dhakke naal bania fakre kom ta kinnua wale khet ch hay......hun sukhe gappi nu dhammi sgpc da daega dhakke naal....is d v thaa kunia de khet ch......hun ta sharam kro.....arash ton farash te ho.....beadvia karan......
Ek pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Punjabiya nu75%Sarkari aur Paraivet nokriya ditti jawe. Punjab wich Punjabi Parai jawe.
Education sirf Akalia ne Zero keeti c . Bhukh mri rhe te vote de time sasti vote milegee. Beda beh jave, ohna da ,jina ne punjab dee jawani te education Khatam kita.waheguruji
ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਗੋਲਕ ਚੋਰ ਬਾਦਲ ਦੇ ਕੋੜ੍ਹਮੇਂ ਦੀ
ਧਾਮੀ ਦੱਲਿਆ ਤੂੰ ਜਿੰਨੇ ਮਰਜ਼ੀ ਪਰਚੇ ਪਾ ਦੇ ਪ੍ਰੀਤ ਸਿੰਘ ਸੈਣੀ ਤੇ ਪਰ ਪੂਰੀ ਸਿੱਖ ਕੌਮ ਪ੍ਰੀਤ ਸਿੰਘ ਸੈਣੀ ਦੇ ਨਾਲ ਆ SGPC ਦੇ ਤਲਵੇ ਚੱਟ ਦੱਲਿਆਂ ਦਾ ਇਹੋ ਜਿਹਾ ਜਲੂਸ ਕੱਢਾਂਗੇ ਪੂਰੀ ਦੁਨੀਆਂ ਦੇਖੇਗੀ।
Vvvvv god man👍💪💪💪💪
ਖਾਲਸਾ ਜੀ ਬਹੁਤ ਵਧੀਆ ਵਿਚਾਰ ਪੇਸ ਕੀਤਾ ਧੰਨ ਧੰਨ ਗੁਰੂ ਰਾਮ ਦਾਸ ਜੀ ਤੁਹਾਡੀ ਚੜਦੀ ਕਲਾ ਰਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਥੇਦਾਰ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਦੀ ਸਚਾਈ ਭਰੀ ਬੇਨਤੀ ਸਾਰੀ ਸਿੱਖ ਸੰਗਤ ਨੂੰ ਮਨ ਲੈਣਾ ਚਾਹੀਦਾ ਹੈ
ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।
😅
😂😢🎉😅😢😂❤🎉😢😂😮😂😂😢😅😂🎉😢😮😂🎉😊😅😂😂😢😂😮🎉🎉😊❤😂🎉😅😊😂❤😮😢
ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ।ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ।ਦੀਆ ਰੂਹਾਂ ਕਰੋ ਕਿਸੇ ਸਿੱਖ ਵਿਚ ਪ੍ਰਵੇਸ਼ ।
ਜਥੇਦਾਰ ਸਾਹਿਬ ਬਹੁਤ ਹੀ ਵਧੀਆ ਰਚਨਾ ਕੀਤੀ ਗਈ ਹੈ
ਭਾਈ ਰਣਜੀਤ ਸਿੰਘ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
ਵਾਹਿਗੁਰੂ ਜੀ ਅਲੈਕਸ਼ਨ ਨਹੀਂ ਸਲੈਕਸ਼ਨ ਕਰੋ ਜੀ ਜੋ ਆਦ ਜੁਗਾਦਿਰੀਤ ਪਰਚਲਤ ਹੈ ਉਹੀ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਸਾਇੰ ਰਣਜੀਤ ਸਿੰਘ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕ੍ਰਿਪਾ ਕਰੇ ਪੰਥ ਦੀ ਸੇਵਾ ਤੁਸਾਂ ਦੀ ਝੋਲੀ ਵਿੱਚ ਪੈ ਜਾਵੇ ਤੇ ਪੰਥ ਦਾ ਭਲਾ ਹੋ ਜਾਵੇ
ਧੰਨ ਧੰਨ ਗੁਰੂ ਰਾਮਦਾਸ ਸਹਿਬ ਜੀ ਕ੍ਰਿਪਾ ਕਰਕੇ ਇਹਨਾ ਲੁਟੇਰਿਆ ਤੋ ਅਪਣੇ ਘਰ ਨੂੰ ਅਜਾਦ ਕਰਵਾ ਦੇਵੇ ਸਿੰਘ ਸਾਹਬ ਦੇ ਬਹੁਤ ਵਧੀਆ ਦੱਸਿਆ ਧੰਨਵਾਦ
ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਭਾਈ ਰਣਜੀਤ ਸਿੰਘ ਖਾਲਸਾ ਜੀ ਇਹ ਆਉਣ ਵਾਲੇ ਸਮੇਂ ਵਿੱਚ ਵੀ ਮੂਧੜੇ ਮੂੰਹ ਵਜਣਗੇ ਇਹ ਹੁਣ ਗੁਰੂ ਜੀ ਵਲੋਂ ਹੀ ਦੁਰਕਾਰੇ ਗਏ ਹਨ ਜੀ ਵਾਹਿਗੁਰੂ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🏽🎉🙏🏽❤️🙏🏽❤️🙏🏽❤️🙏🏽❤️🙏🏽❤️🙏🏽🎉🙏🏽
ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਸੱਚ ਬੋਲਿਆ ਸੱਚ ਬੋਲਣ ਲਈ ਧੰਨਵਾਦ ਜੀ
SGPC ਦੇ ਤਲਵੇ ਚੱਟ ਦੱਲਿਆਂ ਨੂੰ ਗੁਰਦਵਾਰਿਆਂ ਵਿਚੋਂ ਬਾਹਰ ਕੱਢਣ ਦਾ ਸਮਾਂ ਆ ਗਿਆ ਹੈ ਸਭ ਤੋਂ ਵੱਡਾ ਮਹਾਨ ਦੱਲਾ ਪ੍ਰਧਾਨ ਧਾਮੀ ਤੇ ਰਘਬੀਰ ਆ ਇਨਾਂ ਦੱਲਿਆਂ ਦੇ ਨਾਮ ਪਿੱਛੇ ਸਿੰਘ ਲਗਾਉਣਾ ਵੀ ਪਾਪ ਹੈ ਕਿਉਕਿ ਇਹ ਤਾਂ ਮੱਸੇ ਰੰਘੜ ਦੀਆਂ ਗੰਦੀਆਂ ਔਲਾਦਾਂ ਹਨ ਇਨਾਂ ਸਾਰਿਆਂ ਦੱਲਿਆਂ ਦੇ ਮੂੰਹ ਕਾਲੇ ਕਰਕੇ ਗਧੇ ਉਪਰ ਬਿਠਾ ਕੇ ਜਲੂਸ ਕੱਢਾਂਗੇ ਇਨਾਂ ਦੱਲਿਆਂ ਨੇ ਸਿੱਖੀ ਦਾ ਬੇੜਾ ਗ਼ਰਕ ਕਰਤਾ।
ਧਾਮੀ ਕਤੀੜਾ ਜਿੰਨਾ ਮਰਜੀ ਸੈਣੀ ਵੀਰ ਤੇ ਧਰਾਵਾਂ ਲਵਾ ਦੇ ਪਰ ਸੱਚੇ ਲੋਕ ਉਸਦੇ ਨਾਲ ਜੁੜੇ ਤੇ ਖੜ੍ਹੇ ਹਨ ਤੇ ਸੱਚ ਕੁੱਤਿਆਂ ਕੌੜਾ ਹੁੰਦਾ ਉਪਰ ਤੋਂ ਲੈ ਕੇ ਥੱਲੇ ਤੱਕ ਮਿਰਚਾਂ ਵਾਂਗੂੰ ਲੱਗਦਾ ਪਰ ਧਾਮੀ ਦੱਲਿਆ ਹੁਣ ਨੀ ਤੈਨੂੰ ਭੱਜਣ ਨਹੀਂ ਦਿੰਦੇ ਕਮੇਟੀ ਇਹਨਾਂ ਦੇ ਪਿਉ ਦੀ ਹੈ ਪਰ ਹਾਂ ਸੱਚ ਇਹ ਤਾਂ ਪਿਉ ਦੀ ਸਮਝੀ ਬੈਠਾ ਖਾਲਸਾ ਜੀ ਤੁਸੀਂ ਬਿਲਕੁਲ ਸਹੀ ਅਤੇ ਸੱਚ ਕਿਹਾ ਆਹ ਦੱਸ 26 ਸੈਕਟਰ ਵਿਚ ਕੀ ਹੁੰਦਾ ਇਹ ਕਿੱਥੋਂ ਸੀਸ ਦੇਣਗੇ ਇਹ ਤਾਂ ਦੂਜਿਆਂ ਦੇ ਲੈਣ ਵਾਲੇ ਆ ਇਹ ਤਾਂ ਸਾਧਾਂ ਦੇ ਡੇਰਿਆਂ ਵਿਚ ਜਾਣ ਵਾਲੇ ਐ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bilkul sahi ver👍💪💪💪💪
ਵਧੀਆ ਤਾਂ ਹੈ ਪਰ ਇਸ ਵਿੱਚ ਸਾਰੇ ਪੰਜਾਹ ਸਾਲਾਂ ਤੋ ਉਪਰ ਹੀ ਦਿਖਾਈ ਦਿੰਦੇ ਹਨ । ਨੌਜੁਆਨ ਪੀੜੀ ਦਿਖਾਈਂ ਨਹੀਂ ਦਿੰਦੀ । ਇਹ ਸੋਚਣ ਵਾਲੀ ਤੇ ਵਿਚਾਰ ਵਾਲੀ ਗੱਲ ਹੈ । ਉਹਨਾ ਨੂੰ ਨਾਲ ਲੈਣਾ ਜਰੂਰੀ ਹੈ ।
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਿਹ..ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
ਸਿੰਘ ਸਾਬ ਜਿੰਦਾਬਾਦ ਭਾਈ ਸਾਬ ਜੀ ਨਿਤਨੇਮ ਵਾਲੈ ਉਹੋ
ਸ਼ਕਸ਼ ਨੇ ਜੋ ਗੱਲ ਕਰਦੇ ਗੁਰੂ
ਸਾਬ ਜੀ ਨੂੰ ਹਾਜਰ ਸੰਮਜਕੇ
ਜਾੰਣਕੇ ਕਰਦੇ।ਭਾਈਸਾਬ ਜੀ
ਬੜਾ ਸੰਮਜਾਏਆ ਵੱਡੇ ਫੁਕਰੇ
ਕੌਮ ਨੂੰ ਪਰ ਉਹੋ ਨਹੀ ਟੱਲੇਆ
ਅੰਤ ਸਿੰਘ ਸਾਬ ਬੱਚਨ ਕੀਤੇ
ਜਾ ਸਾਡੇ ਗਲੌ ਲੱਥ ਉਸੇ ਦਿਨਾਂ
ਤੌ ਬਾਦਲਾੰ ਦੀ ਉਲਟੀ ਗਿੰਣਤੀ
ਛੁਰੂ ਹੋਗੀ ਭਾਈ ਸਾਬ ਨਿਤਨੇਮੀ
ਨੇ ਗੁਰਬਾੰਣੀ ਅੰਦਰ ਵਾਸ ਕੀਤਾ
ਏ ਏਹੈਨਾਂ ਦੀ ਬੰਦਗੀ ਮੁਹੂੰਔ ਬੋਲਦੀ ਏ ਜੋ ਏਹੈਨਾੰ ਜੇਲ ਅੰਦਰ
ਬੈਠਕੇ ਕੀਤੀ ਉਰ ਈਜਤ ਨਾਲ
ਗੁਰੂ ਸਾਬ ਬਾਹਾ ਫੜਕੇ ਬਹਾਰ
ਲੇਆਏ ਇਸ ਨੂੰ ਕੰਹੈਦੇ ਈਜਤ ਪਰ ਏਥੇ ਉਹੋ ਵੀ ਤੁਰਗੇ ਜਿਨਾਂ
ਪੰਥ ਨਾਲ ਧੋਖਾ ਕਰਕੇ ਗੋਲਕਾਂ
ਵਿਚੌ ਹੋਟਲ ਬੰਣਾਏ।ਗੁਰੂ ਸਾਬ
ਦੀ ਗਰਬਾੰਣੀ ਤੌ ਕੋਹਾੰ ਦੁਰ ਦਾਸ
ਇਕ ਹੋਰ ਗੱਲ ਦਸਦਾੰ ਜੇ ਭਾਈਸਾਬ ਪੜਦੇ ਹੋਣ ਜਦੌ ਹੱਰੀ
ਮੰਦਰ ਸਾਬ ਹੈਰੀਟੇਜ ਬੰਣ ਰਿਹਾ ਸੀ ਹਾਲਗੇਟ ਤੌ ਅੰਦਰ ਔਦੇ ਹੀ
ਸਾੰਮਣੇ ਕੋਤਵਾਲੀ ਕੋਲ ਸਾੰਮਨੇ
ਇਕ ਕਾਰਪਰੇਛੰਨ ਦਫਤਰਾਂ ਕੋਲ
ਇਕ ਬੜਾ ਉਚਾ ਥੱੜਾ ਬੰਣਾਏਆ
ਜੋ ਅਜੇ ਵੀ ਖਾਲੀ ਏ ਜਾ ਕੇ ਵੇਖਲੋ ਉਥੇ ਏਸ ਕਪੂਤ ਨੇ ਫੁਕਰੇ
ਕੌਮ ਦਾ ਬੁਤ ਲੌਣਾ ਸੀ ਜਿਸਦਾ
ਭਰਿਛਟ ਮੁੰਖ ਹਾਲਗੇਟ ਵੱਲ ਹੋਣਾ ਸੀ ਪਰ ਗੁਰੂ ਸਾਬ ਜਲਦੀ
ਫੇਸਲਾ ਕਰਤਾ ਏਨਾਂ ਦੀ ਸਰਕਾਰ
ਟੁਟਗੀ ਜੇ ਅੱਜ ਏਹੈ ਸਤਾ ਵਿਚ ਹੂੰਦੇ ਬੁਢੇ ਦਾ ਬੁਤ ਲੱਗਜਾੰਣਾ ਸੀ
ਬਾਕੀ ਸੰਗਤ ਨੂੰ ਬੇਨਤੀ ਹੈ ਰਬਦਾ ਵਾਸਤਾ ਭਾਈਸਾਬ ਜੀ
ਦੇ ਕਹੀਗੱਲ ਤੇ ਫੁੱਲ ਝੜਾਈਏ
ਸਿਖ ਕੌਮ ਬੱਚਜਾਉਗੀ ਨਂਹੀ ਤਾੰ
ਰੁਲਕੇ ਮੰਰਾਗੇ 🙏
ਅੱਗੇ ਇੱਕ ਬੱਦਲ ਟਬਰ ਸੀ ਹੁਣ ਧਾਮੀ ਟੋਲਾ ਵੀ ਨਾਲ਼ ਰਲ ਗਿਆ
ਸ਼ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ ਆਪਣਾ ਜੋਰ ਪਾਉ ਜੇ ਨਹੀ ਕਰਵਾਉਦੇ ਤਾਂ ਭਾਈ ਰਣਜੀਤ ਸਿੰਘ ਜੀ ਵੱਧ ਤੋ ਵੱਧ ਬੰਦੇ ਆਪਣੇ ਨਾਲ ਜੋੜੇ
ਬਾਬਾ ਦੀਪ ਸਿੰਘ ਵਾਲੀ ਖਿਚੋ ਲਕੀਰ ਅਸੀ ਤੁਹਾਡਾ ਸਾਥ ਦੇਵਾਂ ਗੇ🙏
ਜਥੇਦਾਰ ਭਾਈ ਰਣਜੀਤ ਸਿੰਘ ਜੀ ਬੇਬਾਕ ਸੰਗਤ ਵਿੱਚ ਵਿਚਾਰ ਸਾਝੇ ਕਰਦੇ ਹਨ ਕੌਮ ਨੂੰ ਇਹਨਾ ਵਰਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਏ ਜਾਣ ਦੀ ਜਰੂਰਤ ਹੈ
ਭਾਈ ਰਣਜੀਤ ਸਿੰਘ ਜੀ ਇਹ ਮਸਲਾ ਹੁਣ ਗਲਾਂ ਨੇ emergency ਵੀਰਾ ਨੂੰ ਚਕਨਾ ਪੈਣਾ ਇੱਕਠੇ ਹੋ ਪ੍ਰੀਤ ਦੀ ਨਾਲ਼ ਖੜੇ ਹੋਵੋ ਬੰਗਲਾ ਸਾਹਿਬ ਦਾ ਰਣਜੀਤ ਗੁਰੂ ਗਰੰਥ ਸਾਹਿਬ ਜੋਤੀ ਜੋਤ ਪੁਰਬ ਦੀ ਗੱਲ ਕਰਦਾ ਮੈ ਸੁਣਿਆ ਸਭ ਏਹ ਚੋਰ ਗੁਰੂ ਘਰਾ ਵਿੱਚ ਹਨ
ਅੱਜ ਫੇਰ ਗੁਰੂ ਘਰਾਂ ਵਿੱਚ ਮਸੰਦ ਕਬਜ਼ੇ ਕਰਕੇ ਬੈਠ ਗਏ ਹਨ। ਸਿੰਘੋ ਤੁਹਾਨੂੰ ਅੱਜ ਫਿਰ ਇਨ੍ਹਾਂ ਮਸੰਦਾਂ ਨੂੰ ਬਾਹਰ ਕੱਢ ਕੇ ਜਿਉਂਦੇ ਜਲਾਉਣਾ ਪੈਣਾ ਹੈ ।
ਬਹੁਤ ਵਧੀਆ ਜੀ
ਧੰਨਵਾਦ ਜੀ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਭਾਈ ਸਾਹਿਬ ਜੀ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ ਜ਼ਿੰਦਾਬਾਦ ਭਾਈ ਸਾਹਿਬ ਜੀ ਪੈਸੇ ਦਾ ਇਨ੍ਹਾਂ ਲਾਲਚ ਜਿਵੇਂ ਏਨਾ ਨੇ ਨਾਲ ਲੈ ਜਾਣਾ ਹੋਵੇ ਸੱਚ ਜਾਣਿਓ 100 ਰੁਪਏ ਜੇਬ ਹੋਵੇ ਅਸੀਂ ਤਾਂ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਹਾਂ ਧੰਨਵਾਦ ਜੀ
Very good Sani ji
Very good Bhai Ranjit Singh ji
ਬਾਦਲ ਪਰਵਾਰ ਦੇ ਸਾਮਰਾਜ ਦਾ ਖਾਤਮਾ ਕਰੇ ਵਾਹਿਗੁਰੂ
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਭਾਈ ਸਾਬ ਟਾਈਮ ਆ ਗਿਆ ਇਸ ਗੰਦ ਨੂੰ ਗੁਰੂਘਰਾ ਵਿੱਚੋ ਕੱਢਣ ਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਇਕ ਪਤਰਕਾਰ ਤੁਹਾਡੇ ਵੱਡੇ ਵੱਡੇ ਭਾਸ਼ਨ ਸੁਣ ਕੇ ਸ਼੍ਰੋਮਣੀ ਕਮੇਟੀ ਦਾ ਕਾਲਾ ਚਿੱਠਾ ਕੱਡੀ ਫਿਰਦਾ ਹੁਣ ਉਹਦਾ ਸਾਥ ਦਿਉ ਕੱਲ੍ਹ ਨੂੰ ਵੋਟਾਂ ਵਿੱਚ ਉਹਦੀਆਂ ਕਲਿਪਾ ਇਸਤੇਮਾਲ ਕਰੋਗੇ ਅੱਜ ਉਹ ਘਰੋਂ ਬਾਹਰ ਹੋਇਆ ਫਿਰ੍ਹਦਾ ਉਸਨੂੰ ਬਚਾਉਣ ਵਾਸਤੇ ਤੁਸੀਂ ਕਿਹੜਾ ਉਪਰਾਲਾ ਕਰ ਰਹੇ ਹੋ
S preet singh saini jindabad
S preet singh saini sahib ne proof naal. Sgpc noo challange keeta hai
Fukria nhi maaria
Bilkul theek hai Ji. Sangat da saath jaroori hai.
Klਜੁਗ ਜੀਓ
ਜੁਗ ਜੁਗ ।ਜੀਓ ਭਾਈ ਰਣਜੀਤ ਸਿੰਘ ਜੀ ਗੂਰੂ ਜੀ ਆਪ ਨੂੰ ਹਾਮੇਸਾ। ਚੜਦੀ ਕਲਾ ਵਿਚ ।ਰਖੇ ਠੀਕ
ਜਥੇਦਾਰ ਜੀ ਹੁਣ ਗੋਲਕ ਚੋਰਾ ਖਾਲਸਾ ਪੰਥ ਮੁੱਹ ਨਹੀ ਲਾਵੇਗਾ
ਬਹੁਤ ਵਧੀਆ ਉਪਰਾਲਾ ਹੈ ਜੀ
ਪ੍ਰਕਾਸ਼ ਚੰਦ ਤੇ ਸੁੱਖੇ ਨੇ ਪੰਜਾਬ ਪੰਜਾਬੀਅਤ ਖਾਸ ਕਰ ਸਿੱਖ ਕੌਮ ਦਾ ਬਹੁਤ ਵੱਡਾ ਧ੍ਰੋਹ ਕਮਾਇਆ ਹੈ ਹੋਰ ਤੇ ਹੋਰ ਇਸ ਬਾਦਲ ਟੱਬਰ ਨੇ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਕਰ ਦਿੱਤੇ ਅਤੇ ਸਿੱਖ ਕੌਮ ਦੇ ਬਹੁਤ ਵੱਡਮੁੱਲੇ ਇਤਿਹਾਸ ਨੂੰ ਖਤਮ ਕੀਤਾ ਹੈ।ਭਾਜਪਾਈ ਤੇ ਆਰ ਐਸ ਐਸ ਨਾਲ ਨੌਹ ਮਾਸ ਦੇ ਰਿਸ਼ਤੇ ਨਿਭਾ ਕੇ ।😮
ਵਾਹਿਗੁਰੂ ਜੀ 🙏👌
ਅਕਾਲੀ ਦਲ ਨੇ SGPC ਵਿਚ ਠੱਗ ਚੋਰ ਭਰਤੀ ਕਰ ਕੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੇੜਾ ਗਰਕ ਕਰ ਦਿੱਤਾ ਹੈ। ਭਾਈ ਸਾਹਿਬ ਜੱਥੇਦਾਰ ਰਣਜੀਤ ਸਿੰਘ ਜੀ ਨੇ ਕੌਮ ਲਈ ਮਹੰਤ ਨੂੰ ਸੋਧਾ ਲਾ ਕੇ ਬਹੁਤ ਵੱਡੀ ਸੇਵਾ ਕੀਤੀ ਹੈ ਤੇ SGPC ਚੋਂ ਹੁਣ ਦੇ ਨਰੇਣੂ ਮਹੰਤਾਂ ਨੂੰ ਬਾਹਰ ਕੱਢਣ ਲਈ ਭਾਈ ਸਾਹਿਬ ਭਾਈ ਜੱਥੇਦਾਰ ਰਣਜੀਤ ਸਿੰਘ ਜੀ ਦਾ ਸਾਥ ਦੇਣ ਦੀ ਬਹੁਤ ਲੋੜ ਹੈ। ਕੌਮ ਨੂੰ ਇਹੋ ਜਿਹੇ ਮੌਕੇ ਬਾਰ ਬਾਰ ਨਹੀਂ ਮਿਲਣੇ, ਇਸ ਲਈ ਭਾਈ ਸਾਹਿਬ ਜੱਥੇਦਾਰ ਰਣਜੀਤ ਸਿੰਘ ਜੀ ਦਾ ਡਟ ਕੇ ਸਾਥ ਦਿਓ 🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ।
Good
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
S. Preet. Singh saini jindabad
Bhai ranjeet singh ji khalsa jindabad
Bhai baldev singh ji vdaala jindabad
Must on one agenda
ਜਥੇਦਾਰ ਭਾਈ ਰਣਜੀਤ ਸਿੰਘ ਜੀ। ਏਕ ਜੁਝਾਰੂ ਸਿੰਘ ਹਨ। ਕੌਮ ਵਾਸਤੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਕੌਮ ਨੂੰ ਗੁਰੂ ਘਰ ਦੀ ਚਾਬੀ ਸਿੰਘ ਸਾਹਿਬ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ। ਤਾ ਕੇ ਉਥੋਂ ਬਾਦਲ ਚੋਰਾਂ ਨੂੰ ਕੱਢਿਆ ਜਾ ਸਕੇ।
Jathedar saib te waheguru jio mehar karna
ਸਤਿਗੁਰੂ। g kirpa karn
ਗੂਰੂ ਰਾਮਦਾਸ ਸਾਹਿਬ ਜੀ ਦੀ ਮਰਜ਼ੀ ਬਿਨਾਂ ਕੁੱਝ ਨਹੀਂ ਹੋ ਸਕਦਾ
ਭਾਈ ਸਾਹਿਬ ਜੀ ਇਲੈਕਸ਼ਨ ਵਿੱਚ ਤਾਂ ਦੁਬਾਰਾ ਕਰੱਪਟ ਲੋਕ ਪੈਸੇ ਦੇ ਜੋਰ ਨਾਲ ਆ ਸਕਦੇ ਆ ਪਰ ਸਾਨੂੰ ਸਿਲੈਕਸ਼ਨ ਨਾਲ ਇੱਕ ਨੂੰ ਆਗੂ ਮੰਨ ਕੇ ਉਹਦੇ ਨਾਲ ਡਟਕੇ ਖੜਨ ਦੀ ਸਖਤ ਜਰੂਰਤ ਹੈ ਤਾਂ ਜੋ ਬੁੱਕਲ ਦੇ ਸੱਪ ਲੱਭ ਲੱਭ ਕੇ ਸਿਰੀਆਂ ਭੰਨੀਏ ਇਹਨਾਂ ਆਰ,ਐਸ ਐਸ ਦੇ ਦੱਲਿਆਂ ਨੂੰ ਜੁੱਤੀ ਫੇਰੀਏ ਤਾਂ ਜੋ ਅਕਾਲ ਤਖਤ ਸਾਹਿਬ ਦੀ ਮਾਨ ਮਰਿਯਾਦਾ ਫਿਰ ਚੜਦੀ ਕਲਾ ਵਿੱਚ ਵਾਪਸ ਬਹਾਲ ਹੋ ਸਕੇ ਜੀ। ਆਪਣੀ ਆਪਣੀ ਡੱਫਲੀ ਛੱਡ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਈਏ
Dhan dhan guru ramdasji Maharaj ❤❤❤❤
ਸੁਖਬੀਰ , ਹੈ ਵੀ ਬੇਸ਼ਰਮ ,ਪੱਕਾ ਬੇਸ਼ਰਮ।
ਵਾਹਿਗੁਰੂ ਜੀ ਕਾ ਖਾਲਸਾ ,ਞਾਹਿਗੁਰੂ ਜੀ ਕੀ ਫਤਿਹ, ਗੁਰੂ ਦੇ ਸਿੱਖੋ ਅਕਲ ਕਰੋ ,ਬਾਦਲਕਿਆ ਨੂੰ ਬਾਹਰ ਕੱਢਿਆ ਜਾਵੇ , ਗੁਰੂ ਦੀ ਮਰਿਯਾਦਾ ਨੂੰ ਬਹਾਲ ਕਰੋ
Gurunanakji sach. NAAM SAT ji!
Ssaji. LAJWAB sach ji
Nice post Jathedar Sahib Ji
Sagat. Gee. Bhai. Sab. Daa. Sath. Dawo. Panth. Bachou.
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਹਿਬ ਜੀ
Waheguru ji
Waheguru ji mehar krre to Preet Singh Saini 🙏
Uncle ji waheguru thonu chardikala bakhashe tusi bhut sohna km lge ho te lge raho asi jrur milange thonu
Ranjeet Singh uncle ji thode nal gl kive ho skdi h
Khalsa ji sangat whoie heartediy iisten you with utmost batience. Have faith guruji is there to bunish guiity,
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ
ਵਣਜਾਰਿਆਂ ਨਾਲ ਕੀਤੀ ਗਦਾਰੀ ਬੜੀ ਪੈਣੀ ਹੈ ਭਾਰੀ ਸਭ ਨੂੰ।।
Waheguru ji Mehar Kran jin
Wow very nice 👌
Waheguru chardi kala bakshe
Very good.
🙏🌹🙏🙏
Saini veer nu wahe grur ji cahdi kla vich rakhna ji
Waheguru sarbat Da Bhala karo
Singh sahib g saini bare v kuj bolo
Dhanbad singh ji
Dhan dhan sat guru ji Teri oat lagda changa bela aauga
🎉waheguru. Ji. Khalsa. Waheguru. Ji. Fateh. Bahut. Vadhia. Bole. Tusin
Saini g , Bhai Ranjit Singh saab, Bhai vadala g zindabad
Wahhhhh ji guru ji mehar karngy .
Baba ji good job
guru d golak da mis use kado tak????
Vote banon bal dhan daaoji
🙏🙏👍🏻👍🏻
ਭਾਈ ਸਾਹਿਬ ਜੀ ਅਪਣਾ ਖਾਲਸਾ ਰਾਜ ਅਾਊਣ ਵਾਲਾ ਹੈ ਫੇਰ ਤੁਹਾਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਲੈ ਲਓ ਬਾਦਲ ਤਾ ਮਰ ਗਿਆ ਹੈ ਸੁਖਬੀਰ ਸਿੰਘ ਬਾਦਲ ਕੋਲ ਕਾਬਲੀਅਤ ਨਹੀਂ ਹੈ ਤੁਸੀ ਹਰਿਅਾਣੇ ਵਿੱਚ ਤਾ ਬਾਦਲ ਦਾ ਕਬਜ਼ਾ ਨਹੀਂ ਹੈ ਉਥੇ ਉਹਨਾਂ ਨੇ ਮਹੰਤਾ ਦਾ ਕਬਜ਼ਾ ਹੋ ਗਿਆ ਹੈ ਦਿੱਲੀ ਵਿੱਚ ਵੀ ਮਹੰਤਾ ਦਾ ਕਬਜ਼ਾ ਹੈ ਇਸ ਬਾਰੇ ਵਿਚਾਰ ਕਰੋ
Kirpa karka phone No. Bhajo
Virsa do faad hoya Pakistan te Badal , pr sangat kol kuchh nhi.
Right
Saare ikk platform te aa ke SGPC election campaign kro te aapsi sehmati naal umeedwar kharhe kro.
ਜਥੇਦਾਰ ਰਣਜੀਤ ਸਿੰਘ ਜਿੰਦਾਬਾਦ
Right singh saab
😮
Sss something for preet saini jaithdar ji
Badal bhajao, Sikh Panth ate Granth bachao, Jthedar Ranjit s ji jindabad.
dhakke naal bania fakre kom ta kinnua wale khet ch hay......hun sukhe gappi nu dhammi sgpc da daega dhakke naal....is d v thaa kunia de khet ch......hun ta sharam kro.....arash ton farash te ho.....beadvia karan......
hindu farsi da word hai,,hindu matlab(chor,thug,slave,black) hunda hai,,hindu koi dharam nahi hai
Bhai Ranjit Singh ji Apna phone No. Many Bhajo
Veer ji badala nu kaddon
Guru Ram das g ne .singh Saab nu chuneya sikho hun ta jag Jo .
Hon sare ak muta ho hop🙏🙏🙏🙏🙏🙏
ਖਾਲਸਾ ਹੁਣ ਟਾਇਮ ਆ ਗਿਆ ਮਸੰਦਾਂ ਨੂੰ ਸੋਧਣ ਦਾ ਗੁਰੂ ਨੇ ਆਪ ਹੀ ਸਜ਼ਾ ਦੇਣੀ ਆ ਇਨ੍ਹਾਂ ਨੂੰ
ਸੌਦਾ ਸਾਧ ਆਸ਼ਾ ਰਾਮ ਰਾਮ ਪਾਲ ਹੋਰਾਂ ਵਾਂਗ
ਬਾਦਲ ਪ੍ਰਵਾਰ ਨਾਲ ਕਿਨ੍ਹੀ ਮਾੜੀ ਹੋਈ ਪਿਓ ਜਾਂਦਾ ਜਾਂਦਾ ਹਾਰ ਕੇ ਮਰਿਆ
ਸਾਰੇ ਟੱਬਰ ਹਾਰਿਆ ਬਹੁਤ ਮਾੜੀ ਹੋਈ ਬਾਦਲ ਟੱਬਰ ਨਾਲ
ਹੁਣ ਸੁੱਖਾ ਕਹਿੰਦਾ ਤੁਸੀਂ ਆਪਣੀ ਮਾਂ ਵਰਗੀ ਪਾਰਟੀ ਨੂੰ ਛੱਡ ਕੇ ਹੋਰ ਕਿਸੇ ਪਾਰਟੀ ਨੂੰ ਵੋਟਾਂ ਪਾਈਆਂ ਮਾੜੇ ਪਿਛੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ
ਕੋਈ ਖਾਸ ਨਹੀਂ ਸਮਝਦਾ
ਸੱਤਰ ਸਾਲ ਪੰਜਾਬ ਨੂੰ ਖਾਂ ਗੲੇ
ਜਵਾਨੀ ਖਤਮ ਕਰ ਦਿਤੀ ਮਜੀਠੀਏ ਨੇ
ਹੁਣ ਤੱਕ ਪੰਜਾਬ ਨਾਲ਼ ਗ਼ਦਾਰੀ ਕਰਨ ਵਾਲਾ ਪ੍ਰਵਾਰ
ਮਾੜੇ ਜੇ ਪਿੱਛੇ ਤੁਸੀਂ ਸਾਨੂੰ ਵੋਟਾਂ ਨੀ ਪਾਈਆਂ
ਦੱਸ ਰਿਹਾ ਲੋਕਾਂ ਨੂੰ
ਅੱਗੇ ਅੱਗੇ ਚੱਲ ਸੁੱਖਿਆ ਤੇਰਾ ਹਸ਼ਰ ਕੀ ਹੁੰਦਾ ਤੇਰੇ ਪ੍ਰਵਾਰ ਦਾ
ਸੁੱਖਿਆ ਤੇਰੀ ਡੋਰ ਪ੍ਰਮਾਤਮਾ ਦੇ ਹੱਥ ਆ ਨਾ ਕਿ ਤੇਰੇ
ਇਹ ਤੈਨੂੰ ਵਾਰਨਿੰਗ ਆ ਸਿੱਖ ਕੌਮ ਦੀ
Ek pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Punjabiya nu75%Sarkari aur Paraivet nokriya ditti jawe. Punjab wich Punjabi Parai jawe.
ਇਹ ਸਿਰਫ ਬਾਦਲਾ ਦੇ ਵਿਰੌਧ ਕਰਦੇ ਹਨ ਕਦੀ 1984 ਕਤਲੇ ਆਮ ਦੇ ਗੱਲ ਨਹੀ ਕਰਦੇ ਹਨ ਹਰਿਆਣਾ ਕਮੇਟੀ ਵਿੱਚ ਤਾ ਬਾਦਲਾ ਦਾ ਕਬਜ਼ਾ ਨਹੀਂ ਓਸ ਦੀ ਗੱਲ ਕਿਉ ਨਹੀ ਕਰਦੇ
Bhai sahib Ji . Preet Singh sainy da swath deo . Je ohde nal na ture tuhanu sangat ne muh nahi lana
Education sirf Akalia ne Zero keeti c . Bhukh mri rhe te vote de time sasti vote milegee. Beda beh jave, ohna da ,jina ne punjab dee jawani te education Khatam kita.waheguruji
Badal murda bad
9oi
Panjab waliyo Samaj Jao Jathedar Ranjit Singh Ji Nu Vota Pake Sikh Daram Bachalo Je Bacha Sakde Ho Ta