CM ਮਾਨ ਦੇ ਬਿਆਨ ਤੋਂ ਬਾਅਦ Virsa Singh Valtoha ਤੇ Malwinder Kang ਆਹਮੋ - ਸਾਹਮਣੇ | News18 Punjab

Поделиться
HTML-код
  • Опубликовано: 20 окт 2024

Комментарии • 80

  • @karamsingh5855
    @karamsingh5855 9 месяцев назад +10

    ਵਲਟੋਹੇ ਨੂੰ ਪੁੱਛੋ ਤੁਸੀ ਕਿਉ ਕਾਰਵਾਈ ਨਹੀ ਕੀਤੀ 15 ਸਾਲ ਸਰਕਾਰ ਰਹੀ ਤੁਹਾਡੀ ਬਾਦਲ ਪਰਿਵਾਰ ਦੀ ਸੁਮੇਧ ਸੈਣੀ ਵਰਗੇ ਨੂੰ DGP ਲਾਇਆ ਜਿਹੜਾ ਪੰਜਾਬ ਦੇ ਨੋਜਵਾਨ ਸਪੁੱਤਰਾ ਦਾ ਕਾਤਿਲ ਸੀ ਇਹ ਵਿਰਸਾ ਵਲਟੋਹਾ ਕਿਹੜੇ ਮੂੰਹ ਨਾਲ ਗਲਾ ਕਰਦਾ ਹੈ

  • @sukhwindersinghrandhawa4810
    @sukhwindersinghrandhawa4810 9 месяцев назад

    ਤੁਸੀ ਦੋਵੇਂ ਪਾਰਟੀਆਂ ਇਕ ਤੋਂ ਵੱਧ ਕੇ ਪੰਜਾਬ ਨੂੰ ਬਰਬਾਦ ਤੇ ਸਿੱਖ ਨੌਜਵਾਨਾਂ ਤੇ ਜ਼ੁਲਮ ਕੀਤਾ ਤੇ ਕਰ ਰਹੇ ਹੋ।

  • @baljindersekhon5759
    @baljindersekhon5759 9 месяцев назад +4

    ਵਿਰਸੇ ,ਜਿਸਦੀ ਮਰਜ਼ੀ ਸੌਂਹ ਚੁਕਾ ਲੈ
    ਤੈਨੂੰ ਲੋਕ ਭੋਰਾ ਪਸੰਦ ਨਹੀਂ ਕਰਦੇ

  • @sukhdevsingh6078
    @sukhdevsingh6078 9 месяцев назад +2

    ਪੰਜਾਬ ਨੀ ਬਚਾਉਣਾ ਬਾਦਲ ਪਰਿਵਾਰ ਬਚਾਉਣਾ

  • @babachahal9381
    @babachahal9381 9 месяцев назад

    ਬਾਦਲ ਪਰਿਵਾਰ ਨੇ ਕੋਈ ਕਾਰਵਾਈ ਨੀ ਕੀਤੀ ਦਰਬਾਰ ਸਾਹਿਬ ਤੇ ਅਟੈਕ ਹੋਣ ਵੇਲੇ ਕਿੱਥੇ ਸੀ

  • @gurmailsingh9517
    @gurmailsingh9517 9 месяцев назад +4

    ਬਾਦਲਾਂ ਦਾ ਵਫਾਦਾਰ ਪੰਜਾਬ ਦਾ ਗਦਾਰ ਵਲਟੋਹਾ

  • @baldevsingh8619
    @baldevsingh8619 9 месяцев назад +5

    ਗਦਾਰ ਕਿਸੇ ਥਾੰ ਦਾ ਞਲਟੋਹਾ ਇਸਦਾ ਸੰਗਤ ਮੂੰਹ ਵੀ ਨੀ ਦੇਖਣਾ ਚਾਹੁੰਦੀ ਗਦਾਰ ਦਾ

  • @mohindersinghmohinder336
    @mohindersinghmohinder336 9 месяцев назад

    ਬਾਹ ਓਏ ਯਾਰ ਕਿਥੋਂ ਲਾਇਸੈਂਸ ਬਨਾ ਲੀਆਂ ਗੱਪਾ ਦਾ

  • @binderbrar1389
    @binderbrar1389 9 месяцев назад +1

    Sara punjab mann sarkar to kush hai

  • @MRMKhalsa
    @MRMKhalsa 9 месяцев назад

    ਤੁਸੀਂ ਤਾਂ ਬਾਦਲ ਵੀ ਤਾਂ ਬੱਚੇ ਹੋ ਜੀ ਜਿਨਾਂ ਤੁਹਾਡੇ ਨੇ ਬੇੜਾ ਗਰਕ ਕੀਤਾ ਭਗਵੰਤ ਨੇ ਨਹੀਂ ਕੀਤਾ ਹੋਣਾ

  • @gurtejsingh1288
    @gurtejsingh1288 9 месяцев назад

    ਇਸ ਨੂੰ ਬਲਟੋਹਾ ਬਾਦਲ ਪਰਿਵਾਰ ਦਾ ਚਮਚਾ ਹੈ

  • @jasbirpalsingh8910
    @jasbirpalsingh8910 9 месяцев назад +2

    Waheguru ji dhan guru ramdas ji maharaj ji sab jande ne ji

  • @RanjitSingh-fr4iu
    @RanjitSingh-fr4iu 9 месяцев назад

    CM man Saab zindabad zindabad

  • @harmeghsingh2399
    @harmeghsingh2399 9 месяцев назад

    ਵਲਟੇਹਾ ਜੀ ਬਸ ਕਰੋ

  • @baljindersingh1184
    @baljindersingh1184 9 месяцев назад +1

    ਕੂੜ ਫਿਰੇ ਪ੍ਰਧਾਨ ਵੇ ਲਾਲੋ ।

  • @GURBAJSINGH-nt3ge
    @GURBAJSINGH-nt3ge 9 месяцев назад

    Akalia to Punjab bachao

  • @JarnailMaan-jc5qn
    @JarnailMaan-jc5qn 9 месяцев назад

    ਵਲਟੋਹਾ ਸਾਈਕਲ ਤੋਂ ਤੀਹ ਕਰੋੜ ਦੀ ਪ੍ਰੋਪਰਟੀ ਦਾ ਮਾਲਕ ਪੰਜਾਬ ਨੂੰ ਬਾਦਲਾਂ ਨਾਲ ਰਲਕੇ ਲੁਟਿਆ ਸਰਮ ਮੰਨ ਓਏ ਟੋਇਆ

  • @sardarasinghbaidwan2093
    @sardarasinghbaidwan2093 9 месяцев назад +3

    Veltoha tuhadi sarkar ne beragarak kita hai CM Mann panjab desan hai

  • @KahlonJi
    @KahlonJi 9 месяцев назад

    ਵਲਟੋਹਾ ਦੰਲਾ

  • @ranjitkang739
    @ranjitkang739 9 месяцев назад

    ਵਿਰਸਾ ਸਿੰਘ ਵਲਟੋਹਾ ਵੀ ਬਾਦਲ ਦੱਲੇ ਦਾ ਦੱਲਾ ਆ ਇਹ ਉਹ ਦੱਲਾ ਆ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਜਿਸ ਸਮੇਂ ਕਾਂਗਰਸ ਸਰਕਾਰ ਨੇ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਇਹੋ ਜਿਹੇ ਦੱਲੇ ਲੋਕ ਗਦਾਰ ਲੋਕ ਹੋਰ ਵੀ ਬਹੁਤ ਨੇ ਕਾਲੀ ਦਲ ਤੇ ਐਸਜੀਪੀਸੀ ਵਿੱਚ ਇਨਾਂ ਦੱਲਿਆਂ ਨੂੰ ਗਦਾਰਾਂ ਨੂੰ ਛਿੱਤਰ ਮਾਰਿਆ ਕਰੋ ਪਹਿਲਾਂ ਛਿੱਤਰ ਮਾਰੋ ਤੇ ਫਿਰ ਸਵਾਲ ਪੁੱਛੋ।

  • @ranjitsinghasi3895
    @ranjitsinghasi3895 9 месяцев назад

    ਛੇ ਕਨਾਲ ਤੋ ਤੀ ਕਰੋੜ ਦਾ ਮਾਲਕ ਬਣਿਆ

  • @sukhdevsingh6078
    @sukhdevsingh6078 9 месяцев назад

    ਕੁਰਸੀ ਦੇ ਨਸ਼ੇ ਵਿਚ ਦਬਕੇ ਮਾਰਦਾ ਸੀ ਹਾਂ ਮੇਂ ਅਤਵਾਦੀ ਹਾਂ

  • @ranjitkang739
    @ranjitkang739 9 месяцев назад

    ਵਿਰਸਾ ਵਲਟੋਹਾ ਕਾਂਗਰਸ ਸਰਕਾਰ ਤਾਂ ਸਿੱਖਾਂ ਦੀ ਦੁਸ਼ਮਣ ਸੀ ਪਰ ਤੁਸੀ ਤਾਂ ਪੰਥ ਸੀ ਕੌਮ ਦਾ ਜੱਥੇਦਾਰ ਭਗੌੜਾ ਹੋਵੇ ਤੇ ਪੰਥ ਦੀ ਸਰਕਾਰ ਸੁੱਤੀ ਹੋਵੇ ਸ਼ਰਮ ਆਉਣੀ ਚਾਹੀਦੀ ਆ ਕਾਲੀ ਦਲ ਤੇ ਐਸਜੀਪੀਸੀ ਨੂੰ ਫਿਰ ਲੋਕ ਇਨਾਂ ਨੂੰ ਗਦਾਰ ਹੀ ਕਹਿਣ ਗੇ ਇਨਾਂ ਦੱਲਿਆਂ ਨੇ ਗਦਾਰਾਂ ਨੇ ਪੰਜਾਬ ਦਾ ਤੇ ਸਿੱਖੀ ਦਾ ਬੇੜਾ ਗ਼ਰਕ ਕਰਤਾ ਇਹ ਉਹੀ ਦੱਲਾ ਆ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਤੇ ਹੁਣ ਇਹ ਗਦਾਰ ਆਪਣੇ ਆਪ ਨੂੰ ਪੰਥ ਦੇ ਹਮਦਰਦੀ ਦੱਸਦੇ ਆ ਸ਼ਰਮ ਕਰਨੀ ਚਾਹੀਦੀ ਆ ਇਹੋ ਜਿਹੇ ਗਦਾਰਾਂ ਨੂੰ ਦੱਲਿਆਂ ਨੂੰ।

  • @anmoldeepsingh6358
    @anmoldeepsingh6358 9 месяцев назад

    #ਕੱਟੜ_ਭ੍ਰਿਸ਼ਟਾਚਾਰ_ਪਾਰਟੀ। #ਆਮ_ਆਦਮੀ_ਪਾਰਟੀ।

  • @NirmalSingh-xl9lq
    @NirmalSingh-xl9lq 9 месяцев назад

    ਮੁਰਚੇ laee ਗ਼ਦਰੀ ਕਰਨ ਨੂੰ ।ਮੁਰਚੇ ਲਾਹੇ ਇੰਦਰਾ ਕੋ ਟੇਕ ਕਰਾਉਣ ਲਈ

  • @DarshanSingh-fp6yl
    @DarshanSingh-fp6yl 9 месяцев назад

    ਕਾਲੀ ਸਿੱਖਾਂ ਦੇ ਗ਼ੱਦਾਰ

  • @ranjitsingh5058
    @ranjitsingh5058 9 месяцев назад

    ਗਦਾਰ ਵਿਰਸੂ

  • @ManjitSingh-wz7hr
    @ManjitSingh-wz7hr 9 месяцев назад +2

    Jo beda punjab da eh garak karke gaye ne ena taan abdali ne vi nahi kita.

  • @gurjantaulakh9867
    @gurjantaulakh9867 9 месяцев назад

    ਬੇਅੰਤ ਸਿੰਘ ਦੀ ਸਰਕਾਰ ਵੀ ਤੇਰੇ ਫੁੱਫੜ ਪ੍ਰਕਾਸ਼ ਬਾਦਲ ਨੇਂ ਬਾਈਕਾਟ ਕਰਕੇ ਜਾਣਬੁੱਝ ਕੇ ਬਣਾਈ ਸੀ

  • @hakamsinghdf6541
    @hakamsinghdf6541 9 месяцев назад

    Ok he g sada cm man shab zada bad am adme parte zadabad g

  • @baldishkaur9953
    @baldishkaur9953 9 месяцев назад +1

    Drug vechen da head kon a 😂😂😂😂😂😂😂 majethia 😂😂😂😂😂😂

  • @JaspalSingh-rf7sl
    @JaspalSingh-rf7sl 9 месяцев назад +2

    Valtoha-Sahib--Tuhada--JUAAI--Tuhadi-Betti-da-Khsam--MAJITHIA--sahib--chitte-da-vpari-bache-Bache-Nu-Push-Lavo

  • @ParamjitKaur-gq2pi
    @ParamjitKaur-gq2pi 9 месяцев назад

    ਵਲਟੋਹੇ ਦੀ ਬੇਲੀ 🐕

  • @avtarmalhi7184
    @avtarmalhi7184 9 месяцев назад +2

    Vdltoha noo kion debate te.lendey ho.ehne ta.harek nal.larhna.hunda

  • @sadhusingh6215
    @sadhusingh6215 9 месяцев назад

    ਵਲਟੋਹਾ ਸਾਹਿਬ ਬੁਢੇ ਬਾਦਲ ਤੇ ਬਾਦਲ ਪਰਿਵਾਰ ਦੀਆਂ ਗਦਾਰੀਆਂ ਸਾਰੇ ਸਿੱਖ ਪੰਥ ਨੂੰ ਪਤਾ ਹੈ। ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਹੋ। ਤੁਸੀਂ ਝੂਠ ਦੇ ਪੁਲੰਦੇ ਨਾ ਬੰਨੋ। ਪੰਜਾਬ ਵਿੱਚ ਚਿਟਾ ਮਜੀਠੀਏ ਨੇ ਵਿਕਾਇਆ। ਪੰਜਾਬ ਨੂੰ ਬਾਦਲ ਪਰਿਵਾਰ ਅਤੇ ਤੁਹਾਡੇ ਵਰਗੇ ਅਖੌਤੀ ਅਕਾਲੀਆਂ ਤੋਂ ਬਚਾਉਣ ਦੀ ਲੋੜ ਹੈ।

  • @RabhiRabhwindersingh
    @RabhiRabhwindersingh 9 месяцев назад +1

    Very good salute kang je

  • @jatindermann8616
    @jatindermann8616 9 месяцев назад

    Tusi ki kita 15 Saal vich ?

  • @Majharangmunch-u3u
    @Majharangmunch-u3u 9 месяцев назад

    Aakli. Bus. Hogay

  • @DaljitSingh-gq8rm
    @DaljitSingh-gq8rm 9 месяцев назад

    ਇਹ ਗਦਾਰ ਕੋੜਮਾ ਬਾਦਲਾਂ ਦਾ ਇਨ੍ਹਾਂ ਨੂੰ ਤਾ ਦੇਖਣ ਨੂੰ ਕੋਈ ਵੀ ਤਿਆਰ ਨਹੀਂ ਕਰਪਟ ਪਾਰਟੀ ਖਾਲੀ ਦਲ

  • @PreetSinghkg
    @PreetSinghkg 9 месяцев назад

    ਵਿਰਸਾ ਡਾਕੂ ਭੌਕੀ ਜਾਦਾ ਕੰਜਰ

  • @sukhdevsingh6078
    @sukhdevsingh6078 9 месяцев назад

    ਵਲਟੋਹਾ ਝੂਠਾ ਇਕ ਨੰਬਰ ਦਾ

  • @RajKumar-tz1yy
    @RajKumar-tz1yy 9 месяцев назад

    sach bolna bahut mushkil hai.sari report parho.loka nu murkh na bnao.

  • @JagjitSingh-z6p
    @JagjitSingh-z6p 9 месяцев назад

    Aap Fail

  • @AvtarSingh-f5v
    @AvtarSingh-f5v 9 месяцев назад

    Valtoha Badla Da Chimcha

  • @SukhdevSingh-yx6yt
    @SukhdevSingh-yx6yt 9 месяцев назад

    Waltoha sahib lamba raaj Karan too baad aj soch kahdi. Jhooth bolo Rajj ke.

  • @BhupinderSingh-xb4hl
    @BhupinderSingh-xb4hl 9 месяцев назад +1

    Honest CM Punjab bhagwat man 💪

  • @sanamdeepsingh227
    @sanamdeepsingh227 9 месяцев назад

    Aap sad Dove fail

  • @JagjitSingh-z6p
    @JagjitSingh-z6p 9 месяцев назад

    Aap Corrupt

  • @gurpreetrangi8271
    @gurpreetrangi8271 9 месяцев назад

    badl and jundli to punjab bachao

  • @RajSingh-gp7tr
    @RajSingh-gp7tr 9 месяцев назад

    Suru Kishne keeta Nassa

  • @JaswinderSingh-jh8hr
    @JaswinderSingh-jh8hr 9 месяцев назад

    Valrha de kole jaba nahi hai.

  • @paramjitsingh2651
    @paramjitsingh2651 9 месяцев назад +1

    Malwinder singh kang ji a valltuha kehera dud da thutta va
    Ek naber da thag a ji
    Ade tye charaye karke rakho

  • @SukhdevSingh-yx6yt
    @SukhdevSingh-yx6yt 9 месяцев назад

    Waltoha sahib jab to SAD di sarkar bani , badal sahib jawana nu marwa ke A’p jail Beth jande see.

  • @GodFACT00
    @GodFACT00 9 месяцев назад +1

    VLota.badla.da.sire.1kila.peli.se.hon.kini.bange.kitho.bnai.peli.jach.hone
    Chide

  • @RajeshKumar-yx4bf
    @RajeshKumar-yx4bf 9 месяцев назад

    Aap balea tan akali del nu chenga kehata 🎉🎉🎉🎉

  • @RabhiRabhwindersingh
    @RabhiRabhwindersingh 9 месяцев назад

    Badal bainte de ek he soch

  • @GurjinderSingh-ji1wz
    @GurjinderSingh-ji1wz 9 месяцев назад

    Jathedaar de masle NU dbaun ly jatra shuru kar rhy

  • @jatindermann8616
    @jatindermann8616 9 месяцев назад

    Valtoha Tu Kina Jooth bholia
    Punjab barbad kr dita tusi

  • @malkiatsingh2087
    @malkiatsingh2087 9 месяцев назад

    Chavla tuhi tucci neh likhna aunde

  • @kuldeepnarula7314
    @kuldeepnarula7314 9 месяцев назад

    Akali. Dal. Punjab. Lout. K. Kaha. Gaye. Yhe. Sab. Thshi. Karva. Rahe. Ho. Badlo

  • @sartajsingh105
    @sartajsingh105 9 месяцев назад

    varsa no saram hothe ka ne

  • @Majharangmunch-u3u
    @Majharangmunch-u3u 9 месяцев назад

    Vlthoia. Juth. Di puand

  • @dalbirkaur5556
    @dalbirkaur5556 9 месяцев назад

    kunjra tu ta punjabi aa te klank aa

  • @BSSANGRUR
    @BSSANGRUR 9 месяцев назад

    Je Punjab barbad keta ta valtoha and party ne