Размер видео: 1280 X 720853 X 480640 X 360
Показать панель управления
Автовоспроизведение
Автоповтор
ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾਂ ਬਾਪ ਤੇ ਇਹੋ ਜਾ ਗੀਤ ਗਾਉਂਦਿਆਂ ਨੂੰ ਲੱਖ ਲਾਹਨਤਾਂ ਨੇ ਤੁਹਾਡੀ ਜੋੜੀ ਨੂੰ
ਇਹ ਜੱਟ ਕੌਮ ਦਾ ਸੱਚ ਆ ??
Me ajj to30 saal pehla eh song sunya c buhat vadia hai
ਬਿੱਕਰ ਮਹਿਰਾਜ ਨੇ ਸਾਂਝੇ ਪਰਵਾਰ ਦੀ ਵਧੀਆ ਤਸਵੀਰ ਪੇਸ਼ ਕੀਤੀ ਐ ਤੇ ਪਤੰਗਾ ਜੀ ਨੇ ਵੀ ਵਧੀਆ ਗਾਇਐ
ਅਟਵਾਲ ਸਾਹਬ , ਸ਼ਾਮ ਸਾਗਰ ,ਹੈਪੀ ਸ਼ੇਰ ਗਿੱਲ ਮੁਬਾਰਕਾਂ ਜੀ ਸਾਰੀ ਟੀਮ ਦੇ ਲਈ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ 🎉❤
ਚਮਕੀਲਾ ਤਾ ਐਵੇ ਬਦਨਾਮ ਕਰਤਾ ਬਾਕੀ ਸਿੰਗਰ ਕੇਹੜਾ ਘੱਟ ਸੀ lll ਹੁਣ ਵੀ ਚਲੀ ਜਾਂਦਾ llll ਕਾਸ਼ ਚਮਕੀਲਾ ਜੀ ਨੂੰ ਵੀ ਮਨੋਰੰਗਣ ਤਕ ਹੀ ਦੇਖਿਆ ਹੁੰਦਾ
ਸੁਚੇਤ ਬਾਲਾ ਜੀ ਤੇ ਪਤੰਗਾ ਜੀ ਦੇ ਅਖਾੜੇ ਵਿੱਚ ਸੁਣਿਆ ਸੀ
1996 ਵਿਚ ਸੁਣਿਆ ਸੀ ਲਾਈਵ
ਵਾਹ ਕਮਾਲ ਕਰਤੀ ਬਾਈ
ਬਹੁਤ ਵਧੀਆ ਜੋੜੀ ਰਹੀ ਹੈ। ਕਿਸੇ ਦੀ ਨਜ਼ਰ ਲੱਗ ਗਈ।
ਬਹੁੱਤ ਖੂਬਸੂਰਤ ਅੰਦਾਜ਼
ਸੱਚਾਈ ਪੁਰਾਣੇ ਟਾਈਮ ਦੀ। ਜਮੀਨ ਨਾ ਵੰਡੀ ਜਾਵੇ ਮਜਬੂਰੀ ਹੁੰਦੀ ਸੀ।
ਬਹੁਤ ਵਧੀਆ ਗੀਤ ਮਨੋਰੰਜਨ ਵਾਸਤੇ ਪੁਰਾਣੀਆ ਯਾਦਾ ਯਾਦ ਕਰਵਾ ਦਿੱਤੀਆ ਧੰਨਵਾਦ ਜੀ
ਪਹਿਲਾਂ ਸੁਰਿੰਦਰ ਛਿੰਦਾ ਵੀ ਕਿਹਦਾ ਸੀ 20 ਸਾਲਾਂ ਵਿੱਚ ਲੱਭਿਆ ਨਾ ਪੰਜਾਂ ਵਿੱਚੋਂ ਬਾਪੂ ਕਿਹੜਾ ਨੀ
Purana jumana yad karata veer pataga Geetkar Sony Khote god bless you
ਬਹੁਤ ਹੀ ਵਧੀਆ
Me bhut live show dekhe ne ਛਪਾਰ mele te
ਖੂਬਸੂਰਤ
Bhatti ta patinga na kamaal kar diti v good
Very nice g kiaa baat jorhi di 👍👍👍
ਸਮਜਣ ਵਾਲੀ ਗੱਲ ਹੈ ਪਹਿਲਾਂ ਸਾਕ ਨਹੀ ਹੁੰਦੇ ਸੀ
ਬਹੁਤ ਵਧੀਆ ਜੀ
ਬਹੁਤ ਵਧੀਆ ਜੀ ❤❤
Chamkila amarjot punjabi Sangeet de 🌟 star kalakar 🌷
ਬੋਹਤ ਵਧੀਆ ਗਾਣਾ
Hun 40 saal pehlan wala hi time sa riha
Bilkul sahi gaya es jodi ne ajj ton 40-50 saal pehlan edhan hi hunda c 3-4 bhaian chon ekk jaa do hi viahe hunde c hun wale lokan nu eh gaane sunke sharam aundi hai par eh ekk sachai hai sabh zamin de kaare c
Verry nice song purana din jad aa gaya 1994 live sunia
ਉਸ ਸਮੇਂ ਦੇ ਤਕਰੀਬਨ ਸਾਰੇ ਹੀ ਗਾਇਕ ਲੱਚਰ ਗੀਤ ਗਾਉਂਦੇ ਸੀ ਪਰ ਬਦਨਾਮ ਲੋਕਾਂ ਨੇ ਚਮਕੀਲੇ ਨੂੰ ਹੀ ਕੀਤਾ ਸੀ ਤੇ ਹੁਣ ਵੀ ਕਰਦੇ ਹਨ। ਭਲਾ ਦੱਸੋ ਇਸ ਗੀਤ ਤੋਂ ਕੀ ਤੱਤ ਨਿਕਲਿਆ।
ਵੀਰ ਜੀ ਸੋਚਣੀ ਆਪੋ ਆਪਣੀ ਦਿਮਾਗ ਲਾ ਲੋ ਤਾ ਲੱਚਰ ਗੀਤ ਹੈ ਨਹੀਂ ਤਾ ਮਨੋਰੰਜਨ ਹੈ .ਪਹਿਲਾ ਸਮਾਂ ਇਹੋ ਜਿਹਾ ਹੈ .
Mk
ਇਸ ਗੀਤ ਚੋਂ ਇਹ ਤੱਤ ਨਿਕਲਿਆ ਕਿ ਜੱਟ ਕੌਮ ਜਮੀਨ ਲਈ ਇਹ ਕੁਝ ਕਰਦੇ ਨੇ ??ਇਹ ਜੱਟ ਕੌਮ ਦੀ ਸੱਚਾਈ ਆ। ??ਵੈਰੀ ਗੁੱਡ??
ਇਸ ਗੀਤ ਵਿਚ ਕੋਈ ਲੱਚਰਤਾ ਨਹੀਂ। ਇਹ ਉਸ ਸਮੇਂ ਦੀ ਅਸਲ ਤਸਵੀਰ ਹੈ। ਚਮਕੀਲੇ ਦੇ ਗੀਤਾਂ ਨਾਲ ਇਸ ਗੀਤ ਦਾ ਇੱਕ ਪਰਸੈਂਟ ਵੀ ਮੇਲ ਨਹੀਂ ।
ਯਾਰ ਲੱਚਰਤਾ ਵਾਲੀ ਕਿਹੜੀ ਗੱਲ ਹੈ
You are my favourite singer
ਬਹੁਤ ਹੀ ਵਧੀਆ ਗੀਤ ਹੈ ਜੀ
ਜੱਟਾ ਦਾ ਪੜਦਾ ਨਾ ਛੇੜੋ ਹੁਣ ਬਾਹਰ ਜਾਣ ਵਾਸਤੇ ਮਾਮੇ ਦੇ ਕੁੜੀ ਨਾਲ ਵਿਆਹ ਕਰਵਾ ਲੈਂਦੇ ਨੇ ਵਸ ਸਰਗੇਆ ਕਾਲ ਯੂਗ
22 G mai 1998 ch sunaya. Se malerkotla. Vich V nice song . Mai it is Europe..
ਸੁਨੀਤਾ ਭੱਟੀ ਨੇ ਰਮਲੇ ਨਾਲ ਵੀ ਗਾਇਆ ਹੈ।
ਉਹ ਸੁਨੀਤਾ ਰੱਤੂ ਸੀ ??
Very nice ji❤
ਕਿੱਥੇ ਚਲੇ ਇਹੋ ਜਹੇ ਕਲਾਕਾਰ ਵਾਅ ਕਯਾ ਸਮਾ ਸੀ,ਜਿਓ
Old is gold 🏆🏆
Very good songs ji thanks you ji.❤❤❤❤❤
Very good sharing 👌
Bhut vadia ji.sunita bhatti di aawaz bakmal
❤👌👍ਬਹੁਤ ਖੂਬ ਜੀ
Asi ta eh sab kuch akhi dekhya purane time vich
Sahi gall bhain ji hun walian nu eh sunke sharam aundi hai Canada jaan wele maasi di kudi naal hi viah Kara lainde ne odho sharam nahi aundi
Very fine singer and songwriter
Ek vihiya janda se saray hi khosh hunday se. Baki jatta da virsha das dita real hai
ਸੁਨੀਤਾ ਵੀ ਰੰਨ ਇੱਕ ਨੰਬਰ ਸੀ ਜਵਾਨੀ ਪਹਿਰੇ
Bht vadia song
Mjja aah gia
Good shi kiha c ji..
Super jodi all song att
Bahut badhiya geet gaya bhai ji
❤ nice 👍
Bahut vdi, video 🌹💋💋👃❤️❤️✌️ 💯 bilkul.thik .ji
ਬਹੁਤ ਵਧੀਆ ਗੀਤ ਹੈ
Nice
Good songs...i like song. Good balance to you
bahut sohna song bro
Pataga ji Purane jumane mein Aaisa hi hota tha.Very nice song.
.
G m ji your old song is gold ha jiLike it v v nice ha ji thank you so Much ha ji see you ji ❤❤❤❤❤
1981ਟੋਹਾਨੇਖਾੜਾਬਰਾਤਲਾਈਆਮਦਨਡਰੈਵਰ📢
Very nice patangaji.
Hon vi Bhar Jwaan Ha Ji
Nyc g
Good my old memories
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ
VERE NICEJE
Natural beauty a sunita bhatti
Ba kamal geet
Good y ji selmgd laya se akada maan sab ne lbay se
I miss you patanga ji
Sach hai aaa
ਗੁਰਬਾਣੀ ਦੀ ਤੁਕ ਨਹੀਂ ਆਉਂਦੀ ਤਾਂ ਨਾ ਬੋਲੋ, ਬਾਈਁ ਜੀ। ਨਚਣ ਕੁਦਣ ਮਨਿ ਕਾ ਚਾਉ।। ਹੁੰਦਾ ਹੈ।
superb
nice
Pattanga.ji.very.good
You are my favourite couple singer
Hit Jodi c
It is true that old time is such time, bapu moja karde se pooria
Good job 👍
Chamkila ji jindabad
ਕਰ ਲੈ ਮੋੜ ਮੋੜਾਇਆ ਵੇ ਗੀਤ ਵੀ ਅੱਪਲੋਡ ਕਰੋ
Veer jald hi challa upload karde han
Sunita bhut soni a
Bhatti.ji.very.good
ਸਭ ਬਕਬਾਸ ਗਾਣੇ ਹਨ ਪਰਿਵਾਰ ਵਿੱਚ ਬੈਠ ਕੇ ਨਹੀਂ ਸੁਣ ਸਕਦੇ
Good nice
❤❤❤❤❤great 👍 😅8
Vary. God. Ji
Natural beauty hai
Very nice
Jassi ji bahut badhiya Dr Narendra,_bhaper_jhabel wali vpojhabel wali jilaMuktsar
ਬਿੱਟੂ ਖੰਨੇ ਵਾਲੇ ਨੇ ਇਸ ਦੀ ਕਾਪੀ ਹੈ
O tem fer aje bari ji🙏🙏
Bhati g your face impression andnakhra kable tarif
Very nice 👌
Bai g shinde wali khani aa
Varygoodsime
Very Good Song
, good
👍👍👍👍
Very good
Theek Thak😏
Exellent presentation,old culture,style is gold.
Very good 👍 Song
ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾਂ ਬਾਪ ਤੇ ਇਹੋ ਜਾ ਗੀਤ ਗਾਉਂਦਿਆਂ ਨੂੰ ਲੱਖ ਲਾਹਨਤਾਂ ਨੇ ਤੁਹਾਡੀ ਜੋੜੀ ਨੂੰ
ਇਹ ਜੱਟ ਕੌਮ ਦਾ ਸੱਚ ਆ ??
Me ajj to30 saal pehla eh song sunya c buhat vadia hai
ਬਿੱਕਰ ਮਹਿਰਾਜ ਨੇ ਸਾਂਝੇ ਪਰਵਾਰ ਦੀ ਵਧੀਆ ਤਸਵੀਰ ਪੇਸ਼ ਕੀਤੀ ਐ ਤੇ ਪਤੰਗਾ ਜੀ ਨੇ ਵੀ ਵਧੀਆ ਗਾਇਐ
ਅਟਵਾਲ ਸਾਹਬ , ਸ਼ਾਮ ਸਾਗਰ ,
ਹੈਪੀ ਸ਼ੇਰ ਗਿੱਲ ਮੁਬਾਰਕਾਂ ਜੀ ਸਾਰੀ ਟੀਮ ਦੇ ਲਈ
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ 🎉❤
ਚਮਕੀਲਾ ਤਾ ਐਵੇ ਬਦਨਾਮ ਕਰਤਾ ਬਾਕੀ ਸਿੰਗਰ ਕੇਹੜਾ ਘੱਟ ਸੀ lll ਹੁਣ ਵੀ ਚਲੀ ਜਾਂਦਾ llll ਕਾਸ਼ ਚਮਕੀਲਾ ਜੀ ਨੂੰ ਵੀ ਮਨੋਰੰਗਣ ਤਕ ਹੀ ਦੇਖਿਆ ਹੁੰਦਾ
ਸੁਚੇਤ ਬਾਲਾ ਜੀ ਤੇ ਪਤੰਗਾ ਜੀ ਦੇ ਅਖਾੜੇ ਵਿੱਚ ਸੁਣਿਆ ਸੀ
1996 ਵਿਚ ਸੁਣਿਆ ਸੀ ਲਾਈਵ
ਵਾਹ ਕਮਾਲ ਕਰਤੀ ਬਾਈ
ਬਹੁਤ ਵਧੀਆ ਜੋੜੀ ਰਹੀ ਹੈ। ਕਿਸੇ ਦੀ ਨਜ਼ਰ ਲੱਗ ਗਈ।
ਬਹੁੱਤ ਖੂਬਸੂਰਤ ਅੰਦਾਜ਼
ਸੱਚਾਈ ਪੁਰਾਣੇ ਟਾਈਮ ਦੀ। ਜਮੀਨ ਨਾ ਵੰਡੀ ਜਾਵੇ ਮਜਬੂਰੀ ਹੁੰਦੀ ਸੀ।
ਬਹੁਤ ਵਧੀਆ ਗੀਤ ਮਨੋਰੰਜਨ ਵਾਸਤੇ ਪੁਰਾਣੀਆ ਯਾਦਾ ਯਾਦ ਕਰਵਾ ਦਿੱਤੀਆ ਧੰਨਵਾਦ ਜੀ
ਪਹਿਲਾਂ ਸੁਰਿੰਦਰ ਛਿੰਦਾ ਵੀ ਕਿਹਦਾ ਸੀ 20 ਸਾਲਾਂ ਵਿੱਚ ਲੱਭਿਆ ਨਾ ਪੰਜਾਂ ਵਿੱਚੋਂ ਬਾਪੂ ਕਿਹੜਾ ਨੀ
Purana jumana yad karata veer pataga Geetkar Sony Khote god bless you
ਬਹੁਤ ਹੀ ਵਧੀਆ
Me bhut live show dekhe ne ਛਪਾਰ mele te
ਖੂਬਸੂਰਤ
Bhatti ta patinga na kamaal kar diti v good
Very nice g kiaa baat jorhi di 👍👍👍
ਸਮਜਣ ਵਾਲੀ ਗੱਲ ਹੈ ਪਹਿਲਾਂ ਸਾਕ ਨਹੀ ਹੁੰਦੇ ਸੀ
ਬਹੁਤ ਵਧੀਆ ਜੀ
ਬਹੁਤ ਵਧੀਆ ਜੀ ❤❤
Chamkila amarjot punjabi Sangeet de 🌟 star kalakar 🌷
ਬੋਹਤ ਵਧੀਆ ਗਾਣਾ
Hun 40 saal pehlan wala hi time sa riha
Bilkul sahi gaya es jodi ne ajj ton 40-50 saal pehlan edhan hi hunda c 3-4 bhaian chon ekk jaa do hi viahe hunde c hun wale lokan nu eh gaane sunke sharam aundi hai par eh ekk sachai hai sabh zamin de kaare c
Verry nice song purana din jad aa gaya 1994 live sunia
ਉਸ ਸਮੇਂ ਦੇ ਤਕਰੀਬਨ ਸਾਰੇ ਹੀ ਗਾਇਕ ਲੱਚਰ ਗੀਤ ਗਾਉਂਦੇ ਸੀ ਪਰ ਬਦਨਾਮ ਲੋਕਾਂ ਨੇ ਚਮਕੀਲੇ ਨੂੰ ਹੀ ਕੀਤਾ ਸੀ ਤੇ ਹੁਣ ਵੀ ਕਰਦੇ ਹਨ। ਭਲਾ ਦੱਸੋ ਇਸ ਗੀਤ ਤੋਂ ਕੀ ਤੱਤ ਨਿਕਲਿਆ।
ਵੀਰ ਜੀ ਸੋਚਣੀ ਆਪੋ ਆਪਣੀ ਦਿਮਾਗ ਲਾ ਲੋ ਤਾ ਲੱਚਰ ਗੀਤ ਹੈ ਨਹੀਂ ਤਾ ਮਨੋਰੰਜਨ ਹੈ .ਪਹਿਲਾ ਸਮਾਂ ਇਹੋ ਜਿਹਾ ਹੈ .
Mk
ਇਸ ਗੀਤ ਚੋਂ ਇਹ ਤੱਤ ਨਿਕਲਿਆ ਕਿ ਜੱਟ ਕੌਮ ਜਮੀਨ ਲਈ ਇਹ ਕੁਝ ਕਰਦੇ ਨੇ ??ਇਹ ਜੱਟ ਕੌਮ ਦੀ ਸੱਚਾਈ ਆ। ??ਵੈਰੀ ਗੁੱਡ??
ਇਸ ਗੀਤ ਵਿਚ ਕੋਈ ਲੱਚਰਤਾ ਨਹੀਂ। ਇਹ ਉਸ ਸਮੇਂ ਦੀ ਅਸਲ ਤਸਵੀਰ ਹੈ। ਚਮਕੀਲੇ ਦੇ ਗੀਤਾਂ ਨਾਲ ਇਸ ਗੀਤ ਦਾ ਇੱਕ ਪਰਸੈਂਟ ਵੀ ਮੇਲ ਨਹੀਂ ।
ਯਾਰ ਲੱਚਰਤਾ ਵਾਲੀ ਕਿਹੜੀ ਗੱਲ ਹੈ
You are my favourite singer
ਬਹੁਤ ਹੀ ਵਧੀਆ ਗੀਤ ਹੈ ਜੀ
ਜੱਟਾ ਦਾ ਪੜਦਾ ਨਾ ਛੇੜੋ ਹੁਣ ਬਾਹਰ ਜਾਣ ਵਾਸਤੇ ਮਾਮੇ ਦੇ ਕੁੜੀ ਨਾਲ ਵਿਆਹ ਕਰਵਾ ਲੈਂਦੇ ਨੇ ਵਸ ਸਰਗੇਆ ਕਾਲ ਯੂਗ
22 G mai 1998 ch sunaya. Se malerkotla. Vich V nice song . Mai it is Europe..
ਸੁਨੀਤਾ ਭੱਟੀ ਨੇ ਰਮਲੇ ਨਾਲ ਵੀ ਗਾਇਆ ਹੈ।
ਉਹ ਸੁਨੀਤਾ ਰੱਤੂ ਸੀ ??
Very nice ji❤
ਕਿੱਥੇ ਚਲੇ ਇਹੋ ਜਹੇ ਕਲਾਕਾਰ ਵਾਅ ਕਯਾ ਸਮਾ ਸੀ,ਜਿਓ
Old is gold 🏆🏆
Very good songs ji thanks you ji.❤❤❤❤❤
Very good sharing 👌
Bhut vadia ji.sunita bhatti di aawaz bakmal
❤👌👍ਬਹੁਤ ਖੂਬ ਜੀ
Asi ta eh sab kuch akhi dekhya purane time vich
Sahi gall bhain ji hun walian nu eh sunke sharam aundi hai Canada jaan wele maasi di kudi naal hi viah Kara lainde ne odho sharam nahi aundi
Very fine singer and songwriter
Ek vihiya janda se saray hi khosh hunday se. Baki jatta da virsha das dita real hai
ਸੁਨੀਤਾ ਵੀ ਰੰਨ ਇੱਕ ਨੰਬਰ ਸੀ ਜਵਾਨੀ ਪਹਿਰੇ
Bht vadia song
Mjja aah gia
Good shi kiha c ji..
Super jodi all song att
Bahut badhiya geet gaya bhai ji
❤ nice 👍
Bahut vdi, video 🌹💋💋👃❤️❤️✌️ 💯 bilkul.thik .ji
ਬਹੁਤ ਵਧੀਆ ਗੀਤ ਹੈ
Nice
Good songs...i like song. Good balance to you
bahut sohna song bro
Pataga ji Purane jumane mein Aaisa hi hota tha.Very nice song.
.
G m ji your old song is gold ha ji
Like it v v nice ha ji thank you so
Much ha ji see you ji ❤❤❤❤❤