ਆਹ ਬੀਬੀਆਂ ਨੇ ਠੋਕਤੀ ਸਰਕਾਰ ਦੀ ਮੰਜੀ 'ਭਰਾਵਾ ਆਪਣੀ ਘਰ ਵਾਲੀ ਨੂੰ ਲੈ ਦੇ...'

Поделиться
HTML-код
  • Опубликовано: 19 окт 2024
  • #longowal #farmersprotest #Punjab #Punjabi #punjabiradiousa #bhagwantmann
    ਆਹ ਬੀਬੀਆਂ ਨੇ ਠੋਕਤੀ ਸਰਕਾਰ ਦੀ ਮੰਜੀ
    'ਭਰਾਵਾ ਆਪਣੀ ਘਰ ਵਾਲੀ ਨੂੰ ਲੈ ਦੇ...'
    farmers protest chandigarh,punjab farmers protest,chandigarh news,punjab farmers,punjab floods,punjab flood news,punjabi news,punjab flood,punjab news,floods in punjab,punjab latest news,punjab weather news,heavy rain in punjab,bhagwant mann,news punjab,cm mann,punjabi radio usa,punjab government,
    *********************
    Find Latest News, Top Headline And breaking news on Punjabi Radio USA. For All Live Coverage, Exclusive And Latest News Update, Watch The LIVE TV Of Punjab Radio USA.
    Subscribe to our channel: / punjabiradiousa
    Facebook Punjabi Radio USA:- / punjabiradio
    Instagram Punjabi Radio USA:- / punjabiradiousa
    Our website:- www.punjabirad...
    Punjabi Radio USA is most trusted Punjabi News Channel with 24 hour coverage. Punjabi Radio USA covers Breaking news, Latest news, Politics, Entertainment, Immigration, Trucking, Health tips, home remedies, Business and Sports from USA, INDIA & World. Punjabi Radio USA is best defined as a responsible channel with a fair and balanced approach that combines prompt reporting with insightful analysis of news and current affairs.

Комментарии • 264

  • @virsasingh6859
    @virsasingh6859 Год назад +22

    ਇਹਨਾ ਬੀਬੀਆ ਨੂ ਦਿਲੋ ਸਲੂਟ ਹੈ ਸਾਬਾਸ 🙏🙏

  • @TheKingHunter8711
    @TheKingHunter8711 Год назад +33

    🔥ਜਿੰਨੀ ਦੇਰ ਚੰਗੇ ਇੰਨਸਾਨ ਸੱਤਾ ਵਿੱਚ ਆ ਨਹੀਂ
    ਜਾਂਦੇ ਉਨੀਂ ਦੇਰ ਬਦਲਾਅ ਲਿਆਉਂਦੇ ਰਹਾਂਗੇ 🔥

  • @AmarSingh-gp2hd
    @AmarSingh-gp2hd Год назад +36

    ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਸਾਰੀਆਂ ਬਿਮਾਰੀਆਂ ਦਾ ਹਲ਼ ਆਜ਼ਾਦੀ ਹੈ 🚩 ਭੈਣਾਂ ਨੂੰ ਆਜ਼ਾਦ ਕਰਵਾਉਣ ਲਈ ਸੂਝਵਾਨ ਲੋਕ ਉਸਾਰੂ ਚਰਚਾ

  • @TheKingHunter8711
    @TheKingHunter8711 Год назад +27

    ਭਗਵੰਤੇ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ
    ਸਾਰੇ ਲੋਕ ਪੱਕਾ-ਪਰਨ ਕਰਲੋ 🔥🔥🔥

  • @TheKingHunter8711
    @TheKingHunter8711 Год назад +41

    ਸਾਨੂੰ ਨਹੀਂ ਲੋੜ ਹਜਾਰ-ਹਜਾਰ ਦੀ Very-Good 👍🏻
    ਬੀਜੇਪੀ ਅਤੇ ਝਾੜੂ-ਪਾਰਟੀ ਇੱਕੋ ਹਨ ਦੋਨਾਂ ਨੂੰ ਵੋਟ ਨਾ ਦਿਓ

    • @pb61_wale_94
      @pb61_wale_94 Год назад

      ਫਿਰ ਕੀ ਅਕਾਲੀ ਕਾਂਗਰਸੀ ਨੂੰ ਵੋਟਾਂ ਪਾਈਏ

  • @asttydydydgfxfxyfufug3798
    @asttydydydgfxfxyfufug3798 Год назад +43

    ਬਹੁਤ ਵਧੀਆ ਬੀਬੀਓ ਥੋਡੀਆਂ ਗੱਲਾਂ ਦਾ ਮੁੱਲ 100 100 ਕਰੋੜ ਤੋ ਵੱਧਕੇ ਹੈ ਤੁਸੀ ਤਾਂ ਮੇਰੇ ਵਰਗੀ ਨਕੱਮੀ ਵਿੱਚ ਵੀ ਜਾਨ ਪਾਤੀ ਯੁੱਗ ਯੁੱਗ ਜੀਵੋ ਭੈਣੋ ਜੀ ਕਰਦਾ ਥੋਡੇ ਕੋਲ ਮੈ ਵੀ ਆ ਜਾਵਾਂ

  • @sikandersinghbirring9517
    @sikandersinghbirring9517 Год назад +42

    ਇਹਨਾਂ ਬੀਬੀਆਂ ਦੀਆਂ ਗੱਲਾਂ ਬਹੁਤ ਸਹੀ ਤੇ ਸੱਚੀਆਂ ਨੇ

  • @jitsingh8827
    @jitsingh8827 Год назад +15

    ਬਹੁਤ ਵਧੀਆ ਵਿਚਾਰ ਨੇ ਬੀਬੀਆਂ ਦੇ

  • @gurmukhsingh9717
    @gurmukhsingh9717 Год назад +60

    ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਮੁੱਖ ਮੰਤਰੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ ਹੁਣ ਤਾਂ ਭਗਵੰਤ ਮਾਨ ਮੁੱਖ ਮੰਤਰੀ ਜੀ ਹੁਣ ਪੰਜਾਬ ਪੁਲਿਸ ਵਾਲੇ ਨੇ ਸਾਡੇ ਪਿਉਂ ਦਾਦੇ ਮਾਵਾਂ ਭੈਣਾਂ ਧੀਆਂ ਪੁੱਤਾਂ ਨੂੰ ਡਾਂਗਾਂ ਮਾਰੀਆਂ ਗਈਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਇੱਕ ਕਿਸਾਨ ਨੂੰ ਮਾਰ ਦਿੱਤਾ ਹੁਣ ਕਿਉਂ ਨਹੀਂ ਪੁਲਿਸ ਵਾਲੇ ਤੇ ਪਰਚਾ ਦਰਜ਼ ਕੀਤਾ

    • @toorfamilyvlog617
      @toorfamilyvlog617 Год назад

      ਸਰਾਬੀ ਨੇ ਹੀ ਕਰਵਾਇਆ ਸਾਰਾ ਕੁਛ ਨਸਾ ਤਾ ਖਤਮ ਹੋ ਇਸ ਨੀ ਇਸਤੋ ਕਮੀਨੇ ਤੋ ਕੱਟੇ ਮਾਂਗੂੰ ਰਿੰਗੀ ਜਾਦਾ

  • @kirandeep4554
    @kirandeep4554 Год назад +87

    ਬੀਬੀਆਂ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਮੰਤਰੀਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿਓ ਤੇ ਇਨ੍ਹਾਂ ਦੇ ਲੀਡਰਾਂ ਦਾ ਵਿਰੋਧ ਕਰੋ

  • @gurpalsingh5609
    @gurpalsingh5609 Год назад +86

    ਮੇਰੀਆਂ ਧੀਆਂ ਭੈਣਾਂ ਦੀਆਂ ਗੱਲਾ ਬਿਲਕੁਲ ਸੱਚੀਆਂ ਗੱਲਾਂ ਹਨ ਵਾਹਿਗੁਰੂ ਜੀ ਇਹਨਾਂ ਧੀਆਂ ਭੈਣਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ

  • @tejwantsingh3114
    @tejwantsingh3114 Год назад +57

    ਸਾਰੀਆਂ ਬੀਬੀਆਂ ਨੇ ਜੁਰੱਅਤ ਨਾਲ ਵਿਚਾਰ ਰੱਖੇ ਨੇ , ਸਾਰੀਆਂ ਬੀਬੀਆਂ ਦਾ ਦਿਲੋਂ ਧੰਨਵਾਦ ਬਿਲਕੁਲ ਸੱਚ ਦੀਆਂ ਪਹਿਰੇਦਾਰ ਬੀਬੀਆਂ ਨੇ ਜੀ।।

  • @butasingh4607
    @butasingh4607 Год назад +14

    ਬੀਬੀ ਜੀ ਭੈਣ ਜੀ ਬਿਲਕਲ ਸਹੀ ਕਿਹਾ ਜੀ

  • @TheKingHunter8711
    @TheKingHunter8711 Год назад +17

    💥 ਕਿਸਾਨ ਏਕਤਾ ਜਿੰਦਾਬਾਦ 💥
    💥 ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 💥
    ਭਗਵੰਤ ਮਾਨ ਬੁੱਚੜ ਆਪਣਾ ਅੱਤਿਆਚਾਰ ਬੰਦ ਕਰੇ

    • @baljitsandhu5995
      @baljitsandhu5995 Год назад +1

      Bhut waddia khaaa Bhai Ji 😊kishan majdoor eikta jinda baad 😊 Bhai Amritpal Singh Sandhu Sidhu Zinda baad 🙏💐🤗 wehaguru mehar karan sab tai 🙏💐

  • @niranjansinghsandhu1520
    @niranjansinghsandhu1520 Год назад +8

    ਬਿਲਕੁਲ ਠੀਕ ਹਨ ਬੀਬੀਆ ਕੁਤਾ ਰਾਜ ਬਹਾਲੀਐ ਫਿਰ ਚਕੀ ਚਟੈ ਇਹ ਰਾਜ ਕਰਨ ਦੇ ਯੋਗ ਹੀ ਨਹੀ ਭੰਡਪੁਣਾ ਖੂਨ ਵਿਚ ਹੈ

  • @TheKingHunter8711
    @TheKingHunter8711 Год назад +29

    🔥ਅਗਲੀ ਵਾਰ ਬੀਜੇਪੀ ਪੰਜਾਬ ਵਿੱਚ ਆਉਣ ਦੀ
    ਕੋਸ਼ਿਸ਼ ਕਰੇਗੀ, ਲੋਕੋ ਬਿਲਕੁੱਲ ਵੋਟ ਨਾਂ ਪਾਇਓ🔥
    ਕਿਉਂਕਿ ਬੀਜੇਪੀ ਤੇ ਝਾੜੂ ਦੋਨੋ ਪਾਰਟੀਆਂ ਇੱਕੋ ਹਨ

  • @bahadursingh9718
    @bahadursingh9718 Год назад +14

    ਬੀਬਾ ਜੀ ਇੱਕ ਪਾਸੇ ਉਸ ਦੀ ਤਰੀਫ਼ ਕਰ ਰਹੀਂ ਹੈ ਇੱਕ ਪਾਸੇ ਸਾਡੇ ਕਿਸਾਨਾਂ ਦੀਆਂ ਲੱਤਾਂ ਤੋਂੜ ਦਿੱਤੀਆਂ ਜੇ ਪੁਲਿਸ ਨਾਂ ਕਾਰਵਾਈ ਕਰਦੀ ਤਾਂ ਉਸ ਕਿਸਾਨ ਦੀ ਮੌਤ ਨਾਂ ਹੁੰਦੀਂ

  • @DishuChaudhary-f5g
    @DishuChaudhary-f5g Год назад

    ਬਹੁਤ ਵਧੀਆ, ਨਿਕੰਮੀ ਸਰਕਾਰ ਬਾਰੇ ਜਾਗਰੂਕ ਕਰ ਰਹੀਆਂ ਬੀਬੀਆਂ ਪੰਜਾਬ ਨੂੰ, ਜਿਹੜੀ ਨਿਕੰਮੀ ਸਰਕਾਰ ਨੇ ਸਾਡੀ ਜਵਾਨੀ ਖ਼ਤਮ ਕਰ ਦਿੱਤੀ।

  • @santokhsinghbenipal8592
    @santokhsinghbenipal8592 Год назад +16

    ਬੀਬੀ ਇਹ ਘਰ ਦਬ ਸਕਦੇ ਹਨ ਬਣਾ ਕੇ ਨਹੀਂ ਦੇ ਸਕਦੇ ਸਾਰੀਆਂ ਭੈਣਾਂ ਨੂੰ ਸਲੂਟ ਆ

  • @kanwalpreets1181
    @kanwalpreets1181 Год назад +48

    ਮੇਰਾ ਪਿੰਡ ਦਾ ਆਪ ਦਾ ਲੀਡਰ ਨਸ਼ਾ ਵੇਚਦਾ ਮੈ ਸ਼ਿਕਾਇਤ ਕੀਤੀ ਦੋ ਵਾਰ ਉਲਟਾਂ ਮੇਰੇ ਤੇ ਪਰਚਾ ਕਰਵਾ ਦਿੱਤਾ ਤਿੰਨ ਮਹੀਨੇ ਬਾਅਦ ਜ਼ਮਾਨਤ ਹੋਈ
    ਲੋਕੋ ਬਹੁਤ ਕੁੱਤੀ ਸਰਕਾਰ ਆ

  • @dsgpatwari4285
    @dsgpatwari4285 Год назад +22

    ਸਾਡੀ ਬਿੱਲੀ ਸਾਨੂੰ ਹੀ ਮਿਆਂਊਂ।ਝੰਡਿਆ ਮੌਕਾ ਸਾਂਭ ਲੈ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ,ਚੁੱਕ ਕੇ ਝੋਲੀ ਪਾਲੈ,ਚੰਗਾ ਰਹੇਂਗਾ,ਨਹੀਂ ਤਾਂ ਤੇਰੇ ਨਾਲ ਉਹ ਹੋਊਗੀ ਕਿ ਤਾਲੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ,ਹੁਣ ਇਹ ਵੀ ਊਲ ਜਲੂਲ ਬੋਲੀ ਜਾਂਦਾ?😬😬😁😁😁😁😁😁😁😁😁😁😁😁😬

  • @brarbinder
    @brarbinder Год назад +22

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🏻🙏🏻

  • @ravichopra7399
    @ravichopra7399 Год назад +37

    75 ਸਾਲਾ ਚ ਸਬ ਤੋਂ ਮਾੜੀ ਸਰਕਾਰ

  • @mehaksandhu3552
    @mehaksandhu3552 Год назад +10

    ਸਹੀ ਗੱਲ ਹੈ

  • @karnailchahal6833
    @karnailchahal6833 Год назад +10

    ਸਹੀ ਕਿਹਾ ਜੀ

  • @bahadursingh9718
    @bahadursingh9718 Год назад +10

    ਕਿਸਾਨ ਜਥੇਬੰਦੀਆਂ ਜ਼ਿੰਦਾਬਾਦ

  • @bikrmjitsingh3157
    @bikrmjitsingh3157 Год назад +36

    ਸੱਬ ਤੋ ਵੱਧ ਵੋਟਾ ਮਾਲਵੇ ਵਾਲਿਅਾ ਪਾਈਅਾ ਮਾਨ ਨੂੰ ਅਾ ਗਿਅਾ ਬਦਲਾਅ ਮਾਨ ਬੁੱਚੜ

    • @TheKingHunter8711
      @TheKingHunter8711 Год назад +1

      ਉਹ ਤਾਂ ਸਭਨੇ ਪਾਈਆਂ

    • @bikrmjitsingh3157
      @bikrmjitsingh3157 Год назад

      @@TheKingHunter8711 ਮਾਲਵੇ ਚੋ ਜਿਅਾਦਾ ਸੀ ਅਸੀ ਮਾਝੇ ਵਾਲਿਅਾ ਘੱਟ ਪਾਈਅਾ ਸਰਕਾਰ ਤਾ ਮਾਲਵੇ ਵਾਲਿਅਾ ਬਣਾ ਤੀ ਸੀ ਫੇਰ ਅਸੀ ਹਾਰ ਗਏ

  • @satnamsinghaulakh8797
    @satnamsinghaulakh8797 Год назад +11

    ਇਹ ਤਾ ਦੂਜੀਆ ਸਰਕਾਰਾ ਨੂੰ ਕਹਿੰਦਾ ਹੁੰਦਾ ਸੀ ਇਹ ਬਾਹਰੀਆ ਸਟੇਟਾ ਵਾਲਿਆ ਨੂੰ ਨੌਕਰੀ ਦਿੰਦੇ ਆ ਕੈਪਟਨ ਵਰਗੇ ਹੁਣ ਏਨੇ ਕੀ ਕੀਤਾ ਕੈਪਟਨ ਨਾਲੋ ਵੰਧ ਨੌਕਰੀਆ ਏਸ ਨੇ ਬਾਹਰ ਲਿਆ ਨੂੰ ਦਿੰਤੀਆ ਨੇ ਹੁਣ ਆਪਣੇ ਵਾਰੀ ਏਸ ਦੀਆ ਅੰਖਾ ਮੀਚੀਆ ਨੇ ਪੰਜਾਬ ਦੇ ਮੁੰਡੇ ਕੁੜੀਆ ਤਾ ਧੰਕੇ ਖਾਦੇ ਫਿਰਦੇ ਨੇ ਏਸ ਨੂੰ ਬਾਹਰਲੇ ਵਾਲੇ ਪੜੇ ਲਿਖੇ ਦੀਹਦੇ ਨੇ ਤੇ ਪੰਜਾਬ ਵਾਲੇ ਤਾ ਕਹਿਦਾ ਘੰਟ ਪੜੇ ਨੇ ਇਹ ਸਾਰੇ ਪੰਜਾਬ ਨੂੰ ਭੲਈਆ ਦੇ ਗੁਲਾਮ ਬਣਾ ਕੇ ਛੰਡਣ ਗੇ

  • @davinderdeol5424
    @davinderdeol5424 Год назад +11

    Salute ਆ ਸਾਰੀਆਂ ਜਾਗਰੂਕ ਬੀਬੀਆਂ ਨੂੰ

  • @RajbirRandhawa-kh8dv
    @RajbirRandhawa-kh8dv Год назад +58

    ਭੱਗਵੰਤਮਾਨ ਵੋਟਾਂ ਲੈਣ ਆਵੇ ਤਾਂ ਰੋੜੇ ਚੱਪਲਾਂ ਛਿੱਤਰਾਂ ਸੋਟਿਆ ਡਾਂਗਾਂ ਨਾਲ ਮੂੰਹ ਕਾਲਾ ਕਰਕੇ ਸੁਆਗਤ ਕਰਿਉ

    • @bikrmjitsingh3157
      @bikrmjitsingh3157 Год назад

      ਸਹੀ ਕਿਅਾ ਤੁਸੀ

    • @mantajpannu7071
      @mantajpannu7071 Год назад

      Waheguru ji mehar kri 🙏

    • @ravichopra7399
      @ravichopra7399 Год назад

      2027 ਨੂੰ ਇਹੀ ਕੁਸ਼ ਹੋਣਾ ਜੇ ਇਹਨਾਂ ਸੁਧਾਰ ਨਾ ਕੀਤਾ

    • @toorfamilyvlog617
      @toorfamilyvlog617 Год назад

      ਬਿਲਕੁਲ ਸਹੀ ਗੱਲ

  • @PardeepKumar-cn7cc
    @PardeepKumar-cn7cc Год назад +3

    ਰੋਜ ਸੜ੍ਹਕਾਂ ਜਮ ਕਰਨ ਦਾ ਹੱਕ ਆ ਸਭ ਨੂੰ ਨਾਲੇ ਸਕੀਮ ਸ਼ੁਰੂ ਹੋਣ ਦਿਓ ਫੇਰ ਦੇਖਦੇ ਆ ਕੋਣ ਕੋਣ ਨੀ ਲੈਂਦਾ

  • @rana7018josan
    @rana7018josan Год назад +7

    ਅੰਮ੍ਰਿਤਪਾਲ ਨੂੰ ਰਿਹਾਅ kraayo ਕੁੱਝ ਹਲ ਹੋਜੂ

  • @BalwinderSingh-hy1ok
    @BalwinderSingh-hy1ok Год назад +10

    Waheguru ji Maher karan bibia te
    Good speech

  • @AtmaSingh-tl8su
    @AtmaSingh-tl8su Год назад +1

    ਬੀਬੀਆਂ ਨੂੰ ਘੱਟ ਬੋਲਣਾ ਚਾਹੀਦਾ ਹੈ ਕੁਝ ਟਾਈਮ ਦੇਖਣਾ ਚਾਹੀਦਾ ਹੈ ਦੂਜੀਆਂ ਪਾਰਟੀਆਂ ਨਾਲੋਂ ਚੰਗਾ ਹੀ ਕਰੂਗਾ ਹਾਜ਼ਮਾ ਰੱਖੋ ਬੀਬੀਆਂ ਸਭ ਠੀਕ ਹੋ ਜਾਵੇਗਾ

  • @rajwantsingh2523
    @rajwantsingh2523 Год назад +15

    ਭੈਣੋ ਭਗਵੰਤ ਮਾਨ ਤਾਂ ਕਮੇਡੀ ਕਰਦਾ ਸੀ।

  • @bainsfarm3100
    @bainsfarm3100 Год назад +1

    Wow so nice 👍 good❤

  • @charnjitsingh9267
    @charnjitsingh9267 Год назад +5

    ਕੋਈ ਨਹੀਂ ਭੈਣਾਂ ਥੋੜਾ ਸਬਰ ਕਰ ਲਿਆ ਕਰੋ ਦੂਜੀਆਂ ਪਾਰਟੀਆਂ ਨੇ ਬਹੁਤ ਗੰਦ ਪਾਇਆ ਹੋਇਆ ਸੀ

  • @sukhjinderkumar6178
    @sukhjinderkumar6178 Год назад +2

    ਬੀਬਾ ਤੂੰ ਕਿਹੜਾ ਕੱਲੀ ਨੇ ਬਣਾ ਤਾ
    ਬੋਲਣ ਦੀ ਅਕਲ ਸਿੱਖੋ
    ਤੁਸੀਂ ਮੁਆਵਜ਼ੇ ਲੈ ਲੈ ਕੇ ਨਹੀਂ ਰੱਜਣਾ
    ਸਾਰੇ ਬੁੱਢੇ ਨੱਢੇ ਵੇਹਲੜ ਤੁਰ ਪੈਦੇਂ ਧਰਨੇ ਨੂੰ

  • @pritpalsingh7180
    @pritpalsingh7180 Год назад +1

    ਬੀਬੀਆਂ ਸਚ ਬੋਲ ਰਹੀਆਂ ਹਨ , ਬੀਬੀਆਂ ਭੈਣਾ ਨੂੰ ਸਲੂਟ ਹੈ ।

  • @sanjumundh6666
    @sanjumundh6666 Год назад +8

    Good news g

  • @gurmitbrar6254
    @gurmitbrar6254 Год назад +1

    ਵਾਹ ਵਾਹ ਮਾਂ ਦੀਆਂ ਸ਼ੇਰਨੀਆਂ ਨੇ ਬਹੁਤ ਵਧੀਆ ਚਪੇੜਾਂ ਮਾਰੀਆਂ ਧੰਨਵਾਦ ਭੈਣੋਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੇ ਤੁਸੀਂ ਇੰਝ ਹੀ ਬੋਲਦੇ ਰਹੇ ਤਾਂ ਇਸ ਕੋਡਾ ਕਰਲਾ ਗੇ,, ਇਹ ਜਨਤਾ ਲਈ ਮੰਦਭਾਗਾ ਹੈ

  • @jassavirdi2112
    @jassavirdi2112 Год назад +8

    Good news bro

  • @sarbjeetgill1735
    @sarbjeetgill1735 Год назад +13

    ਪਹਿਲਾਂ ਆਪਾ ਹੀ ਗਲਤੀ ਕਰਦੇ ਆ ਹੁਣ।ਸੋਚੋ ਮੋਦੀ ਦੀ ਮੋਦੀ ਨੂੰ ਛੱਡ ਗਈ ਮਾਨ ਦੀ ਮਾਨ ਨੂੰ ਛੱਡ ਗਈ ਤੇ ਆਪਾ ਰਾਜ ਗੱਦੀ ਆ ਤੇ ਬਿਠਾ ਦਿੱਤਾ ਹੁਣ ਰੋਈ ਜਾਓ

  • @sukhpalsingh9458
    @sukhpalsingh9458 Год назад +1

    ਵਾਹ ਵਾਹ ਗੱਲਾਂ ਕਰਨ ਨੂੰ ਬਹੁਤ ਵਧੀਆ ਲਗਦੀਆਂ ਨੇ ਪਰ ਸਿਚਾਈ ਕੁੱਝ ਹੋਰ ਐ ਵੀਰੋ ।ਪਰ ਇਨ੍ਹਾਂ ਨੂੰ 1000/1000 ਨਾਲ ਨਾਲ ਕੀ ਬਣਦਾ ਐ ਜਿੰਨਾ ਨੂੰ ਇੱਕ ਵਾਰ ਵਿੱਚ ਗਰੀਬਾ ਦੇ ਖੂਨ ਪਸੀਨੇ ਦੇ ਟੈਕਸ ਵਿੱਚੋਂ ਦਸ ਲੱਖ ਮਿਲ ਜਾਂਦੇ ਐ।ਦਸ ਲੱਖ ਦਾ ਚੈੱਕ ਫ਼ੜਨ ਵੇਲੇ ਇਨ੍ਹਾਂ ਜਮੀਰ ਕਿੱਥੇ ਗੲਈ ਹੁੰਦੀ ਐ।

  • @gurnamcheema5328
    @gurnamcheema5328 Год назад +6

    V good👍

  • @amarjeeetsingh5692
    @amarjeeetsingh5692 Год назад +2

    ਭਗਵੰਤ ਸਿੰਘ ਮਾਨ ਪੰਜਾਬ ਦੀ ਸ਼ਾਨ ਜਿੰਦਾਬਾਦ

  • @rajwantkaur9789
    @rajwantkaur9789 Год назад

    Bahut vdia sohnia sisters
    Ankh nal jio ❤

  • @pargatsingh2652
    @pargatsingh2652 Год назад +5

    ਮੇਰੀ ਭੈਣੋ ਪਿੰਡਾ ਵਿੱਚ ਵੜਨ ਨਾ ਦਿਓ ਵੋਟਾ ਮੰਗਣ ਆਉਣ ਇਸੇ ਤਰਾ ਝਾੜੂ ਲੈ ਕੈ ਅੱਗੇ ਅੱਗੇ ਭਜਾਉ

  • @harmanjeet8187
    @harmanjeet8187 Год назад +4

    Jago Punjab jago

  • @RajwinderKaur-ty7dl
    @RajwinderKaur-ty7dl Год назад +1

    ਜਦੋਂ ਸਕੀਮ ਆਈ ਸਭ ਤੋਂ ਪਹਿਲਾਂ ਇਹੀ ਬੀਬੀਆਂ ਆਉਣਗੀਆਂ ਅੱਗੇ ਦੇਖ ਲਿਓ

  • @mantajpannu7071
    @mantajpannu7071 Год назад +2

    Waheguru ji 🙏

  • @nirmalsinghsidhu3098
    @nirmalsinghsidhu3098 Год назад +6

    ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ

  • @PalveerDhillon98
    @PalveerDhillon98 Год назад +4

    ਨਹੀ ਏ ਹਜਾਰ ਨੇ ਲੁਟ ਲੲਈਆ ਇਨਾ ਐ ਨੀ ਦੇਖੀਆ ਬੲਈ ਜੇੜਾ ਪਹਿਲਾ ਪੰਦਰਾ ਸੋ ਦੇਈ ਜਾਦਾ ਓਦੀ ਕੋਈ ਕਦਰ ਨੀ ਪਾਈ ਨਾਲੇ ਸਫਰ ਮੁਖਤ ਟੈਪਟਨ ਨੇ ਕੀਤਾ ਸੀ ਏ ਲੋਕ ਤਾ ਰਜਦੇ ਨੀ ਹੁਣ ਤਾ ਪੰਜ ਸਾਲ ਸਿਤਰ ਖਾਓ ਏਸ ਗੱਪੀ ਤੋ

    • @sakinderkaur846
      @sakinderkaur846 Год назад +1

      Capt ta juaart nal kisan d spot krda c

    • @sakinderkaur846
      @sakinderkaur846 Год назад

      OS nu ta bjp wale v kehnde c track te capt ne bethaye

  • @parmeetkaur6487
    @parmeetkaur6487 Год назад +2

    Very good di g

  • @singhrani8267
    @singhrani8267 Год назад

    ਮੈ ਤਾਂ ਸ਼ੁਰੂ ਤੋਂ ਹੀ ਕਹਿੰਦੀ ਸੀ ਭਗਵੰਤ ਮਾਨ ਦੂਜਾ
    KPS GILL ਆ ਚੱਲੋ ਦੇਰ ਆਏ ਦਰੁਸਤ ਆਏ ।
    ਅੱਖਾਂ ਛੇਤੀ ਅੱਖਾਂ ਖੁੱਲ ਗਈਆਂ 👈👌👍👏👏

  • @NarinderSingh-ux2pt
    @NarinderSingh-ux2pt Год назад +4

    Very good mata ji

  • @bhagsingh9639
    @bhagsingh9639 Год назад +2

    ਸ਼ਰਾਬੀ ਬੰਦੇ ਨੂੰ ਕੋਈ ਘਰ ਦੀ ਜ਼ਿੰਮੇਵਾਰੀ ਨੀ ਦਿੰਦਾ ਆਪਾ ਤਾਂ ਪੂਰਾ ਪੰਜਾਬ ਹੀ ਸੰਭਾਲਤਾ।

  • @DABA_PIND
    @DABA_PIND Год назад +1

    Gud all sister sari gal such aw

  • @SawinderSingh-o3w
    @SawinderSingh-o3w Год назад +1

    ਕਿਸਾਨ ਤੇ ਲਾਠੀ ਚਾਰਜ ,ਕਾਂਗਰਸ ਤੇ ਅਕਾਲੀ ਦਲ ਵੇਲੇ ਵੀ ਹੋਇਆ ਸੀ ?

  • @rajwinder1968
    @rajwinder1968 Год назад +4

    ਡਾਂਗਾ ਤਿਆਰ ਰੱਖੋ 24 ਆਉਣ ਵਾਲੀ ਹੈ

  • @KulwantSingh-l7z
    @KulwantSingh-l7z Год назад

    Waheguru waheguru waheguru Ji

  • @KaramjeetkaurSidhu-qt3zr
    @KaramjeetkaurSidhu-qt3zr Год назад

    ਬਹੁਤ ਵਧੀਆ ਪੰਜਾਬ ਦੀਆਂ ਭੈਣਾਂ ਵਰਗਾ ਕੋਈ ਨਹੀਂ

  • @Vansh12328
    @Vansh12328 Год назад +1

    ਸੁਖਵੀਰ ਦੀਅ ਚਮਚੀਅ।

  • @HarjeetSinghGill1
    @HarjeetSinghGill1 Год назад

    ਬਦਲਾਅ ਆ ਗਿਆ ਹੈ ਜੀ 🙏🏻👍🇮🇳

  • @AmandeepSingh-nb8zi
    @AmandeepSingh-nb8zi Год назад +2

    ਬਾਈਕਾਟ ਕਰੋ ਇਸ ਸਰਕਾਰ ਦਾ 👍

  • @RajinderSingh-b9h
    @RajinderSingh-b9h Год назад

    Bhut vadhia jvab he ji

  • @punjabsingh1710
    @punjabsingh1710 Год назад

    ਰਾਜਨੀਤਿਕ ਬੀਬੀਆਂ ਜੋ ਗਰੀਬ ਦੇ ਘਰ ਕਦੀ ਨਹੀ ਗੲਈਆਂ ਨਾਂ ਨਸ਼ੇ ਖਿਲਾਫ ਕਦੀ ਬੋਲੀਆਂ

  • @jashpalsingh1875
    @jashpalsingh1875 Год назад +4

    ਹੋ ਗਿਆ ਤੀਲਾ ਤੀਲਾ ਲਾਲੇ ਦਾ ਝਾੜੂ😂😂

  • @KuldeepSingh-pw6zs
    @KuldeepSingh-pw6zs Год назад

    Bhot vadiya Gul kahi hai

  • @karamjeetsingh5666
    @karamjeetsingh5666 Год назад

    Very good sister
    God bless you

  • @AnilKumar-te2rk
    @AnilKumar-te2rk Год назад +4

    Salute to all the sisters.

  • @GurdeepSingh-vb9wz
    @GurdeepSingh-vb9wz Год назад +1

    Very good j 👌👌👌👌💖💖

  • @jaibheemjaiambedkarsahib6863
    @jaibheemjaiambedkarsahib6863 Год назад +1

    Sabh Ghasstiya Ekthiya Hoiya Nai 50 , 50 Rupiya Waliya

  • @kamaljitkaur-hg3pu
    @kamaljitkaur-hg3pu Год назад

    ਵਿਹਲੜਾਂ ਗੈਂਗ
    ਵਿਹਲੜਾਂ ਗੈਂਗ
    ਵਿਹਲੜਾਂ ਗੈਂਗ

  • @surinderkaur8490
    @surinderkaur8490 Год назад

    bhut vdia ji verry good

  • @balwindersinght2217
    @balwindersinght2217 Год назад +1

    ਬੇਬੇ,,ਓ ਮੋਟੇ ਮੋਟੇ ਲਾਉਦਾ,,ਭੁਲ ਗਿਆ ਹੋਣਾ,,,ਨਾਲੇ ਵੋਟਾ ਲਈਆ ਨੂੰ 18 ਮਹੀਨੇ ਹੋ ਗਏ,,ਕਿਥੇ ਯਾਦ ਰਹਿਦਾ,, ਰਾਤ ਗਈ ਬਾਤ ਗ ਈ,, ,,

  • @singhsaab6992
    @singhsaab6992 Год назад +4

    Reporter veer well done 👍

  • @rana7018josan
    @rana7018josan Год назад +2

    ਝੋਟੇ ਨੂੰ v ਰਿਹਾਅ kraayo ਹਲ ਹੋਜੂ ਕੋਈ

  • @jinduhappo7767
    @jinduhappo7767 Год назад +2

    Jattbad

  • @RmnRmn-t9c
    @RmnRmn-t9c Год назад +2

    ਬੱੱਸ ਮੱਗਰ ਸਾਮ ਤੱਕ ਸੌ ਕੁਤਾ ਭੌਕਦਾ

  • @RajbirRandhawa-kh8dv
    @RajbirRandhawa-kh8dv Год назад +18

    ਭੱਗਵੰਤਮਾਨ ਮੂੰਹ ਨਾਲ ਨਹੀ ਪਿਛਲੇ ਪਾਸੇ ਤੋਂ ਬੋਲਦਾ

  • @vickydauniya8021
    @vickydauniya8021 Год назад +1

    ਜੇ ਪਹਿਲਾਂ ਭੈਣਾਂ ਬੋਲੀਆਂ ਹੁੰਦੀਆਂ ਤਾ ਆ ਦਿਨ ਨਹੀਂ ਦੇਖਣੇ ਪੈਣੇ ਸੀ 70 ਸਾਲ ਦਾ ਗੰਦ ਸਾਫ ਕਰਨ ਨੂੰ ਟਾਇਮ ਲੱਗੇਗਾ ਤੇ ਕਦੇ ਤੁਸੀਂ ਮਜ਼ਦੂਰਾਂ ਦੀ ਵੀ ਗੱਲ ਕਰ ਲੋ

  • @PalveerDhillon98
    @PalveerDhillon98 Год назад +4

    ਏਤੋ ਪਰਾਉਠੇ ਭਾਲਦੇ ਨੇ ਤਿਨ ਖੁਜੇ ਆਲੂ ਵਾਲੇ

  • @jagirsandhu6356
    @jagirsandhu6356 Год назад +2

    Good luck ❤

  • @Rajindra_hop_patiala
    @Rajindra_hop_patiala Год назад

    ਗ੍ਰੇਟ ਜਾਗੋ ਸਾਰੇ ਹੁਣ ਤਾਂ
    ਮਾਵਾਂ baina ਜਾਗ ਗਈਆਂ

  • @AmarjitSingh-wx8kz
    @AmarjitSingh-wx8kz Год назад

    ਝੰਡੇ ਦੇ ਇਲਾਕੇ ਵਿੱਚ ਝੰਡੇ ਨਿਰਾਦਰੀ
    ਕਮੇਡੀ ਦਾ ਖਟਿਆ ਵੀ ਗੁਵਾਹ ਲਿਆ
    ਆਪਾਂ ਬੋਹਤੀ ਨੂੰ ਪੇਨੇਂ।
    ਥੋੜੀ ਤੋਂ ਵੀ ਜਾਂਦੇ ਹਾਂ।

  • @rukumonga8361
    @rukumonga8361 Год назад

    Very gud mam

  • @harrySandhu76
    @harrySandhu76 Год назад +7

    Lollypop milna tuhanu tusi fer vote paa deyni ......

  • @tajwrsingh5990
    @tajwrsingh5990 Год назад +1

    Right 👍

  • @BinderKaur-un2vr
    @BinderKaur-un2vr Год назад +4

    Punjab sarkar murdabad

  • @Laddipadda89
    @Laddipadda89 Год назад +1

    Super🎉

  • @jatindersharma3070
    @jatindersharma3070 Год назад

    Good jey sister koi galt gal nahi 🙏🙏🙏🙏🙏🙏🙏🙏

  • @KuldipSingh-su8rj
    @KuldipSingh-su8rj Год назад

    ਵੋਟਾਪਾਊਣ ਤੋ ਪਹਿਲਾ ਸੋਚਣਾ ਚਾਹੀਦਾ ਸੀ

  • @GurshanSingh-zk3vc
    @GurshanSingh-zk3vc Год назад +1

    Bhagwant Mann jindabad

  • @mannatmissmannatosmond3217
    @mannatmissmannatosmond3217 Год назад

    👏👏👏👏

  • @satwinderpanju9049
    @satwinderpanju9049 Год назад

    Shi gall hai koi bil muaf karn di koi bas safar mouf karn di koi hajaar hjaar den di lod nhi kisana nu greeb loka nu sara kujh muaf Dena chahida...

  • @SukhwinderSingh-lx6cv
    @SukhwinderSingh-lx6cv Год назад +4

    Mai bhago ji diya waris ne eh bibiya

  • @surindersingh7777
    @surindersingh7777 Год назад

    Sahi kahi

  • @ravisandhu1889
    @ravisandhu1889 Год назад

    bhot vdia lga ena bhena nu age ayea dekh sariya bhena nu age ona chahida chahida

  • @sukhvindersinghsaini44de33
    @sukhvindersinghsaini44de33 Год назад +2

    ਬੀਬੀਆ ਜੀ ਮੈਨੂ ਲੱਗਦਾ ਹੇਨਕਰ ਕਿਸਾਨ ਨੂ ਹੋਇਆ ਜੋਦੋ ਦੇਖ ਲੁਓ ਝੰਡੇ ਲੈ ਕੇ ਬੈਠ ਜਾਦੇ ਇਹਨਾ ਜਰੂਰਤਾ ਪੁਰੀਆ ਨੀ ਹੁਦਿਅ ਕਰਜੇ ਲੈ ਕੇ ਞਿਅਹ ਕਰਦੇ ਬੱਚੇ ਕਨੇਡਾ ਭੇਜ ਦ ਦੇ ਤੰਗ ਸਰਕਾਰਾ ਨੂ ਕਰਨਾ ਲਿਅ ਮਾਨ ਸਰਕਾਰ ਜਿਤਨਾ ਕਮ ਕੀਤਾ ਕਿਸੇ ਸਰਕਾਰ ਨਹੀ ਕੀਤਾ ਕਦੇ ਬੱਬੇ ਅਪਣੇ ਰਿਸ਼ਤੇ ਦਾਰ ਨੂ ਫੋਨ ਲਾ ਕੇ ਪੁੱਛੋ ਬਿਜਲੀ bill ਕਿਨਾ 5000, 7000 ਬਾਕੀ ਹੜ ਕਤਮ ਹੋ ਜਾਣ ਦੋ ਤੁਹਡੇ ਕਈ ਪੰਜਾਬ ਞਾਤੇ ਸਕੀਮਾ ਦਾ ਹੜ੍ਹ ਆ ਜਾਣਾ ਧੰਨਵਾਦ ਗਲਤੀ ਮਾਫ