Размер видео: 1280 X 720853 X 480640 X 360
Показать панель управления
Автовоспроизведение
Автоповтор
ਭਾਜ਼ੀ ਵਿਡੀਓ ਬਹੁਤ ਸੋਹਣੀ ਬਣਾੲੀ ਹੈ ਦੇ ਕਿੱਧਰੇ ਇਹ ਜਗਾਂ ਪੰਜਾਬ ਵਿੱਚ ਹੁੰਦੀ ਤਾਂ ਲੋਕਾਂ ਨੇ ਸ਼ਰਤਾਂ ਦਾ ਲਾ ਕੇ। ਇੱਥੇ ਰਾਤ ਨੇ ਰਹਿਣਾ ਸੀ
🙏🙏🙏🙏
ਸਹੀ ਕਿਹਾ ਵੀਰੇ 😃
Asi tan ethe rhena si darna nai si a lok loka nu dra rahe kyoke je sach shamne a gya tan ethe kise ne nai auna
Hmmm
ਸੁੱਖਾ ਵੀਰ ਸਹੀ ਗੱਲ ਹੈ ਆਪ ਦੀ
ਬਹੁਤ ਵਧੀਆ ਲਗਿਆ ਭੂਤਾਂ ਵਾਲਾ ਪਿੰਡ ਵੇਖ ਕੇ,ਪੁਰਾਣੀਆਂ ਤੇ ਨਵੀਆਂ ਇਮਾਰਤਾਂ, ਪੁਰਾਣੇ ਖੰਡਰ ਵੇਖ ਕੇ ਪੁਰਾਣੇ ਸਮੇਂ ਦੀ ਯਾਦ ਜਰੂਰ ਦਿਵਾਉਂਦੇ ਨੇ ਇਹ ਖੰਡਰ। ਇੰਝ ਹੀ ਵਧੀਆ ਵਧੀਆ vlog ਬਣਾਉਂਦੇ ਰਹੋ, ਰਭ ਰਾਖਾ 🙏🙏
सरदार जी में जोधपुर का हूं पर यह जगह नहीं देखी आप का विडियो बहुत अच्छा लगा धन्यवाद
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਿੰਡ ਲੰਭਵਾਲੀ ਜ਼ਿਲਾ ਫਰੀਦਕੋਟ
ਯਰ ਇੱਕ ਗੱਲ ਆ ਬਾਈ, ਓਹਨਾ ਟਾਇਮਾਂ ਚ , ਏਨੇ ਸਾਧਨ ਬੀ ਨਹੀਂ ਸੀ, ਪਰ ਰਾਤੋ, ਰਾਤ 84 ਪਿੰਡਾ ਚ ਖ਼ਬਰ ਕਿਮੇ ਗਈ, ਕਿਮੇ ਲੋਕ ਇਕਠੇ ਹੋਏ, ਸਮਜੋ ਬਾਹਰ ਆ।
ਜਾਣ ਤੋ ਪਹਿਲਾ ਕੁਝ ਦਿਨ ਪਹਿਲਾ ਸਲਾਹ ਕਰ ਰਖੀ ਹੋਣੀ ਆ ਇਸ ਦਿਨ ਐਨੇ ਟਾਈਮ ਤੇ ਜਾਣਾ
Govt. Ne income lyi koi business kholna c...Eh poora setup kr ditta
Right jar a, te m soch da ci
ਵੀਰੇ ਇਹ ਓਹਨਾ ਸਮਿਆ ਦੀਆ ਗੱਲਾਂ ਨੇ ਜਦੋਂ ਲੋਕਾਂ ਦੇ ਜਮੀਰ ਜਾਗਦੇ ਸੀ, ਓਹਨਾ ਨੂੰ ਅਵਦੀਆ ਇੱਜ਼ਤਾਂ ਪਿਆਰੀਆਂ ਸੀ।ਇਕ ਦੂਜੇ ਦੇ ਨਾਲ ਖੜਦੇ ਸੀ ਲੋਕ।
ruclips.net/video/iojADLkXTXU/видео.html ah story dekho
God bless you veera rab tanu hamesa kush Rekha bout vaddia video
Paji video bahut badhiya baniya hai Bahut khubsurat jaga hai ❤
Bhot sohni video te informationLove from HANUMANGARH❤️
Jankari layi dhanbad 👍👍👍🙏
ਕੌਲਧਰਾ ਦੀਆਂ ਭਾਈ ਬੋਹਤ ਵੀਡੀਓ ਦੇਖੀਆਂ ਨੇ ਰਾਤ ਨੁ ਲੋਗ ਰਹਿ ਕੇ ਗਏ ਨੇ
Bhut vdhia video bna ee aa veer....
Finally someone is putting efforts to be real vlogger paji proud of you 👍 very informative
Hlo beautiful
Bahut badia vidio
ਇਹ ਐਦਾਂ ਲੱਗਦਾ ਜਿਵੇਂ ਕਿਸੇ ਫ਼ਿਲਮ ਵਿੱਚ ਦੇਖਿਆ ਹੋਵੇ , ਤੁਹਾਡੀ ਗੱਲ ਮਨ ਨੂੰ ਲੱਗਦੀ ਆ ਕਿ ਜੇ ਰਾਤ ਰਹਿਣ ਨੂੰ ਦੇਣਗੇ ਤਾਂ ਟੂਰਿਜਮ ਖ਼ਤਮ ਹੋ ਜਾਣਾ । ਇਸ ਨੂੰ ਦੇਖਣ ਦਾ ਦਿਲ ਸੀ ਤੁਸੀਂ ਦਿਖਾ ਦਿੱਤਾ, ਧੰਨਵਾਦ ਤੁਹਾਡਾ 🙏🙏
Kache dhaage movie kuldhara ch shoot hoi c
Kaalo naam Di movie v bni aaa. JEHRI bhootni c ohna na kaalo c
@@shivrandwa948 ਹਾਂ ਜੀ , ਉਹ ਤਾਂ ਦੇਖੀ ਆ ਮੈਂ ,
ਬਹੁਤ ਵਧੀਆ 👌 ਧੰਨਵਾਦ
Proper vloging 😊
ਇਸ ਜਗ੍ਹਾ ਦਿਆਂ ਵੀਡੀਓ ਬਹੁਤ ਦੁਨੀਆਂ ਨੇ ਬਣਾਈ ਹੈ ਰਾਤ ਨੂੰ ਵੀ ਪਰ ਅੱਜ ਤੱਕ ਕਿਸੇ ਨੂੰ ਕੋਈ ਚੀਜ਼ ਨਹੀਂ ਦਿਖੀ ਨਾ ਭੂਤ ਨਾ ਜਿੰਨ ਨਾ ਕੋਈ ਅਵਾਜ ਸੁਣੀਬੱਸ ਰੋਲਾ ਦੁਨੀਆਂ ਪਾਈ ਜਾਂਦੀ ਹੈ
ਭਾਨਗੜ ਦਾ ਕਿਲ੍ਹਾ ਵੀ ਦਿਖਾ ਦਿਓ 🙏🙏 ਜਿੱਥੇ ਰਾਣੀਆਂ ਸੜੀਆਂ ਸੀ ਉਹ ਗੌਹਰ ਵੀ ਦਿਖਾ ਦਿਓ 🙏
Oh chittorgarh da killa ji bhangarh ch ta ratanvati mari c yudh ch tantrik de sharap kr k
@@gagandeepkaurdhillon8902 ble mam thonu bda gyan histry da
Waheguru ji ka khalsa Waheguru ji ki Fateh Mandeep Bhain ji Tusi mere dil dee gal bol ditti really Bhangarh wala bhutiya killa da vlog dekhan da bahut maza ayega Waheguru G Sab nu Chardi kala ch rakhan g Jai Mahakaal Dhan Satguru Nanak Dev G
Nice 👍 blog veer gg start karn da video soda treeka verry nice 👍 veer gg
🙏🙏🙏🙏🙏
Bhut vdiya. Y g
ਬਹੁਤ ਖੂਬਸੂਰਤ
Nice vedio 😊
Bahut vdya lagi video veer ji🙏
Eh buhat vadhiya c..schi idha lgda jidha aap hi ghum rhe hunne aw..!!
kallo film dekh
ਮੈ ਪਹਿਲੀ ਵਾਰ ਦੇਖਿਆ ਪੰਜਾਬੀ ਵਿਚ ਇਹ ਵੀਡੀਓ ਹਿੰਦੀ ਵਿਚ ਤਾਂ ਮੈਂ ਬਹੁਤ ਵਾਰ ਦੇਖਿਆ ਪੰਜਾਬੀ ਕੋਈ ਆਪਣੇ ਪੰਜਾਬ ਦਾ ਪਹਿਲੀਂ ਵਾਰ ਦੇਖਿਆ ਵਾਈ
ਵਾਹਿਗੁਰੂ ਜੀ ਮੇਹਰ ਕਰੋ ਜੀ।
Iam from german berlin ver eh. Sachi story a. Bhoota di
Thank you bro for giving knowledge
Thanks bro God bless you n us always 🙏
Good effort brother very enjoyable and informative video keep it up Support from United Kingdom 🇬🇧
Pop up your
Satsriakal ji good morning ji from Sri Ganga Nagar Rajasthan 🙏❤️❤️❤️🌹🌹
Very nice,looks good
22 ji zabardast 👌👌👌👌👌👌
ਵਾਈ ਹੀਰ ਰਾਂਝਾ ਦਾ ਪਿੰਡ ਦਖਾ ਦੇ
Thank you again very good video as ever ❤❤❤ Waheguru bless you guys 🤠❤
Very good thanks
Ethey kaalo movie 🎥 di shooting hoyi c I 🤔
Very nice story
Bohut vadiya veerji Lage raho ji 🎌⛳
Teri video dekh k he pata chal gaya othe jaan di lod nhi vadde veer...bohat wadia lageya
ਜੇ ਪਿੰਡ ਨਹੀਂ ਵੱਸਦੇ ਇਹ ਜਮੀਨ ਖਾਲਸੇ ਦੇ ਨਾਮ ਕਰਦੋ, ਫੇਰ ਪਿੰਡ ਤਾਂ ਕੀ ਰਾਜ ਭਾਗ ਬੰਨ ਜਾਣਗੇ ।
Bhot vadia video aa 🙏
Very nice
Bhut achi video veer ji❤❤❤😢😢😢😮😮😅😅😅😅😅😮😮😮😢😢😮
good description 👌
But vadiya Bai ji Dil Khush Hoya Bai ji Rab thuhnoo Khush rakhe. But noljal mil aa Bai but vadiya Bai ji. Thx you Bai ji
Very nice video
Very nice video ❤️❤️💐🌻🌷🌼🙏🙏🙏🙏🙏
6jjkkKoo
Good job 👍
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹👳👳👳🌷👳👳👳🌹👳👳👳👳🌷
Bhaji iss Bhangarh Fort, Rajasthan ch ja k aayo
ਇਹ ਸੱਚੀ ਗੱਲ ਆ ਬਾਈ ਮੈ ਬੀ ਗਿਆ ਸੀ ਤੇ ਲੋਕਲ ਲੋਕਾਂ ਨੇ ਦੱਸਿਆ ਸੀ ਰਾਤ ਨੂੰ ਬਹੁਤ ਹਰਕਤਾਂ ਹੁੰਦੀਆ
Very nice vidio
Bhot vdia paji eda video bnaon lye carry on
Very nice video Simaran
Thx bro... video lyi
Bohot vdiya ji 🙏🙏
🙏🙏🙏
Very nice veer ji
Bahut sohna veere❤
Bot vdiya veer ji vidio ❤️❤️❤️
Main pehla v dekhi aa is pind di video.. Tusi dikhai vadia lgga
ਧੰਨਵਾਦ ਜੀ
ਵਾਹਿਗੁਰੂ ਜੀ
Paji video ch dhk lya tusi soni video banai h❤
LOVE FROM RAJSTHAN JI ACHE SE GUMO BHOOT FORT H 😊
Main v ਆਉਣਾ ਚਾਹੁੰਦੀ ਹਾਂ ਪਰ ਮੈਂ aa ਨਾਹੀ ਸਕਦੀ ਕਿਉਂਕਿ ਮੈਂ ਕੈਨੇਡਾ ਵਿਚ ਹਾਂ ਜਦੋਂ ਵੀ ਇੰਡੀਆ ਆਈ ਤਾਂ ਜ਼ਰੂਰ ਦੇਖਣ aawagi
Kanada ch g
Ok g
Mnu v lejio
Kaalo naam ki movie search krlo RUclips pe
Nic reaction bro
Asi b gaiya cc veere
Real khani ki ha poori dasya karo
Sat Sri akal veer ji jo bi dikhiya bhut badia jankari diti par sach me menu dar lagn lag giya hor parmatma trakiya bhakse thanu
ਸਾਡਾ ਪਿੰਡ ਦੇ ਲੋਕ ਇਥੋ ਜੇਸਲਮੇਰ ਤੋ ਆਏ ਸੀ।ਕਿਉਕਿ ਹੜ ਬਹੁਤ ਆਏ ਸੀ ਕਹਿੰਦੇ
ਵੀਰ language da pta ਲੱਗੇਯਾ Jo ਥੰਮTay likhiਐ
ਬੱਲੇ ਚੋਬਰੋ।।ਸਵਾਦ ਆ ਗਿਆ❤️
ਬਾਈ ਜੀ ਏਥੇ ਖੇਤੀ ਕਰਨ ਦੀ ਇਜਾਜ਼ਤ ਮਿਲ ਜਾਊ ਪਾਣੀ ਏਥੇ ਕਿਨਾ ਡੂਗਾ ਹੈ
Veer ji tusi tan ida story suna re jida sari kahani tuhanu salam singh aap suna ke geya ho e
Nice volg
Nice ji
Super duper story very good
Punjab ਚ ਲੋਕਾਂ ਨੇ ਕਰਾਹ ਕੇ ਪੱਧਰੀ ਕਰ ਦੇਣੀ ਸੀ ਤੁਹਾਡੀ ਕੁਲਧਰਾ 🎉
Banya vadhiya vire but sanu tan darr nahi lggya c kaafi late hi chlle c asi etho for thar desert resort Jaisalmer
Nice bro
Vadiya Jee
bai ohda kuldhara de loka saman chkn li pickup kiti hau ja shota hathi....407 v ho skdi
Kudi ta jatta di pasnd ayi see sarm de mareya ne bhamna te thop ta ilzam 😋😋
👍🏻
Veer ji heer ranje da pind dikha do
Rajsathan bahot hi vadiya
Thanks pra
Nice video God bless you
Bai yrr ajj tusi night ch reho as pind ch
Veer me bikaner to hi aa koi putt nahi pind wich
Best blog
Nice video aa vr ji
Verry good video bro 🔥🔥
😅beautiful
Sir mujhe history dekhna boht vadia lgda wa ...History ch log kis trah de C Kive rehde C Sab vadia lgda h ❤️
❣️❣️❣️❣️
Bai kaalo naam ki movie search krlo RUclips pe..Jaha ki history hai
Vadia bai
Thanks veer ji
nic
Att bro maja ah gy
👌👌👌
Bhai shib baben shabet bola beautiful galet Hai asel vich Bharani sharma Huda hia Bhasha nu Sudarshan gaining ji
ਭਾਜ਼ੀ ਵਿਡੀਓ ਬਹੁਤ ਸੋਹਣੀ ਬਣਾੲੀ ਹੈ ਦੇ ਕਿੱਧਰੇ ਇਹ ਜਗਾਂ ਪੰਜਾਬ ਵਿੱਚ ਹੁੰਦੀ ਤਾਂ ਲੋਕਾਂ ਨੇ ਸ਼ਰਤਾਂ ਦਾ ਲਾ ਕੇ। ਇੱਥੇ ਰਾਤ ਨੇ ਰਹਿਣਾ ਸੀ
🙏🙏🙏🙏
ਸਹੀ ਕਿਹਾ ਵੀਰੇ 😃
Asi tan ethe rhena si darna nai si a lok loka nu dra rahe kyoke je sach shamne a gya tan ethe kise ne nai auna
Hmmm
ਸੁੱਖਾ ਵੀਰ ਸਹੀ ਗੱਲ ਹੈ ਆਪ ਦੀ
ਬਹੁਤ ਵਧੀਆ ਲਗਿਆ ਭੂਤਾਂ ਵਾਲਾ ਪਿੰਡ ਵੇਖ ਕੇ,ਪੁਰਾਣੀਆਂ ਤੇ ਨਵੀਆਂ ਇਮਾਰਤਾਂ, ਪੁਰਾਣੇ ਖੰਡਰ ਵੇਖ ਕੇ ਪੁਰਾਣੇ ਸਮੇਂ ਦੀ ਯਾਦ ਜਰੂਰ ਦਿਵਾਉਂਦੇ ਨੇ ਇਹ ਖੰਡਰ। ਇੰਝ ਹੀ ਵਧੀਆ ਵਧੀਆ vlog ਬਣਾਉਂਦੇ ਰਹੋ, ਰਭ ਰਾਖਾ 🙏🙏
सरदार जी में जोधपुर का हूं पर यह जगह नहीं देखी आप का विडियो बहुत अच्छा लगा धन्यवाद
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਿੰਡ ਲੰਭਵਾਲੀ ਜ਼ਿਲਾ ਫਰੀਦਕੋਟ
ਯਰ ਇੱਕ ਗੱਲ ਆ ਬਾਈ, ਓਹਨਾ ਟਾਇਮਾਂ ਚ , ਏਨੇ ਸਾਧਨ ਬੀ ਨਹੀਂ ਸੀ, ਪਰ ਰਾਤੋ, ਰਾਤ 84 ਪਿੰਡਾ ਚ ਖ਼ਬਰ ਕਿਮੇ ਗਈ, ਕਿਮੇ ਲੋਕ ਇਕਠੇ ਹੋਏ, ਸਮਜੋ ਬਾਹਰ ਆ।
ਜਾਣ ਤੋ ਪਹਿਲਾ ਕੁਝ ਦਿਨ ਪਹਿਲਾ ਸਲਾਹ ਕਰ ਰਖੀ ਹੋਣੀ ਆ ਇਸ ਦਿਨ ਐਨੇ ਟਾਈਮ ਤੇ ਜਾਣਾ
Govt. Ne income lyi koi business kholna c...
Eh poora setup kr ditta
Right jar a, te m soch da ci
ਵੀਰੇ ਇਹ ਓਹਨਾ ਸਮਿਆ ਦੀਆ ਗੱਲਾਂ ਨੇ ਜਦੋਂ ਲੋਕਾਂ ਦੇ ਜਮੀਰ ਜਾਗਦੇ ਸੀ, ਓਹਨਾ ਨੂੰ ਅਵਦੀਆ ਇੱਜ਼ਤਾਂ ਪਿਆਰੀਆਂ ਸੀ।ਇਕ ਦੂਜੇ ਦੇ ਨਾਲ ਖੜਦੇ ਸੀ ਲੋਕ।
ruclips.net/video/iojADLkXTXU/видео.html ah story dekho
God bless you veera rab tanu hamesa kush Rekha bout vaddia video
Paji video bahut badhiya baniya hai Bahut khubsurat jaga hai ❤
Bhot sohni video te information
Love from HANUMANGARH❤️
Jankari layi dhanbad 👍👍👍🙏
ਕੌਲਧਰਾ ਦੀਆਂ ਭਾਈ ਬੋਹਤ ਵੀਡੀਓ ਦੇਖੀਆਂ ਨੇ ਰਾਤ ਨੁ ਲੋਗ ਰਹਿ ਕੇ ਗਏ ਨੇ
Bhut vdhia video bna ee aa veer....
Finally someone is putting efforts to be real vlogger paji proud of you 👍 very informative
🙏🙏🙏🙏
Hlo beautiful
Bahut badia vidio
ਇਹ ਐਦਾਂ ਲੱਗਦਾ ਜਿਵੇਂ ਕਿਸੇ ਫ਼ਿਲਮ ਵਿੱਚ ਦੇਖਿਆ ਹੋਵੇ ,
ਤੁਹਾਡੀ ਗੱਲ ਮਨ ਨੂੰ ਲੱਗਦੀ ਆ ਕਿ ਜੇ ਰਾਤ ਰਹਿਣ ਨੂੰ ਦੇਣਗੇ ਤਾਂ ਟੂਰਿਜਮ ਖ਼ਤਮ ਹੋ ਜਾਣਾ ।
ਇਸ ਨੂੰ ਦੇਖਣ ਦਾ ਦਿਲ ਸੀ ਤੁਸੀਂ ਦਿਖਾ ਦਿੱਤਾ,
ਧੰਨਵਾਦ ਤੁਹਾਡਾ 🙏🙏
Kache dhaage movie kuldhara ch shoot hoi c
Kaalo naam Di movie v bni aaa. JEHRI bhootni c ohna na kaalo c
@@shivrandwa948 ਹਾਂ ਜੀ , ਉਹ ਤਾਂ ਦੇਖੀ ਆ ਮੈਂ ,
ਬਹੁਤ ਵਧੀਆ 👌 ਧੰਨਵਾਦ
🙏🙏🙏🙏
Proper vloging 😊
ਇਸ ਜਗ੍ਹਾ ਦਿਆਂ ਵੀਡੀਓ ਬਹੁਤ ਦੁਨੀਆਂ ਨੇ ਬਣਾਈ ਹੈ ਰਾਤ ਨੂੰ ਵੀ
ਪਰ ਅੱਜ ਤੱਕ ਕਿਸੇ ਨੂੰ ਕੋਈ ਚੀਜ਼ ਨਹੀਂ ਦਿਖੀ ਨਾ ਭੂਤ ਨਾ ਜਿੰਨ ਨਾ ਕੋਈ ਅਵਾਜ ਸੁਣੀ
ਬੱਸ ਰੋਲਾ ਦੁਨੀਆਂ ਪਾਈ ਜਾਂਦੀ ਹੈ
ਭਾਨਗੜ ਦਾ ਕਿਲ੍ਹਾ ਵੀ ਦਿਖਾ ਦਿਓ 🙏🙏
ਜਿੱਥੇ ਰਾਣੀਆਂ ਸੜੀਆਂ ਸੀ ਉਹ ਗੌਹਰ ਵੀ ਦਿਖਾ ਦਿਓ 🙏
Oh chittorgarh da killa ji bhangarh ch ta ratanvati mari c yudh ch tantrik de sharap kr k
@@gagandeepkaurdhillon8902 ble mam thonu bda gyan histry da
Waheguru ji ka khalsa Waheguru ji ki Fateh Mandeep Bhain ji Tusi mere dil dee gal bol ditti really Bhangarh wala bhutiya killa da vlog dekhan da bahut maza ayega Waheguru G Sab nu Chardi kala ch rakhan g Jai Mahakaal Dhan Satguru Nanak Dev G
Nice 👍 blog veer gg start karn da video soda treeka verry nice 👍 veer gg
🙏🙏🙏🙏🙏
Bhut vdiya. Y g
🙏🙏🙏🙏🙏
ਬਹੁਤ ਖੂਬਸੂਰਤ
🙏🙏🙏🙏🙏
Nice vedio 😊
Bahut vdya lagi video veer ji🙏
Eh buhat vadhiya c..schi idha lgda jidha aap hi ghum rhe hunne aw..!!
kallo film dekh
ਮੈ ਪਹਿਲੀ ਵਾਰ ਦੇਖਿਆ ਪੰਜਾਬੀ ਵਿਚ ਇਹ ਵੀਡੀਓ ਹਿੰਦੀ ਵਿਚ ਤਾਂ ਮੈਂ ਬਹੁਤ ਵਾਰ ਦੇਖਿਆ ਪੰਜਾਬੀ ਕੋਈ ਆਪਣੇ ਪੰਜਾਬ ਦਾ ਪਹਿਲੀਂ ਵਾਰ ਦੇਖਿਆ ਵਾਈ
ਵਾਹਿਗੁਰੂ ਜੀ ਮੇਹਰ ਕਰੋ ਜੀ।
🙏🙏🙏🙏
Iam from german berlin ver eh. Sachi story a. Bhoota di
Thank you bro for giving knowledge
Thanks bro God bless you n us always 🙏
Good effort brother very enjoyable and informative video keep it up Support from United Kingdom 🇬🇧
Pop up your
Satsriakal ji good morning ji from Sri Ganga Nagar Rajasthan 🙏❤️❤️❤️🌹🌹
Very nice,looks good
🙏🙏🙏🙏🙏
22 ji zabardast 👌👌👌👌👌👌
ਵਾਈ ਹੀਰ ਰਾਂਝਾ ਦਾ ਪਿੰਡ ਦਖਾ ਦੇ
Thank you again very good video as ever ❤❤❤ Waheguru bless you guys 🤠❤
Very good thanks
Ethey kaalo movie 🎥 di shooting hoyi c I 🤔
Very nice story
Bohut vadiya veerji Lage raho ji 🎌⛳
🙏🙏🙏🙏
Teri video dekh k he pata chal gaya othe jaan di lod nhi vadde veer...bohat wadia lageya
ਜੇ ਪਿੰਡ ਨਹੀਂ ਵੱਸਦੇ ਇਹ ਜਮੀਨ ਖਾਲਸੇ ਦੇ ਨਾਮ ਕਰਦੋ, ਫੇਰ ਪਿੰਡ ਤਾਂ ਕੀ ਰਾਜ ਭਾਗ ਬੰਨ ਜਾਣਗੇ ।
Bhot vadia video aa 🙏
🙏🙏🙏🙏
Very nice
🙏🙏🙏🙏
Bhut achi video veer ji❤❤❤😢😢😢😮😮😅😅😅😅😅😮😮😮😢😢😮
good description 👌
But vadiya Bai ji Dil Khush Hoya Bai ji Rab thuhnoo Khush rakhe. But noljal mil aa Bai but vadiya Bai ji. Thx you Bai ji
Very nice video
Very nice video ❤️❤️💐🌻🌷🌼🙏🙏🙏🙏🙏
6jjkkKoo
Good job 👍
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹👳👳👳🌷👳👳👳🌹👳👳👳👳🌷
Bhaji iss Bhangarh Fort, Rajasthan ch ja k aayo
ਇਹ ਸੱਚੀ ਗੱਲ ਆ ਬਾਈ ਮੈ ਬੀ ਗਿਆ ਸੀ ਤੇ ਲੋਕਲ ਲੋਕਾਂ ਨੇ ਦੱਸਿਆ ਸੀ ਰਾਤ ਨੂੰ ਬਹੁਤ ਹਰਕਤਾਂ ਹੁੰਦੀਆ
Very nice vidio
Bhot vdia paji eda video bnaon lye carry on
🙏🙏🙏🙏
Very nice video Simaran
🙏🙏🙏🙏
Thx bro... video lyi
Bohot vdiya ji 🙏🙏
🙏🙏🙏
Very nice veer ji
Bahut sohna veere❤
🙏🙏🙏🙏🙏
Bot vdiya veer ji vidio ❤️❤️❤️
Main pehla v dekhi aa is pind di video.. Tusi dikhai vadia lgga
ਧੰਨਵਾਦ ਜੀ
ਵਾਹਿਗੁਰੂ ਜੀ
🙏🙏🙏🙏
Paji video ch dhk lya tusi soni video banai h❤
LOVE FROM RAJSTHAN JI ACHE SE GUMO BHOOT FORT H 😊
Main v ਆਉਣਾ ਚਾਹੁੰਦੀ ਹਾਂ ਪਰ ਮੈਂ aa ਨਾਹੀ ਸਕਦੀ ਕਿਉਂਕਿ ਮੈਂ ਕੈਨੇਡਾ ਵਿਚ ਹਾਂ ਜਦੋਂ ਵੀ ਇੰਡੀਆ ਆਈ ਤਾਂ ਜ਼ਰੂਰ ਦੇਖਣ aawagi
🙏🙏🙏🙏
Kanada ch g
Ok g
Mnu v lejio
Kaalo naam ki movie search krlo RUclips pe
Nic reaction bro
Asi b gaiya cc veere
Real khani ki ha poori dasya karo
Sat Sri akal veer ji jo bi dikhiya bhut badia jankari diti par sach me menu dar lagn lag giya hor parmatma trakiya bhakse thanu
🙏🙏🙏🙏
ਸਾਡਾ ਪਿੰਡ ਦੇ ਲੋਕ ਇਥੋ ਜੇਸਲਮੇਰ ਤੋ ਆਏ ਸੀ।ਕਿਉਕਿ ਹੜ ਬਹੁਤ ਆਏ ਸੀ ਕਹਿੰਦੇ
ਵੀਰ language da pta ਲੱਗੇਯਾ Jo ਥੰਮTay likhiਐ
ਬੱਲੇ ਚੋਬਰੋ।।ਸਵਾਦ ਆ ਗਿਆ❤️
🙏🙏🙏🙏
ਬਾਈ ਜੀ ਏਥੇ ਖੇਤੀ ਕਰਨ ਦੀ ਇਜਾਜ਼ਤ ਮਿਲ ਜਾਊ ਪਾਣੀ ਏਥੇ ਕਿਨਾ ਡੂਗਾ ਹੈ
Veer ji tusi tan ida story suna re jida sari kahani tuhanu salam singh aap suna ke geya ho e
Nice volg
Nice ji
Super duper story very good
Punjab ਚ ਲੋਕਾਂ ਨੇ ਕਰਾਹ ਕੇ ਪੱਧਰੀ ਕਰ ਦੇਣੀ ਸੀ ਤੁਹਾਡੀ ਕੁਲਧਰਾ 🎉
Banya vadhiya vire but sanu tan darr nahi lggya c kaafi late hi chlle c asi etho for thar desert resort Jaisalmer
Nice bro
Vadiya Jee
bai ohda kuldhara de loka saman chkn li pickup kiti hau ja shota hathi....407 v ho skdi
Kudi ta jatta di pasnd ayi see sarm de mareya ne bhamna te thop ta ilzam 😋😋
👍🏻
Veer ji heer ranje da pind dikha do
Rajsathan bahot hi vadiya
Thanks pra
Nice video God bless you
Bai yrr ajj tusi night ch reho as pind ch
Veer me bikaner to hi aa koi putt nahi pind wich
Best blog
Nice video aa vr ji
Verry good video bro 🔥🔥
😅beautiful
Sir mujhe history dekhna boht vadia lgda wa ...
History ch log kis trah de C
Kive rehde C
Sab vadia lgda h ❤️