ਕਹਿੰਦੇ ਅਮ੍ਰਿਤਪਾਲ ਨਾਲ ਜੋੜੋ, ਕਿਉਂ ਨਾ ਜੋੜੀਏ ਨਸ਼ੇ ਕੌਣ ਛਡਾਉਂਦਾ ਸੀ, ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 20 авг 2024
  • #amritpalsingh #harpreetsingh #gianibutasingh #warispunjabde #simranjitsinghmann #deepsidhu #lakhasidhana #dibrugarh #latestnews #punjabpolice #ndtv #khalsa #waheguru #sikh #sikhism #gurbani #punjab #singh #waheguruji #ji #sikhi #khalsapanth #punjabi #amritsar #darbarsahib #goldentemple #wmk #satnamwaheguru #gurunanakdevji #gurugranthsahibji #gurugobindsinghji #khalistan #kaur #gurbaniquotes #gurbanitimeline #sardar #sardari #fateh #turban #khalsaaid #india #ki #ka #gurugranthsahib #satnam #jio #sikhs #gurdwara #guru #gurudwara #gurunanak #dumala #gururamdasji #kirtan #goldentempleamritsar #khalistanzindabad #bhindrawale #nihang #love #sridarbarsahib #instagram #anandpursahib #sikhhistory #neverforget #sikhtemple #sikhquotes #dastar #sikhworld #patialashahi #shabad #harmandirsahib

Комментарии • 301

  • @SureshPaulSharma
    @SureshPaulSharma Месяц назад +10

    ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਇਹੀ, ਹੈ ਕਿ ਕੁਝ ਲੋਕ ਸੱਚ ਜਾਣ ਕੇ ਵੀ ਕਬੂਲ ਨਹੀਂ ਕਰਦੇ

  • @Gms-rn2fg
    @Gms-rn2fg Месяц назад +47

    ਤੁਸੀਂ ਬਿਲਕੁਲ ਠੀਕ ਕਿਹਾ

  • @ManminderAulakh
    @ManminderAulakh Месяц назад +37

    ਸਹੀ ਕਿਹਾ ਗਿਆਨੀ ਬੂਟਾ ਸਿੰਘ ਜੀ

  • @gurvindersinghgill752
    @gurvindersinghgill752 Месяц назад +36

    ਗੁਨਾਹਾਂ ਤੇ ਪਰਦਾ ਪਾਉਣ ਦਾ ਸਭ ਤੋਂ ਵੱਡਾ ਤੇ ਅਸਾਨ ਤਰੀਕਾ,, ਸਾਜਿਸ਼, ਏਜੰਸੀਆਂ ਦੀ ਸਾਜਿਸ਼, ਸਰਕਾਰਾਂ ਦੀ ਸਾਜਿਸ਼।।।

  • @satpalparjapatisatpal5453
    @satpalparjapatisatpal5453 Месяц назад +24

    ਗਿਆਨੀ ਜੀ ਜੇਕਰ ਤੁਸੀਂ ਨਾ ਹੁੰਦੇ ਅਤੇ ਇਹ ਸੋਸ਼ਲ ਮੀਡੀਆ ਨਾ ਹੁੰਦਾ ਪੰਜਾਬ ਦੀਆਂ ਭੇਡਾਂ ਨੇ ਪੰਜਾਬ ਵਿੱਚ ਉਹੀ 84 ਵਾਲਾ ਦੌਰ ਲੈ ਆਉਣਾ ਸੀ ਹੁਣ ਆਮ ਜਨਤਾ ਸਮਝਦਾਰ ਹੋ ਰਹੀ ਹੈ ਤੁਹਾਡੇ ਵਰਗਿਆਂ ਦੇ ਵਿਚਾਰ ਸੁਣ ਕੇ ਅਤੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਵੀਡੀਓਆਂ ਕਰਕੇ ਅਤੇ ਇਹਨਾਂ ਦੇ ਮੱਕਾਰੀ ਭਰੇ ਇਰਾਦਿਆਂ ਤੇ ਪਾਣੀ ਫਿਰ ਰਿਹਾ ਹੈ ਜੇਕਰ ਪੰਜਾਬ ਨੇ ਫਿਰ ਤੋਂ ਖੁਸ਼ਹਾਲ ਹੋਣਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਸਮਝਦਾਰੀ ਤੋਂ ਕੰਮ ਲੈਣਾ ਪਊ ਪਵੇਗਾ ਧਰਮ ਤੋਂ ਵੀ ਵੱਡੀ ਇਨਸਾਨੀਅਤ ਹੁੰਦੀ ਹੈ ਅਤੇ ਹਰ ਇੱਕ ਇਨਸਾਨ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ ਇਸ ਲਈ ਇਨਸਾਨੀਅਤ ਨੂੰ ਹੀ ਪਹਿਲ ਦਿੱਤੀ ਜਾਵੇ

    • @user-je4rr6ro6y
      @user-je4rr6ro6y Месяц назад +3

      ਸਾਡੇ ਵੀ ਇਕ ਸਖ਼ਸ਼ ਹੈ ਜੋਂ ਬਾਹਰੋ ਖਾਲਿਸਤਾਨੀ ਬਾਬਾ ਬਣਿਆ ਤੇ ਅੰਦਰੋ ਮਾਸ ਅੰਡ ਤੇ ਭੰਗ ਸਭਿ ਖਾਈ ਜਾਂਦਾ

  • @manjinder175
    @manjinder175 Месяц назад +11

    ਅੱਜ ਗਿਆਨੀ ਜੀ ਦਾ ਸੱਚ ਟਣਕਦਾ ਹੈ! ਅੰਮ੍ਰਿਤਪਾਲ ਦੇ ਪਿਤਾ ਨੇ ਜੋ ਕਿਹਾ, ਉਹ ਹਾਸੋ-ਹੀਣਾ ਸੀ। ਉਸ ਨੇ ਮੰਨਣ ਦੀ ਬਜਾਏ ਇਸ ਨੂੰ ਪੰਥ ਨਾਲ ਜੋੜਨ ਦਾ ਯਤਨ ਕੀਤਾ।

    • @mankiratsingh-mp1iq
      @mankiratsingh-mp1iq Месяц назад

      ਗੌਲਕ ਚੌਰ ਭੈਣ ਦਾ ਯਾਰ ਕੁੱਤੀੜ ਭੌਂਕਣ ਲਗ ਪਿਆ ਇਹ ਸੌਚ ਕਿਹੜੀ ਗੌਲਕ ਚੌਰੀ ਕਰਨੀ

  • @SurjitSingh-iw5ek
    @SurjitSingh-iw5ek Месяц назад +25

    ਭੇਡਾਂ ਅੱਗੇ ਬੀਨ ਵਜਾਉਣ ਦਾ ਕੋਈ ਫ਼ਾਇਦਾ ਨਹੀਂ ਸਰਦਾਰ ਜੀ

  • @balvirsingh9650
    @balvirsingh9650 Месяц назад +48

    ਅਮ੍ਰਿਤਪਾਲ ਦੀ ਦੁਕਾਨ ਦਾ ਸ਼ਟਰ ਤਕਰੀਬਨ ਸਵਾ ਸਾਲ ਬਾਅਦ ਦੁਬਾਰਾ ਖੁੱਲਿਆ ਸੀ ਸੁੱਖ ਨਾਲ ਸੇਲ ਵੀ ਸੋਹਣੀ ਹੋਣ ਲੱਗੀ ਪਰ ਇਕ ਮਾਂ ਦਾ ਬਿਆਨ ਦੂਜਾ ਹੈਪੀ ਦਾ ਫੜ੍ਹ ਹੋਣਾ ਲੱਗਦਾ ਦੁਕਾਨਦਾਰੀ ਫੇਲ ਕਰਾਊ

  • @charanjitbasra4543
    @charanjitbasra4543 Месяц назад +58

    ਪਰਿਵਾਰ ਸਭ ਪਤਾ ਹੁੰਦਾ ਪਰ ਸੱਚ ਨੂੰ ਕਬੂਲ ਕਰਨੀ ਅੋਖਾ ਲੋਕਾਂ ਕਦੋਂ ਸਮਝ ਆਉ ਸੋਚ ਨਹੀਂ ਛੁਪਣਾ

  • @charanjitbasra4543
    @charanjitbasra4543 Месяц назад +57

    ਭੇਡਾਂ ਨੂੰ ਸਮਝ ਨਹੀਂ ਲੱਗਣੀ ਪੰਜਾਬ ਞਿਚ ਲੋਕ ਆਪਣੇ ਬੱਚਿਆਂ ਨੂੰ ਕਦੇ ਗਲਤ ਨਹੀਂ ਕਹਿੰਦੇ ਇਹ ਦੀ ਮਾਂ ਕਹਿੰਦੀ ਸੀ ਨਸ਼ਾ ਗਲੀ ਗਲੀ ਞਿਕਦਾ ਘਰ ਨੂੰ ਭੁੱਲ ਜਾਂਦੇ ਆ ਸੱਚ ਕਬੂਲ ਤਰ ਲੈਣਾ ਚਾਹੀਦਾ

  • @arnsthans8850
    @arnsthans8850 Месяц назад +10

    ਕੋਈ ਵੀ ਕਿਸੇ ਨੂੰ ਸੁਧਾਰਨਾ ਜਾਂ ਫਿਰ ਕਿਸੇ ਨੂੰ ਰੱਬ ਦੇ ਪਿਛੈ ਨਹੀਂ ਤੋਰ ਸਕਦੇ ਆਪਣੇ ਬੱਚਿਆਂ ਦੀ ਵੀ ਗਰੰਟੀ ਨਹੀਂ ਲੈ ਸਕਦਾ ਕੋਈ ਵੀ ਹਰ ਇਨਸਾਨ ਆਪਣੀ ਮਰਜ਼ੀ ਨਾਲ ਚੱਲਦਾ ਹੈ ਅੱਜ਼ ਦੇ ਸਮੇਂ ਵਿੱਚ ਕੋਈ ਵੀ ਕਿਸੇ ਨੂੰ ਕੁਝ ਵੀ ਨਹੀਂ ਸਮਝਦਾ ਧਨਵਾਦ ਜੀ ❤❤❤

  • @dayasingh8859
    @dayasingh8859 Месяц назад +21

    ਇਹ ਪਹਿਲਾ ਵੀ ਨਾਸ਼ ਕਰਦਾ ਹੈ ‍ਭਾਈ ਸੁਰਜੀਤਾ ਸਿੰਘ ਖੋਸਾ ਦੀਆਂ ਗੱਲਾਂ ਦਾ ਜਵਾਬ ਦੇਣ

  • @gurcharndhaliwal1493
    @gurcharndhaliwal1493 Месяц назад +3

    ਤੁਸੀਂ ਸਪਸ਼ਟ ਤੇ ਸਾਫ ਸੁਥਰੀ ਗੱਲ ਲੋਕਾਂ ਦੇ ਧਿਆਨ ਵਿੱਚ ਲਿਆਉਂਦੇ ਹੋ ਇਸ ਦੇ ਬਹੁਤ ਲੋਕ ਧੰਨਵਾਦੀ ਹਨ*
    *ਗਿਆਨੀ ਜੀ ਤੁਹਾਨੂੰ ਸਰਗਰਮ ਸਿਆਸਤ ਵਿੱਚ ਆ ਕੇ ਪੰਜਾਬ ਦੀ ਸਾਫ ਸੁਥਰੀ ਅਗਵਾਈ ਲਈ ਅੱਗੇ ਆਉਣਾ ਚਾਹੀਦਾ ਹੈ*

  • @tirathsingh6539
    @tirathsingh6539 Месяц назад +44

    ਬਿਲਕੁਲ ਸਹੀ ਜੀ 🎉🎉🎉🎉

  • @KulwinderSingh-hw6tx
    @KulwinderSingh-hw6tx Месяц назад +50

    ਬੱਲ।ਕੁੱਲ। ਸਹੀ।ਐ🎉❤

  • @Balrajsingh2147
    @Balrajsingh2147 Месяц назад +63

    ਵਿਚਾਰੀਆਂ ਭੇਡਾਂ ਹੁਣ ਕਿੱਥੇ ਜਾਣ , ਸਮਾਜ ਸਮਝਦਾਰ ਹੋਈ ਜਾ ਰਿਹਾ ਦਿਨੋ ਦਿਨ😢

    • @bkaur5485
      @bkaur5485 Месяц назад +5

      Sir je smaj samjdar hunda ta Mootpal nu vota na dinde Matlab loka nu odo tak samj ni aouni jad tak ohna de ghar ni beet jandi

    • @user-ug3mx4uq3y
      @user-ug3mx4uq3y Месяц назад +4

      ​@@bkaur5485Veer g smaaj samajdar hi aa per kuj hi murakh lok aa

    • @user-ug3mx4uq3y
      @user-ug3mx4uq3y Месяц назад +4

      U r absolutely right 👍👍

    • @russelwiper3112
      @russelwiper3112 Месяц назад

      ​@@bkaur5485ਦੇਖੋ ਭੈਣਜੀ ਆਪਾਂ ਸਮਾਜ ਦੀ ਗੱਲ ਨਹੀਂ ਕਰਨੀ ਭੇਡਾਂ ਦੇ ਗਲ ਵਿੱਚ ਟੱਲੀ ਪਾਈ ਹੁੰਦੀ ਆ ਜਦੋਂ ਭੇਡਾਂ ਨੂੰ ਬਾਹਰ ਚਾਰੇ ਵਾਸਤੇ ਲੈ ਕੇ ਜਾਂਦੇ ਅੱਗੇ ਅੱਗੇ 2 ਤਿੰਨ ਕੁੱਤੇ ਹੁੰਦੇ ਆ ਉਹ ਕੁੱਤੇ ਜਿੱਧਰ ਨੂੰ ਜਾਂਦੇ ਉਹਨਾਂ ਪਿੱਛੇ ਭੇਡਾਂ ਨੂੰ ਜਾਣਾ ਪੈਂਦਾ ਕਿਉਂ ਕੇ ਨਹੀਂ ਤਾਂ ਭੇਡਾਂ ਭੁੱਲ ਵੀ ਸਕਦੀਆਂ ਇਸ ਕਰਕੇ ਉਧਾਰਨ ਦਿੱਤੀ ਕੇ ਸਮਜਣਾ ਸੌਖਾ ਹੋ ਜਾਵੇ ਮਾਫ ਕਰਨਾ ਤੁਹਾਡਾ ਸਮਾਂ ਖਰਾਬ ਕੀਤਾ ਕੰਮੈਂਟ ਪੜ੍ਹਨ ਵਾਸਤੇ

  • @LovepreetSingh-bz2st
    @LovepreetSingh-bz2st Месяц назад +6

    ਬਿਲਕੁਲ ਠੀਕ

  • @JagpalsinghBal-cf9tv
    @JagpalsinghBal-cf9tv Месяц назад +19

    ਅੰਮ੍ਰਿਤਪਾਲ ਸਿੰਘ ਦੀ ਸਟੇਟਮੈਂਟ ਪਹਿਲਾਂ ਵੀ ਨਹੀਂ ਆਈ ਬੂਟਾ ਸਿੰਘ ਜੀ ਜਦੋਂ ਉਸ ਦੀ ਮਾਤਾ ਨੇ ਕਿਹਾ ਸੀ ਕਿ ਮੇਰਾ ਪੁੱਤ ਖਾਲਿਸਤਾਨੀ ਨਹੀਂ ਹੈ ਤਾਂ ਜੇਲ੍ਹ ਅੰਦਰੋ ਅੰਮ੍ਰਿਤਪਾਲ ਸਿੰਘ ਦਾ ਬਿਆਨ ਆਇਆ ਸੀ ਕਿ ਮੇਰੀ ਮਾਤਾ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ ਉਸ ਨੇ ਕਿਸ ਦਲੇਰੀ ਨਾਲ ਕਹਿ ਦਿੱਤੀ ਇਹ ਗੱਲ ਜੇਲ ਅੰਦਰ ਤਾਂ ਵੱਡਿਆ ਵੱਡਿਆਂ ਦੀਆਂ ਚੀਕਾਂ ਪੈ ਜਾਂਦੀਆਂ ਹਨ ਕਿਉਂਕਿ ਮੈਂ ਜੇਲ ਵਿਚ ਤੇਰਾਂ ਸਾਲ ਕੱਟੇ ਹਨ ਉਹ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਿਥੇ ਕੋਈ ਤੰਗੀ ਨਹੀਂ ਫਿਰ ਵੀ ਚੀਕਾਂ ਪੈ ਜਾਂਦੀਆਂ ਹਨ ਜੇਕਰ ਡਿਬਰੂਗੜ੍ਹ ਵਰਗੀਆਂ ਜੇਲ੍ਹਾਂ ਵਿੱਚ ਰਹਿਣਾ ਪੈ ਜੇ ਤਾਂ ਉਸ ਨਾਲੋਂ ਤਾਂ ਬੰਦਾ ਮਰਿਆ ਚੰਗਾ ਹੁਣ ਸੁਣੋ ਅੰਮ੍ਰਿਤਪਾਲ ਸਿੰਘ ਬਾਰੇ ਉਹ ਏਜੰਸੀਆਂ ਤਾਂ ਬੰਦਾ ਸੈਂਟਰ ਦਾ ਬੰਦਾ ਨਹੀਂ ਤਾਂ ਜੇਲ੍ਹਾਂ ਵਿਚੋਂ ਕਦੇ ਬਿਆਨ ਬਾਹਰ ਨਹੀਂ ਆਉਂਦੇ ਸਰਕਾਰਾਂ ਦੀ ਮਰਜ਼ੀ ਤੋਂ ਬਿਨਾਂ ਜੇਲਰ ਸਰਕਾਰ ਦੇ ਪੁਛੇ ਬਿਨਾਂ ਕੋਈ ਆਪਣੀ ਮਰਜ਼ੀ ਨਹੀ ਕਰ ਸਕਦਾ ਜਦੋਂ ਸਰਕਾਰ ਚਾਹੇ ਉਹੀ ਹੋਏਗਾ ਤਾਂ ਫਿਰ ਅੰਮ੍ਰਿਤਪਾਲ ਸਿੰਘ ਕਿਵੇਂ ਅੰਦਰੋ ਬੈਠਾ ਬਿਆਨ ਦੇਈਂ ਜਾਂਦਾ ਉਹਦੇ ਘਰ ਦਾ ਰਾਜ ਹੈ ਮੈਂ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ ਕਿਉਂਕਿ ਮੈਨੂੰ ਦੇ ਕਨੂੰਨ ਬਾਰੇ ਜਾਣਕਾਰੀ ਹੈ ਇਹ ਬਿਆਨ ਸਭ ਸਰਕਾਰਾਂ ਦੀ ਮਿਲੀਭੁਗਤ ਭੁੱਗਤ ਨਾਲ ਆਉਂਦੇ ਹਨ ਜਦੋਂ ਉਹ ਬੰਦਾ ਹੀ ਸਰਕਾਰ ਦਾ ਹੈ ਏਜੰਸੀਆਂ ਦਾ ਹੈ ਉਮਰ ਦੀਆਂ ਰੋਟੀਆਂ ਬਣ ਗੲਈਆ ਹੁਣ ਤੂੰ ਕੌਣ ਤੇ ਮੈਂ ਕੌਣ ਏਜੰਸੀਆਂ ਦਾ ਜਾਲ ਬਹੁਤ ਲੰਮਾ ਚੌੜਾ ਹੁੰਦਾ ਹੈ ਜਿਹੜਾ ਆਮ ਬੰਦੇ ਦੇ ਸਮਝ ਵਿਚ ਨਹੀਂ ਆਉਂਦਾ ਜੇਕਰ ਆਮ ਬੰਦੇ ਦੇ ਸਮਝ ਪੈ ਜਾਵੇ ਤਾਂ ਫਿਰ ਏਜੰਸੀਆਂ ਕੀ ਹੋਈਆ

  • @gurindersidhu1625
    @gurindersidhu1625 Месяц назад +17

    Sardar gayani butta singh ji bil kul sahi

  • @user-xb3rb9hi9g
    @user-xb3rb9hi9g Месяц назад +19

    Pai boota 👍👍👍👍👍 bilkul sahi bolda,,

  • @user-ji5tu9wx1e
    @user-ji5tu9wx1e Месяц назад +33

    ਜਿੰਨੀਆਂ ਸਫ਼ਾਈਆਂ ਦੇਣ ਦੀ ਕੋਸ਼ਿਸ਼ ਕਰਨਗੇ ਉੱਨੇ ਈ ਉਲਝਦੇ ਜਾਣਾ ਇੰਨਾਂ ਨੇ ਬਾਅਦ ਚੋ ਮੰਨਣ ਦਾ ਕੋਈ ਫ਼ਾਇਦਾ ਨਹੀਂ ਬਚਾਅ ਇੰਨਾਂ ਦਾ ਸੱਚ ਮੰਨਣ ਚੋ ਈ ਆ ਕਿਉਂਕਿ ਸਾਬਤ ਹੋ ਚੁੱਕਾ ਆ ਪਰੂਫ਼ ਸਾਰੇ ਪੁਲਿਸ ਦੇ ਕੋਲ ਆ ਹੋ ਸਕਦਾ ਜੇ ਲੋਕਾਂ ਨੇ ਜ਼ਿਆਦਾ ਦਬਾਅ ਪਾਇਆ ਤਾਂ ਉਹ ਵੀਡੀਉ ਵੀ ਜਨਤਕ ਕਰ ਦੈਣ ਤੇ ਪਰੂਫ ਵੀ ਫੇ ਇੰਨਾਂ ਤੋਂ ਕੋਈ ਗੱਲ ਨਹੀ ਬਣਨੀ

    • @kulwinderkaurkaur-ps5id
      @kulwinderkaurkaur-ps5id Месяц назад +1

      Tu vekha dey media vich sarkari proof sarey jandeya polce de proof kidda de hundey

    • @davidwood730
      @davidwood730 Месяц назад +2

      @@kulwinderkaurkaur-ps5idJe ehne sache oo tussi, kaho Amritpal de bhara nu medical karwawe, sach sabde sahmne aaju

    • @kulwinderkaurkaur-ps5id
      @kulwinderkaurkaur-ps5id Месяц назад +1

      @@davidwood730police custody vich banda aap kidda apna medical kra sakda . Karan fer sikha de havalley oh aap private kra lengey . Par eda karan naal police di bnayi medical report te daag lag jana,j doosrey report kuch hor nikl ta o kadey v nahi private karandengey

    • @kulwinderkaurkaur-ps5id
      @kulwinderkaurkaur-ps5id Месяц назад

      @davidwood730 baki jeri aap nashey vechdi te changeya bhalley kedi jo navey jail gaye hundey ona nu c nasheya vich la sakdi o kuj v kar sakdi . Every thing is possible

    • @SurinderSingh-we9rt
      @SurinderSingh-we9rt Месяц назад

      ​@@kulwinderkaurkaur-ps5idstate case ਵਿਚ ਮੁਲਜ਼ਮ ਦਾ ਸਰਕਾਰੀ ਡਾਕਟਰ ਪਾਸੋ ਮੈਡੀਕਲ ਕਰਾਇਆ valid ਹੁੰਦਾ ਹੈ,ਪ੍ਰਾਈਵੇਟ ਦਾ ਨਹੀਂ।

  • @harcharansingh1737
    @harcharansingh1737 Месяц назад +18

    ਲਾਈਵ ਡਿਟੈਕਟਿਵ ਕਰਾਓ ਸਭ ਸਾਫ ਹੋ ਜਾਣਾ ਇਹ ਹਰਪ੍ਰੀਤ ਪਹਿਲਾਂ ਅਡੀਸਨ ਸੈਂਟਰ ਵਿਚ ਦਾਖਲ ਰਿਹਾ

  • @gulfsardar3118
    @gulfsardar3118 Месяц назад +5

    Very good 👍

  • @silversinghsilver2961
    @silversinghsilver2961 Месяц назад +10

    ਸਹੀ ਗੱਲ ਏ

  • @Harpreetsingh-nz5sx
    @Harpreetsingh-nz5sx Месяц назад +5

    Very good very good

  • @user-ug3mx4uq3y
    @user-ug3mx4uq3y Месяц назад +7

    Bilkul sahi keha Boota singh

  • @HarcharanSingh-iz4cw
    @HarcharanSingh-iz4cw Месяц назад +18

    ਕੌਮ ਲਈ ਤਾਂ ਕੁੱਝ ਨਹੀਂ ਕੀਤਾ ਪਰ ਆਪ ਕਰੋੜਾਂ ਇਕੱਠੇ ਕਰ ਲਏ

  • @tanbirsinghlifestyle
    @tanbirsinghlifestyle Месяц назад +21

    G Buta si very very good

  • @DarshanSingh-jo5jt
    @DarshanSingh-jo5jt Месяц назад +4

    ਗਿਆਨ ਸਾਨੂੰ ਇਨ੍ਹਾਂ ਤਾ ਸਖਾ ਹੀ ਦਿੰਦਾ ਕਿ ਅਸੀ ਦੁਸਰੇ ਨੂੰ ਗਲਤ ਨ ਬੋਲੀਆਂ ਬਹੁਤ ਯਾਦਾਂ ਆਇਆ ਗਿਆਨ ਇੱਕ ਸੰਕੇਤ ਇਹ ਵੀ ਦੇ ਦਿੰਦਾ ਗਿਆਨ ਵੀ ਹੋਣਾ ਕਥਿਤ ਕਥਿਤ ਲੁਝੇ

  • @mandeep48
    @mandeep48 Месяц назад +5

    G8ani ji keep it up

  • @mohinderbhumbla1334
    @mohinderbhumbla1334 Месяц назад +3

    Rightly & very well said.salute to you S.Buta Singh ji.

  • @gurmailsinghgill4971
    @gurmailsinghgill4971 Месяц назад

    ਸਹੀ ਤੇ ਸੱਚ ਸਾਹਮਣੇ ਲਿਆਉਣ ਲਈ ਧੰਨਵਾਦ ਜੀ 🙏🙏

  • @manjitsingh3117
    @manjitsingh3117 Месяц назад +6

    ਗਿਆਨੀ ਜੀ ਭੇਡਾਂ ਨੰ ਨਹੀ ਸਮਝ ਲੱਗਦੀ ਕਿ ਉਹਨਾ ਊਨਾ ਕੌਣ ਲਾਹ ਕੇ ਲੈ ਗਿਆ ਹੈ

  • @gurcharansingh1707
    @gurcharansingh1707 Месяц назад +9

    ਅਮ੍ਰਿਤਪਾਲ ਦੀ ਸੱਚਾਈ ਸੁਨਣੀ ਤਾਂ ਡਿਬਰੂਗੜ੍ਹ ਜਾ ਆਉ ਉਥੋਂ ਦੇ ਸਿੱਖ ਪਰਿਵਾਰਾਂ ਨੂੰ ਮਿਲ ਆਉ ਉਹ ਸੁਨਾਉਣਗੇ ਇਸਦੀ ਅਸਲੀਅਤ ਪੰਜਾਬ ਚ ਤਾਂ ਮੂਰਖਾਂ ਵਾਂਗ ਮਗਰ ਲੱਗੇ ਉਸਦੇ

    • @ekamnoor4126
      @ekamnoor4126 Месяц назад

      @@gurcharansingh1707 kyu othe ki kr rea amritpal

  • @enjoyyourlife257
    @enjoyyourlife257 Месяц назад +6

    ਜੇ ਥੋਡਾ ਅੰਬਰਤ ਪਾਲ ਨਾਲ ਕੋਈ ਰੌਲ਼ਾ ਹੈ ਤਾਂ ਇਹਦੇ ਵਿੱਚ ਸਾਡਾ ਅਮਲੀਆਂ ਦਾ ਕੀ ਕਸੂਰ ਆ???
    ਅਮਲੀਆਂ ਨੇ ਕੀ ਵਿਗਾੜਿਆ ਤੁਹਾਡਾ 😢😢😢😢

  • @masterjogindersingh9356
    @masterjogindersingh9356 Месяц назад +13

    Ballkull sach keha S.Geiani Boota Singh ji hura.Salam hai es Sache Sikh nu❤❤❤❤

  • @techsolver9347
    @techsolver9347 Месяц назад +27

    Proud Indian SIKH 🙏🏻🙏🏻🙏🏻🙏🏻

  • @swaranjitkaur-vw2kq
    @swaranjitkaur-vw2kq Месяц назад +5

    ਗਿਆਨੀ ਜੀ ਬਿਲਕੁਲ ਸੱਚ ਬੋਲਦੇ ਆ ਅਮਿਤਰ ਦੀ ਮਾਂ ਨੇ ਬੱਚੇ ਸਾਂਭੇ ਨੀ ਫਿਰਦੀ ਆ ਧਕੇ ਖਾਦੀ

  • @jasmergiri6058
    @jasmergiri6058 Месяц назад +5

    ਭੈਡਾ ਕਿੱਥੇ ਮਨ ਦੀਆਂ ਨੇ

  • @dalipsinghdhaliwal7971
    @dalipsinghdhaliwal7971 Месяц назад +4

    . ਸੱਚ ਤਾਂ ਸੱਚ ਹੀ ਹੁੰਦਾ ਹੈ ਮਾੜਾ ਕਿਸੇ ਨੂੰ ਬੋਲਣਾ ਨਹੀਂ,,, ਜੋ ਵਫਾ ਕੀ ਬਾਤ ਕਰਤੇ ਤੇ ਖੁਦ ਬੇਵਫ਼ਾ ਨਿਕਲੇ

  • @user-xn5zw7cq7c
    @user-xn5zw7cq7c Месяц назад +4

    Good sardar ji

  • @sukhpalshergill6236
    @sukhpalshergill6236 Месяц назад +2

    ਸਚਾਈ ਤਾਂ ਸਚਾਈ ਹੈ ਪਰ ਸੁਨਣੀ ਮੁਸ਼ਕਿਲ ਹੋਈ ਪਈ ਐ ਵਿਖਾਵੇ ਵਿੱਚ ਬਹੁਤ ਪੜਦੇ ਛੁਪੇ ਹੋਏ ਹਨ
    ਸਾਡੀ ਕੌਮ ਅਕਲ ਗਿਆਨ ਵਾਨ ਤੋਂ ਵਾਂਝੇ ਹਨ
    ਸੋਰ ਸਰਾਬਾ ਹੀ ਪਲੇ ਐ ਦੁਸਰੀਆ ਕੌਮਾ ਮਜਾਕ ਤੇ ਹਾਸਾ ਓਡਾ ਰਹੀਆ ਨੇ ਇਸ ਦੇ ਜਿੰਮੇਵਾਰ ਵੀ ਅਸੀਂ ਹੀ ਹਾਂ

  • @Harpreetsingh74216
    @Harpreetsingh74216 Месяц назад

    ਬੂਟਾ ਸਿੰਘ ਜੀ ਬਿਲਕੁਲ ਸਹੀ ਗੱਲ ਆ।

  • @bs-db3ys
    @bs-db3ys Месяц назад +6

    Bilkul sahi keha gyani ji tusi pr afsos sade lok fer b magar lg jnde ne❤

  • @sukhdevsingh9786
    @sukhdevsingh9786 Месяц назад +4

    Good

  • @harrys9840
    @harrys9840 Месяц назад +9

    Gianiji tuhade ch aini himmat kithon aundi a!!
    Rab mehar kre 🙏🙏🙏
    Ihna Bhedan to bcheo 🐑

  • @ajaysharma9051
    @ajaysharma9051 Месяц назад +9

    Amritpal diaa 80 percent bhedaa nasheri ne, dope test karvaa ke confirm kitaa ja sakdaa,

  • @mohinderpalsharma7575
    @mohinderpalsharma7575 Месяц назад

    God Bless You Sardar Saab Ji Malik aap ko Chardi kala ch Rakhe

  • @asharanirani-1651
    @asharanirani-1651 Месяц назад +7

    Bilkul sahi hai 🎉❤

  • @Ranjitsingh-bm9fw
    @Ranjitsingh-bm9fw Месяц назад +3

    Sahi gall aa

  • @Motivatiom-1434
    @Motivatiom-1434 Месяц назад +3

    Good 👍

  • @asm2786
    @asm2786 Месяц назад +8

    Buta singh ji you always have great content’s !
    🙏🙏🙏🙏🙏

  • @babbusandhu3133
    @babbusandhu3133 Месяц назад +2

    Sahi gall a very good 22g

  • @balbirsinghkathiyle9204
    @balbirsinghkathiyle9204 Месяц назад

    Very good ji thanks

  • @Deepakdogra1984vlog
    @Deepakdogra1984vlog Месяц назад +8

    Sahii ji

  • @UshaRani-rr1yl
    @UshaRani-rr1yl Месяц назад +3

    GBU Giani ji 🙏

  • @satinderkumar1569
    @satinderkumar1569 Месяц назад +7

    ਨਸਿਆਂ ਦੀ ਖੇਤੀ , ਕੰਡੇ ਲਾਉ ਛੇਤੀ !

  • @surindersingh9808
    @surindersingh9808 Месяц назад

    Thx. Giani Ji for explation . Thx .

  • @PANDIT_05
    @PANDIT_05 Месяц назад +1

    Butta sg is❤ great🎉🎉🎉. Sach bolna Okha hunda h..

  • @_track_life2.0
    @_track_life2.0 Месяц назад +5

    Bilkul shi kha

  • @user-je4rr6ro6y
    @user-je4rr6ro6y Месяц назад +1

    ਜਿਨ੍ਹਾਂ ਨਸ਼ੇੜੀਆਂ ਨੂੰ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਾਇਆ ਹੈ ਜੀ ਓਹ ਪ੍ਰਾਣੀ ਛੁਪ ਕੇ ਨਸ਼ਾ ਕਰੀ ਜਾਂਦੇ ਨੇ। ਪਰ ਇਹ ਧੰਦਾ ਵਾਹਿਗੁਰੂ ਜੀ ਤਾਂ ਵੇਖ ਰਿਹਾ ਹੈ।।

  • @user-hl2oo4gm3f
    @user-hl2oo4gm3f Месяц назад +4

    ਲਾਹਨਤ ਆ ਜਤੋਣ ਵਾਲੀਆ ਦੇਹ

  • @bindudhillon7030
    @bindudhillon7030 Месяц назад +3

    Shi gl a baba jii

  • @rameshbajaj6500
    @rameshbajaj6500 Месяц назад +4

    🙏🙏🙏

  • @er.balwindersinghbajwapspc4194
    @er.balwindersinghbajwapspc4194 Месяц назад +4

    ਖਡੂਰੀਏ ਵੀ ਹੁਣ ਲੈ ਸਕਦੇ ਆ ਸੁਰਗਾਂ ਦੇ ਝੂਟੇ ।

  • @kamalkamboj8164
    @kamalkamboj8164 Месяц назад +3

    Giani Ji Bilkul Sahi

  • @deepgill4812
    @deepgill4812 Месяц назад +7

    Shi ji

  • @inderjeetsam6567
    @inderjeetsam6567 Месяц назад +3

    ਜੇ ਪੁਲਿਸ ਕਮ ਕਰਦੀ ਏ ਤਾਂ ਆ ਹਾਲ ਏ 😮

  • @balwantsingh637
    @balwantsingh637 Месяц назад +1

    ਜੇ ਪੁਲਿਸ ਨੇ ਝੂਠਾ ਕੇਸ ਹੀ ਪਾਉਣਾ ਹੁੰਦਾ ਫੇਰ ਪੰਜ5ਗਰਾਮ ਨੀ 500 ਗਾ੍ਮ ਦਾ ਪਾਉਦੇ ਨਸਾ ਪੀਣ ਵਾਲਿਆ ਕੋਲ ਪੰਜ ਗਾਮ ਹੀ ਨਸਾ ਆਮ ਤੋਰ ਤੇ ਮਿਲਦੇ

  • @paramjeetsingh8418
    @paramjeetsingh8418 Месяц назад +1

    ਗਿਆਨੀ ਜੀ ਸੱਚ ਨਾ ਬੋਲੋ, ਭੇਡਾ ਆ ਗਈਆ
    ਭੇਡਾ ਆ ਗਈਆ

  • @bkaur5485
    @bkaur5485 Месяц назад +3

    Butta sir g pta sab nu aa eh lok loka nu gumrah karde ehi ne dharm de thekedara da

  • @JasPinder-gx3xs
    @JasPinder-gx3xs Месяц назад

    LOKE VEE SUBH JANDE SUN SURKAR NOO VEE PTA HAI NE OUS BUDE NOO SHUDTA OHNE NSHA HEE VECHNA HAI RS DHALIWALL ❤

  • @singh2251
    @singh2251 Месяц назад +1

    ਠੀਕ ਕਿਹਾ

  • @malkitsingh8608
    @malkitsingh8608 Месяц назад +4

    Punjab Police is well job..

  • @user-ob4ws3wd3d
    @user-ob4ws3wd3d Месяц назад +1

    Sat Sri Akal Giani ji! You are trying your best to let people know only accept facts. Trying to protect yourself from truth because it’s painful but consequences always good! 🙏🏼🙏🏼🪴🪴

  • @anjrajgill4944
    @anjrajgill4944 Месяц назад +12

    👍👍👍👍👍👍👍👍

  • @RawinderBhullar-sj9sg
    @RawinderBhullar-sj9sg Месяц назад

    Very good

  • @VikramjeetSingh-wi2xx
    @VikramjeetSingh-wi2xx Месяц назад +5

    Bilkul shi kiha.....

  • @DilbagSingh-kn4dw
    @DilbagSingh-kn4dw Месяц назад +2

    Bilkul sahi

  • @user-hw8vh1no2e
    @user-hw8vh1no2e Месяц назад

    GIANI JI NUMBER ONE

  • @HappyLegendaryDragon-bb6vx
    @HappyLegendaryDragon-bb6vx Месяц назад +1

    Right 👍👍

  • @satgurusatguru8664
    @satgurusatguru8664 Месяц назад +1

    Gaini Buta singh Zinda bad Correct Thekh

  • @joshkumar2712
    @joshkumar2712 Месяц назад +2

    Brother phale be bola tha mae Dr hu 28 yrs old,mere pass law kww degree be hae ,london se hu.Us kee family ek baat kare,court mae abee ek application lagae kae hum nae is ka dope test karana.Phir judge hospital chunega and hospital ko bolega court ko report de.ek hair test tow de sakta lab ko,ager nahi tow blood test chalega.3 month mae jo bee us nae drug lee us mae aa jaegee.Ager long hair ho tow 4 month tak jo bee drug lee.ISE BOLTE DOPE TEST.

  • @parveensehgal7955
    @parveensehgal7955 Месяц назад +3

    Waheguru ji

  • @charanjitsingh4383
    @charanjitsingh4383 Месяц назад +2

    ਭੈਣਾਂ ਮੁਨੀਆਂ ਜਾ ਸਕਦੀਆਂ ਨੇ ਸਮਝਾਇਆ ਨਹੀਂ

  • @TG_gaming001
    @TG_gaming001 Месяц назад

    Well done

  • @djfasttrackgsp415
    @djfasttrackgsp415 Месяц назад

    Sahii gll baba ji

  • @Harpreetsingh-nz5sx
    @Harpreetsingh-nz5sx Месяц назад +1

    Punjab government jindabad

  • @SurinderBhardwaj-bu8hw
    @SurinderBhardwaj-bu8hw Месяц назад

    Wahay Guru ji ka kalsa
    Wahay Guru ji ke fatal
    S ji you right

  • @MrChsingh
    @MrChsingh Месяц назад +1

    ਡੋਪ ਪਾਜਟਿਵ ਆ ਚੁੱਕਾ ਹੋਰ ਕਿਹੜਾ ਮੈਡੀਕਲ ਕਰਾਉਣਾ

  • @gurindersidhu1625
    @gurindersidhu1625 Месяц назад +4

    Loka nu bevkoof bana k mp ban gyea

  • @Crazygamer-98794
    @Crazygamer-98794 Месяц назад

    ❤❤❤ sach aa g tusi kia jo

  • @hardipsingh7691
    @hardipsingh7691 Месяц назад +3

    🙏

  • @harrys9840
    @harrys9840 Месяц назад +3

    Bilkul sach hai Gianiji 🙏🙏🙏
    Ik dasvin fail bnda Amritpal pichhe lag k Punjab da mahol na khrab kro bhedo !!! Sudhar jao nai fer khoge GHOOMAT NE DHkka Kar ta 😂😂😂

  • @PardeepKumar-kx3lj
    @PardeepKumar-kx3lj Месяц назад

    Shi gal hai

  • @DarshanSteelfixer
    @DarshanSteelfixer Месяц назад

    Love you sardar ji ❤se

  • @maximaxrot
    @maximaxrot Месяц назад

    🙏🙏🙏👍👍👍

  • @InderjitSingh-pk2cm
    @InderjitSingh-pk2cm Месяц назад

    Right

  • @user-ys7xm6ql5d
    @user-ys7xm6ql5d Месяц назад +1

    ਸਪੀਕਰਾਂ ਵਾਲਾ ਅਪਣੇ ਪੈਸੇ ਮੰਗ ਰਿਹਾ ਐ ਚੋਰ ਜੀ ਕਿਸੇ ਦਾ ਘਰ ਨੀ ਲੂਟੀ ਦਾ

  • @pabloescobarfan637
    @pabloescobarfan637 Месяц назад +1

    Police tight Ho jaave te eh bande de Putt ban Jaan.
    Sikh koum nu eho jeheya Da bycott karke Apne Dharm baare sochna chahiye.