Sukhbir Badal ਤੇ ਚੱਲੀ ਗੋ+ਲੀ ਦਾ ਇਹ ਹੈ ਅਸਲ ਸੱਚ ! ਸਿਰਫ ਸੁਖਬੀਰ ਹੀ ਨਹੀਂ ਇਹ ਸਾਰੇ ਲੀਡਰ ਕਿਉਂ ਨੇ ਟਾਰਗੇਟ ਤੇ ?

Поделиться
HTML-код
  • Опубликовано: 4 дек 2024

Комментарии • 30

  • @gurmelsinghchahal5654
    @gurmelsinghchahal5654 День назад +10

    ਭਾਈ ਨਰੈਣ ਸਿੰਘ ਚੌੜਾ ਜੀ ਕੌਂਮ ਦਾਂ ਜੋਹਦਾ ਹੈ

  • @SukhwinderSingh-jg1je
    @SukhwinderSingh-jg1je День назад +10

    ਬਾਦਲਾਂ ਦੇ ਕੀਤੇ ਕੁਕਰਮ ਪੰਜਾਬ ਦੇ ਖਜ਼ਾਨੇ ਤੇ ਬੋਝ ਹੈ। ਇਨ੍ਹਾਂ ਜ਼ਿਆਦਾ ਉਸ ਦੀ ਸੁਰੱਖਿਆ ਤੇ ਖ਼ਰਚ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ਼ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ *ਨੋਕਰੀ* ਮਿਲ ਸਕਦੀ ਹੈ

    • @GuriGill-lo1jp
      @GuriGill-lo1jp День назад

      Hun te tu veer lag giya Huna nokari te

    • @narinderdhillon5323
      @narinderdhillon5323 15 часов назад

      Sikh ehna SAD Badal di Candal chokdi de leaderan nu dekhna v nehin chahonde Godi Midia te ehna nu dekh dekh ke lokan nu gusha ched da rehnda he TV te dikhana band kero.

  • @Beautiful_indian_sikh
    @Beautiful_indian_sikh День назад +12

    ਸੁਨਣ ਚ ਆ ਰਿਹਾ ਪਹਿਲਾ ਚੰਗੀ ਤਰਾ ਸਫਾਈ ਕਰਮਚਾਰੀ ਬਾਥਰੂਮ ਸਾਫ ਕਰਦੇ ਤੇ ਫਿਰ ਕਾਲੀ ਦਲ ਵਾਲੇ ਸਫਾਈ ਕਰਦੇ ਨੇ ਚੇ ਬਾਥਰੁਮ ਨੂੰ ਥੋੜੇ ਸਮੇ ਲਈ ਹੀ ਖੋਲਿਆ ਜਾਦਾ ਹੈ😂😂😂ਇਹ ਤਨਖਾਹ ਨਹੀ ਡਰਾਮਾ ਹੈ

  • @avjindersinghsodha3633
    @avjindersinghsodha3633 День назад +2

    ਭਾਈ ਦਲਜੀਤ ਸਿੰਘ ਬੁਹਤ ਵਧੀਆ ਵਿਚਾਰਕ ਨੇ

  • @ginderkaur6274
    @ginderkaur6274 День назад +2

    ਬਹੁਤ ਵਧੀਆ ਗੱਲਬਾਤ ਕੀਤੀ ਦਰਬਾਰ ਸਾਹਿਬ ਵਿਚ ਇਹ ਵਰਤਾਰਾ ਨਹੀਂ ਹੋਣਾ ਚਾਹੀਦਾ

  • @manjitkaur5642
    @manjitkaur5642 День назад +1

    Waheg guru ji

  • @sandhujatt1362
    @sandhujatt1362 6 часов назад

    ਜੌੜਾ ਜਿੰਦਾਬਾਦ ਬਾਪੂ ਸੇਵਾ ਲੈ ਲੲੀ

  • @gurpejsingh5784
    @gurpejsingh5784 День назад +1

    ਬੇਅਦਬੀ ਅਤੇ ਗੋਲੀ ਕਾਂਡ ਬਾਰੇ ਕੁਵਰ ਵਿਜੈ ਪਰਤਾਪ ਨਾਲ ਇੰਟਰ ਵਿਯੂ ਜਰੂਰ ਕਰੋ

    • @Nimana-f6f
      @Nimana-f6f 13 часов назад

      ਜਿਹੜਾ ਵੀ ਬਾਦਲਾਂ ਵਾਲ਼ੀ ਡੁਗਡੁਗੀ ਵਜਾਉਂਦਾ ਹੈ ਲੋਕ ਉਸੇ ਨੂੰ ਪੰਥਕ ਆਗੂ ਸਮਝਣ ਲੱਗ ਜਾਂਦੇ ਹਨ ।ਕਾਂਗਰਸ ਦੇ ਸਾਰੇ ਪਾਪ ਭੁਲਾ ਦਿੱਤੇ ।ਕੁੰਵਰ ਵਿਜੇ ਵੀ ਇਹੀ ਡੁਗਡੁਗੀ ਵਜਾ ਕੇ MLA ਬਣ ਗਿਆ । ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਓਗੇ ਉਹਨੂੰ ।ਫੇਰ ਉਹ ਭਈਆ ਉਹੀ ਕੁਝ ਕਰੇਗਾ ਜੋ ਬੀਜੇਪੀ,ਜਾਂ ਸਟੇਟ ਚਾਹੇਗੀ ।ਤੁਸੀਂ ਮੇਰੀ ਗੱਲ ਯਾਦ ਰੱਖਿਓ ਸਟੇਟ ਇਹੀ ਨੈਰੇਟਿਵ ਸਿਰਜ ਰਹੀ ਹੈ ।

  • @jasbirdooluka5470
    @jasbirdooluka5470 22 часа назад +1

    Can not trust these people s 🙏🙏only drama

  • @harwindersingh61
    @harwindersingh61 6 часов назад

    ਜੋ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਗੁਰੂ ਸਾਹਿਬ ਦੇ ਸਰੂਪ ਕਿਥੇ ਪਹੁੰਚ ਗਏ ਲੋਕਾਂ ਨੂੰ ਇਹਨਾਂ ਦੇ ਬੰਦਾਆ ਨੇ ਕੁੰਟੇ ਨੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਕਿਰਪਾਨ ਚੱਲੀਆਂ ਸੀ

  • @harjitsingh127
    @harjitsingh127 День назад +1

    Sare panjabiya da jkeen uth geya aa rajnitik bandeya toh pawe koi v party da banda hove ehna liddra ne sirf paisa mukh rakh k loka nu kha leya aa loka ne ehna nu apna future secure krn lyi chuneya c

  • @sandhujatt1362
    @sandhujatt1362 6 часов назад

    DGP ਸੈਣੀ ਦਾ ਨੰਬਰ ਲਾੳੁ

  • @NirajanSingh-e3d
    @NirajanSingh-e3d 13 часов назад +1

    ਚੋੜਾ ‌ਸਾਹਿਬ।ਤੇ‌।ਚਾਰ‌‌।ਬਾਰ।ਤਸਦਤ।ਕਰਾਈ। ਸੁਖਬੀਰ ‌ਨੇ।ਤਾ‌‌।ਬਦਲਾ।ਲੈਣਾ।ਬਣਦਾ।ਹੀ।ਹੈ

  • @AmritSarovar-x6o
    @AmritSarovar-x6o День назад +1

    This is all drama the shooter may be hired by sukhbir badal to do this so he don’t have to sit there at the entrance of Sri Darbar Sahib just to set him free from this so called “tankhah” which is not even tankhah

  • @harwindersingh61
    @harwindersingh61 6 часов назад

    ਇਹ ਸਜ਼ਾ ਨਹੀਂ ਡਰਾਮਾ ਹੈ

  • @sandhujatt1362
    @sandhujatt1362 6 часов назад

    ੲਿਹ ਲੀਡਰਾ ਨੂੰ ਗੁਰੂ ਘਰਾ ਵਿੜਨ ਨਹੀ ਦੇਣਾ ਚਾਹੀਦਾ?

  • @BaldevSingh-dz8cf
    @BaldevSingh-dz8cf 2 часа назад

    ਸੁਖਬੀਰ ਬਾਦਲ ਪਾਪੀ ਬੱਚ ਗਿਆ

  • @sandhujatt1362
    @sandhujatt1362 6 часов назад

    ਗੱਪੀ ਦੇ ਕੱਲ ਸੱਘ ਚੌ ਅਾ ਗੲੇ ਸੀ?

  • @sandhujatt1362
    @sandhujatt1362 6 часов назад

    ਸਾਫ ਬਾਥਰੂਮ ਸਾਫ ਕਰੀ ਜਾਦੇ?

  • @12r4ziiuuwususu
    @12r4ziiuuwususu День назад +2

    Eh sab arvind kejriwal and bhagwant maan ne karwaya .modi ke saath mil kar

    • @Beautiful_indian_sikh
      @Beautiful_indian_sikh 23 часа назад +1

      @@12r4ziiuuwususu मुझे लगता है इसके पीछे अमेरिका का हाथ है

  • @jugrajsinghsingh4457
    @jugrajsinghsingh4457 День назад

    😂😂