SGPC ਚੋਣਾਂ 'ਤੇ Virsa Singh Valtoha ਤੇ Sukhdev Dhindsa ਆਹਮੋ- ਸਾਹਮਣੇ | News18 Punjab

Поделиться
HTML-код
  • Опубликовано: 7 ноя 2022
  • SGPC ਚੋਣਾਂ ਤੇ Virsa Singh Valtoha ਤੇ Sukhdev Dhindsa ਆਹਮੋ- ਸਾਹਮਣੇ | SAD ਸੰਯੁਕਤ Sukhdev Dhindsa ਨੇ SGPC ਚੋਣਾਂ ਤੇ ਕਿਹਾ ਕਿ ਕੱਲ੍ਹ ਦੀ ਮੀਟਿੰਗ ਚ ਸਾਡੇ ਜ਼ਿਆਦਾ ਬੰਦੇ ਸੀ ਤੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਸਿਰਫ ਗੱਲਾਂ ਕਰਦਾ ਹੈ। ਤੇ ਕਿਹਾ ਕਿ ਸੁਖਬੀਰ ਬਾਦਲ ਨੂੰ ਹਟਾਉਣਾ ਸਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਤੇ ਕਿਹਾ ਕਿ ਸਾਰੇ ਪਾਸੇ ਹੁਣ ਇਹੀ ਚਰਚਾ ਹੈ ਕਿ ਬਾਦਲਾਂ ਨੂੰ ਭਜਾਉ ਤੇ ਅਕਾਲੀ ਦਲ ਨੂੰ ਬਚਾਓ।
    #sukhdevsinghdhindsa #virsasinghvaltoha #news18punjab #sgpcelection
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 197

  • @satnamsingh5187
    @satnamsingh5187 11 месяцев назад +5

    ਵਿਲਟੋਏ ਹੁਣੀ ਤਾਂ ਬਾਦਲਾਂ ਦੀ ਜੁੱਤੀ ਚ ਪਾਣੀ ਤਾਂ ਪੀਣਾ ਹੀ ਪੀਣਾ 👡👠👠👡👎

  • @SandeepSingh-zt2ju
    @SandeepSingh-zt2ju Год назад +21

    ਵਿਲਟੋਹਾ ਸਾਹਿਬ ਆਮ ਅਕਾਲੀ ਵਰਕਰ ਤਾਂ ਇਥੋਂ ਤੱਕ ਚੁੱਹੁੰਦੇ ਨੇ ਬਾਦਲ ਫਰੀ ਅਕਾਲੀ ਦਲ , ਦਿੱਲੀ ਵਿਚ ਭਾਜਪਾ ਨੂੰ ਕਮੇਟੀ ਵਿੱਚ ਤੁਸੀ ਲੈ ਕਿ ਆਏ , ਹੁਣ ਰਾਸ਼ਟਰਪਤੀ ਦੀ ਵੋਟ ਤੁਸੀਂ ਪਾ ਕਿ ਆਏ , ਮਨਪ੍ਰੀਤ ਇਯਾਲੀ ਬੋਲੀਆਂ ਚੁਪ ਕਰਵਾ ਦਿੱਤਾ ,

  • @harbantsingh1522
    @harbantsingh1522 Год назад +17

    ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ ਬੇਨਤੀ ਹੈ ਕਿ ਬੇਅਦਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਪਾਉਣ ਕਿਤੇ ਇਹ ਨਾ ਹੋਵੇ ਲੋਕ ਤੁਹਾਨੂੰ ਪਿੰਡਾਂ ਵਿਚ ਨਾ ਵੜਨ ਦਿੱਤਾ ਜਾਵੇ

  • @jogindermaan5801
    @jogindermaan5801 Год назад +11

    ਨਰਪਿੰਦਰ ਸਿੰਘ ਜੀ ਜਿਥੇ ਹੁਣ ਵਲਟੋਹਾ ਸਾਹਿਬ ਜਿਹੜੀ ਕੁਰਸੀ ਤੇ ਪਹੁੰਚ ਗਏ ਹਨ ਜੇ ਢੀਂਡਸਾ ਵਾਪਸ ਗਏ ਤਾਂ ਫਿਰ ਵਲਟੋਹਾ ਸਾਹਿਬ ਕਿੱਥੇ ਬੈਠਗੇ ਸੁਖਬੀਰ ਸਿੰਘ ਨੇ ਕੁਰਸੀ ਤਾਂ ਕੀ ਛੱਡਣਗੇ ਇਹ ਕੋਈ ਵੀ ਕੁਰਸੀ ਛੱਡਣ ਨੂੰ ਤਿਆਰ ਨਹੀਂ।

  • @bullet-el4qr
    @bullet-el4qr Год назад +2

    ਬੀ ਜੇ ਪੀ ਵਲੋ ਖਲੋਵੇ ਆਪਾ ਨਾਲ ਨਹੀ ਪੰਜਾਬ ਦੀ ਕੋਈ ਵੀ ਪਾਰਟੀ ਸਟੈਂਡ ਹੋ ਜਾਏ ਆਪਾ ਨਾਲ ਪੰਜਾਬ ਨਾਲ ਹੈ

  • @tirthanandraghbirsingh9266
    @tirthanandraghbirsingh9266 Год назад +2

    ਪਰਮਿੰਦਰ ਢੀਂਡਸਾ ਨੂੰ ਅਗਰ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਵਾਪਿਸ ਆ ਜਾਵੋਂਗੇ

  • @MAFIAGAMING-yb3is
    @MAFIAGAMING-yb3is Год назад +5

    ਐ ਕੰਮ ਤਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਿਨਾਂ ਚਿਰ ਏਨਾ ਕੋਲ ਕੁਰਸੀ ਹੁਂਦੀ ਐ ਓਨਾ ਚਿਰ ਪੱਥ ਨੂੰ ਕੋਈ ਖਤਰਾ ਨਹੀਂ ਹੁੰਦਾ ਜਦੋਂ ਕੁਰਸੀ ਚਲੀ ਜਾਂਦੀ ਐਓਦੋ ਪੰਥ ਨੂੰ ਖਤਰਾ ਹੋ ਜਾਦੇ

  • @Harpreet-tp4ok
    @Harpreet-tp4ok 11 месяцев назад +2

    ਸੁਖਵੀਰ,ਬਾਦਲ, ਨੂੰ, ਪ੍ਰਧਾਨੀ,ਤੋ, ਨਹੀਂ,ਹਟੌਣਾ,ਪੰਥ, ਜਾਵੇ,,ਜਿਧਰ,ਮਰਜੀ,, ਵਲਟੋਹਾ,, ਤੇ,ਕੋਈ, ਵਿਸ਼ਵਾਸ, ਨਹੀਂ,,੪੨,

  • @SurinderSingh-bt6nc
    @SurinderSingh-bt6nc Год назад +7

    ਉਹ ਹਾਲਤ ਵੀ ਤੁਸੀਂ ਹੀ ਪੈਦਾ ਕੀਤੀ ਹੈ

  • @ranranjit237
    @ranranjit237 Год назад +3

    ਬੀ ਜੇ ਪੀ ਨਾਲ ਅਕਾਲੀ ਦਲ ਰਲ ਕੇ ਸ਼੍ਰੋਮਣੀ ਕਮੇਟੀ ਕਮਜ਼ੋਰ ਹੋੲਈ
    ‌‌।

  • @charanjeetsingh8943
    @charanjeetsingh8943 Год назад +12

    ਸੱਚ ਤਾਂ ਇਹੀ ਹੈ ਕਿ ਅਕਾਲੀ ਦਲ ਨੇ ਉਂਗਲ ਤਾਂ ਆਪ ਫੜਾਈ ਸੀ , ਬਾਂਹ ਤਾਂ BJP ਨੇ ਖਿੱਚਣੀ ਸੀ।

  • @shambhushastri2194
    @shambhushastri2194 Год назад +11

    शिरोमणि अकाली दल ,के लिए आज बहुत बहुत दुखद दिन है अकाली दल दो टुकड़े में नहीं टुकड़े टुकड़े टुकड़े में होने जा रहा है दल , इसके लिए बादल साहब जिम्मेदार हैं?

  • @majorsingh9252
    @majorsingh9252 Год назад +1

    ਇਹਨਾਂ ਨੂੰ ਸ਼੍ਰੋਮਣੀ ਕਮੇਟੀ ਲਿਖਕੇ ਦਿਤੀ ਹੈ ਕੋਈ ਵੀ ਸੇਵਾ ਲਈ ਅੱਗੇ ਆ ਸਕਦਾ ਹੈ

  • @user-qr5wv5xu8r
    @user-qr5wv5xu8r Год назад +8

    ਜਦੋ ਸਾਡੇ ਆਗੂ ਈ ਚੋਰ ਨੇ ਤਾ ਲੋਕ ਤਾ ਕਿਤੂੰ ਪ੍ਰੰਤੂ ਕਰਨ ਗੇ।

  • @daljitsingh8853
    @daljitsingh8853 Год назад +2

    ਸਿੱਖਾਂ ਦੀ ਸ਼ਕਤੀ ਨੂੰ ਖ਼ਤਮ ਤੁਸੀਂ ਕੀਤਾ ਰਾਜ ਕਰਨ ਲਈ ਅਕਾਲੀ ਦਲ ਖਤਮ ਕਰਕੇ ਪੰਜਾਬੀ ਪਾਰਟੀ ਬਣਾ ਦਿੱਤਾ ਪੰਜਾਬ ਨੂੰ ਤੁਸੀਂ ਲੁੱਟਿਆ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਲੁੱਟਿਆ ਕਸਰ ਕਿਹੜੇ ਪਾਸੇ ਛੱਡੀ ਤੁਸੀਂ ਜਿਸਦੇ ਨਾਲ ਕੌਮ ਇਕੱਠੀ ਰਹਿ ਜਾਂਦੀ।

  • @prabhjitsinghbal
    @prabhjitsinghbal 11 месяцев назад +3

    ਵਲਟੋਹਾ ਜੀ ਤੁਸੀ ਕਿਹਾ ਸੀ ਬੀਬੀ ਜਗੀਰ ਕੌਰ 25 ਤੋਂ ਵੱਧ ਵੋਟਾਂ ਲੈ ਗਏ ਤਾਂ ਸਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਣਗੇ ਪਰ ਉਹ ਤਾਂ 42 ਵੋਟਾਂ ਲੈ ਗਏ ਪਰ ਅਸਤੀਫਾ ਨਹੀ ਦਿੱਤਾ ਵਲਟੋਹਾ ਨੇ ਕਿਹਾ ਕੇ ਦਾਅਵਾ ਤਾਂ 40-50 ਦਾ ਕਰ ਰਹੇ ਬੀਬੀ ਜੀ ਪਰ 25 ਤੋਂ ਵੱਧ ਨਹੀ ਪੈਣੀਆਂ ਬਹੁਤ ਵੋਟਾਂ ਪੈ ਗਈਆਂ ਬੀਬੀ ਨੂੰ ਪਰ ਪ੍ਰਧਾਨ ਜੀ ਦੀ ਤਸ਼ਰੀਫ ਵੈਲਡਿੰਗ ਹੋਈ ਕੁਰਸੀ ਨਾਲ ਕੱਟ ਕੇ ਲੱਥੇਗੀ

  • @kulwindersingh-du6lt
    @kulwindersingh-du6lt Год назад +3

    ਧਰਮ ਸੱਚ ਹੈ ਔਰ ਸਿਆਸਤ ਝੂਠ ਹੈ। ਇਸ ਲਈ ਧਰਮ ਤੇ ਸਿਆਸਤ ਕਦੇ ਵੀ ਇਕੱਠੇ ਨਹੀ ਕੀਤੇ ਜਾ ਸਕਦੇ । ਪੰਥ ਕਿਸ ਨੂੰ ਕਿਹਦੇ ਹੋ ? ਵਾਹ ਵਾਹ ਦੋਹਾਂ ਨੇਤਾਵਾਂ ਵਿਚਕਾਰ news 18 ਤੇ ਬਹੁਤ ਵਧੀਆ ਸੌਦਾ ਹੁੰਦਾ ਵੇਖਿਆ, ਏਦਾ ਹੋਵੇਗਾ ਪੰਥ ਦਾ ਭਲਾ।

  • @NarinderSingh-um4yt
    @NarinderSingh-um4yt 10 месяцев назад +1

    ਵਲਟੋਹਾ ਸਾਹਬ ਸਿਰਫ ਏਨਾ ਹੀ ਦੱਸ ਦਿਉ, ਕੇ ਅੰਮ੍ਰਿਤਪਾਲ ਸਿੰਘ ਦਾ ਕੀ ਕਾਸੂਰ ਸੀ, ਜੌ ਓਹਨਾ ਉੱਤੇ ਏਡਾ ਵੱਡਾ ਐਕਟ ਲਾ ਕੇ ਦੀਬ੍ਰਹੁਗੜ ਸੁਟ ਦਿੱਤਾ ਹੈ

  • @SatnamSingh-pk2ko
    @SatnamSingh-pk2ko 11 месяцев назад +3

    ਵਟੋਹਾ ਬਦਲ ਦੀਆ ਕੇਵਲ ਜਤੀਆ ਚਟ ਗਲਾ ਵਿਚ ਇਹਵਾਰਾ ਨਹੀ ਆਓ ਦਿਦਾ ਪਤੇਰ ਕਰ ਸਹਿਬ ਆਪ ਜਿਹਨਾ ਮਰਜੀ ਇਹਸਚ ਝੂਠਾ ਕਰਕੇ ਦਸਦਾ ਠੀਕ

  • @MSGaminG-cc4dz
    @MSGaminG-cc4dz Год назад +2

    SGPC de Election jaldy hon

  • @BalwantSingh-fq4qf
    @BalwantSingh-fq4qf Год назад +3

    ਤੁਸੀਂ ਸ਼ਰੋਮਣੀ ਤੇ ਕਬਜ਼ਾ ਕੀਤਾ ਹੋਇਆ ਹੈ ਗੋਲਕਾ ਲੁਟਿਆ ਜਾ ਰਿਹਾ ਹੈ ਤੁਸੀਂ ਬੀ ਜੀ ਪੀ ਵਿੱਚ ਕਿਉਂ ਵੜੇ ਸੀ ਬੀਜੀਪੀਨੇਸਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਹੈ

  • @Sukhdevsingh-vd4cq
    @Sukhdevsingh-vd4cq Год назад +6

    ਵਲਟੋਏ ਨਾਲ ਐਵੇ ਮੱਥਾ ਨਾ ਮਾਰੌ,,

  • @PalwinderSingh-rn6ch
    @PalwinderSingh-rn6ch Год назад +4

    ਸਿਆਸੀ ਬੰਦੇ ਵੱਧ ਸੀ

  • @darshansingh5265
    @darshansingh5265 Год назад +2

    ਹੈਸੀਅਤ ਤਾਂ ਤੁਸੀ ਮਿੱਟੀ ਵਿੱਚ ਮਿਲਾ ਦਿਤੀ ਵਲਟੋਹਾ

  • @HarjeetSingh-bc3bm
    @HarjeetSingh-bc3bm 10 месяцев назад

    ਥੋਡੀ ਮੇਹਰ ਬਾਨੀ ਹੈ ਵਲਟੋਹਾ ਜੀ

  • @PiaraSingh-hi2tr
    @PiaraSingh-hi2tr Год назад +2

    ਵੇਖੋ ਮੀਡੀਆ ਦਾ ਡਰਾਮਾ , ਫੇਰ ਕਾਲੀਆਂ ਨੂੰ ਹੀ ਅੱਗੇ ਲਿਆਉਣ ਵਾਸਤੇ ਤਰਲੋਮੱਛੀ ਹੋ ਰਹੇ ਹਨ , ਢੀਂਡਸਾ ਕੀ ਹੈ ??!

  • @davinderrandhawa4391
    @davinderrandhawa4391 Год назад +2

    ਢੀਂਡਸਾ ਸਾਹਿਬ ਕਦੇ ਜਿਤੇ ਹੈ ਨਹੀ ਨਾ ਬੀਬੀ ਜਗੀਰ ਕੋਰ ਸਾਰੇ ਉਦੇਆ ਨੂੰ ਰੋਦੇ ਨੇ ਜੇ ਬੀਬੀ ਪ੍ਧਾਨ ਬਣੀ ਹੁੰਦੀ ਤਾ ਕੋਈ ਵਿਰੋਧ ਨਹੀਂ ਜਿਹੜਾ ਵੀ ਬਣੇ ਗਾ ਉਹਨੇ ਆਪਣਾ ਹੀ ਟੇਡ ਹੀ ਭਰਨਾ

  • @didarsingh7599
    @didarsingh7599 10 месяцев назад

    ਨ ਬੀਬੀ ਜਗੀਰ ਕੌਰ ਤੇ ਨ ਬਾਦਲ ।
    ਪੰਥ ਦੇ ਸ਼ੇਰ ਸਿੰਘ ਸਾਹਿਬ ਰਣਜੀਤ ਸਿੰਘ ਜੀ।
    ਚੋਰਾਂ ਨੂੰ ਬਾਹਰ ਦਾ ਰਸਤਾ ਰਸਤਾ ਦਿਖਾਉ ।

  • @RanvirSingh-mw9qo
    @RanvirSingh-mw9qo Год назад +1

    Ajj bara narm boll riha Valtoha sahib

  • @gillrpunder9227
    @gillrpunder9227 Год назад +11

    ਅਜ ਤਕ ਬੀ ਜੇ ਪੀ ਦੇ ਕੌਲੀ ਚਟ ਰਹਿ ਕੇ ਹੁਣ ਬੀ ਜੇ ਪੀ ਨੂੰ ਕੋਸ ਰਹੇ ਹਨ

  • @ajmerbhurj-km8qn
    @ajmerbhurj-km8qn 10 месяцев назад

    ਕੋਈ ਤਾਕਤ ਨਹੀ ਡਰਦੀ ਸੋਡੇ ਕੋਲੋ ਇਹ ਸਰਕਾਰ ਕੋਲ ਪੈਸਾ ਜਾਣਾ ਚਾਹੀਦਾ ਹੈ ਇਸ ਪੇਸੈ ਨਾਲ ਲੋਕਾ ਦਾ ਭਲਾ ਹੈਵੇ

  • @SurjitSingh-rd1ih
    @SurjitSingh-rd1ih 10 месяцев назад +1

    ਅਕਾਲੀ ਪਾਰਟੀ ਦਾ ਵੀ ਪਾਪ ਦਾ ਘੜਾ ਭਰ ਚੁਕੀਆਂ ਹੈ ਜੀ

  • @ajaibsingh9738
    @ajaibsingh9738 Год назад +3

    ਲੋਕਾ ਚ ਫਤਾ ਜਾਗਰਤ ਕਰ ਦਿਓ ਗੁਰੂ ਘਰ ਪ੍ਰਬਦਕ ਕਮੈਟੀ ਦਿਆ ਵੋਟਾ ਪੈਣੀਆ ਆਸੀ ਸਭ ਇਕਠੇ ਹੋਇਏ ਵੋਟਾ ਪਾਇਏ ਇਕ ਹੇਇਏ

  • @SandeepSingh-zt2ju
    @SandeepSingh-zt2ju Год назад +13

    ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨੂੰ ਬੇਨਤੀ ਆ ਜਾਗੋ ਜੇਕਰ ਤੁਸੀਂ ਆਪਣੇ ਬੱਚਿਆਂ ਨਾਲ ਅੱਖਾਂ ਵਿੱਚ ਅੱਖ ਆ ਪਾ ਸਕੋ , ਤਾਂ ਆਪਣੇ ਦਿਲ ਦੀ ਆਵਾਜ਼ ਸੁਣਨ ਨਾਲ ਵੋਟਾਂ ਪਾਵੋ , ਬਾਦਲਾ ਤੋਂ ਕਮੇਟੀ ਨੂੰ ਆਜ਼ਾਦ ਕਰਵਾੳਹ , ਤੁਹਾਨੂੰ ਇਤਿਹਾਸ ਸਨੇਹਰੀ ਅੱਖਰਾ ਵਿਚ ਯਾਦ ਕਰੂ ਗਾ ,

  • @SurinderSingh-rq4bo
    @SurinderSingh-rq4bo Год назад +2

    Badal free sgpc honi chahidi hai...

  • @JasvirSingh-ol6ie
    @JasvirSingh-ol6ie Год назад +3

    ਗੋਲਕਾਂ ਨੇ ਸਿਆਪੇ ਪਾਏ ਹੋਏ ਨੇ

    • @jangsingh9119
      @jangsingh9119 Год назад

      Sare Neta Chor 😂 ne Siasat ch har koi Rupee Kamun Aunda Na ki Sewa Karn

  • @user-gu9ww9tr3w
    @user-gu9ww9tr3w Год назад +2

    ਇਸ ਇਹੇ ਪੁਸੋ ਜੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਹਿਤੈਸ਼ੀ ਹੋਣ ਤੇ ਕਿ ਚੋਣਾਂ ਨਹੀਂ ਕਰਵਾਈਆ ਕਿਹੜੇ ਮੂੰਹ ਨਾਲ ਪੰਥ ਬਚਾਉਣ ਦੀ ਗੱਲ ਕਰਦੇਉ ਸ਼੍ਰੋਮਣੀ ਕਮੇਟੀ ਵਿਚੋਂ ਗੁੰਮ ਹੋਏ 328 ਪਾਵਨ ਸਰੂਪ ਕਿੱਥੇ ਗਏ ਕਿਸਨੂੰ ਵੇਚੇ ਕਿੰਨੀ ਸਰੂਪਾਂ ਦੀ ਭੇਟਾ ਖਾਧੀ ਸੁੱਕੀਆਂ ਰੋਟੀਆਂ ਤੇ ਲੰਗਰ ਦੀ ਜੂਠ ਤੱਕ ਨਹੀਂ ਸਡੀ ਕਿਹੜੇ ਪੰਥ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹੋ ਤੁਸੀ ਅਕਾਲੀ ਦਲ ਵਾਲੇ ਆਪਸ ਵਿੱਚ ਇਕੱਠੇ ਹੋ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਟੁਕੜੇ ਕਰ ਦਿੱਤੇ ਹਨ ਦਿੱਲੀ ਵੱਖਰਾ ਹਰਿਆਣਾ ਵੱਖਰਾ ਪੰਜਾਬ ਵੱਖਰਾ ਤੇ ਹੁਣ ਤੁਸੀਂ ਲੋਕਾਂ ਨੇ ਆਰ ਐਸ ਐਸ ਨਾਲ ਰਲ ਕੇ ਪੰਜਾਬ ਦੇ ਵੀ ਤਿੰਨ ਟੁਕੜੇ ਕਰਨੇ ਹਨ ਮਾਝਾ ਮਾਲਵਾ ਅਤੇ ਦੁਆਬਾ ਹੁਣ ਸਾਰੀ ਕੌਮ ਜਾਗ ਪਈ ਹੈ ਤੁਹਾਡੀਆਂ ਗੱਲਾਂ ਵਿੱਚ ਕੋਈ ਨਹੀਂ ਆ ਰਿਹਾ

  • @sulakhansingh841
    @sulakhansingh841 10 месяцев назад

    ਜੇ ਿਇਹਨੇ ਸੱਚੇ ਹੈ ਤਾਂ ਸਰਮੋਣੀ ਕਮੇਟੀ ਚੋਣਾ ਕਿਉਂ ਨਹੀਂ ਕਰਾਉਦੇ

  • @mangill2671
    @mangill2671 Год назад +1

    SUKH-VIR-MANJUR-NAHE-THANKS

  • @HarjinderKaur-cg4es
    @HarjinderKaur-cg4es 10 месяцев назад +2

    ਉਹਭਾਈਜੀ ਵੱਲਟੋਆਜੇ,ਮੱਥਾਟੇਕੱਨਾ ਈ ਤਾ,ਗੁੱਰੂ,ਗੱਰੰਥ ਸਿਘੰਨੁੰ,ਟੇਕ ਬੇਕੁੱਫਾਪੇਰਾਡਿਗਰਿਆਏ

  • @SukhdevSingh-je2md
    @SukhdevSingh-je2md Год назад +1

    ਜਦੋ ਕੋਈ ਗੁਰਪੁਰਬ ਹੁਦਾ ਤੇ ਜਿਹੜੇ ਲੋਕ ਹਰਿਮੰਦਰ ਸਾਹਿਬ ਰਾਗੀਆ ਦੇ ਪਿਛਲੇ ਮਗਰ ਬੈਠਦੇ ਆ ਉਸ ਦਿਨ ਰਾਗੀ ਸਿਘਾ ਨੂ ਤੇ ਸਰੋਪਾ ਦੇਣਾ ਬਣਦਾ ਵਾ ਪਰ ਉਥੇ ਵੀ ਪਖਪਾਤ ਹੁਦਾ ਨਹੀ ਤੇ ਵੇਖ ਲਣਾ ਜਾ ਤੇ ਰਾਗੀਆ ਪਿਛੇ ਬੈਠੀ ਸਾਰੀ ਸੰਗਤ ਨੂ ਸਰੋਪਾ ਦਿਤਾ ਜਾਵੇ ਪਰ ਸਿਰਫ ਉਹਨਾ ਨੂ ਹੀ ਸਰ

  • @anmolbrar3391
    @anmolbrar3391 10 месяцев назад

    ਆਪਣੇ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੇ ਹੁਣ ਜੇਕਰ ਹੁਣ ਵੀ ਆਪਣੇ-ਆਪ ਵਿਚ ਏਕਤਾ ਕਾਇਮ ਨਹੀਂ ਕੀਤੀ।ਫਿਰ ਆਪ ਸਭਨਾਂ ਦਲਾਂ ਦੀ ਲੀਡਰਸ਼ਿੱਪ ਨੇ ਸਦਾ ਹੀ ਚੋਣਾਂ ਦੌਰਾਨ ਜਿੱਤਣ ਦੀ ਬਜਾਏ ਆਪ ਨੇ ਹਾਰਨ ਦੇ ਲਈ ਵੀ ਜਰੂਰ ਹੀ ਤਿਆਰ ਰਹਿਣਾ।ਧੰਨਵਾਦ ਜੀਉ।

  • @HarjinderKaur-cg4es
    @HarjinderKaur-cg4es 10 месяцев назад +1

    ਬੋਟਾਇਨਾ ਦੋਵਾਨੁੰ,ਨਾ,ਪਾਇਉ,ਇਹਦੋਵੇ ਵੱਡੀਆਚੱਵਲਾਨੇ,ਇਹ,ਇਕੋਥਾਲੀਦੇ,ਚੱਟ,ਵੱਟੇਨੇ,ਉਹ,ਵੀਰੋ,ਤੁੱਹਾਨੁੰ,ਗੁੱਰੂਦੀ,ਸੋਹ,ਇਨਾਤਿਨਾਨੁੰ ਬੋਟਾਨਾਪਾਇਉ,ਇਹਲੋਕਾ,ਨੁੰ,ਪਾਗੱਲ,ਬੱਣਾਰੱਹੇਨੇ,ਅੱਦੱਰੋਇਕੋ,ਨੇ,,ਭਾਵੇਇਕੋਨਾਵੀ,ਹੋਣ,ਵੀਰਾ,ਕੋਈਬਾਰਦਾ,ਬੱਦਾਹੀ,ਬੱਨਾਇਉ,ਤੁੱਹਾਨੁੰ,ਰੱਬਦਾ,ਵਾਸਤਾਜੇ,ਤੁੱਹਾਨੁੰ,ਇਨਾਦੀਆ,ਗੱਲਾਤਾਤੋ,ਪੱਤਾਲੱਗਹੀ,ਰਿਆ,ਇਹਦੱਲੇਨੇ,ਹੱਰਾਮਦੀਆ,ਮਾਰਾਨੇ,ਮੀਡੀਆ,ਵਾਲਾ,ਕੁੱਤਾ,ਲੋਕਾਨੁੰ,ਪਾਗਲ,ਬੱਣਾਰੱਹੇਨੇ,ਲੌਕ,ਤੁੱਹਾਡੇਸਿਰ,ਵਿਚ,ਸੱਤਾ,ਚੁੱਲਾਆ,ਦੀ,ਸੁਵੱਹਾ ਪੋਣਗੇ,ਦੱਲੇਦੋਵੇ

  • @onkardhillon3092
    @onkardhillon3092 Год назад +1

    Valtoha sahib, where were you when Badal party were giving "Saropa" to RSS members....??

  • @nanakgharkegoleparivaar2327
    @nanakgharkegoleparivaar2327 Год назад +1

    ਸੰਸਥਾ ਸਰਬੋਤਮ ਹੋ ਸਕਦੀ ਹੈ ਪਰ ਬਾਦਲ ਨਹੀਂ ਕਿਉਂਕਿ ਇਹਨਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਜਿਸਦੇ ਜਿੰਮੇਵਾਰ ਬਾਦਲ ਕੁਨਬਾ ਹੀ ਹੈ l

  • @PalwinderSingh-rn6ch
    @PalwinderSingh-rn6ch Год назад +2

    ਠੀਕ ਹੈ ਜੀ

  • @JodhSekhon-ju5nc
    @JodhSekhon-ju5nc 10 месяцев назад +1

    Bas karo ßad kha he valtooha jl

  • @ruplalsehgal1117
    @ruplalsehgal1117 Год назад +2

    KOM VASTE EK HO K VOTE DEO BAKI MLA,MP ELECTION VICH JO MARJI KARIO

  • @RanjitSingh-kf3tl
    @RanjitSingh-kf3tl 10 месяцев назад

    ਪੱਤਰਕਾਰ ਨਪਿੰਦਰ ਸਿੰਘ ਬਰਾੜ ਨੂੰ ਸਲੂਟ ਕਰਦੇ ਹਾਂ

  • @GurdeepSingh-xg1pb
    @GurdeepSingh-xg1pb 10 месяцев назад +1

    Waltoha sir gee me basal akalidal daa b j p naal compromise home daa theek me dhindsa ji b j p ch call he daa kii taklleef

  • @athwaal_saab
    @athwaal_saab Год назад +2

    Gadi qurbani qurbani deti hai tu hi kitne karvani hai giriyappa karvani hai kitni majbi Sikh aane ki dua majbi Shekhar Kamble aradhi

  • @sanjeevkumar-eu8yn
    @sanjeevkumar-eu8yn Год назад +1

    New member low.

  • @amarjitsingh1560
    @amarjitsingh1560 Год назад

    Amarjit

  • @DavinderSingh-xz4ox
    @DavinderSingh-xz4ox Год назад +2

    Jagir Kaur sukhvir naal andron ik he loka nu pagal bana rahe ne virodh jaanke loka nu dikha rahe ne

  • @HarjinderKaur-cg4es
    @HarjinderKaur-cg4es 10 месяцев назад +2

    ਭਾਈ,ਇਹ,ਚੇਨਲੱਤੇ ਲੋਕਾਨੁੰ,ਪੱਗਲਬੱਨਾ,ਰੱਹੇਨੇ,ਕੀਤੁੱਸੀ ਨੱਹੀ,ਸੱਮਝਦੇ,ਇਹਦੋਵੇ,ਸੁੱਖੇਦੇ,ਚਿਮਚੇਨੇ ਦੱਲੇ,

  • @sohansaini2693
    @sohansaini2693 Год назад +2

    Baltoya. Ta. Bhindra. Bala. Da. Gadar. Hai

  • @sohansaini2693
    @sohansaini2693 Год назад +1

    Badla. Di. Dhon. . Ch. Kila. C

  • @gurdeepsingh5202
    @gurdeepsingh5202 Год назад +1

    Jdo hun pindan vich vota Paris ta fir bolio

  • @gurvinderusingthe2097
    @gurvinderusingthe2097 Год назад +1

    Zadon Badal Dictetership Chalaun Lagg Paye, Taan Lokkan Ne Rajniti Wicho 0 Kar Ditte.
    Loke Hun Bahut Siyane Ho Gaye Han.

  • @iqbalsandhuiqbalsingh2779
    @iqbalsandhuiqbalsingh2779 Год назад +1

    Akali dal zindabad but Sukhbir Badal no no no

  • @kuljitsingh5883
    @kuljitsingh5883 Год назад +1

    dhindsa ji je tusi bahut change ho ta akali dal di agvai karke vekh lavo tusi te apne halke c bahut buri tra harde ho tusi ral mil k sgpc da parbandh 84 de katlan jina ne tuhade vergian de gallan c tyre pa k sarian una nu den te bazid ho tuhadi chahat cm di kursi tak simat ho kise tra v cm di ja sgpc de pardhan di kursi chahide hai pb pave dhathey khuh c koe lena dena nahi dhanwad

  • @sohansaini2693
    @sohansaini2693 Год назад +1

    Badal. Bjp. Di. Ran. Na. Banda. Ta. Shromni. Commety. Da. Ana. Bura. Hall. Na. Hunda

  • @jattadicom4214
    @jattadicom4214 Год назад +1

    वलटोइआ नालै ता तू आखदा कै गूरू ग्रंथ साहिब तो बिना मथा नही टैकणा हूण ढीडढसै नू मथा टैकी जाना नालै तू कला ई सिख नी लोक सब जाणदै आ

  • @KuldeepSingh-nt3cv
    @KuldeepSingh-nt3cv Год назад +1

    ਸਭ ਕੁਝ ਖਾ ਕੇ ਬਾਗੀ ਹੁਣ ਬਾਦਲ ਮਾੜਾ ਹੋ ਗਿਆ

  • @mangalsingh-oq5yf
    @mangalsingh-oq5yf Год назад +1

    Us da karan tuhade warge tukar boch han Jo takke takke te vikde ho.

  • @manjitsingh-dj2in
    @manjitsingh-dj2in Год назад +2

    Valtoha nal beassh Karn da koi ni fadda Sikh kom nu down v eina Loka na kita

  • @gurjeetsingh-gd1wr
    @gurjeetsingh-gd1wr Год назад +1

    Baadal toh.commety bachoon da mooka hai

  • @TarsemSingh-oo6bv
    @TarsemSingh-oo6bv Год назад +1

    valtova.sahib.ji.tusi.Akali.party.nu.te.tusi.punjabi.party.bana.diti.hai.hun.kis.Akali.party.di.bat.kar.rahe.ho.

  • @PawanKumar-qw7op
    @PawanKumar-qw7op Год назад +1

    Dhinda Sahib na aitbar karo.......ehna te....ikk bar pardhangi chhadd k mauka pain te dubara aa jauga......

  • @devinderkaur4794
    @devinderkaur4794 Год назад +1

    Bera gark kr dita tuc hi Kom nu kamjor krn wale ho

  • @gsmalra381
    @gsmalra381 Год назад +2

    ਵਲਟੋਹਾ ਸਾਬ੍ਹ ਐਲਕਸਨ ਹੋਇਆ 13 ਸਾਲ ਹੋਗੇ ਕੌਣ ਜਿੱਤ ਕੇ ਆਏ ਹਨ

  • @sehajpreetsinghbadesha2291
    @sehajpreetsinghbadesha2291 Год назад +1

    Waltoha jisikhi da Ghan Karna tusi dale Ho dare Nadal

  • @Singh-gp3qt
    @Singh-gp3qt Год назад +1

    Kita kisne kita badala ne

  • @gurdeepsingh5202
    @gurdeepsingh5202 Год назад +1

    Tuhadi te badalan di siast vich a ke banaen proprietary bare v duso

  • @sohansaini2693
    @sohansaini2693 Год назад +1

    Baltoha. Sahib. PantDa. Berra. Gark. Kinay. Kita

  • @sharndeepkaur3997
    @sharndeepkaur3997 Год назад +1

    Seaast danaa di brar saab koi jabaan nai hondi

  • @HarjeetSingh-bc3bm
    @HarjeetSingh-bc3bm 10 месяцев назад

    ਰਬ ਨੇੜੇ ਘਸੁਨ ਵਲਟੋਹਾ ਸਾਬ

  • @zorawarsunnder9327
    @zorawarsunnder9327 10 месяцев назад

    All solutions in Referendum Voting for your freedom of speech in khalsaraj for your freedom of khalsaraj

  • @deepbhullar3489
    @deepbhullar3489 Год назад +2

    Galt report na kro valtoha galt bol rya

  • @jjimmy9763
    @jjimmy9763 Год назад +1

    Dono hee BJP dia Golia chatan wale ne siraf ek Kurci khatir.

  • @mangill2671
    @mangill2671 Год назад +1

    BADAL-TA-HUN-NARAK-HI-PHARDAN-BANUGA-THANKS

  • @GurdevSingh-kx1hf
    @GurdevSingh-kx1hf Год назад +3

    ਜਿਸ ਨੂੰ ਮਰਜ਼ੀ ਵੋਟਾਂ ਪਾਉ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਜੀ

  • @kuldeepveertegurudikirpaha7774
    @kuldeepveertegurudikirpaha7774 Год назад +2

    Guru Hargobind Sahib ne Siyasat te Dharm da kunda rakhiya si. Akalian ne Siyasat nu Dharm ton uppar kr ditta.Sab ton vadh beda gharhak Badlaan ne keeta. Panth nu RSS di jholi Badlaan ne paiya.

  • @keharsahota3846
    @keharsahota3846 Год назад +1

    Aaj Akali dal Bjp ate Rss te eljam la rehe aj tak Bjp Rss de gun gade c una nal govt banade c Harsimret nu minister banan lai sukhbir ate perkash badal ik week pm Modi nu minster banan lai manade reh

  • @bhupinderparmar6035
    @bhupinderparmar6035 Год назад +1

    Valtoha is a spoon of sukha

  • @lachmandassvashisht5850
    @lachmandassvashisht5850 Год назад +2

    Bjp de sir te hi raj kita tusi

  • @user-qr5wv5xu8r
    @user-qr5wv5xu8r Год назад +1

    ਉਤੋ ਖਿਦੋ ਵਾਗੂ ਮੜੀਆ ਅੰਦਰੋਂ ਪਾਟੀਆ ਲੀਰਾ ਨੇ।

  • @SukhdevSingh-gx6rk
    @SukhdevSingh-gx6rk 10 месяцев назад

    ਬੋਹਤ ਲੁੱਟ ਲਿਆ ਹੁਣ ਬਸ ਕਰੋ

  • @jatindersingh9429
    @jatindersingh9429 Год назад +1

    Badal golak chor groh

  • @didarsingh9391
    @didarsingh9391 10 месяцев назад

    Lire

  • @yadwindesidu-ii1fs
    @yadwindesidu-ii1fs 11 месяцев назад +1

    Eh hun valia ne ki kaebani kiti badal saromani kamety he eh jaij nahi

  • @GaganDeep-xi7xu
    @GaganDeep-xi7xu Год назад +1

    Saaf pata lagda ancer badla da chamcha

  • @mangill2671
    @mangill2671 Год назад +1

    SHORAMNI-KAMOTY-DE-MEMBERA-DE-CHON-DOBERA-KARWA-KE-PHIR-BHARDAN-CHONO-PHIR-PATA-LAGGU-KAON-PHARDAN-BANDA-HAI-THANKS

  • @yadwindesidu-ii1fs
    @yadwindesidu-ii1fs 11 месяцев назад +1

    Valta es nal badal perwar di amden ghat gae oda fiker karda he

  • @jagdevsandhu6186
    @jagdevsandhu6186 Год назад +1

    Badals are defeated now and will be defeated for ever

  • @kuldeepveertegurudikirpaha7774
    @kuldeepveertegurudikirpaha7774 Год назад +2

    Dhindsa,Valtoha doven Kaum de gadaar

  • @mandeepsinghmaan5549
    @mandeepsinghmaan5549 Год назад +1

    ਸਾਡੇ ਸਿੱਖਾਂ ਦੀ ਹਾਲਤ ਮੁਸਲਿਮ ਭਾਈਚਾਰੇ ਵਾਲੀ ਵੀ ਤਾ ਤੁਹਾਡੇ ਵਰਗੇ ਗ਼ਦਾਰਾ ਨੇ ਹੀ ਬਣਾਈ ਹੈ।

  • @sdhindsa4718
    @sdhindsa4718 Год назад +1

    Valtoha ji. You are trying to promote Shiromani Akali Dal (Badal). Badal family already damaged SGPC and Akali Dal. Badal family looted Punjab’s resources, build their own transportation, built five-star Hotels, and properties in oversea. They sold Punjab’s water resources to Haryana, and in exchange build their 350 acres Farmhouse in village Balasar, tehsil- Rania, Distt- Sirsa(Haryana) and ruined our youth through drugs. They also ruined our both Miri and Piri principles of Sikhi. First of all, you need to apologize, from Bhai Ranjit Singh Dhadriana Wale as your Taksal killed his companion Bhai Bhupinder SINGH ji under your Badal government

  • @rajkumar-ft6ow
    @rajkumar-ft6ow 10 месяцев назад +1

    sukhaa na ate tusi rall k sikha da v musalmana wala hall kar dena

  • @jatindersingh9429
    @jatindersingh9429 Год назад +1

    Punjab Da lotu tola Badal company