ਪਿੰਡ 'ਚ ਪੈ ਗਿਆ ਨਵਾਂ ਹੀ ਸਿਆਪਾ ਕਹਿੰਦੇ ਕੁੜੀ ਠੱਗੀ ਮਾਰਗੀ, ਅਗਲਿਆਂ ਸੱਦ ਲਿਆ ਪੱਤਰਕਾਰ, ਬੱਸ ਫੇਰ ਮੌਕੇ ਤੇ ਪਿਆ ਗਾਹ

Поделиться
HTML-код
  • Опубликовано: 18 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel

Комментарии • 4,3 тыс.

  • @amandeeppawar6305
    @amandeeppawar6305 Год назад +102

    ਆਪਣੇ ਬੱਚਿਆਂ ਨੂੰ ਸਮਝਾਉਣ ਦੀ ਜਗ੍ਹਾ ਲੋਕ ਉਹਨਾਂ ਦਾ ਸਾਥ ਪਤਾ ਨੀ ਕਿਉਂ ਦਿੰਦੇ ਆ ਤੇ ਕੁੜੀ ਨੂੰ ਗੱਲ ਕਰਨ ਦੀ ਬਿਲਕੁਲ ਵੀ ਤਮੀਜ਼ ਨਹੀਂ

  • @thehunterking8711
    @thehunterking8711 Год назад +54

    ਗਰੰਟੀ ਆ ਏਸ ਕੁੜੀ ਦੇ ਪਿੱਛੇ ਜਰੂਰ ਕੋਈ ਹੋਰ
    ਮਾਸਟਰ-ਮਾਇਂਡ ਆ 💥💥💥

  • @baigurjitsingh8503
    @baigurjitsingh8503 2 года назад +94

    ਇਹ ਮਾਂ ਧੀ ਨੂੰ ਅਕਲ ਉਦੋਂ ਆਉਗੀ
    ਜਦੋਂ ਮਾਣਯੋਗ ਅਦਾਲਤ ਵਿੱਚ ਜਾਣਾ ਪਵੇਗਾ

  • @preetsukhshergill8118
    @preetsukhshergill8118 Год назад +71

    ਮੈਨੂੰ ਤਾਂ ਐਵੇਂ ਲਗਦਾ ਵੀ ਇਸ ਕੁੜੀ ਨੂੰ ਵੀ ਨਹੀਂ ਪਤਾ ਵੀ ਇਹ ਸਭ ਹੋ ਕੀ ਰਿਹਾ।ਇਹਦੇ ਪਿੱਛੇ ਕੋਈ ਹੋਰ ਹੋਣਾ।ਇਹ ਕੁੜੀ ਬੱਸ ਮੋਹਰਾ।ਇਸ ਕੁੜੀ ਨੂੰ ਵੀ ਮੂਰਖ ਬਣਾ ਦਿੱਤਾ ।ਪੂਰੀ ਗੱਲ ਦੀ ਜਾਚ ਹੋਣੀ ਚਾਹੀਦਾ ਆ।ਬਾਕੀ ਵਾਹਿਗੁਰੂ ਜਾਣ ਦਾ।

    • @manpreetsinghg1994
      @manpreetsinghg1994 11 месяцев назад

      Shi gal aa

    • @Rajwinderchahal904
      @Rajwinderchahal904 11 месяцев назад +5

      Nhi veer eh bohat tez ਹੁੰਦੀਆ ਆਹ cehra ta bn jnda ki agla jkeen krlo hna y

    • @Ohidhillon01
      @Ohidhillon01 8 месяцев назад

      Sahi gall a

    • @sampandher7905
      @sampandher7905 8 месяцев назад

      Sahi keha bai naale kudi da face blur hona chahida. Shreyaam bejaati ho rahi a. Sazaa to vaad vi. Zindagi bhr di badnami karti ..mera view a saza dawo but face viral na karo bai

  • @YG22G
    @YG22G 2 года назад +111

    ਰਾਣਾ ਜੀ, ਜੋ ਤੁਹਾਡੀ ਘਰਦੀ ਦੇ ਨਾਂ ਹੈ ਉਹ ਆਪਣੇ ਨਾਂ ਕਰਵਾ ਲਓ ਤਾਂ ਅੱਗੇ ਤੋਂ ਬਚਿਆ ਜਾ ਸਕੇ। ਚੈੱਕ ਚੋਰੀ ਦਾ ਪਰਚਾ ਦਰਜ਼ ਕਰਵਾਓ ਅਤੇ ਬੈਂਕ ਨੂੰ ਦੱਸੋਂ।

  • @kuldeepmoosa4294
    @kuldeepmoosa4294 2 года назад +318

    ਬਾਈ ਦਾ ਗੱਲਕਰਨ ਦਾ ਤਰੀਕਾ ਬਹੁਤ ਵਧੀਆ good job veer

  • @sukhmaansaab1963
    @sukhmaansaab1963 2 года назад +390

    ਗਲਤ ਗੱਲ ਏ ਕੁੜੀ ਦੀ ਇੱਦਾ ਨਹੀਂ ਕਰਨਾ ਚਾਹੀਦਾ ਸੀ ਉਪਰੋ ਬੋਲਣ ਦੀ ਅਕਲ ਨਹੀਂ , ਇਨਸਾਫ ਮਿਲਣਾ ਚਾਹੀਦਾ ਬਾਈ ਨੂੰ

    • @MIXMEDIA2
      @MIXMEDIA2 2 года назад +1

      Hnji jma v akal

    • @MIXMEDIA2
      @MIXMEDIA2 2 года назад +1

      Sahi gl jma v ni akal

  • @manjitmanjitsingh5809
    @manjitmanjitsingh5809 Год назад +81

    ਡਰਾਈਵਰ ਵੀਰ ਵਿਚਾਰਾ ਸਿੱਧਾ ਬੰਦਾ ਹੈ ਗਰੀਬ ਨੂੰ ਇਨਸਾਫ ਦੁਆਇਆ ਜਾਵੇ

  • @BhupinderSingh-rv5hj
    @BhupinderSingh-rv5hj 2 года назад +741

    ਪੱਤਰਕਾਰ ਵਧੀਆ ਲੱਗਾ ... ਰੱਬ ਲੰਬੀ ਉਮਰ ਕਰੇ

  • @kashmirattalan2538
    @kashmirattalan2538 2 года назад +243

    ਕੁੜੀ ਬਹੁਤ ਹੀ ਜਿਆਦਾ ਹੁਸਿਆਰ ਹੈ
    ਮਾਂ ਬਾਪ ਦੇਸੀ ਜਿਹੇ ਲੱਗਦੇ ਹਨ
    ਕੁੜੀ ਦੇ ਪਿੱਛੇ ਕੋਈ ਦੋਸਤ ਜਰੂਰ ਨਿਕਲੇਗਾ ਜੀ

    • @amritsingla8603
      @amritsingla8603 2 года назад +5

      Bro bohat wada frod a es nal bohat sary jugari honay a

    • @TarsemSingh-xd8fn
      @TarsemSingh-xd8fn 2 года назад

      L
      1

    • @farmerlifestyle5911
      @farmerlifestyle5911 2 года назад

      ਅੰਨੇ ਨੂੰ ਪਤਾ ਏਤਾ ਵੀਡਿਓ ਦੇਖ ਕੇ।।।ਸਵਾਦ ਲੈਣ ਆਲੇ ਮੱਤਾ ਦਿੰਦੇ

    • @traveller1763
      @traveller1763 2 года назад

      Bai ji kudi nu v pta ni hje tk v ki hoya

    • @shivshankar2514
      @shivshankar2514 2 года назад

      Ryt 💯👍

  • @bajitsinghgill3331
    @bajitsinghgill3331 2 года назад +320

    ਕੁੜੀ ਤਾਂ ਬੈਂਕ ਚ ਚਾਹ ਪਾਣੀ ਦੇਣ ਵਾਲੀ ਹੀ ਲੱਗਦੀਆਂ
    ਪਰ ਇਸ ਕਾਂਡ ਦਾ ਮਾਸਟਰ ਮਾਇੰਡ ਕੋਈ ਹੋਰ ਹੀ ਲੱਗਦਾ

  • @RanjitSingh-zf4uu
    @RanjitSingh-zf4uu Год назад +38

    ਹੁੜਤ ਦੁਰ,,ਦੁਰ,,ਦੁਰ ਫਿਟੇ ਮੂੰਹ ਤੇਰੇ ਕੈਸੀਅਰ ਆਲੀ ਸੱਕਲ ਤਾ ਨਾ ਹੈਗੀ ਦੇਖਣ ਚਃ ਤਾ ਝਾੜੂ ਪੋਚੇ ਵਾਲੀ ਲੱਗਦੀਆ ਅਨਪੜ੍ਹ ਕਿਸੇ ਥਾਂ ਦੀ
    ਬਾਈ ਪੱਤਰਕਾਰ ਵੀਰ ਨੂੰ ਸਲੂਟ ਆ ਜੀ ਗੱਲਬਾਤ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ

  • @SandeepKaur-zp4jc
    @SandeepKaur-zp4jc 2 года назад +337

    ਵੀਰ ਜੀ ਤੁਸੀਂ ਤਾਂ ਬਿਲਕੁਲ ਥਲੀ ਵੀਰ ਜੀ ਵਰਗੇ ਹੋ ਬਹੁਤ ਵਧੀਆ ਕਵਰੇਜ ਕੀਤੀ 420 ਦਾ ਪਰਚਾ ਹੋਣਾ ਚਾਹੀਦਾ ਕੁੜੀ ਤੇ

    • @sony1041
      @sony1041 2 года назад +4

      Hnji TUC bilkul sahi keha g Awaaz Te Bodylanguage Same Thali wrgi aai

  • @amardeepsidhu7141
    @amardeepsidhu7141 2 года назад +291

    ਜਿਸ ਆਦਮੀ ਨੂਂ ਮੈਨੇਜਰ ਕਹਿ ਕੇ ਗਁਲ ਕਰਵਾ ਰਹੀ ਆ ਓੁਹ ਆਦਮੀ ਮੈਨੇਜਰ ਨਹੀ ਗਰੋਹ ਦਾ ਹਿਸਾ ਹੈ

  • @shammidhaliwall614
    @shammidhaliwall614 2 года назад +277

    ਪੱਤਰਕਾਰ ਬਾਈ ਦੀ ਗੱਲਬਾਤ ਵਧੀਆ ਲੱਗੀ..

  • @thehunterking8711
    @thehunterking8711 Год назад +19

    ਇਹ ਕੁੜੀ ਇਕੱਲੀ ਨਹੀਂ ਆ ਇਸਦੇ ਪਿੱਛੇ ਜਰੂਰ ਕੋਈ ਮਾਸਟਰ-ਮਾਈਂਡ ਆ ਏਸ ਕੁੜੀ ਦਾ ਤਾਂ ਏਨਾ ਦਿਮਾਗ ਨਹੀਂ ਲੱਗ ਰਿਹਾ

    • @gpsinghkhalsa9306
      @gpsinghkhalsa9306 11 месяцев назад

      Oye hoye Now raw should invite you for work.

  • @makhankalas660
    @makhankalas660 2 года назад +371

    ਪੱਤਰਕਾਰ ਵੀਰ ਜੀ ਬਹੁਤ ਵਧੀਆ ਕਵਰੇਜ਼ ਕੀਤੀ ਹੈ ਜੀ ਬਹੁਤ ਵਧੀਆ ਆਪਣਾ ਫਰਜ਼ ਨਿਭਾਇਆ ਹੈ

    • @amratgillgill2609
      @amratgillgill2609 2 года назад +7

      Nhi ji ja kude galte mande aa tan onu maaf kar do media ala osa kude de jindge barbad kar dan ga ana nu abda view da ga kude nu badnam karna ga far view jada ona ga yaar osa kude na kal nu vivah be karona ga yaar osa kude nal kon vivah karu ga media ala tan onu badnam kare janda aa jado oo kude galte mane ande aa onu maaf kar do yaar keo ode jindge barbad karda oo

    • @harman_gaming0
      @harman_gaming0 2 года назад +3

      @@amratgillgill2609 aho loka nu luttu te baadh ch kush kro v na a sab eda da kam krn toh pehla sochna chahida 😡😡

    • @mrveer5079
      @mrveer5079 2 года назад +3

      @Amrat gill Gill Tenu maafi di jyada agg laggi aa ke kudi nal hissa kari baitha

    • @ParamjitSingh-jp8fz
      @ParamjitSingh-jp8fz 2 года назад

      ਵਚਾਰੀ ਗਰੀਬ ਇਆ ਼ ਸਾਡੇ ਵੀ ਜੱਟਾ ਨੇ ਬੈਂਕ ਚੋਂ ਕਰਜਾ ਲੈ ਕਿ ਹੁੱਣ ਦਿੰਦੇ ਨਹੀ ਇਹ ਠੱਗੀ ਨਹੀ ਼ ਰੀਪੋਟਰ ਸਾਹਿਬ ਕਰਜੇ ਵਾਲਿਆ ਦੇ ਘਰ ਜਾਓ ਸਾਡੇ ਟੈਕਸ ਦਾ ਪੈਸਾ ਹੈ

    • @AmandeepKaur-rd8pp
      @AmandeepKaur-rd8pp 2 года назад

      @@amratgillgill2609 aaaaaaaaau

  • @KulwantSingh-ff4ju
    @KulwantSingh-ff4ju 2 года назад +106

    ਕੁੱੜੀ ਨੇ ਠੱਗੀ ਤਾਂ ਮਾਰੀ ਹੀ ਮਾਰੀ ਉੱਪਰੋਂ ਧਮਕੀਆਂ ਦੇਣ ਦਾ ਅੰਦਾਜ਼ ਵੇਖਣ ਵਾਲਾ ਹੈ ਡਰਾਈਵਰ ਦੀ ਘਰ ਦੀ ਤੋਂ ਚੈੱਕ ਭਰਮਾ ਕੇ ਲੈ ਗਈ

  • @MaanKutigamers5911
    @MaanKutigamers5911 2 года назад +298

    ਬਾੲੀ ਜੀ ਕੁੜੀ ਨੂੰ ਵੱਦ ਤੋ ਵੱਦ ਸਜਾ ਦਿੰਤੀ ਜਾਵੇ👏👏👏👏👏

  • @sukhjinderbal7405
    @sukhjinderbal7405 2 года назад +6

    ਇਸ ਕੁੜੀ ਨੂੰ ਕਿਸਨੇ ਪ੍ਰਮੀਸਨ ਦਿੱਤੀ ਕੇ ਲੋਕਾਂ ਦੇ ਚੈਂਕ ਦਾ ਗਲਤ ਇਸਤਮਾਲ ਕਰੇ ਸੰਬੰਧਿਤ ਬੈਂਕ ਨਾਲ ਰਾਬਤਾ ਕੀਤਾ ਜਾਵੇ ਅਤੇ ਲੜਕੀ ਤੇ 420 ਦਾ ਪਰਚਾ ਹੋਵੇ ਬਹੁਤ ਹੀ ਵਧੀਆ ਪੱਤਰਕਾਰੀ

  • @happysingh9734
    @happysingh9734 2 года назад +74

    ਵੀਰ ਜੀ ਇਹ ਮਾਮਲਾ ਥੱਲੀ ਸਾਹਿਬ ਦੇ ਧਿਆਨ ਵਿੱਚ ਦੇਵੋ

  • @sukhramrajpal8379
    @sukhramrajpal8379 2 года назад +117

    100ਪਰਸੈਂਟ ਕੁੜੀ ਦੀ ਗਲਤੀ ਹੈ ਅੱਜ ਕੱਲ੍ਹ ਜਨਾਨੀਆਂ ਜਿਆਦਾ ਫਰਾਡ ਕਰ ਰਹੀਆਂ ਹਨ

    • @NareshKumar-bc8xw
      @NareshKumar-bc8xw 2 года назад +2

      ਬਿਲਕੁਲ ਸੱਚੀ ਗੱਲ ਹੈ

    • @nav2074
      @nav2074 2 года назад +4

      Je eh kudi fadi gyi es vich baki jananiya da ki lena dena ,kitho mile aa eh statistics tuhade varge lokaa nu ,internet te free ch beth k survey karan da jada shaunk aa,hazara saal to marad jaat rape ,murder pata ni ki ki kar rahe aa par othe thode varge eh ni kehde ki bande bhut ghatiya aa ,apni patriarchal soch nal sari duniya certificate den di lod nii

    • @shantysingh6788
      @shantysingh6788 2 года назад +1

      Right ✅

    • @Mosewala658
      @Mosewala658 2 года назад

      @@nav2074 ju rape kr de ne oh kudi nal nahi apde nl kr de ne..bdnam kudi nu nahi ohna bndia nu huna chahe da ..jina ne glt km kita means rape..keh dinde aa kudi di izt lut li kive lutt li izt kudi di ...izt ta os di luti gye jine eh gnda km kita dunia ch muh dkhon joga ne reha..bki tusi bht sahi te sachia gala kahia i slute

  • @gurbindersingh5201
    @gurbindersingh5201 2 года назад +121

    ਕੈਸੀਅਰ 😄😄😄😄😄😄 ਬੌਲਣ ਦੀ ਤਾ ਤਮੀਜ ਨਹੀ ਅਨਪੜ੍ਹ ਕਿਸੇ ਥਾ ਦੀ ਮੈਟਲ

    • @narindersingh7172
      @narindersingh7172 2 года назад +9

      ਕੈਸੀਅਰ 😂🤣🤣🤣🤣😁😁😁😁

    • @CANADA.773
      @CANADA.773 2 года назад +5

      ਕੈਸੀਅਰ ਦੇਖ ਲੋ

    • @Lovedeep-je7js
      @Lovedeep-je7js 2 года назад +3

      Bank da cash na vand de hun bank bacha lo😂😂

    • @harmannatt5324
      @harmannatt5324 2 года назад +1

      ਜਿਹੋ ਜਹੀ ਕੈਸ਼ੀਅਰ ਆ ਉਹੋ ਜਿਹੀ ਬੈਕ ਹੋਉ

    • @sohajhamat6123
      @sohajhamat6123 2 года назад

      😁😁😁😁😁glti hogyu

  • @HarjinderNehal
    @HarjinderNehal Месяц назад +4

    ਦੁਆਰਾ ਖ਼ਬਰ ਦਿਖਾਈ ਕਿਉਂ ਨਹੀਂ ਗਈ। ਕੀ ਬਣਿਆਂ ਹੁਣ ਕੁੜੀ ਤੇ ਕੋਈ ਕਾਰਵਾਈ ਹੋਈ। ਅਜਿਹੇ ਮਸਲੇ ਦੀ ਪੂਰੀ ਜਾਣਕਾਰੀ ਦੇਆ ਕਰੋ ਜੀ 🙏

  • @gurmeetkaur1141
    @gurmeetkaur1141 2 года назад +434

    420ਪਰਚਾ ਹੋਣਾ ਚਾਹੀਦਾ ਬੈਂਕਾਂ ਦੇ ਨਾਂ ਤੇ ਬਹੁਤ ਠੱਗੀ ਜਾਦੇ ਨੇ ਭੋਲੇ ਭਾਲੇ ਲੋਕਾਂ ਨੂੰ ਇਹੋ ਜਿਹੇ ਲੋਕਾਂ ਤੇ ਪਰਚਾ ਹੋਣਾ ਚਾਹੀਦਾ ਹੈ

    • @SunnySingh-es5ic
      @SunnySingh-es5ic 2 года назад +4

      Tu v cheque bandde aa na loka nu?

    • @Sidhusaab4824
      @Sidhusaab4824 2 года назад

      @@SunnySingh-es5ic bhen choda kudi nal gall kive kri di aa. eni v akl ni tnu salea

    • @avtarsinghlambardar4515
      @avtarsinghlambardar4515 2 года назад

      Iiiii

    • @indermann403
      @indermann403 2 года назад

      Madam kise di personal majburi honi aa

    • @garrybrar13-22
      @garrybrar13-22 2 года назад +2

      Thagi kahnu si 22.. kudi 10 pass karke bank ch lag gi.. Adhi anpad keh sakde oo

  • @narindersingh7172
    @narindersingh7172 2 года назад +99

    ਕਾਲੇ ਦੀ ਕੁੜੀ ਕੈਸੀਅਰ 🤣🤣🤣🤣🤣😁😁😁😁😁😁😂😂😂😂

  • @ਸ਼ੀਵੇਓਏ
    @ਸ਼ੀਵੇਓਏ 2 года назад +140

    ਮੈਨੂੰ ਤਾਂ ਹਸੀ ਆਉਂਦੀਆਂ ਆ ਕੁੜੀ ਤੇ🤣🤣🤣

  • @gurpreetsinghpreet6598
    @gurpreetsinghpreet6598 2 года назад +10

    ਬਹੁਤ ਵਧੀਆ ਜੀ ਇਹੋ ਜਿਹੇ ਲੋਕਾਂ ਨੂੰ ਸਜਾ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਕਰਨ ਤੋਂ ਪਹਿਲਾਂ ਸੋਚਣ ਠੱਗੀ ਕਿਵੇਂ ਮਾਰੀਦੀ

  • @fizakhansmileangel5155
    @fizakhansmileangel5155 2 года назад +53

    ਪੱਤਰਕਾਰ ਵੀਰ ਬਹੁਤ ਸਿਆਣਾ ਆ 👍👍

  • @harpinderkaur2700
    @harpinderkaur2700 2 года назад +68

    ਪਹਿਲਾਂ ਪਤਰਕਾਰ ਦੇਖਿਆ ਜੇਹੜਾ ਸੱਚ ਤੇ ਡਟਿਆ ਰਿਹਾ, ਵਧੀਆ ਲੱਗਿਆ God bless you

  • @mandarsingh5363
    @mandarsingh5363 2 года назад +71

    ਪੱਤਰਕਾਰ ਜੀ ਸਲਾਮ

  • @SINGH-ig2gy
    @SINGH-ig2gy 11 месяцев назад +12

    ਪੱਤਰਕਾਰ ਵੀਰ ਇਸ ਵੀਡੀਓ ਦਾ ਦੁਜਾ ਪਾਰਟ ਵੀ ਦਿਖਾਦੋ ਕਿ ਹੋਇਆ ਬਾਦ ਵਿੱਚ ਲੜਕੀ ਨਾਲ ਕਿ ਫੇਸਲਾ ਲਿਆ ਗਿਆ ਧੰਨਵਾਦ ਜੀ ਜਰੂਰ ਭੇਜਿਊ ਅਗਲਾ ਪਾਰਟ ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਸਾਰੇ ਮੀਡੀਆ ਪਰਿਵਾਰ ਨੂੰ ਤਰਕਿਆ ਬਕਸੇ ਜੀ ਵਾਹਿਗੁਰੂ ਜੀ 🎉🎉🎉🎉🎉🎉

  • @ranjitboparai1062
    @ranjitboparai1062 2 года назад +77

    ਜੇ ਇਹ ਕੈਸ਼ੀਅਰ ਲੱਗ ਸਕਦੀ ਸਾਡਾ ਤਾ ਡੀਸੀ ਦਾ ਰੈਂਕ ਬਣਦਾ

  • @dalveerjuglan3294
    @dalveerjuglan3294 2 года назад +32

    ਕੁੜੀ ਨੂੰ ਬੋਲਣ ਦੀ ਜਮ੍ਹਾਂ ਤਮੀਜ਼ ਨਹੀ 🙏

  • @balwantsingh6251
    @balwantsingh6251 2 года назад +113

    ਜਿਊਦੇ ਰਹੋ ਪਤਰਕਾਰ ਸਾਬ ਜੀ ਠੱਗਾਂ ਦਾ ਪਰਦਾ ਫਾਸ਼ ਕਰੋ ਜੀ

  • @TwoInOne1
    @TwoInOne1 2 года назад +10

    ਕੁੰੜੀ ਵੀ ਅਨਪੜ੍ਹ ਹੈ ਵੀਰੋ ਇਦਾਂ ਪਰਿਵਾਰ ਵੀ ਅਨਪੜ੍ਹ ਹੈ ਇਨ੍ਹਾਂ ਨੂੰ ਗੱਲ ਦੀ ਕੋਈ ਸਮਝ ਨਹੀਂ ਆ ਰਹੀ , ਇਨ੍ਹਾਂ ਦਾ ਹੈਡ ਕੋਈ ਹੋਰ ਹੈ ਤੇ ਪੈਸੇ ਕੋਈ ਹੋਰ ਖ਼ਾਂ ਰਿਹਾ

  • @RajputRahul90
    @RajputRahul90 2 года назад +82

    ਪੰਜਾਬ ਚ ਰਹਿੰਦੇ ਹੋਏ ਵੀ ਅਜ ਆਪਣੇ ਹੀ ਪੰਜਾਬ ਤੇ ਭਰੋਸਾ ਹੀ ਨਹੀਂ ਰਿਹਾ

  • @sanjudhakkon7061
    @sanjudhakkon7061 2 года назад +578

    ਨਾਲੇ ਚੋਰ ਤੇ ਨਾਲੇ ਚਤਰ,ਇੰਨਾ ਕੁਸ਼ ਕਰ ਕੇ ਵੀ ਕਹਿ ਰਹੀ ਐ ਕ ਮੈ ਕੀ ਕੀਤਾ, ਸ਼ਰਮ ਵੀ ਨਈ ਕਰਦੀ ਅਜੇ ਵੀ , ਮਾਂ ਪਿਓ ਦੀ ਮਿਲੀ ਭੁਗਤ ਆ ਸਾਰੀ

    • @BalwinderGaming
      @BalwinderGaming 2 года назад

      Ehjiya nu koi shram ni hundi..nal koi mehla hundi te ehji de mar mar k thapad mooh lal kr dena c..

    • @gurpretsingh3892
      @gurpretsingh3892 2 года назад +3

      ,

    • @gurpretsingh3892
      @gurpretsingh3892 2 года назад +2

      M by by,

    • @gurpretsingh3892
      @gurpretsingh3892 2 года назад

      . ,

    • @vip_Queen_
      @vip_Queen_ 2 года назад +4

      Kisy nu eda nhi bolde jado tak sarre gal pta na hove ok kyu k ode parents ta app v dar rehy peasy

  • @jaimahakal0164
    @jaimahakal0164 2 года назад +49

    ਜਿਉਂਦਾ ਰਹਿ ਟਿਵਾਣੇ ਵੀਰ ਬਹੁਤ ਵਧੀਆ ਗੱਲ,🙏

  • @singhsaab-rj4db
    @singhsaab-rj4db Год назад +27

    ਕੁੜੀ ਦੇ ਘਰ ਵਾਲਿਆ ਦੀਆ ਗੱਲਾ ਤੇ ਹੱਸਾ ਆਉਂਦਾ 🤣... ਵਾਹਿਗੁਰੂ ਸਮਾਤ ਬਕਸ਼ੇ 🙏

  • @Punjabi_attitude_status-hindi
    @Punjabi_attitude_status-hindi 2 года назад +98

    ਬਾਕੀ ਜੋ ਮਰਜੀ ਆ ਕੁੜੀ ਵਿਚ confidence ਬਹੁਤ ਆ 😂😂😂

    • @sarassinghjoy9734
      @sarassinghjoy9734 2 года назад +3

      Kudi ne v eho kmm start krte😊 kise nu kuj ptaa hi ni..

    • @Sidhumosewalafan488
      @Sidhumosewalafan488 2 года назад +4

      Esnu confidence nhi bewkufi keha jnda.anpdta.kudi v bank ch cha pani den da km krdi hou jo usne ini murkhta nl thgi mari a.ehta sb nu pta fdi ta jana c ene bht jldi

    • @cheemajelly3668
      @cheemajelly3668 2 года назад

      🤣🤣🤣🤣

    • @satikar__kaur_12oo
      @satikar__kaur_12oo 2 года назад

      😂😂😂😂😂😂😂😂

  • @happysingh9734
    @happysingh9734 2 года назад +448

    ਬਹੁਤ ਵਧੀਆ ਪੱਤਰਕਾਰ ਸਾਹਿਬ

    • @jotijoti5912
      @jotijoti5912 2 года назад +1

      👌👌👌

    • @amratgillgill2609
      @amratgillgill2609 2 года назад

      Ke vadia ga ga jado oo kude galte mane ande aa tan anu maaf kar do yaar keo kude de jindge barbad kar da oo osa na kal nu vivah b karona ga yaar ja media ala onu badnam kar dan ga tan kon oda nal vivah karbou ga media ale nu tan abda view da ga nale sikhe tan ande aa b ja koe galte manda tan onu maaf kar do media ala sikh hoka onu badnam kare janda ja oo galte mane ande aa tan keo ode vedio banoda ga bas view aa jan kude de cahe jindge barbad hoja

    • @sardarnijot175
      @sardarnijot175 2 года назад +6

      @@amratgillgill2609 ikk gall dasso j bhala jihde bnde d cheque c ohde cheque koi bank Ch la dinda ta ohde te farud da case ho janda ta ohdi Zindagi ni barbad honi c ohde jwaka da ki nale ohdi ta koi Galti v ni c nale tuc kehne o v kudi Galti Mann rhi aw kithe manni aw Galti kudi ni sanu ta dikhda ni muhri ta chair chadd aundi nale agle de cheque use krle nle ohnu e Galt khi jandi aw pahla ni khyal c ohnu v ah kuj Hou main ki krr rhi aw j bank Ch laggi aw ta bank d rules ni pta

    • @amritsidhu435
      @amritsidhu435 2 года назад +8

      @@amratgillgill2609 galti ta ke manne aa ago bolan da treka dak ohda tu ta yarr aa kah raha Jiva kudi 10 saal de juakde hova ta rahi gal viah ali oh ta ohnu eh kam to pehla sochana chahida see banda vichara de jingi kahrab ho jani see

    • @jasbir.maijasbirjassiramga2059
      @jasbir.maijasbirjassiramga2059 2 года назад +4

      @@jotijoti5912 this girl is very clever and froudy Shame this Girl

  • @Jinpills
    @Jinpills 2 года назад +244

    ਇਹ ਕੁੜੀ ਜਿੱਥੇ ਵਿਆਹ ਕੇ ਜਾਉ ਓਹਨਾ ਦਾ ਤਾਂ ਰੱਬ ਹੀ ਮਾਲਕ ਹੋ 🥴🥴🥴🥴🥴🥴🥴🥴🥴🥴

  • @jasssran7237
    @jasssran7237 2 года назад +18

    ਪੱਤਰਕਾਰ ਬਾਈ ਜੀ ਲੰਬੀ ਉਮਰ ਕਰਨ

  • @SandeepSingh-lm6ld
    @SandeepSingh-lm6ld 2 года назад +282

    ਨਾ ਤਾ ਕੁੜੀ ਨੂੰ ਗਿਆਨ ਆ ਨਾ ੳਹ ਪੜੀ ਲਿਖੀ ਆ , ਨਾ ਹੀ ਪਰਿਵਾਰ ਨੂੰ ਕੁਝ ਪਤਾ , ਇਸ ਨੂੰ ਹੋਰ ਲੋਕ ਵਰਤ ਰਿਹੇ , ਇਹੋ ਜਿਹੀਆ ਕੁੜੀਆ ਤਾ 3500 ਦੀ ਸਲੈਰੀ ਤੇ ਕੰਮ ਕਰਦੀਆ ਨੈ , ਇਸ ਪਿੱਛੇ ਗਰੋਹ ਕੋਈ ਹੋਰ ਆ ,

    • @sweetfood9182
      @sweetfood9182 2 года назад +7

      Right

    • @majhablock2533
      @majhablock2533 2 года назад +12

      Vere salary ghat dasti tuci agli Vere cashier aa bank ch ghat to ghat graduate te hou oh duniya di sab ghat umar wali graduate jine +2 ni kiti sida bank vich work suru kitaa 🤣🤣🤣🤣🤣

    • @kaur_jaspreet8481
      @kaur_jaspreet8481 2 года назад +3

      Hahahaha sahi gl aa

    • @traveller1763
      @traveller1763 2 года назад

      U r ryt brother

    • @SurinderSingh-qi4zz
      @SurinderSingh-qi4zz 2 года назад +4

      That's true veere ... Eh India Ch sab possible aa .... Oh sidha sidha jhuth boll Rahi aa ... Beimaani Karke v eddan bol Rahi aa jiddan Bohot imaandar Hove ....
      Eh bechari kise bank Ch job ni kardi ....
      Te ehda jehra siniour officer v kise bank Ch job ni Karda jehnu eh reporter veer ne Fon kitta c ... Yaar Jo officer kisse v dipartment Ch Hove ohnu apni branch da tan ptta hi hunda aa ... But oh siniour officer nu tan bank da naam hi ni ptta

  • @shamparurki4125
    @shamparurki4125 2 года назад +94

    ਬੋਲਣ ਦੀ ਅਕਲ ਨਹੀ ਕੁੜੀ ਨੂੰ ਨਾ ਉਸ ਦੇ ਟੱਬਰ ਨੂੰ

  • @bikermsinghbikermsingh9863
    @bikermsinghbikermsingh9863 2 года назад +40

    ਧੰਨਵਾਦ ਮੰਨਵਿਦਰ ਵੀਰ

  • @deepkaur9904
    @deepkaur9904 2 года назад +13

    ਬੋਲਣ ਦੀ ਅਕਲ ਨੀ ਕੁੜੀ ਨੂੰ ਬੋਲਦੀ ਆ ਕੇਸੀਅਰ ਆ ਮੈ ਗਰੀਬ ਲੋਕਾਂ ਨੂੰ ਪਾਗ਼ਲ ਸਮਝਦੀ ਆ

  • @jas_shorts_2710
    @jas_shorts_2710 2 года назад +44

    ਕੈਸ਼ੀਅਰ ਲਗਣ ਤੋਂ ਪਹਿਲਾਂ ਗੱਲ ਕਰਨੀ ਸਿਖੋ ਬੀਬਾ ਜੀ

  • @randhawaguri6160
    @randhawaguri6160 2 года назад +163

    ਚਲੋ ਮੰਨ ਲਿਆ ਕੁੜੀ ਨੇ ਗਲਤ ਕੀਤਾ ਪਰ ਕੁੜੀ ਨੂੰ ਬੋਲਣਾ ਸਹੀ ਟੰਗ ਨਾਲ ਚਾਹੀਦਾ

  • @versatilebeing5772
    @versatilebeing5772 2 года назад +80

    ਨਾਲੇ ਚੋਰ ਨਾਲੇ ਚਤੁਰਾਈਆਂ 😡😡, illogical ਗੱਲਾਂ ਕੁੜੀ ਦੀਆਂ 😄😄

    • @arunraftaar3301
      @arunraftaar3301 2 года назад +3

      Brother oh bachi v fsi hoyi aa kissi hor chakr ch

    • @versatilebeing5772
      @versatilebeing5772 2 года назад +1

      @@arunraftaar3301 then why she looting the poor, uneducated people.

    • @versatilebeing5772
      @versatilebeing5772 2 года назад +1

      @@gurparvaan9985 go and search this word before laughing...

    • @BALKARSINGH-vx7od
      @BALKARSINGH-vx7od 2 года назад

      @@gurparvaan9985 ਓਹਨਾਂ ਨੇ ਇੰਗਲਿਸ਼ ਵਿੱਚ aive ਬੋਲਿਆ ਫਿਰ ਉਹ ਗਰੀਬਾਂ ਨੂੰ ਕਿਉ ਲੁੱਟ ਰਹੀ।

    • @BALKARSINGH-vx7od
      @BALKARSINGH-vx7od 2 года назад

      @@gurparvaan9985 lagda sister tanu English nhi ਆਉਂਦੀ tahi ਦੰਦ ਕਡ ਰਹੀ। 🤣🤣🤣🤣 ਪੜ੍ਹ ਲਿਆ ਕਰੋ ਥੋੜਾ ਬਹੁਤ।

  • @kamlakaur7078
    @kamlakaur7078 10 месяцев назад +6

    ਮੈਂ ਖੁਦ ਬੈਂਕ ਦੇ ਵਿੱਚ ਲੱਗੀ ਹੋਈ ਆ ਐਜ ਤਾਂ ਕੋਈ ਰੂਲ ਹੀ ਨਹੀਂ ਹੈਗਾ ਤੇ ਸਭ ਕੁਝ ਪਕਵਾਸ ਕਰ ਰਿਹਾ ਗਾ ਉਹ ਕੁੜੀ ਫਰੋਡ ਆਗਾ

  • @diljitsingh7324
    @diljitsingh7324 2 года назад +154

    ਬਾਊ ਇਸ ਦਾ ਮੂੰਹ ਤਾ ਦੇਖ ਲਊ ਇਹ ਝੂਠ ਬੋਲਦੀਆ ਮਾ ਧੀ ਬਾਈ ਬੈਸ ਨਾ ਕਰੋ ਪੁਲਿਸ ਕਮਲੈਟ ਕਰੋ ਜਦੋ ਛੱਤਰ ਲੱਗੇ ਇਹ ਤੋਤੇ ਵਾਗ ਬੋਲੂਗੀ ਇਹ ਸਭ ਫਰੋਡ ਆ ਬਾਊ

  • @RanjeetSingh-up3je
    @RanjeetSingh-up3je 2 года назад +129

    ਵਾਹਿਗੁਰੂ ਜੀ ਮੇਹਰ ਕਰਨ

  • @dhaliwal1217
    @dhaliwal1217 2 года назад +101

    ਮੈਨੂੰ ਤਾਂ ਬੈਂਕ ਚ ਚਾਹ ਪਾਣੀ ਪਿਲਾਉਣ ਵਾਲੀ ਲਗਦੀ ਏ

  • @thehunterking8711
    @thehunterking8711 Год назад +9

    ਏਸ ਵੀਰ ਤੋਂ ਬਿੰਨਾਂ ਬਾਕੀ ਲੋਕ ਲਾਲਚ ਦੇ ਮਾਰੇ ਨਹੀਂ ਬੋਲ ਰਹੇ

  • @ranranjitsingh5637
    @ranranjitsingh5637 2 года назад +203

    ਪਤਰਕਾਰ ਵੀਰ ਹੱਥ ਬੰਨ ਕੇ ਬੇਨਤੀ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਵੀਰ ਇਨ੍ਹਾਂ ਨੂੰ ਅਗੇ ਤੋਂ ਇਹੋ ਜਿਹੀ ਠੱਗੀ ਤੋ ਬਚਾਉਣ ਦੀ ਲੋੜ ਹੈ ਬਾਕੀ ਹੋ ਸਕਦਾ ਕੁੜੀ ਦਾ ਕੋਈ ਕਸੂਰ ਨਾ ਹੋਵੇ ਇਸ ਦੇ ਪਿੱਛੇ ਕੋਈ ਗਿਰੋਹ ਕੰਮ ਕਰਦਾ ਹੋਵੇ

    • @ਚੁਰਲੂ
      @ਚੁਰਲੂ 2 года назад +5

      B ਭਾਈ ਤੇਰਾ ਸੋਚ ਨੂੰ ਸਲਾਮ

    • @amangillamangill7943
      @amangillamangill7943 2 года назад +2

      Haji e sach aaa

    • @harbhajanram786
      @harbhajanram786 2 года назад

      ਸ਼ਹੀ ਗੱਲ ਹੈ ਬਾਈ ਜੀ

    • @sahilkataria150
      @sahilkataria150 2 года назад

      Syi gll aa bai patarkar chutiya aa ehni vdii gll nii aa yaa thaggi hoyi hove fer mnde aa

    • @surenderbrar6189
      @surenderbrar6189 2 года назад +2

      Kudi glti ta mnn lve
      Koi hor aa piche fer v
      Galti ta mn leni chaidi kudi nu

  • @Jogasinghshaheed149
    @Jogasinghshaheed149 2 года назад +31

    ਓਹ ਕਾਲਾ ਜਿਹੜਾ ਚਿੱਟਾ ਜਿਹਾ ਹੁੰਦਾ ਸੀ 😂😂😂ਫੋਨ ਤੇ ਵਾਰ ਵਾਰ ਪੁੱਛ ਰਿਹਾ ਕਿਹੜਾ ਕਾਲਾ?

    • @deepgill5271
      @deepgill5271 2 года назад +1

      ਨਹੀਂ ਜੀ ਲਗਦਾ ਇਹ ਜ਼ਾਤ ਬਾਰੇ ਜਾਣਕਾਰੀ ਲੇ ਰਹੇ ਆ

  • @newmogaraikot4736
    @newmogaraikot4736 2 года назад +38

    ਕਿਆ ਗੱਲ ਕਰਤੀ ਯਾਰ
    ਕੁੜੀ ਚਾਹ ਪਾਣੀ ਫੜਾਓਂਦੀ ਹੋਊ ਬੈਂਕ ਚ
    ਕੈਸ਼ੀਅਰ ਆਲੀ ਗੱਲ ਬਾਤ ਤਾਂ ਹੈਨੀ

  • @laddighai5124
    @laddighai5124 Год назад +5

    ਬੰਦੇਆ ਨੇ ਬਹੁਤ vdiya ਕੰਮ ਕੀਤਾ ਪਤਰਕਾਰ ਬੁਲਾ ਲਏ ਨਹੀਂ ਤਾਂ ਕੁੜੀ ਕੁਛ ਵੀ ਬੋਲ ਕੇ ਅਗਲੇ ਆ ਉਪਰ ਕੇਸ ਪਾ ਸਕਦੀ ਸੀ

  • @gchahal2051
    @gchahal2051 2 года назад +32

    ਆ ਵੀਡੀਓ ਦੀ ਪਰਮੋਸ਼ਨ ਹੋਣੀ ਚਾਹੀਦੀ ਪੂਰੀ ਸੁਪਰਹਿੱਟ ਜਾਊ ਟਰੈਂਡਿੰਗ ਚ ਚੱਲੂ😂😂😂😂😂

    • @preetankit1857
      @preetankit1857 2 года назад

      Your right 😂😂😂😂main eh video 3 war dekhli

  • @brinder2016
    @brinder2016 2 года назад +104

    ਬੈਂਕ ਚ ਕਿਸ ਨੇ ਰੱਖਲੀ ਇਹ ਭੂਤਨੀ

  • @ManbirMaan1980
    @ManbirMaan1980 2 года назад +293

    ਸ਼ਰੇਆਮ ਦਿੱਸਦਾ ਕੀ ਇਹ ਕੁੜੀ ਠੱਗੀ ਮਾਰ ਰਹੀ ਆ ਕਿੰਨੇ ਡਰਪੋਕ ਲੋਕ ਆ ਅਜੇ ਵੀ ਨਹੀਂ ਬੋਲ ਰਹੇ,ਇਸ ਕੁੜੀ ਦੇ ਮਗਰ ਮਾਸਟਰ ਮਾਇਡ ਕੋਈ ਹੋਰ ਆ

    • @Filmi_bidu
      @Filmi_bidu 2 года назад +6

      Mama saad naalde pind aa koi master mind ni ehne he fuhdu laea baaki janta kamlia ehna shi galt da ni lata lagda😂

    • @amratgillgill2609
      @amratgillgill2609 2 года назад +2

      Veer ja ona galte kar te tan koe ne yaar ik bare mafa kar do yaar phale galte tan mafa karne cahe de sikh darm b anda phele galte mafa kar deo nale o galte mane jande aa yaar ana he bhut aa keo kude nu mada khe jana o apna sare da kudea aa yaar koe ne jabkde aa galte hoge oto keo badnam kare jana oo gareeb ghar de kude aa ke pta koe majbure hoba ode

    • @amratgillgill2609
      @amratgillgill2609 2 года назад +1

      Nale ode jindge ta kena fark pau ga ase nal media ala tan oda magar he pa gaya onu sara keta badnam kare janda aa ona kal nu vivah b karuna hou ja onu ana badnam kar ta tan kon oda nal vivah karbau ga yaar

    • @Filmi_bidu
      @Filmi_bidu 2 года назад +4

      @@amratgillgill2609 kmm kyo krne fr aiwe de

    • @amratgillgill2609
      @amratgillgill2609 2 года назад +1

      Veer aja kal ana changa koe saab galtea karda aa osa kude ton b hoge o galte mane jande aa kesa da koe nuksan ne chek sara padda deta far keo onu badnam kare janda aa nale osa banda na abde chek book keo dete ma thoda kolo thode chek book manga da ga tuse manu chek book da deo ga aya

  • @GurpreetSingh-of3hd
    @GurpreetSingh-of3hd Год назад +12

    ਵੀਰ ਜੀ ਕੁੱੜੀ ਤੇ 420 ਪਰਚਾ ਹੋਣਾ ਚਾਹੀਦਾ

    • @singhjugraj528
      @singhjugraj528 Год назад +1

      Veer ji kudi di himmat ta dekho ik glti kiti upro fr kivve ehna lokkaaan te kivve chdayi kri jandi pyi jivve k eh schi hovve ghor kalyug aaa geya gurpreet 22 kudi di himmat ta dekho kivvee lokkaaan nu paindi pyi aaaaaa is chwal kudi nu fad ke khambe naal bn ke jhuttiyaan maaaro fr kho ehnu ke hun bol jivve boldi c

  • @naibsinghhappy6991
    @naibsinghhappy6991 2 года назад +169

    ਕੁੜੀ ਨੂੰ ਬੋਲਣ ਦਾ ਪਤਾ ਨਹੀ ਕੀ ਕਿਦਾ ਪੱਤਰਕਾਰ ਨਾਲ ਬੋਲਣਾ ਕੁੜੀ ਤੇ ਸਾਰੇ ਗਰੋਹ ਨੂੰ ਸਜਾ ਹੋਣੀ ਚਾਹੀਦੀ ਹੈ🙏

  • @shubamshabadstar5138
    @shubamshabadstar5138 2 года назад +25

    ਇਸ ਪੱਤਰ ਕਾਰ ਦੀ ਆਵਾਜ਼ ਸੁਣਨ ਕੇ ਥਲੀ ਵੀਰ ਦੀ ਯਾਦ ਆ ਗਈ....

    • @bkbs7916
      @bkbs7916 2 года назад

      yaad aa gayi matlab🤔🤔

    • @brarsaab007
      @brarsaab007 2 года назад

      Bai shubh shubh boll thali saab thik thak waheguru ji di mehar hai, main tan Google te surch karya, veer ji comments thian nall karya karo. Waheguru ji ka khalsa waheguru ji ki fathay 🙏

    • @aulakhaulakh8872
      @aulakhaulakh8872 2 года назад

      Right

  • @VarinderSingh-bh6ym
    @VarinderSingh-bh6ym 2 года назад +76

    ਵਾਹ ਬਈ,।ਬੜੀ ਚਤਰ ਕੁੜੀ

  • @AmanDeep-o8u
    @AmanDeep-o8u 29 дней назад +1

    ਬਹੁਤ ਵਧੀਆ ਵੀਰ ਥਲੀ ਵੀਰੇ ਦਾ ਚੈਨਲ ਇਹ ਸਚਾਈ ਵਾਲਾ ਤੂ ਵੀਰੇ ਤਹਿ ਤਕ ਜਾ ਡਰਾਵਰ ਵਾਈ ਨੂ ਇਨਸਾਫ ਮਿਲੇ

  • @avneetgrewal4408
    @avneetgrewal4408 2 года назад +162

    ਕੁੜੀ ਦਾ ਕਸੂਰ ਹੈ ਇਸਦੇ ਪਿਛੇ ਕਿਸੇ ਹੋਰ ਗਿਰੋਹ ਵੀ ਹੋ ਸਕਦਾ ਕਿਉ ਕਿ ਇਸ ਵਕਤ ਸਾਰੀ ਗੱਲ ਕੁੜੀ ਉਪਰ ਆ ਗਈ ਪਰ ਇਸਦੇ ਪਿਛੇ ਹੋਰ ਗਿਰੋਹ ਜਰੂਰ ਹੈ ਉਸਦਾ ਜਰੂਰ ਪਤਾ ਕਰੋ ਕਿਸੇ ਨਾਲ ਗਰੀਬਮਾਰ ਨਾ ਹੋਵੇ

    • @manindersingh5356
      @manindersingh5356 2 года назад +2

      Right veer ji

    • @ਮੁੰਡਾਮਾਨਾਦਾ-ਸ7ਖ
      @ਮੁੰਡਾਮਾਨਾਦਾ-ਸ7ਖ 2 года назад +7

      ਕੋਈ ਗਰੋਹ ਨਹੀਂ ਇਹ ਸ਼ਕਲ ਤੋਂ ਹੀ ਚੋਰ ਲੱਗਦੀ ਹੈ

    • @indermann403
      @indermann403 2 года назад

      Very nice veer

    • @avneetgrewal4408
      @avneetgrewal4408 2 года назад +1

      @@ਮੁੰਡਾਮਾਨਾਦਾ-ਸ7ਖ ਵੀਰ ਮੈ ਆਪਣੀ ਸੋਚ ਦੱਸੀ ਹੈ ਬਾਕੀ ਹੋਰ ਕੁਝ ਜਿਆਦਾ ਨਹੀ ਜਾਣਦਾ ਕੁੜੀ ਵਾਰੇ ਪਰ ਇਕਲੀ ਕੁੜੀ ਦਾ ਵੀ ਹੱਥ ਨਹੀ ਹੋ ਸਕਦਾ ਕਿ ਓਹ ਪੂਰੇ ਪਿੰਡ ਨਾਲ ਫਰੋਡ ਕਰੇ?

    • @cheemasukh6389
      @cheemasukh6389 2 года назад

      Kudi kolo pese koi hr kha gya. Fas gyi kudi vichari

  • @rajdeepsandhu3578
    @rajdeepsandhu3578 2 года назад +99

    ਕੁੜੀ ਵਿੱਚ ਹੰਕਾਰ ਬਹੁਤ ਆ ਜੇ ਉਹ ਆਪਣੀ ਗਲਤੀ ਮੰਨ ਕੇ ਮਾਫੀ ਮੰਗ ਲਵੇ ਸਾਰਾ ਮਸਲਾ ਹੱਲ ਹੋ ਜਾਵੇ , ਪਰ ਬਿਨਾ ਕਾਰਵਾਈ ਕੁੜੀ ਨੇ ਮਾਫੀ ਨੀ ਮੰਗਣੀ ਤੇ ਨਾਲੇ ਜੇ ਕਾਰਵਾਈ ਨਾ ਹੋਈ ਤਾਂ ਵੀ ਇਹਨੇ ਇਦਾਂ ਦੇ ਹੀ ਕੰਮ ਕਰਦੇ ਰਹਿਣਾ । ਸੋ ਕਾਰਵਾਈ ਹੋਣੀ ਚਾਹੀਦੀ ਐ।

    • @gulzarsingh1812
      @gulzarsingh1812 2 года назад +2

      Good

    • @deepkaur9904
      @deepkaur9904 2 года назад +1

      ਗਰੀਬ ਲੋਕਾਂ ਨੂੰ ਪਾਗ਼ਲ ਸਮਝਦੀ ਆ ਵਾਹਿਗੁਰੂ ਸਭ ਦੇਖ ਰਿਹਾ ਜੀ

  • @Notoriousbahman
    @Notoriousbahman 2 года назад +11

    ਇਹ ਕੁੜੀ ਸੀਪ ਲਾ ਗਈ। ਕੁੜੀ ਦੀਆ ਗੱਲਾ ਤੋ ਤਾ ਇਂਝ ਲੱਗਦਾ ਜੇ ਉਹ ਕਦੇ ਬੈਂਕ ਦੇ ਦੁਆਰ ਮੂਹਰੇ ਦੇ ਵੀ ਟੱਪੀ ਨਹੀ ਹੋਣੀ। ਕਾਂਡ ਹੋ ਗਿਆ ,ਇਹ ਤਾ ਕਿਤੇ ਨਹੀ ਲੱਗੀ ਹੋਈ, ਇਹ ਚਾਹ ਪਾਣੀ ਫੜਾਉਂਦੀ ਹੋਣੀ ਕਿਸੇ ਨਿੱਜੀ ਫਰਮ ਚ,
    ਪੀ ਐਨ ਬੀ ਤਾ ਸਰਕਾਰੀ ਆ, ਇਹ ਤਾ ਲਗਦੀ ਨਹੀ ਸਰਕਾਰੀ ਮੁਲਾਜਮ

  • @Jassu-dc1hz
    @Jassu-dc1hz Год назад +1

    ਵੀਰ ਬਹੁਤ ਗਲਤ ਗੱਲ ਆ ਏਹੇ ਜੂਤ ਫੇਰਨੀ ਚਾਹੀਦੀ ਆ ਏਹੋ ਜੇ ਲੋਕਾ ਦੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਆ ਏਹੋ ਜੇ ਲੋਕਾ ਦੇ ਫੁਦੂ ਬਨੋਨ ਲਗਿਆ ਲੋਕ ਦੇਖਦੇ ਬੀ ਨੀ ਯਰ ਉਤੋ ਇਹ ਬੋਲ ਕਿਵੇਂ ਰਹੀ ਆ ਸਿਦੀ ਜੀ ਗੱਲ ਆ ਵੀਰ ਜੀ ਜੇਲ ਹੋਣੀ ਚਾਹੀਦੀ ਆ ਏਹੋ ਜੇ ਲੋਕਾ ਨੂੰ ਫਿਰ ਈ ਹਟਣਾ ਲੋਕਾ ਨੇ

  • @mannatakhar
    @mannatakhar 2 года назад +112

    ਪੱਤਰਕਾਰ ਨੇ ਗੱਲਬਾਤ ਬਹੁਤ ਵਧੀਆ ਕੀਤੀ

  • @inderjeetsidhu3132
    @inderjeetsidhu3132 2 года назад +293

    ਸਜਾ ਹੋਣੀ ਚਾਹੀਦੀ ਅਾ । ਕੁੜੀ ਨੂੰ ਇੱਕ ਤਾਂ ਖੁਦ ਗਲਤੀ ਕੀਤੀ ਅਾ ਇਹਨਾਂ ਨੇ ਫਿਰ ਬੋਲਣ ਦੀ ਤਮੀਜ ਨੀ ਵੀ ਮੀਡੀਆ ਵਾਲਿਆਂ ਨਾਲ ਕਿਮੇ ਗੱਲ ਕਰਨੀ ਅਾ ।ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅਾ ਜਲਦ ਤੋ ਜਲਦ ਤਾਂ ਕਿ ਇੱਹ ਅੱਗੇ ਤੋ ਇਹੋ ਜਾ ਕੰਮ ਕਰਨ ਤੋ ਪਹਿਲਾ 100 ਵਾਰ ਸੋਚਣ।

    • @mahinderjattsandhu2979
      @mahinderjattsandhu2979 2 года назад +4

      bi ji good jop

    • @amratgillgill2609
      @amratgillgill2609 2 года назад +3

      Yaar koe ne ja galte hoge tan onu maaf kar do yaar keo kude de jindge barbad kare jana o ona kal nu vivah b karona ga ha onu media ala badnam kar dan ga tan kon oda nal vivah karu ga jado ona galte man le tan onu maaf kar do nala sikhe tan ande aa ja koe galte manda tan onu maaf kar do

    • @amratgillgill2609
      @amratgillgill2609 2 года назад

      Nala jena ceek deta aa onu kada denda nhi se o na denda ceek saja ona nu hone cahe de aa jena ceek deta aa

    • @inderjeetsidhu3132
      @inderjeetsidhu3132 2 года назад +1

      @@amratgillgill2609 bdde veer oh anpad c

    • @amratgillgill2609
      @amratgillgill2609 2 года назад +1

      Koe ne bada veer oto galte hoge tan onu maaf kar do yaar o kude aa yaar koe ne oo mane ande aa matho galte hoge onu maaf karna cahe da veer

  • @sonysinghsony6530
    @sonysinghsony6530 2 года назад +28

    ਪੱਤਰਕਾਰ ਨਾਲ ਕਿਵੇ ਗੱਲ ਕਰਦੇ ਹੁੰਦੇ ਆ ਕੁੜੀ ਨੂੰ ਅਕਲ ਹੀ ਹੈ ਨੀ ਪਾਗ਼ਲ ਕਿਸੇ ਥਾਂ ਦੀ

  • @dinenathdinenath1434
    @dinenathdinenath1434 8 месяцев назад +2

    ਜੇ ਪਿੰਡ ਹੱਲਾ ਆ ਤਾਂ ਹੱਲਾ ਤਾਂ ਹੋਣਾ ਹੀ ਸੀ

  • @gurbindersingh5201
    @gurbindersingh5201 2 года назад +59

    ਇਹ ਚਵਲ ਆ ਠੱਗੀ ਮਾਰ ਕੇ ਵੀ ਨਹੀ ਮੰਨਦੇ ਉਤੋ ਅੰਗਰੇਜੀ ਦਾ ਕੀੜਾ

  • @arjunsinghvirk605
    @arjunsinghvirk605 2 года назад +17

    ਇੱਕ ਤਾਂ ਇਹ ਕੁੜੀ ਦੀ ਗ਼ਲਤੀਆਂ ਉੱਪਰੋਂ ਇਸ ਦਾ ਪ੍ਰਰੀਵਾਰ ਮੁੰਡੇ ਦੇ ਗੱਲ ਪਈ ਜਾਂਦੇ ਨੇ ਇਹਨਾਂ ਤੇ 420 ਦਾ ਪਰਚਾ ਦਰਜ਼ ਕਰੋਂ

  • @SukhdevSingh-oi5rw
    @SukhdevSingh-oi5rw 2 года назад +12

    ਏਸ ਕੁੜੀ ਨੂੰ ਸਜ਼ਾ ਹੋਣੀ ਚਾਹੀਦੀ ਹੋਰ ਕਿਸੇ ਵੀ ਠੱਗੀ ਕਰ ਸਕਦੀ ਹੈ ਬਹੁਤ ਗਲਤ ਬੋਲਦੀ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ

    • @stubbornkudi8165
      @stubbornkudi8165 2 года назад

      Sja nu ohne katl kita e, ohnu fdn jo bank ch keh rya skeem aayi aa

  • @Amanjeetkauraulakh
    @Amanjeetkauraulakh 2 года назад +3

    ਟਿਵਾਣਾ ਸਾਬ bhaut vdiaa ਤਰੀਕੇ ਨਾਲ ਗੱਲ ਕੀਤੀ ਆ ਤੁਸੀਂ 🙏

  • @makhankalas660
    @makhankalas660 2 года назад +49

    ਕੁੜੀ ਬਹੁਤ ਜਿਆਦਾ ਹੁਸ਼ਿਆਰ ਹੈ ਬਹੁਤ ਵੱਡਾ ਫਰੋਡ ਹੈ ਪਿੰਡ ਵਾਲੀਆ ਨੂੰ ਵੀਰ ਦਾ ਸਾਥ ਦੇਣਾ ਚਾਹੀਦਾ ਹੈ ਜਿਹੜੇ ਇਹ ਬੋਲਦੇ ਨਹੀਂ ਬਹੁਤ ਵੱਡੀ ਗਲਤੀ ਹੈ ਆਪਣੇ ਲਈ ਆਵਾਜ਼ ਨਹੀਂ ਚੁੱਕ ਸਕਦੇ ਫੇਰ ਤਾਂ ਕਰ ਸਕਦੇ ਹੋ, ਕੁੜੀ ਕਿਵੇਂ ਬਤਮੀਜੀ ਨਾਲ ਗੱਲ ਕਰ ਰਹੀ ਹੈ ਇੱਕ ਤਾਂ ਗੱਲਤੀ ਕੀਤੀ ਹੈ ਉੱਪਰ ਤੋਂ ਮਾਫੀ ਮੰਗਣ ਦੀ ਬਜਾਏ ਬਤਮੀਜੀ ਨਾਲ ਪੁੱਠਾ ਬੋਲ ਰਹੀ ਹੈ

  • @harjinderkaurgill8394
    @harjinderkaurgill8394 2 года назад +182

    ਕੁੜੀ ਦੀ ਛਿੱਤਰ ਪਰੇਡ ਹੋਣੀ ਚਾਹੀਦੀ ਆ ਆਪੇ ਸਭ ਕੁਝ ਦੱਸੂ👍

  • @rinkusonia5006
    @rinkusonia5006 2 года назад +15

    ਇਸ ਨੂੰ ਕੀ ਨੌਕਰੀ ਮਿਲਣੀ ਆ ਜੀ ਸਾਨੂੰ ਤਾਂ ਅੱਜ ਤੱਕ ਸਾਨੂੰ ਤਾਂ ਮਿਲੀ ਨਹੀ ਨੋਕਰੀ ਇਹ ਤਾਂ ਦਸ ਵੀ ਪਾਸ ਨਹੀ ਆ ਮੈਂ ਚੰਗੀ ਤਰਾਂ ਜਾਣਦੀ ਆ ਇਸ ਕੁੜੀ ਨੂੰ ਤੇ ਰਾਮਪਰਤਾਪ ਸਿੰਘ ਬਿਲਕੁਲ ਸਹੀ ਨੇ ਮੈਂ ਦੋਨਾਂ ਨੂੰ ਜਾਣਦੀ ਆ

    • @harmailsingh6472
      @harmailsingh6472 2 года назад +1

      ਸੁਕਰ ਹੈ ਕੋਈ ਸਚ ਬਾਹਰ ਕੱਢ ਰਿਹਾ।

    • @dsppaldavinder8895
      @dsppaldavinder8895 2 года назад +1

      Tahuda pind keda hai g

    • @sunitakamboj
      @sunitakamboj 2 года назад +3

      ਆਪਾ ਡਿਗਰੀਆਂ ਕਰ ਕੇ ਧਕੇ ਖਾਈ ਜਨੇ ਆ, ਇਹ ਦਸ ਫੇਲ ਵੀ ਏਨਾ ਕਮਾ ਰਹੀ ਹੈ

    • @rinkusonia5006
      @rinkusonia5006 2 года назад +2

      Hnji ha bilkul sahi gal aw

    • @rinkusonia5006
      @rinkusonia5006 2 года назад +2

      @@dsppaldavinder8895 nhi ji Meri friend c eh but ma is kudi NJ bulo di nhi c bhoot time ho gya c

  • @karannmalhi
    @karannmalhi 2 года назад +12

    ਪੱਤਰਕਾਰ ਬਾਈ ਵੱਧੀਆ ਕੰਮ ਕਰ ਰਿਹਾ💯

  • @gurveersingh1675
    @gurveersingh1675 2 года назад +81

    ਨਾਂ ਅਕਲੋਂ ਕੈਸ਼ੀਅਰ ਲੱਗਦੀ ਨਾਂ ਸ਼ਕਲੋਂ 🤔
    ਝੂਠਾ ਬੰਦਾ ਹੀ ਭੜਕਦਾ ਹੁੰਦਾ ਇਸ ਤਰ੍ਹਾਂ

  • @komaldhanjjal6703
    @komaldhanjjal6703 2 года назад +9

    ਕਾਲੀ ਮੇਗਣ ਜੇਹੀ ਕਿੰਨੀ ਚੁਸਤ ਆ... ਵਾਹਿਗੁਰੂ ਵਾਹਿਗੁਰੂ

  • @brinder2016
    @brinder2016 2 года назад +40

    ਕੈਸ਼ੀਅਰ ਸਾਬ 🤣🤣

  • @mysontyson627
    @mysontyson627 2 года назад +1

    ਕੁੜੀ ਨੇ ਗਲਤ ਕੰਮ ਕੀਤਾ ਉਤੋਂ ਆਕੜ ਰਹੀ ਇਸਦੀ ਰਿਪੋਰਟ ਕਰਵਿਓ ਤੇ ਅਕਲ ਆਵੇ

  • @Nirmaan5899
    @Nirmaan5899 2 года назад +53

    ਕੁੜੀ ਤੇ 420ਦਾ ਪਰਚਾ ਹੋਣਾ ਚਾਹੀਦਾ, ਬਿਲਕੁੱਲ ਢਿੱਲ ਨਹੀ ਦੇਣੀ ਚਾਹੀਦੀ ਕਿਸੇ ਹੋਰ ਨਾਲ ਵੀ ਐਵੇਂ ਹੋ ਸਕਦਾ, ਰਿਪੋਰਟ ਨੇ ਬਹੁਤ ਵਧੀਆ coverage ਕੀਤਾ

  • @anshdhaliwal9294
    @anshdhaliwal9294 2 года назад +18

    media boy is doing good joob love u bro

  • @manveergill8051
    @manveergill8051 2 года назад +9

    It's really a great example of Real Reporter Spirit , well done brooooo , God bless you

  • @God_x_jonthan
    @God_x_jonthan 2 года назад +11

    ਓ ਨਹੀ ਯਰ ਕੁੜੀ 💁ਨੂੰ ਪੈਸਿਆਂ ਦੀ ਲੋੜ ਸੀ ਤਾਂ ਕਰਕੇ ਹੋ ਗਿਆ ਇਹ ਸਾਰਾ 💯🙊ਕੰਮ
    ਤਾਹਨੂੰ ਪਤਾ ਇਹ ਉਮਰ 👻ਹੀ ਇਹੇ ਜਿਹੀ ਆ ਕੋਈ ,👣, ਚੱਕਰ ਪੈ gya hunna 🤑ਵਿਚਾਰੀ ਦਾ
    ਬਾਬਾ ਮਿਹਰ ਕਰੇ 🙏🙏

  • @__-rr9bj
    @__-rr9bj 2 года назад +36

    _ਬੇਟਾ ਜੀ ਬੈਂਕ ਚ ਚਾਹ ਪਾਣੀ ਬਣਾਉਣ ਵਾਲੇ ਕੈਸ਼ੀਅਰ ਨਹੀਂ ਹੁੰਦੇ ਸੱਚ ਬੋਲੀ ਦਾ ਹੁੰਦਾ ਪੁੱਤਰ ਬਹੁਤ ਤੇਜ ਕਿਰਲੀ ਜਿਹੀ_

  • @nagindersingh4388
    @nagindersingh4388 2 года назад +27

    ਕੁੜੀ ਤੇ ਕੁੜੀ ਦੇ ਮਾ ਪਿਉ ਨੂੰ ਸਖਤ ਸਜਾ ਮਿਲਣੀ ਚਾਹੀਦੀ ਆ ਕਾਨੂੰਨੀ ਕਾਰਵਾਈ ਜਰੂਰੀ ਆ।

  • @gurveersingh1675
    @gurveersingh1675 2 года назад +43

    ਵੀਹ ਕਿੱਲੋ ਦੀ ਕੁੜੀ ਪੱਚੀ ਜਣਿਆਂ ਨੂੰ ਫੂੱਦੁ ਬਣਾ ਗਈ 😂 ਵਾਹ ਬੇਟੀ ਵਾਹ ਮੋਜ਼ ਕਰਦੀ
    ਇਸੇ ਲਈ ਤਾਂ ਕਹਿੰਦੇ ਬੇਟੀ ਪੜ੍ਹਾਓ ਬੇਟੀ ਬਚਾਓ ਨਾਰੀ ਸ਼ਕਤੀ ਜ਼ਿੰਦਾਬਾਦ 💪

  • @kamalahdan4654
    @kamalahdan4654 2 года назад +9

    Well done to journalism .

  • @sohidairyfarm120
    @sohidairyfarm120 2 года назад +21

    ਕੁੜੀ ਤਾਂ ਕੈਸ਼ੀਅਰ ਬਣ ਗਈ 😂😂😂

    • @kiran2037
      @kiran2037 2 года назад

      😂😂😂ਮੈਨੂੰ v ਕੈਸ਼ ਦੇਦੇ ਭੈਣੇ 😂😂😂

  • @ludhianaaseelclub7817
    @ludhianaaseelclub7817 2 года назад +125

    ਮੈਨੂੰ ਤਾ ਲਗਦਾ ਇਹ ਕੁੜੀ ਬੈਂਕ ਵਿੱਚ ਝਾੜੂ ਪੋਚਾ ਲਾਉਦੀ ਮੈਨੇਜਰ ਬਣ ਗਈ।

  • @rajivsherkhan6881
    @rajivsherkhan6881 8 месяцев назад +2

    ਭੈਣੇ ਗਲਤੀ ਤੇਰੀ ਹੈਂ। ਤੂੰ ਮਾਫੀ ਮੰਗ ਲੈ ਸਾਰੇ ਤੇਰੇ ਤੋਂ ਵੱਡੇ ਨੇ ਨਾਲੇ ਪਿੰਡ ਵਾਲੇ ਆਪਣੇ ਹੀ ਲੋਕ ਨੇ ਮਾਫ਼ ਕਰ ਦੇਣਗੇ। ਤੇ ਅੱਗੇ ਤੋ ਨਾ ਪਈ ਐਸੇ ਮਸਲੇ ਵਿੱਚ। ਤੇ ਪੁਲਿਸ ਨੂੰ ਇਸ ਦੇ ਪਿੱਛੇ ਜੋ ਗਰੋਹ ਹੈ ਉਹਦੀ ਭਾਲ ਵੀ ਕਰਨੀ ਚਾਹੀਦੀ ਹੈ। ਤਾਂ ਜੋ ਕੋਈ ਹੋਰ ਵੀਰ ਐਵੇ ਕਿਸੇ ਨੂੰ ਚੈਕ ਦੇ ਕੇ ਵੱਡੀ ਮੁਸੀਬਤ ਵਿੱਚ ਨਾ ਫਸ ਜਾਵੇ

  • @onlyg.k8271
    @onlyg.k8271 2 года назад +74

    ਬਾਈ ਨੇ ਤਾਂ 40ਮਿੰਟ ਦੀ ਵਧੀਆ ਫਿਲਮ ਬਣਾ ਰੱਖੀ ਆ 😂😂😂😂😂😂😂