Dhan dhan satguru ravidass maharaj ki jai Dhan dhan satguru swami sarwandass ji Maharaj ki Jai dhan dhan satguru swami Ramanand Ji Maharaj ki Jai dhan dhan satguru swami Niranjandass ji Maharaj ki Jai
Dhan dhan guru Ravidas ji maharaj ji ki Jai ho ji,🙏🏼🙏🏼🙏🏼🙏🏼🙏🏼🌹🌹🌹🌹🌹👍👍👍👍👍Jai Bheem Jai Guru Ravidas ji maharaj ji ki Jai ho ,Sub Sanguta ko guru Ravidas ji maharaj ji ke janamdin ki bahut bahut badhai ho ji 🙏🏼🙏🏼🙏🏼🙏🏼🙏🏼🌹🌹🌹🌹🌹👍👍👍👍👍😃
ਬਹੁਤ ਬਹੁਤ ਧੰਨਵਾਦ ਭਾਈ ਗੁਰਦੀਪ ਸਿੰਘ ਜੀ ਆਪਨੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਜਨਤੱਕ ਟੀਵੀ ਵਾਲਿਆਂ ਦਾ ਵੀ ਜੋਂ ਆਪ ਸੰਗਤ ਨੂੰ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਸਰਵਣ ਕਰਵਾਉਂਦੇ ਰਹਿੰਦੇ ਹੋ
ਮੇਰੇ ਵੀਰ ਧੀਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।
P
,..,
0
.
00¹
ਧੰਨ ਧੰਨ ਜਗਤ ਗੁਰੂ ਸਤਿਗੁਰੂ ਸ਼੍ੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਸਾਡੇ ਤੇ ਵੀ ਕਿ੍ਪਾ ਕਰੋ ਜੀ,,,
ਜੈ ਗੁਰੂਦੇਵ ਜੀ
🙏🏻🙏🏻♥️♥️♥️🙏🏻🙏🏻
ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੀਆਂ ਰਵਿਦਾਸੀਆ ਸੰਗਤਾਂ ਨੂੰ ਨਵੇਂ ਸਾਲ ਦੀਆਂ ਅਤੇ ਸਤਿਗੁਰੂ ਜੀ ਦੇ ਪਾਵਨ ਜਨਮ ਦਿਵਸ ਦੀਆਂ ਵਧਾਈਆਂ ਹੋਵਣ ਜੀ 🙏🏻🙏🏻🙏🏻🙏🏻
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ।। ਤੈ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ। 🙏🙏 ਧੰਨ ਧੰਨ ਗੁਰੂ ਰਵਿਦਾਸ ਜੀ।।🙏🙏 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।।🙏🙏 ਵਾਹਿਗੁਰੂ।।🙏🙏
🙏🏻🙏🏻🙏🏻🙏🏻
Jathedar ji ethas lai sukria tusi satnam ji da ucharn krke ithas to janu krvaiya. 👍🙏
ਜੈ ਗੁਰੂ ਦੇਵ ਜੀ
ਬਹੁਤ ਵਧੀਆ ਵੀਰ ਜੀ ਆਪ ਨੇ
ਸਤਿਗੁਰੂ ਰਵਿਦਾਸ ਮਹਾਰਾਜ ਜੀ
ਸਤਿਗੁਰੂ ਨਾਨਕ ਦੇਵ ਜੀ ਵਾਰੇ ਸਾਨੂੰ
ਇਤਿਹਾਸ ਵਾਰੇ ਚਾਨਣ ਦਾ ਯੋਗਦਾਨ ਪਾਇਆ
ਅਸੀਂ ਤੁਹਾਨੂੰ ਸਲੂਟ ਸਲਾਮ ਕਰਦੇ ਹਾਂ ਜੀ
ਢਾਡੀ ਵੀਰੋ ਰੱਬ ਤੁਹਾਡੀ ਚੜਦੀ ਕਲਾ ਰੱਖੇ ਵਾਹਿਗੁਰੂ' ਜੀ
ਜੈ ਗੁਰੂਦੈਵ ਜੀ
ਜੋ ਬੋਲੇ ਸੋਂ ਨਿਰਭੈਂ ਗੁਰੂਆਂ ਦੇ ਗੁਰੂ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਦਾ ਸਦਾ ਹੀ ਜੈ ਜੈ ਜੈ ਜੈ ਜੈ ਜੈ ਜੈ ਕਾਰ ਕਰੋ ਜੀ
Phi
( ਜੈ ਗੁਰਦੇਵ ਜੀ )
Dhan Dhan Shri guru Ravi dass Maharaj g
ਜੋ ਬੋਲੇ ਸੋ ਨਿਰਭੈ
ਜਗਤਗੁਰੂ ਰਵਿਦਾਸ ਮਹਾਰਾਜ ਦੀ ਜੈ।
ਜਾਣਕਾਰੀ ਦੇਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ 🌷🙏
JAI GURUDEV DHAN GURUDEV
( ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕਿ ਜੈ )
( ਜੈ ਗੁਰੂਦੇਵ ਧੰਨ ਗੁਰੂਦੇਵ ) ( ਜੈ ਭੀਮ ਜੈ ਭਾਰਤ ) ( ਜੈ ਸੰਵਿਧਾਨ ) ( ਜੈ ਸੰਤਾਂ ਦੀ ) ( ਜੈ ਵਾਲਮੀਕਿ ਜੀ )
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰੂ ਦੇਵ ਜੀ ਸਚਾਈ ਜਾਹਰ ਹੋਣੀ ਸ਼ੁਰੂ ਹੋ ਗਈ
@Jeet Singh
m
Ryt bro
@Jeet Singh g5
@Jeet Singh q1qqqqq1q1q
Jai guru Ravidass Maharaj ji 🙏🥰🙏🙏 jai guru dev ☺️ dhan guru dev ☺️🙏🥰🙏
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏🌹🌹
🌹🌹🙏🙏 Dhan Dhan Satguru Ravidass Ji Maharaaj 🙏🙏🌹🌹🌹
🙏🌹ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਭ ਤੇ ਮਿਹਰ ਕਰਨਾ🌹🙏
ਧਨ ਗੁਰੂ ਰਵਿਦਾਸ ਜੀ ਮਹਾਰਾਜ 🙏🏻🙏🏻🙏🏻🙏🏻🙏🏻❤❤🌹🌹🌹🌹🌹🌹🌹🌹🙏🏻🙏🏻🙏🏻
😮😮😮😮 1:24
🌹🌹🌹 jai gurudev ji dhan dhan satguru ravidas maharaj ji ki jai 🌹🌹🌹bahut vdia itihaas daseya ji very good Veer ji 🌹❤️❤️❤️❤️❤️❤️
🙏Dhan Guru Ravidass ji 🙏 Dhan Guru Nanak Dev ji..🙏baba mehar rakhi sariyan te..
Ni hu
🙏🙏🙏🙏 ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏🙏🙏 ਜੈ ਗੁਰੂਦੇਵ ਧੰਨ ਗੁਰੂ ਦੇਵ ਜੀ ਆਪਣੇ ਬੱਚਿਆਂ ਤੇ ਕਿਰਪਾ ਕਰਕੇ ਜੀਵਨ ਸਫਲ ਕਰਨ ਜੀ 🙏🙏🙏🙏🙏 ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏👍 ❤️❤️👍
Bhai sahb tusi great ho such sahmne rakhya ha dhan guru ravidas Maharaj g
🙏 ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ 🙏
Dhan dhan satguru Ravidas Maharaj ji kirpa karo aap jio Garib Nawaz sacche satguru jio kripa Karo Maharaj Ravidas jio
ਬਹੁਤ ਹੀ ਵਧੀਆ 🙏🙏ਸਾਰੰਗੀ ਵਾਦਕ ਵੀਰ ਨੂੰ ਬੇਨਤੀ ਹੈ ਕਿ ਸੁਰ ਸਾਥੀਆਂ ਨੂੰ ਵੇਖ ਕੇ ਲਾਇਆ ਜਾਵੇ ਜੀ 👌👌🙏🙏
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🌺🌺🌺🌺🌹🌹🌹🌹🌹
Dhan Dhan satguru shri guru Ravidass ji shakti Amar Rahe Amar Rahe Amar Rahe
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਜੈ ਗੁਰੂ ਦੇਵ ਜੀ
Na koi aya te na koi auna guru ravidas varga 🙏🙏dhan dhan shri guru ravidas ji maharaj ji mehar kr do sade te v ,🙏
ਜੈ ਗੁਰੂਦੇਵ ਧੰਨ ਗੁਰੂ ਦੇਵ ਜੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ।
Guru maharaj aap Ji noo chardikla vich rakhe ji
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ। 🙏🙏🙏🙏🙏🌹🌹🌹🌹🌹
ਬਹੁਤ ਹੀ ਵਧੀਆ ਜੀ ਤੁਸੀਂ ਇਤਿਹਾਸ ਵਾਰੇ ਸਾਰੀ ਸੰਗਤ ਨੂੰ ਜਾਣੂੰ ਕਰਵਾਇਆ ਜੈ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਜੈ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ੴਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਜੈ ਗੁਰੂ ਦੇਵ ਜੀ ਧਨ ਗੁਰੂ ਦੇਵ ਜੀ ਗੁਰਪੁਰਬ ਦੀਆਂ ਸਭ ਨੂੰ ਲਖ ਲਖ ਵਧਾਈਆਂ ਹੋਣ ਜੀ🙏🙏🙏🙏🙏🌻🌻🌻🌻🌻
ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ
ਜੇ ਵੀਰ ਆਪਣੇ ਵਿੱਚ ਨਹੀਂ ਬੋਲਦੈ ਇਹ ਹਿੰਦੂ ਦਾ ਸ਼ਬਦ ਵਾ ਜੈ ਨਾਅਰੇ ਤਾ ਨੈਤੈ ਮਤਰੀ ਆਮ ਲੋਕਾ ਤੈ ਲਾਏ ਜਾਂਦੇ ਧੱਨ🌻ਸ਼ੀਰੀ ਗੁਰੂ ਰਵਿਦਾਸ ਜੀ
ਸਤਿਨਾਮ ਸੋਹੰ ਹਰਿ 🙏 ਜੈ ਗੁਰੂਦੇਵ ਧੰਨ ਗੁਰੂਦੇਵ ਜਿਊ 🙏 ਨਾਂਮ ਤੇਰੋ ਆਰਤੀ ਸਤਿਨਾਮ ਹੈਂ ਹਰਿ ਭੋਗ ਤੁਹਾਰੇ 🙏❤️❤️❤️❤️❤️🙏
HE
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ
ਜੋ ਬੋਲੇ ਸੋ ਨਿਰਭੈ ਸੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਕਸ਼ਮੀਰ ਸਿੰਘ
Dhan Dhan Guru Ravidass Ji Maharaj Di Sab Te Apani Kirap Karani Guru Dev Dhan Guru Dev Ji
🌹 Satnam 🙏 Satnam 🙏 jay Satgur Ravidass Pita ji 🌹🌹🌹🌹🌹🌹🌹🌹🌹
Dhan Dhan Gurua De Guru Sant Shiromani Jagatguru Satguru Ravidass Ji Maharaj 🙏🏻
Dhan Dhan Satguru Ravidass maharaj ji ki jai
Dhan dhan satguru ravidass maharaj ki jai Dhan dhan satguru swami sarwandass ji Maharaj ki Jai dhan dhan satguru swami Ramanand Ji Maharaj ki Jai dhan dhan satguru swami Niranjandass ji Maharaj ki Jai
ਪਤੰਦਰ ਆਪਣੇ ਵਿੱਚ ਕਿਸੀ ਦੀ ਜੈਅ ਨਹੀਂ ਬੋਲਦੈ ਧੰਨਗੁਰੂ ਰਵਿਦਾਸ ਜੀ ਮਹਾਰਾਜ ਬੋਲੋ ਜੇਅ ਆਮ ਨੇਤਾ ਲੋਕਾਂ ਨੂੰ ਬੋਲਦੈ ਨੈ ਜਾ ਫਿਰ ਹਿੰਦੁ ਧਰਮ ਵਿੱਚ ਜੇਅ ਬੋਲਦੈ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸ ਦੈ ਮੁਤਾਬਕ ਜੈ ਨਹੀਂ ਬੋਲਣਾ
Jai guru dev ji.dhan gur dev 🙏🙏🙏🙏
🙏🙏ਬਹੁਤ ਜਨਮ ਬਿਛੁਰੇ ਤੇ ਮਾਧੋ ਇਹ ਜਨਮ ਤੁਮਹਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੁ ।🏵️🌹🙏🙏
Dhan Dhan Jagat guru Ravidaas Maharaj ji,,, 🙏🙏
जो बोले सो निर्भय
-बोलो सतगुरु रविदास महाराज की जय हो।
🙏🙏🙏🙏🙏
Jai guru dev g
Jai guru dev ji 🙏🙏🙏
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਬਹੁਤ ਧੰਨਵਾਦ ਜੀ ਢਾਡੀ ਜਥੇ ਦਾ ਜਿਨਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ
🙏Jai Guru Dev ji Dhan Guru Dev ji 🙏🙏🙏🙏🙏🌹🌹🌹🌹🌹
ਭਾਈ ਗੁਰਦੀਪ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਜੀ
सत श्रीअकाल जी मैं ढाडी जत्थे दा बहुत बहुत धन्यवाद करदा हां वाहेगुरु चड़दी कला च रखे
ਜੈ ਗੁਰੂ ਦੇਵ ਜੀ
Jai guru dev ji 🙏🏻🙏🏻🙏🏻🙏🏻🙏🏻
ਜੈ ਗੁਰੂ ਦੇਵ ਧੰਨ ਗੁਰੂ ਦੇਵ। ਗੁਰੂ ਰਵਿਦਾਸ ਜੀ ਅਤੇ ਗੁਰੂ ਨਾਨਕ ਦੇਵ ਜੀ ਦੋਵੇਂ ਕਰਾਂਤੀਕਾਰੀ ਸੀ। ਜਿਨਾਂ ਨੇ ਲੋਕਾਂ ਨੂੰ ਜਿੰਦਗੀ ਢੰਗ ਦੱਸਿਆ।
Jo aj tak kise ne nahi dadiya o sach tuci sangata de naal sanja kita. Sangata v es sach to anjaan c. Satnam waheguru.
ਬਹੁਤ ਹੀ ਵਧੀਆ ਇਤਿਹਾਸਕ ਵਖਾਣ ਕਵਿਸ਼ਰੀ ਰਾਹੀਂ ਢਾਡੀ ਸਾਹਿਬਾਨ ਨੇ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਕੀਤਾ।ਕਮਾਲ ਦੀ ਜਾਣਕਾਰੀ ਧੰਨਵਾਦ ਜੀਓ।
ਬਹੁਤ ਵਧੀਆ ਬਾਬਾ ਜੀ
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸੱਭ ਤੇ ਮੇਹਰ ਭਰਿਆ ਹੱਥ ਰੱਖਿਓ
ਸਤਨਾਮ ਵਾਹਿਗੁਰੂ ਜੀ ਜੈ ਗੁਰੂ ਦੇਵ
ਬਹੁਤ ਵਧੀਆ ਜਾਣਕਾਰੀ ਦਿਤੀ ਮਨ ਖੁਸ਼ ਹੋਗਿਆ
very good g
ਗੁਰੂ ਜੀ ਸਭ ਤੇ ਕਿ੍ਰਪਾ ਰਖਨ
ਧੰਨ ਧੰਨ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੈ ਗੁਰੂਦੇਵ ਜੀ 🙏🙏🙏
Jai gurudev
ਧੰਨ ਗੁਰੂ ਦੇਵ ਜੀ
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ। ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ
ਜੋ ਸੰਗਤ ਗੁਰੂ ਰਵਿਦਾਸ ਜੀ ਦੀ ਸਾਖੀ ਸੁਣ ਰਹੇ ਹੋ ਦਾਸ ਸਾਰਿਆਂ ਨੂੰ ਪ੍ਰਣਾਮ ਕਰਦਾ ਹੈ ਜੀ ਮਹਾਰਾਜ ਸਭ ਜੀਵਾਂ ਨੂੰ ਨਾਮ ਨਾਲ ਜੋੜਨ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ।
Very gud information 🙏🙏👍
Jai Guru Dev ji 🙏🙏🙏🙏🙏🙏🙏🌹🌹🌹🌹❤️❤️❤️❤️❤️❤️❤️
Jay guru Ravidas ji sat sat naman 🙏
Jai guru dev ji
Dhan dhan satguru Tera hi aasra Satguru Ravidas ji Maharaj Sab Santan Ji ki Jai Ho Ji
Satnam Waheguru 🙏
ਬਹੁਤ ਵਧੀਆ ਵੀਰ ਜੀ ਧੰਨ ਧੰਨ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ
ਸਾਡੇ ਵਾਸਤੇ ਸਾਰੇ 36 ਮਹਾਂਪੁਰਖ ਈ ਵੱਡੇ ਨੇਂ ,,,ਜਿੰਨਾਂ ਜਾਤ ਪਾਤ ਖਿਲਾਫ ਸੰਘਰਸ ਕੀਤਾ ,ਬਾਣੀਂ ਰਚੀ ,,,ਧੰਨ ਗੁਰੂ ਰਵੀਦਾਸ ਬਾਬਾ ਫਰੀਦ ਗੁਰੂ ਨਾਨਕ,,,
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🙏🙏🙏🙏🙏🙏
ਏਕ ਉਕਾਰ ਸਤਿਨਾਮੁ ਸ਼ਬਦ ਧੂਰ ਤੋਂ ਆਏ ਹਨ ਜੀ 🙏🙏🙏🙏🙏
ਮਰਦਾਨਿਆ ਰਬਾਬ ਸੈੜ ਬਾਣੀ ਆਈ ਜਬਜੀ ਸਹਿਬ ਪਹਿਲੀ ਪੋੜੀ ਉਸ ਟੈਮ ਉਚਾਰੀ ਗਈ ਜਦੋਂ ਗੁਰੂ ਨਾਨਕ ਦੀ ਨਦੀ ਵਿਚ ਟੁੱਭੀ ਲਾਈ ਫਿਰ 3 ਦਿਨ ਬਾਦ ਨਦੀ ਵਿੱਚੋ ਬਾਰ ਆਏ ਉਸ ਟੈਮ ਪਹਿਲੀ ਬਾਰ ਇਸ ਬਾਣੀ ਦਾ ਉਚਆਰਨ ਹੋਇਆ ਧੱਨ🌻ਸ਼ੀਰੀ ਗੁਰੂ ਰਵੀ ਦਾਸ ਜੀ ਨੇ ਭਗਤੀ ਬੋਤ ਕੀਤੀ ਗੁਰੂ ਨੂ ਪਾਇਆ ਧੱਨ🌻ਸ਼ੀਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਤੋ ਪਰਮੇਸ਼ਰ ਦਾ ਰੂਪ ਸੀ ਆਰਤੀ ਵੀ ਗੁਰੂ ਨਾਨਕ ਜੀ ਨੈ ਉਚਆਰਨ ਕੀਤੀ ਜਦੋ ਜਗਨ ਨਾਥ ਪੁਰੀ ਗਐ ਪਜਾਰੀ ਨੈ ਕਿਆ ਗੁਰੂ ਜੀ ਤੂਸੀ ਸਾਡੈ ਮੰਦਰ ਵਿਚ ਆਰਤੀ ਵਿੱਚ ਸਾਮਲ ਕਿਓ ਨਹੀ ਹੋਏ ਗੁਰੂ ਨੈ ਕਿਹਾ ਕਿਸ ਦੀ ਆਰਤੀ ਕਰਨ ਡਐ ਹੋ ਤੁਸੀ ਉਸ ਪਰਮੇਸ਼ਰ ਦੀ ਆਰਤੀ ਤਾ ਪੁਰਾ ਬਰੈਹਬੰਡ 24 ਘਟੈ ਕਰਦਾ ਉਹ ਕਦੀ ਰੁਕਦੀ ਨਹੀਂ ਪੰਡਤ ਕੈਹਦਾ ਗੁਰੂ ਜੀ ਕਿਸ ਤਰਾ ਦਸੋ ਗੁਰੂ ਨੈ ਕਿਹਾ ਜੋ ਪਵਨ ਹੈ ਪੈੜ ਪੋਦੈ ਇਹ ਉਸ ਦੇ ਸਿਰ ਤੈ ਹਮੇਸਾ ਚਾਰ ਕਰਦੈ ਨੈ 24 ਘੰਟਾ ਪ੍ਰਿਥਵੀ ਇੱਕ ਥਾਲੀ ਹੈ ਉਸਦੈ ਵਿੱਚ ਜੋ ਤਾਰੈ ਨੈ ਸੂਰਜ ਹੈ ਏਹ ਦੀਪਕ ਮੋਤੀ ਹਨ ਜੋ ਹਮੈਸਾ ਜੰਗ ਦੈ ਰੇਦੈ ਨੈ ਦੀਪਕ ਦੀ ਤਰਾ
Jai Gurudev ji. Very good information ji 🙏🙏🙏
Dhadi sahib ji sab Te vada satguru Nanak jin kal rakhi meri.
Dhan dhan guru ravidas maharaja Jai 🙏🙏🙏🙏🙏🙏🌹🌹🌹🌹
Satnam waheguru ji ❤🙏
🙏Dhan Dhan Guru Ravidas Maharaj ji 🙏
Dhan dhan guru Ravidas ji maharaj ji ki Jai ho ji,🙏🏼🙏🏼🙏🏼🙏🏼🙏🏼🌹🌹🌹🌹🌹👍👍👍👍👍Jai Bheem Jai Guru Ravidas ji maharaj ji ki Jai ho ,Sub Sanguta ko guru Ravidas ji maharaj ji ke janamdin ki bahut bahut badhai ho ji 🙏🏼🙏🏼🙏🏼🙏🏼🙏🏼🌹🌹🌹🌹🌹👍👍👍👍👍😃
Dhan Satguru Ravidass Maharaj Ji 🙏♥️🙏♥️♥️ ♥️♥️♥️
Dhan Dhan jagat guru Ravi dass Maharaj ji🙏
ਜੈ ਗੁਰੂਦੇਵ ਧੰਨ ਗੁਰੂਦੇਵ
Jagt guru nu koti koti parnaam ji
Jai gurudev dhan gurudev ji bahut hi badhiya jankari diti bhai sahab ji ne khush kita hai
ਧਨ ਗੁਰੂ ਰਵੀਦਾਸ ਜੀ ਮਹਾਰਾਜ💐🙏
Dhan guru ravidas Maharaj g
बिल्कुल सच्चाई है जो आप सारी संगत विच ज्ञान दा परवाह कर रहे ने आप जी🙏 जी
ਧੰਨ ਧੰਨ ਸਾਹਿਬ ਸ਼਼ੀ ਗੁਰੂ ਰਵਿਦਾਸ ਜੀ ਮਹਾਂਰਾਜ।
Dhan Dhan sathguru ravidass pathsa sab te bda jin kal raki meri
Dhan dhan guru ravidass mharajj ji 🙏
Sach di awaj
🙏🏻ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻
Dhan Dhan Guru Ravidas Maharaj ji🙏🙏🙏🙏🙏
🙏🙏🙏🙏🙏 jai gurudev
Jai Gurudev Guru Ravidas Maharaj Ji Dhan Gurudev Guru Ravidas Maharaj Ji
Dhan dhan satguru Ravidas ji Maharaj
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
ਜੈ ਗੁਰੂਦੇਵ ਧੰਨ ਗੁਰੂਦੇਵ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ। ਜੈ ਭੀਮ ਜੈ ਭਾਰਤ ਜੈ ਸੰਵਿਧਾਨ। ਮਾਨਿਆਵਰ ਕਾਸ਼ੀ ਰਾਮ ਜੀ ਅਮਰ ਰਹੇ ਜਿਨਾ ਸਤਿਗੁਰਾਂ ਦੀ ਬਾਣੀ ਦੀ ਮਹੱਤਤਾ ਨੂੰ ਬਹੁਜਨ ਸਮਾਜ ਪਾਰਟੀ ਰਾਹੀਂ ਇਕਮੁੱਠ ਕਰਨ ਦਾ ਤਹੱਈਆ ਕੀਤਾ ਅਤੇ ਪੂਰੇ ਭਾਰਤ ਵਿੱਚ ਬਹੁਜਨ ਸਮਾਜ ਦੇ ਰਾਜ ਦਾ ਮੁੱਢ ਬੰਨ੍ਹਿਆ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਹੈ " ਸਾਧ ਸੰਗਤ ਮਿਲ ਰਹੀਏ ਮਾਧਉ ਜੈਸੇ ਮਧੂ ਪੇ ਮਖੀਰਾ"
ਐਸਾ ਚਾਹੂੰ ਰਾਜ ਮੈ ਯਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਵਸੇੰ ਰਵਿਦਾਸ ਰਹੇ ਪ੍ਰਸੰਨ।
🙏🙏 ਧੰਨ ਧੰਨ ਗੁਰੂ ਰਵਿਦਾਸ ਮਹਰਾਜ ਜੀ 🙏🙏
Dhan dhan satguru Ravidas ji God bless you brother 🙏🙏🙏🙏🙏🙏❤️❤️❤️❤️❤️❤️❤️
🙏🏻🌹ਧੰਨ ਧੰਨ ਪਰਮ ਪਿਤਾ ਪ੍ਰਮਾਤਮਾ ਧੰਨ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਮੇਰੇ ਪਾਤਸ਼ਾਹ ਜੀ ਤੁਹਾਡੇ ਜਿੰਨਾ ਪਿਆਰ ਸਾਨੂੰ ਕੌਣ ਕਰ ਸਕਦਾ ਮਹਾਰਾਜ ਜੀ ਤੁਸੀ ਸਾਨੂੰ ਕਾਖਾ ਚ ਰੁਲਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਠਾ ਦਿੱਤਾ ਕਹਿ ਰਵਿਦਾਸ ਚਮਾਰ ਸਭ ਤੇ ਕਿਰਪਾ ਕਰੋ ਮਹਾਰਾਜ ਜੀ ਅਸੀ ਸਭ ਤੁਹਾਡੇ ਬੱਚੇ ਆ ਸਤਿਗੁਰੂ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ🌹🙏🏻
Sant siromani satguru Ravidas ji Maharaj ki Jai 🙏🙏🙏🙏🙏🙏🙏🙏🙏🙏🙏🙏🙏
Very nice Jai guru ravidas ji