what if i want to change the size of my Tractor tyres ਟਰੈਕਟਰ ਦਾ ਟਾਇਰ ਸਾਈਜ਼ ਬਦਲਣ ਸੰਬੰਧੀ

Поделиться
HTML-код
  • Опубликовано: 21 дек 2024

Комментарии • 75

  • @billa_oye_24
    @billa_oye_24 Год назад

    Good job 👍 Bai ji . Bhut vdiya jaankari ❤❤❤

  • @bhagwansinghbhagwan4357
    @bhagwansinghbhagwan4357 Год назад +3

    ਬਹੁਤ ਵਧੀਆ ਵੀਰ ਜੀ

  • @Gyani_baba_60
    @Gyani_baba_60 Год назад

    ਬਹੁਤ ਵਧੀਆ ਜਾਣਕਾਰੀ

  • @desivloggers9144
    @desivloggers9144 Год назад

    Good information brother God bless u

  • @GhoghaSinghFatehabadiya9828
    @GhoghaSinghFatehabadiya9828 Год назад +2

    Very nice video veer ji

  • @varinderbhangu3293
    @varinderbhangu3293 Год назад +5

    Brother ik video crone pinion te pao kayi bande kehnde ne ki tractor nu sajje passe nu modne naal crone te fark painda ya plz dassiyo jarur

  • @amardeepsinghbhattikala189
    @amardeepsinghbhattikala189 Год назад

    Sat shri akal veer ji dhanwad jankari dan lyi

  • @kirandeepsinghbrar3787
    @kirandeepsinghbrar3787 Год назад

    Very nice work 👍👌

  • @gurvinderromana3663
    @gurvinderromana3663 Год назад +1

    Asi farmtrac de 14 ale pae a g pehla 13 ale se g bhut vadia khachai karda g . Pehla 1 High vich chalda c g hun 4 low vich chalda

  • @LakhwinderChatha-bi2fk
    @LakhwinderChatha-bi2fk Год назад +2

    ਸਤਿ ਸ੍ਰੀ ਅਕਾਲ ਵੀਰ ਜੀ

  • @gurlagansingh
    @gurlagansingh Год назад +2

    Good information bro 👍 👌

  • @hdeepvsyarr7812
    @hdeepvsyarr7812 Год назад

    Farm track 60 de 14.9.28 de badel k 16.9.28 de pa dea fer koi nuksan ta nahi kar da tractor nu

  • @tarnveerdhaliwal
    @tarnveerdhaliwal Год назад

    Y 4×4 tractor di saambh sambhaal di video paado kida service krni aa appn kida ghr care krr skde aa kina oil pnda front hisse ch eda di video bnao

  • @sandeepdhillon6719
    @sandeepdhillon6719 Год назад

    ਕੀ ਹਾਲ ਹੈ ਜੀ 🙏🙏

  • @bluepen215
    @bluepen215 Год назад +1

    Bai kheti ch profit te videos bnao

  • @tarnveerdhaliwal
    @tarnveerdhaliwal Год назад

    Kine ghnte baad front axcel da oil change krna

  • @ravidhanesar2372
    @ravidhanesar2372 Год назад +1

    Ik veer kareena group bare sari jankari deo ke aa eh ke ke km ne

  • @harpreetsaini3347
    @harpreetsaini3347 Год назад

    🙏🙏🙏🙏

  • @ravidhanesar2372
    @ravidhanesar2372 Год назад +1

    Vdiaa km krda veere log pta nhi keo fr be chiid jande ne kinea km dea galaa hundi aa ne video ch jeonda reh rab lambi Umar kre

  • @gursevakgill6289
    @gursevakgill6289 Год назад

    Bai g ik swal a 855 3 speed 16 de tyre vala 2 speed 855 nalo load jyada kyu manda

  • @malwa3156
    @malwa3156 Год назад +3

    Nhi 4 wheel dee tyre nhi change krr sakde ji
    Ohda ik formula hundaa dono tyre change krne phengyy
    Hrek tractor de model te gear system de hisab naal formula vi alag alag hunda ji
    Baki nice aa ji
    Kareena group ch (kareena)daa ki meaning aa ji jrur daso

  • @MandeepSingh-gn7ri
    @MandeepSingh-gn7ri 7 месяцев назад

    Jutti je vaddi pa lao paair de naap nalo ta oh aukha hi krdi hundi aa .iss lyi paair de naap de jutti hi sahi hundi aa.paair to vaddi jutti turn nhi dindi vir.😂😂😂

    • @Dinfotainmentlive
      @Dinfotainmentlive  7 месяцев назад

      Viah ton baad tuhadi marji di hi pauni a veer , hun tan najare lai laindo

  • @mantarbrar5975
    @mantarbrar5975 Год назад

    ❤ nice video

  • @Gorasandhu1575-oe1jt
    @Gorasandhu1575-oe1jt Год назад

    🙏🙏🙏

  • @jobanpreetsingh719
    @jobanpreetsingh719 Год назад

    👌👌👌

  • @GurinderSingh-qb8ub
    @GurinderSingh-qb8ub Год назад

    Sirra

  • @abaygill8241
    @abaygill8241 Год назад

    Sonalika 50 da blow bhut marda g ki chkr

  • @pb05wala05
    @pb05wala05 Год назад

    👍👍👍

  • @baljeetdhillon5911
    @baljeetdhillon5911 Год назад

    Bai sade pind swaraj de 14 de 16 de pawate nali murle 10016 de

  • @sartajsinghpannu9700
    @sartajsinghpannu9700 Год назад

    575 18 model hai veer ji 14 da paa sakde??

  • @GurinderSingh-qb8ub
    @GurinderSingh-qb8ub Год назад

    Love 💕 you jatta

  • @punjabishorts01111
    @punjabishorts01111 Год назад

    Veer mera kol massey 9500 smart aa ohde vech silent silence aunda kehre tractor da silencer lva ke aavaj vedia bne

  • @rohitgodara7828
    @rohitgodara7828 Год назад

    ♥️♥️♥️♥️♥️

  • @jagjeetsingh1432
    @jagjeetsingh1432 Год назад

    Bai ji farmtrac 60 atom series ale tractor barre vi dso kiwe ,thanwaad

  • @BrarInfotainment
    @BrarInfotainment Год назад +4

    96 ਮਾਡਲ 855 ਨੂੰ ਕੰਪਨੀ ਦੇ 13 ਦੇ ਟਾਇਰ ਨੇ, 14 9 28 ਪੈ ਸਕਦੇ ਨੇ ? ਜੇ ਕਿਸੇ ਨੇ ਪਵਾਏ ਹੋਏ ਨੇ ਤਾਂ ਰਿਪਲਾਈ ਜ਼ਰੂਰ ਕਰਿਓ ।

    • @PBRecorders
      @PBRecorders Год назад

      Sonalika de pae hoe aa 2000 de 13 de ae c hun ode 14.9-28 de pate

    • @BrarInfotainment
      @BrarInfotainment Год назад +1

      @@PBRecorders engine ਤੇ ਕੋਈ ਫਰਕ ਪਿਆ ਮਤਲਬ ਕੇ ਲੋੜ ਤਾਂ ਨੀ ਵਧਿਆ ?

    • @amanthind128
      @amanthind128 Год назад +1

      koi faidya nhi y 1high ch shi chlda but thorra load mnnda te 2high nhi lnnda bki phla wargi performance nhi rhndi

    • @SahilSahil-xd6bd
      @SahilSahil-xd6bd Год назад

      22 pto de kam ch aukha hou ga jime rotavator te tractor da tora vadd ju Baki old 855 da tora vadd hunda jine rakhe ona nu.pta

    • @amanthind128
      @amanthind128 Год назад +2

      @@SahilSahil-xd6bd hnji veere apne kol old hi aa

  • @gurvinderdhaliwal02720
    @gurvinderdhaliwal02720 Год назад

    Radial bare v bana y

  • @bogasidhutalwandi576
    @bogasidhutalwandi576 Год назад

    ❤❤❤❤❤

  • @kuldeepsidhu1149
    @kuldeepsidhu1149 Год назад

    👌🙏🙏

  • @amanmathoda13
    @amanmathoda13 Год назад

    969 di de seeti vajan laani aa ji us baare dssdo ji 🙏🏻

  • @vraichgurtejsingh4679
    @vraichgurtejsingh4679 Год назад

    Vir g agle tyre 3 line guddi vale theek rehnde hn ja 4 line guddi vale. Kehri guddi nl tractor raila murhda hai g.

  • @pubgglobalgrouppubglovers8153
    @pubgglobalgrouppubglovers8153 Год назад +1

    Veer ਜੀ ਸਤਸ਼੍ਰੀ ਆਕਾਲ ਜੀ ਵੀਰੇ ਇੱਕ ਗੱਲ ਦਸਿਓ ਮੇਰੇ ਕੋਲ jd 5610 75hp ਟਰੈਕਟਰ a ਉਸਦੇ ਫਰੰਟ ਟਾਇਰ 11.2.24 ਦੇ ਹੈ ਤੇ ਪਿੱਛਲੇ 16.9.30 ਦੇ। Je ਇਸਦੇ ਪਿੱਛਲੇ ਟਾਇਰ 18.4.30 ਦਾ ਪੈਣਾ ਹੋਵੇ ਰਿਮ v ਬਦਲਣਾ ਪਊਗਾ ਯ ਏਦਾ ਹੀ ਪੇਜੁ ਤੇ ਯ ਕੋਈ ਫਰਕ ਪਊਗਾ ਅਗਲੇ ਟਾਇਰ ਨੂੰ ਜਿੱਦਾ ਨਵੇਂ ਮਾਡਲ ਦੇ ਹੁਣ tyre size ਆਉਂਦਾ 12.4.24 ਤੇ 18.4.30 ਯ ਏਦਾ ਫਰੰਟ v 12 .4 wale ਪਾਉਣੇ ਪੈਣਗੇ

    • @malwa3156
      @malwa3156 Год назад

      Nhi baii naa paoo je 18 de pvone taa murle v change karne phen gyy
      Osdaa ik formula hundaa ji ode hisab naal charo tyre badlne phnge

    • @pubgglobalgrouppubglovers8153
      @pubgglobalgrouppubglovers8153 Год назад

      @@malwa3156 ਮਤਲਬ je 18 de 0ਆਉਣੇ ਮੂਹਰਲੇ v 12 de ਪਾਉਣੇ ਪੈਣੇ ਇਹ ਤੇ ਸਮਜ ਗਏ ਰਿਮ change ਦੀ ਗੱਲ ਇਹਨਾ ਰਿਮ ਤੇ ਚੜ ਜਾਣਗੇ ਤਾਂ ਰਿਮ ਵੀ ਬਦਲਣੇ ਪੈਣਗੇ। ਓਦਾ ਅਸੀਂ ਜਿਆਦਾ use ਨਹੀ ਕਰਦਾ 4X4 ਸਿਰਫ je ਕਿਤੇ ਲੋੜ ਪਵੇ ਤਾਂ ਹੀ ਨਹੀਂ ਤੇ 4X2 hi jyada ਚਲਾਇਦਾ

  • @arshdeepsinghgill3148
    @arshdeepsinghgill3148 Год назад +1

    Bai 14 to16 kar sakde aa

    • @Gyani_baba_60
      @Gyani_baba_60 Год назад +1

      ਬਾਈ 14 ਤੋਂ 16 ਹੋ ਸਕਦਾ ਪਰ ਟਰੈਕਟਰ ਦੱਬਣ ਲੱਗ ਜਾਂਦਾ ਥੋੜਾ ਜੇਹਾ
      ਅਸੀਂ 855 ਦੇ 14 ਤੋਂ 16 ਕੀਤੇ ਆ ਦੱਬਦਾ ਆ ਹੁਣ ਥੋੜਾ ਥੋੜਾ

  • @sidhuagriclturefarm
    @sidhuagriclturefarm Год назад +1

    16.9.28 da te 16.9.30.da kina ku fark aa

  • @karansheoran5173
    @karansheoran5173 Год назад

    855 vich 15 de shi h kya

  • @baljindersran250
    @baljindersran250 Год назад

    Hlo

  • @SantaSingh-d7r
    @SantaSingh-d7r Год назад

    Veer fark te penda a tu bave man ja na man

  • @jagsirbrar9265
    @jagsirbrar9265 Год назад

    ਬਾਈ ਜੀ ਜਦੋ ਕਲਟੀਵੇਟਰ ਮਾਰਦੇ ਆ ਤਾਂ ਟਰੈਕਟਰ ਕਲੱਚ ਵਾਲੇ ਪਾਸੇ ਹੀ ਮੋੜਨਾ cahida ਜਾ ਬ੍ਰੇਕ ਵਾਲੇ ਪਾਸੇ ਮੈਂ ਹੱਲ ਮਾਰਦਾ ਬ੍ਰੇਕ ਵਾਲੇ ਪਾਸੇ ਮੋੜਦਾ ਸੀ ਕਈ ਕਹਿੰਦੇ ਸੈਟਿੰਗ ਹੀ ਕਲੱਚ ਵਾਲੇ ਪਾਸੇ ਮੋੜਨ ਲਈ ਬਣੀ ਹੁੰਦੀ ਆ ਮਗਰਲੇ ਹਿੱਸਾ ਦੀ ਬਾਈ ਕਮੈਂਟਾਂ ਵਿਚ ਦੱਸੋ ਕਿਹੜੇ ਪਾਸੇ ਮੋੜਨਾ cahida ਮੱਥੇ ਤੋਂ

    • @karamveirdhillon2047
      @karamveirdhillon2047 Год назад +4

      ਬਾਈ ਮੇਰੇ ਹਿਸਾਬ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਚਾਹੀਦਾ। ਖੱਬੇ ਹੱਥ ਵਹਾਈ ਦੀ ਆਦਤ ਇਸ ਕਰਕੇ ਚਲਦੀ ਆ ਕਿਉਂ ਕਿ ਪਹਿਲੇ ਸਮੇਂ ਬਲਦਾਂ ਨਾਲ ਵਹਾਈ ਹੁੰਦੀ ਸੀ। ਜੇਕਰ ਬਲਦਾਂ ਨਾਲ ਸੱਜੇ ਹੱਥ ਵਾਹੀ ਕਰਦੇ ਤਾਂ ਹੱਲ੍ਹ ਵਾਹਣ ਵਾਲੇ ਬੰਦੇ ਦੇ ਪੈਰ ਦੇ ਨਿਸ਼ਾਨ ਬਹੁਤ ਜਿਆਦਾ ਦਿਸਦੇ ਰਹਿੰਦੇ ਸੀ ਖੇਤ ਵਿਚ। ਖੱਬੇ ਹੱਥ ਵਹਾਈ ਚ ਬੰਦੇ ਦਾ ਇਕ ਪੈਰ ਹੀ ਞੱਗੇ ਥਾਂ ਞਿਚ ਆਉਂਦਾ ਤੇ ਇਕ ਪੈਰ ਅਣਵਗੇ ਥਾਂ। ਬਲਦ ਮਗਰਲਾ ਹਾਲੀ ਸੱਜੇ ਹੱਥ ਨਾਲ ਹਲ ਦਾ ਮੁੱਠਾ ਫੜਿਆ ਕਰਦਾ ਸੀ ਕਿੳ ਕਿ ਖੱਬੇ ਹੱਥ ਨਾਲ ਹੱਲ੍ਹ ਫੜਿਆ ਤਾਂ ਜਾ ਸਕਦਾ ਪਰ ਹਲ ਨੂੰ ਦੱਬਣਾ ਵੀ ਪੈਂਦਾ ਸੀ ਚੁੱਕ ਕੇ ਇਧਰ-ਉਧਰ ਵੀ ਰਖਣਾ ਪੈਂਦਾ ਸੀ। ਬਚਪਨ ਵਿਚ ਬਲਦ ਵਾਲੇ ਹਲ ਚਲਦੇ ਵੇਖੇ ਸੀ

    • @jagsirbrar9265
      @jagsirbrar9265 Год назад

      @@karamveirdhillon2047 thanks brother

  • @vishalsharma2229
    @vishalsharma2229 Год назад +1

    👌👌👌

  • @nanugoswami792
    @nanugoswami792 Год назад