ਆ Dhuri ਵਾਲਾ ਮੁੰਡਾ ਪਾਉਂਦਾ Goldy ਨੂੰ ਖੰਡ, ਗੱਲਾਂ ਕਮਾਲ ਦੀਆਂ ਕਰਗਿਆ ਨਾਲੇ ਤਵਾ ਲਾ ਗਿਆ

Поделиться
HTML-код
  • Опубликовано: 19 окт 2024

Комментарии • 190

  • @mrangrejmechanical2225
    @mrangrejmechanical2225 2 года назад +36

    ਵੀਰ ਦੀਆਂ ਗੱਲਾਂ ਬਹੁਤ ਚੰਗੀਆਂ ਨੇ ਏਸ ਕਰਕੇ ਮੈਂ ਏਸ ਵੀਰ ਨਾਲ ਹੰਡਰਡ ਪਰਸੈਂਟ ਸਹਿਮ ਤਾ

  • @amannagra8579
    @amannagra8579 2 года назад +80

    ਇਸ ਮੁੰਡੇ ਦੀ ਸੋਚ ਬੜੀ ਪਾਜ਼ਿਟਿਵ ਹੈ। ਪਾਰਲੀਮੈਂਟ ਮੈਂਬਰਾਂ ਦਾ ਕੰਮ ਪਾਰਲੀਮੈਂਟ ਵਿੱਚ ਬੈਠ ਕੇ ਆਪਣੇ ਹੇਠਲੇ ਮਹਿਕਮਿਆਂ ਨੂੰ ਕੰਟਰੋਲ ਕਰਨਾ ਹੁੰਦਾ ਹੈ। ਨਾਂ ਕਿ ਪਿੰਡ ਪਿੰਡ ਜਾ ਕੇ ਨੀਂਹ ਪੱਥਰ ਰੱਖਣੇ ਜਾ ਉਦਘਾਟਨਾਂ ਤੇ ਫਜ਼ੂਲ ਖਰਚੀ ਜਾਂ ਵਖਾਵਾ ਕਰਨਾ ਹੁੰਦਾ ਹੈ।

  • @NareshKumar-bc8xw
    @NareshKumar-bc8xw 2 года назад +36

    ਆਮ ਆਦਮੀ ਪਾਰਟੀ ਜਿੰਦਾਬਾਦ-ਜਿੰਦਾਬਾਦ💐✌🏼🙋‍♂️

  • @Dhillon222
    @Dhillon222 2 года назад +52

    ਜਿਹੜੇ ਦੋ ਚਾਰ ਕੰਮ ਹੁੰਦੇ ਓ ਵੀ ਵੋਟਾਂ ਲਾਗੇ ਆ ਕੇ ਹੁੰਦੇਆ

  • @billasingh5371
    @billasingh5371 2 года назад +13

    ਆਮ ਆਦਮੀ ਪਾਰਟੀ ✌️

  • @guridandiwal4497
    @guridandiwal4497 2 года назад +62

    ਵਾਹਿਗੁਰੂ ਜੀ ਕਾਸ਼ ਮੇਰੇ ਪੰਜਾਬ ਦਾ ਹਰ ਵੀਰ... ਨੌਜਵਾਨ ਇੰਨਾ ਜਾਗਰੂਕ ਹੋ ਜਾਵੇ ...... 🙏🙏......

    • @kulwantuppal2964
      @kulwantuppal2964 2 года назад +1

      6 months after fer as nall jorer kereo malwa vale vale anmol ha, a lok punjab Vale toe hi 10 saal pese chalde ha

    • @gchjughgh1638
      @gchjughgh1638 2 года назад

      @@kulwantuppal2964 aaaaàaa.mmm

  • @gurpalsaroud1472
    @gurpalsaroud1472 2 года назад +9

    ਬਹੁਤ ਵਦੀਆ ਗੱਲਾਂ ਕਰਦਾ ਵੀਰ ਮੈ ਝਾੜੂ ਨੂੰ ਬੋਟ ਪਾੲੀਆਂ ਪਰ ਕਿਸੇ ਵੀ ਬੰਦੇ ਚਾਹ ਦਾ ਕੱਪ ਨਹੀਂ ਪਿਆ ਸਾਡੇ ਪਿੰਡ ਵਿੱਚੋਂ ਸੇ ਸੱਤ ਮੁੰਡੇ ਭਰਤੀ ਕੀਤੇ ਗਏ ਹਨ। ਕਹਿਣ ਲਈ ਬਹੁਤ ਗੱਲਾਂ ਨੇ ਪਰ ਸਚਾਈ ਹੈ। ਪਹਿਲਾਂ ਦੱਸ ਹਜ਼ਾਰ ਹੀ ਤਿੰਨ ਸਾਲ ਮਿਲਦੇ ਸੀ। 👍🙏🙏

  • @dharmjitsingh7881
    @dharmjitsingh7881 2 года назад +14

    ਵਧੀਆ ਸੋਚ ਦਾ ਮਾਲਕ ਹੈ ਇਹ ਵੀਰ

  • @ekdammast3636
    @ekdammast3636 2 года назад +22

    ਚੰਗੀ ਸੋਚ ਦਾ ਮਾਲਕ ਵੀਰ 😊😊😊

  • @vipansharma3261
    @vipansharma3261 2 года назад +8

    ਸੋਹਣੀ ਸੋਚ।

  • @rubanivienna2342
    @rubanivienna2342 2 года назад +24

    Aam Aadmi zindabad

  • @amrindersinghkaler4999
    @amrindersinghkaler4999 2 года назад +28

    Aap jindabad

  • @rubanivienna2342
    @rubanivienna2342 2 года назад +19

    Love u maan saab

  • @harpalkour4039
    @harpalkour4039 2 года назад +9

    Chahunda Hai Punjab MANN Sahib Di Sarkar****. Aap Jindabad.

  • @laddisandhu1947
    @laddisandhu1947 2 года назад +11

    Bhuth vadia spech bro app party jindabaad

  • @gurpreetbhatti8580
    @gurpreetbhatti8580 2 года назад +4

    ਸੋਚ ਬਦਲੋ 🙏🙏

  • @punjab550
    @punjab550 2 года назад +37

    ਵੋਟਾਂ ਤੋਂ ਬਾਅਦ ਧੂਰੀ ਦਾ ਪਹਿਲਾ ਸਰਵੇ ਅਕਾਲੀਆ ਨੇ ਵੀ ਭਗਵੰਤ ਮਾਨ ਦੀ ਜਿੱਤ ਦਾ ਕੀਤਾ ਫਤਵਾ ਜਾਰੀ ruclips.net/video/sZYQUDHP_tc/видео.html

  • @mohanjoyal9029
    @mohanjoyal9029 2 года назад +11

    God jesus bless aapMLA cm man you👍🙏

  • @manavsahota3507
    @manavsahota3507 2 года назад +5

    Aam aadmi party jinda bad

  • @manpreetsingh5832
    @manpreetsingh5832 2 года назад +8

    Bhagwant mann sabb zindabad cm de

  • @gurjant9773
    @gurjant9773 2 года назад +14

    Aap jindabad 🙏🏾🍎

  • @vickysingh1062
    @vickysingh1062 2 года назад +5

    ਬਿੱਲਾ ਮੇਰਾ ਦੋਸਤ ਭੱਦਲਵੱਡ ਤੋ

  • @charanjeetkaur5239
    @charanjeetkaur5239 2 года назад +1

    ਬਦਲਾਆംਆ ਗਿਆ ਭੰਡ ਨੇ ਆਪਣੀ ਕੁੜੀਆਂ ਵਰਗੀ ਨਾਲ਼ ਵਿਆਹ ਕਰਾ ਲਿਆ

  • @ramangrewal6053
    @ramangrewal6053 2 года назад +5

    Bhagwant maan jindabad🙏🙏👍

  • @bahadursingh5167
    @bahadursingh5167 2 года назад +6

    Very good

  • @gurbajmaan9605
    @gurbajmaan9605 2 года назад +4

    ਬੱਲੇ ਓਏ ਜਵਾਨਾਂ! ਇਹ ਚੀਰਨ ਗੇ ਕਲੇਜੇ ਅਕਾਲੀ ਕਾਂਗਰਸੀ ਆ ਦੇ ਜਿੱਥੇ ਤੇਰੇ ਸ਼ਬਦ ਕੰਮ ਕਰਨ ਗੇ ਉੱਥੇ ਤਲਵਾਰਾਂ ਨੀ ਕੰਮ ਕਰਨ ਗੀਆਂ

  • @simranjeet1942
    @simranjeet1942 2 года назад +4

    Waheguru ji Mehr kro

  • @kulwindergill3122
    @kulwindergill3122 2 года назад +8

    Good

  • @LovePreet-jj4ym
    @LovePreet-jj4ym 2 года назад +3

    Very good veer

  • @nachhtarsinghkharoud6869
    @nachhtarsinghkharoud6869 2 года назад +12

    GOLDI Tailan CHORE..

  • @gurjant9773
    @gurjant9773 2 года назад +17

    Only Mann sab 🙏🏾🍎

  • @sandhusukhwindersandhusukh2446
    @sandhusukhwindersandhusukh2446 2 года назад +1

    Good veer jma shi gall kehda veer

  • @jasbirpalsingh8910
    @jasbirpalsingh8910 Год назад

    Waheguru ji

  • @Dalbirsingh-zc7zq
    @Dalbirsingh-zc7zq 2 года назад +5

    Well done well spoken kaka ji. I wish one day you will surely shine.

  • @mandeepsokhal3761
    @mandeepsokhal3761 2 года назад +4

    Bai ne sira krata

  • @Helloeve657
    @Helloeve657 2 года назад +5

    More than 90% say AAP only,aap will clean sweep,117/117

  • @buttakhattran499
    @buttakhattran499 2 года назад +1

    Very good veer ji

  • @BalvirSingh-kw1ns
    @BalvirSingh-kw1ns 2 года назад

    ਵੀਰੇ ਨੇ ਗੋਲ ਵੀ ਕੀਤਾ ਬਹੁਤ ਤਰੀਕੇ ਨਾਲ

  • @punjabisardar-ec3qx
    @punjabisardar-ec3qx 2 года назад

    ਜਾਗ ਪਈ ਪੰਜਾਬ ਦੀ ਜਵਾਨੀ ਏਸੇ ਤਰ੍ਹਾਂ ਸਰਕਾਰਾਂ ਦੀਆਂ ਪੋਲਾਂ ਖੋਲਣੀਆਂ ਚਾਹੀਦੀਆਂ ਨੇ

  • @yogib668
    @yogib668 2 года назад +1

    ਜਦੋਂ ਤੱਕ ਸੈਂਟਰ ਤੇ ਪੰਜਾਬ ਵਿੱਚ ਇੱਕੋ ਸਰਕਾਰ ਨੀ ਹੁੰਦੀ, ਉਦੋਂ ਤੱਕ ਪੰਜਾਬ ਵਿੱਚ ਕੋਈ ਤਰੱਕੀ ਨੀ ਹੁੰਦੀ

  • @kirandeepkaur1206
    @kirandeepkaur1206 2 года назад +7

    good veerea basda reh

  • @sonusonu6687
    @sonusonu6687 2 года назад +3

    AAP💪💪💪💪👍👍👍👍

  • @satinderkaur6950
    @satinderkaur6950 2 года назад +1

    Bahut vadia galan veer diya God bless you veere ❤️👍

  • @Dilshadmani123
    @Dilshadmani123 2 года назад +3

    Ba hoi bille sirra lata pra

  • @kirandeepkaur1206
    @kirandeepkaur1206 2 года назад +3

    ਬਹਤ. ਵਧ ਅ. ਵਰ

  • @punjabi9673
    @punjabi9673 2 года назад +1

    Right wa 👌👌👌👌👍👍👍

  • @gurjant9773
    @gurjant9773 2 года назад +4

    Good veer ❤️

  • @davinder3103
    @davinder3103 2 года назад

    Bilkul sachiya galla kahia mere veer ne...jionda reh bhra....sanu sabh nu aah chora da khehda shad k aap nu liauna paina

  • @Guntaas.003
    @Guntaas.003 2 года назад

    Excellent

  • @kbrecords9338
    @kbrecords9338 2 года назад +2

    RIGHTT

  • @amriksinghtoor6670
    @amriksinghtoor6670 2 года назад +3

    Aap.jindabad

  • @ghumansingh9080
    @ghumansingh9080 2 года назад

    Sahi aa bhai bhut vadhiaa boleaa

  • @gurjeetkaur7746
    @gurjeetkaur7746 2 года назад +6

    Sukkrr aa veere tuhaanu Ehni knowledge aa k ...Bhagwant Mann da Jo kmm cc oo Mann Saab chngi tarah krr rehe aa

  • @SandeepSingh-ky1wj
    @SandeepSingh-ky1wj 5 месяцев назад

    ਇੱਥੇ ਕੋਈ ਬਦਲਾਅ ਨਹੀਂ ਹੌਣਾ ਭੁਲ ਜਾਵੋ 😂😂😂😂😂

  • @satindersingh5484
    @satindersingh5484 2 года назад +1

    Only amm admi party cm govt viro hun new 💪🏼👌🏼😁😁👈🏻🚜🙏🐓🔥🌾

  • @jasmailsingh1218
    @jasmailsingh1218 2 года назад

    Gal sahi broder

  • @SatnamSingh-kt2mf
    @SatnamSingh-kt2mf 2 года назад +4

    ਕਿਹੜੇ ਪਿੰਡ ਆ ਜੀ

  • @anshofficalvlog2
    @anshofficalvlog2 2 года назад +1

    👍👍👍👍good veer

  • @sukhdeepsingh7933
    @sukhdeepsingh7933 2 года назад

    ਸਿਰਾ ਲਾਤਾ ਵੀਰ ਨੇ

  • @singhrandhir7391
    @singhrandhir7391 2 года назад

    100 % right veer

  • @parmjitsidhu4976
    @parmjitsidhu4976 2 года назад +1

    This what we called maturity he said 100% right Bhagwant Mann doesn’t need to be here and the only thing our work needs to be done

  • @maninder5817
    @maninder5817 2 года назад

    Aap zindabad

  • @rajjatbasra1701
    @rajjatbasra1701 2 года назад +1

    Good bro love from Jalandhar.. Eh youth da dard h jo akali congressi bjp smrthkanu ni disda

  • @gunstrikergaming6316
    @gunstrikergaming6316 2 года назад

    Ver de 1 ik gal sachi aa

  • @dilbagsinghjagra1626
    @dilbagsinghjagra1626 2 года назад

    Aa veer sachi good jeda vich anakh

  • @chanpreetsingh1534
    @chanpreetsingh1534 2 года назад +1

    Nice aa bro

  • @harmeshpal9717
    @harmeshpal9717 3 месяца назад

    ਦੇਖ ਲਿਆ ਬਦਲਾਅ ਬਾਈ ਅਜੇ ਢਾਈ ਸਾਲ ਬਾਕੀ ਆ ਚੰਗੀ ਤਰਾਂ ਦੇਖਲੀਂ

  • @BalwinderSingh-uz2st
    @BalwinderSingh-uz2st Год назад

    Ok

  • @vinodmalik3692
    @vinodmalik3692 2 года назад +2

    Veere gal vi sohne te smile ve sohni

  • @harpreetsingh4233
    @harpreetsingh4233 2 года назад +1

    ghaint bro

  • @lakhvirsingh2771
    @lakhvirsingh2771 2 года назад

    ਹੁਣ ਤਾਂ ਖੂੰਜੇ ਲਾਤਾ ਵੀਰੇ ਗੋਲਡੀ

  • @neerubhatti2716
    @neerubhatti2716 2 года назад

    Very good bro Chang tan hona chahida

  • @akashgill9953
    @akashgill9953 2 года назад +1

    Very Very Nice 22ji 👍🏼👍🏼✅✅🤣😂🤣😂

  • @dopindersingh9535
    @dopindersingh9535 2 года назад +3

    App

  • @harpreetkaur8063
    @harpreetkaur8063 2 года назад

    👌👌👌👌👌

  • @pardeepgill7206
    @pardeepgill7206 2 года назад

    Sirra kra geya 👌

  • @sandeepaulakh1919
    @sandeepaulakh1919 2 года назад

    Good y

  • @armansidhu806
    @armansidhu806 2 года назад +2

    deep.sidhu.agia.je
    Veer.g

  • @gavysingh7025
    @gavysingh7025 2 года назад +1

    BHAGWANT MAAN ZINDABAD ZINDABAD ZINDABAD 👍👍👍

  • @i_29_haans82
    @i_29_haans82 2 года назад +1

    Aap ok

  • @sandeepsingh-fo1ty
    @sandeepsingh-fo1ty 2 года назад +1

    aap

  • @kishorilal1294
    @kishorilal1294 2 года назад

    Sirra

  • @ranjodhdhaliwal4001
    @ranjodhdhaliwal4001 2 года назад

    Very good beta salut aa tenu

  • @somnath9781
    @somnath9781 2 года назад +1

    ਬਾਈਜੀਲੋਕਸਾਰੀਆਪਾਰਟੀਆਨੂੰਖੰਡਪਾਉਣਗੇਜੀ

  • @taggisingh2282
    @taggisingh2282 2 года назад +1

    i love you brother

  • @ushaaujla297
    @ushaaujla297 2 года назад

    ਬਿਲਕੁਲ ਸਹੀ ਦੁੱਧ 50 , 60 ਰੁ:ਕਿਲੋ ਲਵੋ, ਚਿੱਟਾ ਫਰੀ ਕਰ ਘਰ ਚ ਪੁੰਹਚੋ। ਪੰਜਾਬ ਦੀ ਸਰਕਾਰ ਦੇ ਇਹ ਕੰਮ , ਨਾਰੇ ਵਾਂ।

  • @surendervloger6552
    @surendervloger6552 2 года назад +7

    सत श्री आकाल सब वीरा नु
    इस काके ने बोत सोणी गल किती है कि मंत्री आये या ना आये साडे़ इलाके दे सारे कम होई जाण सानु हर चीज दे फैसिलिटी मिलदी जाये होर आम आदमी नु कि चाहिदा है

    • @sandeepsingh6080
      @sandeepsingh6080 2 года назад

      Thanku ਬਾਈ ਜੀ

    • @manidersran9163
      @manidersran9163 2 года назад +1

      Nice soch veer g.wehguru g aam admi party ajje .bss iklli ohna to hi umeed a panjab di janta nu

    • @sandeepsingh6080
      @sandeepsingh6080 2 года назад +1

      @@manidersran9163 bilkul ji

  • @anmol2262
    @anmol2262 2 года назад

    👌👌 Good vir 👌👌

  • @kaurkk6118
    @kaurkk6118 2 года назад

    78 ਸਾਲਾ ਵਿੱਚ ਗੱਲੀਆ ਨਾਲੀਆ ਵਿੱਚ ਲੋਕਾਂ ਨੂੰ ਉਲਝਾ ਕੇ ਰੱਖਿਆ ਜਿਹੜੀ ਹੁਣ ਸਰਕਾਰ ਆਈ ਆ ਉਮੀਦ ਆ ਕੁਝ ਕਰੂੰ

  • @kalvantsingh690
    @kalvantsingh690 2 года назад

    Good bro

  • @manidersran9163
    @manidersran9163 2 года назад +1

    Shii glla veer

  • @k.k1542
    @k.k1542 2 года назад +2

    Aime kri. Ki faida mlya

  • @sardoolsinghmukkkersardool1169
    @sardoolsinghmukkkersardool1169 2 года назад

    ਇਹ ਬਿਲਕੁਲ ਸਹੀ ਜਿਹੜਾ ਮੰਤਰੀ ਕੰਮ ਨਹੀਂ ਕਰਦਾ ਉਸ ਨੂੰ ਦੋਬਾਰਾ ਅੱਗੇ ਨਾ ਆਉਣ ਦਿਓ

  • @jotijoti5912
    @jotijoti5912 2 года назад

    👌👌👌👌

  • @navinavi8428
    @navinavi8428 2 года назад +2

    Sandeep teri soch bht chngi aa veer mehnt bht krda tu rbb kre teri jldi job lgge

  • @HarjinderBhullar6076
    @HarjinderBhullar6076 2 года назад +4

    ਨਾਂ ਚੰਨੀ ਨੇ ਕਿਹਾ ਨਾ ਕੈਪਟਨ ਨੇ ਕਿਹਾ ਨਾ ਸੁਖਬੀਰ ਬਾਦਲ ਨੇ ਕਿਹਾ ਅਸੀਂ ਆ ਕੀਤਾ ਆ ਕੀਤਾ,ਆ ਪੱਤਰਕਾਰ ਬਹੁਤ ਸਵਾਦ ਲੈਂਦਾ, ਇਹਨੂੰ ਪੁਛਣ ਵਾਲਾ ਹੋਵੇ ਤੈਨੂੰ ਚੰਨੀ ਕੈਪਟਨ ਨੇ ਸੁਖਬੀਰ ਬਾਦਲ ਨੇ ਕਿਹਾ ਅਸੀ ਆ ਕੀਤਾ ,ਇਹ ਪੱਤਰਕਾਰ ਨੂੰ ਸਭ ਕੁਸ ਪਤਾ ਅੱਛਾ ਅੱਛਾ ਅੱਛਾ ਕਹੀ ਜਾਂਦਾ ਜਾਣਕੇ ਫੁਦੂ ਬਣਾਉਂਦਾ

  • @varunthind698
    @varunthind698 2 года назад

    Sirrraaa he laggta veere ....

  • @paramjeetsidhu6504
    @paramjeetsidhu6504 2 года назад +1

    Well done beta, joon de raho

  • @billasingh5371
    @billasingh5371 2 года назад

    ਭਗਵੰਤ ਮਾਨ ✌️

  • @paramjitsinghkhalsa521
    @paramjitsinghkhalsa521 2 года назад

    Bhagwant Maan ji
    es Munde nu job jaroor de dio,,,,,,,👍👍👍👍👍