mai bahut ustad loka nu suneya classical ton le k folk tak but mai is ustad lok nu var var sunda pta ni kini k var suneya ehna da beta mangal mangi yhamla v bahut ustad aa mai 300 km chal k ohde pind hajrava sunan gya oh v jina guni ustad hai ona hi nek banda hamesha dove piyu puta lyi dilo eho duya nikli aa k jiyonde rho
Gr dadi g tho sunn k fr school ch sarya nu ekatha kar k sunda hunda c ajj 15 saal Baad dakh Rahi aa forn ch bachpan diya yaada yaad kar k roop basent dakh Rahi aa
ੳਹ ਬੱਲੇ ਪੂਰਨ ਚੰਦਾ ਨਈ ਰੀਸਾਂ ਕਿਆ ਅਵਾਜ਼ ਆ ਤੇਰੀ ਤੇ ਇੱਕ ਤੂਬੀੰ ਦੀ ਅਵਾਜ਼ ਰੂਹ ਨੂੰ ਛੇੜਦੀ ਆ ਬਹੁਤ ਸੋਹਣਾ ਪੇਸ਼ ਕੀਤਾ ਰੂਪ ਬਸੰਤ ਦਾ ਕਿੱਸਾ ਤੁਸੀ,,ਕਿੰਨੇ ਸੋਹਣੇ ਦਿਨ ਸੀ ੳਹ ਲੰਘੇ ਵੇਲਿਆਂ ਦੇ ੳਹ ਕਿੱਸੇ ਕਥਾ ਗਾਥਾਵਾਂ ਤੇ ੳਹ ਸੱਚੇ ਸੁਚੇ ਰੂਹਾਂ ਦੇ ਲੋਕ ਮੈ ਅੱਜ ਵੀ ੳਹਨਾ ਦਿਨਾਂ ਵਿੱਚ ਹੀ ਜਿੳਦਾਂ ਹਾਂ ਮੈਨੂੰ ਆਹ ਹੁਣ ਦੇ ਵੇਲੇ ਚੰਗੇ ਨਈ ਲੱਗਦੇ ੳਹ ਮੇਰਿਆਂ ਰੱਬਾ ਸਭਨਾਂ ਨੂੰ ਅਕਲਾਂ ਬਖਸ਼ੀ ਸਾਰੇ ਆਪਣੀਆਂ ਜੜਾਂ ਨਾਲ ਜੁੜੇ ਰਹਿਣ,,,, ਔਲਖ
Jie 8jie
mai bahut ustad loka nu suneya classical ton le k folk tak but mai is ustad lok nu var var sunda pta ni kini k var suneya ehna da beta mangal mangi yhamla v bahut ustad aa mai 300 km chal k ohde pind hajrava sunan gya oh v jina guni ustad hai ona hi nek banda hamesha dove piyu puta lyi dilo eho duya nikli aa k jiyonde rho
ਬਹੁਤ ਖੂਬ ਜੀ ਬਹੁਤ ਵਧੀਆ ਜੀ ਅੱਜ ਵੀ ਜਦੋਂ ਅਸੀਂ ਸੋਰੀਲੇ ਕਲਾਕਾਰ ਸੁਣਦੇ ਹਾਂ ਬੜਾ ਮਾਣ ਹੁੰਦਾ ਹੈ
ਬਹੁਤ ਸੋਹਣਾ ਕਿਸਾ ਰੂਪ ਤੇ ਬਸੰਤ ਦਾ ਰਹਿੰਦੀ ਦੁਨੀਆਂ ਤੱਕ ਚੱਲੋਗਾ
Vah g vh bachpn h sunia c aj 40 sal bad phir sunia anand agiya
ਬਹੁਤ ਸੋਹਣਾ ਕਿੱਸਾ ਗਾਇਆ
ਦਿਲ ਨੂੰ ਛੂ ਵਾਲੀ ਆਵਾਜ਼ ਆ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Good g bahut hi sweet a mera fevrat kissa a g main har month vich ikk war jarur sunda han
Suprr ver ji good ji bahot bdiah laga ji sunkeh
ਕਿੱਸਾ ਸੁਣਨ ਦਾ ਨਜ਼ਾਰਾ ਈ ਵੱਖਰਾ ਹੈ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ
ਪੂਰਨ ਚੰਦ ਜਮਲਾ ਜੱਟ ਜੀ ਨੇ 🙏
ਜਦੋ ਆਇਆ ਸੀ ਇਹ ਕਿਸਾ ਉਦੋ ਵੀ ਬੜਾ ਸੁਣਦੇ ਸੀ ਤੇ ਹੁਣ ਵੀ ਜਦੋਂ ਪੁਰਣ ਚੰਦ ਹਜਰਾਵਾ ਵਾਲੇ ਦੀ ਯਾਦ ਆਉਦੀ ਹੈ ਤਾਂ ਇਹ ਹੀ ਸੁਣਦੇ ਹਾਂ
Hi
Very nice
¹111111111111111111111111111111111111111111111111111111laà1
Very good 👍 katha
23-24 ਸਾਲ ਵਾਅਦ ਸੁਣਿਆ ਮੈਂ ਛੋਟੇ ਹੁੰਦੇ ਜਦੋਂ ਨਵਾਂ ਡੈੱਕ ਲਿਆਂਦਾ ਸੀ ਅਸੀਂ ਇਹ ਕੈਸਟ ਨਾਲ ਮਿਲੀ ਸੀ ਰੋਜ ਸਵੇਰੇ ਸੁਣਦੇ ਹੁੰਦੇ ਸੀ ਬਚਪਨ ਦੀ ਯਾਦ ਆਉਂਦੀ ਸੁਣ ਕੇ ਬਹੁੱਤ ਖੂਬ ਤਰੀਕੇ ਨਾਲ ਪੇਸ਼ ਕੀਤਾ ਯਮਲਾ ਜੀ ਨੇ
1
78
32 साला पहला बिल्कुल वीरे साडे ऐथा भी सबेरे सबेरे कैसेट लगा के चल्दा सी, बापू बाबा होरी सुनदे सी
@@sahilparmar4836😅😅😅😅😅😅😅😅😅😅😅😅😅😅😅😅😅😊b by
.
Sir mere dada ji nay mujhe ye stori suni thi ajj aakh may pani aa gya.
Thanks siri
I miss my dada ji...
ਇਕ ਦਿਨ ਮੈਨੂੰ ਆਪਣੇ 12 ਜਾ 13 ਸਾਲ ਦੀ ਉਮਰ ਚ ਸੁਣੀ ਰੂਪ ਬਸੰਤ ਦੀ ਕੈਸਿਟ ਦੀ ਯਾਦ ਆਈ ਤਾਂ ਮੈ you tube te ਸਰਚ ਕੀਤਾ ਰੂਪ ਬਸੰਤ ਪਰ ਮੈਨੂੰ ਇਹ ਲੱਭਿਆ ਨੀ , ਅੱਜ ਕੁਜ਼ ਹੋਰ ਸਰਚ ਕੀਤਾ ਤਾਂ ਸਾਮ੍ਹਣੇ ਇਹ ਆ ਗਿਆ 👍
ਧੰਨ ਵਾਦ ਆ you tube ਦਾ ਸਾਡੇ ਬੀਤੇ ਦਿਨ ਦੀਆ ਸਾਰੀਆ ਯਾਦਾ ਇਸ ਤੋਂ ਮਿਲ ਜਾਂਦੀਆ ਨੇ 🙏🏻🙏🏻
Ç
ਵਾਰੀ ਵਾਰੀ ਸੁਣਨ ਲਈ ਦਿਲ ਕਰਦਾ ਐ।ਵਾਹ ਪੂਰਨ ਚੰਦ ਯਮਲਾ ਜੀ। ਪ੍ਰਮਾਤਮਾ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ।
Suni ja vari vari saleya
Nice 11/20/20 no Mai dhek reha 🤗
Very nice
ਦਿਲ ਨੂੰ ਛੂ ਗਈ ਆਡੀਉ ਬਹੁਤ ਨਾਈਸ ਆ
0
Chote me baapu ji sunte the aj suna or mata ko bhi sunaya mata bhi khus ho gayi pehle baapu ji de naal sundi si baapu ji di yaad aa gayi
ਮੇਰੀ ਮਾਤਾ ਕਿਸਾ ਸੁਣਾੳਦੀ ਹੁਂਦੀ ਆ ੳਠ ਵੀਰ ਬਸੰਤਾ ਵੇ ਤੈਨੂੰ ਤੇਰਾ ਵੀਰ ਜਗਾਵੇ
Thanks iiiiiioiiiiijii8iii
Puran chand ji iam listan 25 years wah aap ko mera dil se namskar me aaj bhi roj moring time daly sunta hu
Kya bat kisa roop basant da proud puranchnd jamla ji
ਡੈਡੀ ty ਮੈਂ ਦੋਨੋ ਸੁਣ dy aa 👌👌
ਓ ਏਦਾਂ ਆ 😃
ਪੁਰਾਣਾ ਸਮਾਂ ਹੀ ਜਾਂਦ ਆ ਗਿਆ ਹੈ 22 ਯਾਦਾ ਹੀ ਰਹੀ ਗਇਆ ਨੇ ਜੀ
Wah ji wah
Very very nyc kissa 💕
ਆਪਣੇ ਦਾਦਾ ਦਾਦੀ ਤੋਂ ਸੁਣਦੇ ਹੁੰਦੇ ਸੀ,, ਪਰ ਹੁਣ ਤਾਂ ਨੈੱਟ ਨੇ ਸਾਰਾ ਹੀ ਦੱਸ ਤਾਂ,, ਧੰਨਵਾਦ ਹਜ਼ਰਾਵਾ ਵਾਲੇ ਦਾ
Aruclips.net/user/shortsIBi2Rl5Lm6A?si=vdUvNFLrE2d2vahfapa83ooowo2e6
ਪੁਰਾਣੀਆਂ ਯਾਦਾ ਤਾਜ਼ਾ ਹੋ ਗੲੀਆ ਜੀ ਸਾਡੇ ਦਾਦਾ ਜੀ ਕਿੱਸਾ ਸਨਾਊਦੇ ਹੁੰਦੇ ਸਨ ਧੰਨਵਾਦ ਜੀ 👍✅
ਪੁਰਾਣੀ ਯਾਦ ਤਾਜੀ ਹੋੋ ਗੲੀ ,ਬਹੁਤ ਵਧੀਅਾ ਜੀ
Pawans
18 saal pehle mere pitaa g sunaunde hunde c pr aaj a kissa sun ke pitaa g di yaad aa gayi g😥😥😥😥🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਹੀ ਵਧੀਆ ਜੀ ਬੜੀ ਹੀ ਸੁਰੀਲੀ ਆਵਾਜ਼ ਵਿੱਚ ਕਿੱਸਾ ਸੁਣਾਇਆ, ਧੰਨਵਾਦ ਜੀ
ਇਓਂ ਹੀ ਗਾਏ ਗਾ ਮੇਰਾ ਭਰਾ ਪੰਮਾ ਮਾਸਟਰ ਜੀ
ਬਹੁਤ ਵਧੀਆ ਹੈ ਜੀ ਰੂਪ ਬਸੰਤ ਦਾ ਕਿੱਸਾ nyc 👍👍👌👌
Fuv
@@mayankthakur1791 8
@@mayankthakur1791
7
@@mayankthakur1791
7
Aa c punjab da pooran Chand jatt yamla hazrawana wala. Shanti mill gayi sun k.
ਬਾਈ ਜੀ ਰੋਣ ਆ ਜਾਂਦਾ ਰੂਪ ਬਸੰਤ ਦਾ ਕਿੱਸਾ ਸੁਣ ਕੇ ਛੋਟੀਆ ਹੁੰਦੀਆ ਤੋ ਕੈਸਟ ਤੋ ਸੁਣਦੇ ਸੀ
nx?.. . . --😰😧. .?.
😭😭
ਦਿਲ ਨੂੰ ਬੜਾ ਸਕੂਨ ਮਿਲਿਆ ਅੱਜ 20 ਸਾਲ ਬਾਅਦ ਸੁਣਨ ਨੂੰ ਮਿਲਿਆ ਰੂਪ ਬਸੰਤ ਦਾ ਕਿੱਸਾ
LQqQqqq
Mai apne daade kolu sunya si.bahut samay baad hun sunya he.bahut shoni awaj he....
Ajj 9sep 22 nu me apni gadi vich kissa sun riha love you roop Basant ❤️❤️❤️❤️❤️❤️❤️❤️❤️❤️❤️❤️❤️ just palace Ramban kashmir
Sirra la ta purn Chand yamla ne
ਵਾਹ ਬਾਈ ਜਿ਼ਊਦਾ ਰਹੇ, ਨਹੀਂ ਰੀਸਾਂ ਤੇਰੀਆਂ ਮਿੱਤਰਾ
ਡੈਥ ਹੋ ਚੁੱਕੀ ਬਾਈ ਦੀ
Bhut vadhiya sun k akhiya chu athru aa gye
ਬਾਪੂ ਜੀ tape recorder ਵਿੱਚ ਸੁਣਿਆ ਕਰਦੇ ਸੀ ਲਗਭਗ 20 ਸਾਲ ਹੋ ਗਏ ਪੁਰਾਣੀ ਯਾਦ ਤਾਜ਼ਾ ਹੋ ਗਈ ਧੰਨਵਾਦ ਜੀ
Selfish Duniya 🇧🇧🇧🇦🇧🇦🇧🇦🇦🇹🇦🇹🇨🇭🇨🇴🇨🇳🇫🇮🇪🇺🇬🇦🇪🇺🇮🇩🇮🇴🇮🇳🇱🇧🇱🇸🇱🇨🇹🇹◾️🔸🆔🆚🆎🅰️🔤☑️⬅️📵📳🛒🔮🛢️🗿⚱️🗡️🔩⚙️💉⛓️🔗🔗⛏️🗝️🔫🏹🔫🔫🔫🔫🔫🔫🔫🔫🔫🔫🔫🔫🔫🔫🔫🔫🔫🔫🔫🔦🔦🔭🔭🔭🔭🎵🎵🎵🎵🎵🎵📢
HTS a lot of fun and the fact they were 2
Dullha Bhatti da kisa you tube te post kro ji puran chand yamla hazrawa wale da
ਨਿਕੇ ਹੂੰਦੇਂ ਰੂਪ ਬਸੰਤਂ ਬਹੁਤ ਸੂਨਦੇ ਹੂਦੇ ਸੀ ਪੂਰਨ ਚੰਦ ਹਜਰਾਂਵਾ ਵਾਲੇ ਨੂੰ ਬਹੁਤ ਬਹੁਤ ਧੰਨਵਾਦ ਜੀ ਖੇਤਾ ਵਿਚ ਸੂਨ ਦੇ ਹੂੰਦੇ ਸੀ
ਬਚਪਨ ਚੇਤੇ ਆ ਗਿਆ ਦੋਸਤੋ very nice
Mummy pehla ap sunade c menu ajj nikke hunde nu ajj mAnnu bolde k RUclips te dekh
Sun k mza aw gya yr ❤❤❤❤
ਇਹਨਾਂ ਜ਼ੁਲਮ ਤਾਂ ਰੱਬਾਂ ਕਿਸੇ ਦੁਸ਼ਮਣ ਨੂੰ ਵੀ ਨਾ ਦੇ ਵੀ ..
ਇੱਕ ਤਾਂ ਰੱਬਾ ਤੂੰ ਉਹਨਾਂ ਦੀ ਮਾਂ ਲੈ ਗਿਆ ਉੱਤੋ ਉਹਨਾਂ ਤੇ ਦੁੱਖ ਝੋਲ਼ੀ ਪਾ ਤੇ ਜੇ ਰੱਬਾ ਤੂੰ ਇਨ੍ਹਾਂ ਦੁੱਖ ਦੇਣਾ ਹੁੰਦਾ ਹੈ ਤਾਂ ਜਨਮ ਵੀ ਨਾ ਦਿੱਤਾ ਕਰ 🙏🙏
ਬਚਪਨ ਵਿੱਚ ਬਹੁਤ ਸੁਣਿਆ ਜੀ ਜਦੋਂ ਕੈਸਟ ਦਾ ਜਮਾਨਾ ਹੁੰਦਾ ਸੀ ਮੇਰੇ ਕੋਲ਼ ਹੁਣ ਵੀ ਕੈਸਟ ਪਈ ਆ
ਮੇਰੇ ਮਾਸੜ ਜੀ ਜਦੋ ਵੀ ਸਾਡੇ ਘਰ ਆਉਦੇ ਸਨ ਤਾਂ ਉਹ ਦੇਰ ਰਾਤ ਤੱਕ ਸਾਨੂੰ ਕੋਈ ਨਾ ਕੋਈ ਕਿੱਸਾ ਜਰੂਰ ਸੁਣਾਉਂਦੇ ਸਨ।40 ਸਾਲ ਪਹਿਲਾਂ ਦੀਆਂ ਯਾਦਾਂ ਤਾਜੀਆਂ ਹੋ ਗਈਆਂ।ਸੁਆਦ ਆ ਗਿਆ।ਜਿਉਂਦਾ ਰਹਿ ਯਮਲਾ ਹਜਰਾਵਾਂ ਵਾਲਿਆ।
Taya ji bhut vdia insaan c bhul ni hunde
Supar
@@mandeepsingh-ur8kd cccçvcçcccccccccccccccccccccccccccccccccccvcccc
👌👌👌👌👌👌👌👌❤️🌷🌹
Bai eh kise sunde ne oh vadiya insan hunde ne
ਮੇਰੇ ਦਾਦਾ ਜੀ ਕੋਲ ਰੂਪ ਬਸੰਦ, ਸੂਚਾ ਸੂਰਮਾ, ਪੂਰਨ ਭਗਤ ਦੇ ਹੋਰ ਬਹੁਤ ਚੀਡੇ ਸੀ ਲੋਕ ਲੈ ਜਾਦੇ ਸੀ ਫਿਰ ਵਾਪਿਸ ਨਹੀਂ ਕਿੱਤੇ ਪਰ ਮੈਨੂੰ ਸਾਰੇ ਯਾਦ ਹੈ ਅਸੀ ਆਪਣੇ ਦਾਦਾ ਜੀ ਤੋ ਸੁਣਦੇ ਹੁੰਦੇ ਸੀ i miss my gread father😭😭😭😭😭😭
😊
50 years pahlan apne dada ji ton sunea se.changa hi
old is gold waheguru g bahut labhia par ajj mil geaia kessa roop basant g waheguru g Meher karana 🙏🙏🙏
ਅਣਹੋਣੀਆਂ ਨੂੰ ਹੋਣੀਆਂ ਵਿਚ ਬਦਲ ਦਿੱਤਾ ਹੈ ਪੂਰਨ ਹਜਰਾਂਵਾਂ ਵਾਲੇ ਨੇ ।ਸੁਆਦ ਆ ਗਿਆ।
ਮੈ ਦਿਨ ਵਿੱਚ 20 ਵਾਰੀ ਸੁਣਦਾ ਹਾਂ ਬਹੁਤ ਵਧੀਆ ਲੱਗਦਾ।।
harjinder singh 20 ghante 20 mint hoge 20 bar vich
Aakisa meno ta
Badiya lagiya
Suno aate Aage vi
Sent kro ji nice voice
👌👌👌👌👌👌👌
ਪੰਜਾਬੀ ਕਿੱਸੇ ਸੁਣ ਕੇ ਮੰਨ ਖੁਸ ਹੋ ਜਾਦਾ ਹੈ
Wwtruuopplkjhgfdsaxxc bvnm
Turn gdgbkgtertys bylkopg n
Mare papa g da favorite kiss. Ajj jad aa gey papa di.sun ke.love you always..God bless
ਬਹੁਤ ਬਹੁਤ ਵਧਾਈ ਮੇਰੇ ਕੋਲ ਕੋਈ ਸ਼ਬਦ ਨਹੀਂ
ਬਹੁਤ ਵਧੀਆ ਕਿੱਸਾ ਰੂਪ ਬਸੰਤ
👌👌👌👌👌
Bachpan yaad krata sonytone tape ch sunde c Kya baat hai ji
Very nice kissa puran chand yamal old is gold
Very good kisa
Nyc bai yr aaj kal koi b singer aisa gana nhi gaate roop basant ka kissa bhut accha mai bachpan se aaj tak 2021 me soon rha hoon
MN
@@AmrikSingh-qf7vn o pp pl
10-5-2020 ,,,,,,,30ਸਾਲ ਬਾਅਦ ਸੁਣਿਆ ਅੱਜ ਕਿਸਾ ਬਹੁਤ ਵਧੀਆ ਲੱਗਾ 👍👌👍👌👍👌👌👌👌👌👌👌🙏🙏🙏🙏🙏
Qwq wq the q as w q and
Hi
MaNN T🦅🥰🥰👈
P👍👍
@@kavaljeetsingh5069😊
Gr dadi g tho sunn k fr school ch sarya nu ekatha kar k sunda hunda c ajj 15 saal Baad dakh Rahi aa forn ch bachpan diya yaada yaad kar k roop basent dakh Rahi aa
Vah
Nike hunde bhout sunya c ajj ve jado sunde a maja ha janda aa.. very nice singer &voice
Nancy
ਊਦੀਆ ਲਿਖਿਆ ਕੋਈ ਨੀ ਮੇਂਟਦਾ ।ਖੁਦ ਮੇਂਟ ਸਕੇ ਭਗਵਾਨ
ਬਹੁਤ ਵਧੀਆ ਼਼਼਼਼਼਼਼਼਼਼਼। ਼਼
ਪਹਿਲਾਂ ਵਾਲੀ ਗਾਇਕੀ ਵਿੱਚ ਹਕੀਕਤ ਸੀ ਲੋਕ ਗਾਥਾਵਾਂ ਸਨ ਅੱਜਕਲ ਕਿਸੇ ਨੂੰ ਪਤਾ ਹੀ ਨਹੀ ਲੋਕ ਤੱਥ ਕੀ ਹੈ ਦੁੱਲਾ ਭੱਟੀ ਼ਸ਼ਾਹਣੀ ਕੌਲਾਂ਼ ਪੂਰਨ ਭਗਤ ਼ ਰਾਜਾ ਸਵਾਨ ਰੂਪ ਬਸੰਤ ਼ ਸ਼ੀਰੀ ਫਰਹਾਦ ਼ ਲੈਲਾ ਮਜਨੂੰ ਼ ਯੂਸਫ ਜੁਲੈਖਾਂ ਆਦਿ ਦੇ ਬਾਰੇ ਕਿਸੇ ਨੂੰ ਸ਼ਾਇਦ ਹੀ ਪਤਾ ਹੋਵੇ
Harjinder Sandhu
0
Golden terval ferozeur phone 9417716275
Hor veer g ranikiranmai
ਅੱਜ ਕੱਲ੍ਹ ਏਹੋ ਜਿਹੇ ਗਾਇਕ ਨਹੀਂ ਮਿਲਦੇ ਕਦੇ ਕੋਈ ਯਮਲਾ ਜੱਟ ਨਹੀ ਬਣ ਸਕਦਾ
ਦੁਖ ਉਸ ਨੂੰ ਪਤਾ ਹੁੰਦਾ ਏ ਜਿਸ ਮਾਂ ਪਿਉ ਇਸ ਦੁਨੀਆਂ ਤੋਂ ਚੱਲੇ ਜਾਣ
Very Nice Dil Nu Sakoon Milda Hai Ji Eh Sab Sun Ke waah ji waah
ਬਚਪਨ ਵਿੱਚ ਪੜਦਾਦੀ ਕੋਲ ਕਹਾਣੀ ਸੁਣਦਾ ਸੀ ਪਰ ਅੱਜ ੳੁਹ ਯਾਦ ਤਾਜ਼ਾ ਹੋ ਗਈ
No words I am speechless ..👌👌
Hyy
@@devinderkumar58 aap kaha pe bhi ni ho
@@devinderkumar58 AAAA
@@kulwinderkaur8114अभि
ਕੀ ਸੱਚ ਮੁੱਚ ਹੀ ਏ ਉੱਚੇ ਪਿੰਡ ਦਾ ਜੀ
Very nice 👌 history 👍 yaar God bless you 🙏 thanks ❣️
ਭਗਤ ਸਿੰਘ ਖੈਰਾ ਮੰਜਾ ਆ ਗਿਆ 👍👍👍👍👍👍👍👍👍👍👍👍👍👌👌👌👌👌👌👌💪💪💪💪
Very good,आज कि जनरेशन बहुत ख़राब है जी अब तो कोई ये सुन कर भी खुश नहीं हैं और हम तो सुनते हैं बचपन से ही
Nice
ਬਹੁਤ ਵਧੀਅਾ ਜੀ
ਬੇਬੇ ਨੇ ਸੁਣਾਈ ਸੀ ਬਚਪਨ ਵਿੱਚ ਅੱਜ ਜੁਬਾਨ ਹੋਕੇ ਫੇਰ ਸੁਣਲੀ ਪੂਰਨ ਚੰਦ ਯਮਲਾ ਜੀ ਤੋਂ ਬੇਬੇ ਦੀ ਯਾਦ ਆ ਗਈ 😢😢😢😢😢😢😢😢😢😢😢😢
;-)
@@SunnyKumar-rc8vj lp
ਬਹੁਤ ਬਹੁਤ ਧੰਨਵਾਦ ਵੀਰ ਹਜਰਾਵਾਂ ਵਾਲਿਆ 🙏|
ਸਵਾਦ ਆ ਗਿਆ ਬਾਈ ਜੀ
Very good g
👌👌👌👌👌👌👌👌👌
NYC ajj kon son Raha siraa jatta 1 sal phila Sona Shi ajj fr kya bat aa
ਮਾਂ ਦਾ ਦਰਦ ਸਿਰਫ ਇਕ ਮਾਂ ਹੀ ਸਮਝ ਸਕਦੀ ਹੈ 💕💕💕💕
J
ਬਚਪਨ ਵਿਚ ਰੀਲਾਂ ਹੁੰਦੀਆਂ ਸੀ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਕੱਚੇ ਮਕਾਨ ਛੱਪਰ ਹੁੰਦੇ ਸੀ 😊😊😊
30-5-2020 ਮੈ ਵੀ ਸੁਣੀਅਾ ਕਰਦਾ ਸੀ 25 ਸਾਲ ਪਹਿਲਾ ਮੇਰਾ ਮਾਮਾ ਸੁਣੳੁਦਾ ਸੀ
ਸਦਾਬਹਾਰ,,ਕਿਸਾ,,ਰੂਪ,ਬੰਸ਼ਤ,,ਯਮਲਾ,HMV,2020
ਛੋਟੇ ਹੁਦਿਅਾ ਮਾ ਸੁਣਾੳੁਦੀ ਹੁੰਦੀ ਸੀ
ਬਹੁਤ ਟਾੲਿਮ.ਹੋਗਿਅਾ ਕੁਝ ਕੁਝ ਯਾਦ ਸੀ ਵਿਚੋ
ਅੱਜ ਪੁਰਾ ਸੁਣਿਅਾ
ਬਹੁਤ ਵਧੀਅਾ ਪੂਰਨ ਚੰਦ ਜੀ ਨੇ ਗਾੲਿਅਾ
V nice bro
Mp3 roop handy
,
Very nice
sidhu Sidhu
Wah ji wah rabb lambiya umra kre
Jina iho jihiya yaada nu sambal ke rakhde a
Bachpan yaad kra ta .I m 1979
Bada vidya rooh khush ho gyi....@ YAMLA
Bhaji ajj to 30 sal phela teprcrder vich sunya c ajj bacpan di yaad taza ho gi
Eh ha parwark kala kar hune ne
ਕੌਣ ਕੌਣ ਰੱਬ ਦੀਆਂ ਰੂਹਾਂ ਨੂੰ 2023 ਵਿੱਚ ਸੁਣਦੇ ਹੋ ❤
RUclips te eh kissa pain vaala da thanx
Very nice kisa Roop basant da bachapan bich suniya see ajj pher suun ke jad aa gai bachapan di
Nice kisa basant roop da
Bhut vadiya gaiya ji anand aa giya sun k
ਕਿੱਸਾ ਪੂਰਾ ਸੁਣ ਕੇ ਦੇਖ ਲੋ ਬਹੁਤ ਵਧੀਆ ਹੈ ਜੀ ਰੂਪ ਬਸੰਤ 👌👌👌
Good
विनोद कुमार
Za@@Anuj.kumar0099
@@VinodKumar-sq3pn .
.I
Vah ji vah
Mere Dada ji sunade se bhut vadiya khaniya so ate Sachi be hundi se
Nice song a virji bahut mithaas a ehna de vich
ਦਾਦਾ ਜੀ ਦੀ ਯਾਦ ਆ ਗਿਆ ਸੰਦੀਪ ਕੋਠੇ ਇੰਦਰ ਸਿੰਘ ਵਾਲੇ 🧖♂️🧖♂️🧖♂️🧖♂️👌👌👌🙏🙏🙏🙏
Jashan majoka rajput
2021 ਵਿੱਚ ਕੌਣ ਕੌਣ ਸੁਣਦਾ ਐ ਜੀ ਰੂਪ ਬਸੰਤ
Me sunda ha e
Ma sunaya
ਦਾਸ
Asi v
Hanji
Very nice kisa purn Bhagat da
29 ਸਾਲ ਪਹਿਲਾ ਮੇਰੇ ਦਾਦਾ ਜੀ ਸੁਣਦੇ ਸੀ ਮਿਨੂੰ ਪੂਰਾ ਯਾਦ ਅਾ
🙏🙏🙏🙏🙏
Mera Dada ji suda na
ਬਹੁਤ ਸੋਹਣਾ ਕਿਸਾ ਆ ਅੱਜ ਦੇ ਸਿਗਰਾ 100 ਗੁਣਾਂ ਚੰਗਾ ਆ
LA
ਮੇਰੇ ਚਾਚਾ ਜੀ ਦੀ ਸਟੀਰੀਓ ਚ ਸੁਣਦੇ ਹੁੰਦੇ ਸੀ ਬਚਪਨ ਵਿੱਚ
ਮੇਰੀ ਮਾਂ ਸ਼ੁਣਾਉਦੀ ਹੁੰਦੀ ਸੀ ਜਦ ਅਸੀ ਛੋਟੇ ਹੁੰਦੇ ਸੀ / 10/ August /2019
Nazara aa gea sunke wah bai punjab de singra de sadke jaie a
very nice....keya awaj hai....