Это видео недоступно.
Сожалеем об этом.

ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ? Kot Village । Hoshiarpur Forest । Walk With Turna

Поделиться
HTML-код
  • Опубликовано: 21 сен 2022
  • ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ?
    ਵੇਖੋ ਘਰਾਂ ਨੂੰ ਕਿਉਂ ਲੱਗੇ ਜਿੰਦੇ ਤੇ ਵਿਹੜਿਆਂ 'ਚ ਉੱਗਿਆ ਘਾਹ?

Комментарии • 176

  • @satgursingh7121
    @satgursingh7121 Год назад +26

    ਜਿਸ ਹਿਸਾਬ ਨਾਲ ਪੰਜਾਬ ਦੇ ਹਲਾਤ ਹਨ ਸਾਰਾ ਪੰਜਾਬ ਖਾਲੀ ਹੋਣਾ ਸਰਕਾਰਾ ਦੀਆ ਨਲੇਕੀਆ ਕਾਰਨ

  • @harvinderjeetkaur1499
    @harvinderjeetkaur1499 Год назад +25

    ਵਾਹਿਗੁਰੂ ਜੀ ਕੀ ਮਿਹਰ ਕਰਨ , ਖੁਸ਼ਹਾਲੀ ਆਵੇਗੀ

  • @gcsharma310
    @gcsharma310 Год назад +21

    ਦਿੱਲੀ ਵਿੱਚ ਬੱਸ ਗੱਲਾਂ ਹੀ ਹੋਈਆਂ ਹਨ ਕੰਮ ਇੱਥੇ ਵੀ ਕੋਈ ਨਹੀਂ ਹੋਇਆ ਇਹ ਹੀ ਪੰਜਾਬ ਵਿਚ ਹੋਣਾ ਹੈ ਸਮੇਂ ਨਾਲ ਸਭ ਸਮਝ ਆ ਜਾਵੇਗਾ।

  • @gurjitkaurdhadhwar4978
    @gurjitkaurdhadhwar4978 Год назад +5

    ਬਹੁਤ ਸੋਹਣਾ ਪਿੰਡ ਕੋਟ ਤੇ ਇੱਥੋਂ ਦੇ ਘੱਰ ਬਹੁਤ ਸੋਹਣੇ ਹੱਨ ਜੀ ਪਿੰਡ ਵਾਲਿਆਂ ਨੂੰ ਆਪਣੀ ਜੱਨਮ ਵਾਲਾ ਪਿੰਡ ਨਹੀਂ ਛੱਡਣਾ ਚਾਹੀਦਾ

  • @GurwinderSingh-zi4fd
    @GurwinderSingh-zi4fd Год назад +32

    ਸੜਕ, ਸਕੂਲ, ਹਸਪਤਾਲ,,ਜਰੂਰ ਹੋਣਾ ਚਾਹੀਦਾ ਹੈ, ਟੂਰਿਜ਼ਮ ਦਾ ਸਕੂਪ ਵੀ ਹੋ ਸਕਦਾ,ਮੁਢਲੀਆਂ ਲੋੜਾਂ ਪੂਰੀਆਂ ਹੋਣ ਤਾਂ ਪਲਾਇਨ, ਹਿਜਰਤ ਰੁੱਕ ਸਕਦੀ ਹੈ,

    • @ranvirsingh3639
      @ranvirsingh3639 Год назад +1

      I am from Bathinda . I am doing job in this area I am really appreciate there is no tourism. This place is realy very nice

  • @sukhwinder007singh2
    @sukhwinder007singh2 Год назад +14

    ਵਾਹਿਗੁਰੂ ਜੀ ਮੇਹਰ ਕਰਨ

  • @KesarSingh-ph9kv
    @KesarSingh-ph9kv Год назад +39

    ਬਜੁਰਗ ਪੜੇ ਲਿਖੇ ਬੰਦੇ ਲਗਦੇ ਹਨ, ਆਪਣੇ ਬੱਚਿਆਂ ਵਰਗੇ ਪਤਰਕਾਰ ਵੀਰ ਨਾਲ ਬਹੁਤ ਵਧੀਆ ਸਲੀਕੇ ਨਾਲ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਸਾਝੀਆਂ ਕਰ ਰਹੇ, ਸੋ ਇਸ ਇਲਾਕੇ ਨੂੰ ਘੱਟੋ ਘੱਟ ਸਰਕਾਰ ਨੂੰ ਮੁਢਲੀਆਂ ਸਹੂਲਤਾਂ ਜਰੂਰ ਦੇਣੀਆਂ ਚਾਹੀਦੀਆਂ ਹਨ।

    • @Harnampura
      @Harnampura Год назад

      Sali sarkar ta viah te gujrat Himachal nu lagi hoye aa .. ho sakda Bai ji tusi badey sehar ch bethey howo... Kadey jao pinda ch.. fe daseo paria likhia kon te gandu bandey kehri sarkar ley aye.. mei v ohna gandua cho ik aa

    • @sushilsharma8061
      @sushilsharma8061 Год назад +2

      Koi phone number nhi ditta?????

  • @luckygrewal4421
    @luckygrewal4421 Год назад +16

    Kinni sohni jagah hai .......sarkar nu sochna chahida

  • @gillpassanger
    @gillpassanger Год назад +18

    ਕਿਨਾ ਵਧੀਆ ਹਰਿਆ ਭਰਿਆ ਇਲਾਕਾ ਹੈ ,ਇਸ ਨੂੰ ਟੂਰਿਸਟ ਹਬ ਬਣਾਉਣਾ ਚਾਹੀਦਾ ਹੈ ,

    • @yashbir3946
      @yashbir3946 Год назад +2

      Madam ji Bina sagulta to tourist bhi nahi aunde

    • @nesha06thakur48
      @nesha06thakur48 Год назад +2

      Punjab govt koi bhi aayi unha nai kandi area di kadey koi sunwai na progress kiti saanu Himachal naal mila do

    • @ranjittyagi9354
      @ranjittyagi9354 Год назад

      @@nesha06thakur48 nesha eh sach ae. Kandi ilaqe wall nu koi nh dekhda. Mere papa irrigation department ch hi san. Sohne lok, sohna ilaqa par koi kamm nh karda aithey. Na himachal ch jaaouna Kandi. Filhaaal taan ehi haal rehna, sorry nesha.

  • @bhaimandeepsinghlaroi
    @bhaimandeepsinghlaroi Год назад +7

    ਵਧੀਆ ਪੱਤਰਕਾਰੀ ਵੀਰ

  • @pamma2733
    @pamma2733 Год назад +5

    ਪੰਜਾਬ ਨੂੰ touriste hub bnaya ja ਸਕਦਾ ਪਰ main ਮਕਸਦ Punjab ਨੂੰ ਬਰਬਾਦ ਕਰਨਾ ਹੈ ਸਰਕਾਰਾਂ ਦਾ

  • @PawanKumar-is6wt
    @PawanKumar-is6wt Год назад +11

    Bahut hairani ho rahi hai leader vikas da raula pa rahe ne ehna Lai ki Kita

  • @veenapaul7970
    @veenapaul7970 Год назад +3

    area ta bhut vadiea ha nature bi vadiea ha

  • @satnaam.singhmalhi6249
    @satnaam.singhmalhi6249 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @devsingh5301
    @devsingh5301 Год назад +3

    ਲਾਹਨਤ ਹੈ ਪਿਛਲੇ ਸਮੇਂ ਦੀਆਂ ਲੋਟੂ ਸਰਕਾਰਾਂ ਦੇ ਤੇ ਲ਼ੀਡਰਾਂ ਤੇ,,। ਤੇ ਹੁਣ ਤੱਕ ਮਾਨ ਸਰਕਾਰ ਵੀ ਬੁੁਰੀ ਤਰਾਂ ਫੇਲ ਰਹੀ ਹੈ।

  • @jazzchouhan2350
    @jazzchouhan2350 Год назад +3

    Bhot khubsurat jagh a

  • @SureshKumar-yb9dh
    @SureshKumar-yb9dh Год назад +2

    🙏🙏ਹਸਦੇ ਵਸਦੇ ਰਹੋ ਇਥੇ ਹੀ। ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ। ਪਰ ਇਥੋਂ ਗਏ ਤਾਂ ਸਭ ਕੁਝ ਖਤਮ ਹੋ ਜਾਵੇਗਾ।

  • @mahivlogs5023
    @mahivlogs5023 Год назад +8

    good job veer ji👏👏👏👏👏🙌🙌🙌🙌🙌🙌🙌

  • @jaswantjagal3349
    @jaswantjagal3349 Год назад

    ਬਾਬਾ ਜੀ ਹੁਣ ਸੋਸ਼ਲ ਮੀਡੀਆ ਪਹੁੰਚਣ ਲੱਗ ਗਿਆ ਤੁਹਾਡੇ ਪਾਸ ਜਿਹੜਾ ਆਪ ਜੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੋਕਾ ਤੱਕ ਪਹੁੰਚਾਉਣ ਲੱਗ ਗਿਆ ਅੱਜ ਤੋ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀ ਸੀ ਕਿ ਤੁਸੀ ਵੀ ਇਸ ਧਰਤੀ ਦੇ ਵਾਸੀ ਹੋ ਹੁਣ ਉਮੀਦ ਬਣ ਚੁੱਕੀ ਹੈ ਸਰਕਾਰੇ ਦਰਬਾਰੇ ਤੁਹਾਡੀ ਗੱਲ ਛੇਤੀ ਅੱਪੜੂ ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਜ਼ਰੂਰ ਆਪ ਜੀ ਵੱਲ ਕਿਸੇ ਨਾ ਕਿਸੇ ਦੀ ਧਿਆਨ ਪਵਾਉਣ ਗੇ

  • @Sonni47
    @Sonni47 Год назад +1

    sada kandi area sara hi ess trah da hai
    parmatma mehr kre eh pind dubara bsse

    • @WalkWithTurna
      @WalkWithTurna  Год назад +1

      ਸਾਡੀ ਵੀ ਇਹ ਕੋਸ਼ਿਸ਼ ਹੈ ਜੀ ਤੁਹਾਡਾ ਸਾਰਾ ਇਲਾਕਾ ਮੁੜ ਆਬਾਦ ਹੋਵੇ ਇਸੇ ਲਈ ਸਰਕਾਰਾਂ ਦੇ ਧਿਆਨ 'ਚ ਲਿਆ ਰਹੇ ਹਾਂ

  • @neeruverma4359
    @neeruverma4359 Год назад +4

    Waheguru ji dya karan 🙏🏻🙏🏻

  • @SukhwinderKaur-yd7qt
    @SukhwinderKaur-yd7qt Год назад +4

    Pind vich sahulta ditia Jan app sarkar ji.dr Ravjot ji.

  • @bhupindersingh1855
    @bhupindersingh1855 Год назад +13

    Shame to GOVT.

  • @avimaan4011
    @avimaan4011 Год назад +6

    ਬਸ ਹੁਣ ਪੰਜਾਬ ਤਾਂ ਸਮੁੰਦਰ ਦੇ ਕੰਢੇ ਤੇ ਹੈ

  • @babachahal9381
    @babachahal9381 Год назад +4

    ਬਹੁਤ ਕੁਝ ਕਰਨ ਵਾਲਾ ਇਸ ਇਲਾਕੇ ਲਈ

  • @sukhdevsinghjudge4403
    @sukhdevsinghjudge4403 Год назад +10

    Bahut dukh Hoya dekh k Punjab de panda da

    • @sushilsharma8061
      @sushilsharma8061 Год назад

      Local panchayat ne b kuchh nhi kiya. Radha Soami satsang wale santa ji naal ya Sri Sichewal ji naal gal baat kr k koi big residential school bna sakde aa. Kuchh hor b vadhia picnic spot bnaya ja sakda aa.

    • @ranjittyagi9354
      @ranjittyagi9354 Год назад +1

      @@sushilsharma8061 land mafia nu nh deni zameen

  • @gurjitkaurdhadhwar4978
    @gurjitkaurdhadhwar4978 Год назад +2

    ਸਰਕਾਰ ਨੂੰ ਇੱਸ ਪੰਜਾਬ ਦੇ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਕੀ ਪੰਜਾਬ ਦਾ ਇੱਕ ਪਿੰਡ ਉੱਜਾੜੇ ਤੋਂ ਬਚਾਈਆਂ ਜਾ ਸੱਕੇ ਇਹ ਪਿੰਡ ਕੋਟ ਪਟਿਆਲਾਂ ਸੈਰ ਸਪਾਟੇ ਲਈ ਇਹ ਪਿੰਡ ਬਹੁਤ ਵਧੀਆ ਹੈ ਇੱਸ ਪਿੰਡ ਲੲਈ ਜੱਲਦੀ ਤੋਂ ਜੱਲਦੀ ਆਵਾਜਾਈ ਲੱਈ ਸੱੜਕ ਬਣਾਈ ਜਾਵੇ

  • @baljindersingh7802
    @baljindersingh7802 Год назад +4

    I love you beta

  • @bhupindersinghkanwar5681
    @bhupindersinghkanwar5681 9 месяцев назад

    Road must

  • @noornijjar5154
    @noornijjar5154 Год назад

    Bhut khoobsurat jgah hai ji

  • @JasbirSingh-wj9qm
    @JasbirSingh-wj9qm Год назад +1

    Good information.

  • @jassikhangura4241
    @jassikhangura4241 Год назад +1

    ਜੇ ੲਿਸ ਪਤਰਕਾਰ ਨੂੰ ਪੁਛੇ ਵੀ ਘਰਾਂ ਦੀ ਸਫਾੲੀ ਸਰਕਾਰ ਕਰਦੀ ਹੁੰਦੀਅਾ

    • @WalkWithTurna
      @WalkWithTurna  Год назад

      ਪਰ ਸਹੂਲਤਾਂ ਸਰਕਾਰਾਂ ਹੀ ਦਿੰਦੀਆਂ ਨੇ ਵੀਰੇ

    • @navdeepkaur879
      @navdeepkaur879 Год назад

      jado vote leni hundi ah udo ta toialet v saff karde dekhe ah eh mantari JASSI KHANGURA

  • @bikarmangat7078
    @bikarmangat7078 Год назад +3

    Satnam Waheguru Ji 🙏🙏😭😭😭

  • @JaswinderKaur-bd9mt
    @JaswinderKaur-bd9mt Год назад +2

    Bahut dukh ho riha ih sabh dekh ke leadr apne ghar bharde bss loka nu ujaad de ae 😥😔

  • @daljitrana4097
    @daljitrana4097 Год назад +7

    Bagwant maam ji sadak layi time ne marriage layi baddi jalldii ketti.

    • @ranjittyagi9354
      @ranjittyagi9354 Год назад +2

      🍒 ch gaarha 🥛 bhar gya hona. Deposit vi karna hunda .

  • @robanbuttar4353
    @robanbuttar4353 Год назад +4

    ਮਾਨ ਸਾਹਿਬ ਇਧਰ ਵੀ ਧਿਆਨ ਦੇਵੋਂ ਗੁਜਰਾਤ ਦੇ ਗਿੱਧੇ ਛੱਡੋ

  • @rsn8531
    @rsn8531 Год назад +3

    Mann Sahib es pind de lok Barre kush socho

  • @themusicaltherapy5357
    @themusicaltherapy5357 Год назад +2

    Mera Pind aa eh.. bahut lok chad ke ja chukke ne eh ta bs ik mohalla aa

  • @RajinderSingh-bo8ym
    @RajinderSingh-bo8ym Год назад +2

    ਭਗਵੰਤ, ਮਾਨ, ਨੂ, ਚਾਹਿਦਾ, ਹੈ, ਕਿ, ਜਿਨ, ਮੰਤਰੀਆ, ਨੇ, ਭਰਿਸ਼ਟਾਚਾਰ, ਨਾਲ, ਪੈਸਾ, ਕਮਾਇਆ, ਹੈ, ਉਹ, ਸਾਰਾ, ਜਬਤ, ਕਰਕੇ, ਇਨਾ,ਪਿਡਾ, ਤੇ, ਖਰਚ, ਕੀਤਾ, ਜਾਵੇ,

  • @raghwindersingh500
    @raghwindersingh500 Год назад +8

    ਇਹ ਸਰਕਾਰਾਂ ਨਿਕੰਮੀਆਂ

  • @experimentman8131
    @experimentman8131 Год назад +6

    Bai ji sanu v drr aa ki punjib da socho ki banuga bache bahr jaan lage ne

  • @YuvrajSingh-ge3rb
    @YuvrajSingh-ge3rb Год назад +5

    ਵੀਰ ਜੀ‌ ਮਾਨ ਸਾਬ‌‌ ਸਾਰਾ ਕੁੱਝ ੍ਕਰਨਗੇ ਥੋੜਾ ਟਾਈਮ ਦਿਓ

  • @TARUBALETIAUK
    @TARUBALETIAUK 26 дней назад +1

    Caio

  • @santoshrai8437
    @santoshrai8437 Год назад +1

    AAP SARKAR JARUR SAHI KARU AUR SAHI KAM KARDIWI HAI ,,AAP SARKAR

  • @kulwindersingh-du6lt
    @kulwindersingh-du6lt Год назад +3

    ਇਸ ਸਭ ਕੁੱਝ ਲਈ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ+ਬੀ ਜੇ ਪੀ ਤੇ ਕਾਂਗਰਸ ਸਰਕਾਰਾਂ ਪੂਰੀ ਤਰ੍ਹਾਂ ਜੁੰਮੇਵਾਰ ਨੇ। ਜਿੰਨਾ ਪਾਰਟੀਆਂ ਨੇ ਪੰਜਾਬ ਦਾ 70 ਸਾਲ ਬੇੜਾ ਗ਼ਰਕ ਕੀਤਾ ਉਹਨਾਂ ਨੂੰ ਇਹ ਪੱਤਰਕਾਰ ਕੋਈ ਦੋਸ਼ ਨਹੀ ਦੇਂਦਾ? ਪਰ ਜਿਹੜੀ ਸਰਕਾਰ ਅਜੇ 7-8 ਮਹੀਨੇ ਦੀ ਹੈ ਉਸ ਨੇ ਦੋਸ਼ ਮੜੀ ਜਾ ਰਿਹਾ ਇਹ ਕਿਉ? ਕੈਮਰਾ ਤੇ ਮਾਇਕ ਫੜ੍ਹ ਕੇ ਗੱਲਾਂ ਕਰਨੀਆਂ ਸਾਰੇ ਜਾਣਦੇ ਨੇ ਪਰ ਲੋਕਾਂ ਲਈ ਆਪ ਕੁੱਝ ਨਹੀ ਕਰਨਾ ਚਾਹੁੰਦਾ। ਇਹੋ ਜਹਿਆ ਰਵਈਆ ਹੀ ਲੋਕਾਂ ਨੂੰ ਫਿਰ ਪਹਿਲੀਆਂ ਸਰਕਾਰਾਂ ਦੇ ਮੂੰਹ ਵਿੱਚ ਸੁੱਟੇਗਾ।

    • @WalkWithTurna
      @WalkWithTurna  Год назад +1

      ਵਿਦਵਾਨ ਸਾਹਿਬ ਮੈਂ ਕਦ ਕਿਹਾ ਕਿ ਨਵੀਂ ਸਰਕਾਰ ਜ਼ਿੰਮੇਵਾਰ ਹੈ?
      ਭਗਤੀ ਦੀ ਐਨਕ ਲਾਹ ਲਿਆ ਕਰੋ

    • @PiratesofPB26
      @PiratesofPB26 4 месяца назад

      @@WalkWithTurna😂🤣🤣👍🙏

  • @BaldevSingh-mi5lg
    @BaldevSingh-mi5lg Год назад +2

    Ehna pahadi ilakeyan val Punjab sarkar nu khaas dhayan dena chahida. Eho jehe ilakeyan vich sarkar nu picnic spot te tourism vaste intzaam karna chahida ta jo ehna lokan nu kujh fayda milega. Ethe diyan jameenan di value vi vadhegi. Fir ethe de vasneek shehran val nahin bhajangay. Sarkar eho jehe ilakeyan da bahut fayeda lai sakdi hai.

  • @baljitdadwalofficial6880
    @baljitdadwalofficial6880 Год назад

    Good job reporter Saab.

  • @jatindersharma7960
    @jatindersharma7960 Год назад +1

    ਕੁੱਤੀਆਂ ਸਰਕਾਰਾਂ ਨੇ ਇੰਡੀਆ ਦੀਆਂ, ਕਿਸੇ ਵੀ ਕੁੱਤੇ ਮੰਤਰੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ!

  • @KulwantSingh-by1ko
    @KulwantSingh-by1ko Год назад

    waheguru mehar kran

  • @rajindersharma2849
    @rajindersharma2849 Год назад +1

    Padit lok rahde ta hi kuss nahi kardi sarkar

  • @bindadhatt838
    @bindadhatt838 Год назад +2

    ਮੰਤਰੀਆਂ ਨੂੰ ਆਦਮੀਆਂ ਦੀ ਨਹੀਂ ਵੋਟਾਂ ਚਾਹੀਦੀਆਂ ਝੂਠ ਇਨਾਂਦੇ ਖੂਨ ਚ ਹੈ

  • @sevenstar9090
    @sevenstar9090 Год назад +2

    jithe hishiarpur city diya roads da haal bura a or city di koi development nahi hoi othe city ch pende kandi pind hon ya city ch penda koi block othe development di umeed karni..ta hi ta lok majboor a bahar Jaan lai...fir chahe oh rojgar lai hove ya sahoolta lai..

  • @seeh4751
    @seeh4751 10 месяцев назад +1

    Pind hi tan ujaadan tey lggiyan hoyiyan sarkaran. Sarkaran da agenda eho aa

  • @jatinderkaur5723
    @jatinderkaur5723 Год назад

    Beautiful land but difficulties face there residentrial people govt develop this area make breezes

  • @sukhchainsingh6243
    @sukhchainsingh6243 Год назад +1

    Such

  • @palwinderkaur7960
    @palwinderkaur7960 Год назад +2

    Sarkaran mr Gayian. Koi. Nahi jiounda. 5. 5. Sal. DAE. DAE. K. Eh a. DAE. Pote. Prpotre. Rajai. Jao.

  • @rakeshagnihotri4859
    @rakeshagnihotri4859 Год назад

    Bai kandi area sara himachal nu de dena chahida taki koi suvida ta hove punjab ne kush ne karna

  • @bachandass9927
    @bachandass9927 Год назад +2

    It is very bad to see the situation of punjab village, there is no road, it is very bad the government must fulfill the needs of this village.

    • @ranjittyagi9354
      @ranjittyagi9354 Год назад

      @Anmol Kaur Anmol sorry 😞. Acha dasso mainu tuci married ho?? 1500 taan pension lgi mummy di. Tuci ki karde? Kinne bhen bhra ne tuci? Kithey rehende? Thank you ji

  • @ManjitSingh-fi1zb
    @ManjitSingh-fi1zb Год назад +3

    Paper vich pind hai ..mla kh gye n check Karo es pasy kis n kahdy..

  • @amarchnd9336
    @amarchnd9336 Год назад +3

    Government Ji Suno Na nikaalo

  • @SushilSharma-ee6sj
    @SushilSharma-ee6sj Год назад +3

    It's shameful on the part of part of previous Governments & Challenge for the present Government of AAP

  • @AshokKumar-hn6qp
    @AshokKumar-hn6qp Год назад +1

    Good work

  • @sheetalminhas6815
    @sheetalminhas6815 6 месяцев назад

    District Hoshiarpur court Patiala gaon mein patiyali Malhar Thanda soda mala mein jakar condition dekho aur usko bhi aap viral karo tab pata chale ki vahan log kaise rahte hain aur vahan kya suvidha hai aur Sarkar kya de rahi hai UN logon

  • @jagmeetbhullar9717
    @jagmeetbhullar9717 Год назад +2

    Very sad ji

  • @RajeshKumar-kp2mf
    @RajeshKumar-kp2mf Год назад +3

    Dekho amm public MLA kaun hai eh v nehi jaandi aa haal hai ke Karo gai sarkar badal kei

  • @RavinderKaur02
    @RavinderKaur02 Год назад +2

    ?? Bahar sarak da vi view dikhaao taaki pata lagge kinna kam haiji

    • @9357882555
      @9357882555 Год назад +1

      Veer off Road Riding krni hoye te tusi v aa jayio kacha Rasta aa khadd vicho tusi v ponch jauge

    • @RavinderKaur02
      @RavinderKaur02 Год назад +1

      @@9357882555 hanji bilkul sarkar nu zaroor karna chahida hai kujh!! Main isi karke request kiti si ki bahar da vi view pura dikhao taaki, urgent kam dikhai deve….🙏

  • @devbhumiuatranchal5617
    @devbhumiuatranchal5617 Год назад +1

    उतराखंड के गांवों जैसा हाल है इस गांव का भी

    • @chamkorsingh8269
      @chamkorsingh8269 Год назад

      ਘਰਤਾੰਅਮੀਰਲੌਕਾਦੇਹੈਕਲੀਸੁਵਿਦਾਕਰਕੇਪਿੰਡਵਹਿਲਾਹੌਇਾਹੌਰਵੀਕਾਰਨਹੌਸਕਦਾਰੈ

  • @hardeepsamra8390
    @hardeepsamra8390 Год назад +1

    Ap party Sand video

  • @RavinderKumar-bx3hj
    @RavinderKumar-bx3hj Год назад +1

    ਸਰਕਾਰ ਨੂੰ ਕੁਝ ਕਰਨਾ ਚਾਹੀਦਾ

  • @harpal34
    @harpal34 Год назад

    Need special attention from government right away.?...Waheguru bless you

  • @nikkuheera8608
    @nikkuheera8608 Год назад +1

    Bhuia huni a mere ithe kot rehnde

  • @Gurjantsinghvaltoha
    @Gurjantsinghvaltoha Год назад +1

    🙏🏻🙏🏻🙏🏻🙏🏻🙏🏻

  • @GurpreetKaur-lx9tp
    @GurpreetKaur-lx9tp Год назад

    Waheguru ji mehr kro. Aes tra ta Punjab khali ho jao . Please Mann Sahib ji aes pind bare zarur socho. 🙏🇩🇪

    • @hsworldview8075
      @hsworldview8075 Год назад

      Whiskey tyaar rakho! Aa jaooga!

    • @GurpreetKaur-lx9tp
      @GurpreetKaur-lx9tp Год назад +1

      @@ranjittyagi9354 Maf krna veer asi bhej ni sakde asi Gursikh family cho ha . Aage vaste massage karn lage dhiyan rakhna 🙏

    • @ranjittyagi9354
      @ranjittyagi9354 Год назад

      @@GurpreetKaur-lx9tp mai v te bhan meriye mazaak hi kar reha si. Is tarah RUclips te wese v kon samaan bhejda kise ajnabi nu. Te eh taan sohni gall aw k tuhadi family ch sharaab te meat nh chalda. Nh taan ajj kal taan jehra meat na khaaye ohnu purane khyalaat da kehende ne. Mai bas US ch khaana pia si chicken jado bilkul hi kuj hor na mileya.11 saal ho hogye, koi nh khaada kade, te na os ton pehlaan ghar ch koi khaaounda si. Mummy papa nu kuj loka ne ehi keha si: fir aap khaate kia ho? Oh done bas muskara dende san. Senior afsar hon karke loka nu lagda si eh rishwat khor taan hone hi, meat vi khaande hone te peg vi. Papa waaste ikk waari pind hi Desi lai k aa gya. Eh puranian gallan ne. Mere hon toh bohot pehlaan. Mai 45 da hogya te ohna di mrrg de 16 wareaan baad hoya. Papa 1934, mummy 1935 ch janam. Mai peg laa lainda Kalla . Wese manayi haigi mainu vi......par...manmaani kuj gallan ch, sis... Offo. Khair. Shukrana tuhada meri kahani sunan lyi te mazaak waaste v jo mai kitta. Tuci Gursikh, mai kuj v nai par u r my own . My sister. Full respects to you n family. Gur Fateh sis 🙏❤️❤️❤️🙏

    • @ranjittyagi9354
      @ranjittyagi9354 Год назад

      @@hsworldview8075 veer, sis Gursikh ne. Taan sharaab not allowed ji . Tuci kithey rehende je? Mai Chandigarh . Meri comment te like tuci ditta hona?

  • @bhupinderparmar6035
    @bhupinderparmar6035 8 дней назад +1

    This person tell lie because this village not fall in shamchaurosii concituse

  • @ManojKumar-rm1ri
    @ManojKumar-rm1ri Год назад

    Govt suti pai.ha
    Siraf rajnati

  • @b.s1637
    @b.s1637 Год назад +4

    ਕਿਥੇ ਨੂੰ ਜਾ ਰਹੇ ਨੇ

  • @RajinderSingh-zz9dw
    @RajinderSingh-zz9dw Год назад +1

    Deje tall India 2024,🤣😄😅😀😂

  • @beaconsharman7159
    @beaconsharman7159 Год назад +2

    Shrab milega free Kejriwal se sasti milega

  • @hardialsinghkang7807
    @hardialsinghkang7807 Год назад

    Badal ate kongress dia gultiaa da natija

  • @santoshrai8437
    @santoshrai8437 Год назад +1

    JAD PIND HI KHATAM HO GIYA ,,,FIR PIND DI SUDHARAN DI KI JARURAT HAI ,,SARKAR NU CHAHIDA JITHE JANTA HAI OTHE KAM KARAN ,,ATHE BADAL CAPTAIN NU PIND BICH DEWO ,,

  • @gursewaksingh5131
    @gursewaksingh5131 Год назад +1

    Baki gall hun wali sarkar di, ohna nu sochana chida

  • @aajmaayehuye8678
    @aajmaayehuye8678 Год назад +3

    Sharm aandi hai ajad bharat vich ajiha pind v hai

  • @harjitsinghjheetajheeta4415
    @harjitsinghjheetajheeta4415 Год назад +3

    Janwar v apna ahlna nahi cchad da Insan..mazboor ho Kay plan karda Vicharay umid saharay hun

  • @yakshfabrics4599
    @yakshfabrics4599 Год назад

    EH TA HIMACHAL BARGA GHAR AA

  • @hardialsinghkang7807
    @hardialsinghkang7807 Год назад +1

    Mohula clinic school ate road bunne chaieda. Koi v bahar nahi javega

  • @tejpalpannu2293
    @tejpalpannu2293 Год назад

    🙏🙏🙏🇮🇳👍🇮🇳🙏🙏🙏

  • @jagdishmgon2951
    @jagdishmgon2951 Год назад +2

    Hallo YOU TUBER....Send this directl to the concerned MLA,DC,Minister and others

  • @gurmitsingh8429
    @gurmitsingh8429 Год назад +1

    👃👃👃

  • @harbhajanram786
    @harbhajanram786 Год назад +2

    Kihda pind hai Husiarpur vich a

    • @WalkWithTurna
      @WalkWithTurna  Год назад

      ਕੋਟ-ਪਟਿਆਲ
      ਹਲਕਾ ਸ਼ਾਮ ਚੁਰਾਸੀ

  • @gursewaksingh5131
    @gursewaksingh5131 Год назад +6

    Balle oh thode 75 sall di chup c, hun ehna nu 6 month America chida, thoda tah socho

    • @9357882555
      @9357882555 Год назад +1

      Veer tu kithe rehnda sadak school te dispancery di suvidha nu tuc amrica banauna kehnda balle oye veer teri padayi te

  • @RavinderKumar-bx3hj
    @RavinderKumar-bx3hj Год назад +2

    ਇਹ ਫੋਜੀ ਨੇ ਤੇ ਪੜੇ ਲਿਖੇ ਨੇ

  • @FaraattaTv
    @FaraattaTv Год назад

    Lok chad chad phela hi chale gye , Unity ch reh k awaaz chakde , pind da sarpanch bana c koi . ? Kita na kita Galti loka di vi aa .

  • @sukhdevaujla8783
    @sukhdevaujla8783 Год назад +2

    Jmin da ki rat a atha daso veer ji

  • @gurpreetsinghgurpreetsingh1732

    @gle di gal change tra suno

    • @WalkWithTurna
      @WalkWithTurna  Год назад +1

      ਭਰਾ ਗੱਲ ਸੁਣਨ ਹੀ ਗਿਆ ਸੀ

  • @pawanvashisht8184
    @pawanvashisht8184 Год назад +1

    Husiyar puri de kot pind vich hal jis tra Pakistan vich hindu sikha da hall he is nu keh de ne murkh punjabi CM cehre be akl dangar a vargi akl pakistani soch insaniat de dusman jina ne khud hi Punjab nseia de tike hathiyar pakstano dron rahi magwanwale des de dusman beakl, jehde change punjabi lok hindu sikh des bhagat ina murkh CM to dukhi agar koi insan banda awega ta hi Punjab sukhi hovega jo Punjab da phala hovega jay bharat jay hind jay Bir banda beragi ji

  • @HarpreetSingh-js9lr
    @HarpreetSingh-js9lr Год назад

    Na Mano to Sahi

  • @karnailsingh1303
    @karnailsingh1303 Год назад +1

    Vekho hal lakh lahanat congress sarkar and akali sarkarde dub maro AAP tusi kuj karo We hope

  • @nesha06thakur48
    @nesha06thakur48 Год назад +1

    Himachal Pradesh nu dey do jai sarkar kucch nahi kardi Himachal Pradesh naal lagda hai Himachal govt nay bahut tarrakki kiti hai Punjab govt kucch nahi kardi Himachal Pradesh nu den dey naa tey dekho punjab govt kida apney haq layi khadi ho jaayegi lekin koi pucche is ilaakey layi tussi kita ki hai nalaayko sharam naal doob maro

  • @maheshbrar
    @maheshbrar Год назад +1

    Pind ve nahin, eh tan choti basti lagdi eh. Apne MLA nu approach kyon ne kita. 75 saal aivein hi baithe rahe?

  • @veenapaul7970
    @veenapaul7970 Год назад +1

    Bagwant maan nu eithey pejo nale kejriwal nu