Ik veer mainu lgda tyre vdde paun nl v hunda overheat kiok slipping ghtt ho jandi tractor te load bnea e rehnda ,,,, jive 14-9-28 di jga 15-9-28,16-9-28
Coolant hareek saal vaad new pao .... kyu ke pani vich jehda shorra hunda oh coolant di quality kharab karr dinda ... radiator da pani kad ke new colant & pani pao ..
Motor da starter v check kro kitte shotta ta nhi laea hoea ... ja fer starter dia pattia saaf karvao ... starter vadda la ke dekho ... sade nal v eda he hoi c .
Jiine volt te motor bajhi hoi aa one voltage he rakho ... 415 volt toh zyada na kro trectordi,race de ke ... nhi ta trector lamb marru ... te motor v sarr sakdi aa
👍👍👍👍👍
ਧਨਵਾਦ ਵੀਰਾਂ ਮੇਰਾ ਵੀ ਇਹੀ ਸਵਾਲ ਸੀ ਕੲਈ ਵਾਰ ਕਮੈਟ ਕੀਤਾ ਸੀ
Mera preet garam a ni hunda 2023model.. akhbaar la k sui chkda ..nhi tan thale hi rehndi .. ki kaarn ho skda
Ik veer mainu lgda tyre vdde paun nl v hunda overheat kiok slipping ghtt ho jandi tractor te load bnea e rehnda ,,,, jive 14-9-28 di jga 15-9-28,16-9-28
Bai ji sat siri Akal ji
ਇੰਜਣ ਦੀ ਬਨਾਬਤ ਠੀਕ ਨਾ ਹੌਬੇ ਤਾ ਓਸ ਨੂੰ 2 ਰੇਡੀਟਰ ਲੱਗ ਸਕਦੈ p reply
Good information
Nice information bro 👍
ਬਾਈ ਜੀ ਜੇ hose pipe ਖਰਾਬ ਜਾਂ ਚੋਕ ਹੋਣ ਤਾਂ ਵੀ ਟਰੈਕਟਰ ਗਰਮ ਹੁੰਦਾ ਹੈ 🙏🙏
Sade tractor de radiator vich air da pressure kyon bnda y ke dhakan khrab ho skda je kise nu jankari h tn dseo
Radiator de cap kol overflow ala pipe band ho skda
@@Harman3600-2 o tn sahi aa y tanki chon pani b chkda
@@jhordgillfarm bai radiator vale nu dikhaooo …. Gas kit do problem v Shayad ho skdi a
Very nice information...
ਵੀਰ ਜੀ ਮੇਰੇ ਕੋਲ ਐਟਰ ਆ 1986 ਮਾਡਲ ਡੀ ਆਈ ਕਰਨ ਤੋ ਬਾਅਦ ਕਦੇ ਗਰਮ ਨਹੀ ਹੁੰਦਾ
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ 👌👌
👌👌👌👌👌
Ik reason sensor v khrab hojanda kyi vari
Bhai MASSEY 245 50 HP BANK UP TORAK KITNI H
Coolant hareek saal vaad new pao .... kyu ke pani vich jehda shorra hunda oh coolant di quality kharab karr dinda ... radiator da pani kad ke new colant & pani pao ..
Veer ji tusi bijjuaa di glla te dhayan na dyo kro....me ta fan ha aap ji di soch da....luv u bai.....keep it up bro.
From Sri Ganganagar.....
Right bro
Very nice
Belt madi quality di layi c Swaraj compaine ne...20 mint tractr chal k belt km sad jandi c...
ਜਿਸ ਨੇ ਪੁਰਾਣੇ ਟਰੈਕਟਰ ਤੇ ਟਰਬੋ ਲੌਣੀ , ਉਹ OIL COOLER ਵੀ ਲਾਵੋ , OIL COOLER ਬਹੁਤ ਤਰਾਂ ਦੇ ਹੁੰਦੇ ਆ , ਕਈਆ ਨਾਲ OIL PUMP ਵੀ ਵੱਡਾ ਕਰਨਾ ਪੈਂਦਾ ਹੈ।
Apna v garm hunda c...vad ch sali belt change kri water body di ...mud ni garm hoyea
Good jankare
Luv u veerji.....aap ji di soch nu salute
Bai radiator de cap bare detail ch daso
ਬਹੁਤ ਵਧੀਆ ਜਾਣਕਾਰੀ bro
Write as
ਸਤਿ ਸ੍ਰੀ ਅਕਾਲ ਵੀਰ ਜੀ ਪਿੰਡ ਚੱਠਾ
Veer eada de video paya karo bot vadia
855 di perfect RPM on Bahi teh
Nice video 👌👌👌
ਬਹੁਤ ਵਧੀਆ ਜੀ
Y kimep
Pata lgu ki karn aa
Coolant da role vi daso
Coolant pani di bhaaf nhi banan dinda te thand vich pani nu jaman nhi dinda ... ikko jiha rakhda pani nu
Veery nice
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਪਿੰਡ ਮਾਣੂੰਕੇ ਗਿੱਲ 👍👍👍 ਮੋਗੇ ਵਾਲੇ 🙏 ❤❤❤🎉🎉🎉🎉🎉
ਇੱਕ ਦਿਨ ਬਾਈ ਆਪਾ ਪਨੀਰੀ ਨੂੰ ਪਾਣੀ ਲਾਉਣ ਲਈ ਜਨਰੇਟਰ ਲੈ ਕੇ ਗਏ ਸੀ। 855 ਟ੍ਰੈਕਟਰ ਨੂੰ ਮਲਟੀਸਪੀਡ ਦੂਜੇ ਗੇਅਰ ਵਿੱਚ 1100 ਚੱਕਰ ਤੇ ਚਲਾਇਆ ਸੀ ਮੋਟਰ ਚੱਲਣ ਤੇ 200 ਚੱਕਰ ਤੋੜ ਕੇ 900 ਚੱਕਰ ਤੇ ਚੱਲੀ ਗਿਆ। ਟ੍ਰੈਕਟਰ ਅੱਧੇ ਘੰਟੇ ਵਿੱਚ ਹੀ ਗਰਮ ਹੋ ਗਿਆ ਸੀ ਫ਼ੇਰ ਰੇਡੀਏਟਰ ਤੇ ਪਾਣੀ ਪਾ ਕੇ ਠੰਡਾ ਕੀਤਾ। 2 ਸਾਲ ਹੋ ਗਏ ਆਪਾ ਥਰਮੋਸਟੇਟ ਵਾਲਵ ਕੱਢਿਆ ਹੋਇਆ। ਰੇਡੀਏਟਰ ਵਿੱਚ ਕੁਲੇਂਟ ਵੀ ਪੂਰਾ ਸੀ ਮੇਰੇ ਹਿਸਾਬ ਨਾਲ ਪਰਾਲੀ ਲੱਗਣ ਕਰਕੇ ਰੇਡੀਏਟਰ ਚੋਕ ਹੋ ਸਕਦਾ। ਤੁਹਾਡੇ ਹਿਸਾਬ ਨਾਲ ਕੀ ਦਿੱਕਤ ਹੋ ਸਕਦੀ ਆ। 1 ਘੰਟੇ ਵਿੱਚ 10 ਲੀਟਰ ਤੇਲ ਖਾ ਗਿਆ ਸੀ।
Belt dhili hogi honi??? Ja air cylinder bki radiator chowk v ho skda???
@@prabhchahalvlogg7307 ਬੈਲਟ ਤਾਂ ਬਾਈ ਪੂਰੀ ਟਾਈਟ ਆ ਮੈਨੂੰ ਰੇਡੀਏਟਰ ਚੋਕ ਲਗਦਾ ਜਾ ਵਾਲਵ ਕੱਢੇ ਹੋਣ ਕਰਕੇ ਗਰਮ ਪਾਣੀ ਓਥੇ ਹੀ ਘੁੰਮਦਾ ਹੋ ਸਕਦਾ।
Motor da starter v check kro kitte shotta ta nhi laea hoea ... ja fer starter dia pattia saaf karvao ... starter vadda la ke dekho ... sade nal v eda he hoi c .
Radiator te pressure pani maar ke saaf kro ...
Jiine volt te motor bajhi hoi aa one voltage he rakho ... 415 volt toh zyada na kro trectordi,race de ke ... nhi ta trector lamb marru ... te motor v sarr sakdi aa
🙏🙏
ਬਾਈ ਟਰਬੋ ਜਿੰਨੀ ਜਿਆਦਾ ਵੱਡੀ ਹੋਊ ਉਸਨੇ ਕੰਮ ਘੱਟ ਕਰਨਾਂ ਜਿੰਨੀ ਛੋਟੀ ਟਰਬੋ ਉਨਾਂ ਜਿਆਦਾ ਕੰਮ ਕਰਦੀ ਆ ਟਰਬੋ ਵਾਲਾ ਪੁਆਂਇੰਟ ਸਹੀ ਨਹੀ ਆ
bai Turbo vaddi Hon nal Jayda Pressure Ban da …. Fr Garam hawa Pistona Te jandi a jihde nal Heat hunda … je turbo vaddi loni ta Intercooler jruri a❤️
@@Harman3600-2 ਬਾਈ ਵਹਿਮ ਆ ਕੇ ਵੱਡੀ ਟਰਬੋ ਜਿਆਦਾ ਕੰਮ ਕਰਦੀ ਆ
@@Harman3600-2 ਵੱਡੀ ਟਰਬੋ ਤਵੀਆਂ ਮੁਕਾਬਲੇ ਟੋਚਨਾਂ ਤੁ ਕੰਮ ਕਰਦੀ ਆ ਕਿਉਕਿ ਵੱਡੀ ਟਰਬੋ ਕੰਮ ਹੀ 2500 rpm ਤੋ ਉਪਰ ਕਰਦੀ ਆ ਤੇ ਵਾਹੀ ਚ ਤੁਸੀ ਏਨੇ ਚੱਕਰ ਕਰ ਨਹੀ ਸਕਦੇ ਫੈਕਟ ਆ ਆਪ ਲਾਈ ਹੋਈ ਆ ਟਰਬੋ
@@DaljeetBhullar5502 bai jayda kam Ni kehria mai …. mai just eve kiha v Vaddi Turbo Garam krdi. tractor nu…. thats it👍❤️
@@Harman3600-2 ਕਿਉ ਗਰਮ ਕਰਦੀ ਵੱਡੀ ਟਰਬੋ ਕਾਰਨ ਵੀ ਦੱਸੋ
First view and comment
First
Nice content bro❤❤love from ludhiana❤❤
Very nice
❤❤❤❤