your sabad and bhajan be played in every household. You have such a soulful and peaceful voice🥰
SHUKAR 🙏🏽 DHAN GURU NANAK 🙏🏽
GURPURAB DIAN SAB SANGAT NU LAKH LAKH MUBARKAN
❤❤❤
Big fannnn
✨✨🌟
🙏
I always wait for your song on Guru Nanak Dev Ji 's Birthday
I am practicing hindu. I strongly believe in Shivji. After following Diljit i have started liking Sikhism. Akhir hai to ek paramatma ki bachhe. Aum🙏
Right
Same aa sb
Hnji
God is one and guess what?? he (GOD) sees us (Humans) as one!!
🌹🌹🙏🙏🙏
ਹਰ ਸਾਲ ਦਿਲਜੀਤ ਦੁਸਾਂਝ ਦਾ ਗੀਤ ਗੁਰਪੁਰਬ ਦੇ ਮਾਹੌਲ ਨੂੰ ਜਿਵੇਂ ਹੋਰ ਨਿੱਘਾ ਕਰ ਕਰ ਦਿੰਦਾ ਹੈ। 🙏🏻 ਗੁਰੂ ਪਾਤਸ਼ਾਹ ਦੇ ਜਨਮਦਿਨ ਦੀ ਕੁੱਲ ਲੋਕਾਈ ਨੂੰ ਵਧਾਈ ਹੋਵੇ ਜੀ। ♥️
Es kar ke waheguru ji ne Diljit veer te mehar kre hoi ha..
Sahi a
Thanu v ji🙏🥰
ਜਨਮ ਦਿਨ ਨਹੀਂ ਜੀ ਪ੍ਰਕਾਸ਼ ਦਿਹਾੜਾ ਹੈ।
Gurprab hunda ji, 🙏
ਇਹ ਤ੍ਰੇਏ ਗੁਣਾ ਤੋਂ ਉਪਰ ਚੌਥੇ ਪੱਧ ਦੀ ਗੱਲ ਹੋ ਰਹੀ ਹੈ, ਨਾਮ ਦੀ ਬਖਸ਼ਿਸ਼ ਦੀ ਗੱਲ, ਸ਼ੁਕਰ ਮਾਲਿਕ ਦਾ, ਨਾਮ ਦਾ ਭੇਦ ਦੇਣ ਲਈ, ਸ਼ੁਕਰਾਨਾ ਵਾਹਿਗੁਰੂ ਜੀ 🙏🙏🙏🙏🙏
Diljit..usually celebrities forget their roots once they get famous. But you are an exceptional case jo har saal Gurpurab te ikk Gurbani related track zarur release karde ho. Waheguru Chardikala Bakshan tuhanu🙏🏻😇
Dhan guru❤
❤
🙏🏻🙏🏻🙏🏻🙏🏻🙏🏻🙏🏻♥️♥️♥️♥️♥️
Diljit..My Mom doesn't listen to commercial music, but jado da ohna ne "Aar Nanak Paar Nanak" & "Dhian Dhar Mehsoos Kar" sunneya.. she's become your No.1 fan.
Same veere my naniji v tuhadi maa vangu diljit bhaji de devotional songs di fan aa ❤
But onanu laembadgini gana v bhot psnd aa
@@Ash._dosanjhomg! Even my mom loves diljit devotional songs and Laembadgini is her fav as well..!!! So Laembadgini song is all moms fav I believe 😁
Leambadgini koee song hai
I'm not punjabi but still I can feel this, beautiful shabad. If you believe in God there is no religion.
🙏🏼true
True
Absolutely Right
ਵਾਹਿਗੁਰੂ ਜੀ
🙏
Another wonderful religious track from Diljit. This man can do no wrong, I love it
ਦੁਨੀਆਂ ਜਹਾਨ ਦੇ ਫ਼ਲਸਫ਼ੇ ਪੜ੍ਹਾਂ ,ਕਿਤਾਬਾਂ ਫਰੋਲ਼ਾਂ , ਜਿੱਧਰ ਵੀ ਜਾਵਾਂ , ਕੁਝ ਵੀ ਸੋਚਾਂ , ਕਰਾਂ ਪਰ ਉਹ ਵੈਰਾਗ ਦੇ ਹੰਝ ਨਾਂ ਗੁਆਚਣ ਜਿਹੜੇ ‘ਉਹਦੀ’ ਹਾਜ਼ਰੀ ਵਿੱਚ , ਮਹਿਮਾ ਵਿੱਚ ਅਤੇ ਟੇਕ ਵਿੱਚ ਆਪ-ਮੁਹਾਰੇ ਵਗ ਪੈਂਦੇ ਨੇ ~ ਹਰਮਨਜੀਤ ❤
ਸਾਰੇ ਸੰਸਾਰ ਵਿਚ ਵੱਸ ਰਹੇ ਮੇਰੇ ਵੀਰਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
🙏🙏🙏🙏
Waheguru ji
ਤੁਹਾਨੂੰ ਵੀ ਵੀਰ ਜੀ ਗੁਰਬਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ 🙏
Tuhannu v Bhaaji 🙏🏻
Waheguru ji 🙏🏻❤️🙌🏻
( ਤਸਵੀਰ ਮੇਰੇ ਪਾਤਸ਼ਾਹ ਦੀ )
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ
ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ................
ਜੰਗਲਾਂ ਵਿਚ ਨੀ ਉਹ ਤਾਂ ਵਸਦਾ ਬੰਦਿਆਂ ਤੇਰੇ ਅੰਦਰ ਜੀ
20 ਰੁਪਏ ਦਾ ਲਾਇਆ ਨਹੀਓ ਮੁਕਣਾ ਤੇਰਾ ਲੰਗਰ ਜੀ
ਰੂਹਾਨੀ ਤੇਰਾ ਪ੍ਰਤਾਪ ਜਦੋ ਪੰਗਤ ਚ ਰੋਟੀ ਸਭ ਦੇ ਹੱਥ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਵਸਦੇ ਰਹੋ ਉਜੜ ਜਾਓ ਸੀ ਵੱਖਰਾ ਹੀ ਬਾਬਾ ਆਲਾਪ ਤੇਰਾ
ਬਾਬਰ ਵੀ ਸੱਜਦਾ ਕਰਦਾ ਕੈਸਾ ਅਲਾਹੀ ਸੀ ਪ੍ਰਤਾਪ ਤੇਰਾ
ਮਜਲੁਮਾਂ ਨੂੰ ਗਲ ਲਾਉਦਾ ਤੂੰ ਲਾਲੋ ਦਾ ਲੈਦਾ ਪੱਖ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਵੱਖਰਾ ਹੀ ਉਪਦੇਸ਼
ਜਨਮ ਭੋਇ ਤੇਰੀ ਬਾਬਾ ਸਾਡੇ ਲਈ ਹੁਣ ਬਣ ਗਈ ਪ੍ਰਦੇਸ਼
ਮਿਟਜੇ ਵਾਹਗਾ ਨਨਕਾਣੇ ਤਰਸੇਮ ਨਮਸਤਕ ਧਰ ਮੱਥਾ ਟੇਕਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .....................
ਮਾਨਵਤਾ ਦੇ ਭਲੇ ਲਈ ਬਾਬਾ ਕੀਤੀਆਂ ਤੂੰ ਉਦਾਸੀਆਂ
ਮਿਹਰ ਤੇਰੀ ਦੇ ਸਦਕੇ ਮਿਟ ਗਈਆਂ ਸਭ ਉਦਾਸੀਆਂ
ਅਰਦਾਸ ਕਰੀਏ ਗੁਰਪੁਰਬ ਤੇ ਹਿੰਦੂ ਮੁਸਲਿਮ ਹੱਸ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਤੇਰਾ ਤੇਰਾ ਤੋਲ ਕੇ ਤੂੰ ਕਰ ਗਿਆ ਬਰਾਬਰ ਦਾ ਹਿਸਾਬ
ਪਿੰਡ ਪਿੰਡ ਇਕ ਗੁਰੂਘਰ ਚੋ ਹੋਵੇ ਬਾਣੀ ਦਾ ਆਗਾਜ
ਹਰ ਸਿਰ ਤੇਰੇ ਸਿੱਖ ਦਾ ਦਸਤਾਰ ਚੁੰਨੀ ਸੰਗ ਢੱਕ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ .................
ਸਫਰ ਤੇਰਾ ਨਨਕਾਣੇ ਤੋ ਆਨੰਦਪੁਰ ਤੱਕ ਚਲ ਆਇਆ
ਪੰਜ ਕਕਾਰ ਸਾਜ ਦਸ਼ਮੇਸ ਜੀ ਖਾਲਸਾ ਸੀ ਸਜਾਇਆ
ਮਿਹਰ ਦਸਾਂ ਗੁਰੂਆਂ ਦੀ ਲੜਦਾ ਨਾਲ ਸਵਾ ਲੱਖ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ
ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ
ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ
ਰਹਿਮਤ ਤੇਰੀ ਦੇ ਸਦਕੇ ਬਾਬਾ................
ਤਰਸੇਮ ( 9878014471 )
Bahut khoob veer ji
Baba Nanak ji de ustat vich hamesha likhde raho
Sat Sri Akal 22 Ji ❤
@@gursharansingh1164 ਧੰਨਵਾਦ ਜੀ
@@rebellious1313 ਸਤਿ ਸ੍ਰੀ ਆਕਾਲ ਜੀ
Bot sohna likhya h ji waheguru mehar kre
ਬੋਹਤ ਖੂਬ ਬਾਈ ਤੂੰ ਕਿੰਨੇ ਡੂੰਘੇ ਅਲਫਾਜ ਕਹਿ ਦਿੱਤੇ ਇਨ੍ਹਾਂ ਸੌਖਾ ਕੰਮ ਨਹੀਂ ਸੀ ਇਹ ਗੁਰੂ ਨਾਨਕ ਤਰੱਕੀਆਂ ਬਖਸ਼ੇ ❤
ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਬਾਈ ਹਰਮਨਜੀਤ ਤੇ ਜੋ ਐਨਾ ਸੋਹਣਾ ਸਬਦ ਲਿਖਿਆ
ਤੇ ਉਨ੍ਹਾਂ ਹੀ ਸੋਹਣਾ ਗਾਇਆ ਬਾਈ ਦਿਲਜੀਤ ਨੇ 🙏
ਬਹੁਤ ਬਹੁਤ ਸਕੂਨ ਮਿਲਿਆ ਇਹ ਸਬਦ ਸੁਣਕੇ ...ਗੁਰੂਪੁਰਬ ਦੀਆ ਲੱਖ ਲੱਖ ਵਧਾਈਆ ਹੋਣ. ਧੰਨ ਧੰਨ ਗੁਰੂ ਨਾਨਕ ਦੇਵ ਜੀ🙏
Baba Nanak ❤
ਸ਼ਬਦ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਇਹ ਸਿਰਫ ਇਕ ਗਾਇਕ ਦੇ ਨੇ।
Diljit..Tuhadi awaaz already inni Mithi hai..but in Gurbani tracks your voice is something else❤ So magical😇
Bilkul 🙏🙏❤❤
It's Just Auto Tune.
@@HarishSharma-hl6kj puchya kise ne
@@HarishSharma-hl6kjbro please don't be negative ❤❤❤
ਹਰਮਨਜੀਤ ਵੀਰ ਜੀ ਵਾਕਮਾਲ ਲਿਖਤ
ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੇ ਦਿਲਜੀਤ ਹਮੇਸ਼ਾ ਕਰਦਾ ਕੁੱਝ ਨਵਾਂ ਕਰਨ ਦਾ ਉਪਰਾਲਾ, ਕਲਯੁਗ ਦੇ ਲੋਕ ਲੱਗੇ ਦੋੜ ਵਿੱਚ, ਹੇ ਮੇਰੇ ਪਾਤਿਸ਼ਾਹ ਇਹਨਾਂ ਸਾਰਿਆਂ ਨੂੰ ਪਿਆ ਸਬਰ ਦਾ ਪਿਆਲਾ😌🥰 🙏🏻wmk🙏🏻
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
Heard it right after Rehraas....Got drenched in tears 😭😭 and smile 😇..... speechless ..... WaheGuru jiyo Maharaj 🙇♀️🙏💘😭😇😭🙇♀️🙏
ਰੂਹ ਨੂੰ ਛੂਹ ਗਿਆ, ਇਹ ਗੀਤ।
ਇਹ ਗੀਤ, ਗੀਤ ਹੀ ਨਹੀਂ, ਇਹ ਤਾਂ ਬ੍ਰਹਮਾਨੰਦ ਹੋ ਗਿਆ।
Harmanjeet di poetry ❤️🙏🏽, Diljit bhaji ne rooh naal gaya 👏
Baba Nanak ❤️
From hip hop to slow to romance to religious music -- diljit does it all ...great voice already a legend
ਸਾਰਾ ਸਾਲ ਇੰਤਜ਼ਾਰ ਕਰੀਦਾ ਹੈ ਭਾਜੀ ਤੁਹਾਡੇ ਇਸ ਖਾਸ ਦਿਨ ਤੇ ਸ਼ਬਦ ਨੂੰ ਸੁਣਨ ਲਈ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏🏻❤️❤️🙏🏻🙏🏻
Sahi kiha jii
your voice touches man!!!!!!!!!! may be because you sing by heart or from SOUL!!!!! Also your connectedness to GOD is what has brought you SUCCESS!!!!!!!!!!
BUT the LYRISCIST is AWSOME I believe he should be equally APPRECIATED!!!!!
KEEP IT UP BROS!!!
🙏❤️ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੈ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆ.
🙏🙏🙏🙏
ਹਰਮਨਜੀਤ ਸਿੰਘ ਦੀ ਲਿਖਤ ਅਤੇ ਦਿਲਜੀਤ ਦੋਸਾਂਝ ਦੀ ਅਵਾਜ਼,ਸੋਨੇ ਤੇ ਸੁਹਾਗਾ ❤🎉🙏
❤
🎉🎉
ਮੱਖਣ ਸਿੰਘ ਜੌਹਲ ਸਾਹਿਬ ਦੀ ਗ੍ਰੇਟ ਪਰਸਨੈਲਿਟੀ
ਬਹੁਤ ਹੀ ਸਕੂਨ ਮਿਲਦਾ ਹੈ, ਬਾਬਾ ਜੀ ਤੇਰੀ ਆਵਾਜ ਬੁਲੰਦ ਰੱਖਣ ❤❤❤
ਹਰਮਨਜੀਤ ਸਿੰਘ ਵੀਰਾ ਵਾਹ ਕਮਾਲ ਲਿਖਾਰੀ ਉਸਤੋ ਵੀ ਬਾਕਮਾਲ ਇਨਸਾਨ। ਬਹੁਤ ਸਾਰਾ ਪਿਆਰ ਤੇ ਸਿਤਕਾਰ ਵੀਰੇ। ਰੱਬੀ ਰੂਹ। ਵੀਰੇ ਨਾਮ ਵੀ ਨਹੀਂ ਪਾਇਆ ਤੂਸੀ ਅੱਜ ਤੱਕ ਕਿਸੇ ਗੀਤ ਵਿੱਚ ❤️❤️
ਤੁਸੀ ਹਰ ਸਾਲ ਹੀ ਵੀਰੇ ਇਦਾ ਦਾ ਕੁਝ ਦਿੰਦੇ ਹੋ ਜਿਨ੍ਹਾਂ ਨੂੰ ਸ਼ਾਇਦ ਅਸੀਂ ਕਦੇ ਪਾ ਨਹੀਂ ਸਕਦੇ, 😌❤️ਸੱਚ ਮਨਿਓ ਮਨ ਨੂੰ ਤੇ ਰੂਹ ਨੂੰ ਕੁਝ ਅਜਿਹਾ ਸੁਕੂਨ ਮਿਲਿਆ, ਜਿਹੜਾ ਮਿਲਣਾ ਔਖਾ ਸੀ ਵੀਰੇ😫❤️
ਵਾਹਿਗੁਰੂ ਜੀ ਸਦਾ ਤੁਹਾਨੂੰ ਖੁਸ਼ ਰੱਖਣਗੇ
ਨੀਵੀਂ ਪਾਕੇ ਰੂਹ ਵੇਰਾਗਣ, ਪ੍ਰੇਮ ਦੇ ਅੱਥਰੂ ਚੋ ਰਹੀ ਹੈ ਇਸ ਪੰਕਤੀ ਨੇ ਕੁਝ ਕਰਤਾ ਵੀਰੇ ❤️❤️ ਸੱਚ ਮਨਿਓ ਸਾਡੇ ਲਈ ਕਹਿਣਾ ਵੀ ਸੌਖਾ ਨਹੀਂ ਕੇ ਤੁਸੀ ਸਾਨੂੰ ਕੀ ਦੇ ਦਿੱਤਾ ਹੈ 😩❤
WAHEGURU JI ALWAYS BLESSED UU VEERE 😌❤️
ਸੱਚ ਕਿਹਾ ਤੁਸੀਂ ਬਿਲਕੁੱਲ ਸੱਚ ਕਿਹਾ ਜੀ
ਸੁਕੂਨ ਹੀ ਮਿਲਦਾ ਹੈ 🥺❤️
ਤੁਸੀ ਬਿਲਕੁਲ ਸਹੀ ਕਿਹਾ 🥺🥺🥺
I’m the first one to comment & I wanna say this one is so deep that I can’t even express my emotions because it’s just about how you’re feeling & how quickly you’re engaging with almighty 🙏🏼❤️
In an epitome, A very happy Gurpurab to everyone !!!!! Waheguru Ji ka Khalsa !!! Waheguru ji ki Fateh 🙏🏼
🙏🙏
❤❤❤❤❤❤❤❤ 5:24
Myth .
Diljit paaji that’s why I have great respect for you… the most deep meaning song 🎧… you are great example of how to do the worldly things and never forget the creator of this world……….. waheguru ji…. God bless you …..the greats lyrics Surat shabad noo Choo rhi hai……
ਜਿਉਂਦਾ ਰਹੀ ਪੁੱਤਰਾ, ਬਾਬਾ ਜੀ ਤੇਰੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ❤❤❤❤
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ 👏👏
ਬਹੁਤ ਹੀ ਖੂਬਸੂਰਤ ਸ਼ਬਦ ਹੈ ਜੀ.. ਰੂਹ ਨੂੰ ਸਕੂਨ ਮਿਲ ਗਿਆ.. ਲੇਖਕ.. ਸਿੰਗਰ.. ਤੇ ਮਿਊਜ਼ਿਕ ਬਹੁਤ ਸੋਹਣਾ ਕੰਮ ਜੀ ਧੰਨਵਾਦ ਸਾਨੂੰ ਬਾਬੇ ਨਾਕਨ ਦਾ ਇਹਨਾਂ ਸੋਹਣਾ ਸ਼ਬਦ ਸੁਣਨ ਵਾਸਤੇ ਮਿਲਿਆ..
Diljit, I'm your biggest fan since your first album. But I'm your biggest fan now for your spirituality. I don't think we ever gonna meet brother, but we love you. Thanks for this deep meaning, Shabad .thanks
ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆ ਧੰਨਵਾਦ ਦਿਲਜੀਤ ਪਿਆਰ ਇਹੋ ਜੇਹਾ ਸ਼ਬਦ ਵਸਤੇ❤
My heart got touched by such a soothing pure and relaxing Shabad.Diljit is a great example that after achieving everything you must remain attached to your roots
Waheguru 🙏🏻
This is what I wait for ...on the holy day of guru nanak sahib's birthday.
I have been listening to this on loop for hours now. Such a beautiful composition by Harmanjeet and Diljeet paaji, ek dil kitni baari jeetoge yaar.
ਪਿਆਰੇ ਦਿਲਜੀਤ ਵੀਰ ਜੀ, ਪਹਿਲਾਂ ਤਾਂ ਬਹੋਤ ਬਾਹੋਤ ਧੰਨਵਾਦ ਮਲਿਕ ਦੀ ਇੰਨੀ ਸੋਹਣੀ ਮਹਿਮਾ ਗਾਉਣ ਲਈ, ਏਸ ਸ਼ਬਦ ਦੇ lyrics ਜਿੰਨੇ ਵੀ ਲਿਖੇ ਆ, ਇੰਜ ਲਗਦਾ self realisation ਹੈ, amazing ਵੀਰ ਜੀ ❤
Written by famous lyricist Harmanjéet ,Rani tatt
Dhan gur Nanak.
Thank you Bai Harmanjeet Singh for writting such a soulful song.
Diljit ji this is healing for so many hearts. Shukar
❤ ❤❤
ਹਰ ਸਾਲ ਬੇਸਬਰੀ ਨਾਲ ਇੰਜ਼ਾਰ ਰਹਿੰਦਾ ਵੀਰ ਧੰਨ ਹੋ ਜੀ ਦਾ ਸੁਣ ਕੇ ਵਾਹਿਗੁਰੂ ❤
ਦਿੱਲ ਨੂੰ ਛੁ ਲਿਆ ਦਿਲਜੀਤ ਸ਼ਬਦ ਤਾਂ ਲਜ਼ਵਾਬ ਨੇ ਪਰ ਤੁਸੀ ਉਹਨਾਂ ਸ਼ਬਦਾਂ ਚ ਜਾਣ ਫੂਕ ਦਿੱਤੀ।। ਸੁਣ ਕੇ ਬਹੁਤ ਸਕੂਨ ਮਿਲਿਆ।। ਬਹੁਤ ਵਾਰ ਸੁਣ ਚੁੱਕਾ ਪਰ ਵਾਰ ਵਾਰ ਇਸ ਨੂੰ ਸੁਣਨ ਲਈ ਦਿਲ ਕਰਦਾ।। ❤❤❤❤
bilkul theek
I would appreciate Harmanjeet Singh for writing such deep meaning lyrics. The combination of Harmanjeet and Diljit is awesome and I eagerly wait every year for gurpurab to hear from this group.Well done team.😊🎉❤
just listen Rani Tatt by Harmanjeet, you will be astonished. ruclips.net/video/iTVwpJgIzro/видео.html
Words are short to appreciate....
The deep meaning lyrics, the soothing voice, the painting, the music....each and everything is so blessed that it touches heart...
Waheguruji chardikala bakshan...
ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤❤ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਲਜੀਤ ਵੀਰ
Thanks to Harmanjit and Diljit. Both are gems. Dhian kar and now this. Wao. Punjabi language so rich. How he writes and only Diljit can sing. So peaceful. It goes in side your soul. May Baba ji bless you all the team.
Soul full awaj,,,, ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਵਾਹਿਗੁਰੂ,,,,,,,,, ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਭ ਸੰਗਤਾਂ ਨੂੰ 🎉🎉🎉🎉❤❤❤
ਵਾਹਿਗਰੂ ਜੀ ਦੀ ਕਿਰਪਾ ਹੈ ਤੁਹਾਡੇ ਤੇ ਵੀਰ,ਰੂਹ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ।
ਧੰਨ ਗੁਰੂ ਨਾਨਕ 🙏
ਰੂਹ ਖੁਸ਼ ਹੋ ਗਈ ਗੀਤ ਸੁਣ ਕੇ। Congrats to Diljit and Harman!
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪਣੇ ਬੱਚਿਆਂ ਨੂੰ🙏🙏🙏🙏🙏
what a soulful shabad i was crying while listening waheguru mehr karn diljit paji tuhade teh❤❤❤
*“ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥*
*ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥”ਆਪ ਸੱਬ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ !*
❤❤😊
ਸਰਵਣ ਕਰਕੇ ਇਸ ਤਰਾਂ ਮਹਿਸੂਸ ਹੋਇਆ ਕੇ ਮੇਰੀ ਰੂਹ ਤੇ ਵੀ ਅੰਮ੍ਰਿਤ ਦੀਆਂ ਬੂੰਦਾਂ ਪੈ ਰਹੀਆਂ ਹਨ
ਬਹੁਤ ਖੂਬ 🎉
That's I'm greatest fan of Diljit bhaji, he releases shahbad on every gurpurabh☺️
ਰਹਿੰਦੀ ਦੁਨੀਆ ਤੱਕ ਦਿਲਜੀਤ ਦੀ ਕਲਾਕਾਰੀ ਨੂੰ ਯਾਦ ਰੱਖੇਗੀ ਦੁਨੀਆ ❤💐🙏🏻
Waheguru ji🙏…ਬਹੁਤ-ਬਹੁਤ ਧੰਨਵਾਦ ਹਰਮਨ ਵੀਰੇ ਇੰਨਾ ਸੋਹਣਾ ਗੀਤ ਲਿਖਣ ਲਈ💙
ਬਹੁਤ ਬਹੁਤ ਸਕੂਨ ਮਿਂਲਿਆ ਇਹ ਸਬਦ ਸੁਣਕੇ ਗੁਰੂਪੁਰਬ ਦੀਆ ਲੱਖ ਲੱਖ ਵਧਾਈਆ ਧੱਨ ਧੱਨ ਗੁਰੂ ਨਾਨਕ ਦੇਵ ਜੀ❤
Kinna meaningful dil ch parmatma da nivas karon wala shabad hai , especially ohh log feel karskde ne isdi gehrayi jo dharam jaat to utte ne rooh jinha di rooh vanjari h jinsnu us 1 de naam di khumari hai
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ
It just touched my soul. Literally crying when listened to this masterpiece. Dhan Guru Nanak 🙏🏻 ❤❤
Same here
ਨਾਨਕ ਬ੍ਰਹਮਗਿਆਨੀ ਕੋ ਸਦਾ ਨਮਸਕਾਰ 🙏🙏🙏🙏🙏🌹🌹🌹🌹🙇🙇🙇
Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤
So well written and presented..
Waheguru ji sab te Mehr karan 🙏✨
Every year I wait for your shabad on Gurupurabh ❤
Bahut hi sukoon bhari awaaz❤
What a soulful lyrics, music
mindrelaxing
waheguru ji bhala krn❤❤❤❤❤
❤Sukoon milda eh shabad sunn ke ❤
Rooh touching shabad ...
Keep it up diljeet bhaji😊 😍
Always love ur voice😊
ਨਾਨਕ ਨਦਰੀ ਕਰਮੁ ਹੋਇ
ਗੁਰ ਮਿਲੀਐ ਭਾਈ॥🙏🏻🙏🏻
ਰੂਹ ਨੂੰ ਸਕੂਨ ਬਖ਼ਸ਼ਣ ਵਾਲਾ ਸ਼ਬਦ🙏🏻
ਧੰਨ ਗੁਰੂ ਨਾਨਕ 🙏🏻🙌🙏🏻
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ 🙏🏻🙌🙏🏻#diljitdosanjh
WAHEGURU JI MEHAR KRO SAB TE 🙏⚘️⚘️⚘️⚘️⚘️⚘️BAHUT KHOOBSOORAT LYRICS AND VOICE ❤❤
Just has no words to express. Peaceful, joyful. 21 12 2024. Listen every day.
ਹਰ ਸਾਲ ਵੀਰ ਜੀ ਦਾ ਗੁਰਪੁਰਬ 'ਤੇ ਨਵਾਂ ਧਾਰਮਿਕ ਗਾਣਾ ਆਉਂਦਾ ਹੈ। ਮੈਂ ਰੋਜ਼ ਸਰਚ ਕਰਕੇ ਦੇਖਦੀ ਸੀ ਕਿ ਇਸ ਵਾਰ ਗਾਣਾ ਕਦੋਂ ਆਏਗਾ। Finally our wait is over...
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਵੀਰ ਜੀ।
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ।🙏
ਰੂਹ ਨੂੰ ਸਕੂਨ ਦੇਣ ਵਾਲੀ ਰਚਨਾ ਵੀਰ 🙏
Very nice! Happy Gurpurb to all 🙏
Always great Diljit Dosanjh. Waheguru hamesha chardi kla ch rakhan 🙏
Dhan Guru Nanak 🙏
Very heart touching shabad 🙏
Veerji aspko parshah ne itni pyari aawaj di hai, thank you
ਸ਼ੁਕਰ waheguru ਜੀ ਤੁਹਾਨੂੰ ਚਰਨਾਂ ਚ ਰੱਖਣ ਵੀਰ ਉਡੀਕ ਪੂਰੀ ਹੋਈ ❤️❤️🙏💫
❤❤ਸੱਚੀਂ ਹੀ ਕਿਣਮਿਣ ਕਿਣਮਿਣ ਵਾਹਿਗੁਰੂ ਜੀ ਕੀ ਵਰਖਾ ਹੋ ਰਹੀ ਹੈ ਵਾਹਿਗੁਰੂ ਜੀ ❤❤❤
ਨਾਨਕ
ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ -
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ
ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸਨ ਸਿਲਕੀ ਸ਼ਫਾਫ ਦਾਹ੍ੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ
ਜਸਵੰਤ ਜ਼ਫ਼ਰ
Diljit may have sung many songs in his entire career but whenever he shows his devotion towards the almighty, it's on another level.
Itni sacchayi ek ek shwad mein
ਵਾਹਿਗੁਰੂ ਜੀ ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤ 🙏🏻
Same to u paji
@@kandy8356 🙏🏻❤️
WORDS ARE SHORT TO EXPRESS FOR THIS BEST MUSIC AND VERY MEANING FUL COMPOSITION. THIS GIVES HOPE THAT CREATIVE WRITER LIKE YOU KEEP US TO WALK WITH OUR HEAD HIGH. KUDOS TO ALL THE TEAM.🇨🇦🇨🇦
Waheguru Ji ka khalsa, Waheguru Ji ki Fateh 🙏
Sooooo Divine....Waheguru ji apni mehar hameshan tuhaday tay banaaee rakhan bachay
Waheguru Ji..👏🏻 sab te mehar banai rakhyo Ji👏🏻👏🏻
Much needed … Mind was so restless… This is so soothing ❤
ਮੇਰੇ ਵੇਂਦਿਆਂ ਵੇਂਦਿਆਂ ਮੇਰੇ ਤਰਕ ਬਦਲ ਗਏ।
"My arguments have changed with each passing moment."
Beautiful song, great work Harmanjit, Diljit and Gurmit
🤍
Waheguru... ਹਰ ਚੀਜ਼ ਜੋ ਵੀ ਹੈ... ਪਹਿਲਾ ਜਿਸ ਵੀ ਤਰ੍ਹਾਂ ਦੀ situation ਆਈ... ਲੱਗਦਾ ਨਹੀਂ ਸੀ ਨਿਕਲ ਸਕਾਂਗਾ...... ਪਰ ਤੁਸੀ ਮੈਨੂੰ ਬਚਾ ਲਿਆ...... ਧੰਨਵਾਦ ਵਾਹਿਗੁਰੂ ਜੀ...... ਜਿੰਨਾ ਵੀ ਕਹਾ ਓਨਾ ਹੀ ਘੱਟ ਲਗਦਾ..... ਬੱਸ ਵਾਹਿਗੁਰੂ ਜੀ ਅੰਗ ਸੰਗ ਰਹੋ ਜੀ ❤❤❤❤❤❤
ਹਰਮਨ + ਦਿਲਜੀਤ = ਰੂਹਦਾਰੀ ❤❤❤
Always waiting for gurpurab,
When Sir Diljit Dosanjh is gonna drop such a soul soothing song ❤❤❤
Waited for the whole year nd always worth waiting ❤❤❤
Same🙏
Dhan Guru Nanak. Very relatable lyrics. Waheguru ji 🙏
Kirpa hogyi veer ji thade te MAHARAJ JI di. Ehio kirpa MAHARAJ ki di marji nal hi hundi .u are so lucky .. eh awasthaa Kisi kisi nu hi naseeb hundi ...
I'm not belonging to sikh family still i can feel this soothing heart warming shabad
ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਸੰਸਾਰ ਵਿੱਚ ਵੱਸਦੇ ਸਿੱਖ ਭਾਈਚਾਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🙏
Beautiful lyrics and beautifully composed and of course beautifully sung!! ਇਹ ਕੌਤਕ ਵੀ ਹੈ.. ਸਹਿਜ ਹਕੀਕਤ ਵੀ ਤੇ ਸੁਰਤ ਸ਼ਬਦ ਦਾ ਮੇਲ਼ ਵੀ .. ਵਾਹਿਗੁਰੂ ਜੀ ਸਭ ਤੇ ਮਿਹਰ ਕਰਨ🙏🏼
Beautiful soulful Bhajan. Aankh band karke, isme bah gayi. May Sri Hari’s blessings be with you always Singh Sahab. May your sabad and bhajan be played in every household. You have such a soulful and peaceful voice🥰
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ 🙏❤
ਗੁਰਪੂਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ । ਬਾਕਮਾਲ ਲਿਖਤ ਮੇਰੇ ਵੀਰ ਹਰਮਨ ਬਾਕਮਾਲ ਵਾਹਿਗੁਰੂ ਦੀ ਅਪਾਰ ਕ੍ਰਿਪਾ ਤੇਰੇ ਤੇ ਬਣੀ ਰਹੇ
ਧੰਨ ਗੁਰੂ ਨਾਨਕ ,ਧੰਨ ਗੁਰੂ ਨਾਨਕ, ਪਿਘਲ ਗਏ ਅੱਜ ❤ਦਿਲ ਅਚਾਨਕ. ਵਾਹਿਗੁਰੂ
ਤੂੰ ਆਪ ਜਗਾਵੇ ਬੱਸ ਜਾਗਣ ਓਹੀ, ਸਗਲ ਸ੍ਰਿਸ਼ਟੀ ਸੋ ਰਹਿ ਹੈ।
ਕੀ ਕੀ ਸ਼ਬਦਾਂ ਚੋਣ ਕੀਤੀ ਆ ਲਿਖਣ ਵਾਲੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ 🙏♥️
Dhan dhan satguru ravidas Maharaj ji ❤❤❤❤
Dhan dhan satguru nanak dev ji ❤❤❤
Sab sangta te mehr paria hath rakna g