ਚਮਤਕਾਰ Ep 100 | New punjabi movie 2023 | Punjabi Video | Sukhpal |

Поделиться
HTML-код
  • Опубликовано: 2 дек 2024

Комментарии • 781

  • @GurjeetSingh-qf2mo
    @GurjeetSingh-qf2mo Год назад +55

    ਮੇਰਾ ਵੀ ਚਾਰ ਸਾਲ ਦਾ ਬੇਟਾ ਹੈ ੳਹਨੂੰ ਬਹੁਤ ਬਹੁਤ ਪਸੰਦ ਹੈ ੳਹ ਕਹਿੰਦਾ ਰਹਿੰਦਾ ਹੈ ਮੰਮੀ ਮੈਨੂੰ ਤਾਂ ਸੁਖਪਾਲ ਅੰਟੀ੍ ਵਾਲੀ ਹੀ ਫਿਲਮ ਹੀ ਦੇਖਣੀ ਹੈ ੳਹ ਕਹਿੰਦਾ ਰਹਿੰਦਾ ਹੈ ਮੰਮੀ ਮੈਨੂੰ ਤਾਂ ਸੁਖਪਾਲ ਅੰਟੀ੍ ਬਹੁਤ ਪਸੰਦ ਹੈ

  • @jagdevsingh8335
    @jagdevsingh8335 Год назад +6

    ਜੱਸੇ ਵੀਰ ਜੀ ਮਤਰੇਈ ਹੀ ਮਤਰੇਈ ਮਾਂ ਹੀ ਹੁੰਦੀ ਹੈ ਮਤਰੇਈ ਮਾਂ ਦਾ ਜਿੰਨਾ ਮਰਜ਼ੀ ਕੋਈ ਬਣ ਜਾਵੇ ਮਤਰੇਈ ਮਾਂ ਦਿਲ ਵਿੱਚ ਹਮੇਸ਼ਾ ਲਾਲਚ ਰਹਿੰਦਾ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਲੰਬਾ ਸਮਾਂ ਖੁਸ਼ੀਆਂ ਮਾਣੋ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @gurpreetSingh-jy7fj
    @gurpreetSingh-jy7fj Год назад +6

    ਜੁਗ ਜੁਗ ਜੀਵੋ ਫੋਜੀ ਵੀਰੋ ਪਰਮਾਤਮਾ ਫੋਜੀ ਵੀਰਾ ਲੰਮੀਆਂ ਬਖਸ਼ੇ ਵਾਹਿਗੁਰੂ ਫੋਜੀ ਵੀਰਾ ਨੂੰ ਵਾਹਿਗੁਰੂ ਤੱਤੀਆਂ ਹਵਾਵਾਂ ਨਾ ਲੱਗਣ

  • @GammaDalla
    @GammaDalla Год назад +3

    ਸਹੀ ਦੁਨੀਆਂ ਦਾ ਪਿਆਰ ਦੋਲਤ ਨਾਲ ਹੈ ਇਸ ਸੋਟਰੀ ਤੋ ਲਾਲਚੀ ਲੋਕ ਸਿੱਖਿਆ ਜੱਸਾ ਸਖਪਾਲ ਦੇ ਸਰੀਆ ਸਾਥੀ ਆ ਦਾ ਬਹੁਤ ਵਧੀਆ ਰੋਲ ਹੈ

  • @gursakhbal195
    @gursakhbal195 Год назад +3

    ਵਾਹਿਗੁਰੂ

  • @navrojkaur8748
    @navrojkaur8748 Год назад +12

    ਸੁਖਪਾਲ ਬੇਟੇ ਤਹਾਨੂੰ ਵੇਖ ਕੇ ਮਨ ਬਹੁਤ ਦੁੱਖੀ ਹੋਇਆ ਬਹੁਤ ਹੀ ਸੋਹਣੀ ਸੀ ਵੀਡੀਓ ਅੱਜ ਦਾ ਸੱਚ👌🏻👌🏻🙏

  • @sairasyed2122
    @sairasyed2122 Год назад +1

    Behan ji veero esse tee tohano apne Punjabi Behan Bhaian no bohat piar kerte jee Sab zinda bad Specially mera Punjab zinda baad charda ya leenda doono
    Watch From Switzerland

  • @akashsidhu289
    @akashsidhu289 Год назад +1

    💯💯👌ਵੋਹਤ ਸੋਣੀ ਵੀਡੀਓ ਸੂਖਪਾਲ ਤੈ ਜੱਸਾ ਵੀਰ ਤੂਸੀ ਘੈਟ ਹੋ

  • @HarjinderKaur-mf4rr
    @HarjinderKaur-mf4rr Год назад +10

    Congratulations 🎉🎉🎉🎉🎉Jasse Bai Te Sukhpal Bhen , Tuhade AJ 1️⃣0️⃣0️⃣ episode ho gaye
    Rab mehar bharea hath rakhe 🙏🙏

  • @harpreetsharma4125
    @harpreetsharma4125 Год назад +3

    ਬਹੁਤ ਵਧੀਆ ਵੀਡੀਓ ਮਨ ਖੁਸ਼ ਹੋ ਗਿਆ ਵੀਡੀਓ ਦੇਖ ਕੇ ਪਰਮਜੀਤ ਜਗਰਾਓਂ

  • @punjabsingh6495
    @punjabsingh6495 Год назад +1

    Bahut hi badhiya pesh kiya hai.asleat nu. V.V.Nice....thanks g.

  • @GoraBambiha
    @GoraBambiha Год назад +1

    Bambiha gora video bahut sohniya 👍

  • @normaldriversingh3853
    @normaldriversingh3853 10 месяцев назад +1

    ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣੇ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ ਮੇਰਾ ਵੀ। ਚਾਰ ਸਾਲ ਦਾ ਛੋਟਾ ਭਰਾ ਕਹਿੰਦਾ ਰਹਿੰਦਾ ਹੈ ਭੈਣੇ ਮੈਂ ਤਾਂ ਵੱਡਾ ਹੋਕੇ ਫੌਜੀ ਬਣਾਂਗਾ 😊😊😊😊❤❤❤❤❤ ਸਾਨੂੰ ਤੁਹਾਡੀ ਸਾਰੀਆਂ ਫੈਮਲੀਆਂ ਬਹੁਤ ਬਹੁਤ ਵਧੀਆ ਲਗੀਦੀਆ ਹਨ

    • @normaldriversingh3853
      @normaldriversingh3853 10 месяцев назад

      ਪਿੰਡ ਪੰਜੋਲਾ ਨਾਂਮ ਹਰਵਿੰਦਰ ਕੌਰ ਮਾਰਡੇ❤❤

    • @PenduVirsaMansa
      @PenduVirsaMansa  10 месяцев назад

      ਧੰਨਵਾਦ ਜੀ🙏

  • @GaganBrar-gm6os
    @GaganBrar-gm6os Год назад +1

    ਬਹੁਤ ਵੀਡੀਓ ਬਣਾਈ ਐ ਦੋਸਤੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @davinderjangra2427
    @davinderjangra2427 Год назад +1

    ਇਹ ਗੱਲ ਸਹੀ ਹੈ ਮਤਰੇਈ ਮਾਂ ਮਤਰੇਈ ਹੀ ਹੁੰਦੀ ਹੈ

  • @kuljitkaur1375
    @kuljitkaur1375 Год назад +4

    ਸੁਖਪਾਲ ਭੈਣ ਤੁਹਾਡੇ ਫ਼ਰਾਕ ਸੂਟ ਬਹੁਤ ਸੋਹਣਾ ਲੱਗਦਾ ਏ । ਵੀਡੀਓ ਦੇਖ ਕੇ ਮਨ ਭਰ ਆਇਆ ਸੀ। ਪੇਂਡੂ ਵਿਰਸੇ ਦੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ ਪਰਮਾਤਮਾ 🙏🙏

  • @ranjeetsinghsingh9248
    @ranjeetsinghsingh9248 Год назад +3

    ਸੱਚ ਹੈ ਜੀ ਅੱਜ ਕਲ ਇਸੇ ਤਰ੍ਹਾਂ ਦਾ ਸਮਾਂ ਹੈ ਮਤਬਲੀ ਲੋਕ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @kulwinderknagra3640
    @kulwinderknagra3640 Год назад +1

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @sukhvirsingh3362
    @sukhvirsingh3362 Год назад +12

    ਬਹੁਤ ਵਧੀਆ ਵੀਡੀਓ ਆ ਜੀ, ਸਾਡੇ ਦੇਸ਼ ਦੇ ਫੌਜੀ ਵੀਰਾਂ ਦੀ ਅਸਲੀ ਤਸਵੀਰ ਹੈ,ਜੋ ਬਾਹਰਲੇ ਦੁਸ਼ਮਣਾਂ ਨਾਲ ਵੀ ਲੜਦੇ ਹਨ, ਅਤੇ ਅੰਦਰਲਿਆਂ ਨਾਲ ਵੀ ❤❤❤❤❤

  • @SimranSingh-zx4wj
    @SimranSingh-zx4wj Год назад +1

    ਅੱਜ ਦੇ ਸਮੇਂ ਵਿੱਚ ਕੋਈ ਕਿਸੇ ਦਾ ਨਹੀਂ ਸਭ ਮਤਲਬ ਦੇ

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rachhpalsingh78466
    @rachhpalsingh78466 Год назад +7

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @DeepakSharma22794
    @DeepakSharma22794 Год назад +2

    ਬਹੁਤ ਵਧੀਆ ਵੀਡੀਓ ।ਅੱਜ ਦੇ ਲੋਕਾਂ ਦਾ ਇਹੀ ਕੌੜਾ ਸੱਚ ਹੈ। (ਸ੍ਰੀ ਮੁਕਤਸਰ ਸਾਹਿਬ )

  • @SimranSingh-zx4wj
    @SimranSingh-zx4wj Год назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @Mikamarahar
    @Mikamarahar Год назад +6

    ਅਮਰੀਕ ਸਿੰਘ ਫੌਜੀ ਪਿੰਡ ਘਨੌਰ ਖੁਰਦ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ
    ਵਾਹਿਗੁਰੂ ਹਮੇਸ਼ਾ ਸੋਨੂੰ ਚੜ੍ਹਦੀ ਕਲਾ ਵਿੱਚ ਰੱਖਣ,ਤਰੱਕੀਆਂ ਬਖਸ਼ਣ

  • @HarmanSingh-br4qk
    @HarmanSingh-br4qk Год назад +4

    ਵੀਡਿਓ ਤਾ ਬਹੁਤ ਦੇਖੀਆਂ ਨੇ ਪਰ ਥੋਡੀ ਵੀਡਿਓ ਦੇਖ ਕੇ ਮਜਾ ਆ ਜਾਂਦਾ ਵੀਰੇ ਸਾਡਾ ਸਾਰਾ ਟੱਬਰ LED ਲਗਾ ਕੇ ਥੋਡੀ ਵੀਡਿਓ ਦੇਖਦੇ ਆ ਬਹੁਤ ਵਧਿਆ ਵੀਰੇ ਲੱਗੇ ਰਹੋ। ਰੱਬ ਸੁੱਖ ਸਾਂਤੀ ਬਖਸ਼ੇ

  • @gursewakbrar4229
    @gursewakbrar4229 Год назад +3

    ਸਾਰੇ ਪਿਆਰ ਭਾਰੀ ਸਤਿਕਾਰ ਤੁਹਾਡੇ ਨਾਟਕ ਲੰਬੇ ਬਨਾਉਣ ਚਾਹੀਏ ਪਿਆਰ ਨਾਲ ਦੇਖਿਆ ਜਾ ਸਕਦਾ ਪਿੰਡ ਲੰਡੇ ਕੁਲਦੀਪ ਕੌਰ ਜਿਲਾ ਮੋਗਾ ਵਿਖੇ ਜਿਲਾ ਮੋਗਾ

  • @rjndeepkalsi
    @rjndeepkalsi Год назад +7

    Congratulations to all members for 100 ep.ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @Veerpalbrar0
    @Veerpalbrar0 Год назад +3

    😢😢😢 ਸੁਖਪਾਲ ਦੀ ਐਕਟਿੰਗ 😢😢😢 ਸੱਚੀ ਗਲ ਲੱਗਦੀ ਸੀ ਵਾਹਿਗੁਰੂ ਜੀ ਵੀਡਿਓ ਬਹੁਤ ਸੋਣੀ ❤❤

  • @RamandeepKaur-uc7jy
    @RamandeepKaur-uc7jy Год назад +1

    Bai kamal ooh tusi ❤❤❤❤❤❤

  • @kaursinghgillmultanian3061
    @kaursinghgillmultanian3061 Год назад +1

    ਜੱਸਾ ਤੇ ਸੁਖਪਾਲ ਦੋਵੇਂ ਵਧਾਈ ਦੇ ਪਾਤਰ ਹਨ ਇਸ ਦਾ ਇੱਕ ਐਪੀਸੋਡ ਹੋਰ ਬਣਾਓ ਪਿੰਡ ਦੇ ਲੋਕਾਂ ਦੇ ਸਾਹਮਣੇ ਨਿੰਮੇ ਤੇ ਮਾਤਾ ਦਾ ਚਿਹਰਾ ਨੰਗਾ ਕਰੋ ਤੇ ਸਾਡੇ ਲੋਕ ਫੌਜੀ ਦੀ ਕਿੰਨੀ ਇੱਜ਼ਤ ਕਰਦੇ ਹਨ ਇਹ ਵੀ ਦੱਸੋ ਜੱਸਾ ਪੈਨਸ਼ਨ ਲੈਣ ਲਵੇ ਉਹਨਾਂ ਦੇ ਤਿੰਨ ਕਿੱਲੇ ਜ਼ਮੀਨ ਵਾਪਸ ਕਰ ਦਿਓ ਤੇ ਆਪ ਮਿਲੇ ਰਿਟਾਇਰਮੈਂਟ ਦੇ ਪੈਸਿਆਂ ਨਾਲ ਖਰੀਦ ਕੇ ਉਹਨਾਂ ਤੋਂ ਦੁੱਗਣੀ ਜ਼ਮੀਨ ਬਣਾਓ ਤੇ ਪੈਨਸ਼ਨ ਨਾਲ ਟੌਹਰ ਦੀ ਜ਼ਿੰਦਗੀ ਜਿਓ

  • @khushpreetkaurpandher
    @khushpreetkaurpandher Год назад +11

    Congratulations sukhpal and Jesse bai aaj tuhade 100 episode ho gaye parmatma mehar kare 🙏🙏🙏🙏😊😊

  • @SandeepSingh-m9l
    @SandeepSingh-m9l Год назад +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਭਾਗ ਦੂਜਾ ਫੋਜੀ ਞੀਰਾ ਦਾ ਇੰਤਜਾਰ ਹੈ

  • @onkarsharma9a
    @onkarsharma9a Год назад +6

    Congratulations to Sukhpal and Jasi Saari team for hundreds episode.

  • @sukhdevsingh2088
    @sukhdevsingh2088 Год назад +3

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੁੰਦਾ ਹੈ ਬਾਈ ਜੀ

  • @paramjitdhaliwal5648
    @paramjitdhaliwal5648 Год назад +5

    ਜੱਸਾ ਬਹੁਤ ਸੋਹਣਾ ਲੱਗਦਾ ਵਰਦੀ ਵਿੱਚ👌👌👍❤❤❤❤❤

  • @nishagoel9168
    @nishagoel9168 Год назад +9

    100 episode purey hon dian lakh lakh Mubaraka sari team nu

  • @PoonamSharma-ll7fc
    @PoonamSharma-ll7fc Год назад +1

    Jug jug jevo jassy bhai mary desh dy veera deya parmatma lambeeya umra kary bharat mata ke jai salute fouje veera nu

  • @rameshbansal1991
    @rameshbansal1991 Год назад

    ਬਹੁਤ ਵਧੀਆ ਕਹਾਣੀ ਵਧੀਆ ਵੀਡਿਉ ਵਧੀਆ ਐਕਟਿੰਗ ਰਮੇਸ਼ ਕੁਮਾਰ ਬਾਂਸਲ ਸਿਰਸਾ

  • @gursevsingh8221
    @gursevsingh8221 Год назад

    ਵਾਹ ਜੱਸੇ ਵੀਰ ਤੁਹਾਡੀ ਸਾਰੀ ਟੀਮ ਬਾ ਕਮਾਲ ਜਿਓਂਦੇ ਰਹੋ ਛੋਟੀ ਭੈਣ ਸੁਖਪਾਲ ਜੀਓਂਦੀ ਰਹਿ ਤੂੰ ਐਸੀ ਇਕੋ ਇਕ ਅਦਾਕਾਰ ਯਾਨੀ ਐਕਟਰੈਸ ਹੈਂ ਜਿਸਨੂੰ ਮੈ ਭੈਣ ਵੀ ਕਹਿ ਸਕਦਾ ਹਾਂ

  • @sukhjitkaur2393
    @sukhjitkaur2393 Год назад +1

    Very very nice video Veer ji and sukhpal di 👌👍❤️ God bless you all team members ❤️❤

  • @HarmanGill-zq8yg
    @HarmanGill-zq8yg Год назад

    Bahut vadia veer ji and bhabhi ji god bless you❤❤ wmk🙏🙏🙏

  • @rajsingh2776
    @rajsingh2776 Год назад

    ਵਧੀਆ ਸਟੋਰੀ ਬਣਾਈ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @bainsfamily4734
    @bainsfamily4734 Год назад

    ਜੱਸੇ ਵੀਰ ਇਹ ਕਹਾਣੀ ਸਾਡੇ ਨਾਲ ਬੀਤੀ ਹੋਈ ਆ ਮਤਰੇਈ ਮਾਂ ਨੇ ਮੇਰੇ ਘਰ ਵਾਲੇ ਨੂੰ ਮਾਰਤਾ ਜਮੀਨ ਦੇ ਲਾਲਚ ਵਿੱਚ ਮੈਂ ਤੇ ਮੇਰੇ ਬੱਚੇ ਤਾਂ ਫੇਰ ਵੀ ਵਧੀਆ ਜਿੰਦਗੀ ਵਤੀਤ ਕਰ ਰਹੇ ਆ ਪਰ ਓਸ ਪਰਿਵਾਰ ਦਾ ਬਹੁਤ ਬੁਰਾ ਹਾਲ ਏ ਤੁਆਡੇ ਬੀਡੀਓ ਦੇਖ ਕੇ ਮੇਰਾ ਬਹੁਤ ਰੋਣਾ ਆਇਆ ਸਾਰਾ ਕੁਝ ਅੱਖਾਂ ਦੇ ਸਾਮਣੇ ਆਗਿਆ 😢

  • @mandeepgrewal1451
    @mandeepgrewal1451 Год назад

    ਬਹੁਤ ਵਧੀਆ ਵੀਡੀਓ ਸੁਖਪਾਲ ਕੌਰ ਤੇ ਜੱਸਾ ਜੀ
    ਪ੍ਰਮਾਤਮਾ ਦੀ ਮਿਹਰ ਹੋਵੇ ਸਾਰੀ ਟੀਮ ਤੇ

  • @karanveersekhon8848
    @karanveersekhon8848 Год назад +8

    ਭੋਲਾ ਸਿੰਘ,ਗੁਰਵਿੰਦਰ ਸਿੰਘ ਪਿੰਡ ਭੋਤਨਾ,ਬਰਨਾਲਾ...ਬਹੁਤ ਵਧੀਆ ਵੀਡੀਓ ਜੀ...

  • @inderpalkaur7439
    @inderpalkaur7439 Год назад +1

    Congratulations 👏🎉 100 apisods Love you all family members wahyguruji thanu chrdikala kare hamesha 🥰❤❤❤❤inder pal kuar Cheeka Haryana thanks 👍🙏🏽

  • @GurdevSingh-fv4hd
    @GurdevSingh-fv4hd Год назад +1

    ਬਹੁਤ ਹੀ ਘੈਂਟ ਜ਼ਬਰਦਸਤ ਵੀਡੀਓ ❤❤❤🎉

  • @deepharika3335
    @deepharika3335 Год назад +1

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਜੀ

  • @DavinderSingh-vw6qj
    @DavinderSingh-vw6qj Год назад +2

    ❤ Satsriakal ji sareyan nu ❤ bahut hi sohni te bahut hi emotional video c 😢 WAHEGURUJI sareyan te meher kareyo 🙏🏻💕💕🙏🏻

  • @paramjeetkor
    @paramjeetkor Год назад +1

    Sahi gall aa veer ji okhe wele pata laggda kon aapna kon begana sab aapna rang dikha dinde aa 😢😢

  • @rajni-j7y
    @rajni-j7y Год назад +1

    ਬਹੁਤ ਵਧੀਆ ਵਿਡਿਓ 🙏🙏

  • @swarnjeetkaur3966
    @swarnjeetkaur3966 Год назад +2

    Very very nice video god bless you waheguru ji 🙏🙏 Maher karo sab ta sukhnanad 👍

  • @kavisherranjitsinghchohla3254
    @kavisherranjitsinghchohla3254 Год назад

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ,,, ਰਣਜੀਤ ਸਿੰਘ ਚੋਹਲਾ ਸਾਹਿਬ ਜੀ 😊

  • @veerpalkaur6468
    @veerpalkaur6468 Год назад +1

    ਬਹੁਤ ਵਧੀਆ ਕਹਾਣੀ ਜੀ। ਗੁਨਤਾਸ ਕੌਰ ਗਿੱਲ ਮਨੀਲਾ

  • @rachhpalsingh78466
    @rachhpalsingh78466 Год назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @bobby8220
    @bobby8220 Год назад +1

    ਬਲਜਿੰਦਰ ਕੌਰ birk ਸਾਰੀ ਟੀਮ ਦਾ ਧੰਨਵਾਦ ਗੋਦ bless you

  • @sukhwinderkaur6253
    @sukhwinderkaur6253 Год назад

    ਬਹੁਤ ਵਧੀਆ ਬਾਈ ਵੀਡੀਓ ਤੁਹਾਡੀ ਵਾਹਿਗੁਰੂ ਤਰੱਕੀ ਬਖਸ਼ਣ

  • @jagdevbrar9973
    @jagdevbrar9973 Год назад +1

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @KarmjitKaur-oj8eq
    @KarmjitKaur-oj8eq Год назад +1

    ਬਹੁਤ ਵਧੀਆ ਵੀਡੀਓ ਪਰਮਾਤਮਾ ਸਭ ਨੂੰ ਤਰੱਕੀਆਂ ਬਖ਼ਸਣ

  • @igillboy
    @igillboy Год назад +1

    Nice video ❤ ਗਿੱਲ ਸਮਰਦੀਪ😊

  • @jagsirsinghjaggi3637
    @jagsirsinghjaggi3637 Год назад

    ਬਹੁਤ ਵਧੀਆ ਬਾਈ ਜੀ
    ਜਗਸੀਰ ਸਿੰਘ ਅਤੇ ਲਖਵਿੰਦਰ ਕੌਰ ਪਿੰਡ ਚੁਹਾਣਕੇ ਖੁਰਦ ਜਿਲਾ ਬਰਨਾਲਾ

  • @guddiyeskaur3202
    @guddiyeskaur3202 Год назад

    Insaan nu rishte too jada pesaa te jamin pyaari he aajkal rishte da koi mul nhi he veer ji bahut hi wadiya video he good👌👌🙏🙏

  • @Tarandhaliwal01
    @Tarandhaliwal01 Год назад +1

    Bahut. Vadia video ji meri mammy b toj kehdi a dukhpal di video koi new ayi aw taran dhaliwal

  • @Jmsingh7966
    @Jmsingh7966 Год назад

    Congratulations. Good Work
    Manjeet kaur, Harjeet kaur, Jagdeep Singh, Sewa Singh Chandigarh

  • @AnshDeep-y5p
    @AnshDeep-y5p Год назад +1

    Ansh deep Singh Gill Gaderpur 7no

  • @gurjeetkaurdhaliwal3559
    @gurjeetkaurdhaliwal3559 Год назад

    ਬਾਹੁਤ ਵਧੀਆ ਵੀਡੀਓ ਐ ਬਾਈ ਜੀ 🎉🎉🎉🎉🎉🎉

  • @pindadalifestyle682
    @pindadalifestyle682 Год назад +2

    ਵਾਹਿਗੁਰੂਵਾਹਿਗੁਰ ਜੀ

  • @BeantSingh-ih1sn
    @BeantSingh-ih1sn Год назад

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @ShwetaSharma-fi1wy
    @ShwetaSharma-fi1wy Год назад +2

    Nice video waheguru mehar kare

  • @tejvirjakhu7830
    @tejvirjakhu7830 Год назад

    ਗੁੱਡ ਜਵਾਨ ਇਹ ਆਪਣਿਆਂ ਨੂੰ ਸਮਝਾਉਣਾ ਜ਼ਰੂਰੀ ਸੀ🇮🇳

  • @simarjeetkaur1658
    @simarjeetkaur1658 Год назад +2

    Gurpreet,avneet,vansh,simar pakka Kalan Bathinda bahut vadia jasse Bai👌👌👌👌👌

  • @VeerpalKuar-m1r
    @VeerpalKuar-m1r Год назад +1

    Nice video

  • @sukhnoor271
    @sukhnoor271 Год назад

    Nice story sukhpal di jass bro very nice acting 👌👌🌿🌷🌿🌷🌿🌷🌿🌷🌿🌷🌿🌷

  • @ChhminderjitKaur
    @ChhminderjitKaur Год назад

    ਬਹੁਤ ਵਧੀਆ ਲਗੀ ਇਹ video

  • @manindersangha4460
    @manindersangha4460 Год назад

    ਬਹੁਤ ਸੁਹਣੀ video

  • @bhuvneshrai2918
    @bhuvneshrai2918 Год назад

    Best new video chamtkar good luck harvinder singh

  • @Gurbanigayan5
    @Gurbanigayan5 Год назад

    Absolutely ryt ji jindgi ch fr hi pta lagda lokk kive de hunde a
    Jado madda waqtt aavde te painda hai 😢😢😢😢😢😢

  • @rockgamer185
    @rockgamer185 Год назад

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਖੁਸ਼ ਰਹੋ ਅਤੇ ਜਵਾਨੀ ਆ ਮਾਣੋ ਕਮਲ ਪੱਖੋਂ

  • @kaurtejay2803
    @kaurtejay2803 Год назад +1

    ਬਹੁਤ ਵਧੀਆ ਵੀਡੀਓ ਹੈ 🙏👌👍 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @naziasheikh8393
    @naziasheikh8393 Год назад +9

    ਸਹੀ ਗੱਲ ਸਮਾਂ ਮਾੜਾ ਨਹੀਂ ਹੁੰਦਾ, ਇਹ ਤਾ ਚੰਗਾ ਹੁੰਦਾ, ਇਸੇ ਸਮੇ ਤਾ ਆਪਣੇ ਤੇ ਬੇਗਾਨੇ ਪਰਖੇ ਜਾਂਦੇ 😍☺☺☺ ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤

  • @SARBJITKAUR-qm3bo
    @SARBJITKAUR-qm3bo Год назад

    Bhan sukhpal ty veer jii aap di video asi sari family bhout dekhdy han jii ❤

  • @YuvrajSingh-jg6qj
    @YuvrajSingh-jg6qj Год назад

    Bahut bahut mubarkan ji tuhade 100 episode lai ❤🎉🎉

  • @corrinaridewood
    @corrinaridewood Год назад +1

    बहुत बहुत ही सुंदर था यह एपिसोड।।मस्त बिल्कुल👌👌👌❤️

  • @Tarsamਭੰਗੂ
    @Tarsamਭੰਗੂ Год назад +1

    ਜੱਸਾ ਜਨਾਨੇ ਦੀ ਐਕਟਰ ਵਦੀਆਂ ਕਰੂ

  • @ravindrakaur6524
    @ravindrakaur6524 Год назад +2

    Vadaiya ji 100 episode pure hoge ❤ from Indore mp to bahot pyar❤ ravinder Kaur kalsi

  • @JasdeepGill-fy8hl
    @JasdeepGill-fy8hl Год назад

    ਬਹੁਤ ਵਧੀਆ ਸਟੋਰੀ
    jassdeep
    ਫਲੌਡ ਖੁਰਦ

  • @charanjilal5502
    @charanjilal5502 Год назад

    Bahut badiya vide,Malik tuhanu bahut tarki deve

  • @harjindersidhu8195
    @harjindersidhu8195 Год назад

    Congratulations very nice drama. True ਦੁਨੀਆ ਇਸ ਤਰਾਂ ਦੀ ਹੈ ਕੋਈ ਕਿਸੇ ਨਾਲ ਸਹੀ ਨਹੀਂ ਕਰਦਾ 😢

  • @NirmalsinghHirka
    @NirmalsinghHirka Год назад

    ਸੁਖਪਾਲ ਤੇ ਜੱਸੇ ਵੇਟੇ ਬਹੁਤ ਹੀ ਵਧੀਆ ਢੰਗ ਨਾਲ ਸਟੋਰੀ ਪੇਸ਼ ਕੀਤੀ ਹੈ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @ChanansinghSidhu-e6t
    @ChanansinghSidhu-e6t Год назад +1

    ਬਹੁਤ ਵਧੀਆ

  • @mastakkhan333
    @mastakkhan333 Год назад

    ਧੰਨਵਾਦ ਜੀ

  • @jagdevsingh955
    @jagdevsingh955 Год назад

    Very nice sis ❤❤ best of luck 👍👍 ਜਗਮੀਤ ਸਿੰਘ ਦੀਦਾਰੇ ਵਾਲਾ ਮੋਗਾ

  • @kulwinderknagra3640
    @kulwinderknagra3640 Год назад

    ਧਕੇ ਨਾਲ ਕਿਦਾ ਕਢੀਜਾਦੇ ਹਨ ਮਾ ਪੁਤ ਸੁਖਪਾਲ ਭੈਣ ਜੀ ਨੂੰ ਕਿੰਨੇ ਲਾਲਚੀ ਹਨ ਮਾਂ ਪੁਤ

  • @VickyBansal-k6u
    @VickyBansal-k6u Год назад

    ❤ ਜੈ ਹੋ ਜਸਾ ਬਾਬਾ 🙏

  • @JasveerSingh-vo5xx
    @JasveerSingh-vo5xx Год назад

    ਬਹੁਤ ਸੋਹਨੀ ਵਾਡੀਓੂ ਜੀ ਰਁਬ ਹਮੇਸ਼ ਤਹਨੂੰ ਖੂਸ਼ ਰੱਖੇ ਜੀ ਬਲਵੰਤ ਕੋਰ ਮੋਗੇ ਤੋ 👍👍👍🍀🍀🌹🌹

  • @AjitSingh-er1ly
    @AjitSingh-er1ly Год назад

    Sat siri akal veer g sahi a eas dunia te koi v aapna nai a sab da sach time te pata lag janda a 🌹🌹🌹🌹🌹🙏🏻🙏🏻🙏🏻🙏🏻🙏🏻😭😭😭😭😭

  • @daljeetjeeti383
    @daljeetjeeti383 Год назад +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਜਾਦਾ ਹੈ ਜੀ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @jassgrewaljassgrewal-vu3bq
    @jassgrewaljassgrewal-vu3bq Год назад +1

    ਜੱਸੇ ਦੀ ਖਬਰ ਸੁਣ ਕੇ ਰੋਣਾ ਆ ਗਿਆ ਇਹ ਤਾ ਨਾਟਕ ਆ ਪਰ ਜਿਨਾ ਨਾਲ ਇਹ ਸੱਚੀ ਹੁੰਦੀ ਆ ਉਹਨਾ ਤੇ ਕੀ ਬੀਤਦੀ ਹੋਊ