Tractor Sabb Ton Saste || ਅੱਧੇ ਰੇਟਾਂ ਤੇ ਟਰੈਕਟਰ ਮਿਲ ਜਾਂਦਾ ਬਾਈ ਕੋਲੋਂ

Поделиться
HTML-код
  • Опубликовано: 9 фев 2025
  • Tractor Sabb Ton Saste || ਅੱਧੇ ਰੇਟਾਂ ਤੇ ਟਰੈਕਟਰ ਮਿਲ ਜਾਂਦਾ ਬਾਈ ਕੋਲੋਂ
    #tractor #farmer #ਟਰੈਕਟਰਮੰਡੀ #ਟਰੈਕਟਰ #tractorsales
    ‪@RespectFarmerTv‬
    Dashmesh Tractor Mohalan
    97814-95400
    97814-93400
    ...
    www.instagram....
    Hor Videos lyi channel nu subscribe kro
    Thankyou thankyou

Комментарии • 200

  • @GurjeetsinghDhillon-jg6zd
    @GurjeetsinghDhillon-jg6zd 4 месяца назад +2

    5, 30ਵ ਸੁਵਾ ਵੀਡੀਓ ਵੇਖ ਮਣ ਖੁਸ਼ ਹੋਏਆ ਰੇਟ ਸਹੀ ਦੱਸੇ ਭਰਾ ਨੇ ਮੋਲਾਂ ਚੰਗੀ ਤਰਾਂ ਜਾਣਦੇ ਵੀਰ ਬਿਲਕੁਲ ਸਾਫ ਕੰਮ ਏ ਭਾੳਉ ਦਾ very good thank-you dhillon punjab India 🇮🇳 jindabad

  • @harmeshmaan5202
    @harmeshmaan5202 Год назад +46

    ਬਾਈ ਜੀ ਆਪਣੇ ਘਰੇ ਹੀ ਮੰਡੀ ਲਗਾਈਂ ਬੈਠਾ ਬਾਈ ਜੀ ਬੰਦਾ ਸੱਚਾ ਲੱਗਦਾ ਮੈਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @balwindertiwana8806
    @balwindertiwana8806 Год назад +94

    ਵੀਰ ਜੀ 5 ਪੰਜ ਲੱਖ ਰੁਪਏ ਦਾ ਟਰੈਕਟਰ ਖਰੀਦ ਲਿਆ। ਉਸਦੀ NOC ਨਹੀ ਮਿਲਦੀ। ਆਪਣੇ ਨਾਮ ਨਹੀ ਹੁੰਦਾ। ਫਿਰ ਕੀ ਫਾਇਦਾ 5 ਲੱਖ ਲਾਉਣ ਦਾ।ਜਦੋ ਆਪਣੇ ਨਾਮ ਨਹੀ ਹੁੰਦਾ। ਜੇਕਰ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਦਾ। ਟਰੈਕਟਰ ਥਾਣੇ ਚਲਾ ਗਿਆ ਤਾ ਆਪਾ ਜਮਾਨਤ ਨਹੀ ਕਰਾ ਸਕਦੇ। ਕਿਉ ਕਿ ਆਪਾ ਉਸਦੇ ਮਾਲਕ ਹੀ ਨਹੀ। ਜੇਕਰ ਮੇਰੀ ਜਾਣਕਾਰੀ ਗਲਤ ਹੈ ਤਾ ਮਾਫ ਕਰੀਉ ਬਾਈ

  • @jogasingh727
    @jogasingh727 Год назад +10

    ਵੀਰ ਜੇ ਕਿਸੇ 50000 ਤੋ ਵੱਧ ਲੈਣਾ ਕੋਈ ਪਾਗਲ ਈ ਹੋਊ ਜੋ ਬਿਨਾ ਨਾਮ ਵਾਲਾ ਕਾਗਜ ਤੋ ਬਿਨਾ ਨਾਮ ਵਾਲਾ ਲਏਗਾ

  • @Palakpreet-j9f
    @Palakpreet-j9f Год назад +16

    Asi Amritsar toh aa veer hona ko 7 month pela e John dree 5050D leky gye c bhot vdia tractor c bhot vdia nature ena da ❤️❤️👍👍

  • @jagsirgill7695
    @jagsirgill7695 Год назад +8

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤💖❤️💖🚜🚜🌾👌

  • @hardeepbhullar5289
    @hardeepbhullar5289 Год назад +7

    ਬਾਈ ਜੀ ਬਹੁਤ ਵਧੀਆ ਕੰਮ ਕਰਦੇ ਹਨ ਦੁਸੱਲੀ ਬਖ਼ਤ ਕੰਮ ਹੈ

  • @minturoomigill2997
    @minturoomigill2997 Год назад +12

    ਬਾਈ ਨਾਮ ਨਹੀਂ ਹੁੰਦਾ ਟਰੈਕਟਰ ਬਾਈ ਪੈਸੇ ਵੀ ਲਾਉਣੇ ਆ ਯਾਰ ਜਦੋਂ ਆਪਣੇ ਨਾਮ ਹੀ ਨਾ ਹੋਇਆ ਠੀਕ ਜਿਆ ਨਹੀਂ ਲੱਗਦਾ //

    • @2numbriamericawale
      @2numbriamericawale Год назад +1

      Bilkul

    • @lovedeepmaan4603
      @lovedeepmaan4603 5 месяцев назад

      ਰੇਟ 50ਹਜਾਰ ਦਾ ਹੀ ਫਰਕ ਆ ਜਦੋ ਵੇਚਣਾ ਹੋਇਆ 2-3 ਲੱਖ ਲਾਇਆ ਮਿੱਟੀ ਆ ਕਬਾੜ ਚ ਜਾਓ

  • @gursharansingh9511
    @gursharansingh9511 17 дней назад

    Noc ਤੋਂ ਬਿਨਾ ਨਾਮ ਹੋਣਾ ਕੋਈ ਕੇਸ ਯਾ ਕਿਸੇ ਐਕਸੀਡੈਂਟ ਵਿੱਚ ਟ੍ਰੈਕਟਰ ਥਾਣੇ ਚਲਾ ਗਿਆ ਮੁੜ ਕੇ ਛੁੱਟਣਾ ਨਹੀ ਬਾਈ ਜੀ
    ਖਿਆਲ ਰੱਖੋ ਲੈਣ ਤੋ ਪਹਿਲਾ
    ਬਾਈ ਕਿਓ ਆਪਣੇ ਚੰਦ profit ਲਈ ਕਿਸਾਨਾਂ ਨੂੰ ਮਾਰ ਰਿਹਾ
    ht ਜੋ ਇਹੋ ਜਿਹੇ ਕੰਮ ❤ਕਰਨੇ

  • @farmarjatt9284
    @farmarjatt9284 Год назад +6

    5310 ਦਾ ਰੇਟ ਮਾਰਕੀਟ ਨਾਲੋ ਵੱਧ ਲੱਗਿਆ ਆਪਾ ਲਿਆ 2018 ਮਾਡਲ 414 ਦਾ ਬੁਹਤ ਵਧੀਆ ਪਿਆ

  • @KuldeepSingh-iz4rt
    @KuldeepSingh-iz4rt Год назад +4

    Bai video ta vadea lagda kol ja k niklda khus hor a

  • @Desibande-b7y
    @Desibande-b7y Год назад +6

    Rabb na kare j kise naal accident ho jaye ..ta eh bahr de no. Wale thaneya ch khade gll jande ne..apne area de no. Di machinri lao j dikkat aa bhi jaye jmant ta ho jandi hai.sade naal hoyi h galti kise di te tractor sada gll gya c thaane ch.baaki apni apni kismat

    • @ILoveFarmer-nj2eo
      @ILoveFarmer-nj2eo Год назад

      ਐਕਸੀਡੈਂਟ ਚੋ ਤਾ ਬਾਈ ਨੰਬਰ ਆਲੇ ਗਲ ਜਾਦੇ ਐ ਸਾਡੇ ਪਿੰਡ ਦਾ ਕਾਪੀ ਆਲਾ ਈ ਖੜਾ

  • @mandersukhdeep
    @mandersukhdeep Год назад +2

    ਵੀਰ ਜੀ ਇਸ ਵੀਰ ਜੀ ਦੀ ਵੀਡੀਓ ਦੁਆਰਾ ਬਣਾ ਲਿਉ ਜੀ ਵੀਰ ਕੋਲ ਹੋਰ ਟਰੈਕਟਰ ਲਵੇ ਆ ਏ ਹੋਣ ਗਏ ਜਰੂਰ ਦਿਉ ਜਾਣਕਾਰੀ

  • @gursanjhsinghjohal7432
    @gursanjhsinghjohal7432 Год назад +3

    ਬਹੁਤ ਵਧੀਆ ਰੇਟ ਨੇ ਟਰੈਕਟਰ ਬਹੁਤ ਵਧੀਆ

  • @harvircheema3333
    @harvircheema3333 Год назад +3

    Bai Ji TrectAr theek aa Kiu ki new ta bhut mehnga aa aaj Kal bai Ji kam krne lyi ta bilkul theek aa nice bro

  • @gurlalsinghpb30
    @gurlalsinghpb30 Год назад +1

    Bai g bhut bhut dhanwad yaar eh 22 di video bnon lyi dubara to🙏🙏🙏🙏🙏🙏🙏

  • @skb_allshorts
    @skb_allshorts 29 дней назад

    Yeh John deere5310 model ab bhi available hai kya

  • @ButaSingh-o7j
    @ButaSingh-o7j 7 месяцев назад +2

    Thanks brother 🙏♥️

  • @parmjeetsingh5942
    @parmjeetsingh5942 Год назад +1

    ਬਹੁਤ ਜੈਜ ਜੇ ਰੇਟ ਆ ਨਾ ਘੱਟ ਨਾ ਵੱਧ ਠੀਕ ਠਾਕ ਆ

  • @kaursingh8369
    @kaursingh8369 Год назад +3

    ਇਸ ਬਾਈ ਕੋਲੋਂ ਮੈਂ ਵੀ ਲੈ ਕੇ ਗਿਆ ਐਂ ਟਰੈਕਟਰ 5245 ਮੈਸੀ ਫਰਗੂਸ਼ਨ ਬਹੁਤ ਵਧੀਆ ਨਿਕਲਿਆ ਟਰੈਕਟਰ 2015 ਮਾਡਲ

    • @HammyBains
      @HammyBains Год назад +1

      Kine da milya c bai

    • @BittuSingh-yr2mp
      @BittuSingh-yr2mp Год назад

      Number he bai ana da tuhdyea kol

    • @Balbir7387
      @Balbir7387 Год назад

      Kinne da leya

    • @kaursingh8369
      @kaursingh8369 Год назад

      @@Balbir7387 ਇੱਕ ਸੱਤਰ ਦਾ ਖਰੀਦਿਆ ਸੀ ਚਾਰੇ ਟਾਇਰ ਨਵੇ ਚ ੜਾ ਕੇ ਸਾਰੀ ਵਾਇਰ ਕਰਾ ਕੇ ਗੇਜਾਂ ਮੀਟਰ ਲਾਇਟਾਂ ਡਿੱਪਰ ਹਾਰਨ ਲਾਕੇ ਢਾਈ ਲੱਖ ਚ ਪੈ ਗਿਆ ਪਰ ਟਰੈਕਟਰ ਵੀ ਵੇਖਣ ਵਾਲੀ ਚੀਜ ਬਣਗੀ ਮੈਸੀ 5245ਫਰਗੂਸ਼ਨ

    • @kaursingh8369
      @kaursingh8369 Год назад

      @@BittuSingh-yr2mp ਨੰਬਰ ਵੀ ਹੈਗਾ ਬਾਈ ਜੇ ਚਾਹੀਦਾ ਹੋਇਆ ਤਾਂ ਮੈਸੇਜ ਕਰ ਲਿਓ

  • @barjinderpalsingh6035
    @barjinderpalsingh6035 Год назад +3

    ਬਾਈ ਜੀ ਬਹੁਤ ਵਧੀਆ ਕੰਮ

  • @samarpreetsingh3
    @samarpreetsingh3 Год назад +8

    waheguru mehar kare ji

  • @lakhveerdhaliwal9526
    @lakhveerdhaliwal9526 6 месяцев назад +1

    Hun vedio bna k ayeo y kehde kehde tarctar aa dakhne aa sanu duur penda

  • @sukhdeepsinghbhagu2627
    @sukhdeepsinghbhagu2627 Год назад +1

    Bai mai gya c ehna di work shop te uthe takreeban nave tractor v c km ho rahe . J 2019 model work shop te aa oh khet ch ki kru baki jive bai kehda k farm60 1997 model 145000 da sasta kehde paase to aa. Bai gussa na kareo

  • @kulwinderwrainch9410
    @kulwinderwrainch9410 11 месяцев назад +2

    ਕੁਜ ਨੀ ਵੀਰ ਹੁਣ ਇਸ ਬੰਦੇ ਕੋਲ 2 4 ਕ੍ ਟ੍ਰੈਕਟਰ ਨੇ ਜ਼ੁਬਾਨ ਦਾ ਰੁੱਖਾ ਬੰਦਾ ਇਹਦਾ ਮੁੰਡਾ ਦੂਰੋਂ ਦੂਰੋਂ ਲੋਕ ਆਓਂਦੇ ਆ ਨਿਰਸ੍ ਹੋ ਕ੍ ਮੁੜਦੇ ਆ ਨਾ ਆਉ ਵੀਰ ਇਹਨਾਂ ਕੋਲ।..... ਪੰਜਾਬ ਨੰਬਰ ਲੇਲੋ ਪੈਸੇ ਲੱਗ ਜਾਣਗੇ ਪਾਰ ਪਸ਼੍ਤਵਾ ਨੀ ਹੂ

  • @JanpalSingh-f9g
    @JanpalSingh-f9g 4 месяца назад

    Veer g koi navi video pao dashmesh tractor waliya di bahar de nb de tractor

  • @surinderkamboj6374
    @surinderkamboj6374 Год назад +2

    Bai changa Banda ha

  • @harpreetsingh-ix2jg
    @harpreetsingh-ix2jg Год назад

    J superdari laine pye kida lwo gai

  • @sidhuboy2111
    @sidhuboy2111 Год назад

    Veer j kito vi ford5205 mile ta daseo plz

  • @BubleysinghBubleysingh
    @BubleysinghBubleysingh 7 месяцев назад

    Bhai ji 744 kine tak dy do gya

  • @TilakRaj-cc8lq
    @TilakRaj-cc8lq Год назад +2

    Y G ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @jagvirsingh5523
    @jagvirsingh5523 Год назад +1

    Bilkul sahi rate

  • @PayalKharad-e2c
    @PayalKharad-e2c Год назад

    Maharashtra Wale le sakate hai khya. Loane ho sakata hai khya.

  • @JASKARANSINGH-tk8re
    @JASKARANSINGH-tk8re Год назад

    Bi ji address poora dssyaa kro ji

  • @pritnagra6462
    @pritnagra6462 7 месяцев назад

    Ssa ji apa deutch fahr
    Same green da trecter sale krna

  • @adarshdeol2387
    @adarshdeol2387 Год назад +3

    ਬਹੁਤ ਵਧੀਆ ਜੀ 🙏🙏

  • @kultarsingh3618
    @kultarsingh3618 Год назад

    5:56

  • @gamingsquad4450
    @gamingsquad4450 Год назад +3

    ਵਧੀਆ ਕੰਮ ਆ ਬਾਈ ਦਾ

  • @bhupinder..........1503
    @bhupinder..........1503 Год назад +6

    ਬਾਈ ਨਾਂ ਤਾਂ ਨੀ ਹੁੰਦੇ
    ਪਰ ਕਾਪੀ ਤਾਂ ਦੇਣਗੇ ? ?

  • @SehajKhaira-zw9jt
    @SehajKhaira-zw9jt 9 месяцев назад

    Bai ji 5620bew holland 4 by 4 hava koi 22 model 3.4 00 hrs chlaya

  • @CheerfulFishBowl-hv1rt
    @CheerfulFishBowl-hv1rt Год назад

    Very Nice G

  • @nishansingh4073
    @nishansingh4073 Год назад +2

    Jehdi noc ni mildi name ni hunda oh ta 50000vich v mehga paise mitti kerne a Karo bhala di

  • @VillagerKing-i6c
    @VillagerKing-i6c Год назад +2

    Good condition tractor hunde ne bai de ,hajw tak koi problem ni ai jeda bai to tractor leyanda

  • @harjitsingh9701
    @harjitsingh9701 Год назад +1

    Punjab sarkar sirf khetibadi de sanda te subsidy dindi aw .. Tracters te v chaidi aw .

  • @billabandala9491
    @billabandala9491 Год назад +1

    ਫੋਨ ਕਰਨ ਤੇ ਕੋਈ ਸੁਰ ਜਵਾਬ ਨਹੀ ਦੇਦੇ

  • @AjitSingh-md8tw
    @AjitSingh-md8tw 8 месяцев назад +1

    Location dso

  • @rashpalsingh8962
    @rashpalsingh8962 Год назад +1

    Very good 🙏🙏

  • @gurdialchahar8038
    @gurdialchahar8038 Год назад

    Vasiyatractor ne
    Bs na ni hunda Rola odo painda jd Malik nhi lbda koi hadsa ho je
    Tractor bond hi hunda h

  • @shivrajsingh7661
    @shivrajsingh7661 2 месяца назад

    Bhut high ret

  • @sabkamalikekhai4980
    @sabkamalikekhai4980 Год назад

    No. Sare Bengal odisa ke kaam punjab me ... baat hajam nhi hui kush

  • @sukhdevSingh-i7k
    @sukhdevSingh-i7k Год назад

    ਬਹੁਤ ਵਧੀਆ ਜੀ

  • @anil.rose.
    @anil.rose. Год назад +4

    Rate bahut mahnge h bhai sahab

    • @mannmarrivala1700
      @mannmarrivala1700 Год назад

      Ehde nalo ghat rate ki hon gea... Bhut shi rate a

    • @anil.rose.
      @anil.rose. Год назад

      @@mannmarrivala1700 bhai bhar k tractor h or rate local k jitne

  • @HarjinderSingh-zg4tw
    @HarjinderSingh-zg4tw Год назад +2

    Bai g saste de chakkr ch na pwo
    Rabb na kre khet de gwandi naaal v jhagda ho gya ta thaane joga e rehju tractor
    Dooji gll veere rate mehnge aw 5310 swa2 te last dhayi lakh de milde aw bahr de numbera ch
    Paise laun lgge vekh jroor leo veere
    Baki glti.flti.maaf

  • @palwinderwsandhu8805
    @palwinderwsandhu8805 Год назад +5

    Tractor vrr hona da Vidya asi ve ena kolo holland 5500 lake gai se Vidya tractor dita vrr hona

    • @Balbir7387
      @Balbir7387 Год назад

      Kinne da leya??

    • @ILoveFarmer-nj2eo
      @ILoveFarmer-nj2eo Год назад

      ਤੁਸੀਂ ਬੰਗਾਲ ਨੰਬਰ ਲੈਕੇ ਗਏ ਐ ਬਾਈ ਦਸੀ ਯਰ ਅਸੀ ਵੀ ਹੁਣ ਲੈਣਾ ਦਸੀ ਜਰੂਰ ਯਰ ਕਮੈਟ ਵੇਖ ਕੇ

  • @cssidhu6884
    @cssidhu6884 Год назад +3

    ਬਾਈ ਖਰੀਦਣ ਤੋਂ ਬਾਅਦ ਕੁਝ ਸਾਲਾਂ ਬਾਅਦ ਵੇਚਣਾ ਹੋਵੇ ਤਾਂ ਕੀ ਕੋਈ ਦਿੱਕਤ ਤਾਂ ਨੀ ਆਉਂਦੀ।

  • @paramdhaliwal92
    @paramdhaliwal92 Год назад +4

    Galt kam ae kisa da name da tractor Bina nam karyea sale karna law da under nai it's risky 😮

  • @gulshansingh511
    @gulshansingh511 8 месяцев назад

    Veer ji video hor paoo hon kafi time ho gya aa

  • @JasbirMahar
    @JasbirMahar 4 месяца назад

    2024 de vich satanber de

  • @brargagan855
    @brargagan855 Год назад +10

    ਕੋਈ ਟਰਾਲਾ ਵਿਕਾਊ ਹੋਵੇ ਤਾਂ ਦੱਸੋ ਡਬਲ ਟਾਇਰ 11×6.5

  • @SukhdeepSingh-f5v
    @SukhdeepSingh-f5v 9 месяцев назад

    Koi nwi update hagi

  • @amansidhu8927
    @amansidhu8927 Год назад

    744 hova y kisa kol bhar da number

  • @SukhdevSingh_uk18
    @SukhdevSingh_uk18 Год назад

    Poora adress dasso Bai ji da mai uttrakhand to aa je auna howe ta kidda Aiya jawe

  • @JugrajUsa
    @JugrajUsa Год назад

    Bai eh ta phone ve nhi chalde je tracktor len to bad ena ki samjna😮

  • @jagsirsingh7993
    @jagsirsingh7993 Год назад +1

    Swaad a gya bai

  • @rinkushira2427
    @rinkushira2427 Год назад +3

    Eto saste ta pb hr number mil jande ne noc de nal 😂😂😂😂 ek v tractor sasta nhi hega

  • @BalbirThind-uc6nl
    @BalbirThind-uc6nl Год назад

    Vade..Badel .Saab.ne.tracter.nu.zimedar.da.gadda.kiha.....bahut.vadea.rate

  • @pbx1guru618
    @pbx1guru618 Год назад +1

    Bai loan krde tractor te

  • @KhushiNanglaKala
    @KhushiNanglaKala Год назад +1

    22 ji loan te v dindea

  • @gurdeep6993
    @gurdeep6993 Год назад +1

    Jondr 5103 sakda hand price vere

  • @jatindermann8616
    @jatindermann8616 Год назад +2

    NOC
    To bina tractor eh ki gal hoi
    Vehle Lok

  • @shamshersingh2710
    @shamshersingh2710 Год назад +1

    Good information bro 👍

  • @GurdasBrar21
    @GurdasBrar21 Год назад

    Bina rc to 3630 miljoo

  • @gaganbrarpunjab2321
    @gaganbrarpunjab2321 Год назад

    Y ik video bahar de number di hor

  • @HarjinderSingh-mm8xf
    @HarjinderSingh-mm8xf Год назад

    J veer ji traktar nam ne hona fr o traktar le k ke krna

  • @BalwinderSingh-vl3nr
    @BalwinderSingh-vl3nr Год назад +5

    ਬਾਈ ਜੀ ਬਹੁਤ ਵੱਡਾ ਠੱਗ ਹੋ ਜੈ ਕੋਈ ਕੇਸ ਪੇਗਿਆ ਤਾਂ ਜੁੰਮੀਵਾਰੀ ਕਿੱਸ ਦੀ ਏ ਨਾ ਕੋਈ ਮਾਲਕ

  • @navjotsra5921
    @navjotsra5921 Год назад +1

    Nam bina tractor lena o aa veer baher de number vale tractor na leaa Karo

  • @satnam_bhangu.1915
    @satnam_bhangu.1915 Год назад

    ਕੰਮ ਵਧੀਆ ਕਰਦੇ ਲੱਗਦੇ ਆ ਬਾਈ 👍👍

  • @jawanda362
    @jawanda362 Год назад +1

    😂😂 frlo sunn sna owner d naam ni hona fir chahe oh chori da parcha pe je police ch gll jave kise nl accident ho je😂

  • @amartpalsinh4410
    @amartpalsinh4410 Год назад

    Mera pind khada trala veer 2014 model tata da rs 12 lakh Daman aw

  • @babbymirok5095
    @babbymirok5095 Год назад +1

    Buhat vdiya such h Bai di

  • @MandeepsinghSidhu-j9q
    @MandeepsinghSidhu-j9q Год назад +1

    Gud chacha g❤

  • @bhupipawar130
    @bhupipawar130 Год назад

    Bai new stock ni. Aya ji.

  • @mannekamnijjar6876
    @mannekamnijjar6876 Год назад +1

    Banda attt aaaa pura👏👏👏👏

  • @bainsfarmpb07
    @bainsfarmpb07 Год назад +6

    ਨਵੀਂ ਵੀਡੀਓ ਬਣਾਓ ਹੁਣ ਦੁਬਾਰਾ ਜੀ

    • @RespectFarmerTv
      @RespectFarmerTv  Год назад

      ਬਣਾਈ ਆ ਵੀਰ ਦੇਖੋ ਹੁਣ ਈ ਬਣਾਈ ਆ

  • @lakhveerdhaliwal4123
    @lakhveerdhaliwal4123 Год назад

    Wajb rate ne bai de

  • @avtargagan
    @avtargagan Год назад +1

    Veere

  • @HarjinderSingh-e1z
    @HarjinderSingh-e1z Год назад

    ਬਾਈ ਜੀ 60 ਤੌ 65 ਪਾਵਰ ਦਾ ਦੱਸਣਾ ਜੀ

    • @Surkhabreactions
      @Surkhabreactions Год назад

      New holland 6500 haiga hai bai ji 2015 model 3 speed

  • @tirloksingh7379
    @tirloksingh7379 Год назад

    Y aa urisa bagal no da ki system aa aapa lena si y g

  • @gursimranruhal5916
    @gursimranruhal5916 Год назад +2

    Aapa 5104 modal 2012 210000 da sardulgarh toh

  • @commandolife0701
    @commandolife0701 Год назад

    Bhai 5105 hai koi

  • @jaspreetgill1778
    @jaspreetgill1778 11 месяцев назад

    Messi 241 ha bai koi

  • @alltopic13
    @alltopic13 Год назад

    y ji 963 ja 969 hoyea ta juror dsyo

  • @gurvindersindhav9879
    @gurvindersindhav9879 7 месяцев назад

    ਕਾਪੀ ਤਾਂ ਮਿਲਦੀ ਹੋਣੀ y

  • @RanaSingh-kn8lo
    @RanaSingh-kn8lo 7 месяцев назад

    H.p v. Dasdia karo

  • @TheBrar001
    @TheBrar001 Год назад

    Singh Sahib registation transfer hoo gi

  • @lakhveerbrar5063
    @lakhveerbrar5063 Год назад

    ਬਾਈ ਤਾਂ ਕਹਿੰਦਾ ਸੀ ਫਾਰਮਟਰੇਕ ਨਾ ਲੈਣਾ ਨਾ ਵੇਚਣਾ

  • @mohindersingh5206
    @mohindersingh5206 9 месяцев назад

    ਕਾਪੀ ਦੇਂਣਗੇ ਕੇ ਨਹੀਂ ਦੱਸੋਗੇ ਵੀਰ

  • @alltopic13
    @alltopic13 Год назад

    y john Deere 5410 milju

  • @mahavirdhhal7003
    @mahavirdhhal7003 Год назад +1

    Bhai video or bnao

  • @jagseerjaggisidhu2796
    @jagseerjaggisidhu2796 Год назад

    Bai ji trector te lon v hoju