ਦੇਖੋ ਵੀਰ ਵੈਸ਼ਨੂੰ ਦਾਸ ਦੇ ਅੱਜ ਦੇ ਅਤੇ ਪਹਿਲਾਂ ਦੇ ਹਾਲਾਤ, ਵਾਹਿਗੁਰੂ ਜੀ ਦੀ ਮਿਹਰ ਨੇ ਬਦਲੀ ਵੀਰ ਦੀ ਜ਼ਿੰਦਗੀ

Поделиться
HTML-код
  • Опубликовано: 8 фев 2025
  • ਦੇਖੋ ਵੀਰ ਵੈਸ਼ਨੂੰ ਦਾਸ ਦੇ ਅੱਜ ਦੇ ਅਤੇ ਪਹਿਲਾਂ ਦੇ ਹਾਲਾਤ
    ਵਾਹਿਗੁਰੂ ਜੀ ਦੀ ਮਿਹਰ ਨੇ ਬਦਲੀ ਵੀਰ ਦੀ ਜ਼ਿੰਦਗੀ
    #manukhtadisewa #manukhta_di_sewa_sab_ton_waddi_sewa #manukhtadisewasabtonwaddisewa #gurpreetsinghmintumalwa #mdss #help #sewa #mdsewasociety #veshnudasmdss #moga
    ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 03-05-2018 ਨੂੰ ਵੀਰ #ਵੈਸ਼ਨੂੰਦਾਸ ਦੀ ਸੇਵਾ ਦਾ ਮੌਕਾ ਮਿਲਿਆ ਸੀ। ਵੀਰ ਦੀ ਸੇਵਾ ਪਿੰਡ #ਬੱਧਨੀਕਲਾਂ, ਜ਼ਿਲ੍ਹਾ #ਮੋਗਾ ਤੋਂ ਮਿਲੀ ਸੀ। ਵੀਰ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਖ਼ੁਸ਼ਹਾਲ ਜੀਵਨ ਬਤੀਤ ਕਰਦਾ ਸੀ।ਵੀਰ ਹਲਵਾਈ ਸੀ ਅਤੇ ਚੰਗੀ ਕਮਾਈ ਵੀ ਕਰਦਾ ਸੀ। ਪਰ 2007 'ਚ ਵੀਰ ਦੀ ਪਤਨੀ ਦੀ ਮੌ./ਤ ਤੋਂ ਬਾਅਦ ਬੱਚੇ ਨਾਨਕੇ ਚਲੇ ਗਏ ਤੇ ਸ਼/ਰਾ/ਬ ਦੀ ਲੱਤ ਹੋਣ ਕਾਰਨ ਵੀਰ ਨਰਕ ਵਰਗੀ ਜ਼ਿੰਦਗੀ ਜਿਉਣ ਲੱਗਿਆ।ਸ਼./ਰਾਬ ਦੇ ਨ/.ਸ਼ੇ ਕਾਰਨ ਵੀਰ ਦਾ "ਦੋ ਵਾਰ ਐਕ./ਸੀਡੈਂਟ" ਹੋ ਗਿਆ, ਦੋਵੇ ਲੱਤਾਂ ਅਤੇ ਚੂਲਾ ਟੁੱਟ ਗਿਆ। ਵੀਰ ਆਪਣੇ ਹੀ ਘਰ 'ਚ ਮੰਜੇ 'ਤੇ ਪਿਆ ਨਰਕ ਕੱਟ ਰਿਹਾ ਸੀ।
    2018 'ਚ ਸੁਪਨਿਆਂ ਦੇ ਘਰ ਆਉਣ ਤੋਂ ਬਾਅਦ ਵੀਰ ਦਾ ਇਲਾਜ ਚੱਲਿਆ। ਕਰੀਬ ਡੇਢ ਸਾਲ ਵੀਰ ਵੈਸ਼ਨੋ ਦਾਸ ਮੰਜੇ ਤੇ ਪੈ ਕੇ ਹੀ ਖਾਣਾ ਖਾਂਦਾ ਸੀ। ਬੁਰਕੀਆਂ ਵੀ ਮੂੰਹ 'ਚ ਪਾਉਣੀਆਂ ਪੈਂਦੀਆਂ ਸੀ। 2020 'ਚ ਵੀਰ "ਖੂੰਡੀ ਲੈ ਕੇ ਤੁਰਨ ਦੇ ਯੋਗ" ਹੋ ਗਿਆ। ਵੀਰ ਦੇ ਬੱਚਿਆਂ ਨਾਲ ਵੀ ਸੰਪਰਕ ਕੀਤਾ ਪਰ ਉਹ ਮਿਲਣ ਨਹੀਂ ਆਏ। ਵੀਰ ਚੰਗਾ ਹਲਵਾਈ ਤਾਂ ਪਹਿਲਾਂ ਹੀ ਸੀ ਫਿਰ ਇੱਕ ਦਿਨ ਵੀਰ ਨੇ ਸੁਪਨਿਆਂ ਦੇ ਘਰ ਦੀ "ਰਸੋਈ 'ਚ ਕੰਮ ਕਰਵਾਉਣ ਦੀ ਇੱਛਾ" ਜ਼ਾਹਿਰ ਕੀਤੀ, ਬਸ ਉਸ ਦਿਨ ਤੋਂ ਵੀਰ ਨੇ ਇੱਕ ਹੱਥ 'ਚ ਖੂੰਡੀ ਤੇ ਦੂਜੇ 'ਚ ਕੜਛੀ ਚੁੱਕ ਲਈ ਤੇ ਅੱਜ ਤੱਕ "ਸੁਪਨਿਆਂ ਦੇ ਘਰ ਵਿੱਚ ਰਸੋਈਏ ਦੀ ਸੇਵਾ" ਕਰ ਰਿਹਾ ਹੈ ਅਤੇ ਇੱਕ ਚੰਗਾ ਜੀਵਨ ਬਤੀਤ ਕਰ ਰਿਹਾ ਹੈ। ਤੁਸੀਂ ਵੀ ਜਰੂਰ ਅਰਦਾਸ ਕਰਿਓ ਵੀਰ ਦੇ ਆਉਣ ਵਾਲੇ ਭਵਿੱਖ ਲਈ।
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/message/... 📖
    📧 mail us at: - mdsspunjab@gmail.com
    🌐 Visit our Website: - manukhtadisewa...
    🌍📞 +919780300071 🌍📞 +918284800071 📞+0161-5200071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 80

  • @SukhwinderSingh-wq5ip
    @SukhwinderSingh-wq5ip Месяц назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉

  • @jagroopmaan2251
    @jagroopmaan2251 Месяц назад +4

    ਵਾਹਿਗੁਰੂ ਜੀ ਏਸੇ ਤਰ੍ਹਾਂ ਮੇਹਰ ਕਰੀ ਰਖਣ ਜੀ ਬਹੁਤ ਖੁਸ਼ੀ ਹੋਈ ਵੀਰ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ

  • @Sjaggasingh363
    @Sjaggasingh363 Месяц назад +2

    श्री वाहेगुरु जी श्री वाहेगुरु जी

  • @Bhupinder1968-u8u
    @Bhupinder1968-u8u Месяц назад +5

    ਵਾਹਿਗੂਰ ਜੀ ਮਿਹਰ ਕਰ ਨੀ ਜੀ

  • @amitakumari5152
    @amitakumari5152 Месяц назад +2

    Dhan ha tuhadi sewa waheguru ji🙏🏻🙏🏻🙏🏻🙏🏻

  • @BalkarSingh-dc1oq
    @BalkarSingh-dc1oq Месяц назад

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @jasvirsingh4426
    @jasvirsingh4426 Месяц назад

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ

  • @KuldeepSinghdabaPlambar-mn1xj
    @KuldeepSinghdabaPlambar-mn1xj Месяц назад +1

    Waheguru ji waheguru ji 🙏🙏

  • @BaljinderSingh-jn7rc
    @BaljinderSingh-jn7rc Месяц назад

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ

  • @AjitSingh-hz9ze
    @AjitSingh-hz9ze Месяц назад

    Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏

  • @NitinSharma-z3c
    @NitinSharma-z3c Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljinderKaur-tn5oe
    @BaljinderKaur-tn5oe Месяц назад

    Waheguru waheguru waheguru waheguru waheguru waheguru ❤

  • @randhirdhillon972
    @randhirdhillon972 Месяц назад

    Waheguru ji MDSS Parvar Ta Kirpa Karni ji

  • @ranjit900
    @ranjit900 Месяц назад +1

    ਬਹੁਤ ਵਧੀਆ ਨਤੀਜੇ ਦੇਖਕੇ ਮਨ ਖ਼ੁਸ਼ ਹੁੰਦਾ

  • @RamanSandhu388
    @RamanSandhu388 Месяц назад +2

    God bless you bro and all family members always happy

  • @JasbirKaur-nj3sr
    @JasbirKaur-nj3sr 26 дней назад

    Waheguru ji mehar karan, app sab nu chardi Kala vich rakhan🙏🙏🙏

  • @BalvinderSidhu-lf6go
    @BalvinderSidhu-lf6go Месяц назад +2

    Waheguru ji 🙏 Waheguru ji 🙏
    Dhan guru ramdaas Maharaj ji manukhta parivaar nu tandrustiya chdadi kla bakshe Waheguru ji 🙏

  • @kaptansingh627
    @kaptansingh627 Месяц назад

    Waheguru ji ka Khalsa waheguru ji ki Fateh ji

  • @baljeetkaur152
    @baljeetkaur152 Месяц назад

    Waheguru ji sabh te mehar karo ji . ❤❤ From Italy.

  • @jashangill9219
    @jashangill9219 Месяц назад

    🙏 Waheguru 🙏 ji 🙏 waheguru 🙏 ji 🙏 waheguru 🙏 ji 🙏🙏❤❤

  • @JaspalSainiJassa
    @JaspalSainiJassa Месяц назад +1

    Wahe guru ji mehar kro 🙏

  • @BalwinderKaur-dk4xl
    @BalwinderKaur-dk4xl Месяц назад

    Waheguru ji maher kern center te🙏🙏♥️♥️

  • @gurmailsingh4750
    @gurmailsingh4750 Месяц назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

    • @RadheSham-yg5sf
      @RadheSham-yg5sf Месяц назад

      ਵਾਹਿਗੁਰੂ ਜੀ ਵਾਹਿਗੁਰੂ ਜੀ

  • @Agamghuman899
    @Agamghuman899 Месяц назад +1

    Waheguru krade mail baap bachia da ❤🙏🏼🙏🏼

  • @neelamdhiman687
    @neelamdhiman687 Месяц назад

    Great humanity work 🙏

  • @KaranSingh-e3f9y
    @KaranSingh-e3f9y 13 часов назад

    Whaergur ji 🙏🙏❤️

  • @sukhdavsingh1947
    @sukhdavsingh1947 Месяц назад +2

    Waheguru mehar Karan

  • @rampalsingh6115
    @rampalsingh6115 Месяц назад

    Veer vaisnu das g hun kitchen vich bahut vadhya sewa kar rhe ne

  • @HarpeetKaur-we2qd
    @HarpeetKaur-we2qd Месяц назад

    ਵਾਹਿਗੁਰੂ ਮੇਹਰ ਕਰਨ

  • @RamanSandhu388
    @RamanSandhu388 Месяц назад +1

    Satnam Shri Waheguru Ji Mehar Karo

  • @DavinderSingh1634.wx4km
    @DavinderSingh1634.wx4km Месяц назад +1

    ਵਾਹਿਗੁਰੂ ਜੀ 💖🙏

  • @baljindersingh5507
    @baljindersingh5507 Месяц назад +1

    ਵਾਹਿਗੁਰੂ ਜੀ 🎉

  • @saman2156
    @saman2156 Месяц назад

    Wahaguru ji 🙏🙏

  • @harbhajankaur3716
    @harbhajankaur3716 Месяц назад +1

    ਵਾਹਿਗੁਰੂ ਜੀ 🙏

  • @bobbiecheema4833
    @bobbiecheema4833 Месяц назад

    Waheguru ji Mehar banai rakhan.
    Family should give a chance to forgive and come visit their father.
    Aaj de kalyug which Miracles only happens at Supneya De Ghar.
    Salute to you all. Waheguru ji.

  • @JatinderJoshi-ty3yo
    @JatinderJoshi-ty3yo Месяц назад

    Hari om

  • @anoopkumarverma8449
    @anoopkumarverma8449 Месяц назад

    Jai shree Satnam Waheguru ji

  • @plantswithme7488
    @plantswithme7488 Месяц назад

    Waheguru bohot Beant hai 🙏

  • @AmandeepSingh-iw1wx
    @AmandeepSingh-iw1wx Месяц назад

    Waheguru ji waheguru ji waheguru ji....bai g eh vaisno das de koi chnge krm si jeda eh narka ch nikl sawarg ch aw gya.. dhan dhan baba deep singh

  • @rajeshjalandhrerajesh
    @rajeshjalandhrerajesh Месяц назад

    Ram he Ram g

  • @bikramgill5035
    @bikramgill5035 Месяц назад

    ਵਾਹਿਗੁਰੂ ਜੀ

  • @rattandhaliwal
    @rattandhaliwal Месяц назад

    ਸਤਿਨਾਮੁ ਵਾਹਿਗੁਰੂ।

  • @PriyaGrover-o9p
    @PriyaGrover-o9p Месяц назад

    Waheguru ji Mehar Karan ji

  • @amritpalbhullar946
    @amritpalbhullar946 Месяц назад

    Waheguru Maher Karan veer ji

  • @charnkaila5698
    @charnkaila5698 Месяц назад

    Waheguru Ji Maher Karenge ❤

  • @JaswinderMehmi-z7u
    @JaswinderMehmi-z7u Месяц назад

    Waheguru ji waheguru ji mehar karna 🙏🙏

  • @MohinderSran-j9y
    @MohinderSran-j9y Месяц назад

    Wahegur ji

  • @amanaman5971
    @amanaman5971 Месяц назад

    Waheguru ji waheguru ji

  • @veerpalkaur5058
    @veerpalkaur5058 Месяц назад

    Waheguru ji

  • @HarpalSingh-yv1ni
    @HarpalSingh-yv1ni Месяц назад

    ❤❤❤❤

  • @KrishanKumar-vo9uf
    @KrishanKumar-vo9uf Месяц назад

    Waheguru ji 🙏🙏

  • @RajinderrKaur
    @RajinderrKaur Месяц назад

    🙏🏻🙏🏻🙏🏻

  • @lakhbinderjitsingh7795
    @lakhbinderjitsingh7795 Месяц назад

    🙏🙏🙏🙏🙏🙏🙏

  • @mandeepsingh-rc7uh
    @mandeepsingh-rc7uh Месяц назад

    🙏🙏🙏

  • @KuldeepSingh-to5ki
    @KuldeepSingh-to5ki Месяц назад

    Waheguru ji waheguru ji waheguru waheguru ji

  • @manjeetkaurr3849
    @manjeetkaurr3849 Месяц назад

    Waheguru ji ka khalsa waheguru ji ki fateh ji

  • @tarsemmaan3392
    @tarsemmaan3392 Месяц назад

    ਵਾਹਿਗੁਰੂ ਜੀ

  • @jindugill2203
    @jindugill2203 Месяц назад

    ਵਾਹਿਗੁਰੂ ਜੀ 🙏🏻

  • @navneetsingh7455
    @navneetsingh7455 Месяц назад

    Waheguru ji

  • @ManmohanMalhotra-w7v
    @ManmohanMalhotra-w7v Месяц назад

    Waheguru ji 🙏🙏🙏🙏🙏

  • @jasdeepsingh7745
    @jasdeepsingh7745 Месяц назад

    ❤❤❤❤

  • @dalbirkaur5280
    @dalbirkaur5280 Месяц назад

    🙏🙏🙏🙏

  • @manveergaming9436
    @manveergaming9436 Месяц назад

    ਵਾਹਿਗੁਰੂ ਜੀ🙏🙏🙏

  • @ashokdigitalstudiophagwara8377
    @ashokdigitalstudiophagwara8377 Месяц назад +1

    Waheguru ji🙏

  • @KantaSharma-x2m
    @KantaSharma-x2m Месяц назад

    Waheguru ji

  • @NirmalSingh-by3dp
    @NirmalSingh-by3dp Месяц назад

    Waheguru ji

  • @kuldipbilla4877
    @kuldipbilla4877 Месяц назад

    Waheguru ji 🙏

  • @GurdeepSingh-le3mx
    @GurdeepSingh-le3mx Месяц назад

    Waheguru ji

  • @SandeepKhattra
    @SandeepKhattra Месяц назад

    Waheguru ji 🙏

  • @anukaur5108
    @anukaur5108 Месяц назад

    Waheguruji

  • @beanthehar6003
    @beanthehar6003 Месяц назад +1

    Waheguru ji🙏🙏

  • @SukhwinderKaur-en9iv
    @SukhwinderKaur-en9iv Месяц назад

    Waheguru ji

  • @baltejsingh2057
    @baltejsingh2057 Месяц назад

    Waheguru Waheguru jee

  • @kulvindersingh5126
    @kulvindersingh5126 Месяц назад

    Waheguru ji

  • @GurTusa-ob7rx
    @GurTusa-ob7rx Месяц назад

    Waheguru. Ji

  • @mohindersidhu1279
    @mohindersidhu1279 Месяц назад

    Waheguru g

  • @anjubala2112
    @anjubala2112 Месяц назад

    Waheguru ji 🙏

  • @pushpinderkaur6674
    @pushpinderkaur6674 Месяц назад

    Waheguru ji 🙏

  • @sarbjitsingh5827
    @sarbjitsingh5827 Месяц назад

    Waheguru ji