Dil Vi Nai Lagda | New Punjabi Song | Nachhatar Gill |

Поделиться
HTML-код
  • Опубликовано: 30 сен 2024
  • channel Subscribe Js Volg Tv 🔔

Комментарии • 2,7 тыс.

  • @Cartoon.network.pb03
    @Cartoon.network.pb03 7 месяцев назад +173

    ਜਿਸਨੂੰ ਰੋਗ ਲੱਗਦਾ ਓਹੀ ਜਾਣਦਾ ਬਾਈ ਦੂਜਾ ਤਾ ਇਹ ਕਹਿ ਸਾਰ ਦਿੰਦਾ ਤੂੰ ਵੱਡਾ ਆਇਆ ਰਾਂਝਾ

  • @happygill4268
    @happygill4268 6 месяцев назад +317

    ਰੱਬ ਜੀ ਜੌ ਵੀ ਪਿਆਰੀਆਂ ਪਿਆਰੀਆਂ ਅੱਖਾਂ ਇਹ ਕਮੇਂਟ ਪੜ ਰਹੀਆਂ ਨੇ ਓਹਨਾ ਨੂ ਖੁਸ ਰੱਖੀ ਕਦੇ ਓਹਨਾ ਦਾ ਪਿਆਰ ਦੂਰ ਨਾ ਕਰੀਂ 🙏🏻🙏🏻

  • @JasdeepSingh-jd7sz
    @JasdeepSingh-jd7sz 7 месяцев назад +75

    ਇਕ ਸਿਰਫ ਉਸ ਦੀ ਤੇ ਉਹਦੇ ਘਰ ਦਿਆ ਦੀ ਇਜਤ ਕਰਕੇ ਕਿ ਮੇਰੇ ਕਰਕੇ ਉਹਨਾ ਦੀ ਬੇਜਤੀ ਨਾ ਹੋਜੇ ਮੇ ਆਪਣੀ ਜਿੰਦਗੀ ਬਰਬਾਦ ਕਰਤੀ ਆ 😢😢😢😢ਪਰ ਅੱਜ ਵੀ ਦਿਲ ਵਿੱਚ ਆ ਉਹ ਕਮਲੀ ਕੀ ਕਰਾ ਨਹੀ ਭੁਲਦੀ ਉਹ ਕਮਲੀ😢😢

    • @JasdeeptruckawalaTruckawala
      @JasdeeptruckawalaTruckawala Месяц назад

      ਮੇਰਾ ਪਹਿਲਾ ਪਿਆਰ ਅਤੇ ਆਹ ਗੀਤ ਕਦੇ ਵੀ ਭੁੱਲੇ ਨਹੀਂ ਜਾ ਸਕਦੇ ਗੱਲ ਹੀ ਖ਼ਤਮ ਬੱਸ ਇਸ ਤੋਂ ਅੱਗੇ ਜੀ 😭😭

    • @rajrashmi7501
      @rajrashmi7501 25 дней назад +1

      😢😢😢so sad 😢

  • @nazeermohd1239
    @nazeermohd1239 Год назад +194

    ਮੌਤ ਆਜੇ ਸਾਲਾ ਦਿਲ ਨਾ ਆਵੇ ਕਿਸੇ ਤੇ 🖤🖤

  • @NJ-Halbit
    @NJ-Halbit Год назад +323

    ਜੈ ਰਬਾ ਕਿਸੇ ਨੂੰ ਪਿਆਰ ਨਹੀ ਮਿਲਦਾ ਤਾਂ ਉਸ ਨੂੰ ਮੋਤ ਮਿਲ ਜੇ 😢😢😢😢

  • @loveusefull183
    @loveusefull183 7 месяцев назад +66

    ਸੱਚਾ ਪਿਆਰ ਮਿਲਣਾ ਕਿਸਮਤ ਦੀ ਗੱਲ ਆ 😢

  • @HardeepKaur-ip8ze
    @HardeepKaur-ip8ze Год назад +215

    ਜਿਹੜੇ ਇਕ ਵਾਰ ਛਡ ਜਾਣ ਓਹ ਮੁੜ ਵਾਪਸ ਨਹੀਂ ਆਓਦੇ।😢😢😢

  • @kewalsinghkewalsingh
    @kewalsinghkewalsingh 9 месяцев назад +105

    ਮੌਤ ਨੂੰ ਤਾ ਲੋਕ ਏਵੇਂ ਹੀ ਬਦਨਾਮ ਕਰਦੇ ਆ
    ਤਕਲੀਫ ਤਾ ਜ਼ਿੰਦਗੀ ਦਿੰਦੀ ਆ

    • @user-iv2yv5nq3j
      @user-iv2yv5nq3j 3 месяца назад

      Sahi gaal h ji

    • @4walakandyaara978
      @4walakandyaara978 2 месяца назад

      Right ji 😢😢

    • @EXT_DAKSH
      @EXT_DAKSH Месяц назад

      Right

    • @MeenakshiMeenakshi-vz9ti
      @MeenakshiMeenakshi-vz9ti Месяц назад

      ਬਿਲਕੁਲ ਸਚ ਆ ਮਰਨਾ ਤਾਂ ਬੰਦੇ ਨੂੰ ਸੌਖਾ ਕਰਦੀ ਆ ਤਕਲੀਫ ਤਾਂ ਜ਼ਿੰਦਗੀ ਦਿੰਦੀ ਆ

  • @SukhdeepKaur-gz5rz
    @SukhdeepKaur-gz5rz 3 месяца назад +16

    ਪਿਆਰ ਤਾਂ ਉਹ ਵੀ ਮੈਨੂੰ ਬਹੁਤ ਕਰਦਾ ਸੀ ਪਰ ਹੁਣ ਘਰ ਦੇ ਮੈਂਬਰਾਂ ਅੱਗੇ ਅਸੀਂ ਦੋਵੇਂ ਹੀ ਹਾਰ ਗਏ ਸਾਰੇ ਸਾਡੇ ਖਿਲਾਫ ਸੀ ਅਸੀਂ ਕੀ ਕਰਦੇ ਇਸ ਲਈ ਵੱਖ ਹੋਣਾ ਹੀ ਪਿਆ😢😢😢😢😢😢😢but i always miss my joban

  • @Amrit_Ami
    @Amrit_Ami Год назад +250

    ਆਸ਼ਕਾ ਦੇ ਵੈਰੀ ਬਣਦੇ ਲੋਕੀ ਜਿਉਣ ਨਹੀਂ ਦਿੰਦੇ ...
    ਏਹ ਰੌਲੇ ਜਾਤਾ ਪਾਤਾ ਦੇ ਇੱਕ ਹੋਣ ਨੀ ਦਿੰਦੇ...
    😢😢

  • @HARMAN_-mb1mi
    @HARMAN_-mb1mi Год назад +47

    Very emotional 😭🥺 song ਕਿ ਕੋਈ ਹੋਰ ਨਹੀਂ ਆਵੇਗਾ ਇਸ ਦਿਲ ਵਿਚ ❤️‍🩹schii really miss you so much ਕੀ ਤੋਂ ਵਾਪਸ ਨਹੀਂ ਆਉਣਾ ਪਰ ਅਸੀਂ ਫਿਰ ਵੀ ਤੇਰਾ ਇੰਤਜ਼ਾਰ ਕਰ ਗਏ

  • @gurpajsingh2797
    @gurpajsingh2797 2 года назад +34

    ਵੀਰ ਜੀ ਕਮੇਟ ਪੜ ਕੇ ਮੈਨੂੰ ਵੀ ਹੋਸਲਾ ਹੋ ਗਿਆ ਕੇ ਮੇ ਕਲਾ ਨਹੀਂ ਆ

  • @LovepreetSingh-oi9ss
    @LovepreetSingh-oi9ss 2 года назад +220

    ਬਾਈ ਗੀਤ ‌ਦਿਲ‌ ਛੂਹ ਗਿਆ ਯਾਦ ਆ ਗਈ ਉਹਦੀ 🥺🥺🥺

  • @bobbybobby4468
    @bobbybobby4468 Год назад +104

    ਬਹੁਤ ਵਧੀਆ ਗੀਤ ਆ ਬਾਈ ਅੱਜ ਓ ਜਾਦ ਆਂ ਗਈ ਜਿਹੜੀ ਕਦੇ ਕਹਿਂਦੀ ਹੁੰਦੀ ਸੀ ਤੇਰੇ ਬਿਨਾਂ ਦਿਲ ਨੀ ਲਗਦਾ

  • @4walakandyaara978
    @4walakandyaara978 2 месяца назад +11

    ਬੱਸ ਆਖਰੀ ਦਿਨ ਕਢ ਰਿਹਾ ਕੀ ਇਕ ਮੁਲਾਕਾਤ ਹੋਜੇ ਉਸ ਨਾਲ ਤਾਂ ਮੋਤ ਸੌਖੀ ਆ ਜਾਓ 😭😭 miss you sweetheart 🫂🖤💔

  • @gurpreetsingh-nf1ju
    @gurpreetsingh-nf1ju Год назад +125

    Miss you 😭😭😭😭 ਮੇਰੇ ਪਿਆਰੇ ਪਤੀ ਰਣਜੀਤ ਜੀ ਤੁਹਾਡੇ ਬਿਨਾਂ ਸੱਚੀਂ ਦਿਲ ਨਹੀਂ ਲਗਦਾ ਕਾਸ਼ ਰੱਬ ਕੋਲ ਗਏ ਹੋਏ ਕਦੇ ਮਿਲ਼ਨ ਆ ਜਾਇਆ ਕਰਦੇ

    • @SharanjeetKaurSohal
      @SharanjeetKaurSohal Год назад

      Haaye rabba bda aukha aa sachi eda din kdne 😭bal bakhshe waheguru tuhanu dii

    • @simardeepdoburji5272
      @simardeepdoburji5272 Год назад +3

      ਪਰ ਅਫਸੋਸ ਉਹ ਰੂਹਾਂ ਕਦੀ ਨੀ ਮਿਲਦੀਆਂ

    • @damanpreetkaur9783
      @damanpreetkaur9783 Год назад +1

      waheguru ji

    • @HardeepKaur-ip8ze
      @HardeepKaur-ip8ze Год назад +2

      ਤੁਹਾਨੂੰ ਤੇ ਮਰ ਕੇ ਛਡ ਗਏ ਤੁਹਾਡੇ ਪਤੀ। ਪਰ ਮੈਨੂੰ ਤੇ ਜਿਓਦੇ ਈ ਛਡ ਗਏ । ਮੁੱਖ ਐਸਾ ਮੋੜਿਆ ਵਾਪਸ ਨਹੀਂ ਆਏ ਮੇਰੇ ਪੁੱਤ ਦੀ ਮੌਤ ਹੋ ਗਈ ਸੀ ਤੇ ਹੁਣ ਮਾਪਿਆਂ ਕੋਲ ਰਹਿੰਦੀ ਆ। ਵਾਹਿਗੁਰੂ ਜੀ ਭਰੋਸਾ ਰੱਖੋ । ਓਹਦਾ ਰਿਸ਼ਤਾ ਸੱਚਾ ਬਾਕੀ ਸਾਰੇ ਦੁਨਿਆਵੀ ਰਿਸ਼ਤਿਆਂ ਚ ਦੁੱਖ ਤੋ ਬਿਨਾਂ ਹੋਰ ਕੁਝ ਨੀ

    • @Lovely_fitness222
      @Lovely_fitness222 10 месяцев назад

      🥀😭😞

  • @beimaanguri36
    @beimaanguri36 Год назад +167

    ਕਦੇ ਕਿਸੇ ਦੀ ਜਿੰਦਗੀ ਨਾਲ ਨਾ ਖੇਲਿਆਂ ਕਰੋ ਅੱਜ 4 ਸਾਲ ਬਾਅਦ ਫੇਰ ਚੇਤੇ ਆਗੀ ਕ਼ੀ ਕਰਾ ਇਸ ਦਿਲ ਨੂੰ ਇਸ਼ਕ ਦੀ ਕੋਈ ਦਵਾਈ ਨੀ
    ਕਾਸ਼ ਮਰਕੇ ਭੁੱਲ ਜਾਵਾਂ 😭😭😭😭😭😭

  • @ਜਗਜੀਤਸਿੰਘਵੜਿੰਗ

    ਹੱਸਦਾ ਵਸਦਾ ਰੱਖੇ ਰੱਬ ਓਹਨਾ ਨੂੰ ਜਿਹੜੇ ਸਾਡੀ ਜਾਨ ਤੋਂ ਵੀ ਸਾਨੂੰ ਵੱਧ ਪਿਆਰੇ ਸੀ ਚਲੋ ਪ੍ਰਮਾਤਮਾ ਨੇ ਸਾਥ ਹੀ ਐਨੇ time ਦਾ ਲਿਖਿਆ ਸੀ ਸਾਡਾ

    • @bhupinderkaur1115
      @bhupinderkaur1115 Год назад +1

      😢

    • @GurdevGill-vz6vv
      @GurdevGill-vz6vv 11 месяцев назад

      Veer kyi baar bnda ana ku majboor hunda k us insaan kite char bndeya ch yaad krke ro v ni skda. Agle nu haalanki insaan ode bina re ni skda pr fr v odi bejti to drda kise koll show ni krda. Rbb age ardas krde aa pyar os insaan har kise kraya kr jo mil jave. But gal avi j pyr har kise nu mill jave ta adi satt nu kon smje ❤❤

  • @gurwinderrandhawa5780
    @gurwinderrandhawa5780 2 года назад +21

    ਸਾਡਾ ਸੱਜਣ ਤਾ ਕੋਈ ਹੋਰ ਹੀ ਲੈ ਗਿਆ 😭😭😭😭😭😭😭😭😭😭

  • @Samaranuu
    @Samaranuu 6 месяцев назад +10

    ਰੱਬਾ ਜਾ ਪਿਆਰ ਮਿਲਾ ਨਹੀਂ ਸਕਦਾ ਫੇਰ ਸਾਡੀ ਕਿਸਮਤ ਵਿੱਚ ਪਿਆਰ ਲਿਖਦਾ ਕਿਉਂ😢😔

  • @RajuKumar-le8tl
    @RajuKumar-le8tl 2 года назад +99

    ਬਹੁਤ ਹੀ ਵਧੀਆ ਸੌਂਗ ਆ ਨਛੱਤਰ ਗਿੱਲ ਜੀ 💓💓💓💓💓💓ਸੁਣ ਕੇ ਉਹ ਸਕੂਨ ਜਿਹਾ ਮਿਲਦਾ thnx

  • @parwindersingh1889
    @parwindersingh1889 2 года назад +530

    ਰੌਲਾ ਪੈਣ ਤੋ ਡਰਦਾ ਸੀ ਕੇ ਉਹਦੀ ਬੇਜਤੀ ਨਾ ਹੋਜੇ ਕਿਸੇ ਪਾਸਿਉ ਇਕ ਦਿਨ ਗਵਾਚ ਹੀ ਗਈ ਕਮਲੀ 😭😭😭😭😭😭😭

  • @Preet_majhail421
    @Preet_majhail421 2 года назад +120

    ਰਵਾ ਹੀ ਦਿੱਤਾ ਗਾਣੇ ਨੇ🥺miss you tannu

  • @PremKumar-tv1rx
    @PremKumar-tv1rx 8 месяцев назад +8

    ਤੂੰ ਮੈਨੂੰ ਬਹੁਤ ਜਿਆਦਾ ਪਿਆਰ ਕਰਦੀ ਸੀ ਪਰ ਮੈਂ ਤੈਨੂੰ ਕਦੀ ਸਮਝ ਨਹੀਂ ਪਾਇਆ ਇਸ ਕਰਕੇ ਮੇਰੀ ਜਾਨ ਮੈਨੂੰ ਮਾਫ ਕਰ ਦੀ 🙏🙏 ਮੈਂ ਵੀ ਜ਼ਿੰਦਗੀ ਦੇ ਵਿੱਚ ਕਦੀ ਖੁਸ਼ ਨਹੀਂ ਰਹਿ ਪਾਇਆ😢

  • @govindchhajli9819
    @govindchhajli9819 Месяц назад +2

    ਆਸ਼ਕਾ ਦੇ ਵੈਰੀ ਬਣਦੇ ਲੋਕੀਂ ਜਿਉਣ ਨਹੀਂ ਦਿੰਦੇ ਏਹ ਰੋਲੇ ਜਾਤਾਂ ਪਾਤਾਂ ਦੇ ਇੱਕ ਹੋਣ ਨੀ ਦਿੰਦੇ 😢😢

  • @jogiraikoti
    @jogiraikoti 3 года назад +387

    ਮੇਰੇ ਲਿਖੇ ਗੀਤ ਨੂੰ ਏਨਾ ਪਿਆਰ ਦੇਣ ਲਈ ਸਭ ਦਾ ਬਹੁਤ-ਬਹੁਤ ਸ਼ੁਕਰੀਆ 🙏🏻🙏🏻🙏🏻
    Mere likhe geet nu ena pyaar dein layi sab da bahut-bahut shukariya 🙏🏻🙏🏻🙏🏻

  • @PuranSingh-jc7fz
    @PuranSingh-jc7fz 3 месяца назад +3

    ਰੱਬਾ 😢😢😢😢ੳੁਹਦੇ ਨਾਲ ਫਿਰ ਮਿਲਾ ਦੇ p nal manu jiken aa hondi majburi si ta sab kuj sach das ta miss you p far tu mari gindi vach vapas aa ja😢😢😢😢😢😢me kide nai bhul sakd honu

  • @Harmanpunjaban1512
    @Harmanpunjaban1512 Год назад +6

    ਸੱਚੀ ਯਾਰ ਮੈ ਉਸਦੀ ਬਹੁਤ ਕਦਰ ਕਰਦੀ ਆ ਪਰ ਉਹ ਮੇਰੀ ਕਦਰ ਨਹੀ ਕਰਦਾ ਪਤਾ ਨਈ ਉਹਦੇ ❤ਵਿੱਚ ਕੀ ਚੱਲਦਾ

    • @gopigopi-rm8sl
      @gopigopi-rm8sl Год назад +1

      Jo kadar nahi krda us nu tusi vi ignore kro thode din app hi us ne kadar karni suri kr Deni aa

    • @GurjeetSingh-qh6rj
      @GurjeetSingh-qh6rj Год назад +1

      ਸਮਸਾਨ ਦੇ ਫੁੱਲਾਂ ਵਾਂਗੂੰ ਸਾਡੀ ਮਹਿਕ ਕਿਸੇ ਨਾ ਮਾਣੀ,ਸਾਡੇ ਕੀਤੇ ਸੱਚੇ ਇਸ਼ਕ ਦੀ ਕਦਰ ਕਿਸੇ ਨਾ ਜਾਣੀ , ਰੋ•ਰੋ ਕੇ ਮੇਰਾ ਉਹਦੇ ਲਈ ਸੁੱਕ ਗਿਆ ਅੱਖੀਆਂ ਦਾ ਪਾਣੀ, ਕਿਉਂ ਬੇਵਫਾ ਹੋਈ ਸੀ ਰੱਬਾ ਦੱਸ ਉਹ ਮਰਜਾਣੀ😢

    • @JaswinderSingh-l3n9t
      @JaswinderSingh-l3n9t 4 месяца назад

      Eda he hunda sacha pyaar de kadar koi nahi karda

  • @manavsevauttamseva8989
    @manavsevauttamseva8989 2 года назад +80

    Waheguru sukar tera .main jinu pyear. Karea mil hi oo Manu ,,,,🙏🙏🙏🙏🙏

  • @shagandeepsingh6918
    @shagandeepsingh6918 2 года назад +293

    ਰੱਬਾ ਜੈ। ਕਿਸੇ ਨੂੰ ਪਿਆਰ ਨਹੀਂ ਮਿਲਦਾ ਦਾ ਤਾਂ ਪਿਆਰ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਹੋਬੇ ਵੀ ਨਾਂ,,

  • @harrysahotapb0428
    @harrysahotapb0428 2 года назад +168

    ਬਹੁਤ ਹੀ ਵਧੀਆ ਗੀਤ ਆ ਵੀਰੇ ਸੱਚੀ ਸੁਣ ਕੇ ਸਕੂਨ ਬਹੁਤ ਮਿਲਦਾ 💔💔😓😓😓

  • @harpreetkaur5783
    @harpreetkaur5783 3 года назад +22

    I miss you my husband👨 ji😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @hardeepkaur1716
    @hardeepkaur1716 2 года назад +89

    Miss you Sardar ji 😭😭😭😭plz come back

  • @GursewakSingh-rm6tx
    @GursewakSingh-rm6tx 2 года назад +22

    ਗੀਤ ਸੁਣ ਕੇ ਸਿੱਧੂ ਮੂਸੇਆਲਾ ਯਾਦ ਆਉਂਦੀ ਐ ਬਾਈ 😢 💔😭

  • @ishan_ff9693
    @ishan_ff9693 Год назад +23

    ਯਾਦਾਂ ਉਹਦੀਆਂ ਅੱਖਾਂ ਅੱਗੇ ਆ ਜਾਂਦੀਆਂ ਨੇ
    ਰੱਬ ਕਰੇ ਮੇਨੂੰ ਮੋਤ ਆਵੇ ਉਸ ਦਿਨ ਮੰਗਲਵਾਰ ਹੋਵੇ

    • @SharanjeetKaurSohal
      @SharanjeetKaurSohal Год назад +1

      Veer vasda reh main te kehni aa tainu rab lambi umar dewe

    • @SumanRani-sc9cg
      @SumanRani-sc9cg Год назад

      😢😢😢😢😢😢😢😢😢😢😢😢😢😢😢😢😢😢😢😢😢😢😢😢😭😭😭😭😭😭😭😭😭😭

    • @SumanRani-sc9cg
      @SumanRani-sc9cg Год назад

      Pizz nainai

  • @arshdeepdhillon9932
    @arshdeepdhillon9932 2 года назад +52

    ਬਹੁਤ ਸੋਹਣਾ ਗੀਤ ਆ ਜੀ 👌👌👌

  • @komalkomal2484
    @komalkomal2484 3 года назад +82

    😭aksr scha pyar harr janda wa😭

  • @kamalpreet2206
    @kamalpreet2206 Год назад +29

    Suche bnde nu kde ni milda pyar 🥺i love this song 😭😭

    • @ranjitsingh7308
      @ranjitsingh7308 Год назад

      Wahaguru ji suker a thuda manu ana pyaar karn wala mila 🙏🙏wahaguru ji khush rakhi 🙏🙏🙏🙏🙏

  • @omandeepsingh154
    @omandeepsingh154 2 года назад +35

    ਬਹੁਤ ਯਾਦ ਆਉਂਦੀ ਗਾਣਾ ਸੁਣ ਕੇ 🥺🥺ਵਾਪਸ ਆਜਾ ਸਿਮੀ

  • @rajpreetsingh-hs6hw
    @rajpreetsingh-hs6hw Год назад +13

    प्यार से दूर रहो तो बहुत तकलीफ होती है और साथ रहने नहीं देंगे ये समाज 😭😭😭😭

  • @rajveerbrar8656
    @rajveerbrar8656 3 года назад +83

    ਤੇਰਾ ਬਿਨਾਂ ਦਿਲ ਜਾ ਨਹੀ ਲੱਗਦਾ 💔😔😕😕

  • @jashandeepsingh4137
    @jashandeepsingh4137 Год назад +10

    ਮੌਤ ਨਾਲੋ ਵੀਂ ਪਿਆਰ ਭੇੜਾ ਵਾ ਕਦੇ ਕਿਸੇ ਨੂੰ ਹੋਵੇ ਨਾ ਰੱਬਾ💔🙏❌

  • @jasssingh0492
    @jasssingh0492 6 месяцев назад +9

    ਬਾਈ ਗੀਤ ਦਿਲ ਨੂੰ ਛੂਹ ਗਿਆ ਯਾਦ ਆ ਗਈ ਉਹਦੀ🥺🥺😭😭

  • @RamandeepKaurDhaliwal-cf7tq
    @RamandeepKaurDhaliwal-cf7tq 4 месяца назад +4

    ਏਹ ਮੁਹੱਬਤ ਕਦੇ ਕਿਸੇ ਨੂੰ ਰਾਸ ਨਾ ਆਈ

  • @HarmanSingh-uh2ms
    @HarmanSingh-uh2ms 2 года назад +3

    My dear wife main bhuttt miss krda tuhanu .. mainu pta tuc v bhut ronde o Mainu yaad krke .. pr ki kra eh embassy wale ni samj skde 😭😭😭

  • @heenabhagi8785
    @heenabhagi8785 4 года назад +151

    I miss you mere puttu g 😔😔jldi baba g mere putt nu stand krdo Ohna nu apne pera te mere kol jldi jldi aa jan

  • @mandeepaman3946
    @mandeepaman3946 3 года назад +90

    ਸੱਚ ਵਿਚ ਬਹੁਤ ਪਿਆਰਾ ਗੀਤ ਆ 👌👌

  • @kirat6674
    @kirat6674 3 года назад +34

    Bhut var song sundi aa eh dil nu touch krda aaa

  • @singhking8791
    @singhking8791 2 года назад +28

    Bapu ji mehar kare sariye de pyar te

  • @karmjeetkaurkaur9009
    @karmjeetkaurkaur9009 2 года назад +43

    So heart touching song❤❤

    • @tejwindersinghgill
      @tejwindersinghgill Год назад

      Guddi pta ni kyu kudiya aida kardiya meri sheli v bagjepurane ton c babbu gill

  • @muhammadfahad7026
    @muhammadfahad7026 4 года назад +21

    Agar wo hamy chor Kar hi kush Hai tu Allah Tala unko kush rakh💔💔💔💔💔💔💔😭😭😭😭😭😭😭😭😭😭😭😭😭😭😭😭😭😭😭

  • @sukhdhaliwal4826
    @sukhdhaliwal4826 4 года назад +249

    ਨਛੱਤਰ ਗਿੱਲ ਅਤੇ ਦੇਵ ਖਰੌੜ ਬਾਈ ਸੁਪਰ ਸਟਾਰ ਵਾਹਿਗੁਰੂ ਜੀ ਮੇਹਰ ਰੱਖੇ

  • @sonudhami1261
    @sonudhami1261 3 года назад +84

    11 years ho gye ohnu dekhe par aj v dil ch hi aa door ho k v jisne kdi mere kol nai auna

  • @its_jass_pb11_13
    @its_jass_pb11_13 2 года назад +7

    😞😭😞😭😞😭😞😭😞😭😞😭😞😭😞😭😞😭😞😭😞😭😭😞😭😞😭😞😭😞😭😞😭😞😭😭😞😭😞😭😭😞😭😞😭😞😭😞ਹਰਸਪ੍ਰਿੰਤ ਕੌਰ ਤੇਰੇ ਵਿਨਾ ਦਿਲ ਵੀ ਨਹੀਂ ਲਗਦਾ ਤੂ ਤਾਂ ਮੇਰਾ ਦਿਲ ਤੌਡਤਾ 😞😞😞😞😞😞😞😞😞😞😞😞😞😞😭😞😭😞😭😞😭😞😭😞😭😞😭😞😭😞😭😭😞😞😭😞😞😭

    • @VikramSingh-ml7em
      @VikramSingh-ml7em 3 месяца назад

      ,,,,,,,,,,, 0:48 0:49 ❤😂🎉😢😮😅😅😊😊❤️📷👇

  • @hardeepkaur1716
    @hardeepkaur1716 2 года назад +17

    Miss you Sardar ji,plz come back 😭😭😭😭😭😭

  • @harjinderpal3879
    @harjinderpal3879 3 года назад +142

    Heart touching song aa....2021 Ch kon kon sun reha....

  • @harpreetkaur8785
    @harpreetkaur8785 3 года назад +34

    Main baaar baar ah song sundi aa bhut great song hai

  • @kritikasharma1012
    @kritikasharma1012 3 года назад +34

    I love u shallu ji kade dil nahi.lgda tuhadi kritu da sachi 😭😭😭 🙏🙏😭🙏 plz ek vaar vapis ajo😭😭😭😭😭 sachi bhut upset aa

  • @amandeepkaur-vl9rc
    @amandeepkaur-vl9rc Год назад +7

    ਮੇਰਾ ਪਿਆਰਾ ਮਹੀਪਾਲ ਸਿੱਘ ਜੀ ਜਦੋ ਮੈ ਏਹ ਗੀਤ ਸੁਨਦੀ ਹਾ ਮੇਨੂੰ ਬੜੀ ਜਾਦ ਆਦੀ ਹੈ ਮਹੀਪਾਲ ਜੀ ਦੀ ਮੋਤ ਨਾਲੋ ਭੇੜਾ ਹੈ ਵਿਛੋੜਾ ਜੀ ਮਰ ਵੀ ਨਹੀ ਸਕਦੇ ਜੀ

  • @harbhejsinghmahla6377
    @harbhejsinghmahla6377 Год назад +1

    ਸੂਹਾ ਜੋੜਾ ਸ਼ਗਨਾਂ ਦਾ ਤੇਰੇ ਫੱਬਿਆ ਏ,
    ਨੂਰਾਨੀ ਮੁੱਖ ਤੇਰਾ ਅੱਜ ਹੋਰ ਕਿਸੇ ਲਈ ਸੱਜਿਆ ਏ,
    ਫਾਹਾ ਮੇਰੇ ਲਈ ਜਾਪਦੇ ਨੇ ਤੇਰੇ ਹੱਥਾ ਦੇ ਕਲੀਰੇ
    ਆਖਰੀ ਖੁਵਾਹਿਸ਼ ਪੁੱਛ ਲੈ ਨੀ ਮੇਰੀ ਤਕਦੀਰੇ
    ਤੇਰੇ ਪਿੰਡ ਸਿੱਧਵਾਂ ਚ ਅੱਜ ਵੱਜਣ ਗੇ ਢੋਲ ਤੇ ਡੱਗੇ
    ਮੇਰੇ ਪਿੰਡ ਰੁੱਖ ਵੀ ਅੱਜ ਰੋਵਣ ਲੱਗੇ।
    ,,,,,,, ,,,,,,,,,,, ,,,,,,, , ,,,,,,,, ਲੱਗੇ।

    • @SharanjeetKaurSohal
      @SharanjeetKaurSohal Год назад

      Eh pindo kudi jo viah hoyi hune oh mainu jaandi aa ...veer rooo na sabda eho haal aa bharawa jigra rakh ....kismat agge ni jor hunda

  • @poojaranai6097
    @poojaranai6097 3 года назад +39

    Love u sardar ji Miss u so much asi. Ta turnu yaad karda aaa

  • @sukhdev5512
    @sukhdev5512 4 года назад +42

    Kash kite Rabba ohda v dil na lgda hove sade bina

  • @chhinderpal2038
    @chhinderpal2038 3 года назад +24

    Waheguru ji mare jaan nu hamisha kusha rakna I love you so much mare jaan 😭💝💘 mare jaan onda vacha ha onda duka Manu laga java

  • @harshdeep9776
    @harshdeep9776 2 года назад +19

    ਬਹੁਤ ਵਧੀਆ ਲਿਖੀਆ ਗੀਤ ਨੂੰ 👌🏻👌🏻❤️💯💯💯🔥🔥🔥

  • @msshravanverma4022
    @msshravanverma4022 2 года назад +1

    😭😭I miss you 😭😭 Manu 😭 Love you jaan hon aa bi ja mar kol😭😭😭😭 Nhi aana h to fir bi bta da 😭 yaar
    Na aana h to I hate My Life 😭😭😭

  • @virpalsrao7959
    @virpalsrao7959 4 года назад +53

    Lv u meri Maon Billi ❤️❤️❤️❤️❤️❤️❤️❤️❤️❤️❤️DEEP❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ DEEP ❤️❤️ DEEP ❤️❤️❤️❤️

    • @HarpreetSingh-vk1pw
      @HarpreetSingh-vk1pw 3 года назад +1

      ❤️❤️❤️❤️❤️❤️❤️❤️❤️❤️❤️❤️❤️👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍❤️❤️❤️❤️❤️❤️❤️❤️❤️❤️❤️🙏🙏🙏🙏

    • @hardeepsingh7019
      @hardeepsingh7019 3 года назад

      😞😞😞😞 i hate my life

    • @suranderpal5337
      @suranderpal5337 3 года назад

      Sachi jee ni lagda Mano taree bin

    • @harmandeepdhaliwal1691
      @harmandeepdhaliwal1691 3 года назад

      Nice song 👍👍👍

    • @dazzlingbeautiessalon4385
      @dazzlingbeautiessalon4385 3 года назад

      I miss u jaanu

  • @inderdhaliwal4892
    @inderdhaliwal4892 3 года назад +39

    Waheguru ji mere jaan nu jlde theak krdo please waheguru ji mehar krdo mere jaan te 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @harmannagpal6881
    @harmannagpal6881 3 года назад +91

    Miss you fouji saab ji 😢

  • @kindhucheema191
    @kindhucheema191 2 года назад +3

    ਸੱਚੀ ਦਿਲ ਨਈ ਲੱਗਦਾ 😑

  • @sundeepsingh3442
    @sundeepsingh3442 2 года назад +1

    Miss you so much goppy g i realy love you putt plz jida pehla si oda hi ho jao

  • @sonysonysingh5064
    @sonysonysingh5064 4 года назад +193

    Very nice song 👌👌👌👌👌💕💕💕💕kis kis nu vadiya lgya song ❤❤❤❤❤❤❤❤❤

  • @aman3095
    @aman3095 3 года назад +4

    Une ta kade meri kadar hi ni kiti raste ch chad ta thokra khan nu per waheguru de gher der aa andher ni kade meri v Rabb sunuga😢😢

  • @rintadhiman2975
    @rintadhiman2975 4 года назад +23

    Nice song baar baar ji karda. Sunan nu

  • @gurvirsingh6970
    @gurvirsingh6970 2 года назад +8

    Very nice song kise apne bina ♥️ni lagda

  • @gurwindersinghgarry2621
    @gurwindersinghgarry2621 Год назад +2

    ਮਿਸ ਯੂ ਚਰਨੋ 😢 ਆਜਾ ਵਾਪਿਸ 😢

  • @JagdishKumar-pd2mw
    @JagdishKumar-pd2mw 4 года назад +33

    💓 Heart touching song

  • @sehejveersingh7729
    @sehejveersingh7729 4 года назад +51

    Me ye song baar baar sunti hu dil bot rota kisi ko yaad kr k

  • @parveenbrar3539
    @parveenbrar3539 3 года назад +38

    Miss u jind sachi dil ni lagda tere bina 😥😥

  • @HarpreetKaur-xh4xl
    @HarpreetKaur-xh4xl 2 года назад +11

    Miss you dilla ❤️ jitha rva kush rhi 😊

  • @darshansingh9604
    @darshansingh9604 2 года назад +12

    ਬਹੁਤ ਪਿਆਰਾ ਗੀਤ ਆ ਜੀ

  • @sanpreetkaur3071
    @sanpreetkaur3071 4 года назад +61

    miss you Harpreet 🙏🏼 r.i.p. dila ❤️ boht yaad aundi aa 😭 hje kina kuj peya c sara kuj vich reh geya 😭😭😭💔💔 I love you so much 😭😭

  • @HappyHappy-ss9zj
    @HappyHappy-ss9zj 3 года назад +28

    love you Gill saab 👌👌👌👌💘

  • @SukhdevSingh-nb7ms
    @SukhdevSingh-nb7ms 2 года назад +57

    I love this song ❤️ 😢 thank you paji 🙏

  • @sandhyagir3580
    @sandhyagir3580 2 года назад +5

    I like this song

  • @bigfanshorts9181
    @bigfanshorts9181 2 года назад +1

    Nice song

  • @naveenmehra3796
    @naveenmehra3796 3 года назад +18

    Miss you my heartbeat R❤️ please come back

    • @karamblogs8685
      @karamblogs8685 3 года назад +3

      Meri R❤️ bhi door chli gyi 😭😭😭😭

    • @naveenmehra3796
      @naveenmehra3796 3 года назад

      @@karamblogs8685 koi na Bhai ji

  • @GurwinderSingh-bt3op
    @GurwinderSingh-bt3op 3 года назад +12

    miss u bro 😭😭😭 tere bin dil nhi lgda tu gal v nai dsi dse bina hi chla gya sanu chhad k😭😭😰😢💔💔💔

    • @gurjeetsran1226
      @gurjeetsran1226 3 года назад +1

      Hmm sada v 1 bhraa chadd k chla gye bina koi gal dse

    • @dilbaghjossan3009
      @dilbaghjossan3009 2 года назад

      I love 💕💕 song it's true song

  • @bajwaaman6449
    @bajwaaman6449 3 года назад +7

    Miss u mandeep bajwa. Plz come back my life

  • @GurpreetSingh-rf8nf
    @GurpreetSingh-rf8nf Год назад +7

    Very nice song sachi sun k kisa de yaad ade a 💔😓

  • @heeraheera1793
    @heeraheera1793 2 года назад +9

    Very nice nachhatar gill sabb ji 🙏🙏🙏🙏🙏🙏🙏🥰🥰🥰🥰🙂😭😭😭😭😭😭😭😭

  • @varinderkaur6715
    @varinderkaur6715 3 года назад +38

    Dev is shine star in punjabi industry

  • @Lakhvir205
    @Lakhvir205 3 года назад +24

    Attttttttt Geet ne Ron nu Dil krda

  • @SatnamSingh-mj1rk
    @SatnamSingh-mj1rk 8 месяцев назад +3

    ਗੀਤ ਸੁਣ ਕੇ ਰੋਣਾ ਓਦਾ 😢 ਜਿਨੂੰ ਪਿਆਰ ਕੀਤਾ ਸੀ ਓ ਦੂਰ ਹੋ ਗਏ 😭😭😭😭miss you

  • @gurveerkennal4107
    @gurveerkennal4107 2 года назад +2

    Kise Da pyar Na dur hove kdi v kise kolo

  • @navjot2622
    @navjot2622 2 года назад +2

    So nice song😥😥😢😢

  • @sukhikarn7878
    @sukhikarn7878 4 года назад +14

    Rajwinder. Kaur. 😭😭😭😭😭😭💔💔💔💔💔

  • @rajkaur6088
    @rajkaur6088 3 года назад +11

    Miss you GURWINDER 😭😭😭😭

  • @MandeepSingh-og3ol
    @MandeepSingh-og3ol 4 года назад +10

    miss u mandeepmonika rely love u jaan miss u so much🙏🙏🙏🙏🙏🙏🙏🙏🙏🙏🙏✊✊✊✊✊✊✊✊✊✊wahaguru kina todna hor koi ni mera ik chida bs mandeep✊✊✊✊✊😞😭😭😭😭😭😭😭😭😭😭😭😭😭

  • @KaranSingh-ok9mg
    @KaranSingh-ok9mg 2 года назад +1

    Miss you 😭a,,

  • @kuldeepverma2744
    @kuldeepverma2744 2 года назад +2

    😭😭😭 miss you .. R..