1 ਲੱਖ 13 ਦੀ ਲਿਆਂਦੀ ਸਕੂਟੀ, ਨਵੀਂ ਦਾ ਹੀ ਹੋ ਗਿਆ ਇੰਜਣ ਸੀਲ, ਪੱਤਰਕਾਰ ਨੂੰ ਕਹਿੰਦੇ ਗੁੰਡਾਗਰਦੀ ਨਾ ਕਰੋ

Поделиться
HTML-код
  • Опубликовано: 18 сен 2024
  • Jagdeep Singh Thali, TVS, Ropar, Scooty, Poorman, New Bike
    ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

Комментарии • 3,8 тыс.

  • @gurpreetdhandli8389
    @gurpreetdhandli8389 10 месяцев назад +379

    ਜੀਪ ਵਰਗੀ ਕਾਰ ਨਹੀ ⚔️⚔️⚔️⚔️
    ਥਲੀ ਵਰਗਾ ਕੋਈ ਪੱਤਰਕਾਰ ਨਹੀ 💪💪
    ਲੋਕਾਂ ਦੀ ਮਦਦ ਕਰਨ ਲਈ ਧੰਨਵਾਦ ਵਾਈ

    • @kashmerram2967
      @kashmerram2967 10 месяцев назад +5

      a❤

    • @RavinderSingh-gz8jk
      @RavinderSingh-gz8jk 10 месяцев назад +1

      Gandi sarkar esne e bnyi a

    • @Punjabwale796
      @Punjabwale796 10 месяцев назад +3

      22 ਜੀਪ ਤੇ ਕਾਰ ਵਿੱਚ ਬਹੁਤ ਫਰਕ ਹੁੰਦਾ

    • @amarpalsingh3888
      @amarpalsingh3888 10 часов назад

      Sacha partarkar hai veer thali bhai

  • @CanadaKD
    @CanadaKD 10 месяцев назад +127

    ਧੰਨਵਾਦ ਥਲੀ ਸਾਹਿਬ ਸਲਾਮ ਆ ਤੁਹਾਡੀ ਪੱਤਰਕਾਰੀ ਨੂੰ ।

  • @ajwindersingh4209
    @ajwindersingh4209 10 месяцев назад +54

    ਥਲੀ ਬਾਈ ਤੇਰੇ ਵਰਗੇ ਹੀਰੇ ਇਮਾਨਦਾਰ ਪੱਤਰਕਾਰ ਅੱਜ ਦੇ ਸਮੇਂ ਘੱਟ ਹੀ ਦੇਖਣ ਨੂੰ ਨਹੀਂ ਮਿਲਦੇ ਨੇ ❤❤❤❤❤❤❤

  • @seepasinghseepadhaliwal2979
    @seepasinghseepadhaliwal2979 10 месяцев назад +164

    ਜਗਦੀਪ ਥਲੀ ਪੱਤਰਕਾਰ ਸਾਹਿਬ ਪੰਜਾਬ ਦਾ ਮਾਣ ਅਤੇ ਸ਼ਾਨ ਪੱਤਰਕਾਰ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਤਰੱਕੀਆਂ ਬਖਸ਼ਣ🙏🙏

  • @HarpalSingh-uv9ko
    @HarpalSingh-uv9ko 10 месяцев назад +358

    ਬਹੁਤ ਵਧੀਆ ਥਲੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

    • @gharg2309
      @gharg2309 10 месяцев назад +6

      ਬਾਈ ਜੀ ਤੁਸੀਂ ਕੋਰਟ ਜਾਓ ਤਾਂ ਹੀ ਗੱਲ ਬਣਨੀ ਹੈ ਕੋਈ। ਤੁਸੀਂ ਨੋਟਿਸ ਦਿਓ ਨੋਟਿਸ ਵਿੱਚ ਇੰਜਣ ਬਦਲਣ ਦੀ ਗੱਲ ਨਾ ਕਰੋ ਤੁਸੀਂ ਆਪਣੇ ਪੈਸੇ ਵਾਪਸ ਮੰਗੋ। ਤੁਸੀਂ ਮਾਨਯੋਗ ਕੋਰਟ ਨੂੰ ਬੇਨਤੀ ਕਰੋ ਕਿ ਮੈਨੂੰ ਨਾਂ ਕੰਪਨੀ ਤੇ ਭਰੋਸਾ ਅਤੇ ਨਾ ਹੀ ਪਰੋਡਕਟ ਤੇ ਭਰੋਸਾ।

  • @sukhdevsinghsikh2709
    @sukhdevsinghsikh2709 10 месяцев назад +91

    ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਵਰਗੇ ਪੱਤਰਕਾਰ ਵੀ ਹਨ ਹਾਲੇ ਦੁਨੀਆਂ ਤੇ

  • @AvtarSingh-pw7fv
    @AvtarSingh-pw7fv 10 месяцев назад +155

    ਥਲੀ ਬਾਈ ਦੀ ਅਵਾਜ ਨੂੰ ਤਰਸ ਗਏ ਸੀ ਪਰ ਚਲੋ ਪੰਜਾਬੀਆਂ ਦੀ ਅਵਾਜ ਬਣਨ ਮੈਦਾਨ ਵਿੱਚ ਆ ਗਿਆ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ

  • @gurmeetsinghgurmeetsingh2599
    @gurmeetsinghgurmeetsingh2599 10 месяцев назад +287

    ਜਿਹੜਾ ਇੰਜਣ 5 ਸਾਲ ਬਾਦ ਖੁਲਣਾ ਸੀ। ਉਹ ਇੰਜਨ ਅੱਜ ਖੁਲ੍ਹ ਰਿਹਾ।

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 10 месяцев назад +8

      ਭਾਜੀ ਮੇਰੇ ਕੋਲ ਵੀ ਐਕਟਿਵਾ ਸਕੂਟਰੀ ਹੈ,,5 ਸਾਲ ਹੋਗੇ ਆ ਕੋਈ ਪ੍ਰਾਬਲਮ ਨੂੰ ਆਈ ਹਲੇ ਤਕ ਸਿਰਫ ਟਾਇਰ ਬਦਲੀ ਤੇ ਬੈਟਰੀ ਦਾ ਪਾਣੀ ਬਗੈਰਾ ਹੀ ਬਦਲਿਆ ਹੁਣ ਤਕ ,, ਕਿਉਂਕਿ ਇਕੋ ਹੱਥ ਹੈ ,,,,👍
      ਹੈਪੀ ਦੀਵਾਲੀ❤🙏🏻

    • @gandharaorganicfoods
      @gandharaorganicfoods 10 месяцев назад +1

      ​@@ਪਿੰਡਾਂਵਾਲ਼ੇ22ye electric Scooty hai na.. kya reliable hoti hai ye long drive k liye? Or fuel energy wagera ka tu koi kharcha nahi hota hoga

    • @Harish_2805
      @Harish_2805 8 месяцев назад

      5 nahi 15 + saal baad.

    • @rahulbhardwaj6810
      @rahulbhardwaj6810 7 дней назад

      Bura hal a bai puraniya chija vechi jande nawi keh ke

  • @balwinderkhosa2068
    @balwinderkhosa2068 9 месяцев назад +31

    ਇਸ ਪਤਰਕਾਰ ਦੀ ਬੋਲਣ ਦੀ ਅਸੀ ਘਰ ਬੈਠੇ ਸੌਂਹ ਖਾ ਲਵਾ ਗੇ ਇਹ ਕਿਸੇ ਮੇਡਮ ਨੂੰ ਗਲਤ ਨਹੀ ਬੋਲ ਸਕਦਾ ।।।

  • @sps833
    @sps833 10 месяцев назад +57

    ਮੈਡਮਾ ਦੇ ਜੇ 50 ਰੁਪੲੇ ਕਿਤੇ ਖੋਅ ਜਾਨ ਿੲਹਨਾ ਨੂੰ ਹਫਤਾ ਨੀਦ ਨਹੀ ਅਾੳੁਦੀ ਹੋਣੀ ਅਗਲੇ ਨੇ ਸਞਾ ਲੱਖ ਲਾ ਿੲਅਾ ਤੁਸੀ ਚੁਕ ਕੇ ਕਬਾੜ ਦੇਤਾ ਮਿਰਚ ਤਾ ਞੀਡੀਓ ਦੀ ਲਗ ਗੲੀ ਥਲੀ ਬਾੲੀ ਬਹੁਤ ਞਧੀਅਾ ਕੰਮ ਕੀਤਾ . TVS ਜਮਾ ਰਦੀ ਕੰਪਣੀ ਅਾ

  • @jsunbahti6224
    @jsunbahti6224 10 месяцев назад +272

    ਮੈਡਮ ਜਿੰਨਾ ਮਰਜ਼ੀ ਬੋਲੀ ਚਲੋ,ਜਨਤਾ ਬਹੁਤ ਸਮਝਦਾਰ ਆ,ਥਲੀ ਬਾਈ ਨੰ:1 ਪੱਤਰਕਾਰ....

    • @bobbymeetsursinghrinkusurs1986
      @bobbymeetsursinghrinkusurs1986 10 месяцев назад +5

      Brri moti madem boldi 😂

    • @infinitysingh5103
      @infinitysingh5103 10 месяцев назад +1

      Thali ko v galti ho gyi 😂 c kehnda c greeb ne bnde ,par bullet motor cycle 😅rakhi firde c greeb Ghar vale 😅

    • @KhalsaWebsiteDesignersInPunjab
      @KhalsaWebsiteDesignersInPunjab 10 месяцев назад +2

      Madama jaada hi tappi jandiyan

    • @simrarjitsingh
      @simrarjitsingh 10 месяцев назад

      Moti di fudi main Mari huyi hai

    • @Aaaaaaaaa-k1p
      @Aaaaaaaaa-k1p 8 месяцев назад

      ਮੈਡਮ ਸੋਚਦੀ ਹੋਣੀ ਆ ਕਿ ਮਾਲਕਾਂ ਦੀਆਂ ਜੁੱਤੀਆਂ ਚੱਟਣ ਦਾ ਏਦੂ ਵਧੀਆ ਮੌਕਾ ਹੋਰ ਕੀ ਹੋ ਸਕਦੈ ਬਾਈ!ਇਹਨੂੰ ਇਹ ਨਹੀਂ ਪਤਾ ਕਿ ਇਹ ਏਜੰਸੀਆਂ,ਕੰਪਨੀਆਂ ਵਾਲੇ ਮਾਲਿਕ ਕਿਸੇ ਦੇ ਸਕੇ ਨਹੀਂ ਹੁੰਦੇ,ਮਿੰਟ ਚ ਲੱਤ ਮਾਰਕੇ ਕੱਢ ਦਿੰਦੇ ਹੁੰਦੇ ਆ!ਚਾਰ ਦਿਨਾਂ ਨੂੰ ਏਜੰਸੀ ਵਾਲੇ ਤਾਂ ਸ਼ਹਿਰ ਬਦਲ ਜਾਣਗੇ,ਹਮੇਸ਼ਾ ਆਵਦੇ ਸਧਾਰਨ ਲੋਕਾਂ ਦਾ ਅਤੇ ਸੱਚ ਦਾ ਸਾਥ ਦੇਣਾ ਚਾਹੀਦੈ!

  • @RajinderSingh-ob2su
    @RajinderSingh-ob2su 10 месяцев назад +35

    ਇੰਨਾ ਜ਼ਿਆਦਾ ਰੇਟ ਰੱਖੇ ਗਏ ਹਨ ਸਕੂਟੀਆ ਦੇ ਨਵੀਂ ਖ਼ਰਾਬ ਹੋਈ ਬਦਲਣੀ ਚਾਹੀਦੀ ਹੈ

  • @vickydauniya8021
    @vickydauniya8021 10 месяцев назад +39

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਪੱਤਰਕਾਰ ਥਲੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਜੋ ਕਿ ਹਰ ਪਰਿਵਾਰ ਨਾਲ ਖੜਦੇ ਨੇ🙏🙏

  • @jagseerchahaljag687
    @jagseerchahaljag687 10 месяцев назад +232

    ਜਗਦੀਪ ਜੀ ਬਹੁਤ ਵਧੀਆ ਕੀਤਾ ਤੁਸੀਂ।
    ਬਹੁਤ ਬਹੁਤ ਧੰਨਵਾਦ ਬਾਈ

  • @AvtarSingh-lt4dr
    @AvtarSingh-lt4dr 10 месяцев назад +24

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 👍

    • @user-qj9ne9fn4n
      @user-qj9ne9fn4n 8 месяцев назад

      ਓ ਪਾਗਲ ਬੰਦਿਆ ਕਿਓ ਬੈਹਸੀ ਜਾਣਾ ਤੇਰੀ ਕਾਪੀ RC ਤੇ ਇੰਜਣ ਨੰ ਚੜਿ ਆ ਹੋਇਆ ਚਲਾ ਕੇ ਦੇਖ਼ ਲਾ ਬਹਿਸਣ ਦਾ ਕੀ ਫਾਇਦਾ

  • @gurpreetsinghsingh5241
    @gurpreetsinghsingh5241 10 месяцев назад +30

    ਮੈਂ ਵੀਰ ਜੀ ਨੂੰ ਬਹੁਤ ਚਿਰ ਤੋਂ ਜਾਣ ਦਾ ਵੀਰ ਜੀ ਪੱਤਰਕਾਰ ਮੈਂ ਪਹਿਲਾਂ ਵੀਰ ਜੀ ਇੱਦਾਂ ਦਾ ਪੱਤਰਕਾਰ ਵੇਖਿਆ ਜਿਹੜਾ ਕਿ ਬਹੁਤ ਹੀ ਵਧੀਆ ਕੰਮ ਕਰ ਰਿਹਾ

  • @gorabhamma1250
    @gorabhamma1250 10 месяцев назад +164

    ਬਹੁਤ ਵਧੀਆ ਵਿਚਾਰ ਪੱਤਰਕਾਰ ਜੀ

  • @gurmeetsingh2763
    @gurmeetsingh2763 10 месяцев назад +37

    ਕਪਨੀਆਂ ਵਾਲਿਆਂ ਨੇ ਬਹੁਤ ਲੁਟ ਮਚਾਈ ਏ ਥਲੀ ਸਾਹਿਬ ਬਹੁਤ ਧੰਨਵਾਦ

  • @sishannosingh3003
    @sishannosingh3003 10 месяцев назад +95

    ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਏਥੋਂ ਸਕੂਟਰੀ ਨਾ ਖਰੀਦੋ

    • @Avtarsingh-kd2jp
      @Avtarsingh-kd2jp 10 месяцев назад +2

      Sahi kiha

    • @ersukhjit
      @ersukhjit 10 месяцев назад +2

      ਗਲਤ ਗੱਲ ਆ ਜੇ ਤੁਹਾਡੇ ਕਹਿਣ ਕੇ ਰੱਬ ਚਲਦਾ ਤਾਂ ਕਿਸੇ ਨੂੰ ਰੋਟੀ ਨਾ ਮਿਲਦੀ।

    • @Deep_likharii003
      @Deep_likharii003 10 месяцев назад

      @@ersukhjitoo prawa tu jaa etho 🙏aave gyan na vand agliya di roti 2 number di a das jihra khrb hoon te waitinga karn naviya chiza

  • @phumansingh4059
    @phumansingh4059 10 месяцев назад +54

    2 ਗ੍ਰਾਹਕਾਂ ਦੀ ਖੱਜਲ ਖਰਾਬੀ ਤੋਂ ਮਹਿਸੂਸ ਹੁੰਦਾ ਹੈ ਕਿ ਇਸ ਕੰਪਨੀ ਦੀ ਸਕੂਟੀ ਨਾਂ ਲਈ ਜਾਵੇ !!

  • @GspSaab
    @GspSaab 10 месяцев назад +59

    ਜਨਾਨੀਆ ਦੀ ਬੋਲੀ ਤੋਂ ਪਤਾ ਲੱਗ ਰਿਹਾ ਔਕਾਤ ਦਾ

    • @KarandeepSingh-dg2lm
      @KarandeepSingh-dg2lm 10 месяцев назад

      Right

    • @KarandeepSingh-dg2lm
      @KarandeepSingh-dg2lm 10 месяцев назад +2

      Woman😂

    • @ManjitSingh-lh2bq
      @ManjitSingh-lh2bq 10 месяцев назад

      Choor bakwas kardiya😂😂 Veer ji

    • @preetkaur1347
      @preetkaur1347 10 месяцев назад +1

      @@KarandeepSingh-dg2lm veere tuhade v ghr women’s hi rehndiaa awe bejti na kro ek kr k sb di main mndiaa ahh kudiaa nu boln di akal ni jma v ni bt sariaa kudiaa eko jiaa ni hundiaa

    • @SukhjinderSingh-jx6uh
      @SukhjinderSingh-jx6uh 9 месяцев назад

      ਬਹੁਤ ਵਧੀਆ

  • @kakabasra6595
    @kakabasra6595 10 месяцев назад +115

    ਜਗਦੀਪ ਸਿੰਘ ਥਲੀ ਬਹੁਤ ਬਹੁਤ ਤੇਰਾ ਧੰਨਵਾਦ ਸਦਾ ਹੱਕ ਦੀ ਗੱਲ ਕਰਦਾ ਹੱਕ ਚ ਖੜਦਾ ਸੱਚ ਦਾ ਸਾਥ ਦਿੰਨਾ ਵਾਹਿਗੁਰੂ ਤਿੰਨੋ ਤੇ ਤੇਰੇ ਪਰਿਵਾਰ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਮਿਹਰ ਕਰੇ

  • @jsunbahti6224
    @jsunbahti6224 10 месяцев назад +73

    ਬਹੁਤ ਵਧੀਆ ਥਲੀ ਬਾਈ ਜੀ,ਏਜੰਸੀਆਂ ਵਾਲੇ ਜਿਆਦਾਤਰ ਧੱਕਾ ਕਰਦੇ ਨੇ,ਸਲਾਮ ਏ ਬਾਈ ਜੀ ਤੁਹਾਡੀ ਪੱਤਰਕਾਰੀ ਨੂੰ..

  • @SatpalSingh-bj7yd
    @SatpalSingh-bj7yd 10 месяцев назад +16

    ਬਹੁਤ ਵਧੀਆ ਗ਼ਰੀਬ ਵੀਰ ਨਾਲ ਖੱੜਨ ਦਾ ਬਲੀ ਵੀਰ ਜੀ ❤🙏

  • @jatt.mehkma317
    @jatt.mehkma317 10 месяцев назад +122

    ਕੱਲ੍ਹ ਨੂੰ ਜਾਵਾਂਗੇ ਏਜੰਸੀ ਮੂਹਰੇ ਧਰਨਾ ਲਵਾਂਗੇ ਬਾਈ ਤੁਹਾਡੇ ਨਾਲ ਖੜਾਂਗੇ ਮੇਰੇ ਨਾਲ ਵੀ ਐਵੇਂ ਹੀ ਕੀਤਾ ਇਨ੍ਹਾਂ ਨੇ....

    • @rajasamra8990
      @rajasamra8990 10 месяцев назад +2

      Veer naal kro contect

    • @RahulBrown-cb2zi
      @RahulBrown-cb2zi 10 месяцев назад +1

      😂😂😂

    • @supremeleader5516
      @supremeleader5516 10 месяцев назад +3

      Shittar na kha leo

    • @RahulBrown-cb2zi
      @RahulBrown-cb2zi 10 месяцев назад +1

      @@supremeleader5516 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @jatt.mehkma317
      @jatt.mehkma317 10 месяцев назад +2

      @@supremeleader5516 ਤੇਰੇ ਬੁੜੇ ਦਾ ਰਾਜ਼ ਆ

  • @Gurbaazsingh-j2k
    @Gurbaazsingh-j2k 10 месяцев назад +195

    ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਰੱਖੇਉ ਥਲੀ ਵੀਰ ਤੇ🙏💌💌

  • @shersingh499
    @shersingh499 10 месяцев назад +33

    ਗੁਰਸਿੱਖ ਵੀਰ ਦਾ ਸਾਥ ਦਿਉ ਜੀ

  • @basramufliswriter1751
    @basramufliswriter1751 10 месяцев назад +156

    ਥਲੀ ਸਾਹਿਬ ਜੀ ਵਰਗੇ ਨਿਧੜਕ ਪੱਤਰਕਾਰ ਬਹੁਤ ਘੱਟ ਨੇ। ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

    • @DEMSHSP
      @DEMSHSP 10 месяцев назад +2

      Very true

    • @kamaluppal1550
      @kamaluppal1550 10 месяцев назад +1

      ਸਹੀ ਕਿਹਾ ਜੀ ਪ੍ਹਮਾਤਮਾ ਬਾਈ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ

  • @sukhwindersinghrandhawa4810
    @sukhwindersinghrandhawa4810 10 месяцев назад +162

    ਪੁਰਾਣੇ ਇੰਜਨ ਲਾ ਕੇ ਨਵੀਂ ਸਕੂਟਰੀ ਦੇ ਭਾਅ ਵੇਚੀਆਂ ਜਾਂਦੀਆਂ ਹਨ। ਇਨ੍ਹਾਂ ਤੇ ਸਖ਼ਤ ਕਾਰਵਾਈ ਕਰਵਾਉਣੀ ਚਾਹੀਦੀ ਹੈ।

    • @parmitsingh9779
      @parmitsingh9779 10 месяцев назад +2

      😅😅😅😅😅😅😅😅😅

    • @rajwantsingh2523
      @rajwantsingh2523 9 месяцев назад

      ਇਹ ਕਮੈਟ ਠੀਕ ਹੈ।

  • @RajpalGhalkalan
    @RajpalGhalkalan 10 месяцев назад +25

    ਏਜੰਸੀਆਂ ਵਾਲੇ ਬਹੁਤ ਖਰਾਬ ਕਰਦੇ ਲੋਕਾਂ ਨੂੰ, ਇਹਨਾਂ ਦਾ ਕੱਲ੍ਹਿਆਂ ਦਾ ਨਹੀਂ ਸਭ ਟਰੈਕਟਰ/ਗੱਡੀਆਂ ਵਾਲਿਆਂ ਦਾ ਇਹੋ ਹਾਲ ਆ ਕਿਸੇ ਦੀ ਨਵੀਂ ਚੀਜ਼ ਵਿੱਚ ਤਾਂ ਰੱਬ ਨੁਕਸ ਪਾਵੇ ਨਾ।

  • @gurdeepsingh4797
    @gurdeepsingh4797 10 месяцев назад +70

    ਇੰਜਣ ਬਦਲ ਕੇ ਦੇਣਾ ਕੰਪਨੀ ਦਾ ਫਰਜ਼ ਹੈ ...ਦੋਵੇ ਕੁੜੀਆਂ ਗਲਤ ਹਨ ..ਫਾਲਤੂ ਬੋਲ ਰਹੀਆਂ ਹਨ ..ਥਲੀ ਸਾਬ ਬੋਹਤ ਵਧੀਆ ਕੰਮ ..,BYCOT TVS COMPANY

    • @gharg2309
      @gharg2309 10 месяцев назад +3

      ਕੰਪਨੀ ਦਾ ਫਰਜ਼ ਤਾਂ ਗੱਡੀ ਬਦਲ ਕੇ ਦੇਣ ਦਾ ਹੈ।ਉਹ ਕੇਸ ਵੀ ਦੇਖਿਆ ਗਿਆ ਜਿਸ ਵਿੱਚ ਸਕੂਟਰ ਵੀ ਬਦਲਿਆ ਗਿਆ ਅਤੇ ਕਸਟਮਰ ਨੂੰ ਕੰਪਨੀ ਨੇ ਜੋਰ ਦੇ ਕੇ ਬੇਨਤੀ ਕੀਤੀ ਕਿ ਅਸੀਂ ਸਕੂਟਰ ਤਾਂ ਬਦਲ ਹੀ ਦਿੱਤਾ ਹੈ ਪਰ ਹੁਣ ਤੁਸੀਂ ਪ੍ਰੈਸ ਵਿੱਚ ਨਾ ਜਾਓ ਉਸ ਦੇ ਬਦਲੇ ਪਹਿਲਾ ਸਕੂਟਰ ਵੀ ਲੈ ਜਾਓ।

    • @KuldeepSingh-cv8pv
      @KuldeepSingh-cv8pv 10 месяцев назад

      Goyal shaib dhadi Maa di tang hun Mai tainu gal kadti ja tu hun court vich ja😅😂😂😂😂😂

  • @desasingh7038
    @desasingh7038 10 месяцев назад +114

    ਧੰਨਵਾਦ ਥਲੀ ਸਾਹਿਬ ਜਿਂਦਾਬਾਦ ਇਮਾਨਦਾਰ ਪੱਤਰਕਾਰ ਹੈ

    • @anubhavgupta996
      @anubhavgupta996 10 месяцев назад +1

      Honest reporting karo sir...kese ka kamm na khtam karo...they r corporating....shame on reporting sir..

  • @JotPb31
    @JotPb31 10 месяцев назад +13

    ਪੱਤਰਕਾਰ ਵੀਰ ਵਧੀਆ ਕੰਮ ਕਰ ਰਹੇ ਹੋ,ਕੰਪਨੀ ਵਾਲੇ ਬਾਅਦ ਵਿੱਚ ਉਹ ਨੀ ਰਹਿੰਦੇ ਜੋ ਨਵੀ ਸਮੇਂ ਰਹਿੰਦੇ ਆ,ਫਿਰ ਕਾਰਾ ਵਾਲੇ ਵੀ ਇਸੇ ਤਰਾਂ ਕਰਦੇ ਆ।

  • @rikhilking6920
    @rikhilking6920 10 месяцев назад +97

    ਪੱਤਰਕਾਰ ਵੀਰ ਜੀ ਦਾ ਬਹੁਤ ਧੰਨਵਾਦ ਜੀ ਬਹਾਦੁਰ ਪੱਤਰਕਾਰ 🙏🙏🙏🙏✌️✌️

  • @singhdhaliwal6483
    @singhdhaliwal6483 10 месяцев назад +191

    ਇਹ ਕੰਪਨੀ ਵਾਲਿਆਂ ਦੀ ਗੁੰਡਾਗਰਦੀ ਆ ਸਾਰੇ ਇਸੇ ਤਰਾ ਕਰਦੇ ਨੇ ਲੈਣ ਵੇਲੇ ਕੁੱਝ ਹੋਰ ਸਰਵਿਸ ਵੇਲੇ ਕੁੱਝ ਹੋਰ ਇਹ ਪਹਿਲਾਂ ਈ ਸਾਈਨ ਕਰਵਾਉਂਦੇ ਨੇ ਸਾਰੇ

    • @MIXMEDIA2
      @MIXMEDIA2 10 месяцев назад +13

      ਕੁੜੀਆਂ ਤਾਂ ਲੰਡਰਾ ਲੱਗਦੀਆਂ ਦੋਵੇ

    • @ckcheemainterlock6556
      @ckcheemainterlock6556 10 месяцев назад +6

      100% right

    • @inderjeetsekhon2017
      @inderjeetsekhon2017 10 месяцев назад +3

      ​@@MIXMEDIA2💯✅

    • @jagjitkumar2446
      @jagjitkumar2446 10 месяцев назад +2

      ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ

  • @user-je2lr3cd9l
    @user-je2lr3cd9l 8 месяцев назад +3

    , ਪੱਤਰਕਾਰ ਨੂੰ ਦਿਲੋਂ ਤੋਂ ਸਲਾਮ ❤❤❤❤❤❤❤

  • @sukhjitsingh6668
    @sukhjitsingh6668 10 месяцев назад +63

    ਸਾਰੀਆਂ ਏਜੰਸੀਆਂ ਵਾਲਿਆਂ ਦਾ ਇਹੀ ਕੰਮ ਹੈ ਮਸ਼ੀਨਰੀ ਵੇਚਣ ਦੇ ਸਮੇਂ ਹੋਰ ਹੁੰਦੇ ਨੇ ਵੇਚਣ ਤੋਂ ਬਾਅਦ ਕੁੱਝ ਹੋਰ

  • @jagsirsingh8781
    @jagsirsingh8781 10 месяцев назад +43

    ਜਗਦੀਪ ਸਿੰਘ ਥਲੀ ਵੀਰ ਬਹੁਤ ਵਧੀਆ ਬੰਦਾ 🙏❤️

  • @big--brain4231
    @big--brain4231 10 месяцев назад +11

    ਅਦਾਲਤ ਨੂੰ ਤੁਰੋ ਸਿਰਫ ਦੋ ਮਿੰਟ ਲੱਗਣੇ ਆ। ਅਸੀਂ 3 ਮਹੀਨੇ ਬਾਅਦ ਜੁੱਤੀ ਨਾਲ ਮੋਟਰਸਾਈਕਲ ਬਦਲ ਲਿਆ ਸੀ।

  • @HarvinderPPL
    @HarvinderPPL 10 месяцев назад +231

    ਕੰਪਨੀ ਵਾਲੇ ਗੁੰਡਾਗਰਦੀ ਵੀ ਕਰ ਰਹੇ ਨੇ ਅਤੇ ਅਪਣਾ ਜਲੂਸ ਵੀ ਕਢਵਾ ਰਹੇ ਹਨ

    • @RahulBrown-cb2zi
      @RahulBrown-cb2zi 9 месяцев назад

      😂😂😂😂😂😂😂😂😂😂😂😂😂😂😂😂😂😂😂😂😂😂

  • @TalwinderSandhu-vh7wj
    @TalwinderSandhu-vh7wj 10 месяцев назад +103

    ਪੱਤਰਕਾਰ ਨਾਲ ਇੰਨਾ ਰੱਟਾ ਪਾ ਕੇ ਬੈਠਾ ਇਹ ਆਮ ਬੰਦੇ ਦੀ ਇਹਨਾਂ ਕੀ ਗੱਲ ਸੁਣ ਲੈਣੀ. ਥਲੀ ਵੀਰ ਬਹੁਤ ਵਧੀਆ. ਸੱਚ ਲਈ ਡੱਟ ਕੇ ਖੜ੍ਹ ਜੋ. 👍

  • @gurmailsarao-262
    @gurmailsarao-262 3 дня назад

    ਜਗਦੀਪ ਵਾਈ ਜੀ ਬਹੁਤ ਵਧੀਆ ਹੈ ਬਿਲਕੁਲ ਸਕੂਟਰੀ ਬਾਦਲ ਕੇ ਦੇਣਗੇ ਜੁਮੇਵਾਰੀ ਹੈ ਕੰਪਨੀ ਬਦਲ ਕੇ ਦਿਉ

  • @GurpreetKaur-qu8zf
    @GurpreetKaur-qu8zf 10 месяцев назад +62

    ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਿਹਰ ਆ ਪੱਤਰਕਾਰ ਵੀਰੇ ਤੇ 🙏

    • @sukhmaansukhman6977
      @sukhmaansukhman6977 10 месяцев назад

      Bai jaan kah jandy aa sueity de aa 100 sifta krde aa. Pr jd problem aundi aa fir a company aa gl nhi sun de aa.

  • @prabhjotkhalsa5318
    @prabhjotkhalsa5318 10 месяцев назад +844

    ਧੰਨਵਾਦ ਥਲੀ ਵੀਰ ਆਪਣੇ ਗੁਰਸਿੱਖ ਵੀਰ ਦਾ ਸਾਥ ਦੇਣ ਦਾ🙏

    • @chetansood1178
      @chetansood1178 10 месяцев назад +39

      Aah ki gaall bani veer ... gursikh na hunda taan ...ni saath dena chaaheda ??!!

    • @rattandhaliwal
      @rattandhaliwal 10 месяцев назад +9

      ਬਿੱਲਕੁਲ ਸਹੀ ਕਿਹਾ

    • @lovepreetmaan6561
      @lovepreetmaan6561 10 месяцев назад

      ​@@chetansood1178🎉🎉🎉🎉🎉🎉🎉🎉

    • @kevinkevz7458
      @kevinkevz7458 10 месяцев назад +13

      Bai gal gursikh bande ja mone bande di nai aa jithe jehra banda galat aa apa sareya nu uthe ja k ohde khilaf action lena chaida aa baki ida ni likhi da hunda k gursikh di help karan li dhanvad bai o press reporter aa ohda faraj banda k sach da sath dena no matter k sacha banda kes koum nal sambandat aa

    • @a.s.bhullar3602
      @a.s.bhullar3602 10 месяцев назад +9

      Sahi bande da sath ditta bolo khalsa ji sirf gursikh da sath dena nahi sikhonda sikhism 🙏

  • @manjetsingh
    @manjetsingh 10 месяцев назад +13

    ਬਹੁਤ ਵਧੀਆ ਥਲੀ ਬਾਈ ਜੀ ਬਹੁਤ ਚੰਗੇ ਇਨਸਾਨ ਨੇ ਬਾਈ ਜੀ

  • @ranbirkaur9705
    @ranbirkaur9705 10 месяцев назад +154

    ਬਹੁਤ ਵਧੀਆ ਥਲੀ ਵੀਰ ਜੀ 🙏🙏🙏👍👍👍👍

  • @balwantsingh6251
    @balwantsingh6251 10 месяцев назад +102

    ਏਜੰਸੀ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ

    • @sunnysharma45
      @sunnysharma45 10 месяцев назад

      veer engine nhi change hunda kadey vey.....scotry badaln da keh sakda c... main v agency ch kam kita mistry da...term nd condtion read

    • @ADDSGRDJ
      @ADDSGRDJ 10 месяцев назад +1

      ​@@sunnysharma45par veerji agency nu customer nu kehna chahida scootri change karwa lo engine ni change hunda. Oh ta option dasde nahi customer nu.

  • @Sukhp_b03wala
    @Sukhp_b03wala 10 месяцев назад +13

    ਸਭ ਤੋਂ ਪਹਿਲਾ ਬੀਬੀਆ ਨੂੰ ਘਰ ਭੇਜਿਆ ਜਾਵੇ 😂

  • @prabhjotkhalsa5318
    @prabhjotkhalsa5318 10 месяцев назад +82

    ਬਹੁਤ ਵਧੀਆ ਥਲੀ ਵੀਰ 🙏

  • @sonugujjar7550
    @sonugujjar7550 10 месяцев назад +58

    ਥੱਲੀ ਬਾਈ ਦਿਲੋਂ ਸਤਿਕਾਰ ਆ ਤੇਰਾ❤

  • @GURVINDER_BAJWA
    @GURVINDER_BAJWA 9 месяцев назад +4

    ਥਲੀ ਸਾਹਬ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖਣ 🙏🙏

  • @MandeepSingh-ep5be
    @MandeepSingh-ep5be 10 месяцев назад +64

    ਕੰਪਨੀਆਂ ਵਾਲੇ ਸਭ ਠੱਗ ਹਨ, ਜਦੋਂ ਨਵੀਂ ਚੀਜ਼ ਵੇਚਣੀ ਉਦੋਂ ਗੱਲ ਹੋਰ ਹੁੰਦੀ ਹੈ।

    • @jagjitkumar2446
      @jagjitkumar2446 10 месяцев назад +2

      ਬਿਲਕੁਲ ਠੀਕ ਕਿਹਾ ਤੁਸੀਂ

  • @user-pi9zs8ei6z
    @user-pi9zs8ei6z 10 месяцев назад +88

    ਥਲੀ ਸਾਬ੍ਹ ਬਹੁਤ ਵਧੀਆ ਕੀਤਾ

    • @rajmangat8466
      @rajmangat8466 8 месяцев назад

      Add band krao Punjab vich utho pls

  • @jagwindersingh4956
    @jagwindersingh4956 10 месяцев назад +5

    ਇਹ ਬਿਲਕੁਲ ਗਲਤ ਗੱਲ ਐ ਏਜਸੀ ਆਲਿਆਂ ਦੀ / ਨਵੀ ਚੀਜ ਤੇ ਪੈਸੇ ਲਾਏ ਆ ਅਗਲੇ ਨੇ ਇਜਣ ਥੋੜੋ ਬੰਨ ਕੇ ਲੈਣਾ ਸ਼ਰੇਆਮ ਧੱਕਾ ਏਹ ਤਾ ਕੰਪਨੀ ਆਲਿਆਂ ਦਾ /

  • @GaganDeep-ow2rt
    @GaganDeep-ow2rt 10 месяцев назад +179

    ਆ ਕੁੜੀਆਂ ਕੀ ਬੱਕਵਾਸ ਕਰਦੀਆਂ ਨੇ, ਇਹ ਉੱਚੀ ਬੋਲਕੇ ਕੰਪਨੀ ਵਾਲੇ ਸੱਚੇ ਹੋ ਜਾਣਗੇ। ਗਾਹਕ ਨਾਲ ਕਿਵੇਂ ਧੱਕਾ ਕਰਦੇ ਨੇ।

    • @MIXMEDIA2
      @MIXMEDIA2 10 месяцев назад +9

      ਇਹ ਕੁੜੀਆਂ ਲੰਡਰਾ ਨੇ ਦੋਵੇ

  • @jagdishsingh-fl8lc
    @jagdishsingh-fl8lc 10 месяцев назад +101

    ਪਤਰਕਾਰ ਬਾਈ ਬਹੁਤ ਵਧੀਆ ਜੀ 🙏

    • @RajKumar-wf9nb
      @RajKumar-wf9nb 10 месяцев назад +1

      TVs.de.whical.theek.nahi.niklde.asin.bhi.mottorcycle.lia.si.usda.bhi.engine.kharab.niklea.

  • @sukhpreetsingh2005
    @sukhpreetsingh2005 10 месяцев назад +14

    ਛੱਲੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪੁਹਚਾਦਾ ਹੈ ਜੀ ਧੰਨਵਾਦ ਵਾਹਿਗੁਰੂ ਜੀ ਮੇਹਰ ਕਰਨ ਆਪ ਤੇ ਜੀ 🙏🙏🙏🙏🙏🎉🎉🎉🎉🎉

    • @satveersingh8053
      @satveersingh8053 10 месяцев назад +1

      ਓ hello ਓਹ ਥਲ਼ੀ ਆ ਛੱਲੀ ਨੀ 😂😂😂😂😂

    • @hardeepkaur8536
      @hardeepkaur8536 10 месяцев назад

      ​@@satveersingh8053😂😂shi

  • @Truckanwale.67
    @Truckanwale.67 10 месяцев назад +50

    ਥਲੀ ਵੀਰ ਬਹੁਤ ਇਮਾਨਦਾਰ ਤੇ ਸਾਫ ਸੁਥਰਾ ਪਤਰਕਾਰ ਏ ❤

  • @BaljinderSingh-hk1rs
    @BaljinderSingh-hk1rs 10 месяцев назад +48

    ਕਿਸਾਨ ਯੂਨੀਅਨ ਤੋਂ ਧਰਨਾ ਲਵਾਓ, ਵਕੀਲ ਵਾਲਾ 5000 ਯੂਨੀਅਨ ਨੂੰ ਫੰਡ ਦਿਓ, ਇੱਕ ਘੰਟੇ ਦਾ ਕੰਮ ਐ, ਨਵੀਂ ਸਕੂਟਰੀ ਮਿਲੇਗੀ ਇੱਕ ਘੰਟੇ ਵਿੱਚ , ਟੀ ਵੀ ਐਸ ਕੰਪਨੀ ਦਾ ਕੋਈ ਵੀ ਵਹੀਕਲ ਨਾ ਲਵੋ

  • @theredleo4936
    @theredleo4936 10 месяцев назад +15

    HONDA, YAMAHA, SUZUKI
    ਤਿੰਨੇਂ ਜਾਪਾਨੀ ਕੰਪਨੀਆਂ ਹਨ ਹਮੇਸ਼ਾ
    ਇਹਨ੍ਹਾਂ 'ਚੋਂ ਹੀ ਖਰੀਦੋ, ਮਹਿੰਗੀ ਜਰੂਰ ਆ,
    ਇੰਡੀਅਨ ਕੰਪਨੀਆਂ 'ਚੋਂ BAJAJ ਠੀਕ ਆ

    • @nvtelecom6991
      @nvtelecom6991 10 месяцев назад

      ਇਹ ਤਾਂ TVS ਦੀ ਗੱਲ ਕਰ ਰਹੇ ਆ ਬਾਈ। ਉਹ ਇੰਡੀਅਨ ਹੈ ਜਾਂ ਭਾਰਤੀ ?

  • @ਜਿੰਦਗੀਜਿੰਦਾਬਾਦ-ਰ8ਡ
    @ਜਿੰਦਗੀਜਿੰਦਾਬਾਦ-ਰ8ਡ 10 месяцев назад +84

    ਇਹਨਾਂ ਜਨਾਨੀਆਂ ਦੀ ਬੋਲਬਾਣੀ ਤੋਂ ਪਤਾ ਲੱਗਦਾ ਇਹਨਾਂ ਦੀ ਪਰਵਰਿਸ਼ ਦਾ..ਇਹਨਾਂ ਦੇ ਪਤੀ ਤਾਂ ਕੁੱਤੇ ਦੀ ਜ਼ਿੰਦਗੀ ਜੀਉਂਦੇ ਹੋਣੇ ਆ....

  • @nitnamesingh2334
    @nitnamesingh2334 10 месяцев назад +85

    ਜਨਾਨਿਆ ਨਾਲ ਮੱਥਾ ਨਾ ਮਾਰਿਓ ਬੰਦੇ ਨਾਲ ਗੱਲ ਕਰੋ

  • @jogindersingh-jx6bo
    @jogindersingh-jx6bo 9 месяцев назад +2

    ਪੱਤਰਕਾਰ ਵੀਰ ਬਹੁਤ ਵਧੀਆ ਬੰਦਾ ਕਦੇ ਕਿਸੇ ਨਾਲ ਫਾਲਤੂ ਨੀ ਬੋਲਦਾ ਹਮੇਸ਼ਾਂ ਸੱਚ ਨਾਲ ਖੱੜਦਾ

  • @MegaDalveer
    @MegaDalveer 10 месяцев назад +37

    ਧੰਨ ਉਹਨਾਂ ਵੀਰਾਂ ਦੀ ਕੁਰਬਾਨੀ ਜਿੰਨਾ ਦਾ ਇਹ ਘਰ ਸਾਂਭਣਗੀਆ

    • @manakadda998
      @manakadda998 10 месяцев назад +2

      😂😂

    • @parminuk
      @parminuk 10 месяцев назад +2

      😂😂😂😂😂

    • @Avtarsingh-kd2jp
      @Avtarsingh-kd2jp 10 месяцев назад +2

      22 💯% sachi gal kah dity eh ta camera mure chup nahi kardiya kiva bak bak kar diya na

    • @ManjeetSingh-ff6oh
      @ManjeetSingh-ff6oh 10 месяцев назад +2

      😂😂😂😂😂

    • @bshira89
      @bshira89 10 месяцев назад

      😂😂😂😂😂

  • @JagjitSingh_
    @JagjitSingh_ 10 месяцев назад +12

    ਥਲੀ ਸਾਹਿਬ ਤੁਹਾਡਾ ਧੰਨਵਾਦ ਇਹ ਲੋਕ ਵੇਚਣ ਵੇਲੇ ਹੋਰ ਬਾਅਦ ਵਿੱਚ ਅੱਖਾਂ ਹੋਰ ਏਜੰਸੀ ਵਾਲੇ ਧੱਕਾ ਕਰਦੇ ਹਨ

  • @santokhsinghbajwa3390
    @santokhsinghbajwa3390 10 месяцев назад +147

    ਥੱਲੀ ਸਾਬ ਇਹ ਮੈਡਮ ਨਹੀਂ ਇਹ ਹਾਥੀ ਦਾ ਬਚਾ ਹੈ

  • @jagmeet300
    @jagmeet300 10 месяцев назад +31

    ਵੇਚਣ ਵੇਲੇ ਗੱਲਾ ਹੋਰ ਬਾਅਦ ਵਿੱਚ ਹੋਰ

  • @tajindartajindar4025
    @tajindartajindar4025 10 месяцев назад +6

    ਗੁਡ ਬਾਈਁ ਥਲੀ ਵੀਰ ਜੀ ਗਰੀਬ ਦੀ ਮਦਤ ਕਰਨ ਲਈ

  • @SukhdevSingh-bo2zm
    @SukhdevSingh-bo2zm 10 месяцев назад +748

    ਜ਼ਨਾਨੀਆ ਨਾਲ ਕੋਈ ਮੱਥਾ ਨਹੀਂ ਲਾ ਸਕਦਾ। ਬੋਲੀ ਵੇਖੋ ਇਹਨਾਂ ਦੀ ।

    • @MIXMEDIA2
      @MIXMEDIA2 10 месяцев назад +48

      ਅਕਲ ਗਿਟਿਆ ਚ ਆ

    • @Yourheart778
      @Yourheart778 10 месяцев назад +50

      Jananiya rakhiya tanhi a j koi gall hundi a ehna nu agge kr dinde a fer eh keh dndiya saade naal bdtmizi kri a

    • @sandhu8002
      @sandhu8002 10 месяцев назад +9

      😂😂😂😂

    • @MIXMEDIA2
      @MIXMEDIA2 10 месяцев назад +31

      ਵੀਡੀਓ ਚ ਬਹੁਤ ਬਣਦੀਆ ਸੀ ਇਹ ਦੋਵੇ ਜਦੋ ਕੰਮੈਂਟ ਪੜਨ ਲੱਗ ਗਯੀਆ ਫਰ ਪਤਾ ਲਾਗੂ ਕੋ ਗ਼ਲਤੀ ਕੀਤੀ ਲੋਕ ਤਾਂ ਸਨੂੰ ਫੂਦੁ ਸਮਜਦੇ ਆ 😂😂

    • @LakhwinderSingh-jg9gj
      @LakhwinderSingh-jg9gj 10 месяцев назад +18

      Bajti bahut hogi agency valia di thali paji

  • @jasvirsingh308
    @jasvirsingh308 10 месяцев назад +32

    ਇੰਜਨ ਕਿਉੰ ਨਵਾਂ ਕਰਨਾ ਪੀਸ ਬਦਲ ਕੇ ਨਵਾਂ ਪੀਸ ਸਕੂਟਰੀ ਦੇਵੋ

  • @HarneetKalas-nf8nd
    @HarneetKalas-nf8nd 9 месяцев назад +1

    ਥਲੀ ਵੀਰ ਦਿੱਲ ਤੌ ਸਲੂਟ ਹੈ ਤੁਹਾਡੀ ਇਨਸਾਨੀਅਤ ਨੂੰ ਤੁਹਾਡੀ ਪੱਤਰਕਾਰੀ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @CanadaKD
    @CanadaKD 10 месяцев назад +45

    ਜਿਸ ਨੇ ਆ ਵੀਡੀਉ ਵੇਖ ਲਈ ਉਹ ਨਾਂ ਲੈ ਗਿਆ ਨਵੀ ਸਕੂਟਰੀ ।

  • @jassisingh1838
    @jassisingh1838 10 месяцев назад +33

    ਕੁੜੀ ਦੀ ਗ਼ਲਤੀ ਹੈ ਉਹ ਆਰਾਮ ਨਾਲ ਗੱਲ ਕਰਦੀ ਤਾਂ ਇੰਟਰਵਿਊ ਆਰਾਮ ਨਾਲ ਚਲਣਾ ਸੀ ਪਰ ਆਹ ਤਾਂ ਗੰਦ ਪਵਾਤਾ ਕੁੜੀ ਨੇ ਆਪਣੇ ਪੈਰਾਂ ਤੇ ਆਪ ਕੁਲਹਾੜੀ ਮਾਰ ਲੀ 😂😂 ਥਲੀ ਵੀਰ ਦੀ ਪੱਤਰਕਾਰੀ ਬਾਕਾਮਾਲ ਹੈ ਅਤੇ ਥਲੀ ਵੀਰ ਨੇ ਪੱਖ ਲੈਣਾ ਸੀ ਪਰ ਇਹਨਾਂ ਏਜੰਸੀ ਵਾਲਿਆਂ ਨੂੰ ਕੂਝ ਪਤਾ ਹੀ ਨਹੀਂ ਸੀ ਕੀ ਗੱਲ ਆਰਾਮ ਨਾਲ ਵੀ ਹੋ ਸਕਦੀ ਸੀ। ਬੱਸ ਬਹਾਨਾ ਲਾਈ ਜਾ ਰਹੇ ਸੀ ਗੁੰਡਾਗਰਦੀ ਕਰ ਰਹੇ ਆ ਬਤਮੀਜ਼ੀ ਕਰ ਰਹੇ ਆ ਹਰਾਸ ਕਰ ਰਹੇ ਆ ਬੱਸ ਇਹ ਗੱਲ ਸੀ ਇਹਨਾਂ ਕੋਲ

  • @sardajijagmohan3191
    @sardajijagmohan3191 8 месяцев назад +1

    ਬੱਲੀ ਵੀਰ ਧੋਖਾ ਬਹੁਤ ਵੱਡਾ ਵੀਰ ਮਲੇਰਕੋਟਲਾ ਗਰੇਵਾਲ ਚੌਕ ਵਿੱਚ ਨੂੂਰ ਆਟੋ ਵਾਲੇ ਦਾ ਵੀ ਇਹੀ ਹਾਲ ਸਾਡੇ ਨਾਲ ਵੀ ਬਹੁਤ ਵੱਡਾ ਧੋਖਾ ਦਿੱਤਾ

  • @waraich.bathinde.aala-jv2wv
    @waraich.bathinde.aala-jv2wv 10 месяцев назад +109

    ਥਲੀ ਵਰਗੇ ਹੋ ਜਾਣ ਸਾਰੇ ਪੱਤਰਕਾਰ ਤਾਂ ਪੰਜਾਬ ਦੁਬਾਰਾ ਪੰਜਾਬ ਬਣ ਜਾਵੇਗਾ

  • @bhindersran2170
    @bhindersran2170 10 месяцев назад +37

    ਥੱਲੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਜੀ ਸੱਚੇ ਪਾਤਸ਼ਾਹ ਮੇਹਰ ਕਰੀ ਦਾਤਿਆ ਥੱਲੀ ਬਾਈ ਅਤੇ

  • @punjabisong2713
    @punjabisong2713 10 месяцев назад +10

    ਚਮਚੇ ਅੱਗੇ ਹੋ ਜਾਂਦੇ ਨੇ ਕੁੜੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ । ਗੱਲ ਸੁਣਨੀ ਚਾਹੀਦੀ ਕੰਪਨੀ ਤਾਂ ਕੰਪਨੀ ਹੁੰਦੀ ਹੈ ।

  • @balwinderkumar6885
    @balwinderkumar6885 10 месяцев назад +88

    ਮੈਡਮ ਨੂੰ ਬਹਾਰ ਕਢੋ ਕੰਪਨੀ ਦਾ ਭਠਾ ਬਠਾ ਦੇਵੇਗੀ

    • @devil.com1070
      @devil.com1070 10 месяцев назад +3

      Nal adhe kilo di bori nu v😂😂😂😂

    • @manpreetbrar4923
      @manpreetbrar4923 10 месяцев назад +2

      ਫ਼ਰਸ਼ ਵੀ ਬੈਠ ਸਕਦਾ

    • @gg4892
      @gg4892 10 месяцев назад

      😂

  • @mrpendujantacom8951
    @mrpendujantacom8951 10 месяцев назад +45

    ਮੋਟੋ ਨੂੰ ਬੋਲਣ ਦੀ ਅਕਲ ਨਹੀਂ ਐ , ਸਿੱਧਾ ਬੋਲ ਰਹੀਂ ਪੱਤਰਕਾਰ ਨੂੰ ਬੋਲਿਆਂ ਹੀਰਿਆਸਮੈਟ ਕਰ ਰਹੇ ਹੋ , ਓ ਮੋਟੇ ਬੌਦਲ ਗਈ

  • @AmritSingh-ni3gu
    @AmritSingh-ni3gu 9 месяцев назад

    ਜਗਦੀਪ ਸਿੰਘ ਥਲੀ ਵੀਰ ਬਹੁਤ ਵਧੀਆ ਪਤਰਕਾਰ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾਂ ਬਖਸ਼ੇ ਵੀਰ ਨੂੰ🙏🙏🙏🙏

  • @AvtarSingh-sz7cw
    @AvtarSingh-sz7cw 10 месяцев назад +47

    ਪੱਤਰਕਾਰ ਜੀ ਸਲੂਟ ਤੁਹਾਨੂੰ

  • @antieuntie8724
    @antieuntie8724 10 месяцев назад +31

    ਪੱਤਰਕਾਰ ਬਹੁਤ ਹੀ ਵਧੀਆ ਹੈ ਸੱਚ ਦਾ ਸਾਥ ਦੇਦਾ ਹੈ

  • @HardevsinghSihra-br2yy
    @HardevsinghSihra-br2yy 2 месяца назад

    ਪੱਤਰਕਾਰ ਸਾਹਿਬ ਜੀ,,,,। ਬਹੁਤ ਵਧੀਆ ਇਨਸਾਨ ਹਨ ਜੀ,, ਇੱਨ੍ਹਾਂ ਬਾਰੇ ਗ਼ਲਤ,, ਸੋਚਣਾ ਵੀ ਼ਪਾਪ ਹੈ ਜੀ,, TVs,, ਕੰਪਨੀ ਵੀ ,,, ਬਹੁਤ ਵਧੀਆ,, ਕੰਪਨੀ,,
    ਪਤਾ ਨਹੀਂ,, ਡੀਲਰ ,,,, ਸਰਵਿਸ ਮੈਨੇਜਰ,,, ਲੋਕਾਂ ਨੂੰ,, ਸਰਵਿਸ ਕਿਓਂ ਨਹੀਂ ਦਿੰਦੇ,, ,,,,,।

  • @jaswinderSingh-hb7cd
    @jaswinderSingh-hb7cd 10 месяцев назад +55

    ਪੰਜਾਬ ਤਰੱਕੀ ਦੇ ਰਾਹ ਚੱਲ ਰਿਹਾ 😂😂

  • @exploremann
    @exploremann 10 месяцев назад +10

    ਇਹ ਗੱਲ ਤੇ ਬਿਲਕੁਲ ਸੱਚ ਹੈ ਵੇਚਣ ਵੇਹੇ ਇਹਨਾਂ ਦੇ ਰੰਗ ਹੋਰ ਹੁੰਦੇ ਤੇ ਵੇਚਣ ਬਾਅਦ ਤੁਸੀ ਕੌਣ ਜੀ

  • @theredleo4936
    @theredleo4936 10 месяцев назад +4

    TVS 😂 T V S
    ਮਤਲੱਬ : - ਟੁੱਟੀ ਵਈ ਸਕੂਟੀ

  • @JagtarSingh-ds1eb
    @JagtarSingh-ds1eb 10 месяцев назад +30

    ਥਾਲੀ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏👍👌🙏🙏

  • @balkaransingh3041
    @balkaransingh3041 10 месяцев назад +29

    ਤੋਬਾ ਤੋਬਾ ਜਨਾਨੀ ਜਾਤ ਨੂੰ ਕੌਣ ਸਮਜਾਵੇ ਵੀਰੋ ਹੱਥ ਬੰਨੇ 🙏😂

  • @ramindersingh3907
    @ramindersingh3907 7 дней назад

    ਮੈ ਵੀ ਅੱਜ ਤੋਂ ਤਕਰੀਬਨ 26 ਸਾਲ ਪਹਿਲਾਂ ਗੁਰੂ ਨਾਨਕ ਆਟੋ ਅੰਮ੍ਰਿਤਸਰ ਤੋਂ ਇਕ TVS superchamp moped ਖਰੀਦੀ ਸੀ ਦੋ ਦਿਨ ਬਾਅਦ ਹੀ ਉਸ ਦੀ starting problem aa ਗਈ। ਉਸ ਦੀ ਗਰਾਰੀ ਖਰਾਬ ਸੀ , ਪੂਰੇ ਸਾਲ ਤਕ ਮੇਰੀ ਮੋਪਡ ਦੀ ਗਰਾਰੀ ਨਹੀਂ ਬਦਲੀ ਏਜੰਸੀ ਨੇ, ਜਦੋਂ ਗਰੰਟੀ ਖਤਮ ਹੋ ਗਈ ਉਦੋਂ ਗਰਾਰੀ ਬਦਲੀ ਪਰ ਪੂਰੀ payment ਲੈਣ ਤੋਂ ਬਾਅਦ । ਮੁਕਦੀ ਗੱਲ ਕਿ T V S company ਦੀ ਕੋਈ bike ਨਾ ਖਰੀਦੋ ।

  • @Waheguru1terasahara
    @Waheguru1terasahara 10 месяцев назад +51

    ਇਹੋ ਜਿਹੇ ਪੱਤਰਕਾਰਾਂ ਦੀ ਬਹੁਤ ਲੋੜ ਆ👍

  • @dayasingh9935
    @dayasingh9935 10 месяцев назад +27

    ਥੱਲੀ ਬਾਈ ਜੀ ਇੰਨਾ ਚੱਵਲਾ ਨੂੰ ਛਿੱਤਰਾ ਦੀ ਘਾਟ ਆ ।ਪਰ ਜਨਾਨੀਆ ਨਾਲ ਮੱਥਾ ਨੀ ਮਾਰ ਸਕਦੇ।

  • @pindmehtiana3533
    @pindmehtiana3533 10 месяцев назад +5

    ਵੀਰੇ ਸਾਰਿਆਂ ਨਾਲ ਇਵੇਂ ਹੀ ਕਰਦੇ ਆ ਮੇਰੇ ਮੋਟਰਸਾਈਕਲ ਦਾ ਰੰਗ ਲਿਧਣ ਲੱਗ ਗਿਆ ਸੀ 🙏🙏🙏

  • @vazeersingh3113
    @vazeersingh3113 10 месяцев назад +18

    ਜਦੋਂ ਇਹ ਲੜ ਰਹੇ ਸੀ ਮੇਰਾ ਦੋਸਤ ਮੌਕੇ ਤੇ ਹਾਜਰ ਸੀ " ਦੋਸਤ ਕਹਿੰਦਾ ਲਾਲ ਜੇ ਵਾਲਾ ਵਾਲੀ ਤੇ ਭਾਰੀ ਜੀ ਔਰਤ ਪੱਦ ਈ ਬਹੁਤ ਮਾਰਦੀਆ 😅😅🤒🤕

    • @supremeleader5516
      @supremeleader5516 10 месяцев назад +1

      ਤੇਰਾ ਦੋਸਤ ਸੂੰਗ ਕੇ ਆਇਆ ਲਗਦਾ

    • @lavinirmaana47
      @lavinirmaana47 10 месяцев назад

      ​@@supremeleader5516😂

  • @sukhdebgill4016
    @sukhdebgill4016 10 месяцев назад +8

    ਧੰਨਵਾਦ ਥਲੀ ਵੀਰ ਜੀ ਸੱਚੀਂ ਪੱਤਰ ਕਾਰੀ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @Baaghi-Bhai
    @Baaghi-Bhai 10 месяцев назад +2

    That Is Why East Or West Honda Activa is Best 🎉

  • @dharamyudhmorcha1984
    @dharamyudhmorcha1984 10 месяцев назад +120

    ਜਿਊਂਦਾ ਰਿਹ ਥਲੀਆ ਏਨਾਂ ਟੋਪੀ ਵਾਲਿਆ ਤੋਂ ਪੰਜਾਬ ਦੇ ਭੋਲੇ ਲੋਕਾਂ ਨੂੰ ਬਚਾ ਕੇ ਰੱਖੋ 🙏🏻

    • @Punjabisnotindia-1984
      @Punjabisnotindia-1984 10 месяцев назад

      ਇਹ ਭਾਰਤੀ ਹਿੰਦੂ ਸਾਡੇ ਪੱਗਾਂ ਵਾਲਿਆਂ ਨਾਲ ਨਫ਼ਰਤ ਕਰਦੇ ਸਾਲੇ ਏਨਾ ਨੂੰ ਖਾਲਿਸਤਾਨ ਬਣਨ ਤੇ ਜਮਨਾ ਪਾਰ ਭਜਾਵੰਗੇ ਸਾਲਿਆ ਨੂੰ

    • @supremeleader5516
      @supremeleader5516 10 месяцев назад +3

      Pagga Wale v ta loka nu lutde firde a videsha vich

    • @dharamyudhmorcha1984
      @dharamyudhmorcha1984 10 месяцев назад

      @@Gill_cinematographer ਨੰਬਰ ਦੇ ਤੂੰ ਅਪਣਾ

    • @indersangha268
      @indersangha268 10 месяцев назад

      Dharamyudhmorcha bai yrr kiyun agg laun waliya gallan karde hunde aa tuci lokk main v sikh family cho aa par tohada eh comment pardke bohat burra lageya yrr kiyun tuci ohi kam kar rahe aa jo sarkaara chaundiya ne 🤷 gal kise company di chalan dyi a tuci vich dharama nu waadi jaane a yrr gal oh kareya kro jehri saare lokkan nu sahi lage kise de dharam te attack na kareya karo jehra banda galat a ohnu marda kaho yrr tohanu ehni matt nai ayi hale k saade guru sahiba ji ne kise v dharam naal nafrat nai kitti c te na saanu kisse hor dharam nu nafrat karna sikhaya par aaj tuci ohna di gal de ulat jaake ki ohna tau wadde banana chaunde aa daso?

    • @indersangha268
      @indersangha268 10 месяцев назад

      ​@@dharamyudhmorcha1984naale tuci es veer tau ki number mangan dye aa jehre bande saade dharam waare ehna galat bolde pye aa kadi ohna nu takreya ja phone kitta ?

  • @majorsingh1285
    @majorsingh1285 10 месяцев назад +27

    ਬਹੁਤ ਵਧੀਆ ਵੀਰੇ ਚੀਜ਼ ਲੈਣ ਤੋਂ ਬਾਅਦ ਜੇਕਰ ਖਰਾਬ ਹੋ ਜਾਵੇ ਤਾਂ ਫੇਰ ਨਹੀਂ ਪੁਛਦੇ , ਇਹ ਇਜੰਸੀਆਂ ਵਾਲੇ ਫੁੱਲ ਗੁੰਡਾਗਰਦੀ ਕਰਦੇ ਆ ਬਾਅਦ ਵਿਚ

  • @JasneetSingh-pf4cl
    @JasneetSingh-pf4cl 9 месяцев назад +1

    Good thali veer

  • @BALJIT_SINGH_CHAPRA
    @BALJIT_SINGH_CHAPRA 10 месяцев назад +17

    ਕੋਈ ਪੰਜਾਬੀ ਬੰਦਾ ਨ੍ਹੀ ਏਜੰਸੀ ਚ। ਵਧੀਆ ਦੱਸ ਦਿੱਤਾ। ਇਹ ਵੀ ਦੱਸੋ ਬਾਕੀ ਸ਼ਹਿਰ ਚ ਇਹਨਾਂ ਦੀ ਬ੍ਰਾਂਚ ਹੈ? ਤਾਂ ਕਿ ਲੋਕ ਖਿਆਲ ਰੱਖਣ।

  • @lakhwindergrewal4999
    @lakhwindergrewal4999 10 месяцев назад +18

    ਕਹਿੰਦਾ ਮੈਂ ਤਾ ਤੈਨੂੰ ਜਾਣਦਾ ਨੀ ਕੌਣ ਆ,, ਬਾਅਦ ਚ ਕਹਿੰਦਾ ਨਾਂ ਜੀ ਮੈਂ ਤਾ ਇਹ ਕਿਹਾ ਵੀ ਨਾਮ ਨੀ ਜਾਣਦਾ😀😀😀 ਵਾਹ ਜੀ ਗੋਇਲ ਸਾਬ ,,,, ਇਹ ਜਗਦੀਪ ਸਿੰਘ ਥਲੀ ਆ ਭਾਈ🙏🏻👍👍