ਮਜੀਠੀਆ ਤੇ ਆਗੀ ਵੱਡੀ ਖ਼ਬਰ ਸੁਖਬੀਰ ਨੇ ਕਰਤੀ ਵੱਡੀ ਖੇਡ | ਨਰਾਜ਼ ਆਗੂਆਂ ਦੇ ਪੁੱਤ ਕਿਵੇਂ ਬਣਦੇ ਰਹੇ ਮੰਤਰੀ ਤੇ MLA

Поделиться
HTML-код
  • Опубликовано: 15 сен 2024
  • ਮਜੀਠੀਆ ਤੇ ਆਗੀ ਵੱਡੀ ਖ਼ਬਰ
    ਸੁਖਬੀਰ ਨੇ ਕਰਤੀ ਵੱਡੀ ਖੇਡ
    ਨਰਾਜ਼ ਆਗੂਆਂ ਦੇ ਪੁੱਤ ਕਿਵੇਂ
    ਬਣਦੇ ਰਹੇ ਮੰਤਰੀ ਤੇ MLA
    ਭਗਵੰਤ ਬਣਿਆ water King
    • ਮਜੀਠੀਆ ਤੇ ਆਗੀ ਵੱਡੀ ਖ਼ਬਰ...

Комментарии • 36

  • @AjminderSingh-r5l
    @AjminderSingh-r5l 2 месяца назад +16

    ਡੱਲਾ ਜੀ ਤੁਸੀਂ ਬੀਬੀ ਜਗੀਰ ਕੌਰ ਦੇ ਪ੍ਰੀਵਾਰ ਦਾ ਜ਼ਿਕਰ ਕਰਨਾ ਭੁੱਲ ਗਏ ਬੀਬੀ ਜਗੀਰ ਕੌਰ ਆਪ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਐਮਐਲਏ ਕੈਬਨਿਟ ਮੰਤਰੀ ਜੁਵਾਈ ਜ੍ਰਿਲਾ ਪ੍ਰੀਸ਼ਦ ਕਪੂਰਥਲਾ ਦਾ ਚੇਅਰਮੈਨ 2017 ਵਿੱਚ ਭੁਲੱਥ ਤੋਂ ਪਾਰਟੀ ਉਮੀਦਵਾਰ ਲੜਕੀ ਜ੍ਰਿਲਾ ਪ੍ਰੀਸ਼ਦ ਮੈਂਬਰ

  • @JagseerSingh-qq2ti
    @JagseerSingh-qq2ti 2 месяца назад +8

    ਆਮ ਆਦਮੀ ਪਾਰਟੀ ਦਾ ਬੁਲਾਰਾ ਸੁਰਿੰਦਰ ਸਿੰਘ ਡੱਲਾ ਪੱਤਰਕਾਰ ਘੱਟ ਆਪ ਦਾ ਸਪੋਟਰ ਜਿਆਦਾ

  • @charnkaila5698
    @charnkaila5698 2 месяца назад +2

    Kisan Mazdoor Zawan EKTA Zindabad ❤

  • @AmarjitPandher-tq7ch
    @AmarjitPandher-tq7ch 2 месяца назад +5

    ਮੈਨੂੰ ਇਸ ਮਹੀਨੇ ਸਿਰਫ 4 ਜੀਆ ਦੋ ਤਿੰਨ ਮਹੀਨੇ ਬਾਅਦ 20 ਕਿਲੋ ਹੀ ਕਣਕ ਦੀ ਪਰਚੀ ਹੀ ਮਿਲੀ ਹੈ ਪਰ ਕਣਕ ਨਹੀਂ ਮਿਲ਼ੀ ।

  • @JasvinderSingh-dr7oi
    @JasvinderSingh-dr7oi 2 месяца назад +1

    Good think late come right come

  • @GurjantSingh-eh6em
    @GurjantSingh-eh6em 2 месяца назад +9

    ਸਰਿਦਰ ਡਲਾ ਜੀ ਸਾਰੇ ਲੋਕ ਆਕਲੀ ਇਕੋ ਥਾਲੀ ਦੇ ਚਟੇ ਬਟੇ ਹਨ ਹੁਣ ਲੋਕ ਇਹਨਾ ਤੇ ਭਰੋਸਾ ਨਹੀ ਕਰਗੇ ਧਨਵਾਦ ਜੀ

  • @JagdishsinghGatwali
    @JagdishsinghGatwali 2 месяца назад +5

    ਢੀਂਡਸਾ ਦਾ ਕਿੰਨਾਂ ਕੁ ਅਸਰ ਹੈ ਕਦੇ ਚੋਣ ਜਿਤਿਆ ਏ ? ਚੰਦੂ ਮਾਜਰਾ ਤੇ ਮਲੂਕਾ ਸਿਰੇ ਦੇ ਮੌਕਾ ਪ੍ਸਤ ਨੇ। ਇੰਨਾ ਅਕਾਲੀ ਦਲ ਨਾਲ ਨਹੀ ਆਪਣੇ ਪੁੱਤਰ ਪਿਆਰੇ ਨੇ ।

  • @kuldeepdhaliwal4145
    @kuldeepdhaliwal4145 2 месяца назад +2

    ਮਲੂਕਾ ਸਾਹਿਬ ਵੀ ਆਪੇ ਪੁਤਰ ਨੂੰ ਮੌੜ ਤੋ ਟਿਕਟ ਮੰਗਦੇ ਸੀ

  • @SinghSatnam-x6n
    @SinghSatnam-x6n 2 месяца назад

    2027 daa c m maan jindabad

  • @GurpreetSingh-nt7of
    @GurpreetSingh-nt7of 2 месяца назад +1

    ਜਿਹੜੇ 10 ਅਕਾਲੀ ਉਮੀਦਵਾਰਾਂ ਦੀ ਲੋਕ ਸਭਾ 24 ਦੀਆਂ ਚੋਣਾਂ ਵਿੱਚ ਜ਼ਮਾਨਤ ਜ਼ਬਤ ਹੋਈ ਹੈ, ਉਹ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਮਾਰਨ ਤੇ ਵੇਖਣ ਕਿ ਕਦੇ ਉਹਨਾਂ ਨੇ ਚੌਣਾਂ ਤੋ 5 ਸਾਲ ਪਹਿਲਾਂ ਤੋ ਤਿਆਰੀ ਵਿੱਢ ਕੇ ਸੰਗਤ ਦੀ ਸੇਵਾ ਕਦੇ ਕੀਤੀ ਸੀ।

  • @banarsidass3604
    @banarsidass3604 2 месяца назад +2

    ਪੰਜਾਬ ਲਈ ਇਸ ਤੋ ਵੱਡੀ ਬਦਕਿਸਮਤੀ ਕੀ ਹੋਵੇਗੀ ਕਿ ਜਿੰਨੇ ਵੀ ਕਾਤਲ ਗੈਂਗਸਟਰ ਭ੍ਰਿਸ਼ਟਾਚਾਰੀ ਅੱਤਵਾਦੀ ਬੰਦੂਕਾ ਪਿਸਤੋਲਾਂ ਕਿਰਪਾਨਾ ਗੰਡਾਸੀਆਂ ਦਾ ਸ਼ਰੇਆਮ ਵਿਖਾਵਾ ਕਰਕੇ ਦਹਿਸ਼ਤ ਫੈਲਾਓੁਣ ਵਾਲੇ ਨੇ ਓਹਨਾ ਨੂੰ ਜਾ ਓਹਨਾ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਚੋਣਾਂ ਲੜਵਾਕੇ ਜੇਲਾਂ ਚੋ ਬਾਹਰ ਕਢਣ ਦਾ ਰਾਹ ਲੱਭ ਲਿਆ ਹੈ।ਕਿ ਇੰਝ ਕਰਨ ਨਾਲ ਕੋਈ ਓੁਦਯੋਗਪਤੀ ਪੰਜਾਬ ਚ ਓੁਦਯੋਗ ਲਾੲੇਗਾ? ਕਿ ਦੁਨੀਆਂ ਵਿਚ ਇਹ ਸੰਦੇਸ਼ ਜਾੲੇਗਾ ਕਿ ਪੰਜਾਬ ਅਮਨਪਸੰਦ ਸੂਬਾ ਹੈ?ਪੰਜਾਬ ਪਹਿਲਾਂ ਹੀ ਬਹੁਤ ਪਿਛੜ ਚੁਕਾ ਹੈ ਇੰਝ ਕਰਨ ਨਾਲ ਹੋਰ ਪਿਛੜ ਜਾੲੇਗਾ।ਇਸ ਲਈ ਓਹ ਲੋਕ ਜਿੰਮੇਵਾਰ ਹੋਣਗੇ ਜੋ ਅਜਿਹੇ ਲੋਕਾਂ ਨੂੰ ਜਿਤਾਓੁਣਗੈ।ਤੇ ਦੇਹਾਤੀ ਵੋਟਰਾਂ ਦਾ ਹੱਥ ਅਜਿਹੀ ਗੰਦੀ ਰਾਜਨੀਤੀ ਪੈਦਾ ਕਰਨ ਲਈ ਬਹੁਤ ਜਿਆਦਾ ਹੈ

  • @jeetasingh9510
    @jeetasingh9510 2 месяца назад +2

    My village Doda is Sri Muktsar sahib has got canal water after many years.

  • @jeetasingh9510
    @jeetasingh9510 2 месяца назад +1

    Present and past leaders of both SAD and Congress should take the blame of ruining the state on all fronts be it financial, social, education, health, corruption through different mafias and even morally. People have been sceptical of their conduct.

  • @charnkaila5698
    @charnkaila5698 2 месяца назад +1

    Navjot, Khaira, Gandhi, Bains Sahib Zindabad ❤

  • @Surjeetsingh-f3p
    @Surjeetsingh-f3p 2 месяца назад +10

    Bhagwantman.iko.ik.sacha.imandar.c.m.

    • @jeetasingh9510
      @jeetasingh9510 2 месяца назад +1

      But he seems helpless when he did not pick him team of Ministers who are honest and educated. He sidelined Aman Arora, Dr Nizzar, Dhaliwal, Kunwar Vijay like persons.

  • @hardeepsingh-uj2ic
    @hardeepsingh-uj2ic 2 месяца назад +2

    Dalla Veer you great Sukhbir Singh great

  • @GurjantSingh-xt6pb
    @GurjantSingh-xt6pb 2 месяца назад +2

    ਜੂਪੀ ਵਿੱਚ ਅਖਲੈਸ ਜਾਦਬ

  • @jeetasingh9510
    @jeetasingh9510 2 месяца назад +1

    BJP was denied deputy CM post by SAD ignoring their repeated demand.

  • @JaspalsinghKwatra
    @JaspalsinghKwatra 2 месяца назад +1

    Sangt parwan hee nahin kardi ta pardhangi kahdi

  • @mygardeningdiaries
    @mygardeningdiaries 2 месяца назад +2

    Sir ji jehra aap mara hunda hai osnu sare mare nazar aonde han but Sukhbir is the best pardhan

  • @masterjogindersingh9356
    @masterjogindersingh9356 2 месяца назад +1

    Ehna nu leader ne kaho dakku kaho ehna nu😊😊😊

  • @baldevsinghgill7069
    @baldevsinghgill7069 2 месяца назад +1

    Dalla parwarwad 1sukhvir s2 harsímart k 3 adeshpartap s 4 bikaram s m 5 guniv k 6 manpreet s 7 janmeja s sekhon may be some i may forgetso it is not correct tha others are similar sukhvir 2 adesh partap s

  • @devindergrewal2004
    @devindergrewal2004 2 месяца назад +3

    Dalla g , sukhbir pardhan jarur rahuga , jad takk party bilkul khatm nahi ho jandi. Jad lok votan hi nahi ponge, ki kru pardhan reh ke. Aki youth da ki aa ,tickets da lalch de ke ikath jina marji karlo.

  • @hakikatrai
    @hakikatrai 2 месяца назад +1

    Chabewal bich bhaji Harminder Sandhu nu ticket milu

  • @DUSHMAN-bk4in
    @DUSHMAN-bk4in 2 месяца назад +2

    ਸ਼ਰੋਮਣੀ ਆਕਾਲੀ ਦੱਲ zindabaad

  • @sarakaul9409
    @sarakaul9409 2 месяца назад +1

    Kali dal badal da koi Chance nahi

  • @VikramSingh-qm5hc
    @VikramSingh-qm5hc 2 месяца назад +1

    ਮਜੀਠੀਆ ਤਾੰ ਚੂੱਪ ਏ ਅਕਾਲੀ ਭਿੜਕੇ ਮੰਰਨਦਿਉ ਫਿਰ ਭੱਰਦਾੰ ਆੰਪਾੰ ਹੀ ਹਾੰ।ਗੱਲੀਆੰ ਹੋਜਾੰਣ ਸੂੰਨੀਆੰ ਫਿਰ ਮਜੀਠੀਆ ਯਾੱਰ ਫਿਰੇ 😅

  • @Surjeetsingh-f3p
    @Surjeetsingh-f3p 2 месяца назад +3

    Jehrhe raula.paunde.ne.oh.sab.to.vadia.chalan.ne.chndu.brar.te.hor.jagiro.varge.

  • @jagtarsingh4620
    @jagtarsingh4620 2 месяца назад +2

    ਮੱਜਠੀਆ ਦਾ ਹੂਣ ਕੋਈ ਪਾਲਟੀ ਵਿੱਚ ਜਾਣ ਦਾ ਇਰਦਾ ਹੁਣ ਅੱਕਾਲੀ ਦੱਲ ਤਾਂ ਖੱਤਮ ਹੋ ਗਿਆ

  • @masterjogindersingh9356
    @masterjogindersingh9356 2 месяца назад +1

    Kali dal mukk gae hunn😊😊😊