ਹਰਾਮ ਖ਼ੋਰੋ ਬੰਦੀ ਸਿੰਘਾਂ ਦੇ ਗੁਨਾਹ ਮੁਆਫ ਕਿਉਂ ਨੀ ਹੋਏ ~ ਗਿਆਨੀ ਬੂਟਾ ਸਿੰਘ,

Поделиться
HTML-код
  • Опубликовано: 4 ноя 2024

Комментарии • 178

  • @RishavSingh-n1y
    @RishavSingh-n1y 2 месяца назад +49

    ਗਿਆਨੀ ਜੀ,, ਇਹੀ ਸੋਚ ਕਰਕੇ ਤਾਂ ਅੱਜ ਪੰਜਾਬ ਦਾ ਆਹ ਹਾਲ ਹੈ।1984 ਤੋਂ ਪਹਿਲਾਂ ਪੰਜਾਬ, ਜ਼ਰਖ਼ੇਜ਼ ਜ਼ਮੀਨ, ਦਰਿਆਵਾਂ ਦੇ ਠਾਠਾਂ ਮਾਰਦੇ ਪਾਣੀ ਅਤੇ ਅਥਾਹ ਪੈਦਾਵਾਰ ਵਾਲ਼ਾ ਖ਼ੁਸ਼ਹਾਲ ਸੂਬਾ ਸੀ। ਇਹਨਾਂ ਟਕਸਾਲੀਆਂ,ਅਕਾਲੀਆਂ ਆਦਿ ਨੇ ਮਿਲ਼ ਕੇ ਕੇਂਦਰ ਸਰਕਾਰ ਨਾਲ਼ ਪੰਗੇ ਲੈਣੇ ਸ਼ੁਰੂ ਕਰ ਦਿੱਤੇ,,,ਇਹਨਾਂ ਨੂੰ ਰੱਜ ਦਾ ਹਨੇਰ ਹੋ ਗਿਆ ਸੀ, ਕਿਉਂਕਿ ਦਰਬਾਰ ਸਾਹਿਬ ਦਾ 12 ਕਰੋੜ ਰੁਪਏ ਚੜ੍ਹਾਵਾ ਸੀ ਸਾਲ ਦਾ ਉਹਨਾਂ ਸਮਿਆਂ ਵਿੱਚ,, ਖ਼ਾ ਖ਼ਾ ਕੇ ਕੱਟਿਆਂ ਵਾਂਗ ਪਲੇ ਹੋਏ ਸਾਧਾਂ ਨੇ ਲੋਕਾਂ ਨੂੰ ਭੜਕਾ ਕੇ, ਪੰਜਾਬ ਦੀ ਅਰਥਵਿਵਸਥਾ ਨੂੰ ਤਬਾਹ ਕਰਕੇ ਰੱਖ ਦਿੱਤਾ।

    • @gurvinderpalsingh679
      @gurvinderpalsingh679 2 месяца назад +2

      PUNJAB DA SATYANAS BADAL NE KEETA DERA MAZAR TANTRIK SAB NU SUPPORT KARDA CI

    • @Sidhumoosewala-wp2ux
      @Sidhumoosewala-wp2ux Месяц назад +1

      1984 ਦੇ ਮਤੇ ਪੜੇ ਕੱਦੇ ਤੂੰ ਬਾਦਲਾਂ ਦਾ ਕੈਪਟਨ ਦਾ ਸਭ ਟੋਲੇ ਗਰਦਾਰਾ ਦੇ ਤੇ ਆਹ ਬੂਟਾ ਵਿਰੋਧੀ ਆ 🙌

  • @veerubains1583
    @veerubains1583 2 месяца назад +12

    ਬਹੁਤ ਵਧੀਆ ਸੋਚ ਵਿਚਾਰ ਤੁਹਾਡੇ 🙏🙏

  • @RanjitGill-wq9du
    @RanjitGill-wq9du Месяц назад +1

    ਸਤਿ ਸ੍ਰੀ ਅਕਾਲ ਗਿਆਨੀ ਬੂਟਾ ਸਿੰਘ ਜੀ ਵੈਰੀ ਗੁੱਡ ਬਹੁਤ ਵਧੀਆ ਸੋਚ

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 2 месяца назад +30

    ਵਾਹ-ਵਾਹ ਬੂਟਾ ਸਿੰਘ ਜੀ👌👌

  • @HemaSingh12-l1n
    @HemaSingh12-l1n Месяц назад +1

    ❤❤❤❤❤

  • @mangakalkat5141
    @mangakalkat5141 Месяц назад

    ਗਿਆਨੀ ਜੀ ਕਥਾ ਕਰਨ ਵਾਲੇ ਵੀ ਬਹੁਤ ਅੰਧਵਿਸ਼ਵਾਸ ਫੈਲਾਉਂਦੇ, ਆਪ ਪੈਸਿਆਂ ਬਦਲੇ ਆਪਸ ਵਿੱਚ ਲੜਦੇ ਦੇਖੇ, ਕਥਾ ਕਰਕੇ ਹਟੇ ਸੀ ਮਾਇਆ ਨਾਗਣੀ ਹੈ ਇਸ ਤੋਂ ਦੂਰ ਰਹੋ, ਮੇਰਾ ਤਾਂ ਹਾਸਾ ਨਿਕਲ ਗਿਆ

  • @vikasverma_1
    @vikasverma_1 2 месяца назад +18

    ਟਾਈਟਲਰ , ਸੱਜਣ ਭਗਤ ਨੂੰ ਵਿ ਕਹ ਦਿੰਦੇ ਸੇਵਾ ਕਰਦੋ ਤਾਂ ਕਤਲ ਮਾਫ਼ ਹੋ ਜਾਣਗੇ।

  • @kuljindersingh3128
    @kuljindersingh3128 2 месяца назад +8

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਇਹ ਗੋਰਮੈਂਟ ਦਾ ਹੀ ਬੰਦਾ ਹੈ ਹਰਾਮਖੋਰ ਧੁੰਮਾ

  • @AkashAkash-r9f
    @AkashAkash-r9f 2 месяца назад +5

    ਗਿਆਨੀ ਜੀ ਆਪ ਜੀ ਦੀਆਂ ਵੀਡੀਓ ਦੇਖਣ ਤੇ ਸੁਣਨ ਦਾ ਬਹੁਤ ਮਜ਼ਾ ਆਉਂਦਾ ਖਰਾ ਸੋਨਾ

  • @hardeepsingh4326
    @hardeepsingh4326 2 месяца назад +24

    ਜੇ ਇਸ ਤਰਾ ਗੁਨਾਹ ਮੁਆਫ ਹੁੰਦੇ ਤਾ ਧਰਤੀ ਤੇ ਪਾਪ ਹੀ ਹੋਣ ਲਗ ਜਾਣਾ ਗੁਨਾਹ ਕਰਲੋ ਮੁਆਫ ਤਾ ਹੋ ਹੀ ਜਾਣੇ ਉਥੈ ਅਮਲਾ ਕਰਤੁਤਾ ਦੇ ਹੋਣੇ ਨੇ ਨਬੇੜੇ ਕਿਸੇ ਨੇ ਤੇਰੀ ਜਾਤ ਧਰਮ ਨੀ ਪੁੱਛਣਾ ਰੱਬ ਨੇ ਬੰਦਾ ਬਣਾਇਆ ਸੀ ਨਾ ਜਾਤ ਨਾ ਧਰਮ ਇਹ ਅਖੌਤੀ ਲੀਡਰਾ ਦੀ ਕਾਡ ਹੈ ਲੋਕਾ ਨੂੰ ਵੱਡਣ ਦੀ ਖਾਤਰ ਵੋਟਾ ਲੇਣ ਲਈ ਧਰਮ ਬਣਾਇਆ ਜਿਹੜੇ ਹਰ ਵੇਲੇ ਪਾਠ ਪੁਜਾ ਕਰਦੇ ਹਨ ਜਾ ਗੁਰੁ ਘਰਾ ਮੰਦਰਾ ਵਿੱਚ ਰਹਿੰਦੇ ਹਨ ਕੋਈ ਬਿਮਾਰੀ ਨਹੀ ਲਗਦੀ ਕਰਮਾ ਦਾ ਫਲ ਮਿਲਦਾ ਦੁਖਾਵੇ ਦਾ ਨਹੀ ਧਰਮ ਤੇ ਧਾਰਮਿੰਕ ਅਸਥਾਨ ਸਿਰਫ ਬਿਜਨਸ ਹਨ ਭੀੰਡਰਾ ਵਾਲੇ ਜਾ ਹੋਰ ਇਸ ਤਰਾ ਦੇ ਸਨ ਕਰਮਾ ਦੀ ਸਜਾ ਮਿਲੀ ਹੋਈ ਹੈ ਹੁਣ ਬਾਦਲਾ ਦੀ ਅਕਾਲੀ ਦੱਲ ਦੀ ਵਾਰੀ ਹੈ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਹੈ ਫਿਰ ਬਾਬੇ ਨਾਨਕ ਦੀ ਗੱਲ ਵੀ ਝੂੰਠੀ ਹੈ ਬਾਬੇ ਦੀ ਮਨੋਗੇ ਜਾ ਲੋਕਾ ਦੀ ਕਿਰਪਾਨ ਪਾਉਣਾ ਉਸ ਵੇਲੇ ਦੀ ਗੁਰੁ ਦੀ ਫੌਜ ਦਾ ਹਥਿਆਰ ਸੀ ਹੁਣ ਲੋੜ ਨਹੀ ਹੁਣ ਮੁਲਕਾ ਦੀਆ ਫੌਜਾ ਹਨ ਉਹਨਾ ਕੋਲ ਨਵੇ ਹਥਿਆਰ ਨੇ ਇਹਨਾ ਨੇ ਹੁਣ ਕਿਹੜੀ ਜੰਗ ਲੜਨੀ ਹੈ ਜਿਸਨੇ ਗੁਰੁ ਦਾ ਫੋਜੀ ਬਨਣਾ ਉਹ ਮਿਲਟਰੀ ਵਿੱਚ ਭਰਤੀ ਹੋ ਜਾਣ ਇੱਥੇ ਗੁਰੁ ਘਰਾ ਵਿੱਚ ਲੜਣ ਦੀ ਲੋੜ ਨਹੀ ਕਿਆ ਬਾਕੀ ਨੌਵੇ ਗੁਰੁਆਨੇ ਕਿਰਪਾਨਾ ਪਾਈਆ ਸੀ ਜਿਸਨੇ ਗੁਰੁ ਸਾਹਿਬ ਦੇ ਲਿੱਖੇ ਗਰੰਥ ਤੇ ਅਮਲ ਕਰਨਾ ਉਸ ਨੂੰ ਕਿਰਪਾਨ ਪਾਉਣ ਦੀ ਲੋੜ ਨਹੀ ਜੇ ਬਾਬੇ ਨੇ ਧਰਮ ਹੀ ਬਣਾਉਣਾ ਸੀ ਤਾ ਆਪਣੇ ਮਾ ਪਿਉ ਦਾ ਹਿੰਦੁ ਧਰਮ ਕਿੳ ਨਕਾਰਦੇ

    • @sandeepvansh1470
      @sandeepvansh1470 2 месяца назад +3

      Sch keha veer ji waheguru ji

    • @nirmalsingh8037
      @nirmalsingh8037 2 месяца назад

      ਟਕਸਾਲ ਦੀ ਜਮੀਰ। ਮਰ gie

  • @wadhawanpathshala1288
    @wadhawanpathshala1288 Месяц назад +3

    ਗਿਆਨੀ ਜੀ
    ਮਥਾ ਟੇਕਦਾ ਹਾਂ।
    ਬਹੁਤ ਵਧੀਆ।

  • @SukhwinderSingh-wq7fp
    @SukhwinderSingh-wq7fp 2 месяца назад +7

    ਸਹੀ ਗੱਲ🎉

  • @dr.sssaini7718
    @dr.sssaini7718 2 месяца назад +16

    Thank you for highlighting the realities.

  • @raniitsingh3915
    @raniitsingh3915 2 месяца назад +9

    ਬਿਲਕੁਲ ਸਹੀ ਗੱਲ ਏ ਜੀ

  • @mahindersingh9464
    @mahindersingh9464 2 месяца назад +12

    Very Very good good good good good good good good good good good good good good good good good good good good good good good good good good good good good baba ji 101% karwa sach

  • @amritkaur2863
    @amritkaur2863 2 месяца назад +13

    Sat Sri Akaal Giani ji

  • @ScaryCDS
    @ScaryCDS Месяц назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ 🎉🎉🎉🎉

  • @user-shama88
    @user-shama88 26 дней назад

    ਅਸੀਂ ਉਜੜ ਕੇ ਆਏ ਦੀ ਸਾਨੂੰ ਬਹੁਤ ਘਾਟਾ ਪਿਆ ਸੀ ਆਜੇ ਤੱਕ ਦੁੱਖ ਹੈ

  • @James-Prinsep
    @James-Prinsep 2 месяца назад +5

    ਬਾਗੜ੍ਹ ਬਿੱਲਾ ਕੇਸਾਧਾਰੀ ਹਿੰਦੂ ਆ, ਸਨਾਤਨੀ ਸਿੱਖ ਆ

    • @AmanDeep-w7y
      @AmanDeep-w7y 2 месяца назад

      Guru da sikh aa babar sher aa 💪💪💪

  • @raniitsingh3915
    @raniitsingh3915 2 месяца назад +1

    ਗਿਆਨੀ ਜੀ,, ਕੋਈ ਵੇਸੇ ਗੱਲ ਬਾਤ ਕਰਨ ਲਈ,, ਕਦੇ ਨਾ ਕਦੇ, ਫੋਨ ਕਰ ਸਕਦੇ ਹਾਂ ਜੀ,,,

  • @krishankumar4606
    @krishankumar4606 2 месяца назад +4

    Very good Giani butta singh brave man

  • @arungautam1649
    @arungautam1649 22 дня назад

    Sardaar ji sahi gal hai

  • @sanjeevmalhotra8770
    @sanjeevmalhotra8770 2 месяца назад +11

    Waheguru ji

  • @avtarsinghjawandha4949
    @avtarsinghjawandha4949 2 месяца назад +18

    ਗਿਆਨੀਂ ਜੀ ਏ ਟਕਸਾਲੀ ਤੇ ਅਕਾਲੀ ਸਿੰਖ ਕੋਮ ਦਾ ਬੇੜਾ ਗ਼ਰਕ ਕਰਨ ਬਾਲੇ ਗੁੰਡੇ ਨੇਂ ਧੰਨਵਾਦ ਜੀ

    • @SatnamSingh-d4x9r
      @SatnamSingh-d4x9r Месяц назад

      ਲਈ ਸਾਲਿਓ ਇਹ ਜਿਹੜਾ ਤੁਹਾਡਾ ਕੁੱਤਾ ਹਰ ਵੇਲੇ ਭੌਂਕਦਾ ਰਹਿੰਦਾ ਏ ਏਹਦੀ ਕਰਤੂਤ ਨਹੀਂ ਦੇਖੀ ਦੱਲੇ ਸਾਲਾ ਗੁਰੂ ਘਰ ਦੀ ਗੋਲਕ ਵਿਚੋਂ ਪੈਸੇ ਕੱਢਦਾ ਫੜਿਆ ਗਿਆ ਸੀ

  • @amardeepverma9957
    @amardeepverma9957 2 месяца назад +12

    🙏🇮🇳🙏

  • @tamashbeen6610
    @tamashbeen6610 2 месяца назад +6

    GYANI ji, eh attwadi Nanak de Sikh nhi. Eh Bhinderanwale de Sikh aa. Bhot vadda farak aa.

  • @princedhaliwal5504
    @princedhaliwal5504 Месяц назад +1

    ❤❤❤❤ good 👍👍👍👍

  • @sandeepvansh1470
    @sandeepvansh1470 2 месяца назад +12

    Sch keha buta Singh ji waheguru ji

  • @GurumeetSingh-yj1lp
    @GurumeetSingh-yj1lp 2 месяца назад +10

    ਗਿਆਨੀ ਬੂਟਾ ਸਿੰਘ ਜੀ ਅੱਜ ਦੇ ਵਿਚਾਰ ਇੱਕ ਇੱਕ ਗੱਲ ਜਿਹੜੀ ਹੈ ਉਹ ਗੁਰਮਤ ਤੇ ਢੁਕਦੀ ਹੈ ਆਪ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਪਖੰਡੀ ਡੱਬੀ ਔਖਾ ਤੀ ਵਿਖਾਵੇ ਦੇ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਚਪੇੜ ਮਾਰੀ ਹੈ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਕ ਵੀਰ ਨੇ ਕਮੈਂਟ ਕੀਤਾ ਹੈ ਸਾਰਾ ਹੀ ਕਮੈਂਟ ਉਸ ਦਾ ਵਧੀਆ ਹੈ ਪਰ ਉਸਨੇ ਕਿਹਾ ਹੈ ਕਿ ਕਿਰਪਾਨ ਦੀ ਅੱਜ ਲੋੜ ਕੋਈ ਨਹੀਂ ਹਰਵੀਰ ਜੀ ਇਹ ਸਾਡੇ ਸਿੱਖੀ ਦੇ ਪਾਈਆਂ ਕਕਾਰਾਂ ਦੇ ਵਿੱਚੋਂ ਇੱਕ ਆਕਾਰ ਹੈ ਇਸਨੂੰ ਸਿੱਖ ਨਿਸ਼ਾਨ ਨਹੀਂ ਸਕਦਾ ਇਹ ਗੱਲ ਨਾ ਕਰੋ ਸਰਕਾਰ ਤੇ ਧਰਮ ਦੇ ਦੁਖ ਅੱਗੇ ਹੀ ਚਾਹੁੰਦੇ ਹਨ ਕਿ ਇਹਨਾਂ ਦੇ ਕੋਲੋਂ ਇਹ ਕਿਰਪਾਨ ਗੈਰ ਕੀਤੀ ਜਾਵੇ ਏਅਰਪੋਰਟਾਂ ਤੇ ਨਿਭਾਈ ਜਾਂਦੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਹੋਰ ਕਈ ਅਸਥਾਨ ਹੈ ਜਿੱਥੇ ਕਰਵਾਉਣ ਵਾਲੇ ਨੂੰ ਵੜਨ ਨਹੀਂ ਦਿੱਤਾ ਜਾਂਦਾ ਅਸੀਂ ਇਹ ਗੱਲ ਨਹੀਂ ਕਰਨੀ ਕਿਉਂਕਿ ਸਾਡੇ ਪੰਜਾਂ ਕਕਾਰਾਂ ਦੇ ਵਿੱਚੋਂ ਇੱਕ ਕਾਰ ਹੈ

  • @anandyadav4225
    @anandyadav4225 2 месяца назад +6

    Bhai Sahib
    🙏🙏🙏🙏🙏

  • @NasibSinngh
    @NasibSinngh Месяц назад

    Giani ji, You are totally Right.

  • @shamlal6539
    @shamlal6539 2 месяца назад +1

    Thanks s.buta singh ji ur punjabi speaking is pure ... ...theth punjabi.........very nice in several rural simple idioms it gives warmth

  • @krishansingh786
    @krishansingh786 2 месяца назад +12

    Very good 👍

  • @BansiramRall-bx7np
    @BansiramRall-bx7np 2 месяца назад +1

    V good zBoota Singh ji You speak the truth

  • @jassasinghsidhu2884
    @jassasinghsidhu2884 Месяц назад

    Bilkul Sahi kiha ji tusi

  • @abhilashrandev425
    @abhilashrandev425 2 месяца назад +1

    Very good Gaini ji.

  • @jellyd99jarnail95
    @jellyd99jarnail95 Месяц назад

    💯 shai keha je thanks

  • @sonachenab
    @sonachenab Месяц назад

    So true. Thanks.

  • @majorverygoodbhatti4101
    @majorverygoodbhatti4101 2 месяца назад +6

    80 percent jatt kaum ne punjab da berha gark keeta aa..1984 to pehlan punjab kinna khushall si sabh to vadhiya state si ajj punjab state 0 state ho chukki hai..eh sabh jatt kaum di vjah karkey bhindran valey da yogdan aa punjab da berha gark kran vich

    • @gurvinderpalsingh679
      @gurvinderpalsingh679 2 месяца назад

      JAT CRIMINAL KAUM HAI LADAI JHAGRA KHOON VICH HAI

    • @AmreekSingh-q6t
      @AmreekSingh-q6t 2 месяца назад

      You are absolutely 101% right

    • @russelwiper3112
      @russelwiper3112 2 месяца назад

      👍👍 ਬਿਲਕੁਲ ਸਹੀ ਗੱਲ ਆ ਜੀ

    • @majorverygoodbhatti4101
      @majorverygoodbhatti4101 2 месяца назад

      @@russelwiper3112 veer ji ajj de time cho u.p bihar de baeiyan da punjab cho aunna eh sabh vi jatt kaum di vjah karkey u.p bihar de baeiay aa rehe hn

  • @bhinderharmeet07
    @bhinderharmeet07 Месяц назад

    Education is only solution, but everyone have to realise the importance

  • @HarbhajanSingh-u4x
    @HarbhajanSingh-u4x 2 месяца назад +1

    Bilkul sahi hai 👍 bhaji ji ❤❤❤❤❤❤

  • @AvtarsinghDhanoa
    @AvtarsinghDhanoa 2 месяца назад +2

    ❤ਬਿੱਲਕੁਲ ਸਹੀ

  • @satpalSingh-zv5js
    @satpalSingh-zv5js 2 месяца назад +2

    Right 👍👌👍

  • @RajKumar-gy5wp
    @RajKumar-gy5wp 2 месяца назад +5

    🙏👍

  • @GurdeepSingh-sp9ul
    @GurdeepSingh-sp9ul 2 месяца назад +4

    ਗਿਆਨੀ ਜੀ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਸਾਡਾ ਗੁਰੂ ਸਰਬ ਕਲਾ ਭਰਪੂਰ ਹੈ ਦੂਜੇ ਪਾਸੇ ਓਹਦੀ ਰਾਖੀ ਅਤੇ ਬੇਅਦਬੀ ਦੇ ਇਨਸਾਫ ਲਈ ਸਰਕਾਰਾਂ ਦੀ ਲੇਲੜੀਆਂ ਕੱਢਦੇ ਹਨ

    • @sukhjindersingh1675
      @sukhjindersingh1675 2 месяца назад

      ਇਹੀ ਗੱਲ ਮੈਂ ਕਹਿ ਰਿਹਾ ਹਾਂ

  • @James-Prinsep
    @James-Prinsep 2 месяца назад +21

    ਇਹ ਬਾਗੜ੍ਹ ਬਿੱਲਾ ਦੀ ਹਿਸਟਰੀ ਕਿਸੇ ਨੂੰ ਨਹੀਂ ਪਤਾ, KPS ਗਿੱਲ ਨੇ ਮਾਨਤਾ ਦਿੱਤੀ

    • @jpsingh1764
      @jpsingh1764 2 месяца назад +3

      Khlistan da piyo kps gill

    • @AmanDeep-w7y
      @AmanDeep-w7y 2 месяца назад +4

      Kps gill jindabad🇮🇳🇮🇳

    • @Sidhumoosewala-wp2ux
      @Sidhumoosewala-wp2ux Месяц назад

      ​@@AmanDeep-w7yਤੇਰੀ ਮਾਂ ਦਾ ਯਾਰ ਸੀਗਾ ਬੁੱਚੜ ਚੁੰਮ ਦੇ ਸੀ ਤੁਸੀਂ ਸਾਲੇ ਓ ਤਾਹ ਜਿੰਦਾਬਾਦ ਉਹ ਬੁੱਚੜ ਤੁਹਾਡੇ ਲਈ ਪਾਪੀ ਓ ਪਾਪੀ ਹੋ ਤੁਸੀਂ ਵੀ ਉਨੇ 🙌

  • @RameshKumar-l1q6t
    @RameshKumar-l1q6t 2 месяца назад +6

    HARNAM SINGH DHUMMA SAMLINGI AA JANANA AA JANANE EHO JEHIAN GALLAN HI KARDE HUNDE AA

  • @anshumalishukla4626
    @anshumalishukla4626 2 месяца назад

    ਗਿਆਨੀ ਜੀ ਤੁਸੀਂ ਸੱਚ ਬੋਲ ਰਹੇ ਹੋ ਜੋ 1980-90 ਵਿੱਚ ਪੰਜਾਬ ਵਿੱਚ ਵਾਪਰਿਆ ਸੱਚ ਛੁਪਾਉਣ ਵਾਲਿਆਂ ਨੂੰ ਦੁੱਖ ਪਹੁੰਚਾ ਰਿਹਾ ਹੈ। ਤੁਸੀਂ ਸਹੀ ਹੋ ਪਰ ਅਫ਼ਸੋਸ ਦੀ ਗੱਲ ਹੈ ਕਿ ਤੁਹਾਡੇ ਆਪਣੇ ਧਰਮ ਦੇ ਲੋਕ ਤੁਹਾਡੀ ਆਵਾਜ਼ ਨਹੀਂ ਸੁਣਨਾ ਚਾਹੁੰਦੇ।

  • @JasveersinghBrar-r7h
    @JasveersinghBrar-r7h 2 месяца назад +6

    ਬੂਟਾ ਜੀ ਤੁਸੀ ਸਹੀ ਕਿਆ ਏ ਸਾਰੇ ਰਲੇ ਹੈ

  • @gurus1213
    @gurus1213 2 месяца назад +1

    Thanks

  • @JaswantSingh-dr1tg
    @JaswantSingh-dr1tg Месяц назад

    👍👍👍👍👍🙏

  • @narayandass9068
    @narayandass9068 2 месяца назад +2

    Hazaron Saal Jio

  • @babbusandhu3133
    @babbusandhu3133 2 месяца назад

    Sahi gall a very good

  • @shekharprabhakar4957
    @shekharprabhakar4957 Месяц назад

    True

  • @KaramjeetSidhu-gp4yk
    @KaramjeetSidhu-gp4yk 2 месяца назад +1

    Good ji

  • @saddu.111
    @saddu.111 2 месяца назад +2

    Bahut achi te sachi soch hai . Gayni ji galti eh hoi eh ki , khadam Chaudhryan ne panth te kabja kita hai te eh Loki , Sikh dharam da nahi balki apni caste da agenda chla rahe ne . Lokan nu samjhan di lod hai

  • @gurbajsingh6609
    @gurbajsingh6609 2 месяца назад +1

    ਵੇਖੋ ਕੁਦਰਤ ਦਾ ਖੇਡ ਜਰਨੈਲ ਸਿੰਘ ਸੇਰ ਤੇ ਧੁੰਮਾ ਭੇਡ

  • @sardardoha8000
    @sardardoha8000 2 месяца назад

    Very good 💯 True

  • @MaviSharma-b8f
    @MaviSharma-b8f 2 месяца назад

    Baba ji ek gal ta saff a na tusi sihka da na hinduwa da na muslamana da na aam admi parti da na b j p da na congrasiya da na akaliya da na bhart ki kisi satet ke na modi ke na rahul ke na kejriwal ke gayani butta singh sachi suhi soch hai 70 par sant loka nal mildi hai gayani ji waheguru ji ka khalsa waheguru ji ki fateh

  • @GurmailSingh-qf7ni
    @GurmailSingh-qf7ni 2 месяца назад

    ਬਾਦਲਾਂ ਗ਼ਦਾਰਾਂ ਦੇ ਕੋੜ੍ਹਮੇਂ ਵਿੱਚੋਂ ਹਰਨਾਮ ਕੱਛੂਕੁੰਮੇ ਜਸਵੀਰ ਸਿੰਘ ਰੋਡੇ ਹਰਮਿੰਦਰ ਸਿੰਘ ਗਿੱਲ ਪੱਟੀ ਵਾਲੇ ਦਲਜੀਤ ਸਿੰਘ ਬਿੱਟੂ ਇਹਨਾਂ ਬਹਿਰੂਪੀਏ ਸਿੱਖਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਦਲ ਗ਼ਦਾਰ ਨੇ ਆਪਣੇ ਹੱਥਾਂ ਨਾਲ ਕਰਵਾਈ ਗਈ ਹੈ

  • @KulwinderSingh-is1bo
    @KulwinderSingh-is1bo 2 месяца назад

    Good 👍

  • @hardevsinghhardev3904
    @hardevsinghhardev3904 2 месяца назад

    ਧੂਮਾਂ, ਕੇ ਪੀ, ਐਸ ਗਿੱਲ ਦਾ, ਦਰਿੰਦਾ,ਸੀ, ਜਿਵੇਂ, ਸੁਮੇਧ ਸੈਨੀ ਦਾ, ਪੂਹਲਾ, ਦਰਿੰਦਾ ਸੀ,ਇਸ,ਦਾ,ਵੀ, ਪੂਹਲੇ,ਵਾਲਾ, ਹਸ਼ਰ ਹੋਣਾ, ਚਾਹੀਦਾ

  • @harjeetsinghkhalsa9518
    @harjeetsinghkhalsa9518 2 месяца назад

    ਸੰਤਹ ਮਾਨਉ ਦੂਤਾਹ ਡਾਨਹੁ ਇਹ ਕੁਟਵਾਰੀ ਮੇਰੀ
    ਮਹਰਾਜ ਕਹਿੰਦੇ ਨੇ ਕਿ ਸੰਤਾਂ ਨੂੰ ਮਾਣ ਤੇ ਦੋਸ਼ੀਆਂ ਨੂੰ ਦੰਡ ਮਿਲਦਾ ਹੀ ਮਿਲਦਾ ਹੈ ਮੇਰੀ ਕਚਿਹਰੀ ਵਿੱਚ ।। ਕੁਟਵਾਰੀ :- ਕਚਿਹਰੀ
    ਬਾਦਲਾਂ ਦੇ ਗੁਨਾਹ ਮੁਆਫੀ ਦੇ ਲਾਇਕ ਨਹੀ ਭਾਵੇਂ 1000 ਧੂਮੇ ਅਰਦਾਸਾਂ ਕਰਨ

  • @KatodSingh
    @KatodSingh Месяц назад

    ਤੇਰਾ ਪਿਉ ਸਰਸੇ ਵਾਲਾ

  • @NareshSharma-z4i
    @NareshSharma-z4i Месяц назад

    Sahi bilkul

  • @AjmerSingh-er1kl
    @AjmerSingh-er1kl 2 месяца назад

    ਯਾਰ ਅਮਿ੍ਤ ਦੀ ਵਿਧੀ ਸੂਰਜ ਪਰਕਾਸ ਵਿਚ ਤਾ ਪੜਲੋ ਕਿ ਕਿਵੇ ਲਿਖਿਆ ਹੋਇਆ

  • @majhewalleshorts628
    @majhewalleshorts628 2 месяца назад +1

    ਬਾਬਾ ਜੀ ਤੁਸੀਂ ਸੱਚ ਬੋਲਦੇ ਹੋ.. ਪਰ ਸੱਚ ਤੇ ਕੱਚ ਬਹੁਤ ਚੁਬਦਾ ਹੈ..

  • @tanbirsinghlifestyle
    @tanbirsinghlifestyle 2 месяца назад +4

    G Buta si very good

  • @RajinderSingh-tm3kc
    @RajinderSingh-tm3kc Месяц назад

    ਜਿਹੜੇ ਕਦੇ ਗੋਲਕ ਚੋਂ ਪੰਜ ਡਾਲਰ ਚੋਰੀ ਕਰਦੇ ਸੀ ਅੱਜ ਵੀਡੀਓ ਬਣਾ ਕੇ ਲੱਖਾਂ ਕਮਾ ਰਹੇ ਨੇ

  • @surjitram8902
    @surjitram8902 2 месяца назад

    Very nice

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 2 месяца назад

    ਬਾਗੜ🎉ਬਿਲਾ🎉ਧੁੰਮਾ

  • @dalbirsingh8424
    @dalbirsingh8424 2 месяца назад

    Gaini ji tuhadi sarya galan shi han par ina gundia ton sawdhani rakhna parmatma tuhady umr lami kare

  • @BrainGamerSigma
    @BrainGamerSigma 28 дней назад

    Maha Braham Gyani S.Buta Singh Ji, eh Goondagardi karan valean de supporter tan ik din, eh sabit kar denge ke, Baadshah Aurangzeb, Baadshah Jahangir te Subba Sirhind, apni apni jagah/than theek si, Je enha ghadam chaudharian nu samaan rahinde nath na payi gayi(not protested against these goons at the ripe time).Enha dian kaalian kartoontan, Mughals valian hi han, jinha da virodh, har ik Sikh/Hindu /Punjabi nu karna bananda ai, nahi tan enha de gunahan di sazaa sare Punjab /Punjabian nu pehlan di tran, daur churasi,vaang hi bhugtani paini ai.Sakhati naal nath pauni banadi ai, enha ghadam chaudharian nu, pehlan hi Punjab di naujawani da bathera ghaan karva ke rakh ditta, enha lahanatian ne.

  • @narinderpalsingh5349
    @narinderpalsingh5349 2 месяца назад

  • @nishthaparth6581
    @nishthaparth6581 Месяц назад

    Bhindrawale karke Shri Harimandir Sahib te hamla Hoya 😢😢.
    Sab toh zyada kom da naas maryA usne.

  • @KatodSingh
    @KatodSingh Месяц назад

    ਤੌਨੁ ਬਕਵਾਸ ਤੋ ਬੀਨਾ ਕੋਈ ਗਲ ਨਹੀ

  • @sandeepvansh1470
    @sandeepvansh1470 2 месяца назад +6

    Buta sing ji taujde muho sch sun k vichar sun k kise mandir gurdwara h bethn nlo vd skoon milda kio ki sch hinda ena gla h rabb hr us jga h jithe sch h waheguru ji tuhnu Chrdi kalan h rkhe ji hun ta jo lok bhonkde c kutte uh jo galan kdno ht gaye kio c sch kde ni lukda ni waheguru ji

  • @kamaljeetsidhu3060
    @kamaljeetsidhu3060 2 месяца назад

    ਸਾਧ ਧਨਵੰਤ ਸਿੰਘ ਨੂੰ ਵੀ ਮੁਆਫ਼ ਕੀਤਾ ਸੀ।
    ਜਥੇਦਾਰ ਨੇ ਸੱਤਰ ਹਜ਼ਾਰ ਲਏ ਕੇ ਉਸ ਨੂੰ
    ਕੋਰਟ ਨੇ ਸਜ਼ਾ ਸੁਣਾਈ ਸੀ ਜੇਲ ਭੇਜਿਆ ਸੀ।
    ਉਦੋਂ ਅਰਦਾਸ ਕਿਉਂ ਝੂਠੀ ਹੋ ਗਈ ਸੀ।

    • @sukhjindersingh1675
      @sukhjindersingh1675 2 месяца назад

      ਧਨਵੰਤ ਸਿੰਘ ਕੋਣ ਹੈ

    • @kamaljeetsidhu3060
      @kamaljeetsidhu3060 2 месяца назад

      @@sukhjindersingh1675 ਅਕਾਲ ਤਖ਼ਤ ਦਾ ਜਥੇਦਾਰ ਸੀ ਨਬਾਲਿਗ ਲੜਕੀ ਨਾਲ ਬਲਾਤਕਾਰ ਕੀਤਾ ਸੀ ਉਸ ਨੇ ਕੋਰਟ ਨੇ 10 ਸਾਲ ਸਜ਼ਾ ਸੁਣਾਈ ਸੀ।

    • @sukhjindersingh1675
      @sukhjindersingh1675 2 месяца назад

      @@kamaljeetsidhu3060 ਇਹ ਧਨਵੰਤ ਸਿੰਘ ਗੁਰਦਾਪੁਰ ਦੇ ਸ੍ਰੀ ਹਰਗੋਬਿੰਦਪੁਰ ਦੇ ਇਲਾਕੇ ਦਾ ਤਾਂ ਨਹੀ ਸੀ

    • @kamaljeetsidhu3060
      @kamaljeetsidhu3060 2 месяца назад

      @@sukhjindersingh1675 ਇਹ ਨਹੀਂ ਪਤਾ ਕਿੱਥੋਂ ਦੀ ਕਤੀੜ ਹੈ ਇਹ ਕਿਸੇ ਦਿਨ ਗਿਆਨੀ ਬੂਟਾ ਸਿੰਘ ਦੱਸ ਦੇਊਗਾ

    • @sukhjindersingh1675
      @sukhjindersingh1675 2 месяца назад

      @@kamaljeetsidhu3060 ਇਹ ਸਫੈਦ ਚੋਲ਼ਾ ਮਹਿਕਮਾ ਬਹੁਤ ਗੰਦਾ ਹੈ

  • @gurus1213
    @gurus1213 2 месяца назад

    ਧੰਨਵਾਦ ਜੀ।ਹਰਨਾਮ ਸਿੰਘ ਬਾਦਲ ਦਲ ਦਾ ਮਿਤਰ ਹੈ ਤੇ ਬਾਦਲ RSS ਦਾ ਖਾਸ ਬੰਦਾ ਹੈ।

  • @rajindersingh6060
    @rajindersingh6060 2 месяца назад

    ✔️✔️✔️✔️✔️✔️✔️✔️✔️

  • @surinderkumar1314
    @surinderkumar1314 2 месяца назад +3

    पश्चाताप करे फिर भी कर्मा की सजा कटनी पैदी है दस साल सेवा दा अलग फल प्राप्त होगा और सौ कत्ल का फल अलग मिलेगी
    चक्कर की है पजाब नू अंग्रेजी नाल प्यार पर चालीस % हिन्दुओ नू बोर्ड रोड मैप ते हिन्दी तो दूर कर ता
    हर पजाबी खुद मे बुद्धिजीवी ब्रह्माण्ड ज्ञानी मनदे है ते दूसरे विचार विमर्श नू ना सुनना पसंद करते है उल्टा मरन मरान ते आ जाते है

  • @malkitsingh5872
    @malkitsingh5872 2 месяца назад

    good

  • @BholaSingh-x6i
    @BholaSingh-x6i 2 месяца назад

    Bikul Shai Gal Hi Ji

  • @dilsingh9318
    @dilsingh9318 Месяц назад

    Naam japna, simran karna, gurbani parni, haq sach di kamai karni, lorwanda di madad karni, dukhia di madad karni, pavitarta wala jeewan jeena, kesh rakhne, nashia patia da tiag karna, wehma bharma da tyag karna, haq sach layi sangarsh karna, te isay de parchaar karna he sikhi hai, te ehi khalistan hai, hor kuj nahi

  • @karnailsingh319
    @karnailsingh319 2 месяца назад

    Giaini ji absolutely right damdmi taksal ne sikhism diya gach ke jadha catiya haan( cut of sikhism roots ) and continues , before 1832 they was words bhai sahib is great with shihid name example bhai taru singh ji but who sant words come in sikhism in 1832 3rd mukhi of damdmi taksal added with his name sant giaini daya singh and next mukhi added with their name so on so and others also added with their names as saint wiith their name in sikhism now see results sant teh guru arjan sahib haan sant teh bhai taru singh ji haan

  • @AjmerSingh-er1kl
    @AjmerSingh-er1kl 2 месяца назад

    ਇਹ ਦੱਲੇ ਨੋਜਵਾਨੀ ਨੂ ਭੜਕਾ ਰਹੇ ਆ

  • @baljeetsingh2534
    @baljeetsingh2534 2 месяца назад +3

    ਕੰਗਨਾ ਭੂਤਣੀ ਦਾ ਫੁਫੜ ਕੰਜਰ ਬਾਘੜ ਬਿਲਾ ਗਿਆਨੀ ਬੂਟਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਾਘੜ ਬਿਲੇ ਨੂੰ ਬਾਘੜ ਬਿਲਾ ਮਿਲਿਆ ਕਰ ਕਰ ਲੰਵੇ ਹਥ 😂😅😊

    • @balrajdeol9054
      @balrajdeol9054 2 месяца назад

      Giani buta singh is telling truth about atwadis.

  • @kaldepsingh7132
    @kaldepsingh7132 Месяц назад

    Guru granth sab da sabd he Ghor dukh , anik hatea janm dridr maha bikhia mitant sagal simrat Har Nam nannk jese pavk cast bhasam krot .

  • @ksingh2256
    @ksingh2256 2 месяца назад +1

    Only believe in GOD. Only GOD can protect you from GOD . They shld motivate youth to become IAS and Army officer instead making them daku. I have heard many sermons of sikh so called fake scholars , they always misguided the youth for voilance. No one except Sant maskeen ji I realize was the true saint

  • @AjmerSingh-er1kl
    @AjmerSingh-er1kl 2 месяца назад

    ਸਿਖੀ ਦੇ ਜਿੰਨੇ ਬੋਲਣ ਵਾਲੇ ਹਨ ਕੋਈ ਨਹੀ ਇਹ ਕਹਿ ਕਿ ਪੜਾਈ ਕਰੋ ਤੁਸੀ

  • @bhupendarsingh9263
    @bhupendarsingh9263 2 месяца назад +1

    Baba ji Tusi Ohna de tan naam hi nhi .lai .rhe jinna eh Sara kuj Keeta

  • @LakhwinderSingh-jm9gw
    @LakhwinderSingh-jm9gw Месяц назад

    Bai ji bhindrawala ton baad akaal takht te koi nek insan aaya hi nahi jo kom layi insaaf di gal poori kar sake punjab nu chardi kalah ch lijah sake hun sgpc ta badal compny ban ke reh gayi aa hor kujh nahi kita❤

  • @AvtarDeep
    @AvtarDeep 2 месяца назад +4

    Bandi Singha nu xud dena chahida ty Jo Morcha la k bethe ohna sbb nu chuk a ander krna chahida ty deally jutti prade honi chahidi

    • @vikasverma_1
      @vikasverma_1 2 месяца назад

      ਜਿਹੜੇ ਦੇਸ ਨੂੰ ਤੋ'ੜਨ ਲਈ ਪੈਦਾ ਹੋਏ , ਤੇਰਾ logic ਤਾਂ ਨੇਕਸਟ ਲੈਵਲ ਤੇ ਐ। ਨਿ'ਰਦੋਸ ਹਿੰ'ਦੂ'ਆਂ ਦੇ ਕਾ'ਤ'ਲ ਬੰ'ਦੀ ਸਿੰਘ ਨੂੰ ਛੁਡਾ ਕੇ ਕਿਹੜੀ ਦੇਸ ਸੇਵਾ ਕਰਨੀ? 90% ਕੁਰ'ਬਾਨੀ ਦਾ data ਕਿੱਥੋਂ ਆਇਆ , ਟਕਸਾਲ ਤੋਂ? 7 ਲ'ਖ ਨੇ ਕੁਰ'ਬਾਨੀ ਦਿੱਤੀ ਤੁ ਕੱਲਾ ਨਿ ਸੀ।

    • @vikasverma_1
      @vikasverma_1 2 месяца назад

      ਤੁਸੀ ਆਪਣੀ ਪੰ'ਜਾਬ ਵਾਲੀ ਸਰਕਾਰ ਬ'ਚਾ ਲੌ, 4 ਕੂ ਸਾਲਾਂ ਚ ਇ'ਸਾ'ਈ ਤੇ ਮੁਸ'ਲਿ'ਆ ਨੇ de'mography ਬਦਲ ਦੇਣੀ ਤੇ ਤੁਸੀ ਭ'ਈਏ ਨੂੰ ਰੋ'ਦੇ ਰਹ ਜਾਣਾ।

  • @balcollection3105
    @balcollection3105 Месяц назад

    Mahatma Buddh Jungle vich Gaye Ek Insan Jo katla karke Ek ungali katda Husdaa harr banaa ke gal ch ponda.. a raksh rupee Insaan mafi lyi... A story sacchi hai
    To fir Guru sahab ke Charan kyon nahi

  • @majorverygoodbhatti4101
    @majorverygoodbhatti4101 2 месяца назад

    80 percent jatt kaum punjab de greeb lokan noo kamm na de ke u.p bihar de baeiyan noo kamm de rehe hn te rehenn vastey ghar de rehe hn ghar banaunn vastey jmeen de rehe hn..u.p bihar ja ke jatt jmeen khareed rehe hn es karkey punjab da jatt cm ehna baeiyan te action nhi lay reha..himachal pradesh cho koyi vi bahr to ja ke jmeen nhi khareed sakda

  • @lakhvindersingh9844
    @lakhvindersingh9844 Месяц назад

    Sikhi da bera anprah ne gark kar dita

  • @sukhdarshansingh1192
    @sukhdarshansingh1192 Месяц назад

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗ਼ਲਤ ਨਾ ਬੋਲ ਗੋਲਕ ਚੋਰਾ

  • @Mdkaur12
    @Mdkaur12 2 месяца назад

    ਸੱਚ ਕੜਵਾ ਹੁੰਦਾ ਹੈ।

  • @narinderkumar969
    @narinderkumar969 2 месяца назад

    ਕੌੜਾ ਸੱਚ

  • @sgl8191
    @sgl8191 Месяц назад

    It seems either boota singh or baghar billa is wrong. These funny stories should be condemned by Sikhs.