Wah oey shera .. sawaad aa gya bhot time baaad ajj fer sun k .. minu apne vade veer di yaad aa gi jo shinde 22 di awaaz de mureed San ,2018 ch pure ho ge c
What a great artist who will be missed 😢very much by the whole world 🌎 so sad that we will not be able to hear the great legends vice ever age who has given his entire life to his fans by his best ever music 🙏 the songs have been very nice 🙏 to hear me personally was always listening to them while growing up at my mum's house who used to listen to our greatest singer surrender shinda so may he rest in peace 🙏 and may God give his family the strength to come to terms of there loss in there lifetime but they will always have his memories 🙏 with them always 🙏
A legend ( OF MIRJA/ SAHIBAN) narrated in songs as a cultural heritage worth- listening by the good singer of punjab SURINDER SHINDA with his beautiful co- singers.
Sada buzargan da mutaqib, karmo bahman sara fsad di jar cc, aendi wajah ton jhang da sab ton wadhay sardar qabeelayan nu apas ich nafrat di agg gholti, jis di wjah ton kharlan ta chadhran da apsi wair/dushmani kai saalan tk chaldi rai ,kdi kharlan chadhran da pindan ta hamla krr dana ta kdi chadhran na kharlan dya pindan ta🖤🔥🔥bar al agr kise di dhi bhain di ezat udahlya ta ahi anjam honda aa♥️🔥 ta fr sardaran naal matha laana aqal mandi nai
Gaddi vich sunke Nazara aa janda c baai ji cassette sunke
Shukriya baai ji
Wah oey shera .. sawaad aa gya bhot time baaad ajj fer sun k .. minu apne vade veer di yaad aa gi jo shinde 22 di awaaz de mureed San ,2018 ch pure ho ge c
ਮੁਹੰਮਦ ਸ਼ਦੀਕ ਤੇ ਛਿੰਦੇ ਬਾੲਈ ਦੀ ਅਵਾਜ ਅਜ ਵੀ ਓਹੋ ਦਿਨ ਯਾਦ ਕਰਵਾਂ ਦਿੰਦੇ ਹਨ ਤੇ ਸ਼ੰਮਹੋਨ ਵਿਚ ਲੈ ਜਾਂਦੇ ਹਨ ❤❤❤❤❤
ਚਾਲੀ ਸਾਲ ਹੋ ਗਏ ਅੱਜ ਵੀ ਬਹੁਤ ਪਿਆਰ ਅਖਾੜਾ ਰੂਹ ਦੇ ਵਿਚ ਧਸ ਗਏ ਛਿਦਾੰ ਜੀ ਦੇ ਪੁਰਾਣੇ ਗਾਣੇ ਏ ਬਹੁਤ ਵਧੀਆ ਪੁਰਾਣੇ ਕਲਾਕਾਰ ਸਾਰਾ ਹੀ ਦੁੱਖ ਭੁਲ ਗਿਆ ਅਮਰੀਕ ਕਰਵਾਨੰ
Sahi kiha yr
ruclips.net/video/kOZPF5_CqSY/видео.htmlfeature=shared
QaQ am❤@@bhinderbal2925
ए खुदा कभी भी उन रूहों को सुकून नहीं देना जिन्होंने भारत का बंटवारा करवाया दिया,😢😭😭😭😭😭😢😢😢😢😭😭
ਕੋਈ ਸ਼ੋਰ-ਸ਼ਰਾਬਾ ਨਹੀਂ, ਕੋਈ ਅਖਾੜੇ ਵਿਚ ਬਾਂਦਰ ਟਪੂਸੀਆਂ ਨੀ ਕੋਈ ਸੰਘ ਪਾੜ ਪਾੜ ਕੇ ਨੀ ਗਾਇਆ। ਸਿਰਫ ਸੰਗੀਤ ਅਤੇ ਮਨਮੋਹਕ ਸੁਰੀਲੀਆਂ ਆਵਾਜ਼ਾਂ।
ਇਹੀ ਹੁੰਦੀ ਸੀ ਪੰਜਾਬੀਆਂ ਦੀ ਰੂਹ ਦੀ ਖੁਰਾਕ।।
ruclips.net/video/kOZPF5_CqSY/видео.htmlfeature=shared
ਬਹੁਤ ਲਾਜਵਾਬ ਮੇਰੇ ਬਚਪਨ ਦੀ ਯਾਦ ਐਸਾ ਅਲੋਕਾਰ ਸ਼ਾਇਦ ਹੀ ਮਿਲੇ ਦੇਖਣ ਨੂੰ
ਸ਼ਿਦੇ ਜਿੰਨਾ ਕਿਸੇ ਦੀ ਅਵਾਜ ਵਿਚ ਦੱਮ ਨਹੀ
सुरेंद्र छिनदा एक अच्छे स्वभाव के ओर इतनी प्यारी आवाज के मालिक हैं बाहेगुरू लम्बी आयु बख्शे में आज भी पुरानी यादें सुनता हूं
Waheguru tum ko Punjabi bolni te likhni sikhaawe
బ
ਬਾਈ ਛਿੰਦਾ ਜੀ ੨੦੨੩ ਵਿੱਚ ਅਲਵਿਦਾ ਕਹਿ ਗਏ ਗਏ ਸਨ ਜੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ
ਜੱਟੀ ਆਖੇਂ ਮਿਰਜ਼ੇ ਨੂੰ ਕਹਿਣਾ ਮੰਨ ਮਿਰਜ਼ਿਆ ਮੇਰਾ ਬਹੁਤ ਅੱਤ ਗਾਇਆਂ ਗੁਲਸ਼ਨ ਕੋਮਲ ਨੇ
😊plpp
tital ki c plz dasio
ਸੱਚੀ ਭੈਣ ਸੀ ਮਿਰਜੇ ਦੀ ਰੋਕਦੀ ਸੀ ਨਾ ਜਾ
ਸੁਰਿੰਦਰ ਛਿੰਦਾ ਜੀ ਆਵਾਜ਼ ਗੌਡ ਗਿਫਟ ਐ ਜੀ ❤❤
ਸੁਰਿੰਦਰ ਸ਼ਿੰਦਾ ਬਾਈ ਜੀ ਪੰਜਾਬੀ ਗਾਇਕੀ ਦਾ ਧੁਰਾ
ruclips.net/video/kOZPF5_CqSY/видео.htmlfeature=shared
Baai ji Surinder sinda kuldeep manak eh karma wali trti te p3
ਬਚਪਨ ਵਿੱਚ ਬਹੁਤ ਸੁਣਿਆ ਫਰੀਦਕੋਟ ਰਹਿੰਦੇ ਸੀ
ਮੇਰੇ ਪਿਤਾ ਜੀ ਸੁਰਿੰਦਰ ਸ਼ਿੰਦਾ ਕਰਤਾਰ ਰਮਲੇ ਨੂੰ ਬਹੁਤ ਸੁਣਦੇ ਸੀ
ਤੁਰ ਗਿਆ ਅਖਾੜਿਆਂ ਦਾ ਬੇਤਾਜ ਬਾਦਸ਼ਾਹ ਛਿੰਦਾ ਬਾਈ ਜੀ ਵੀ।
ਸੁਰਿੰਦਰ ਛਿੰਦਾ ਜੀ ਦੀ ਇਹ ਸਟੋਰੀ ਸੁਣ ਕੇ ਅੱਖਾਂ ਅੱਗੇ ਮਿਰਜ਼ੇ ਦੀ ਮੂਵੀ ਆ ਜਾਂਦੀ ਹੈ ਵਾਹ ਜੀ ਕਮਾਲ ਸੀ ਇਹ ਜੋੜੀ ਗਾਉਣ ਵਾਲੀ
Llll
ਆਵਾਜ਼ ਹਮੇਸ਼ਾ ਅਮਰ ਰਹੇਗੀ ❤❤
ਚਾਲੀ ਸਾਲ ਦੀ ਆਵਾਜ਼ ਅੱਜ ਵੀ ਬੋਰ ਨਹੀ ਕਰਦੀ ਬਹੁਤ ਵਧੀਆ ਸੁਰਿੰਦਰ ਸੀਦਾ ਜੀ
ruclips.net/video/kOZPF5_CqSY/видео.htmlfeature=shared
ਡਰਾਂਇਵਰੀ ਕਰਦੈ ਸਮੇ ਰਾਤ ਨੂੰ ਇਕ ਵਾਰ ਜਰੂਰ ਸੁਣਦਾ ਸਾਂ ਏ ਤੇ ਭਗਤ ਸ਼ਿੰਘ ਦਾ ਅਖਾੜਾ ਛਿੰਦੇਂ ਦਾ ਅਫੀਮ ਖਾਧੀ ਹੁੰਦੀ ਸੀ ਜਟ ਨੇ ਔਰ ਕਿਅਆਂ ਬਾਤਾ ਸਨ ❤❤❤❤❤
ਬਾਹ ਬਾਈ ਉਸਤਾਦ ਛਿੰਦਾ ਜੀ। ਕਮਾਲ ਕਰਤੀ ਜੀ। ਜਣੇ ਖਣੇ ਦੇ ਵਸ ਦੀ ਗੱਲ ਨਹੀਂ ਉਸਤਾਦ ਦੀ ਬਰਾਬਰੀ ਕਰਨ ਦੀ। ਸਿਰੇ ਦੀ ਜੋੜੀ।
ਹੂਬਹੂ ਤਸਵੀਰ ਪੇਸ਼ ਕਰ ਦਿੱਤੀ ਮਿਰਜ਼ਾ ਸਾਹਿਬਾਂ ਦੀ।
ਚਮਕੌਰ ਸਿੰਘ ਜਾਗੋਵਾਲ
ਚਰਨਜੀਤ ਅਹੁਦਾ ਸੰਗੀਤ🎤🎼🎹🎶 ਕਾਰ ਬਹੁਤ👍💯 ਹੈ
ਸ਼ਿੰਦਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਸ਼ਿੰਦਾ ਬਾਈ ਸਿਰਫ਼ ਸ਼ਿੰਦਾ।
ਬਾਈ ਛਿੰਦਾ ਜੀ ੨੦੨੩ ਦੇ ਵਿਚ ਅਲਵਿਦਾ ਕਹਿ ਗਏ ਜੀ
ਗੁਲਸ਼ਨ ਕੋਮਲ ਦੀ ਅਵਾਜ਼ ਬਹੁਤ ਪਿਆਰੀ ਹੈ
ਵਾਹਿਗਰੂ ਜੀ ਸਵਰਗਾਂ ਚ ਵਾਸਾ ਕਰਿਓ ਜਨਾਬ ਦਾ ❤
ਵਾਹ ਜੀ ਵਾਹ ਕਮਾਲ ਕਰ ਦਿੱਤੀ ਹੈ ਜੀ। old is gold, ਸੁਣਿਆ ਸੀ ਅੱਜ ਵੇਖ v ਲਿਆ ਹੈ ਜੀ ਜਿਉਂਦਾ ਰਹਿ ਸੁਰਿੰਦਰ ਸਿੰਦਾ ਜੀ ਅਤੇ ਬਾਕੀ ਸਾਰੀ ਟੀਮ ਵੀ ਦੀ ਪਰਮਾਤਮਾ ਜੀ ਲਬੀ ਉਮਰ ਕਰੇ ਜੀ।ਇਕ ਬੇਨਤੀ ਹੋਰ ਹੈ ਜੀ ਸ਼ਹੀਦ ਭਗਤ ਸਿੰਘ ਜੀ ਦੀ ਗਾਏ ਗੀਤ , ਭਗਤ ਸਿੰਘ ਅਸੈਂਬਲੀ ਚ ਬੰਬ ਮਾਰਿਆ ਕੁਮੇਟਰੀ ਸਮੇਤ ਸੁਣਾਉਣ ਦੇ ਕਿਰਪਾ ਕਰੋ ਜੀ ਧੰਨਵਾਦ ਹੋਵੇਗਾ ਜੀ।
ਦਾਸ ਵਲੋਂ ਬੇਨਤੀ ਕੀਤੀ ਗਈ ਸੀ ਕਿ ਸਹੀਦੇ ਆਜ਼ਮ ਸ ਭਗਤ ਸਿੰਘ ਸ਼ਹੀਦ ਜੀ ਦਾ ਅਖਾੜਾ ਪਾਰਟ ਇਕ ਵੀ ਯੂ ਟਿਉਬ ਤੇ ਸੁਣਾਇਆ ਜਾਵੇ ਜੀ। ਪਹਿਲਾਂ ਵੀ ਚਾਰ ਵਾਰ ਬੇਨਤੀ😢ਕਰ ਚੁੱਕਾ ਹਾਂ ਜੀ।
ਬਹੁਤ ਵਧੀਆ ਗੀਤ ਗਾਇਆ ਹੈ ਗੁਲਸ਼ਨ ਕੋਮਲ ਜੀ ਨੇ
shinda sahab Ek Great Singer Si, Menu Uske old songs bhaut Achhe Lagde ha !
ਮਿਰਜ਼ਾ ਜੱਟ ❤❤❤
ਗੁਲਸ਼ਨ ਕੋਮਲ ਨੇ ਕਮਾਲ ਕਰਤੀ
What a great artist who will be missed 😢very much by the whole world 🌎 so sad that we will not be able to hear the great legends vice ever age who has given his entire life to his fans by his best ever music 🙏 the songs have been very nice 🙏 to hear me personally was always listening to them while growing up at my mum's house who used to listen to our greatest singer surrender shinda so may he rest in peace 🙏 and may God give his family the strength to come to terms of there loss in there lifetime but they will always have his memories 🙏 with them always 🙏
Shukar aa mere PARMATMA Bachchan de cassette mil gayi aa
ਅੱਜ ਮੈਂ ਇਹ ਗੀਤ ਆਪਣੇ ਪਾਪਾ ਨੂੰ ਸੁਣਾ ਰਿਹਾ ਸੀ
ਸੁਣ ਕੇ ਬਹੁਤ ਵਧੀਆ ਲੱਗਾ 👌👌❤
23-07-2023
ruclips.net/video/kOZPF5_CqSY/видео.htmlfeature=shared
🙏 Guru ji Surinder Shinda ji Amar Rahe Amar Rahe ji 🙏
ਗੁਲਸ਼ਨ ਮੈਮ ਦੀ ਆਵਾਜ਼ ਬਹੁਤ ਹੀ ਮਿੱਠੀ ਆ ਜੀ ਵਾਹ ਵਾਹ ।
wah ji ahuja sahab great
JATT MIRJA KHARLAN DA-SAHIBA (HISTORY OF THE WORLD 🌎🌎🌍🌍 )
Shinda ta fir shinda,bhut jabardast awaj aa yar
Very good songs ,i love you Bai Surinder sinda , please s sahed bhgat Singh songs Akhara kumatre snnd .
Old is gold surinder and gulshan ji nice jodi
ਬੜਾ ਮਜਾ ਆਇਆ ਹੈ ੪੦ ਸਾਲ ਹੋ ਗਏ
Mirza, Great singer shinda saab
Sade time da manoranjan c, dialogue ate geet sun de c,, ate akhaan agge kaalpanik film chaldi c,, bahut wadhiya time c.....
ਅਨੰਦ ਆ ਗਿਆ
ਗਲ lagja ਜਿਗਰੀਆ ਜ਼ਾਰਾ ❤
Thnx g poora kissa sunan jog h Sinda ustad g Di awaj balley balley
PPP and
joginder
shinda ji
Waheguru Ji 🙏🏽🕊️🌹 rest easy Mr Shinda your music will live on forever in hearts of all Punjabi's ❤️
Sinda ji varga banana both hi duer Di gal he
ਭਾਅ ਜੀ ਸੁਰਿੰਦਰ ਛਿੰਦਾ ਜੀ ਅਮਰ ਹੰਨ
🙏🙏🙏🙏🙏Bhut wadiya veer ji jeonda re
ਨਹੀਂ ਕੋਈ ਮੁਕਾਬਲਾ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਦਾ
Right
The living legend Guru ji
@@subashsalaria2978 7 21st)
Very good work charanjeet ahuja Ji 👍👌💪 Love you Shinda Ji 🙏
BOHAT ACHHI STORY GAI H, CHHINDA SAHAB NE,
1,1 SHABAD SE MOTIO KI MALA PIRO DI H ?
ਅੱਜ ਵੀ ਹਿੱਟ ਗੀਤ
Veery. Good. Sinda. Ji
पाकिस्तानी पंजाबियों कभी आनंदपुर साहिब आना
विरसा ए खालसा अजूबा ज़रूर देखना शायद पंजाबियत समझ आ जाए 🙏🙏😢😢😭😢
Nice shinda Ji gaunde raho maza aaomda tuhanoo sunke
Neeraj G tot
very good shinda bai ji
Nice shinda g
Purani yaad bahut wadhiya
Beet Gye Waqt Di...ek Nishani..
old is gold .......sadi jaan
Very Miss you too Guru ji 😭
THANKS I WAS WAITING THIS FROM A LONG TIME
ਪੁਰਾਣਾ ਖਜ਼ਾਨਾ
Vare good senda ji
So nice story 😍👌 ghant wow
Super hit sahiba da khatt
Anup Singh gill
Waaah g ki kaha waaaahhh nyc
Chandar nai chadhar 🙏♥️🔥
Old is gold
Ok
SarinderShinda
Love u ch. G
Miss you sinda g
ਕਮਾਲ ਦੇ ਕਲਾਕਾਰ ਸੀ।
🙏🙏🙏🙏🙏
Verygoodsingersurnidershindaji
A legend ( OF MIRJA/ SAHIBAN) narrated in songs as a cultural heritage worth- listening by the good singer of punjab SURINDER SHINDA with his beautiful co- singers.
Good q
666665556yyiiiiiuu7yilkiuy667ool
Love you bhai miss you bai
Ahooja sab ih piece music de kithon liaode c
खुदाया क्यों पंजाब दा बंटवारा कराता
रब्बा ए कि कर्म कमाया 😭😭😭😭
तैनू रता तरस ना आया क्यूं पंजाब वट कराता
😭😭😭😭😭😭😭😭😭😭😭😭😭
Waah Shinda g waah🌹🌷🌷🌻🌴
ਛਿੰਦਿਆਂ ਭਰਾ ਤੂੰ ਕਿੱਥੇ ਚਲਾ ਗਿਓਂ ਸਾਨੂੰ ਐਥੇ ਛੱਡਕੇ ?
Good Very Good
love shinda voice
9
❤
Pak Punjab ich 256 pind na chadhran da♥️🔥🖤🖤🖤
i.love.you.shinda.ko mal.g
good shinda ji
StorY❤️
g o jutta
11:42 🔥🔥🔥🔥🔥🔥🔥🔥
Hun de singer kitho shinde wrgaa gaa lenge
Shai gal bhai ji koi na ga sakhda
22 G duzi vaar jam k v nahi ga sak de
Top story
ਮਿਰਜਾ ਗਾੳੁਣ, ਲਿਖਣ ਵਾਲੇ ਤਾਂ ਬੜੇ ਨੇ,
ਪਰ ਕੋੲੀ ਵੀ ਅਾਪਣੀ ਧੀ, ਭੈਣ ਨੂੰ "ਸਾਹਿਬਾਂ" ਵਾਲੇ ਰਾਹ ਤੇ ਤੁਰਨ ਨੂੰ ਵੇਖਣਾ ਵੀ ਨਹੀਂ ਚਾਹੰਦਾ ..
ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ, ਮਰਨ ਅਾਲਾ ਮਰ ਜਾਂਦੈ, ਕਾਤਲ ਜੇਲ ਚ, ਬਾਕੀ ਘਰ ਦੇ ਵਕੀਲਾਂ ਨੂੰ ਓਹਨਾਂ ਦੀ ਫੀਸ ਦੇਂਦੇ ਅਾਪਣੀ ਜ਼ਿੰਦਗੀ ਵੀ ਗਵਾ ਲੈਂਦੇ ਨੇ..
ਨਾਲੇ ਜਿਹੜੇ ਜ਼ਮਾਨੇ ਦੀਅਾਂ ਅਾਹ ਗੱਲਾਂ ਨੇ ਕਿਹੜਾ ਅਾਪਣੀ ਧੀ ਨੂੰ ਮੌਲਵੀ ਕੋਲ ਪੜੵਨ ਭੇਜਦਾ ਸੀ??
sahi g
Nice entertainment
Gulshan komal great artist
Legend
good sinda ji
Nise
Surinder shinda
Vgood
So sweet voice
Sada buzargan da mutaqib, karmo bahman sara fsad di jar cc, aendi wajah ton jhang da sab ton wadhay sardar qabeelayan nu apas ich nafrat di agg gholti, jis di wjah ton kharlan ta chadhran da apsi wair/dushmani kai saalan tk chaldi rai ,kdi kharlan chadhran da pindan ta hamla krr dana ta kdi chadhran na kharlan dya pindan ta🖤🔥🔥bar al agr kise di dhi bhain di ezat udahlya ta ahi anjam honda aa♥️🔥 ta fr sardaran naal matha laana aqal mandi nai
Hlo
@@preetsinghsohal6873 gg
V.v.nise
Best of beat 👌💪👏👌👏💪