ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ? Kot Village । Hoshiarpur Forest । Walk With Turna

Поделиться
HTML-код
  • Опубликовано: 25 окт 2024

Комментарии • 178

  • @gcsharma310
    @gcsharma310 2 года назад +22

    ਦਿੱਲੀ ਵਿੱਚ ਬੱਸ ਗੱਲਾਂ ਹੀ ਹੋਈਆਂ ਹਨ ਕੰਮ ਇੱਥੇ ਵੀ ਕੋਈ ਨਹੀਂ ਹੋਇਆ ਇਹ ਹੀ ਪੰਜਾਬ ਵਿਚ ਹੋਣਾ ਹੈ ਸਮੇਂ ਨਾਲ ਸਭ ਸਮਝ ਆ ਜਾਵੇਗਾ।

  • @satgursingh7121
    @satgursingh7121 2 года назад +27

    ਜਿਸ ਹਿਸਾਬ ਨਾਲ ਪੰਜਾਬ ਦੇ ਹਲਾਤ ਹਨ ਸਾਰਾ ਪੰਜਾਬ ਖਾਲੀ ਹੋਣਾ ਸਰਕਾਰਾ ਦੀਆ ਨਲੇਕੀਆ ਕਾਰਨ

  • @gurjitkaurdhadhwar4978
    @gurjitkaurdhadhwar4978 2 года назад +6

    ਬਹੁਤ ਸੋਹਣਾ ਪਿੰਡ ਕੋਟ ਤੇ ਇੱਥੋਂ ਦੇ ਘੱਰ ਬਹੁਤ ਸੋਹਣੇ ਹੱਨ ਜੀ ਪਿੰਡ ਵਾਲਿਆਂ ਨੂੰ ਆਪਣੀ ਜੱਨਮ ਵਾਲਾ ਪਿੰਡ ਨਹੀਂ ਛੱਡਣਾ ਚਾਹੀਦਾ

  • @harvinderjeetkaur1499
    @harvinderjeetkaur1499 2 года назад +26

    ਵਾਹਿਗੁਰੂ ਜੀ ਕੀ ਮਿਹਰ ਕਰਨ , ਖੁਸ਼ਹਾਲੀ ਆਵੇਗੀ

  • @KesarSingh-ph9kv
    @KesarSingh-ph9kv 2 года назад +40

    ਬਜੁਰਗ ਪੜੇ ਲਿਖੇ ਬੰਦੇ ਲਗਦੇ ਹਨ, ਆਪਣੇ ਬੱਚਿਆਂ ਵਰਗੇ ਪਤਰਕਾਰ ਵੀਰ ਨਾਲ ਬਹੁਤ ਵਧੀਆ ਸਲੀਕੇ ਨਾਲ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਸਾਝੀਆਂ ਕਰ ਰਹੇ, ਸੋ ਇਸ ਇਲਾਕੇ ਨੂੰ ਘੱਟੋ ਘੱਟ ਸਰਕਾਰ ਨੂੰ ਮੁਢਲੀਆਂ ਸਹੂਲਤਾਂ ਜਰੂਰ ਦੇਣੀਆਂ ਚਾਹੀਦੀਆਂ ਹਨ।

    • @Harnampura
      @Harnampura 2 года назад

      Sali sarkar ta viah te gujrat Himachal nu lagi hoye aa .. ho sakda Bai ji tusi badey sehar ch bethey howo... Kadey jao pinda ch.. fe daseo paria likhia kon te gandu bandey kehri sarkar ley aye.. mei v ohna gandua cho ik aa

    • @sushilsharma8061
      @sushilsharma8061 2 года назад +2

      Koi phone number nhi ditta?????

  • @jaswantjagal3349
    @jaswantjagal3349 Год назад +1

    ਬਾਬਾ ਜੀ ਹੁਣ ਸੋਸ਼ਲ ਮੀਡੀਆ ਪਹੁੰਚਣ ਲੱਗ ਗਿਆ ਤੁਹਾਡੇ ਪਾਸ ਜਿਹੜਾ ਆਪ ਜੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੋਕਾ ਤੱਕ ਪਹੁੰਚਾਉਣ ਲੱਗ ਗਿਆ ਅੱਜ ਤੋ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀ ਸੀ ਕਿ ਤੁਸੀ ਵੀ ਇਸ ਧਰਤੀ ਦੇ ਵਾਸੀ ਹੋ ਹੁਣ ਉਮੀਦ ਬਣ ਚੁੱਕੀ ਹੈ ਸਰਕਾਰੇ ਦਰਬਾਰੇ ਤੁਹਾਡੀ ਗੱਲ ਛੇਤੀ ਅੱਪੜੂ ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਜ਼ਰੂਰ ਆਪ ਜੀ ਵੱਲ ਕਿਸੇ ਨਾ ਕਿਸੇ ਦੀ ਧਿਆਨ ਪਵਾਉਣ ਗੇ

  • @pamma2733
    @pamma2733 2 года назад +6

    ਪੰਜਾਬ ਨੂੰ touriste hub bnaya ja ਸਕਦਾ ਪਰ main ਮਕਸਦ Punjab ਨੂੰ ਬਰਬਾਦ ਕਰਨਾ ਹੈ ਸਰਕਾਰਾਂ ਦਾ

  • @GurwinderSingh-zi4fd
    @GurwinderSingh-zi4fd 2 года назад +33

    ਸੜਕ, ਸਕੂਲ, ਹਸਪਤਾਲ,,ਜਰੂਰ ਹੋਣਾ ਚਾਹੀਦਾ ਹੈ, ਟੂਰਿਜ਼ਮ ਦਾ ਸਕੂਪ ਵੀ ਹੋ ਸਕਦਾ,ਮੁਢਲੀਆਂ ਲੋੜਾਂ ਪੂਰੀਆਂ ਹੋਣ ਤਾਂ ਪਲਾਇਨ, ਹਿਜਰਤ ਰੁੱਕ ਸਕਦੀ ਹੈ,

    • @ranvirsingh3639
      @ranvirsingh3639 2 года назад +1

      I am from Bathinda . I am doing job in this area I am really appreciate there is no tourism. This place is realy very nice

  • @sukhwinder007singh2
    @sukhwinder007singh2 2 года назад +14

    ਵਾਹਿਗੁਰੂ ਜੀ ਮੇਹਰ ਕਰਨ

  • @gillpassanger
    @gillpassanger 2 года назад +19

    ਕਿਨਾ ਵਧੀਆ ਹਰਿਆ ਭਰਿਆ ਇਲਾਕਾ ਹੈ ,ਇਸ ਨੂੰ ਟੂਰਿਸਟ ਹਬ ਬਣਾਉਣਾ ਚਾਹੀਦਾ ਹੈ ,

    • @yashbir3946
      @yashbir3946 2 года назад +2

      Madam ji Bina sagulta to tourist bhi nahi aunde

    • @nesha06thakur48
      @nesha06thakur48 2 года назад +2

      Punjab govt koi bhi aayi unha nai kandi area di kadey koi sunwai na progress kiti saanu Himachal naal mila do

    • @ranjittyagi9354
      @ranjittyagi9354 2 года назад

      @@nesha06thakur48 nesha eh sach ae. Kandi ilaqe wall nu koi nh dekhda. Mere papa irrigation department ch hi san. Sohne lok, sohna ilaqa par koi kamm nh karda aithey. Na himachal ch jaaouna Kandi. Filhaaal taan ehi haal rehna, sorry nesha.

  • @luckygrewal4421
    @luckygrewal4421 2 года назад +17

    Kinni sohni jagah hai .......sarkar nu sochna chahida

  • @SatinderKaur-dg2kp
    @SatinderKaur-dg2kp 4 дня назад

    ਬਹੁਤ vadiya topic ਚੁਣਿਆ ਵੀਰ ਜੀ
    Thanks

  • @devsingh5301
    @devsingh5301 2 года назад +4

    ਲਾਹਨਤ ਹੈ ਪਿਛਲੇ ਸਮੇਂ ਦੀਆਂ ਲੋਟੂ ਸਰਕਾਰਾਂ ਦੇ ਤੇ ਲ਼ੀਡਰਾਂ ਤੇ,,। ਤੇ ਹੁਣ ਤੱਕ ਮਾਨ ਸਰਕਾਰ ਵੀ ਬੁੁਰੀ ਤਰਾਂ ਫੇਲ ਰਹੀ ਹੈ।

  • @bhaimandeepsinghlaroi
    @bhaimandeepsinghlaroi 2 года назад +7

    ਵਧੀਆ ਪੱਤਰਕਾਰੀ ਵੀਰ

  • @RajinderSingh-bo8ym
    @RajinderSingh-bo8ym Год назад +3

    ਭਗਵੰਤ, ਮਾਨ, ਨੂ, ਚਾਹਿਦਾ, ਹੈ, ਕਿ, ਜਿਨ, ਮੰਤਰੀਆ, ਨੇ, ਭਰਿਸ਼ਟਾਚਾਰ, ਨਾਲ, ਪੈਸਾ, ਕਮਾਇਆ, ਹੈ, ਉਹ, ਸਾਰਾ, ਜਬਤ, ਕਰਕੇ, ਇਨਾ,ਪਿਡਾ, ਤੇ, ਖਰਚ, ਕੀਤਾ, ਜਾਵੇ,

  • @satnaam.singhmalhi6249
    @satnaam.singhmalhi6249 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @veenapaul7970
    @veenapaul7970 2 года назад +3

    area ta bhut vadiea ha nature bi vadiea ha

  • @babachahal9381
    @babachahal9381 2 года назад +5

    ਬਹੁਤ ਕੁਝ ਕਰਨ ਵਾਲਾ ਇਸ ਇਲਾਕੇ ਲਈ

  • @jazzchouhan2350
    @jazzchouhan2350 2 года назад +3

    Bhot khubsurat jagh a

  • @PawanKumar-is6wt
    @PawanKumar-is6wt 2 года назад +11

    Bahut hairani ho rahi hai leader vikas da raula pa rahe ne ehna Lai ki Kita

  • @Sonni47
    @Sonni47 2 года назад +1

    sada kandi area sara hi ess trah da hai
    parmatma mehr kre eh pind dubara bsse

    • @WalkWithTurna
      @WalkWithTurna  2 года назад +1

      ਸਾਡੀ ਵੀ ਇਹ ਕੋਸ਼ਿਸ਼ ਹੈ ਜੀ ਤੁਹਾਡਾ ਸਾਰਾ ਇਲਾਕਾ ਮੁੜ ਆਬਾਦ ਹੋਵੇ ਇਸੇ ਲਈ ਸਰਕਾਰਾਂ ਦੇ ਧਿਆਨ 'ਚ ਲਿਆ ਰਹੇ ਹਾਂ

  • @noornijjar5154
    @noornijjar5154 2 года назад

    Bhut khoobsurat jgah hai ji

  • @neeruverma4359
    @neeruverma4359 2 года назад +4

    Waheguru ji dya karan 🙏🏻🙏🏻

  • @SureshKumar-yb9dh
    @SureshKumar-yb9dh 2 года назад +2

    🙏🙏ਹਸਦੇ ਵਸਦੇ ਰਹੋ ਇਥੇ ਹੀ। ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ। ਪਰ ਇਥੋਂ ਗਏ ਤਾਂ ਸਭ ਕੁਝ ਖਤਮ ਹੋ ਜਾਵੇਗਾ।

  • @avimaan4011
    @avimaan4011 2 года назад +6

    ਬਸ ਹੁਣ ਪੰਜਾਬ ਤਾਂ ਸਮੁੰਦਰ ਦੇ ਕੰਢੇ ਤੇ ਹੈ

  • @gurjitkaurdhadhwar4978
    @gurjitkaurdhadhwar4978 2 года назад +2

    ਸਰਕਾਰ ਨੂੰ ਇੱਸ ਪੰਜਾਬ ਦੇ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਕੀ ਪੰਜਾਬ ਦਾ ਇੱਕ ਪਿੰਡ ਉੱਜਾੜੇ ਤੋਂ ਬਚਾਈਆਂ ਜਾ ਸੱਕੇ ਇਹ ਪਿੰਡ ਕੋਟ ਪਟਿਆਲਾਂ ਸੈਰ ਸਪਾਟੇ ਲਈ ਇਹ ਪਿੰਡ ਬਹੁਤ ਵਧੀਆ ਹੈ ਇੱਸ ਪਿੰਡ ਲੲਈ ਜੱਲਦੀ ਤੋਂ ਜੱਲਦੀ ਆਵਾਜਾਈ ਲੱਈ ਸੱੜਕ ਬਣਾਈ ਜਾਵੇ

  • @TARUBALETIAUK
    @TARUBALETIAUK 3 месяца назад +1

    Caio

  • @mahivlogs5023
    @mahivlogs5023 2 года назад +8

    good job veer ji👏👏👏👏👏🙌🙌🙌🙌🙌🙌🙌

  • @SukhwinderKaur-yd7qt
    @SukhwinderKaur-yd7qt 2 года назад +4

    Pind vich sahulta ditia Jan app sarkar ji.dr Ravjot ji.

  • @jassikhangura4241
    @jassikhangura4241 2 года назад +1

    ਜੇ ੲਿਸ ਪਤਰਕਾਰ ਨੂੰ ਪੁਛੇ ਵੀ ਘਰਾਂ ਦੀ ਸਫਾੲੀ ਸਰਕਾਰ ਕਰਦੀ ਹੁੰਦੀਅਾ

    • @WalkWithTurna
      @WalkWithTurna  2 года назад

      ਪਰ ਸਹੂਲਤਾਂ ਸਰਕਾਰਾਂ ਹੀ ਦਿੰਦੀਆਂ ਨੇ ਵੀਰੇ

    • @navdeepkaur879
      @navdeepkaur879 2 года назад

      jado vote leni hundi ah udo ta toialet v saff karde dekhe ah eh mantari JASSI KHANGURA

  • @bhupindersingh1855
    @bhupindersingh1855 2 года назад +13

    Shame to GOVT.

  • @JasbirSingh-wj9qm
    @JasbirSingh-wj9qm 2 года назад +1

    Good information.

  • @bikarmangat7078
    @bikarmangat7078 2 года назад +3

    Satnam Waheguru Ji 🙏🙏😭😭😭

  • @YuvrajSingh-ge3rb
    @YuvrajSingh-ge3rb 2 года назад +5

    ਵੀਰ ਜੀ‌ ਮਾਨ ਸਾਬ‌‌ ਸਾਰਾ ਕੁੱਝ ੍ਕਰਨਗੇ ਥੋੜਾ ਟਾਈਮ ਦਿਓ

  • @jatindersharma7960
    @jatindersharma7960 2 года назад +1

    ਕੁੱਤੀਆਂ ਸਰਕਾਰਾਂ ਨੇ ਇੰਡੀਆ ਦੀਆਂ, ਕਿਸੇ ਵੀ ਕੁੱਤੇ ਮੰਤਰੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ!

  • @kulwindersingh-du6lt
    @kulwindersingh-du6lt 2 года назад +3

    ਇਸ ਸਭ ਕੁੱਝ ਲਈ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ+ਬੀ ਜੇ ਪੀ ਤੇ ਕਾਂਗਰਸ ਸਰਕਾਰਾਂ ਪੂਰੀ ਤਰ੍ਹਾਂ ਜੁੰਮੇਵਾਰ ਨੇ। ਜਿੰਨਾ ਪਾਰਟੀਆਂ ਨੇ ਪੰਜਾਬ ਦਾ 70 ਸਾਲ ਬੇੜਾ ਗ਼ਰਕ ਕੀਤਾ ਉਹਨਾਂ ਨੂੰ ਇਹ ਪੱਤਰਕਾਰ ਕੋਈ ਦੋਸ਼ ਨਹੀ ਦੇਂਦਾ? ਪਰ ਜਿਹੜੀ ਸਰਕਾਰ ਅਜੇ 7-8 ਮਹੀਨੇ ਦੀ ਹੈ ਉਸ ਨੇ ਦੋਸ਼ ਮੜੀ ਜਾ ਰਿਹਾ ਇਹ ਕਿਉ? ਕੈਮਰਾ ਤੇ ਮਾਇਕ ਫੜ੍ਹ ਕੇ ਗੱਲਾਂ ਕਰਨੀਆਂ ਸਾਰੇ ਜਾਣਦੇ ਨੇ ਪਰ ਲੋਕਾਂ ਲਈ ਆਪ ਕੁੱਝ ਨਹੀ ਕਰਨਾ ਚਾਹੁੰਦਾ। ਇਹੋ ਜਹਿਆ ਰਵਈਆ ਹੀ ਲੋਕਾਂ ਨੂੰ ਫਿਰ ਪਹਿਲੀਆਂ ਸਰਕਾਰਾਂ ਦੇ ਮੂੰਹ ਵਿੱਚ ਸੁੱਟੇਗਾ।

    • @WalkWithTurna
      @WalkWithTurna  2 года назад +1

      ਵਿਦਵਾਨ ਸਾਹਿਬ ਮੈਂ ਕਦ ਕਿਹਾ ਕਿ ਨਵੀਂ ਸਰਕਾਰ ਜ਼ਿੰਮੇਵਾਰ ਹੈ?
      ਭਗਤੀ ਦੀ ਐਨਕ ਲਾਹ ਲਿਆ ਕਰੋ

    • @PiratesofPB26
      @PiratesofPB26 7 месяцев назад

      @@WalkWithTurna😂🤣🤣👍🙏

  • @baljindersingh7802
    @baljindersingh7802 2 года назад +4

    I love you beta

  • @experimentman8131
    @experimentman8131 2 года назад +6

    Bai ji sanu v drr aa ki punjib da socho ki banuga bache bahr jaan lage ne

  • @bhupindersinghkanwar5681
    @bhupindersinghkanwar5681 11 месяцев назад

    Road must

  • @sukhdevsinghjudge4403
    @sukhdevsinghjudge4403 2 года назад +10

    Bahut dukh Hoya dekh k Punjab de panda da

    • @sushilsharma8061
      @sushilsharma8061 2 года назад

      Local panchayat ne b kuchh nhi kiya. Radha Soami satsang wale santa ji naal ya Sri Sichewal ji naal gal baat kr k koi big residential school bna sakde aa. Kuchh hor b vadhia picnic spot bnaya ja sakda aa.

    • @ranjittyagi9354
      @ranjittyagi9354 2 года назад +1

      @@sushilsharma8061 land mafia nu nh deni zameen

  • @bindadhatt838
    @bindadhatt838 2 года назад +2

    ਮੰਤਰੀਆਂ ਨੂੰ ਆਦਮੀਆਂ ਦੀ ਨਹੀਂ ਵੋਟਾਂ ਚਾਹੀਦੀਆਂ ਝੂਠ ਇਨਾਂਦੇ ਖੂਨ ਚ ਹੈ

  • @robanbuttar4353
    @robanbuttar4353 2 года назад +4

    ਮਾਨ ਸਾਹਿਬ ਇਧਰ ਵੀ ਧਿਆਨ ਦੇਵੋਂ ਗੁਜਰਾਤ ਦੇ ਗਿੱਧੇ ਛੱਡੋ

  • @themusicaltherapy5357
    @themusicaltherapy5357 2 года назад +2

    Mera Pind aa eh.. bahut lok chad ke ja chukke ne eh ta bs ik mohalla aa

  • @AbdulHameed-fq8vj
    @AbdulHameed-fq8vj 2 месяца назад

    Veloger sb Kharyali ka vlog be bnaain

  • @JaswinderKaur-bd9mt
    @JaswinderKaur-bd9mt 2 года назад +2

    Bahut dukh ho riha ih sabh dekh ke leadr apne ghar bharde bss loka nu ujaad de ae 😥😔

  • @daljitrana4097
    @daljitrana4097 2 года назад +7

    Bagwant maam ji sadak layi time ne marriage layi baddi jalldii ketti.

    • @ranjittyagi9354
      @ranjittyagi9354 2 года назад +2

      🍒 ch gaarha 🥛 bhar gya hona. Deposit vi karna hunda .

  • @KulwantSingh-by1ko
    @KulwantSingh-by1ko 2 года назад

    waheguru mehar kran

  • @baljitdadwalofficial6880
    @baljitdadwalofficial6880 2 года назад

    Good job reporter Saab.

  • @raghwindersingh500
    @raghwindersingh500 2 года назад +8

    ਇਹ ਸਰਕਾਰਾਂ ਨਿਕੰਮੀਆਂ

  • @santoshrai8437
    @santoshrai8437 2 года назад +1

    AAP SARKAR JARUR SAHI KARU AUR SAHI KAM KARDIWI HAI ,,AAP SARKAR

  • @rakeshagnihotri4859
    @rakeshagnihotri4859 Год назад

    Bai kandi area sara himachal nu de dena chahida taki koi suvida ta hove punjab ne kush ne karna

  • @rsn8531
    @rsn8531 2 года назад +3

    Mann Sahib es pind de lok Barre kush socho

  • @ManjitSingh-fi1zb
    @ManjitSingh-fi1zb 2 года назад +3

    Paper vich pind hai ..mla kh gye n check Karo es pasy kis n kahdy..

  • @sukhchainsingh6243
    @sukhchainsingh6243 2 года назад +1

    Such

  • @b.s1637
    @b.s1637 2 года назад +4

    ਕਿਥੇ ਨੂੰ ਜਾ ਰਹੇ ਨੇ

  • @jatinderkaur5723
    @jatinderkaur5723 2 года назад

    Beautiful land but difficulties face there residentrial people govt develop this area make breezes

  • @nikkuheera8608
    @nikkuheera8608 Год назад +1

    Bhuia huni a mere ithe kot rehnde

  • @SushilSharma-ee6sj
    @SushilSharma-ee6sj 2 года назад +3

    It's shameful on the part of part of previous Governments & Challenge for the present Government of AAP

  • @RavinderKumar-bx3hj
    @RavinderKumar-bx3hj 2 года назад +1

    ਸਰਕਾਰ ਨੂੰ ਕੁਝ ਕਰਨਾ ਚਾਹੀਦਾ

  • @AshokKumar-hn6qp
    @AshokKumar-hn6qp 2 года назад +1

    Good work

  • @BaldevSingh-mi5lg
    @BaldevSingh-mi5lg 2 года назад +2

    Ehna pahadi ilakeyan val Punjab sarkar nu khaas dhayan dena chahida. Eho jehe ilakeyan vich sarkar nu picnic spot te tourism vaste intzaam karna chahida ta jo ehna lokan nu kujh fayda milega. Ethe diyan jameenan di value vi vadhegi. Fir ethe de vasneek shehran val nahin bhajangay. Sarkar eho jehe ilakeyan da bahut fayeda lai sakdi hai.

  • @RavinderKaur02
    @RavinderKaur02 2 года назад +2

    ?? Bahar sarak da vi view dikhaao taaki pata lagge kinna kam haiji

    • @9357882555
      @9357882555 2 года назад +1

      Veer off Road Riding krni hoye te tusi v aa jayio kacha Rasta aa khadd vicho tusi v ponch jauge

    • @RavinderKaur02
      @RavinderKaur02 2 года назад +1

      @@9357882555 hanji bilkul sarkar nu zaroor karna chahida hai kujh!! Main isi karke request kiti si ki bahar da vi view pura dikhao taaki, urgent kam dikhai deve….🙏

  • @devbhumiuatranchal5617
    @devbhumiuatranchal5617 2 года назад +1

    उतराखंड के गांवों जैसा हाल है इस गांव का भी

    • @chamkorsingh8269
      @chamkorsingh8269 2 года назад

      ਘਰਤਾੰਅਮੀਰਲੌਕਾਦੇਹੈਕਲੀਸੁਵਿਦਾਕਰਕੇਪਿੰਡਵਹਿਲਾਹੌਇਾਹੌਰਵੀਕਾਰਨਹੌਸਕਦਾਰੈ

  • @bachandass9927
    @bachandass9927 2 года назад +2

    It is very bad to see the situation of punjab village, there is no road, it is very bad the government must fulfill the needs of this village.

    • @ranjittyagi9354
      @ranjittyagi9354 2 года назад

      @Anmol Kaur Anmol sorry 😞. Acha dasso mainu tuci married ho?? 1500 taan pension lgi mummy di. Tuci ki karde? Kinne bhen bhra ne tuci? Kithey rehende? Thank you ji

  • @Gurjantsinghvaltoha
    @Gurjantsinghvaltoha 2 года назад +1

    🙏🏻🙏🏻🙏🏻🙏🏻🙏🏻

  • @amarchnd9336
    @amarchnd9336 2 года назад +3

    Government Ji Suno Na nikaalo

  • @palwinderkaur7960
    @palwinderkaur7960 2 года назад +2

    Sarkaran mr Gayian. Koi. Nahi jiounda. 5. 5. Sal. DAE. DAE. K. Eh a. DAE. Pote. Prpotre. Rajai. Jao.

  • @harpal34
    @harpal34 Год назад

    Need special attention from government right away.?...Waheguru bless you

  • @rajindersharma2849
    @rajindersharma2849 Год назад +1

    Padit lok rahde ta hi kuss nahi kardi sarkar

  • @harbhajanram786
    @harbhajanram786 2 года назад +2

    Kihda pind hai Husiarpur vich a

    • @WalkWithTurna
      @WalkWithTurna  2 года назад

      ਕੋਟ-ਪਟਿਆਲ
      ਹਲਕਾ ਸ਼ਾਮ ਚੁਰਾਸੀ

  • @jagmeetbhullar9717
    @jagmeetbhullar9717 2 года назад +2

    Very sad ji

  • @sevenstar9090
    @sevenstar9090 2 года назад +2

    jithe hishiarpur city diya roads da haal bura a or city di koi development nahi hoi othe city ch pende kandi pind hon ya city ch penda koi block othe development di umeed karni..ta hi ta lok majboor a bahar Jaan lai...fir chahe oh rojgar lai hove ya sahoolta lai..

  • @Seeho_9
    @Seeho_9 Год назад +1

    Pind hi tan ujaadan tey lggiyan hoyiyan sarkaran. Sarkaran da agenda eho aa

  • @hardeepsamra8390
    @hardeepsamra8390 2 года назад +1

    Ap party Sand video

  • @RavinderKumar-bx3hj
    @RavinderKumar-bx3hj 2 года назад +2

    ਇਹ ਫੋਜੀ ਨੇ ਤੇ ਪੜੇ ਲਿਖੇ ਨੇ

  • @RajeshKumar-kp2mf
    @RajeshKumar-kp2mf 2 года назад +3

    Dekho amm public MLA kaun hai eh v nehi jaandi aa haal hai ke Karo gai sarkar badal kei

  • @yakshfabrics4599
    @yakshfabrics4599 2 года назад

    EH TA HIMACHAL BARGA GHAR AA

  • @sheetalminhas6815
    @sheetalminhas6815 8 месяцев назад

    District Hoshiarpur court Patiala gaon mein patiyali Malhar Thanda soda mala mein jakar condition dekho aur usko bhi aap viral karo tab pata chale ki vahan log kaise rahte hain aur vahan kya suvidha hai aur Sarkar kya de rahi hai UN logon

  • @gurmitsingh8429
    @gurmitsingh8429 2 года назад +1

    👃👃👃

  • @hardialsinghkang7807
    @hardialsinghkang7807 2 года назад

    Badal ate kongress dia gultiaa da natija

  • @GurpreetKaur-lx9tp
    @GurpreetKaur-lx9tp 2 года назад

    Waheguru ji mehr kro. Aes tra ta Punjab khali ho jao . Please Mann Sahib ji aes pind bare zarur socho. 🙏🇩🇪

    • @hsworldview8075
      @hsworldview8075 2 года назад

      Whiskey tyaar rakho! Aa jaooga!

    • @GurpreetKaur-lx9tp
      @GurpreetKaur-lx9tp 2 года назад +1

      @@ranjittyagi9354 Maf krna veer asi bhej ni sakde asi Gursikh family cho ha . Aage vaste massage karn lage dhiyan rakhna 🙏

    • @ranjittyagi9354
      @ranjittyagi9354 2 года назад

      @@GurpreetKaur-lx9tp mai v te bhan meriye mazaak hi kar reha si. Is tarah RUclips te wese v kon samaan bhejda kise ajnabi nu. Te eh taan sohni gall aw k tuhadi family ch sharaab te meat nh chalda. Nh taan ajj kal taan jehra meat na khaaye ohnu purane khyalaat da kehende ne. Mai bas US ch khaana pia si chicken jado bilkul hi kuj hor na mileya.11 saal ho hogye, koi nh khaada kade, te na os ton pehlaan ghar ch koi khaaounda si. Mummy papa nu kuj loka ne ehi keha si: fir aap khaate kia ho? Oh done bas muskara dende san. Senior afsar hon karke loka nu lagda si eh rishwat khor taan hone hi, meat vi khaande hone te peg vi. Papa waaste ikk waari pind hi Desi lai k aa gya. Eh puranian gallan ne. Mere hon toh bohot pehlaan. Mai 45 da hogya te ohna di mrrg de 16 wareaan baad hoya. Papa 1934, mummy 1935 ch janam. Mai peg laa lainda Kalla . Wese manayi haigi mainu vi......par...manmaani kuj gallan ch, sis... Offo. Khair. Shukrana tuhada meri kahani sunan lyi te mazaak waaste v jo mai kitta. Tuci Gursikh, mai kuj v nai par u r my own . My sister. Full respects to you n family. Gur Fateh sis 🙏❤️❤️❤️🙏

    • @ranjittyagi9354
      @ranjittyagi9354 2 года назад

      @@hsworldview8075 veer, sis Gursikh ne. Taan sharaab not allowed ji . Tuci kithey rehende je? Mai Chandigarh . Meri comment te like tuci ditta hona?

  • @sukhdevaujla8783
    @sukhdevaujla8783 2 года назад +2

    Jmin da ki rat a atha daso veer ji

  • @hardialsinghkang7807
    @hardialsinghkang7807 2 года назад +1

    Mohula clinic school ate road bunne chaieda. Koi v bahar nahi javega

  • @tejpalpannu2293
    @tejpalpannu2293 Год назад

    🙏🙏🙏🇮🇳👍🇮🇳🙏🙏🙏

  • @RajinderSingh-zz9dw
    @RajinderSingh-zz9dw 2 года назад +1

    Deje tall India 2024,🤣😄😅😀😂

  • @bhupinderparmar6035
    @bhupinderparmar6035 2 месяца назад +1

    This person tell lie because this village not fall in shamchaurosii concituse

  • @ManojKumar-rm1ri
    @ManojKumar-rm1ri Год назад

    Govt suti pai.ha
    Siraf rajnati

  • @jagdishmgon2951
    @jagdishmgon2951 2 года назад +2

    Hallo YOU TUBER....Send this directl to the concerned MLA,DC,Minister and others

  • @gursewaksingh5131
    @gursewaksingh5131 2 года назад +1

    Baki gall hun wali sarkar di, ohna nu sochana chida

  • @beaconsharman7159
    @beaconsharman7159 2 года назад +2

    Shrab milega free Kejriwal se sasti milega

  • @santoshrai8437
    @santoshrai8437 2 года назад +1

    JAD PIND HI KHATAM HO GIYA ,,,FIR PIND DI SUDHARAN DI KI JARURAT HAI ,,SARKAR NU CHAHIDA JITHE JANTA HAI OTHE KAM KARAN ,,ATHE BADAL CAPTAIN NU PIND BICH DEWO ,,

  • @aajmaayehuye8678
    @aajmaayehuye8678 2 года назад +3

    Sharm aandi hai ajad bharat vich ajiha pind v hai

  • @gurpreetsinghgurpreetsingh1732
    @gurpreetsinghgurpreetsingh1732 2 года назад

    @gle di gal change tra suno

    • @WalkWithTurna
      @WalkWithTurna  2 года назад +1

      ਭਰਾ ਗੱਲ ਸੁਣਨ ਹੀ ਗਿਆ ਸੀ

  • @karnailsingh1303
    @karnailsingh1303 Год назад +1

    Vekho hal lakh lahanat congress sarkar and akali sarkarde dub maro AAP tusi kuj karo We hope

  • @harjitsinghjheetajheeta4415
    @harjitsinghjheetajheeta4415 2 года назад +3

    Janwar v apna ahlna nahi cchad da Insan..mazboor ho Kay plan karda Vicharay umid saharay hun

  • @pawanvashisht8184
    @pawanvashisht8184 2 года назад +1

    Husiyar puri de kot pind vich hal jis tra Pakistan vich hindu sikha da hall he is nu keh de ne murkh punjabi CM cehre be akl dangar a vargi akl pakistani soch insaniat de dusman jina ne khud hi Punjab nseia de tike hathiyar pakstano dron rahi magwanwale des de dusman beakl, jehde change punjabi lok hindu sikh des bhagat ina murkh CM to dukhi agar koi insan banda awega ta hi Punjab sukhi hovega jo Punjab da phala hovega jay bharat jay hind jay Bir banda beragi ji

  • @HarpreetSingh-js9lr
    @HarpreetSingh-js9lr 2 года назад

    Na Mano to Sahi

  • @FaraattaTv
    @FaraattaTv Год назад

    Lok chad chad phela hi chale gye , Unity ch reh k awaaz chakde , pind da sarpanch bana c koi . ? Kita na kita Galti loka di vi aa .

  • @veenapaul7970
    @veenapaul7970 2 года назад +1

    Bagwant maan nu eithey pejo nale kejriwal nu

  • @nesha06thakur48
    @nesha06thakur48 2 года назад +1

    Himachal Pradesh nu dey do jai sarkar kucch nahi kardi Himachal Pradesh naal lagda hai Himachal govt nay bahut tarrakki kiti hai Punjab govt kucch nahi kardi Himachal Pradesh nu den dey naa tey dekho punjab govt kida apney haq layi khadi ho jaayegi lekin koi pucche is ilaakey layi tussi kita ki hai nalaayko sharam naal doob maro