ਸਰਬਜੀਤ ਸਿੰਘ ਖ਼ਾਲਸਾ ਆ ਗਿਆ, ਮਾਂ ਕਿੱਥੇ ਰਹਿ ਗਈ ? | CPC TV

Поделиться
HTML-код
  • Опубликовано: 22 ноя 2024

Комментарии • 472

  • @balwinderkaurbabbu8613
    @balwinderkaurbabbu8613 6 месяцев назад +177

    ਬੀਬੀ ਬਿਮਲ ਕੌਰ ਖਾਲਸਾ ਜੀ ਇਕ ਮਹਾਨ ਔਰਤ ਸੀ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ

  • @balwindersinghvirk2852
    @balwindersinghvirk2852 5 месяцев назад +1

    ਵਾਹਿਗੁਰੂ ਜੀ

  • @pinderpawarlahoria4329
    @pinderpawarlahoria4329 6 месяцев назад +123

    ਫਰੀਦਕੋਟ ਵਾਲਿਆਂ ਨੂੰ ਬੇਨਤੀ ਹੈ ਕਿ ਅਸੀਂ ਸ਼ਹੀਦ ਪਰਿਵਾਰ ਦਾ ਦੇਣਾ ਨਹੀਂ ਦੇ ਸਕਦੇ,ਇਸ ਕਰਕੇ ਸਾਰੀਆਂ ਵੋਟਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਪਾਓ

  • @JaspinderGill-t5f
    @JaspinderGill-t5f 6 месяцев назад +125

    ਬੀਬਾ ਬਿਮਲ ਕੌਰ ਖਾਲਸਾ ਦੀ ਵੀ ਸਿੱਖ ਕੌਮ ਲਈ ਵੱਡੀ ਕੁਰਬਾਨੀ ਹੈ

  • @AvtarSingh-ox4lg
    @AvtarSingh-ox4lg 6 месяцев назад +77

    ਸ ਸਰਬਜੀਤ ਸਿੰਘ ਜਿੰਦਾਬਾਦ ਜਿੱਤ ਪੱਕੀ ਹੈ

  • @Deepdhaliwal789
    @Deepdhaliwal789 6 месяцев назад +84

    ਖਾੜਕੂ ਸਿੰਘਾਂ ਵਿੱਚ ਬਹੁਤ ਹੀ ਜਿਆਦਾ ਸਤਿਕਾਰ ਸੀ ਬੀਬੀ ਜੀ ਦਾ__

  • @mohansingh7391
    @mohansingh7391 6 месяцев назад +109

    ਮੇਰੀ ਫਰੀਦਕੋਟ ਵਾਸੀਆਂ ਨੂੰ ਇੱਕੋ ਇੱਕ ਬੇਨਤੀ ਵੋਟਾਂ ਭਾਈ ਅੰਮ੍ਰਿਤਪਾਲ ਨਾਲੋਂ ਵੱਧ ਪਾਉਣੀਆਂ ਖਡੂਰ ਸਾਹਿਬ ਵਾਲਿਆਂ ਨਾਲ ਫਰੀਦਕੋਟ ਵਾਲੇਓ❤

  • @kirat881
    @kirat881 6 месяцев назад +291

    ਫਰੀਦਕੋਟ ਦੇ ਲੋਕ ਐਨੇ ਵੀ ਫੁੱਦੂ ਨਹੀਂ ਕਿ ਸਰਬਜੀਤ ਸਿੰਘ ਅਤੇ ਉਹਨਾਂ ਦੇ ਪਿਤਾ ਬੇਅੰਤ ਸਿੰਘ ਅਤੇ ਮਾਤਾ ਦੀ ਕੁਰਬਾਨੀ ਭੁੱਲ ਜਾਣ ।

    • @dilveer1438
      @dilveer1438 6 месяцев назад +5

      ਇਹ ਤੁਹਾਡੀ ਆਪਣੀ ਸੋਚ ਐ

    • @baljindersingh1184
      @baljindersingh1184 6 месяцев назад

      ​ਲੋਕੋ ਪੰਥ ਦੀ ਇੱਜਤ ਰੱਖੀ ਹੈ ਕੌਮ ਦੀ ਇਸ ਪਰਿਵਾਰ ਨੇ ।ਜਦੋਂ ਸਿਖ ਕੌਮ ਬਹੁਤ ਉਦਾਸ ਸੀ ਉਦੋਂ ਮੁੜ ਕੌਮ ਖੜੀ ਕਰ ਦਿੱਤੀ ਸੀ ਬੇਅੰਤ ਸਿੰਘ ਨੇ ਜੋ ਭਾਈ ਸਰਬਜੀਤ ਸਿੰਘ ਦੇ ਪਿਤਾ ਸਨ।ਹੁਣ ਗਦਾਰੀ ਟਿੱਕਾ ਲਵਾਉਣ ਤੋਂ ਬਚਾਓ ਕਰਨਾ ।ਦੱਲੇ ਜੋ ਮਰਜੀ ਕਰਨ ।​@@dilveer1438

    • @pushpindersingh3929
      @pushpindersingh3929 6 месяцев назад +1

      @@dilveer1438🤔🤔🤔🤔🤔

    • @KashmirSingh-cb8bm
      @KashmirSingh-cb8bm 5 месяцев назад +3

      ​@@dilveer1438 biat singh ek ankhi Yoda hai jo Harminder sahib badla lai mot da marea nahi apani Jamir nl marea

    • @jaginderpsingh6899
      @jaginderpsingh6899 5 месяцев назад

      Lag ju pta 4 Tarik nu, fuddu faridkot de lok aa ya fer oh jehde veham ch e din kadhi jande aa.

  • @gallpunjabde
    @gallpunjabde 6 месяцев назад +131

    ਮੈ ਪੰਡਿਤ ਹਾਂ ਪਰ ਮੇਰੇ ਵੋਟ ਕੇਵਲ ਭਾਈ ਸਰਬਜੀਤ ਸਿੰਘ ਨੂੰ ਪਾਉਣ ਜੀਓ

    • @sukhdevsandhu8235
      @sukhdevsandhu8235 5 месяцев назад +7

      Bibi Bimal kaur v Hindu pariwar vicho c ohana da phela name bimla Devi c marriage to phela

    • @akshbrar1074
      @akshbrar1074 5 месяцев назад +8

      ਬਾਈ ਜੀ ਬਹੁਤ ਵਧੀਆ ਅਸੀਂ ਪਰਸੋਂ ਭਾਈ ਸਰਬਜੀਤ ਸਿੰਘ ਮਲੋਆ ਬਾਬਤ ਪਿੰਡ ਚੋਂ ਵੋਟਾਂ ਮੰਗ ਰਹੇ ਸੀ ਤਾਂ ਸਾਡੇ ਨਾਲ਼ ਦੋ ਪੰਡਤਾਂ ਦੇ ਮੁੰਡੇ ਸੀ ਜਿਹੜੇ ਕੇ ਸਾਡੇ ਤੋਂ ਵੀ ਅੱਗੇ ਹੋ ਕੇ ਕੰਪੇਂਨ ਚਲਾ ਰਹੇ ਸੀ

    • @navjotkhosa9164
      @navjotkhosa9164 5 месяцев назад +2

      Thanks brother

    • @varinderkumarsharma4131
      @varinderkumarsharma4131 5 месяцев назад +5

      ਅਸੀਂ ਵੀ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪਿਤਾ ਜੀ ਨੂੰ ਵੋਟ ਪਾਈ ਸੀ 1989 BATHINDA

    • @AmandeepKaur-nl8dm
      @AmandeepKaur-nl8dm 5 месяцев назад +3

      You are real Hindu

  • @vinylRECORDS0522
    @vinylRECORDS0522 6 месяцев назад +212

    ਆਪਣੀ ਸਪੋਰਟ ਸਰਬਜੀਤ ਸਿੰਘ ਨੂੰ ਹੈ, ਸਾਡਾ ਹਲਕਾ ਫਰੀਦਕੋਟ ਹੀ ਹੈ।

  • @balwinderkaurbabbu8613
    @balwinderkaurbabbu8613 6 месяцев назад +226

    ਫਰੀਦਕੋਟ ਦੇ ਵਟਰੋ ਆਪਣੀ ਜ਼ਮੀਰ ਨੂੰ ਜਾਗਦੀ ਰੱਖਿਓ ਭਾਈ ਸਾਹਿਬ ਜੀ ਨੂੰ ਜਿਤਾਓ ਅਤੇ ਪਾਰਲੀਮੈਂਟ ਵਿੱਚ ਬਿਠਾਓ

    • @GurinderJassar
      @GurinderJassar 6 месяцев назад +3

      ਇਸਦੀ ਕੀ ਦੇਣ ਆ ਝੂਠ ਦਾ ਪੁਜਾਰੀ ਆ

    • @pushpindersingh3929
      @pushpindersingh3929 6 месяцев назад

      @@GurinderJassarmil gi 🐏🐏🐏

    • @H.R.Bajakhana
      @H.R.Bajakhana 5 месяцев назад +8

      ​@@GurinderJassar ਤੈਨੂੰ ਕੀ ਪਤਾ ,ਇੰਦਰਾ ਦਿਆ ਚਮਚਿਆ

    • @shukvinderdhillion9760
      @shukvinderdhillion9760 5 месяцев назад

      🙏🙏🙏🙏

    • @AmarjitSingh-vg9ji
      @AmarjitSingh-vg9ji 5 месяцев назад

      ​Tu sala wadda harischander a

  • @Gusdbsgusg
    @Gusdbsgusg 6 месяцев назад +50

    ਸਾਰੇ ਫਰੀਦਕੋਟ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਦਾ ਸਾਥ ਦਿੱਤਾ ਜਾਵੇ।

  • @MajorSingh-xw1ro
    @MajorSingh-xw1ro 6 месяцев назад +106

    ਮਿੰਟੂ ਜੀ ਸਾਡੀ ਕੌਮ ਬਹੁਤ ਜਲਦੀ ਭੁਲ ਜਾਂਦੀ ਆ ਇਸ ਲਈ ਅਸੀਂ ਗਦਾਰਾ ਤੋਂ ਛਿਤਰ ਖਾਂਦੇ ਆ ਜੇ ਕਦੇ ਅਸੀਂ ਕੌਮੀਂ ਪ੍ਰਵਾਨਿਆਂ ਨੂੰ ਯਾਦ ਰੱਖੀਏ ਤਾਂ ਸਾਨੂੰ ਕੋਈ ਨਹੀ ਮਾਰ ਸਕਦਾ।

  • @JoginderSingh-vj2tx
    @JoginderSingh-vj2tx 5 месяцев назад +2

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

  • @jagdevsingh7524
    @jagdevsingh7524 6 месяцев назад +40

    ਮੈਂ ਫਰੀਦਕੋਟ ਸ਼ਹਿਰ ਤੋਂ ਹਾਂ। ਸਾਡਾ ਸਾਰਾ ਪ੍ਰੀਵਾਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਨਾਲ ਹੈ। ਬਾਈ ਮਿੰਟੂ ਗੁਰੂਸਰੀਆ, ਬਹੁਤ ਵਧੀਆ ਉੱਦਮ ਕੀਤਾ ਹੈ ਤੁਸੀਂ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਘਾਲਣਾ, ਕੁਰਬਾਨੀ ਦੱਸਣ ਲਈ। ਪਰ ਅਫਸੋਸ ਬੀਬੀ ਜੀ, ਗੱਦਾਰੀਆਂ ਦਾ ਸ਼ਿਕਾਰ ਹੋ ਗਏ ਸਨ।

  • @Daljitsingh-u6x
    @Daljitsingh-u6x 6 месяцев назад +20

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ਮੈਰੇ ਵੀਰੋ ਬਾਬੇ ਫਰੀਦ ਜੀ ਚਰਨ ਸੋਹ ਨਿਵਾਸੀਓ।
    ਵੀਰ ਨੂੰ ਇਕ ਵੀਰ ਨੂੰ ਜਰੂਰ ਜਿਤਾ ਦਿਉ ਇੱਕ ਵਾਰ

  • @sukhjitsingh6668
    @sukhjitsingh6668 6 месяцев назад +75

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ, ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ, ਸਰਦਾਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ, ਭਾਈ ਸੰਦੀਪ ਸਿੰਘ ਸੰਨੀ ਜ਼ਿੰਦਾਬਾਦ, ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਦੇ ਲੋਕੋ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਖਹਿੜਾ ਛੱਡੋ ਅਪਣੇ ਅਜ਼ਾਦ ਉਮੀਦਵਾਰ ਜਿਤਾਓ ਪਾਰਟੀਆਂ ਨੇ ਪੰਜਾਬ ਨੂੰ ਲੁਟਿਆ ਤੇ ਕੁੱਟਿਆ ਹੀ ਹੈ

  • @tajwrsingh5990
    @tajwrsingh5990 6 месяцев назад +85

    ਸਿੱਖ ਕੌਮ ਦੀ ਡਿੱਗੀ ਪੱਗ ਦੁਆਰਾ ਸਿਰ ਉੱਤੇ ਰੱਖਣ ਵਾਲੇ ਪਰਿਵਾਰ ਨੂੰ ਵੋਟ ਪਾਉ ਫਰੀਦਕੋਟ ਵਾਲਿਓ 🗳✌️🙏🏻🚩🚩

  • @manjitsingh-lb2nb
    @manjitsingh-lb2nb 6 месяцев назад +25

    ਚੜ੍ਹਦੀ ਕਲਾ ਵਾਲੀ ਮਾਤਾ ਜੀ ਸਨ ਬਿਮਲ ਕੌਰ ਜੀ ਖਾਲਸਾ

  • @jagjiwankaur3938
    @jagjiwankaur3938 5 месяцев назад +1

    ਵਾਹਿਗੁਰੂ ਮੇਹਰ ਕਰਿਓ 🙏

  • @SarbjitkaurMaan-j2y
    @SarbjitkaurMaan-j2y 6 месяцев назад +155

    ਫਰੀਦਕੋਟ ਵਾਸੀਓ ਪੂਰੀ ਇਮਾਨਦਾਰੀ ਦੇ ਨਾਲ ਇਸ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਮੋੜ ਦਿਓ ਦਾਗ ਨਾ ਲੱਗਣ ਦਿਓ

    • @hdgamergang3168
      @hdgamergang3168 6 месяцев назад +4

      Very nice g

    • @GurmukhSingh-hy8he
      @GurmukhSingh-hy8he 6 месяцев назад +9

      ਫ਼ਰੀਦਕੋਟ ਦੇ ਸੂਝਵਾਨ ਵੋਟਰ ਸਾਥੀਓ ,ਆਪਣੀ ਸੋਚ ਨੂੰ ਪੱਕੀ ਕਰੋ ਕਿ,ਖਾਲਸਾ ਗੱਜੂ ਲੰਡੀ ਬੁੱਚੀ ਭੱਜੂ ।

    • @tejindersingh7299
      @tejindersingh7299 6 месяцев назад

      @@hdgamergang3168 ķm

    • @tejindersingh7299
      @tejindersingh7299 6 месяцев назад

      @@hdgamergang3168 mm

    • @tejindersingh7299
      @tejindersingh7299 6 месяцев назад

      @@hdgamergang3168 mm

  • @NirmalSingh-bz3si
    @NirmalSingh-bz3si 6 месяцев назад +74

    ਓ ਪੰਜਾਬੀਓ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਜਿਤਾਓ??ਪੰਜਾਬੀਓ ਅਣਖਾਂ ਦਾ ਸਵਾਲ ਆ?

  • @utopianshin375
    @utopianshin375 6 месяцев назад +45

    ਬਹੁਤ ਸ਼ੁਕਰੀਆ ਜੀ। ਸਰਬਜੀਤ ਸਿੰਘ ਖਾਲਸਾ ਜੀ ਤਿੰਨ ਵਾਰ ਪਹਿਲਾਂ ਚੋਣ ਲੜ ਚੁੱਕੇ ਐ।

  • @MakhanjitSingh-u1o
    @MakhanjitSingh-u1o 6 месяцев назад +18

    ਆਪਣੇ ਪਤੀ ਦੀ ਪਗ ਨੂੰ ਦਾਗ ਨੀ ਲਗਨ ਦਿੱਤਾ,ਜਾਨੀ ਕੇ ਵਿੱਕੀ ਨਹੀ ,,ਸਾਰਾ ਸਚ ਬੋਲਣ ਤੇ ਧਨਵਾਦ yਜੀ,,

  • @NirvailSingh2424
    @NirvailSingh2424 6 месяцев назад +7

    ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਸਹੀਦ ਦੀ ਸਹੀਦ ਪਤਨੀ ਬਾਰੇ ਸਟੀਕ ਜਾਣਕਾਰੀ ਲਈ

  • @BalvirSingh21475
    @BalvirSingh21475 6 месяцев назад +30

    ਮਾਨ,ਲੱਖਾ ,ਅਮਰਿਤਪਾਲ,ਸਰਬਜੀਤ, ਤੇ ਹੋਰ ਅਜ਼ਾਦ ਜਿਤਣੇ ਚਾਹੀਦੇ

  • @BalkarSingh-jb3wv
    @BalkarSingh-jb3wv 6 месяцев назад +4

    ਮਾਂ,,, ਨੂੰ ਅੱਜ ਯਾਦ ਕਰਨ ਦਾ,, ਬਹੂਤ ਧਨਵਾਦ

  • @JaspalSingh-ez2hu
    @JaspalSingh-ez2hu 5 месяцев назад +1

    ਫਰੀਦਕੋਟ ਦੇ ਲੋਕਾਂ ਸ਼ਹੀਦ ਸਿੰਘਾਂ ਦਾ ਪੁੱਤਰ ਤੁਹਡਾ ਘਰ ਆਈਆ ਮੁਲ ਮੋੜ ਦਿਉ ਪੰਜਾਬੀਆਂ ਦਾ ਸੈਟਰ ਵਿਚ ਚੱਲੇ

  • @gurjeetsingh1359
    @gurjeetsingh1359 6 месяцев назад +27

    ਸਾਡੀ ਸਪੋਟ ਭਾਈ ਸਰਬਜੀਤ ਸਿੰਘ ਸਪੁੱਤਰ ਭਾਈ ਬੇਅੰਤ ਸਿੰਘ ਨੂੰ ਹੈ ਜੀ ਸਾਡਾ ਲੋਕ ਸਭਾ ਹਲਕਾ ਫਰੀਦਕੋਟ ਤੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਹੈ

    • @karandeepsingh1711
      @karandeepsingh1711 5 месяцев назад +1

      ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
      ਜਲੰਧਰ ਤੋਂ

    • @gurmeetkaurbrar
      @gurmeetkaurbrar 5 месяцев назад +2

      Very good 👍

  • @SarbjitkaurMaan-j2y
    @SarbjitkaurMaan-j2y 6 месяцев назад +71

    ਜਾਗ ਦੀ ਜਗੀਰਾਂ ਵਾਲਿਆਂ ਨੂੰ ਆਪਣੀ ਸੀਟ ਛੱਡ ਦੇਣੀ ਚਾਹੀਦੀ ਹੈ ਉਹ ਦੇਖੋ ਕਿੱਡੀ ਵੱਡੀ ਕੁਰਬਾਨੀ ਕੀਤੀ ਕੌਮ ਲਈ ਸਾਡੇ ਸਾਡੇ ਰੋ ਰੋ ਕੇ ਜੋ ਹਾਲ ਹੋਇਆ ਸੀ ਉਸ ਦਿਨ ਦਰਬਾਰ ਸਾਹਿਬ ਤੇ ਅਟੈਕ

  • @Daljitsingh-u6x
    @Daljitsingh-u6x 6 месяцев назад +35

    ਵੀਰ ਜੀ ਸਰਬਜੀਤ ਸਿੰਘ ਨੂੰ ਜਿਤਾਉ ਫੇਰ ਹੀ ਸਹੀਦ ਬੇਅੰਤ ਸਿੰਘ ਤੇ ਬਿਮਲ ਕੌਰ ਖਾਲਸਾ ਨੂੰ ਸੱਚੀ ਸਰਧਾਂਜਲੀ ਹੋਵੇਗੀ।ਧੰਨਵਾਦ ਜੀ.

  • @gurpreetranouta5252
    @gurpreetranouta5252 5 месяцев назад

    ਅਸੀਂ ਫਰੀਦਕੋਟ ਤੋਂ ਭਾਈ ਸਾਹਿਬ ਜੀ ਦੇ ਹੱਕ ਵਿੱਚ

  • @GurjeetSingh-nn9zn
    @GurjeetSingh-nn9zn 6 месяцев назад +22

    ਬਹੁਤ ਬਹੁਤ ਧੰਨਵਾਦ ਮਿੰਟੂ ਬਾਈ ਜੀ

  • @kashmir2445
    @kashmir2445 5 месяцев назад +2

    ਮੇਹਰਬਾਨੀ ਜੀ ਲੋਕਾ ਨੂੰ ਸ਼ਹੀਦਾਂ ਦੇ ਕਾਰਨਾਮਿਆਂ ਦੀ ਜਾਨਕਾਰੀ ਦੇਣ ਲਈ।

  • @rashpalsingh5699
    @rashpalsingh5699 6 месяцев назад +21

    ਧੰਨਵਾਦ ਮਿੰਟੂ ਜੀ

  • @ekambura9261
    @ekambura9261 6 месяцев назад +21

    ਫਰੀਦਕੋਟ ਵਾਲੀਓ ਬੜੀ ਵੰਡੀ ਕੁਰਬਾਨੀ ਹੈ ਜੀ ਅਸੀ ਵੇਖੀ ਹੈ ਜੀ ਇਹ ਸੇਵਾ ਦਾ ਮੌਕਾ ਗਵਾਈਓ ਕਰਮਾ ਵਾਲੇਜੇ ਤੂਹਾਨੂੰ ਮੌਕਾ ਮਿਲੀਆ ਰਬ ਰਾਖਾ

  • @mohansingh7391
    @mohansingh7391 6 месяцев назад +49

    ਜਿਹੜੇ ਜਵਾਕ ਆਮ ਆਦਮੀ ਦੀਆਂ ਟੋਪੀਆਂ ਚੱਕ ਕੇ ਭੱਜੇ ਫਿਰਦੇ ਸੀ ਐਮਪੀ ਦੀਆਂ ਪਹਿਲੀਆਂ ਵੋਟਾਂ ਵੇਲੇ ਅੱਜ ਉਹ ਅੱਜ ਉਹ ਭਾਈ ਸਰਬਜੀਤ ਸਿੰਘ ਦੀ ਰੋਡ ਸ਼ੋ ਚ ਨਾਲ ਗਏ ਵੇ ਬੀਬਾ ਜੀ ਦੇ ਉਵੇਂ ਹੀ ਮਾਹੌਲ ਆ ਉਦੋਂ ਆਮ ਆਦਮੀ ਦਾ ਸੀ ਹੁਣ ਆਜਾਦ ਉਮੀਦਵਾਰ ਦਾ ਫਰੀਦਕੋਟ ਜਿਲੇ ਚ

    • @harmandersinghcheema6102
      @harmandersinghcheema6102 6 месяцев назад +2

      Fridkot panthk hlka panthk te jagdi jmir wale lok te vote sarbjit khalsa nu jit sarbjit the nhi farkdkot wale loka the

  • @AvjotSingh-nr5po
    @AvjotSingh-nr5po 6 месяцев назад +19

    ਸ਼ੁਕਰੀਆ ਮਿੰਟੂ ਵੀਰ ਜੀ

  • @KuljinderSingh-g4l
    @KuljinderSingh-g4l 6 месяцев назад +87

    ਇੰਨੀ ਦ੍ਰਿੜਤਾ ਵਾਲੀ ਮਹਾਨ ਬੀਬੀ ਕਦੇ ਵੀ ਖ਼ੁਦਕੁਸ਼ੀ ਨਹੀਂ ਕਰ ਸਕਦੀ, ਜੇਕਰ ਬੀਬੀ ਜੀ ਪੁਲਸ ਨੇ ਸ਼ਹੀਦ ਨਹੀ ਕੀਤੀ ਤਾਂ ਪੋਸਟਮਾਟਮ ਜ਼ਰੂਰ ਹੁੰਦਾ, ਇਹ ਕੰਮ ਪੰਜਾਬ ਪੰਜਾਬ ਪੁਲਿਸ ਦਾ ਈ ਸੀ🙏

  • @harpreetvirk7247
    @harpreetvirk7247 6 месяцев назад +14

    ਫੁਲ ਸਪੋਰਟ ਭਾਈ ਸਰਬਜੀਤ ਸਿੰਘ ਜੀ

  • @paramjitmehroke2354
    @paramjitmehroke2354 5 месяцев назад +1

    ਚੜ੍ਹਦੀ ਕਲਾ ਵਾਲੀ ਬੀਬੀ ਬਿਮਲ ਕੋਰ ਜੀ🙏🏻🙏🏻🙏🏻🙏🏻🙏🏻❤️❤️❤️❤️❤️❤️

  • @amarjitcheema9991
    @amarjitcheema9991 6 месяцев назад +11

    ਧੰਨਵਾਦ ❤

  • @mangjitsingh4606
    @mangjitsingh4606 5 месяцев назад +1

    ਸਾਡੀ ਸਪੋਟ ਭਾਈ ਸਰਬਜੀਤ ਸਿੰਘ ਜੀ ਨੂੰ ਆ

  • @rbrar3859
    @rbrar3859 6 месяцев назад +36

    ਫ਼ਰੀਦ ਕੋਟ ਵਾਸੀਓ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਜਿਤਾਓ ਬਹੁਤ ਜ਼ਰੂਰੀ ਹੈ।
    ਜੇ ਕੋਈ ਹੋਰ ਜਿੱਤ ਗਿਆ, ਤਾਂ ਇਸ ਮੁੰਡੇ ਦਾ ਦਿੱਲ ਟੁੱਟ ਜਾਵੇਗਾ।

  • @WahiguruGod-sn9tj
    @WahiguruGod-sn9tj 5 месяцев назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਬਿਮਲ ਕੌਰ ਜੀ🙏🌹

  • @JaswinderSingh-uy3ju
    @JaswinderSingh-uy3ju 6 месяцев назад +22

    ਫਰੀਦਕੋਟ ਦੇ ਵੋਟਰਾਂ ਨੂੰ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਦੇ ਹੱਕ ਵਿੱਚ ਭੁਗਤਣਾ ਚਾਹੀਦਾ ਹੈ।

  • @jatindersinghsingh5296
    @jatindersinghsingh5296 5 месяцев назад +1

    ਜਿਤ ਪਂਕੀ ਆਹ ਸਰਬਜੀਤ ਸਿੰਘ ਖਾਲਸਾ ਜੀ ਦੀ

  • @HarpeetKunda
    @HarpeetKunda 5 месяцев назад +1

    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @gurcharansingh3029
    @gurcharansingh3029 6 месяцев назад +21

    ਅੰਤਰ ਰਾਸ਼ਟਰ ਪੱਧਰ ਤੇ ਸਿੱਖੀ ਦੀ ਚੜਤ ਵਾਸਤੇ ਚਾਰੇ ਅਜ਼ਾਦਾਂ ਦੀ ਜਿੱਤ ਤੇ ਵਾਹਿਗੁਰੂ ਮੋਹਰ ਲਾਵਣ।

  • @JaswantSingh-uu5us
    @JaswantSingh-uu5us 6 месяцев назад +43

    ਪਾਰਟੀ ਆਪਣੇ ਦਾਇਰੇ ਤਾ ਬਾਹਰ ਜਾ ਕਿ ਪੰਜਾਬ ਦੀ ਗੱਲ ਨਹੀ ਕਰਦੀਆ ਹੁਣ ਆਜਾਦ ਉਮੀਦਵਾਰ ਤੋ ਆਸ ਹੈ ਖੁਲ ਕਿ ਬੋਲਣਗੇ

  • @punjabtv8462
    @punjabtv8462 6 месяцев назад +15

    ਬੋਤ ਬੋਤ ਧੰਨਵਾਦ ਵੀਰ ਜੀ

  • @makhansinghgill7029
    @makhansinghgill7029 6 месяцев назад +13

    Thank you ਮਿੰਟੂ ਵੀਰੇ

  • @JagjitSingh-uz4dv
    @JagjitSingh-uz4dv 5 месяцев назад +2

    ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ

  • @raghbirsingh568
    @raghbirsingh568 5 месяцев назад +3

    ਵਾਹਿਗੁਰੂ ਗੁਰੂ ਜੀ ਫਰੀਦਕੋਟ ਦੀ ਜਨਤਾ ਨੂੰ ਸਨਿੰਮਰ ਬੇਨਤੀ ਹੈ ਕਿ ਸਰਬਜੀਤ ਸਿੰਘ ਖਾਲਸਾ ਨੂੰ ਬਹੁਮਤ ਵੋਟਾਂ ਨਾਲ ਜਿਤਾਓ ।

  • @daljitsidhu7149
    @daljitsidhu7149 6 месяцев назад +11

    ਸਰਬਜੀਤ ਸਿੰਘ ਖਾਲਸਾ ਦਾ ਬਹੁਤ ਹੀ ਜ਼ੋਰ ਚਲ ਰਿਹਾ ਹੈ ਜੀ

  • @GurdevSingh-m1r
    @GurdevSingh-m1r 5 месяцев назад +3

    ਸਹੀਦ ਬੀਬੀ ਬਿਮਲ ਕੌਰ ਜੀ ਸਾਡੇ ਬਹੁਤ ਹੀ ਸਤਿਕਾਰ ਯੋਗ ਨੇ

  • @baljitratol2981
    @baljitratol2981 5 месяцев назад +2

    ਇਸ ਵਾਰ ਭਾਈ ਸਰਬਜੀਤ ਸਿੰਘ ਮਲੋਆ ਨੂੰ ਫਤਿਹ ਮਿਲੇਗੀ 🙏👍

  • @JatinderSingh-w5q
    @JatinderSingh-w5q 6 месяцев назад +59

    ਪਹਿਲੀ ਵਾਰ ਬੀਬੀ ਬਿਮਲ ਕੌਰ ਖਾਲਸਾ ਨੂੰ ਵੋਟ ਪਾਈ ਸੀ ਹਲਕਾ ਰੋਪੜ ਸੀਟ ਹੁੰਦੀ ਸੀ ਉਸ ਵੇਲੇ

    • @gurbhejsingh1670
      @gurbhejsingh1670 6 месяцев назад +10

      ਚੋਣ ਨਿਸ਼ਾਨ ਉਡਦਾ ਬਾਜ਼ ਸੀ |

    • @JarnailSingh-iu7cu
      @JarnailSingh-iu7cu 6 месяцев назад +7

      ਮੇਰਾ,ਪਿ,ਵੀ, ਉਸ, ਵੇਲੇ, ਰੋਪੜ, ਹਲਕੇ ਵਿੱਚ ਸੀ,ਮੈਂ, ਵੀ,ਵੋਟ,ਬਿਮਲ, ਕੌਰ, ਖ਼ਾਲਸਾ ਨੂੰ,ਪਾਈ,ਸੀ,

  • @Harjindersingh-yp4pq
    @Harjindersingh-yp4pq 6 месяцев назад +7

    ਹਲਕਾ ਫਰੀਦਕੋਟ ਵਾਸਿਓ ਵਡਮੁੱਲੇ ਹੋ ਸਾਨੂੰ ਇਹ ਮੋਕਾ ਮਿਲਦਾ ਤਾ ਬਹੁਤ ਮਾਣ ਮਹਿਸੂਸ ਕਰਦੇ ਜਿਤਾਓ ❤❤❤

  • @sunnysharma-nu8bt
    @sunnysharma-nu8bt 5 месяцев назад +12

    ਫਰੀਦਕੋਟੀਓ ਬਟਨ ਐਸਾ ਦਬਾਉਣਾ ਕੇ ਜਦੋਂ ਅਕਾਲ-ਤਖਤ ਜਾਂ ਹਰਮੰਦਰ ਸਾਹਿਬ ਜਾਓ ਤਾਂ ਸਿਰ ਸ਼ਰਧਾ ਤੇ ਸ਼ੁਕਰਾਨੇ ਨਾਲ ਝੁਕੇ, ਨਾ ਕੇ ਸ਼ਰਮ ਨਾਲ!!
    "ਆ ਗਿਆ ਵਕਤ ਕਰਜ਼ ਮੋੜਨ ਦਾ"

  • @TheKingHunter8711
    @TheKingHunter8711 6 месяцев назад +9

    _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
    _❤ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ❤_
    _❤ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ❤_
    _❤ਕਿਸਾਨ-ਮਜ਼ਦੂਰ ਜ਼ਿੰਦਾਬਾਦ❤_

  • @geetkalyan3024
    @geetkalyan3024 5 месяцев назад

    ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਬੀਬੀ ਜੀ ਅਲੋਪ ਹੋ ਗਏ ਜਿਨ੍ਹਾਂ ਦੀ ਹੋਂਦ ਉਨ੍ਹਾਂ ਦੀ ਕੁਰਬਾਨੀ ਨੂੰ ਸਾਹਮਣੇ ਲਿਆਉਣਾ ਜਰੂਰੀ ਹੈ ਜੀ

  • @Tanuherakomal
    @Tanuherakomal 5 месяцев назад +2

    ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾੳ

  • @kspanjwarh
    @kspanjwarh 6 месяцев назад +18

    ਧਿਆਨ ਧਰਕੇ ਬੋਲੋ ਜੀ ਵਾਹਿਗੁਰੂ 😊

  • @jagdevdhaliwal4692
    @jagdevdhaliwal4692 6 месяцев назад +20

    ਫਰੀਦਕੋਟ ਅਤੇ ਸੰਗਰੂਰ ਦੇ ਲੋਕਾਂ ਦੀ ਜ਼ਿਮੇਵਾਰੀ ਹੈ ਹੁਣ ਇਹਨਾਂ ਸੂਰਬੀਰਾਂ ਨੂੰ ਚੇਤੇ ਰੱਖਣ

  • @AmarjitKaur-rq2ok
    @AmarjitKaur-rq2ok 5 месяцев назад +2

    ਸਾਨੂੰ ਸ਼ਹੀਦ ਸ੍ਰ ਬੇਅੰਤ ਸਿੰਘ ਅਤੇ ਬਿਮਲ ਕੌਰ ਜੀ ਖਾਲਸਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ੍ਰ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੱਡੀ ਜਿੱਤ ਦਿਵਾਉਣੀ ਚਾਹੀਦੀ ਹੈ ਪੰਜਾਬੀਓ ਆਪਣੀਆਂ ਜ਼ਮੀਰਾਂ ਜਾਗਦੀਆਂ ਰੱਖਿਓ

  • @jasssingh5029
    @jasssingh5029 6 месяцев назад +20

    22ਜੀ ਫਰੀਦਕੋਟ ਦੇ ਸ਼ਹਿਰੀ ਵੋਟਰ ਹਾਂ ਖਾਲਸਾ ਸਾਹਿਬ ਨਾਲ ਪਿੰਡਾ ਦੇ ਪਿੰਡ ਤੁਰ ਪਏ ਜੀ।

    • @IsherGrewal
      @IsherGrewal 6 месяцев назад +4

      Very good job 👍

    • @HarjinderSINGH-gh6hr
      @HarjinderSINGH-gh6hr 6 месяцев назад +3

      ਸਦਕੇ ਮੇਰੇ ਵੀਰਾਂ ਦੇ..👍

  • @gurpalgill9314
    @gurpalgill9314 5 месяцев назад +1

    ਅਸੀਂ ਤਾਂ ਉਹਨਾਂ ਦੀਆਂ ਬਹੁਤ ਇੰਟਰਵਿਉ ਸੁਣੀਆਂ । ਸਾਰੀਆਂ ਵਿੱਚ ਉਹ ਆਪਣੀ ਮਾਂ ਦਾ ਜ਼ਿਕਰ ਜ਼ਰੂਰ ਕਰਦੇ ਹਨ।

  • @pavittarsingh6311
    @pavittarsingh6311 6 месяцев назад +6

    ❤❤ਸਰਬਜੀਤ ਸਿੰਘ ਜਿੰਦਾਬਾਦ

  • @sachdiawaaj3738
    @sachdiawaaj3738 6 месяцев назад +5

    ਵਾਹਿਗੁਰੂ ਕਿਰਪਾ ਕਰੇ ਕੌਮ ਜਾਗ ਜਾਏ ਤੇ ਕੌਮੀ ਪਰਵਾਨਿਆਂ ਦੀ ਕਦਰ ਕਰਨੀ ਸਿੱਖ ਜਾਵੇ

  • @dalersingh5082
    @dalersingh5082 6 месяцев назад +10

    ਬਿਮਲ ਕੌਰ ਖਾਲਸਾ ਜੀ ਦਾ ਜਨਤਾ ਵਿੱਚ ਪ੍ਰਚਾਰ ਕੀਤਾ ਜਾਣਾ ਚਾਹੀਦਾ ਏ । ਐਨੀ ਬੁਲੰਦ ਹੌਸਲੇ ਵਾਲ਼ੀ ਗੁਰੂ ਜੀ ਦੀ ਸਿੱਘਣੀ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਐ। ਬਹੁਤ ਦਹਿਸ਼ਤ ਵਾਲੇ ਮਾਹੌਲ ਵਿੱਚ, ਬੀਬੀ ਜੀ ਨੇ ਸੱਚ ਦੀ ਆਵਾਜ਼ ਚੁੱਕੀ, ਅਤੇ ਅਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਜੀ।।

  • @surindersinghfauji9141
    @surindersinghfauji9141 5 месяцев назад +2

    ਤੀਸਰੀ ਥਿਊਰੀ ਠੀਕ ਲਗਦੀ ਹੈ।
    ਮੈਂ ਖੁਦ ਤੀਸਰੀ ਥਿਊਰੀ ਨਾਲ 100% ਸਹਿਮਤ ਹਾਂ।

  • @dimpalbajwa5536
    @dimpalbajwa5536 5 месяцев назад +2

    ਫਰੀਦਕੋਟ ਦੇ ਵਟਰੋ ਆਪਣੀ ਜ਼ਮੀਰ ਨੂੰ ਜਾਗਦੀਰੱਖਿਓ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾੳ

  • @kulwantsingh2819
    @kulwantsingh2819 6 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SurjitSingh-u7l
    @SurjitSingh-u7l 6 месяцев назад +1

    ਮਿੰਟੂ ਜੀ ਨੇ ਬਹੁਤ ਵਧੀਆ ਗੱਲ ਕੀਤੀ ਆ ਮਾਤਾ ਜੀ ਵਾਰੇ ਜਰੂਰ ਲੋਕਾ ਨੂੰ ਦੱਸਣਾ ਚਾਹੀਦਾ ਇਹ ਖਬਰ ਸਟੋਰੀ ਘਰ ਘਰ ਪਹੁੰਚਾ ਦਿਉ🙏👍

  • @JaskaranSingh-wy1ek
    @JaskaranSingh-wy1ek 6 месяцев назад +8

    ਦੂਜੇ ਹਲਕੇ ਆ ਵਾਲੇ ਵੀ ਆਪਣੇ-ਆਪ ਰਿਸ਼ਤੇਦਾਰਾ ਨੂੰ ਆਖ ਕੇ ਭਾਈ ਸਾਹਿਬ ਨੂੰ ਵੋਟਾ ਪਵਾਈ ਜਾਵੇ

  • @bikramjitrathi8876
    @bikramjitrathi8876 5 месяцев назад +1

    ਭਾਈ ਬੇਅੰਤ ਸਿੰਘ ਜੀ ਖਾਲਸਾ ਜਿੰਦਾਬਾਦ

  • @Kang-21081
    @Kang-21081 5 месяцев назад

    ਬਿਲਕੁੱਲ ਜੀ,
    ਬਹੁਤ ਵੱਡੀ ਕੁਰਬਾਨੀ ਏ ਤੁਸੀਂ ਹਿੰਮਤ ਕੀਤੀ ਬਿਆਨ ਕਰਨ ਦੀ।

  • @khalsa-g1817
    @khalsa-g1817 6 месяцев назад +2

    ਜਿੱਤ ਹਾਰ ਅਕਾਲ ਪੁਰਖ ਜੀ ਦੇ ਹੱਥ ਹੈ
    ਸੱਭ ਕੁਝ ਉਸਦੇ ਭਾਣੇ ਵਿੱਚ ਹੀ ਹੈ
    ਪਰ ਜੋ ਸੱਭ ਤੋਂ ਵੱਡੀ ਗੱਲ ਜਿਸ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਓਹ ਏ ਕਿ ਸਿੱਖ ਕੌਮ ਦਾ ਇੱਕ ਮੁੱਠ ਹੋਣਾ ਜੋ ਚੜਦੀ ਕਲਾ ਦੀ ਪ੍ਰਤੱਖ ਮਿਸਾਲ ਹੈ ਮਿੰਟੂ ਗੁਰੂਸਰੀਆ ਜੀ

  • @jogindersingh3764
    @jogindersingh3764 6 месяцев назад +9

    बहुत-बहुत dhanyvad bhai ji

  • @PrabhSangha-g5f
    @PrabhSangha-g5f 6 месяцев назад +7

    ਜਿੱਤ ਪੱਕੀ ਆ ਜੀ ਸਰਬਜੀਤ ਸਿੰਘ ਖਾਲਸਾ ਮਲੋਆ ਦੀ ਐ

  • @harjindersinghdhillondhill9350
    @harjindersinghdhillondhill9350 6 месяцев назад +4

    ਧੰਨਵਾਦ ਜੀ 🙏

  • @HarpalSingh-wr9iv
    @HarpalSingh-wr9iv 6 месяцев назад +14

    A great emotional tribute to Bibi Khalsa.

  • @vatan.sandhu___
    @vatan.sandhu___ 6 месяцев назад +7

    ਮੇਰਾ ਹਲਕਾ ਤਾਂ ਲੰਬੀ ਪਰ ਰਿਸ਼ਤੇ ਦਾਰ ਪਾਉਣ ਗਏ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਪੱਕੀ ਆ

  • @billavirk1127
    @billavirk1127 6 месяцев назад +18

    ਭਾਈ ਸਾਹਿਬ ਜੀ ਨੂੰ ਵੋਟਾ ਪਾ ਕੇ ਕਾਮਯਾਬੀ ਕਰੋ। ਸਾਧ ਸੰਗਤ ਜੀ

  • @jasvindersingh9773
    @jasvindersingh9773 6 месяцев назад +2

    Bahut wadiya mintu ji bahut bahut dhanwad ji

  • @swarnjeetkaur2241
    @swarnjeetkaur2241 5 месяцев назад

    ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕੌਮ ਦੀ ਜ਼ਮੀਰ ਜਗਾਉਣ ਲਈ, ਹੁਣ ਦੇਖੋ ਕੀ ਸਬੂਤ ਦਿੰਦੀ ਆ ਸਾਡੀ ਕੌਮ ਆਪਣੀ ਜ਼ਮੀਰ ਦਾ

  • @jaspalrai1378
    @jaspalrai1378 6 месяцев назад +22

    ਜਿਹੜੇ ਹੁਣ ਵੱਡੇ ਲੀਡਰ ਬਣੇ ਫਿਰਦੇ ਅ,, ਬੀਬੀ ਨੂੰ ਆਉਂਦਿਆਂ ਵੇਖ ਰਸਤਾ ਬਦਲ ਜਾਂਦੇ ਸੀ,,, ਇਕ ਵੱਡੇ ਲੀਡਰ ਦੇ ਥੱਪੜ ਜੜ ਤਾ ਸੀ ਜਦੋ ਉਹ ਲੀਡਰ ਆਪਣੀ ਜਿੰਮੇਵਾਰੀ ਤੋਂ ਪਿੱਛੇ ਪੈਰ ਹਟਾ ਰਿਹੈ ਸੀ,,,

  • @prabhjitsingh-fs9rg
    @prabhjitsingh-fs9rg 5 месяцев назад +1

    ਭਾਈ ਬੇਅੰਤ ਸਿੰਘ ਜੀ ਦੇ ਪਰਿਵਾਰ ਦੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਉਨੀਂ ਥੋੜੀ ਆ

  • @parminderkaurbrar394
    @parminderkaurbrar394 5 месяцев назад +1

    ਸਹੀ ਗੱਲ ਵੀਰ ਜੀ ਦੇਸ਼ ਵਾਸਤੇ ਬੀਬੀ ਬਿਮਲ ਕੌਰ ਖਾਲਸਾ ਜੀ ਨੇ ਸ਼ਹੀਦੀ ਪਾ ਦਿੱਤੀ ਜਾਲਮਾ ਨੇ ਭੋਰਾ ਵੀ ਤਰਸ ਨਹੀ ਕੀਤਾ ਅਨਮੋਲ ਹੀਰਾ ਸੀ ਬੀਬੀ ਜੀ

  • @AmarjitKaur-cw3sy
    @AmarjitKaur-cw3sy 6 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @ਕਵੀਸ਼ਰਅਮਰੀਕਸਿੰਘਖੈਹਿਰਾ-ਠ6ਠ

    ਫੁਲ ਸਪੋਟ ਹੈ ਭਾਈ ਸਰਬਜੀਤ ਸਿੰਘ ਮਲੋਆ ਨੂੰ ਵੱਡੀ ਲੀਡ ਨਾਲ ਜਿਤਾ ਦਿਉ ਫਰੀਦਕੋਟ ਵਾਲਿਓ ਜ਼ਮੀਰਾਂ ਨਾ ਮਾਰ ਲਿਉ

  • @RajvinderSingh-kv5lc
    @RajvinderSingh-kv5lc 5 месяцев назад +1

    Salute and support to Sarbjit Singh Khalsa

  • @singh.pradeep
    @singh.pradeep 5 месяцев назад

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
    ਦੋ ਸਾਲ ਅੱਜ ਪੂਰੇ ਹੋਏ ਸਿੱਧੂ ਮੂਸੇ ਵਾਲਾ ਨੂੰ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਸਹੀ ਇੰਨਸਾਫ ਦਾ ਉਡੀਕ ਹੈ ... ਇਨਸਾਨੀਅਤ ਜ਼ਿੰਦਾਬਾਦ 🙏🏻

  • @rajgill3482
    @rajgill3482 5 месяцев назад

    Great information, bai ji. 🙏🏼🙏🏼

  • @bhupindersingh5311
    @bhupindersingh5311 5 месяцев назад

    Dhanwaad Mintu ji🙏🙏❤️

  • @luckysingh-po1gh
    @luckysingh-po1gh 6 месяцев назад +8

    Satnam Shri Waheguru ji 🙏🌹
    Shaheed sikha nuh koti koti parnam ji 🙏🌹
    Bhai sarbjit Singh khalsa ji jindabad 🙏🌹
    Vote Ganna kissan ji 🙏🌹

  • @jewancillcom1244
    @jewancillcom1244 6 месяцев назад +21

    ਬੀਬੀ ਜੀ ਮਰਵਾਇਆ ਗਿਆ

  • @kawaljeetkaur1294
    @kawaljeetkaur1294 5 месяцев назад

    ❤🎉 ਭਾਈ ਬਿਅੰਤ ਸਿੰਘ ਜੀ ਔਰ ਬੀਬੀ ਵੀਮੈਨ ਕੌਰ ਜੀ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਪੰਥ ਦੀ ਚੜ੍ਹਦੀ ਕਲਾ ਬਖਸ਼ੋ ਔਰ ਉਹਨਾਂ ਦੇ ਬੇਟੇ ਦੇ ਸਿਰ ਤੇ ਵੀ ਮੇਹਰ ਭਰਿਆ ਹੱਥ ਰੱਖੋ ਪੰਜਾਬ ਨੂੰ ਸੇਧ ਬਖਸ਼ੋ ਵਾਹਿਗੁਰੂ ਜੀ🎉

  • @gurinderpalgrewal5878
    @gurinderpalgrewal5878 5 месяцев назад +3

    ਫਰੀਦਕੋਟ ਦੇ ਭੈਣੋ ਭਰਾਵੋ ਸਰਦਾਰ ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਰਖਿੳ ਉਸ ਦੀ ਆਤਮਾ ਨੇ ਤੇ ਗੁਰੂ ਸਾਹਿਬ ਜੀ ਨੇ ਮੁਆਫ ਨਹੀ ਕਰਨਾ ਸਾਨੂੰ