ਪ੍ਰਸੰਗ : ਚਿਤੌੜਗੜ੍ਹ ਪੁੱਜੇ ਗੁਰੂ ਰਵਿਦਾਸ ਜੀ ਅੰਤਿਮ ਸਮੇਂ ਦਾ ਸੁਣੋ ਇਤਿਹਾਸ || Dhadi Jatha Gurdeep Singh Ji

Поделиться
HTML-код
  • Опубликовано: 3 дек 2024

Комментарии • 354

  • @shinderparvez3134
    @shinderparvez3134 9 месяцев назад +5

    ਸਤਿਗੁਰੂ ਜੀ ਦੇ ਜਯੋਤੀ ਜੋਤ ਇਤਹਾਸ
    ਸੁਣ ਕੇ ਮਨ ਚਿੱਤ ਓਸ ਸਮੇਂ ਵਿੱਚ ਚਲੇ ਗਿਆ ਇੰਝ ਲੱਗਿਆ ਕੇ ਦਾਸ ਵੀ ਪਾਤਸ਼ਾਹ ਸ਼੍ਰੀ ਗੁਰੂ ਰਵਿਦਾਸ ਜੀਓ ਮਹਾਰਾਜ ਸਾਹਿਬ ਤੇ ਸਾਧ ਸੰਗਤ ਦੇ ਦਰਸ਼ਨ ਕਰ ਰਿਹਾ ਹੈ ਭਾਈ ਸਾਹਿਬ ਆਪ ਅਤੇ ਆਪ ਜੀ ਦੇ ਢਾਡੀ ਜਥੇ ਤੇ ਗੁਰੂ ਸਾਹਿਬ ਦੀ ਫੁੱਲ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਚੜ੍ਹਦੀ ਕਲਾ ਦੀ ਬਖਸ਼ਿਸ਼ ਬਣੀ ਰਹੇ
    ਆਪ ਤੇ ਆਪ ਜੀ ਦੇ ਜਥੇ ਦਾ ਹਾਰਦਿਕ ਧੰਨਵਾਦ
    ਸਤਿਗੁਰੂ ਰਵਿਦਾਸ ਕ੍ਰਿਪਾ
    ਬਣੀ ਰਹੇ
    ਸਤਿਨਾਮ ਸ੍ਰੀ ਵਾਹਿਗੁਰੂ
    ਵਾਹਿਗੁਰੂ ਧੰਨ ਵਾਹਿਗੁਰੂ
    🙏🌹🌹🌹🙏

  • @GurbaniShabad-wn3yu
    @GurbaniShabad-wn3yu 3 месяца назад +5

    🙏🏻🌹ਧੰਨ ਧੰਨ ਪਰਮ ਪਿਤਾ ਪ੍ਰਮਾਤਮਾ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਮੇਰੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਿਓ ਗੁਰਦੇਵ ਮਹਾਰਾਜ ਜੀ ਅਸੀ ਸਭ ਤੁਹਾਡੇ ਬੱਚੇ ਆ ਸਤਿਗੁਰੂ ਜੀ ਆਪ ਜੀ ਆਪਣੇ ਸਾਰੇ ਬਚਿਆ ਦੇ ਸਿਰ ਤੇ ਆਪ ਜੀ ਆਪਣਾ ਹਸਤ ਕਮਲ ਰੱਖਣਾ ਜੀ ਅਸੀ ਸਭ ਆਪ ਜੀ ਦੇ ਬੱਚੇ ਹਾ ਸਤਿਗੁਰੂ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ 🌹🙏🏻

  • @jagtarsingh1842
    @jagtarsingh1842 9 месяцев назад +1

    ਬਹੁਤ ਵਧੀਆ ਢਾਡੀ ਜਥਾ ਵਾਹਿਗੁਰੂ ਮੇਹਰ ਕਰੇ

  • @BhimSingh-zv1gu
    @BhimSingh-zv1gu Год назад +23

    ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ 🙏♥️♥️♥️♥️♥️🙏

  • @opgurasingh915
    @opgurasingh915 Год назад +18

    ਬਾਬਾ ਜੀ ਦੇ ਵਿਚਾਰ ਬਹੁਤ ਹੀ ਵਧੀਆ ਵਿਚਾਰ ਹਨ ਲੋਕਾਂ ਨੂੰ ਦੁਨੀਆ ਨੂੰ ਬਹੁਤ ਹੀ ਜਾਣਕਾਰੀ ਦਿੱਤੀ ਜੋ ਕਿ ਬਹੁਤ ਹੀ ਦੁਨੀਆਂ ਨੂੰ ਨਹੀਂ ਜਾਣਕਾਰੀ ਸੀ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਕਤੀ ਭਗਤੀ ਦੀ ਪਾਵਰ ਦੀ ਜਾਣਕਾਰੀ ਦਿਤੀ ਗਈ ਜਿਦਾਂ ਬਾਦ ਜੀ

  • @BK-Lally
    @BK-Lally Год назад +20

    ਸਰਦਾਰ ਗੁਰਦੀਪ ਸਿੰਘ ਜੀ ਤੁਹਾਡੇ ਜੱਥੇ ਦੀ ਰਸ ਭਿੰਨੀ ਕਵੀਸ਼ਰੀ ਨੇ ਸੰਗਤਾਂ ਨੂੰ ਨਿਹਾਲ ਕੀਤਾ 🙏🙏

  • @lalchand4014
    @lalchand4014 9 месяцев назад +1

    Jaankari Den Lai Dahanbad ji jai Gurdev Dhan Gurdev❤❤❤❤❤

  • @ShamaSandhu-dd3pn
    @ShamaSandhu-dd3pn Год назад +5

    ਧੰਨ ਸ਼੍ਰੀ ਗੁਰੂ ਰਵਿਦਾਸ ਜੀ ਕਿਰਪਾ ਕਰੋਜੀ❤❤❤❤❤🎉🎉

  • @HarjinderSinghballoh1983
    @HarjinderSinghballoh1983 Год назад +15

    ਬਹੁਤ ਹੀ ਵਧੀਆ ਢਾਡੀ ਜੱਥਾ 🙏

  • @ksbhatti7778
    @ksbhatti7778 Год назад +33

    ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਇਤਿਹਾਸ ਵੀ ਕੋਈਓ ਹੀ ਸੁਣਾ ਸਕਦਾ ਹੈ । ਗੁਰਦੀਪ ਸਿੰਘ ਜੀ ਦੇ ਢਾਡੀ ਜੱਥੇ ਨੂੰ ਸਾਡਾ ਸਤਿ ਸ੍ਰੀ ਅਕਾਲ ਜੀ ।
    ਢਾਡੀ ਜੱਥੇ ਦਿਲੋ ਸਤਿਕਾਰ ਜੀ ।

    • @HarbhajanSingh-x6z
      @HarbhajanSingh-x6z 11 месяцев назад +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet singhsoNaseebkourwoNarijnsinghSultanpurLodhiKPT and Harpreetdavgun y byHarjeetkourLohiankhass SurjeetsinghsoKartarsinghVpoDolturDhhadha and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and Harpreetdavgun y byHarjeetkourLohiankhass

    • @GulabSingh-d8e
      @GulabSingh-d8e 9 месяцев назад

      ਇਹਨਾਂ ਦਾ ਫੋਨ ਨੰਬਰ ਮਿਲ ਸਕਦਾ ਸੀ ?

  • @opgurasingh915
    @opgurasingh915 Год назад +6

    ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @patwarisaab6646
    @patwarisaab6646 9 месяцев назад

    ਬਹੁਤ ਮਨ ਨੂੰ ਖੁਸ਼ੀ ਹੋਈ ਸੀ੍ ਗੁਰੂ ਰਵੀਦਾਸ ਜੀ ਦਾ ਇਤਿਹਾਸ ਟਾਡੀ ਜਥੇ ਪਾਸੋਂ ਸਰਵਣ ਕਰਕੇ ਕੋਟਣ ਕੋਟ ਧਨਵਾਦ

  • @BK-Lally
    @BK-Lally Год назад +21

    ਤੁਸੀ ਕਵੀਸ਼ਰੀ ਰਾਹੀ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਅੰਤਿਮ ਸਮੇਂ ਵਾਰੇ ਸੰਗਤ ਨੂੰ ਜਾਣੂੰ ਕਰਵਾਇਆ 🌹🙏🙏 🌹

  • @MalkitsinghSamadh
    @MalkitsinghSamadh 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mrjhallysaab
    @mrjhallysaab Год назад +32

    🙏 ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ ਸਾਡਾ ਲੱਖ ਲੱਖ ਪ੍ਰਣਾਮ ਕੌਮ ਦੇ ਰਹਿਬਰਾਂ ਨੂੰ ਜਿੰਨਾ ਨੇ ਆਪਣਾ ਸਾਰਾ ਜੀਵਨ ਆਪਣੇ ਸਮਾਜ ਦੇ ਲੋਕਾਂ ਦੀ ਜੂਨ ਸੁਧਾਰਨ ਲਈ ਅਰਪਣ ਕੀਤਾ ਹੈ ਜੀ🙏

  • @BhimSingh-zv1gu
    @BhimSingh-zv1gu Год назад +34

    ਕਵੀਸ਼ਰੀ ਜਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਹੀ ਸੁੰਦਰ ਸਾਨੂੰ ਸਾਡੇ ਰਹਿਬਰ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਜਿਵਨੀ ਤੇ ਚਾਨਣਾ ਪਾਉਣ ਦੇ ਲਈ ❤

  • @HarmandeepSingh-u1i
    @HarmandeepSingh-u1i Год назад

    , ਬਹੁਤ ਵਧੀਆ ਜੀ,🙏

  • @jagdishazaad9147
    @jagdishazaad9147 Год назад +27

    ਜਿਹੜੇ ਕਦੇ ਹੋਏ ਨਹੀਂ ਸ਼ਾਤਰ ਦਿਮਾਗਾ ਨੇ ਉਨ੍ਹਾਂ ਨੂੰ ਪੱਥਰ ਦੀਆਂ ਮੂਰਤੀਆਂ ਬਣਾ ਕੇ ਜੀਉਂਦੇ ਰੱਖਿਆ ਹੈ ਪਰ ਸਾਡੇ ਸਮਾਜ ਨੇ ਆਪਣੇ ਮਹਾਨ ਰਹਿਬਰਾ ਨੂੰ ਭੁਲਾ ਦਿੱਤਾ ਹੈ, ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ

    • @raibular7540
      @raibular7540 10 месяцев назад +2

      ❤ Jai gurudev dhan gurudev ji

  • @amarjitsingh3555
    @amarjitsingh3555 Год назад +8

    🙏🌲 ਬਹੁਤ ਵਧੀਆ ਜੀ 🌺💐🌺💐🙏

  • @sandhusingh1236
    @sandhusingh1236 Год назад +2

    Thanks ji guru saheb tuhady umr Lavi kry ji

  • @lakhveersingh6190
    @lakhveersingh6190 Год назад +7

    ਬਹੁਤ ਵਧੀਆ

  • @majorlal5507
    @majorlal5507 Год назад +14

    ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻

  • @AryanSingh-wq6no
    @AryanSingh-wq6no Год назад +13

    Bhut bdia g🙏🙏🙏🙏🙏🙏🙏🙏

  • @kulwinderpal2840
    @kulwinderpal2840 Год назад +14

    जुग जुग जियो और बहुत ही सुंदर, प्यारी आवाज़

  • @bharatsondhi4673
    @bharatsondhi4673 Год назад +5

    ਧੰਨ ਹੋ ਧੰਨ ਹੋ ਭਗਤੋ ਕਿਉਂ ਕਿਹਾ ਗੁਰੂ
    ਜੀ ਨੇੇ ਕਹੇ ਰਵੀਦਾਸ ਚਮਾਰਾਂ ਮਹਾਰਾਜ ਜੀ ਨੇ ਜਦ ਤੱਕ ਸੂਰਜ ਚਾਂਦ
    ਰਹੇ ਤਦ ਤੱਕ ਨਾਮ ਚਮਾਰ ਰਹੇਗਾ
    ਜੈ ਗੁਰੂ ਦੇਵ ਧੰਨ ਗੁਰ ਦੇਵ
    PNS Bhart❤Mani Sondhi
    🙏🙏♥️💯🇪🇬💯♥️🙏🙏

  • @parmodchopra4243
    @parmodchopra4243 Год назад +14

    🙏🏻ਪੁੱਤ ਰਵਿਦਾਸ ਗੁਰੂ ਦੇ🙏🏻

  • @harikrishan8417
    @harikrishan8417 Год назад +16

    ThankYou

  • @AmanKumar-tk2em
    @AmanKumar-tk2em Год назад +19

    Dhan satguru Ravidas ji

  • @kanldeepsingh3866
    @kanldeepsingh3866 Год назад

    ਜਗਤ ਗੁਰੂ ਰਵਿਦਾਸ ਮਹਾਰਾਜ਼ ਜੀ

  • @rampalAhirwar-bo2ib
    @rampalAhirwar-bo2ib 9 месяцев назад +1

    🌹🌹🌹🌹🌹🌹🌹🌹🌷🌷🌷🌷🌷🌷🌷🌷🌺🌺🌺🌺🌺🌺🌺 shant Shiromani Ravidas ji Maharaj charanon mein 🌷🌹🌺🌹🌹🌺🌺🌷🌺🌷🌺🌺🌷🌷🌷

  • @sukhwinderkaur1988
    @sukhwinderkaur1988 Год назад +11

    Jai.gurudev.ji 🙏🙏🙏🙏

  • @naharsingh416
    @naharsingh416 Год назад

    ਬਹੁਤ ਹੀ ਵਧੀਆ ਜੀ ਧੰਨਵਾਦ ਜੀ

  • @KKumar-bo8hg
    @KKumar-bo8hg Год назад +2

    Bahut anand aya j Guru sahib nal jur ka. Thanku very much alls.

  • @MiIndia-up4ck
    @MiIndia-up4ck Год назад +7

    Giyani ji meri atma khus ho gi ji dhan guru siri ravidhas ji bhut sundr ji

  • @surjeetsingh8655
    @surjeetsingh8655 9 месяцев назад

    ਵਾਹਿਗੁਰੂ ਜੀ

  • @sunitasandhu3152
    @sunitasandhu3152 Год назад +15

    Waheguru ji 🙏🙏🙏🙏🙏💐💐

  • @RAMSINGH-xz2vn
    @RAMSINGH-xz2vn Год назад

    Wah ji wah kya baat hai
    Bada Gyan hai
    Jai ho sant guru ji Ravidas ji Maharaj ji ki Jai

  • @Lakhwinder_Singh80
    @Lakhwinder_Singh80 Год назад +12

    Jai guru Dev ji

  • @soniaattri2131
    @soniaattri2131 Год назад +15

    Dhan dhan satguru ravidas Maharaj g🎉🎉🎉

  • @parshotamlal5076
    @parshotamlal5076 Год назад +2

    Dhan Dhan Guru Ravidass Dass .ji Maharaj ji and Dhan Dhan Guru Granth ji Maharaj ji

  • @MakhanSingh-px4bk
    @MakhanSingh-px4bk Год назад +5

    ਜੈ ਗੁਰੂ ਦੇਵ ਧੰਨ ਗੁਰੂ ਦੇਵ

  • @NirmalSingh-fn1vt
    @NirmalSingh-fn1vt Год назад +10

    Dhan dhan shri guru ravidas ji maharaj tera sumhar hai ji

  • @opgurasingh915
    @opgurasingh915 Год назад +4

    ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਚਾਰ ਅਨੁਸਾਰ ਚਲਣਾ ਚਾਹੀਦਾ ਹੈ ਕਿਉਂਕਿ ਸਾਰੀ ਦੁਨੀਆਂ ਨੂੰ ਇਕੋ ਜਿਹਾ ਦੇਖਣਾ ਚਾਹੁੰਦੇ ਸਨ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @NeelamRani-qw4zm
    @NeelamRani-qw4zm Год назад +2

    Bhut hi wadia g , hamesha Chardi kla bakshan Guru Ravidas g Maharaj.

  • @sardarjikhalsa2641
    @sardarjikhalsa2641 9 месяцев назад

    ਪਹਿਲੀ ਵਾਰੀ ਸੁਣਿਆ, ਬਹੁਤ ਬਹੁਤ ਧੰਨਵਾਦ ਢਾਡੀ ਜਥੇ ਦਾ

  • @KakaSingh-su3hu
    @KakaSingh-su3hu 9 месяцев назад +1

    🙏guru rvidas gi🙏🙏🙏🙏🙏🙏

  • @rohitlalhari9501
    @rohitlalhari9501 Год назад +4

    Dhann Dhann Satgururu Ravidas Maharaj Sabhi Bhgton ki Manokamna Puri karo Ji Bahut Vadiya Prastuti Di Ha Ji Aapne

  • @ShilaMithapuria
    @ShilaMithapuria 9 месяцев назад

    Jai gurudev. Dhan gurudev. Mohan lal mitha pur

  • @lakhwinderkumar2094
    @lakhwinderkumar2094 Год назад

    Dhanyawad veer ji 🙏🙏🙏

  • @saroyakumar2690
    @saroyakumar2690 Год назад +3

    Guru Ravidas ji tuhanu chardi kla ch rakhan 🙏❤️

  • @sukhdaschopra5875
    @sukhdaschopra5875 Год назад

    Waheguru ji Mehar karo sabte apni🙏🙏🙏

  • @bootasandhu8155
    @bootasandhu8155 Год назад +4

    Very nice continue good job 🙏🙏🙏🙏🙏

  • @HarpalSingh-qd5lp
    @HarpalSingh-qd5lp Год назад +2

    Bahut badhiya presentation and Knowledge.thanks Ji

  • @hazarasingh4889
    @hazarasingh4889 Год назад +3

    Dhan Dhan sri GuruRaviDass Maharaj ji Teri kirpa Ho Rahi Ha❤

  • @KKumar-bo8hg
    @KKumar-bo8hg Год назад

    Satnam j, Thanku jantak tv.

  • @ramkrishan9386
    @ramkrishan9386 Год назад +4

    ਸਭ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਗੁਰੂ ਸਾਹਿਬ ਜੀ ਦੀ ਸਾਖੀ ਨੂੰ ਧਿਆਂਨ ਨਾਲ ਸਮਝਣ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ।

  • @kuldeepkumar-jy9xt
    @kuldeepkumar-jy9xt Год назад +5

    Dhan Dhan Satguru Ravidass Ji Maharaj 🌄🌹🦚❤️🙏

  • @JaswinderKaur-xx1mw
    @JaswinderKaur-xx1mw Год назад +14

    Sada jilla Hsp aye se Shri khuralgarh Sahib🎉🎉🎉🎉🎉

  • @AshwaniKumar-pm9fi
    @AshwaniKumar-pm9fi Год назад +5

    🌹🌹🌹🙏🙏🙏JO BOLE SO NIRBHAI JAGAT GURU RAVIDAS MAHARAJ KI JAI.JAI GURUDEV DHAN GURUDEV JAI GURU RAVIDAS SATNAM SHRI WAHEGURU JI 🌹🌹🌹🙏🙏🙏

  • @neelamjassal1253
    @neelamjassal1253 Год назад +11

    Jai gurdev ji

  • @GurrnamSalhan
    @GurrnamSalhan Год назад +12

    Dhan Dhan Satguru Ravidas ji maharaj

  • @sarwanram8201
    @sarwanram8201 Год назад +2

    Jai Guru Dev g ❤️

  • @rampalAhirwar-bo2ib
    @rampalAhirwar-bo2ib 9 месяцев назад +1

    🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 man changa to kathuti mein Ganga Jay Guru Ravidas ji

  • @ParamjeetSingh-lx1cz
    @ParamjeetSingh-lx1cz Год назад +4

    Sat guru ravidass ji Maharaj ji ki 🙏🏻🙏🏻🙏🏻🙏🏻🙏🏻🙏🏻🙏🏻

  • @harmeshlal530
    @harmeshlal530 Год назад +12

    ਬਹੁਤ ਵਧੀਆ ਜੀ।

  • @HardeepSingh-pl1xb
    @HardeepSingh-pl1xb Год назад

    Tusi bahut vadya itihaas baare jankaari ditti tuhada bahut bahut dhanwad

  • @MalkitSingh-ok1tm
    @MalkitSingh-ok1tm 10 месяцев назад

    Bahut sohni kavishri baba ji guru ravidass ji mehar karn

  • @hazarasingh4889
    @hazarasingh4889 Год назад

    Thanks kavisari jatha Well come

  • @opgurasingh915
    @opgurasingh915 Год назад +1

    ਬਾਬਾ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਵਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਵਿਚਾਰ ਅਨੁਸਾਰ ਜਿਦਾਂ ਬਾਦ ਜੀ

  • @deepichopra1781
    @deepichopra1781 Год назад

    jai guru dev dhan guru dev🙏g. mere st guru ravidas g maharaj g tuhanu hmesha charhdi kla ch rakhn..

  • @JagdishSingh-my7jf
    @JagdishSingh-my7jf Год назад

    ਕਵੀਸ਼ਰੀ ਜਥੇ ਨੈ ੍ ਬਹੁਤ ੍ਹ ਵਧਿਆ ਇਤਹਾਸ ਤੇ ਚਆਨ੍ਹਣਆ ਪਾਇਆ ਧੋਨਵਾਦ

  • @dadzangel2443
    @dadzangel2443 Год назад +3

    Dhan guru ravidas mharaj g. 🙏🙏

  • @harmanbhretu589
    @harmanbhretu589 10 месяцев назад

    ਬਹੁਤ ਵਧੀਆ ਉਪਰਾਲਾ ਜੈ ਗੁਰੂਦੇਵ ਜੀ

    • @ramasra6986
      @ramasra6986 10 месяцев назад

      Bahot he badaya oprala g Dahan dahan shri guru Ravidass g

  • @ranjitkumar-of7xf
    @ranjitkumar-of7xf Год назад +6

    Dhanhosatgurjibahutsohnaveerjimanmohlia

  • @JagdishSingh-my7jf
    @JagdishSingh-my7jf Год назад

    ਗੁਰੂ ਰਵਿਦਾਸ ਜੀ ਦੇ ਜੀਵਨ ਤੇ ਵਧ੍ਹੀਆ ਢੰਗ ਨਾਲ ਚਚਾਣਾ ਪਾਇਆ ਕਵੀਸ਼ਰੀ ਜਥ

  • @manjitkaurbhatia1848
    @manjitkaurbhatia1848 Год назад +1

    Dhan Dhan Satguru Shri Guru Ravidas Ji Maharaj Ji 🙏 🙏 🙏 🙏 🙏 🌹🌹🌹🌹🌹🌷🌷🌷🌷🌷🙏🙏🙏🌹🌹🙏🙏

  • @harbachansingh7257
    @harbachansingh7257 Год назад +4

    Satnam Siri waheguru ji 🥭 🍇 🍒 🥥 🥝

  • @neelusosle7788
    @neelusosle7788 Год назад +11

    Jai guru ravi dass g 🙏👍🌷⚘🙏🙏

  • @JaggaSingh-ow4ow
    @JaggaSingh-ow4ow 4 месяца назад

    ਸਰਦਾਰ ਗੁਰਦੀਪ ਸਿੰਘ ਜੀ ਦੇ ਢਾਡੀ ਜੱਥੇ ਤੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਭਰਿਆ ਹੱਥ ਰੱਖੇ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @harbhajanram274
    @harbhajanram274 Год назад +7

    ❤❤❤ Jay Gurdev ji

  • @HarmeshLalFormen-kt1rw
    @HarmeshLalFormen-kt1rw 4 месяца назад

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ

  • @AshokDaas-ed5wi
    @AshokDaas-ed5wi Год назад +3

    जय गुरू देव
    धन गूरू देव
    सत नाम
    🪔🔔💐📸

  • @lachmansingh5106
    @lachmansingh5106 3 месяца назад

    ਧੰਨ ਧੰਨ ਭਗਤ ਰਵਿਦਾਸ ਮਹਾਰਾਜ ਸਾਹਿਬ ਜੀ

  • @reshamjassal2651
    @reshamjassal2651 Год назад +2

    ਐਨੀਆਂ ਡੂੰਘੀਆਂ ਜਾਣਕਾਰੀਆਂ ਦੇਣ ਲਈ ਬਹੁਤ ਹੀ ਧੰਨਵਾਦ ਜੀ.. ਢਾਡੀ ਜੱਥੇ ਦਾ ਗੁਰੂ ਸਾਭ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪ ਸੱਭਨਾਂ ਨੂੰ ।
    🌹🙏ਜੈ ਗੁਰਦੇਵ ਜੀ ਧੰਨ ਗੁਰਦੇਵ ਜੀ 🙏🌹

  • @baljindersingh4640
    @baljindersingh4640 Год назад +3

    ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਿ ਜੈ ਹੋ
    ਬੌਇਤ ਵਧੀਆ ਖਾਲਸਾ ਜੀ ਜਿੰਦੇ ਰਹੋ ਜੀ
    ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ

  • @har_ke_naam_
    @har_ke_naam_ Год назад +3

    Very nice veer 👍 ❤Jai Gurudev Ji Dhan Gurudev Ji 🙏🌹🙏

  • @dpsingh648
    @dpsingh648 Год назад

    ਜੈ ਗੁਰੂਦੇਵ

  • @RoopsinghAklia-jd6yt
    @RoopsinghAklia-jd6yt Год назад +3

    DHAN GURU RAVIDAS JI MAHARAJ

  • @mlladhar5867
    @mlladhar5867 Год назад +1

    Dhan Dhan Guru Ravidas ji..

  • @keharchand5928
    @keharchand5928 Год назад

    Nice jatha , Super 👌

  • @paramjitsingh1143
    @paramjitsingh1143 Год назад

    Waheguru.ji.waheguru.ji.🌷🇬🇷🌷🌹🙏🌹🙏🌹🙏🌹🙏🌹🙏🌹🇬🇷♥️🌷🌺🌹🌹🌹🌹🌹

  • @HarnekMalla
    @HarnekMalla 6 месяцев назад

    ਗੁਰਦੀਪ ਉੜਾਪੜ ਭਾਜੀ ਦਾ ਜੱਥੇ ਬਹੁਤ ਹੀ ਸੋਹਣਾ ਤਰੀਕੇ ਨਾਲ ਇਤਹਾਸ ਸਰਬਨ ਕਰਾ ਰਹੇ ਨੇ ਏਸ ਲਈ ਧੰਨਵਾਦ ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @sugreevdas8673
    @sugreevdas8673 Год назад +11

    Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

  • @gulzarsingh400
    @gulzarsingh400 Год назад

    Jai guru dave dhin guru ravedas je maharaj Bhaut achha sabad ha je

  • @hariram5568
    @hariram5568 9 месяцев назад

    Dhangurudev satguru dev .Sadi Kom Tera karaj nahi uttar sakdi.guru Ravidas maharaj ki jai

  • @Harbanslal-w4h
    @Harbanslal-w4h 9 месяцев назад

    Dhan dhan satgur ravi Dass ji Maharaj ji ❤❤❤❤❤❤🎉😊

  • @rajkumarbadhan2261
    @rajkumarbadhan2261 Год назад

    Jaa gurudev Dhanguru ,Satnam sri. 🙏🙏🌹

  • @PsrmjeetParmjeetmahi
    @PsrmjeetParmjeetmahi Год назад +2

    Jo.bole.so.nirbah.satguru.ravi.dass.jee.kejai

  • @kashmirdhanju756
    @kashmirdhanju756 Год назад +26

    Very nice Wahegurugi tuhanu hamesha chardian Klan vich rakheji.

    • @sugreevdas8673
      @sugreevdas8673 Год назад +1

      Best Super Satguru Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

    • @sugreevdas8673
      @sugreevdas8673 Год назад +1

      Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

  • @jassalkuwait9856
    @jassalkuwait9856 10 месяцев назад

    Dhan dhan satguru Ravidas ji maharaj