Roop Basant (ਕਿੱਸਾ ਰੂਪ ਬਸੰਤ) Punjabi Tele Movie | Pooran Chand Yamla Hazrava Vale | SAJAN RECORDS

Поделиться
HTML-код
  • Опубликовано: 29 окт 2024

Комментарии • 1,3 тыс.

  • @jagmeetsingh7639
    @jagmeetsingh7639 3 месяца назад +108

    22 ਸਾਲ ਪਹਿਲਾਂ ਡੈੱਕ ਤੇ ਕੈਸਿਟ ਬਹੁਤ ਵਾਰ ਸੁਣੀ ਸੀ ਇਸ ਕਿੱਸੇ ਦੀ,ਯਾਦ ਤਾਜ਼ਾ ਹੋ ਗਈ, ਭਾਵੁਕ ਕਰ ਦਿੰਦੀ ਆ ਕਹਾਣੀ ਇਹ

  • @gurjitsingh8994
    @gurjitsingh8994 2 месяца назад +40

    2024 ਵਿਚ ਇਹ ਕੌਣ ਸੁਣ ਰਹਿਆ

  • @arsh_randhawa0186
    @arsh_randhawa0186 3 года назад +39

    ਬਹੁਤ ਵਧੀਆ ਕਿਸਾ ਮੈਂ ਕਿਤਾਬਾਂ ਵਿਚ ਪੜਿਆ ਕਰਦਾ ਸੀ ਹੁਣ ਸੁਣ ਕੇ ਮਜ਼ਾ ਆ ਗਿਆ ।

  • @hafeezawan9441
    @hafeezawan9441 8 месяцев назад +3

    ਬਹੁਤ ਵਧੀਆ ਜੀ بہت خوب جناب
    बहुत कुछ जनाब

  • @kulwantSingh-bf2ph
    @kulwantSingh-bf2ph Месяц назад +4

    ੲਹਿ.ਕੈਸਿਟ.1993.ਵਿੱਚ..ਬੜੀ.ਚੱਲੀ.ਸੀ..ਅਸੀ.ਤਾ.ਅੱਜ.ਵੀ.ਸੁਣਦੇ..ਬਹੁਤ.ਸਕੂਨ.ਦਿੰਦੀ.ੲਿਹ.ਕਹਾਣੀ

  • @kulwantsingh5787
    @kulwantsingh5787 3 года назад +73

    ਕੁਲਵੰਤ ਸਿੰਘ ਭੁੱਲਰ ਜੀ ਵੱਲੋਂ ਆਪ ਜੀ ਨੂੰ ਸੱਤ ਸ੍ ਆਕਾਲ ਬਹੁਤ ਵਧੀਆ ਵੀਡੀਉ ਦਿਖਾਈ ਹੈ ਧੰਨਵਾਦ ਆਪ ਜੀ ਦਾ ਬਹੁਤ ਵਧੀਆ ਰੂਪ ਬਸੰਤ ਦਾ ਇਤਿਹਾਸ ਸੁਣਾਇਆ ਹੈ ਧੰਨਵਾਦ ਜੀ ਆਪ ਜੀ ਦਾ

  • @kantasingh4276
    @kantasingh4276 6 месяцев назад +16

    ਬਹੁਤ ਵਧੀਆ ਕਿੱਸਾ ਰੂਪ ਬਸੰਤ ਵੀਰ ਜੀ

  • @surjeetaulakh5231
    @surjeetaulakh5231 Год назад +9

    ਨਿੱਕੇ ਹੁੰਦੇ ਰੂਪ - ਬਸੰਤ ਦਾ ਕਿੱਸਾ ਸੁਣਦੇ ਹੁੰਦੇ ਸੀ ਬਜੁਰਗਾਂ ਕੋਲੋਂ ਬਾਤ ਦੇ ਰੂਪ ਵਿੱਚ।ਦਹਾਕਿਆਂ ਬਾਅਦ ਇਹ ਕਿੱਸਾ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ ਜੀ ਧੰਨਵਾਦ ਜੀੳ।
    ਹੋਰ ਕਿੱਸੇ ਵੀ ਪੇਸ਼ ਕਰਨੇ ਜੀ।ਸ਼ੁਕਰੀਆ ਜੀੳ।

    • @SajanRecords
      @SajanRecords  Год назад +3

      ਸੁਣ ਕੇ ਬਹੁਤ ਖੁਸ਼ੀ ਹੋਈ | ਸਾਡਾ ਚੈਨਲ Subscribe ਕਰਨਾ ਨਾ ਭੁੱਲਣਾ।
      ਹੋਰ ਕਿਸੇ ਦੇਖਣਾ ਨਾ ਭੁੱਲਣਾ - ruclips.net/p/PL43pvMr1LfAX_Uf2Jp_9CnVNDGDdYREBO

    • @Jaswinder-l3t
      @Jaswinder-l3t Год назад

      Xxx bd

    • @anuradha3191
      @anuradha3191 Год назад

    • @vishalsinghff7568
      @vishalsinghff7568 Год назад

      ਬਣ

    • @GurmeetraiGurmeetRoyremake
      @GurmeetraiGurmeetRoyremake Год назад

      ​@@anuradha319109

  • @baldevsingh4956
    @baldevsingh4956 11 месяцев назад +42

    ਮੇਰਾ ਮੈਨੂੰ ਪੁਰਾਣਾ ਬਚਪਨ ਯਾਦ ਆ ਗਿਆ ਅਜ ਧੰਨਵਾਦ ❤🌹

  • @jaswinderkaur683
    @jaswinderkaur683 Год назад +22

    ਬਹੁਤ ਸੋਹਣਾ ਲਿਖਿਆ ਹੈ ਜੀ ਅਤੇ ਬਹੁਤ ਸੋਹਣਾ ਗਾਇਆ ਸਾਨੂੰ ਵੀ ਸਾਡੇ ਮਾਂਤਾ ਜੀ ਸੁਣਾਉਂਦੇ ਹਨ

  • @sandhusatpal34
    @sandhusatpal34 3 года назад +41

    ਬਹੁਤ ਹੀ ਚੰਗਾ ਲੱਗਦਾ ਹੈ ਰੂਪ ਬਸੰਤ ਦਾ ਕਿੱਸਾ ਸੁਣ ਕੇ 🌷🌷🌷🌷🌺🌺💖💖💖

  • @vazirsingh9821
    @vazirsingh9821 Месяц назад

    ਮੇਰੇ ਵੀਰੋ ਐ ਚੀਜ਼ਾਂ ਸਦਾ ਹੀ ਜਿਦਾ ਰਹਿਣ ਗਈਆਂ

  • @gurmeetmangat279
    @gurmeetmangat279 3 года назад +24

    ਬਹੁਤ ਵਧੀਆ ਕਿਸਾ ਰੁਪ ਤੇ ਬਸੰਤ ਦਾ ਦਾਦਾ ਜੀ ਤੋਂ ਬਾਤਾਂ ਸੁਣਦੇ ਹੁੰਦੇ ਸੀ

  • @angrezsinghadvocate9940
    @angrezsinghadvocate9940 4 года назад +105

    ਪੂਰਨ ਚੰਦ ਨੇ ਰੂਪ ਬਸੰਤ ਦਾ ਕਿਸਾ ਬਹੁਤ ਵਧੀਆ ਗਾਇਆ ਹੈ। ਗੁਰੂ ਕਿਰਪਾ ਕਰੇ ।ਧੰਨਵਾਦ ।ਜਿਊਂਦੇ ਰਹੋ

  • @ParamjitSingh-mp7gj
    @ParamjitSingh-mp7gj 4 года назад +46

    ਰੂਹ ਖੁਸ਼ ਹੋ ਗਈ ਜੀ ਘੱਟੋ ਘੱਟ 20ਸਾਲ ਪਹਿਲਾ ਮੇਰੇ ਦਾਦਾ ਜੀ ਸਾਨੂੰ ਇਹ ਕਿੱਸਾ ਸੁਣਾਉਂਦੇ ਸਨ,,,, ਸੱਚੀਓਂ ਓਹ ਸਮਾਂ ਯਾਦ ਆ ਗਿਆ।।।।।।

  • @meetkaur9507
    @meetkaur9507 4 месяца назад +8

    Bhut Hi jyada sohna kissa ha ji puraniuan jadan jaad aa gyian ji

  • @nishanmarmjeetkour.verygoo1903
    @nishanmarmjeetkour.verygoo1903 2 года назад +16

    ਕਿਆ ਬਾਤ ਐ ਬਹੁਤ ਹੀ ਸੋਹਣੀ ਸਟੋਰੀ ਹੈ। ਦਿਲਾਂ ਨੂੰ ਟੁੰਬਣਵਾਲੀ

  • @SunnyRai.u.s.a
    @SunnyRai.u.s.a 7 месяцев назад +14

    ਬਹੁਤ ਵਧੀਆ ਕਿਸਾ ਰੂਪ ਬਸੰਤ 👌

    • @ManverKataria
      @ManverKataria 6 месяцев назад +1

      😅

    • @vazirsingh9821
      @vazirsingh9821 Месяц назад

      ਜੈ ਮਸੀਹ ਦੀ ਵੀਰ ਜੀ✝️✝️

    • @SunnyRai.u.s.a
      @SunnyRai.u.s.a Месяц назад

      ✝️🙏ਜੈ ਮਸੀਹ ਦੀ ਵੀਰ ਜੀ ਜੈ ਮਸੀਹ ਦੀ 🙏✝️
      ਪਾਪਾ ਜੀ ਫੋਟੋ ਪਹਿਚਾਨ ਲਈ ਤੁਸੀਂ ਹਾਂ ਜੀ

  • @sewasingh5345
    @sewasingh5345 Год назад +11

    ਇਹ ਪਹਿਲਾ ਟੇਪਾਂ ਵਿਚ ਸੁਣਿਆ ਸੀ, ਅੱਜ 40 ਸਾਲ ਬਾਦ ਨੈੱਟ ਤੇ ਵੀ ਸੁਣਿਆ ਹੈ, ਬਹੁਤ ਵਧੀਆ ਗਾਇਆ,ਤੇ ਵੀਡੀਓ ਵੀ ਕਮਾਲ ਦੀ ਹੈ

    • @subhjeetgill8441
      @subhjeetgill8441 Год назад +2

      ਇਹ ਪਹਿਲਾ ਟੇਪਾ ਵਿਚ ਸੁਣਿਆ ਸੀ ਅੱਜ ,40

  • @HKB7719
    @HKB7719 4 года назад +63

    ਬਹੁਤ ਦਰਦ ਭਰਿਆ ਕਿੱਸਾ ਰੋਣਾ ਆਉਦਾ ਸੁਣਕੇ| ਕਿਸਮਤ ਵਿੱਚ ਕੀ ਲਿਖਿਆਂ ਉੁਹੀ ਉਪਰ ਵਾਲਾ ਵਾਹਿਗੁਰੂ ਜਾਣਦਾ| very beautiful ending,

  • @gurbhejrandhawa1978
    @gurbhejrandhawa1978 3 года назад +26

    ਬਈ ਬਚਪਨ ਯਾਦ ਆ ਗਿਆ , ਨਿੱਕੇ ਹੁੰਦੇ ਟੇਪ ਤੇ ਸੁਣਦੇ ਸੀ👍👍👍👍

    • @JaggaGoria
      @JaggaGoria Год назад +3

      😅😊😊😊😊😊😊😊😊😊😊😊😊😊😊😊😊

    • @manoharlallal6445
      @manoharlallal6445 Год назад

      ​@@JaggaGoria😢🎉 ni kon😂❤
      oo oo

    • @Jarnelsingh-sf6tt
      @Jarnelsingh-sf6tt 8 месяцев назад

      ​@manoharl❤❤❤❤❤allal6445

    • @JaiSingh-ln9vx
      @JaiSingh-ln9vx 7 месяцев назад

      ❤​@@JaggaGoria

  • @ParkashOm-ie9tt
    @ParkashOm-ie9tt 11 дней назад

    ਅਸੀਂ 30-35 ਸਾਲ ਪਹਿਲਾਂ ਵੀ ਸੁਣਦੇ ਸੀ ਅੱਜ ਵੀ ਦਿਲ ਕਰ ਆਇਆ ਸੁਣਨ ਨੂੰ

  • @gurnehabanga3963
    @gurnehabanga3963 Год назад +3

    ਬਹੁਤ ਵਧੀਆ ਲੱਗਿਆ ਕਿਹਾ ਰੂਪ ਤੇ ਬਸੰਤ ਦਾ ਜੀ

  • @AnmolMahla-hj6jc
    @AnmolMahla-hj6jc 6 месяцев назад +2

    ਬਹੁਤ ਵਧੀਆ ਕਿੱਸਾ ਰੂਪ ਬਸੰਤ ਹਫਤੇ ਵਿਚ ਇਕ ਵਾਰ ਸੁਣ ਲਈ ਦਾ

  • @skvartiya2484
    @skvartiya2484 2 года назад +9

    Vese ta eh kahani dadi ji to 32 saal pehla suniya karde si par hazrava wale da kisa os wele ghar-2 tepericodar vich chalda c par us waqut tepericode v kise-2 kol c ajj ene sala baad oyee dina di yaad karaa ti bht vadhiya lagaa sunke 👌👌👌💯💯👍👏👏👏👏👏👏👏👏👏👏

  • @bahadursingh9718
    @bahadursingh9718 Год назад +4

    ਪੂਰਨ ਚੰਦ ਯਮਲਾ ਬਹੁਤ ਹੀ ਚੋਟੀ ਦਾ ਕਲਾਕਾਰ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @juggasingh7356
    @juggasingh7356 Год назад +7

    2023 ma kon Sona rai

  • @GurpreetSingh-wu1lb
    @GurpreetSingh-wu1lb 9 месяцев назад +1

    बा कमाल 😢

  • @Harman-m5m
    @Harman-m5m 2 года назад +29

    ਇਹਨਾਂ ਭਗਤਾਂ ਦਾ ਨਾਮ ਵੀ ਰਹਿੰਦੀ ਦੁਨੀਆਂ ਤੱਕ ਅਮਰ ਰਹੇ ਗਾ❤️❤️❤️

  • @beantsingh3831
    @beantsingh3831 2 месяца назад +1

    ਬਾਈ ਸੰਤ ਜੀ ਕੋਲ ਸੁਣੀਆਂ ਸੀ ਪਰ ਦੁਵਾਰਾ ਸੁਣ ਰਿਹਾ

  • @vijaysingh1370
    @vijaysingh1370 4 года назад +45

    ਵਾਹ ਜੀ ਵਾਹ ਬਹੁਤ ਹੀ ਵਧੀਆ ਮਨ ਖੁਸ਼ ਹੋ ਗਿਆ

  • @jiwan641
    @jiwan641 20 дней назад +2

    Love u my dad ❤❤

  • @KrishnaDevi-d8i5x
    @KrishnaDevi-d8i5x 9 месяцев назад +4

    Very nice veera bda Sona gya

  • @mr.nssingh7800
    @mr.nssingh7800 3 года назад +14

    ਬਹੁਤ ਵਧੀਆ ਅਹ ਸੁਣ ਕੇ 20 ਸਾਲ ਪਹਿਲਾ ਵਾਲੀ ਜਿੰਦਗੀ ਜਾਦ ਆ ਗਈ

  • @jagmeetsran8643
    @jagmeetsran8643 4 года назад +30

    ਬਹੁਤ ਵਧੀਆ ਕਿਸਾ ਰੂਪ ਬਸੰਤ ਦਾ ਬਹੁਤ ਸੋਣਾ ਗਾਇਆ ਪੂਰਨ ਚੰਦ ਯਮਲਾ ਨੇ

    • @harpreel2889
      @harpreel2889 4 года назад +3

      We2 light ਵਾਸਤੇ ਮੇਲ ਕਰੀਏ ਤਾਂ ਉਹ ਦੋਲਤ ਹੈ

    • @harpreel2889
      @harpreel2889 4 года назад +2

      C

    • @balvirchandchand8601
      @balvirchandchand8601 4 года назад +1

      Good

    • @davilboss3152
      @davilboss3152 4 года назад +1

      @@harpreel2889 p0p000000p00000pppp00000pp000000000ppppp000pppp0ppppppppppppp00p0p0pppppp000pp0p00pppppp00ppp00000000ppppp000ppp00ppp000ppppppp000p0ppppppppp000pppp00pppppppppppppp000pppppp00ppppppppp00000000pp00pl0000pppppppppppppppppppppppppppppppppp

    • @manpreetmani1918
      @manpreetmani1918 4 года назад

      Sai a bro

  • @KulvinderSingh-ky6lf
    @KulvinderSingh-ky6lf 9 месяцев назад +1

    v. naicy kisa

  • @bimlamohit2414
    @bimlamohit2414 8 месяцев назад +10

    ❤❤❤🎉🎉🎉 roop Basant voice so nice look ❤❤❤❤❤

  • @angrejsinghsugarcanefarmin5416
    @angrejsinghsugarcanefarmin5416 Месяц назад +1

    बहुत ही वादिया कलाकार सी जट जमला 🙏

  • @gagankhehra1981
    @gagankhehra1981 4 года назад +48

    ਬਹੁਤ ਵਧੀਆ ਪੂਰਨ ਚੰਦ ਜੀ 🙏🙏

  • @jaggasinghjagdev7229
    @jaggasinghjagdev7229 9 месяцев назад +2

    Nice ji me bot sunnda ha

  • @arashdeepsingh7808
    @arashdeepsingh7808 Год назад +28

    ਬਹੁਤ ਵਧੀਆ ਕਹਾਣੀ ਆ ਜੀ ਸਾਡੀ ਦਾਦੀ ਵੀ ਇਹੋ ਜਿਹੀਆਂ ਕਹਾਣੀਆ ਸੁਣਾਦੀ ਹੁੰਦੀ ਆ ਜੀ❤

  • @narinderkaur8862
    @narinderkaur8862 4 месяца назад +1

    ਵਾਹਿਗੁਰੂ ਜੀ ਬਹੁਤ ਵਧੀਆ

  • @kilwindersingh3444
    @kilwindersingh3444 9 месяцев назад +6

    ਬਹੁਤ ਬਹੁਤ ❤❤❤❤ਦਿਲ

  • @tedewalhoney2525
    @tedewalhoney2525 2 года назад +1

    ਹਜਰਾਵਾ ਵਾਲ਼ੇ ਦਾ ਕੋਈ ਤੋੜ ਨੀ 🙏

  • @nirbhaisingh2777
    @nirbhaisingh2777 Год назад +39

    ਇਹ ਕਿੱਸਾ ਅੱਜ 30ਸਾਲ ਬਾਅਦ ਸੁਣਿਆ ।ਬਹੁਤ ਵਧੀਆ ਲੱਗਿਆ।

  • @BalvirSingh-x4z
    @BalvirSingh-x4z 9 месяцев назад +1

    Nice story

  • @NavjotSingh-qy9rq
    @NavjotSingh-qy9rq 3 года назад +13

    ਬਹੁਤ ਚੰਗੀ ਗੱਲ ਕਰ ਰਹੇ ਹੋ🙏🙏 ੯੯੧੪੪੧੧੫੨੪

  • @lakhbirsinghajnala9662
    @lakhbirsinghajnala9662 Месяц назад

    ਬਹੁਤ ਵਧੀਆ ਕਲਾਕਾਰ very good

  • @JagjeetSingh-dt6rm
    @JagjeetSingh-dt6rm 10 месяцев назад +12

    Bahut sohna h❤❤

  • @Black_parson___00
    @Black_parson___00 3 месяца назад +1

    Rooh kush ho gee usttad g eh sun ❤😊

  • @RajinderSingh-fr3bm
    @RajinderSingh-fr3bm 4 года назад +14

    ਵਾਹ ਵੀਰਾ ਦਿਲਾ ਦਰਦੀਆ

  • @AnmolratanSingh-h7t
    @AnmolratanSingh-h7t 3 месяца назад

    ਮੈ ਫ਼ੌਜੀ ਅੱਜ 23 ਜੁਲਾਈ 2024 ਨੂੰ ਜੰਮੂ ਕਸ਼ਮੀਰ ਦੇ ਤੰਗਧਾਰ ਬਾਰਡਰ ਦੀ ਕੈਮਲ ਹੰਮਪ ਪੋਸਟ ਤੇ ਸੁਣ ਰਿਹਾ ਹਾਂ ਹੋਰ ਕੌਣ ਕੌਣ ਸੁਣ ਰਿਹਾ ਅੱਜ ( ਨਾਲੇ ਦੇਸ਼ ਦੀ ਰਾਖੀ ਨਾਲੇ ਪੁਰਾਣੀਆਂ ਯਾਦਾਂ ਤਾਜੀਆਂ)

  • @RamMahi-m2x
    @RamMahi-m2x 8 месяцев назад +1

    ਬਹੁਤ ਵਧੀਆ ❤

  • @ashurani2691
    @ashurani2691 4 года назад +26

    ਰੁਪ ਬੰਸਤ ਦਾ ਕਿਸਾ ਬਹੁਤ ਵਧੀਆ ਹੈ ਹਮ ਹਰ ਰੋਜ ਸੁਨਦੇ ਹੈ ਪਰ ਐਛੀ ਮਾਂ ਕਿਸੀ ਕੋ ਨਾ ਮਿਲੇ ਪਰ ਸਚ ਸੁਨਣਾ ਚਹਿਦਾ ਸੀ ਰਾਜੇ ਨੂੰ ਵੀ ਕਵੀ ਧੋਖਾ ਨਹੀਂ ਹੋਣਾ ਸੀ

  • @sohanvirk8526
    @sohanvirk8526 2 года назад +5

    ਜਿਸ ਕਰ ਮਾਂ ਨਾ ਹੋਵੇ ਰਥ ਵੀ ਫੇਰਕੇ ਮੁਹ ਲੱਗ ਜਾਂਦਾ ਸਹੀ ਗੱਲ ਹੈ

  • @balvirSingh-i6d
    @balvirSingh-i6d Месяц назад

    ਬਹੁਤ ਹੀ ਵਧੀਆ ਰੂਪ ਬਸਿਤ

  • @balwinderkarrha6837
    @balwinderkarrha6837 3 года назад +7

    Very Nice Story Old is Gold

  • @KapoorAkali-hy6yy
    @KapoorAkali-hy6yy 9 месяцев назад +1

    Verigoodkisarupbantda

  • @dilbagphelwan6556
    @dilbagphelwan6556 2 года назад +10

    ਬਹੁਤ ਵਧੀਆ ਗਾਇਆ ਜੀ

  • @darshansidhu5114
    @darshansidhu5114 6 месяцев назад +2

    Nice presentation of Qissa ROOP & BASANT by Pooran Chand Yamla Jatt ❤❤❤

  • @ranjodsingh6026
    @ranjodsingh6026 4 года назад +8

    Nice veer ji 👌 👌👌 👌👌 👌

  • @simarjeetkaur8595
    @simarjeetkaur8595 9 месяцев назад +1

    ❤❤

  • @jaibholenath8193
    @jaibholenath8193 2 года назад +7

    Bhot khoob

  • @HarpreetSingh-xu5db
    @HarpreetSingh-xu5db Год назад +23

    ਬਹੁਤ ਵਧੀਆਂ ਜੀ

  • @ਖਾੜਕੂਸੋਚ
    @ਖਾੜਕੂਸੋਚ 3 года назад +4

    Mera janam 1999 da me 2006 ch suniya c ajj yaadh aayi fir rapeate ho gya very nice

  • @sunnysaabofficial3190
    @sunnysaabofficial3190 2 года назад

    So nice vir ji
    BHT time to ichcha c ROOP BSANT DA KISSA SUNAN DI

  • @BalwinderSingh-qc4ek
    @BalwinderSingh-qc4ek 4 года назад +10

    ਬਹੁਤ ਵਧੀਆ

  • @tkbhagat40
    @tkbhagat40 Год назад +11

    बिलकुल बोही स्टोरी जो 25 साल पहले सुनी थी. 👌👌👌

  • @navjot3190
    @navjot3190 2 года назад +9

    0"Roop Basant kissa bahut sohnna gayia 👌 OK thanks

  • @GurbhejSidhu-rd8xo
    @GurbhejSidhu-rd8xo 6 месяцев назад

    ਬਹੁਤ ਵਧੀਆ ਕਿਸਾ ਜੀ❤❤❤❤❤❤

  • @charnjitkaur5300
    @charnjitkaur5300 4 года назад +13

    Waaaa 👌🙏 aj bachpan di yaad aa gy kade oo din v c jad kasta te eee geet sunya karde c ee geet Punjab di jaan c aj ta bas sadiya yaada cha jinda ne.

  • @kirpalkaur-8519
    @kirpalkaur-8519 Год назад +2

    Mare ma ne sunaee se baat hai 👍👍👍👍👍💓💓💓

  • @sakattersingh7065
    @sakattersingh7065 3 года назад +20

    😥😥 ਯਾਰ ਰੋਣਾ ਆ ਗਿਆ 25 ਸਾਲਾਂ ਬਾਅਦ ਸਟੋਰੀ ਸੁਣ ਕੇ , ਮੇਰੇ ਪਾਪਾ ਜੀ ਸਾਨੂੰ ਸੁਣਾਦੇ ਹੁੰਦੇ ਸੀ,ਪਰ ਅੱਜ ਓ ਸਾਡੇ ਵਿੱਚ ਨਹੀਂ ਆ ਮਿਸ ਯੂ ਪਾਪਾ ਜੀ

    • @sukhjindersinghrandhawa4361
      @sukhjindersinghrandhawa4361 3 года назад +1

      ਸਹੀ ਗੱਲ ਆ ਵੀਰ ਜੀ ਮੈਂ ਮਾਂ ਤੋਂ ਸੁਣਦਾ ਹੁੰਦਾ ਸੀ ਉਹ ਵੀ ਅੱਜ ਇਸ ਦੁਨੀਆ ਚ ਨਹੀਂ ਆ ਮਿਸ ਯੂ ਮਾਂ 😥😥😥😥

    • @rajkumarnimal1674
      @rajkumarnimal1674 Год назад +1

      @@sukhjindersinghrandhawa4361 ਮੇਰੇ ਪਾਪਾ ਜੀ ਸਾਨੂੰ ਸੁਣਦੇ ਸੀ

    • @singhsonu7407
      @singhsonu7407 7 месяцев назад

      Same me veere,,😭😭😭

  • @manjinderkaur1134
    @manjinderkaur1134 3 года назад +15

    Bachpan ch dadi te bhua ji sunaonde hunde c roop te basant di khaani bhut badhiya lagaya

  • @ravinderchatha2685
    @ravinderchatha2685 2 года назад +26

    50 Sal baad Roop Basant storie suni aa. Apani dadi ji ton sunia karde c

  • @SatnamSingh-id4py
    @SatnamSingh-id4py 2 года назад +1

    ਬਾਹੁਤ ਅੱਤ ਕਰਾਈ

  • @jobandeepsingh7274
    @jobandeepsingh7274 Год назад +3

    ਇਹ ਕਹਾਣੀ ਅੱਜ ਤੋਂ 20 ਸਾਲ ਪਹਿਲਾਂ ਦਾਦੀ ਜੀ ਤੋਂ ਸੁਣਦੇ ਸੀ, ਬਹੁਤ ਵਧੀਆ ਲੱਗਦਾ ਸੀ ਉਦੋਂ।

  • @SatnamSandhu-y9n
    @SatnamSandhu-y9n 6 месяцев назад +1

    ਬੁਹਤ ਵਧੀਆ ਕਿੱਸਾ

  • @AnuuSharma-xb1ob
    @AnuuSharma-xb1ob 6 месяцев назад +3

    Bhut nice video mom love you 😭😭😭😭😭miss you😭😭😭😭😭😭😭

  • @BittuSingh-vz5ec
    @BittuSingh-vz5ec 8 месяцев назад +1

    ❤❤❤❤❤❤❤

  • @ajindersingh835
    @ajindersingh835 Год назад +5

    ਮੇਰੀ ਮਾਂ ਸਾਨੂੰ ਭੈਣ ਭਰਾਵਾਂ ਨੂੰ ਇਹੋ ਕਹਾਣੀਆਂ ਸੁਣਾਇਆ ਕਰਦੀ ਸੀ ਜਿਵੇਂ ਜਿਵੇਂ ਕਹਾਣੀ ਦੁਹਰਾਈ ਜਾਂਦੀ ਸੀ ਸਾਡੇ ਦਿਮਾਗ ਚ ਇੱਕ ਫਿਲਮ ਚੱਲਦੀ ਹੁੰਦੀ ਸੀ

  • @ranjitvinja148
    @ranjitvinja148 2 года назад +9

    ਸੱਚ ਦੱਸੀਏ ਤਾਂ ਤਾਰੀਫ਼ ਕਰਨ ਲਈ ਕੋਈ ਸ਼ਬਦ ਹੀ ਨਹੀਂ
    ਛੋਟੇ ਹੁੰਦੇ ਸੁਣਦੇ ਸੀ ਤੇ ਅੱਜ 2022 ਵਿਚ ਵੀ ਓਸ ਤੋਂ ਵੀ ਵਦੀਆ ਲਗ ਰਿਹਾ
    ਕੋਈ ਰੀਸ ਨਹੀਂ

  • @gillsultanlahoriya741
    @gillsultanlahoriya741 Год назад +1

    ❤❤❤❤❤👌👌👌👌👌👌 ਗਿੱਲ ਲਾਹੋਰੀਆ ਸੁਲਤਾਨ 29 ਮੋਗੇ ਤੋਂ

  • @birbalsingh8119
    @birbalsingh8119 9 месяцев назад +9

    ਨਿੰਦੋ ਦਾ ਵਿਆਹ ਵੀ ਬਹੁਤ ਵਧੀਆ ਸਟੋਰੀ ਹੈ

    • @HarbhajanSingh-x6z
      @HarbhajanSingh-x6z 8 месяцев назад +1

      BalwantsingjsoKevlsinghsoindersinghVpoNalh

    • @HarbhajanSingh-x6z
      @HarbhajanSingh-x6z 8 месяцев назад +2

      BalwantNathjeeVpoNall and kulwantkour Do you

    • @HarbhajanSingh-x6z
      @HarbhajanSingh-x6z 8 месяцев назад +1

      BaldevsinghsoujagersinghMoolewal MohinderSingh Gurdialsingh GurpalsinghLasoorhee and KevalSinghsoUjagerSinghVpoMooleiwal and Harpreetdavgun and sakinder JassielctrinicUttamNagerNawadhaNewDelhi and

    • @SukhbeerSingh-xb4nt
      @SukhbeerSingh-xb4nt 5 месяцев назад

      @@HarbhajanSingh-x6z
      😗🤠😀🤓😀

    • @RajRaj-qn4mx
      @RajRaj-qn4mx 3 месяца назад

      Dog

  • @iqbalsinghchawla9846
    @iqbalsinghchawla9846 9 месяцев назад +1

    ❤❤❤❤❤rab tuhadi lambi umer karey

  • @tarsemsingh8677
    @tarsemsingh8677 2 года назад +7

    👍👍🙏🙏

  • @SukhwinderKaur-t2b
    @SukhwinderKaur-t2b 5 месяцев назад +2

    Buhat vadia story ❤❤❤❤

  • @Latestgamer-x8w
    @Latestgamer-x8w 4 года назад +63

    ਬਹੁਤ ਸਾਲ ਪिਹਲਾ िੲਹ िਕॅਸਾ ਕੈिਸਟ िਵਚ ਸੁिਣਅਾ ਸੀ ਬਹੁਤ ਚੰਗਾ ਲॅिਗਅਾ ਦੁਅਾਰਾ ਸੁਣ

  • @surenderkumar6957
    @surenderkumar6957 9 месяцев назад +1

    Koi sabd nhi is kahani bare samene aate Puri sunin padti hai

  • @SukhdevSingh-li2tj
    @SukhdevSingh-li2tj 4 года назад +8

    Very nice

  • @theshayrilover9831
    @theshayrilover9831 Год назад

    ਮੈਨੂੰ ਮਾਣ ਐ ਪੁ ਪੰਜਾਬੀ ਹੋਣ ਤੇ

  • @bhupinderbhollu2352
    @bhupinderbhollu2352 4 года назад +22

    Very nice
    Sanu sarya nu es story pr amml karna chaida hain

  • @amarjeetsingh3869
    @amarjeetsingh3869 11 месяцев назад

    ਸਭ ਤੋਂ ਵੱਡੀ ਸੇਵਾ ਮਾਂ ਪਿਉ ਦੀ ਸੇਵਾ ਹੈ ਇਸ ਤੋਂ ਵੱਡਾ ਕੋਈ ਧਰਮ ਨਹੀ

  • @osmartmike5908
    @osmartmike5908 Год назад

    Bahut badea app sab nurab charde kala bakhsa 😊

  • @SunilRai-st4xq
    @SunilRai-st4xq 6 месяцев назад +6

    ਰੋਣਾ ਆ ਗਿਆ ਰੂਪ ਬਸੰਤ ਦੀ ਆਪਬੀਤੀ ਸੁਣ ਕੇ 😢😢😢😢😢😢16-4-24😢😢😢😢

  • @lakhotraji8333
    @lakhotraji8333 Год назад +1

    So nyc roop Basant story 👌👌👌😍😍😍😍😍

  • @lakhvirsingh8192
    @lakhvirsingh8192 Год назад +8

    ਬਹੁਤ ਬਦੀਆਂ ਲਗਾ ਜਿਨੀ ਵਾਰੀ ਵੀ ਸੁਣੋ ਮੈਂ ਜਦੋ ਨਿੱਕਾ ਜੇਹਾ ਸੀ ਉਂਦੋ ਸੁਣਦਾ ਹੁੰਦਾ ਸੀ ਸਚੀ ਕਹਾਣੀ ਹੈ

    • @gursewaksingh5821
      @gursewaksingh5821 Год назад +1

      ਸੱਚੀ ਗੱਲ ਏ ਨਿੱਕੇ ਹੁੰਦੇ ਸੁਣਦੇ ਸੀ ਅੱਜ ਯਾਦ ਆਇਆ ਤੇ ਫਿਰ ਸੁਣਿਆ ਦਿਲ ਕਰਦਾ ਏ ਕਿੱਸੇ ਸੁਨਣ ਨੂੰ

    • @RajuKumar-nj6zh
      @RajuKumar-nj6zh Год назад

      ​😊😊
      Bu hi vi
      😊.
      Mn mn
      Oh

    • @PappiRam-pu9uw
      @PappiRam-pu9uw Год назад +1

      ....😊 21:13 ल
      😊
      😊😊

  • @PunjabiVirsa1512
    @PunjabiVirsa1512 2 года назад +2

    Boht vdiya baba ji

  • @manjitcheema7267
    @manjitcheema7267 2 года назад +3

    Very nice roop bsant story ☺️ Heart touching 😣😢😭

  • @jaspreetbajwabai5946
    @jaspreetbajwabai5946 2 года назад +1

    Bhuht vdia laga kissa Roop te basant da 😌😌😌