Sare jimidar veera age benti a ah jede bahr nmb de tractr a jive ki andra bihar ja hor koi jga ena nu na lwo eh udro kista tod k bhjaye hoye a teh ina di uthe de polic stationa ch chori di reporta v kiti hundia.veero na leyo j fasgye ta tractr v jau jeda case pau alg hou.ito vdia kraye teh bwa leyo
Bilkul sahi keha veer ji. Mere kol Arjun Novo Di-i (57 HP) aa. Jekr Novo-ms da model, condition te rate vekhiye taa sasta hi ditta bai ne. ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਬੰਦਾ ਇਹ ਟਰੈਕਟਰ ਐਨਾ ਸਸਤਾ ਦੇ ਦਿੰਦਾ
22ਜੀ ਆਪਣਾ ਫੋਨ ਨੰਬਰ ਜਰੂਰ ਦਸੋ
ਬਾਈ ਜੀ ਕਿਰਪਾ ਕਰਕੇ ਵੀਡਿਉ ਦੇਖੋ ਪੂਰੀ ਨੰਬਰ ਵੀ ਆ ਵਿੱਚ ਜੀ ਸਾਰੇ ਟਰੈਕਟਰ ਵੀ ਦੇਖਲੋ ਬਾਕੀ ਹੋਰ ਵੀ ਤਸੱਲੀ ਬਖਸ਼ ਗੱਲਾਂ ਸੁਣੋ ਉਹਨਾਂ ਦੀ ਕੀ ਕੀ ਤਸੱਲੀਆ ਦਿੰਦੇ ਨੇ
@@RespectFarmerTv .
Number de tah rakhya bhai ne
@@RespectFarmerTv to wssaaààrrewwyyg4 VV GG YOU BB
@@RespectFarmerTvqhh😮😮😮 ni nu hu momo k ok ki ji nu ni😮😢😢i ni hu hi ch VP BL -😊
ਬਾਈ ਨੇ ਬਹੁਤ ਵਧੀਆ ਗੱਲ ਕੀਤੀਆਂ ਕਿਸਾਨ ਨਾਲ ਠੱਗੀ ਤੇ ਭਗਵਾਨ ਨਾਲ ਠੱਗੀ ਕਿਸਾਨ ਨਾਲ ਠੱਗੀ ਮਾਰਨ ਵਾਲਾ ਕਦੇ ਸੁਖ ਦੀ ਨੀਂਦ ਨੀ ਸੌ ਸਕਦਾ ਕਿਸਾਨ ਦੀ ਮੇਹਨਤ ਬੜੀ ਔਖੀ ਆਂ ਵਾਹਿਗੁਰੂ ਦੇਖਦਾ ਉੱਪਰ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਆਂ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਵੀਰ। ਵਾਹਿਗੁਰੂ ਵਾਹਿਗੁਰੂ ਹਰੇਕ ਬੰਦੇ ਨੂੰ ਸੱਚ ਦਾ ਰਾਹ ਦਿਖਾਈ ਗਲਤ ਰਸਤੇ ਨਾ ਪਾਈ ਵਾਹਿਗੁਰੂ ਕਿਰਤ ਕਰੋ ਵੰਡਕੇ ਛਕੋ
ਸਾਰੇ ਵੀਰ ਰੱਬ ਅੱਗੇ ਅਰਦਾਸ ਕਰੋ ਕਿ ਮੈਂ ਜਲਦੀ ਟ੍ਰੈਕਟਰ ਲੈ ਆਵਾ🥺🙏
Waheguru 2023 ch thonu tractor.deve nva bai
🙏
Rabb tenu nva tractor dve
Wheguru mehar krn ge veer,
@@BaljinderSingh-wb4vx ਦਿਲ ਬਹੁਤ ਕਰਦਾ ਬਈ ਪਰ ਪੈਸੇ ਨੀ ਹੈਗੇ🥺😓
ਬਹੁਤ ਵਧੀਆ ਗੱਲਾਂ ਕਰਦੇ ਵੀਰ ਜੀ ਪੈਸੇ ਤਾ ਬੜੇ ਲੋਕ ਕਮੋਦੇ ਨੇ ਪਰ ਹੱਕ ਕਮਾਈਆਂ ਕਰਦਾ ਵੀਰ
ਵੀਰ ਜੀ ਤੁਸੀਂ ਦੋਨੋ ਮਹਿੰਦਰੇ 265 ਤੇ 475 ਦਾ ਰੇਟ ਨਹੀਂ ਦੱਸਿਆ ਗਲਤ ਗੱਲ ਆ ਬਾਈ ਜੀ। ਇਨ੍ਹਾਂ ਛੋਟੇ ਟਰੈਕਟਰਾਂ ਦਾ ਰੇਟ ਵੀ ਦੱਸਿਆ ਕਰੋ।
ਰੇਟ ਵੀ ਘਟ ਨਹੀਂ ਆ
ਬਹੁਤ ਵਧੀਆ ਜੀ, ਕਦੇ ਅਸੀਂ ਵੀ ਤੁਹਾਡੇ ਕੋਲੋਂ ਖਰੀਦਾਂਗੇ
ਵਾਹਿਗੁਰੂ ਜੀ ਚੜੵਦੀ ਕਲਾ ਕਰਨ
ਜਿਊਂਦਾ ਰਹਿ ਸਰਦਾਰਾਂ ਵੀਰੇ
ਸੱਚੀ ਔਖ਼ੇ ਲੱਭਦੇ ਨੇ ਹੀਰੇ
😊
Imandari aa babe de ret vch puri ❤
ਗੱਲ ਸੋਹਨੀ ਲੱਗੀ ਕੇ ਕਿਸਾਂਨ ਨਾਲ Thgi te rb nl thgi Pr kisan hr jgh lut hore 100 da km 1000 ch hunda😊
ਮਹਿੰਦਰਾ ਟਰੈਕਟਰ sahan
Ver ji tuhada km bahut vadhyaa hai
ਬਹੁਤ ਵਧੀਆ ਕੰਮ
Waheguru ji kirpa karn apa v tractor laya mohala pind toa
ਜਦੋਂ ਵੇਚਣਾ ਪਿਆ ਕਿਸੇ ਨੇ ਲੈਣਾ ਨੀਂ ਹੋਰ ਸਟੇਟ ਦਾ ਟਰੈਕੇ
Bhut badhiya Baaee ji da kam bol bani bhut hi badhiya
ਜੈ। accident ਹੋ ਜਾਵੇ ਬਿਨਾ ਕਾਗਜਾਂ ਤੋ ਜਮਾਨਤ ਨਹੀ ਹੁੰਦੀ
Great bha Ji... Nice man. Very helpful to farmers cheap tractor
Sare jimidar veera age benti a ah jede bahr nmb de tractr a jive ki andra bihar ja hor koi jga ena nu na lwo eh udro kista tod k bhjaye hoye a teh ina di uthe de polic stationa ch chori di reporta v kiti hundia.veero na leyo j fasgye ta tractr v jau jeda case pau alg hou.ito vdia kraye teh bwa leyo
Sai gal aa 22. Apne lok fudu aa. Saste magar pay jande. Ah bechan wale dealer sach ni dasde.
@@deepbains2474 shi gal aa veer pehla ta eh tractor up ch hi sale hore c ge hun punjab de dealer v leke aun lge ena nu
Ashaa 22 ji Bdi knowledge aa thonu
ਬਾਈ ਗੱਲਾਂ ਜਿਆਦਾ ਕਰਦੇ ਹੈ ਟਰੈਕਟਰ ਘੱਟ ਵਿਖਾਉਣਾ ਕੀ ਫਾਇਦਾ ਵੀਡੀਓ ਬਣਾਉਣ ਦਾ
ਵੀਰ ਜੀ ਇਹਨਾ ਟਰੈਕਟਰ ਸੇਲ ਵੀਰ ਦੀ ਦੁਆਰਾ ਨਵੀ ਵੀਡੀਓ ਕਰਿਉ ਜੀ ਬਾਹਰਲੇ ਨੰਬਰਾ ਦੀ
ਇਹ ਵੀ ਦੱਸਿਆ ਕਰੋ ਕੇ ਕਿੰਨੇ ਘੰਟੇ ਚੱਲਿਆ ਹੈ।
ਰੇਟ ਬਹੁਤ ਜ਼ਿਆਦਾ ਨੇ ਸਸਤੇ ਕਿਥੋਂ ਨੇ ਬਾਈ
ਅਰਜੁਨ novo 605ms 49Hp trector ae 3192cc da engine ae36hp pto power ae ta hi sasta ditta nhi 16model 5.50lakh to uper milda
Bilkul sahi keha veer ji. Mere kol Arjun Novo Di-i (57 HP) aa. Jekr Novo-ms da model, condition te rate vekhiye taa sasta hi ditta bai ne. ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਬੰਦਾ ਇਹ ਟਰੈਕਟਰ ਐਨਾ ਸਸਤਾ ਦੇ ਦਿੰਦਾ
ਮਹਿੰਦਰਾ 605,,,ਮਾਡਲ,15,16ਦੇ ਬਾਰੇ ਜਾਣਕਾਰੀ ਭੇਜੋ,,
ਬਾਈ ਜੀ ਵੀਡੀਓ ਲਈ ਕੈਮਰਾ ਕੇਹੜਾ ਵਰਤ ਰਹੇ ਓ ਜਾ ਮੋਬਾਇਲ ਕੇਹੜਾ ,ਕਿਰਪਾ ਕਰਕੇ reply ਜਰੂਰ ਕਰੀਓ, ਧੰਨਵਾਦ
Bai iphone 13promax
13 ਮਾਡਲ ਬਾਈ ਮੈਂ ਪੰਜਾਬ ਨੰਬਰ ਲਿਆ ਸੋਨਾਲੀਕਾ 3,,65 ਦਾ ਬਾਈ ਜੀ ਤੁਸੀਂ ਬਾਹਰਲਾ ਨੰਬਰ 3..50 ਦਾ ਦੇ ਰਹੇ ਹੋ
Arjun Novo 605 (ms) a 50 hp ala..ace lai sstaa..605 Novo ch 3 model a
Aho 22 sai gal aa. Eh ta Arjun novo dekh k fas gya. Jad ehne khet wich turna bini fer ehne rona. MS 49 hp aa
Rabb da bnda aa yr koi vparia vali gl e nhi aa
1 lakh subscribers congratulations brother
Thank you so much ❤️🙏
Video vich veer har tractor da model te rate puchia Karo 3 ,,4. Tractor da na ta rate na model de jankari dassi. 575 last wala kee dasia us da
Veer sorry video bhut lmbi ho rhi c baki number ditya cal krleo je
Vr ji koi deutz fahr 70hp ja 55 hp 4×4 hoya te dasoo modal 2020 21 hove
ਬਾਈ ਜੀ ਅੱਗੇ ਵਧੀ ਜਾਨੇ ਆ ਪਹਿਲਾ 265 ਦਾ ਰੇਟ ਤਾਂ ਦੱਸਿਆ ਕਰੋ
5310 hai koi west bengal number ucha modal 16 to upr hove
Bai dubara video bna de yr ah 22 di
ਬਾਈ ਜੀ ਕੋਈ powertrac 4455 bt hove ta jrur dseo
ਜੋਡੀਆਰ।5310।ਦਿਖਾਉ।ਤੇ।ਦਸੋ।ਜੀ।ਲੈਣਾ।ਹੈ।ਬਾਰਲਾ।ਨੰਬਰ।ਟਰੈਕਟਰ।
Bai bna de yr video ehna di dubara
Mera v Dil krda ln nu plzz ardaas krao m v la ska kde tractor par kriye ki grabi bhut raba kde mare jni grabi na dyi kise nu plz
Waheguru mehar kro bro
Bai ji mahindra 265 mil skda
Rate dsyo ji
ਬਾਈ ਜੀ ਮਹਿੰਦਰਾ 265 ਪ ਬੀ 22 ਦਾ ਰੇਟ ਕਿਨਾਂ ਹੈ ਜੀ
Vr ji duwara video kro ji rqst a vr
Dhana gura nanak dev ji
Best Bengal da number ta 250000 ta vadia mill janda
ਕੋਈ ਪੰਜ ਸੌਂ ਪੰਜਾਸੀ ਮਿਲਜੂ
ਵੀਰੇ ਮੈਂਨੂੰ ਵੀ ਟਰੈਕਟਰ ਦਾਵਾਉ ਮੇਰੇ ਕੋਲ ਪੈਸੇ ਨੀਹੈਗੇ
Bai j kise ne sawraj 744 WB numbers wala 2014 model lena hove te reply tractor full granty nal milega with RC
Phone number send kro ver
mobile number ....
Rate
@@satnamsandhu2521 285
Fudu kam sala number hi delete kar dinda koi
Bhai ji tractoron the video banate raho jo bhi tractor aapke pass aate Hain unki video aur rate batate raho dhanyvad
very nice video bai ji happy new years
Happy New Year Bai
ਵੀਰ ਜੀ ਮਹਿੰਦਰਾ ਦਾ ਰੇਟ ਦੱਸੋ ਜੀ ਦੋਵੇਂ ਮਹਿੰਦਰਾ ਦਾ
Bad wich kabad ch tolne panh ge
Bhoot vadia vr ji 👍👍
Congratulations bro 100k
Plzzz veer bhen ardaas karao main v tractor la saka Mera bhut Dil krda tractor lan nu par la n hunda grabi bhut jde a ghar
੦
265 *13 modal kine da veer
Very good ji
🎉
Wery wery wery gudd thanks 👍👍🙏🙏
Vade bhai colour issue a rha kitea kitea video ch
Very good trctar market
Veer ji 265 di tractor Lena hi jaroor dasso ji
❤❤❤❤❤❤❤
👍👍
Bahut vadia tractor & video 100k congratulation veer
❤️❤️🙏🙏
@@RespectFarmerTv next video old model green swaraj 735
Massy 9500 da pta krke dsso bai, bik gya ja hega
Bi inha te subsidy v kat k dine jatvad o
Veer g koi chota hathi hove
Waheguru ji
Aaina di hor video dekhan layi ki karna hai
Y mai vi tractor ata caki sale karni aa jekar kise ne khridni hove
Congratulations 100k ly vr
Bhai 3630 mil jayega kya cripar gear box me
100k congratulations
❤️❤️🙏🙏ਧੰਨਵਾਦ ਬਾਈ ਜੀ
Bro choota tractor di video bna ke pao ji please low price ok thanks bro 🙏🙏🙏🙏🙏🙏🙏🙏🙏🙏
Salute ji nu salute ji
ਹੌਲੈਂਡ 5500 ਮਿਲ ਜਾਉਗਾ ਜੀ ਜੋ ਦਿਖਾ ਰਹੇ ਓ..?
Bhi g massy 5900 lena a hega te dasyo
Veer ji di 265 tractor Lena hi jroor das paio
2016 model di noc kyu ne aundi es da tax ve bhut sal da pya ha ja a bank wala nal mil ke chori
Vr kise ne 4922 ja 5022 HMT sale Krna Hove ta daso
5911 krna y
@@jassidahiya6972 ni vr 22 wala lena
ਬਾਈ ਜੀ tempo ox 45 ਦਾ ਟਰੈਕਟਰ ਚਾਹੀਦਾ ਸੀ
Raikot ludhiana bicth sale ho riha
ਢੰਡਰੀ ਲੈ ਲਾ ਬਹੁਤ ਤਕੜਾ ਟੈਪੂੰ ਹੈ
Hor bidio dekhan layi
Veer 724 733 mil sakda mai apna tractor naal dena
New video la k aao y ehna di
Good 22g
SAME 503 TARCTOR LENA HAI
ਵਾਹਿਗੁਰੂ ਜੀ ਫੋਨ ਨੰਬਰ ਵੀ ਦਿਆ ਕਰੋ
Hmt 6522sale ho gya kya
ਬਾਹਰਲੇ ਨੰਬਰ ਸਸਤੇ ਆ ਬਾਕੀ ਦੇ ਰੇਟ ਸੇਮ ਆ ਬਾਈ
Veer ji kimit 265 di daso
265 ਦੀ ਕੀ ਕੀਮਤ ਲੳਗੇ
ਬਾਈ ਜੀ 4022 ਚਾਹੀਦਾ ਸੀ
Bai official channel ki aa ihna da
E sardar ji fon hi nhi pic krde
HAPPY NEW YEAR JI
9500 18 model 4 lakh da Barnala khada .... Loot band kro keo shill patti aaa kissana di
. Bai ji .kis jga ji jela te pind
Pura adress bhejo veer ji
Veer 6500 newholland W B no. Available hai
Yy ajj rate hor ni jado lain jana howe odo rate hor hunda
Sahi gal aa
Call krke jayo vrr pehla