HASSAN MANAK ਹੁਸਨ ਮਾਣਕ Full LIVE Show 2024

Поделиться
HTML-код
  • Опубликовано: 22 окт 2024

Комментарии • 50

  • @SinghOfficial
    @SinghOfficial  Месяц назад +10

    ruclips.net/video/g02OMGF5rmY/видео.htmlfeature=shared

  • @BalwinderSingh-jw5ws
    @BalwinderSingh-jw5ws 5 месяцев назад +11

    ਅਵਾਜ਼ ਠੀਕ ਹੈ ਗਾਉਂਦਾ ਵੀ ਕੁਲਦੀਪ ਮਾਣਕ ਸਟਾਈਲ ਲੇਕਿਨ ਕੁਲਦੀਪ ਮਾਣਕ ਸਾਹਬ ਗੱਲ ਮਤਲਬ ਦੀ ਕਰਦੇ ਹੁੰਦੇ ਸਨ ਗਾਉਂਣ ਵੱਲ ਜ਼ਿਆਦਾ ਧਿਆਨ ਦਿੰਦੇ ਰਹੇ ਹਸਨ ਗੱਲਾਂ ਬੇ ਮਤਲਬ ਕਰ ਕੇ ਸਮਾਂ ਬਤੀਤ ਕਰ ਰਿਹਾ ਧਿਆਨ ਦੇਣ ਦੀ ਲੋੜ ਹੈ 👍👍

  • @BalwinderSingh-jw5ws
    @BalwinderSingh-jw5ws 5 месяцев назад +2

    ਜਿਉਂਦਾ ਰਹਿ ਪੁੱਤਰ ਹਸਨ ਮਾਣਕ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ਣ 🙏🙏

  • @SHAMSHERSINGH-iv3hp
    @SHAMSHERSINGH-iv3hp 2 месяца назад +5

    ਅਖਾੜੇ ਵਿੱਚ ਚਮਕੀਲਾ ਜੀ ਤਾਂ ਮਿਊਜ਼ਿਕ ਉੱਤੇ ਐਨਾ ਸਾਹ ਨਹੀਂ ਸੀ ਲੈਂਦੈ,,

  • @navpreetsidhu6031
    @navpreetsidhu6031 Месяц назад +2

    ਨਛੱਤਰ ਛੱਤਾ ਜੀ ਦੀ ਧੀ ਹਰਮਨ ਛੱਤਾ ਗਾਉਂਦੀ ਐ ਲਾਇਵ ਹਿੱਕ ਜੋਰ ਨਾਲ ,, ,,, ਹਰਦੇਵ ਮਾਹੀਨੰਗਲ ਵਾਪਸੀ ਕਰ ਗਿਆ ਲਾਇਵ ਵਿੱਚ ਅਜ ਵੀ ਬਹੁਤ ਵਧੀਆ ਆਵਾਜ ਉਹਦੀ

  • @jashanpreetghuman5826
    @jashanpreetghuman5826 Месяц назад +3

    ਜਿਉਂਦਾ ਰਹਿ ਵੀਰੇ

  • @baldevsingh1432
    @baldevsingh1432 7 дней назад

    Bahut sohna gounde o bai tuc pr apna v kuj nva record hai ta sunao manak saab ta har time Dil ch jinda ne te rehnge ❤❤

  • @SukhdevSingh-gp2kk
    @SukhdevSingh-gp2kk 4 месяца назад +3

    Husan mank ji parmatma chardi kla bakshe very nice good awaz

  • @wahegurug6452
    @wahegurug6452 7 месяцев назад +3

    Wah g wah kya bat hai Hasan manak sab Love you love you love you love you love you love you love you love you love you love you love you ♥️ 😍 😘 ❤️ 💖 💗 ♥️ 😍 😘 ❤️ 💖 💗 ♥️

  • @nirmalneeru2458
    @nirmalneeru2458 День назад

    ❤❤

  • @Paramjitsinghpamma-wn7dl
    @Paramjitsinghpamma-wn7dl 6 месяцев назад +3

    Very nice👍

  • @user-shama88
    @user-shama88 Месяц назад +1

    ਮਾਣਕ ਬਣਾ ਬਹੁਤ ਸੁੱਖਾ। ਨਹੀਂ ਜਿੰਨੀ ਗੱਲ ਕਰਦਾ ਓਨੇ ਜੋਗਾ ਹੈ ਨਹੀਂ

  • @bindersahota4593
    @bindersahota4593 5 месяцев назад +4

    ਇੱਹ ਸੁਮੰਦਰ ਆ ਇਹ ਨਹੀਂ ਘਟਦਾ

  • @rameshbadhan1513
    @rameshbadhan1513 7 месяцев назад +4

    Your very great hasan mank ji😊

  • @rickysingh2775
    @rickysingh2775 5 месяцев назад

    Putt zee keep singing 🎵 more songs than talking ifs you want to we win 🥇 the harts from punjabi people ❤❤❤❤❤ you putt keep singing 🎶

  • @RandhirSingh-hq8os
    @RandhirSingh-hq8os 2 месяца назад

    ਕੁਲਦੀਪ ਮਾਣਕ ਤਾਂ ਕੁਲਦੀਪ ਮਾਣਕ ਹੀ ਸੀ,,,,ਬੇਹਤਰ ਏਹੋ ਐ,ਤੂੰ ਹਸਨ ਮਾਣਕ ਬਣ ਕੇ ਗਾ,,,ਤਾਂ ਵੀ ਕੋਈ ਚੱਕਰ ਨਹੀਂ,,,,, ,,,,, ,,,,

  • @sukhvinderkamboj8001
    @sukhvinderkamboj8001 2 месяца назад

    Bahut vadia veer

  • @SuratSinghsandhu
    @SuratSinghsandhu 3 месяца назад

    Very nice song putter God bless you

  • @harbhajansoomal4709
    @harbhajansoomal4709 2 месяца назад

    Very good manak Bai ji

  • @jasdevsingh8494
    @jasdevsingh8494 Месяц назад

    Very nice👍👍❤🎉

  • @kaurrajwinder4016
    @kaurrajwinder4016 3 месяца назад

    God bless you beta ❤️❤️

  • @jagannath7141
    @jagannath7141 6 месяцев назад +4

    ਉਹ ਕਾਕਾ ਹੁਸਨ ਮਾਣਕ ਤੇਰੀ ਆਵਾਜ਼ ਤਾਂ ਮਾਣਕ ਨਾਲ ਮਿਲਦੀ ਜੁਲਦੀ ਹੈ। ਪਰ ਤੂੰ ਜੱਬਲੀਆਂ ਜ਼ਿਆਦਾ ਮਾਰਦਾ ਤੇ ਗਾਉਂਦਾ ਘੱਟ ਹੈ।ਇਹ ਤੇਰੀ ਆਦਤ ਠੀਕ ਨਹੀਂ ਲੱਗਦੀ।ਇਸ ਕਰਕੇ ਤੈਨੂੰ ਅਪੀਲ ਕਰਦਾਂ ਹਾਂ ਕਿ ਗੱਲਾਂ ਘੱਟ ਤੇ ਗਾਇਆ ਵੱਧ ਕਰ।

  • @jassmahilpurharish7129
    @jassmahilpurharish7129 Месяц назад

    Main main main main main j niva rahuga fall loka ne app e la dena

  • @guradittasidhu5115
    @guradittasidhu5115 6 месяцев назад +4

    Hasan Manak good Singer

  • @SsSidhu-i1f
    @SsSidhu-i1f 4 месяца назад +1

    Manak da naam sirf yudveer ja os da putt rkh skda baki bai ji vaar sirf manak saab de hise aai o niba skde c

  • @dadmomveera1980
    @dadmomveera1980 6 месяцев назад

    Ashke jawaana swaad aa gya…. Jee o sohneyaa

  • @jaggiguru3127
    @jaggiguru3127 23 дня назад

    ਦਮ ਨੀ ਹੈਗਾ ਗਲੇ ਵਿੱਚ ਟਾਈਮ ਪਾਸ ਕਰ ਲੈਣ ਦੋ ਰੋਟੀ ਖਾ ਰਿਹਾ ਮਾਣਕ ਦੇ ਸਹਾਰੇ

  • @amandeep9187
    @amandeep9187 7 месяцев назад +1

    Kent banda

  • @NirmalSingh-ws4vl
    @NirmalSingh-ws4vl 3 месяца назад +10

    ਤੂੰ ਜਿਥੇ ਮਿਲਣਾ ਮਿਲ ਲਓ ਤੇਰੇ ਵਿਚ ਕੀ ਹੈ ਨਕਲ ਕਰਨ ਤੋਂ ਬਿਨਾਂ ਹੋਰ ਕੀਤਾ ਰੋਟੀ ਖਾ ਬਵਾ ਸੀਰ ਹੋ ਗਈ ਤੈਨੂੰ ਮੇਰੀ ਉਮਰ 61 ਸਾਲ ਦੀ ਹੈ ਜਿਥੇ ਮਿਲਣਾ ਤੇ ਤੂੰ ਮੇਰੇ ਨਾਲ ਗਾ ਵੇਖ ਲਵੀਂ ਅਸੀਂ ਮਾਣਕ ਸਾਹਿਬ ਜੀ ਬਹੁਤ ਗਾਇਆ ਟਿਲੇ ਤੋਂ ਸੂਰਤ ਬੇਸੁਰਾ ਹੀ ਗਾਈ ਜਾਨਾਂ ਸ਼ੇਅਰ ਕਿਵੇਂ ਲਾਇਆ ਅਵਾਜ਼ ਇਸ ਤਰ੍ਹਾਂ ਜਿਵੇਂ ਡੱਕਾ ਦਿੱਤਾ ਹੈ

    • @raviharmansandhu8698
      @raviharmansandhu8698 3 месяца назад +5

      Nakal keda kise hor di kiti ohne apne de o kiti aa

    • @waheguru5885
      @waheguru5885 Месяц назад +2

      61 saal di umar ho gai boln di akal fr ni ayi tenu

  • @bantsingh814
    @bantsingh814 День назад

    ਘੱਟ ਬੋਲਣ ਚ ਵਿਸ਼ਵਾਸ ਰੱਖੋ।

  • @user-shama88
    @user-shama88 Месяц назад

    ਫੁਕਰਾ ਬਹੁਤ ਹੈ

  • @oldvirsa01
    @oldvirsa01 3 месяца назад +1

    ਫਜ਼ੂਲ ਦੀਆਂ ਹਰਕਤਾਂ ਨਾ ਲਾਇਆ ਕਰ ਯਾਰ

  • @HarjinderSingh-s4w
    @HarjinderSingh-s4w 7 месяцев назад +2

    Gal ni bni yar sorry manak

    • @haricurry6574
      @haricurry6574 6 месяцев назад

      what are u saying ? he is very good ❤❤

  • @gurtejdhillon6882
    @gurtejdhillon6882 2 месяца назад

    Aje suru atan ne agge agge dekhna waheguru es bache nu kiniya turkiya bakhsnge

  • @YOUTUBEGAMERZ295
    @YOUTUBEGAMERZ295 3 месяца назад

    Saaj bi hor hi

  • @jassmahilpurharish7129
    @jassmahilpurharish7129 Месяц назад

    Gana shuru hunde i quit

  • @gurpreetsingh-ry3xu
    @gurpreetsingh-ry3xu Месяц назад

    HASSAN TU HASSAN HAIN NA KE MANIK TU MANK NAHI HAIN BEGAANI SHAH TE MUSHAN NA MANAA

  • @GurwinderSingh-co1nj
    @GurwinderSingh-co1nj 5 месяцев назад

    OH MY GOD EH V KHUD NU SDINGER SAMJDA HAI

  • @jassmahilpurharish7129
    @jassmahilpurharish7129 Месяц назад +1

    Yarr bura na mani tu apne app nu niva samjda per tere ch hankar e bhot aa yaar

  • @GurmelSingh-e2f
    @GurmelSingh-e2f 2 месяца назад

    Manak Sahib di Rees nhi kar Skda galan ch hi Time khrab kar dinda hai gal vi Soach ke nhi krda

  • @YOUTUBEGAMERZ295
    @YOUTUBEGAMERZ295 3 месяца назад

    Eh kali manak di koi ni gha sakda

  • @SandeepSingh-c2u1o
    @SandeepSingh-c2u1o Месяц назад

    Tu kuyon manak da nam likhda

  • @BalvirSingh-pl2lt
    @BalvirSingh-pl2lt 6 месяцев назад +1

    Gala
    Gal.naebani.Mankg

  • @RanjitSingh-oq1lq
    @RanjitSingh-oq1lq Месяц назад

    Bakwas.full.karda

  • @SYCO_pbX9
    @SYCO_pbX9 5 месяцев назад