What causes overthinking? ਜ਼ਿਆਦਾ ਸੋਚਣਾ ਕੀ ਹੈ? ਇਸ ਦਾ ਕਾਰਨ ਕੀ ਹੈ?ਜ਼ਿਆਦਾ ਸੋਚਣਾ ਬੰਦ ਕਰਨ ਲਈ 4 ਕਦਮ

Поделиться
HTML-код
  • Опубликовано: 27 дек 2024

Комментарии • 468

  • @thekingsrandomness8729
    @thekingsrandomness8729 2 года назад +169

    ਪੰਜਾਬੀ ਵਿੱਚ ਕੰਮ ਸ਼ੁਰੂ ਕਰਨ ਦਾ ਉਪਰਲਾ ਅਤੇ ਵਿਸ਼ੇਆ ਦੀ ਚੋਣ ਲਾਜਵਾਬ ਹੈ।ਅਕਾਲ ਪੁਰਖ ਆਪ ਜੀ ਓਪਰ ਇਸ ਤਰਾ ਹੀ ਕਿਰਪਾ ਬਣਾਈ ਰੱਖਣ ।

  • @punamsharma7810
    @punamsharma7810 Год назад +11

    ਮੇਰੀਆਂ ਪਰੇਸ਼ਾਨੀਆਂ ਦੂਰ ਕਰ ਰਹੇ ਹਨ ਤੁਹਾਡੇ ਬਚਨ ਵੀਰ ਜੀ। ਯੁੱਗ- ਯੁੱਗ ਜੀਓ

  • @Kuldeep-e3r
    @Kuldeep-e3r 9 месяцев назад +2

    ਪਾਠ ਕਰਨ ਵਿਚ ਵੀ ਮਦਦ ਮਿਲੇਗੀ 🙏 ਜਿਉਂਦਾ ਰਹਿ ਪੁੱਤ

  • @navdeepsandhu6136
    @navdeepsandhu6136 Год назад +4

    ਸੱਚ ਤਾਂ 22 ਜੀ ਇਹ ਆ ਜੇ life ਸਹੀ ਚੱਲ ਰਹੀ ਆ ਫਿਰ ਤੇ ਨਾਂ ਕੋਈ ਵਾਧੂ ਸੋਚਦਾ ਨਾਂ ਕੋਈ ਡਿਪਰੈਸ਼ਨ
    ਨਹੀਂ ਤਾਂ ਇਹ ਸਭ ਗੱਲਾਂ ਵਿਅਰਥ ਨੇਂ

  • @kirandeepkaur-wj3zu
    @kirandeepkaur-wj3zu Год назад +10

    ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ 🙏🏽🙏🏽🙏🏽ਕਿ ਇਹ ਵੀਡੀਓ ਸਾਡੇ ਤੱਕ ਪਹੁੰਚਾਇਆ। ਮੇਰੇ ਪਰਿਵਾਰ ਵਿੱਚ ਮੇਰੀ ਇਕ ਬੇਟੀ ਅਤੇ ਮੇਰੇ ਪਤੀ ਹਨ। ਮੇਰੀ ਬੇਟੀ (ਉਮਰ ਸੋਲਾਂ ਸਾਲ)ਡਿਪਰੈਸ਼ਨ ਵਿਚੋਂ ਗੁਜ਼ਰ ਰਹੀ ਹੈ। ਇਸ ਲਈ ਆਉਣ ਵਾਲੇ ਸਮੇਂ ਲਈ ਤੁਹਾਡੇ ਅਣਮੁੱਲੇ ਟਿਪਸ ਬਹੁਤ ਕੰਮ ਆ ਰਹੇ ਹਨ।🎉🎉

  • @rkaur8458
    @rkaur8458 8 месяцев назад +1

    ਵੀਰੇ ਤੁਸੀਂ ਜਵਾਂ ਮੇਰੇ ਵੀਰੇ ਵਰਗੇ ਲਗਦੇ ਓ ਮੈਂਨੂੰ। ਉਹ ਵੀ ਮੈਂਨੂੰ ਬਹੁਤ ਗਲਾਂ ਇਸ ਤਰ੍ਹਾਂ ਹੀ ਸਮਝਾਉਂਦਾ ਹੁੰਦਾ ਜਦੋਂ ਕਿਤੇ ਮੈਂ ਡੋਲਣ ਲੱਗਦੀ ਆਂ।

  • @kiranpalsingh2708
    @kiranpalsingh2708 Год назад +5

    ਤੁਹਾਡੀ ਵਿਚਾਰ ਚੜ੍ਹਦੀ ਕਲਾ ਵਿੱਚ ਰਹਿਣ ਲਈ ਕਾਬਲੇ-ਤਾਰੀਫ ਹੈ !

  • @amarjitsidhu5124
    @amarjitsidhu5124 Год назад +7

    ਪ੍ਮਾਤਮਾਂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @playlearnwithmehtabkaur9931
    @playlearnwithmehtabkaur9931 Год назад +2

    ਮਾਂ ਬੋਲੀ ਪੰਜਾਬੀ ਵਿਚ ਸਾਈਕੋਲੋਜੀ ਨੂੰ ਸਮਝਾਉਣ ਦਾ ਵੱਖਰਾ ਹੀ ਢੰਗ ਹੈ ਜੀ ਤੁਹਾਡਾ।ਅੱਜ ਦੇ ਸਮੇਂ ਦੀ ਮੁੱਖ ਲੋੜ ਹਨ ਤੁਹਾਡੇ ਸਾਰੇ ਹੀ ਵਿਸੇ ਜਿਹਨਾਂ ਉੱਤੇ ਗੱਲ ਹੀ ਨੀ ਕਰਦਾ ਕੋਈ ਪਰ ਹਰ ਸਮੱਸਿਆ ਦੀ ਜੜ੍ਹ ਨੇ ਇਹ। ਬਹੁਤ ਹੀ ਵਧੀਆ ਉੱਦਮ ਤੇ ਉਪਰਾਲਾ ਕੀਤਾ ਹੈ ਜੀ ਤੁਸੀਂ। ਵਹਿਗੁਰੂ ਤਰੱਕੀਆਂ ਬਖ਼ਸ਼ਣ।ਨਹੀ ਤਾ ਲੋਕ ਸਰਦਾਰਾ ਨੂੰ ਮਜਾਕ ਦਾ ਪਾਤਰ ਹੀ ਸਮਝਦੇ ਹਨ ਤੁਸੀਂ ਨਵੀਂ ਪਹਿਚਾਣ ਵੀ ਦਿਤੀ ਹੈ ਸਰਦਾਰਾ ਨੂੰ ਸਾਬਤ ਸਰੂਪ ਵਿੱਚ ਜੀ। ਧੰਨਵਾਦ

  • @onkarsingh8460
    @onkarsingh8460 9 месяцев назад +1

    ਬਾਕਮਾਲ ਵੀਰੇ
    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ

  • @amarjitsingh-lv7lt
    @amarjitsingh-lv7lt Год назад +6

    ਸਰਦਾਰ ਜੀ ਜਦੋ ਅੱਜ ਮੈ ਜਦੋ ਤੁਹਾਡੀ ਵੀਡੀਓ ਸੁਣ ਰਿਹਾ ਸੀ ਤਾ ਆਖੀਰ ਦੇ ਦੋ ਚਾਰ ਮਿੰਟਾ ਨੇ ਮੇਰੇ ਲੂ ਖੜੇ੍ ਕਰ ਦਿੱਤੇ ਅਤੇ ਬਹੁਤ ਕੁਝ ਨਵਾ ਸਿੱਖਣ ਨੂੰ ਮਿਲਿਆ। ਧੰਨਵਾਦ।

    • @hockeymanpreet
      @hockeymanpreet Год назад

      ਬਿਲਕੁਲ ਆਪ ਜੀ ਨਾਲ ਮੈਂ ਸਹਿਮਤ ਹਾਂ

  • @DaljitSingh-ou8vg
    @DaljitSingh-ou8vg Год назад +4

    ਵੀਰ ਜੀ ਬਹੁਤ ਸੋਹਣਾ ਪ੍ਰਚਾਰ ਹੁੰਦਾ ਆਪ ਜੀ ਦਾ ,
    ਵਾਹਿਗੁਰੂ ਚੜ੍ਹਦੀਕਲਾ ਰੱਖੇ . ਰੱਬ ਦੇ ਬੰਦੇ ਹੋ ਤੁਸੀਂ .

  • @KuldeepKaur-up9xg
    @KuldeepKaur-up9xg Год назад +4

    ਵੀਰ ਜੀ ਤੁਸੀ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਮੈ ਤੁਹਾਡੀਆਂ ਵਿਡਿੳ ਨੂੰ ਸੁਣਦੀ ਹਾਂ ਅਤੇ ਸੇਅਰ ਵੀ ਕਰਦੀ ਹਾਂ ਵਾਹਿਗੁਰੂ ਜੀ ਆਪ ਜੀ ਚੜਦੀ ਕਲਾ ਬਖਸ਼ੇ

  • @tirthdhillon6621
    @tirthdhillon6621 Год назад +3

    Thanks ਤੁਹਾਡੀਆਂ ਵੀਡੀਓ ਦੇਖ ਕੇ ਮੈ ਆਪਣੀ ਨੈਗੇਟਿਵੇਟੀ ਚੋ ਕਾਫੀ ਬਾਹਰ ਆਈ ਹਾ

    • @tirthdhillon6621
      @tirthdhillon6621 Год назад

      ਮੈ ਸੋਚਦੀ ਰਹਿੰਦੀ ਸੀ ਤੇ ਕੰਮ ਕੋਈ ਨਹੀ ਕਰਦੀ ਤੇ ਹੁਣ ਮੈ ਸਾਰਾ ਕੰਮ ਕਰਦੀ ਹਾ

  • @kkaurk1699
    @kkaurk1699 Год назад +2

    ਤੁਹਾਡੀ ਅਵਾਜ਼ ਬਹੁਤ ਹੀ ਰਿਲੈਕਸਡ ਹੈ ਵੀਰ ਜੀ 💓

  • @mukhtiarsingh5364
    @mukhtiarsingh5364 Год назад +1

    ਬਹੁਤ ਵਧੀਆ ਢੰਗ ਨਾਲ ਵਿਚਾਰ ਕਰਨ ਲਈ ਧਨਵਾਦ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ

  • @SukhmanMajri
    @SukhmanMajri 7 месяцев назад +1

    ਬਹੁਤ ਬਹੁਤ ਧੰਨਵਾਦ ਵੀਰ ਜੀ,, ਤੁਸੀਂ ਬਹੁਤ ਵਧੀਆ ਸੇਧ ਦੇ ਰਹੇ ਹੋ,, ਥੋੜ੍ਹਾ ਟਾਈਮ ਲਗਦਾ ਆਪਣੇ ਆਪ ਨੂੰ change ਕਰਨ ਵਿਚ,,, ਮੈ ਵੀ ਬਹੁਤ ਪੀੜ੍ਹਤ ਹਾਂ overthinking ਤੋਂ,,, ਬਿਨ ਵਜ੍ਹਾ ਤੋਂ ਹੀ ਦਿਮਾਗ ਚਲੀ ਜਾਂਦਾ,,

    • @sandybhatti3673
      @sandybhatti3673 6 месяцев назад

      Same praa mere nal vi aida hi hunda 😢😢😢😢

  • @Dil.de.armaan.x
    @Dil.de.armaan.x 3 месяца назад

    ਤਾਰੀਫ ਲਈ ਸ਼ਬਦ ਨੀ ਆ ਮੇਰੇ ਕੋਲ ❤ਦਿਲ ਨੂੰ ਖਿੱਚ ਪਾਉਣ ਵਾਲੀ ਵੀਡੀਓ

  • @JagjeetSingh-vy3iq
    @JagjeetSingh-vy3iq 2 года назад +4

    ਜੀ ਡਟੇ ਰਹੋ। ਬੜੀ ਦੁਨੀਆਂ ਏਂ ਨਾਲ ਤੁਰਨ ਆਲੀ।

  • @harbinderkaur7513
    @harbinderkaur7513 Год назад +1

    Amazing video, meri overthining aaj ton hi khatam karan Di try karungi, harbinder from New Zealand

  • @DhanDhanBabaDeepSinghJi-yf8ec
    @DhanDhanBabaDeepSinghJi-yf8ec Год назад

    ਤੁਹਾਡੀ ਮਾਤਾ ਜੀ ਬਹੁਤ ਭਾਗਾਂ ਵਾਲੇ ਨੇ। ਧੰਨਵਾਦ ਵੀਰੇ🙏

  • @jaswinderkaur-qp7qo
    @jaswinderkaur-qp7qo Год назад +2

    ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @harryprince8739
    @harryprince8739 Год назад +1

    Bhaji tuhadiya glla sunn K mnn nu skun milya,,,,bhut wdiya km Kr rhe O tusi,,,,ISS sb nal pta ni kiniya K ruha nu shi disha mili hoyu,,,thnx bro g

  • @ParamjeetKaur-pb6kd
    @ParamjeetKaur-pb6kd Год назад +1

    Really bhout jyada vdia lgea sari video nu sun k ...kuj k time lai bilkul calm feel hoyea thank you vere 😊🙏❤️ god blessed you

  • @deepaulakh-q2d
    @deepaulakh-q2d Год назад

    Veer ji kadi kadi kise di treef karn lai lafaj nai milde rab tuhade te hamesha mehar rakhe

  • @Navjotkaur-cl2wo
    @Navjotkaur-cl2wo 2 года назад +3

    ਬਹੁਤ ਵਧੀਆ ਵੀਰ ਜੀ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🥰

    • @achievehappily
      @achievehappily  2 года назад

      Thanks a lot. Please share with more people 🙏🙏🙏

  • @MdSorif-p1o3w
    @MdSorif-p1o3w Год назад +1

    Nice bro I am from India 🇮🇳 but now I am working in Kuwait

  • @neenasharma8248
    @neenasharma8248 Год назад

    ਇਹ ਬੁਰੇ ਖਿਆਲ ਹੀ ਰਾਕਸ਼ਸ ਨੇ ਤੇ ਉਹ ਨੂੰ ਸ਼ਿਵ ਜੀ ਅਰਥਾਤ ਮਨ ਕਹਿੰਦਾ ਹੈ ਮੇਰਾ ਆਪ ਸੇ ਕੋਈ ਵੈਰ ਨਹੀ ਹੈ .. ਅਭੀ ਮੈਂ ਵਿਅਸਤ ਹੂੰ ਵਰਨਾ ਮਾਰੇ ਜਾਓਗੇ

  • @rajkalher3892
    @rajkalher3892 11 месяцев назад

    Satsriakal paji main punjab kapurthala ton aj tuhadi eh video dekh rahi ha.main v bhut overthinking kardi aa.par lagda aj ton baad main apni es problem nu solve kar pawangi.thank u so much

  • @simarpreetkaur1241
    @simarpreetkaur1241 Год назад +9

    I cried while the last part of the video while focusing on myself my body and praying. I don’t know what it is but was a beautiful feeling and felt blessed ♥️

  • @Love.lubana08
    @Love.lubana08 2 месяца назад

    Bai ji bhut bhut dhanyawad...🤝🏻
    Ji me panjab to..❤

  • @BollywoodTrendsss
    @BollywoodTrendsss 2 года назад +36

    Absolutely amazing! I am listening again and again and making my notes to practice daily
    1 stop ( take pause)
    2 write down your thoughts
    3 Retrain your brain
    4 Mindfulness
    Thankyou very much bhaji !

  • @sukhdevkaur9697
    @sukhdevkaur9697 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @Jaswinderkaur-km5px
    @Jaswinderkaur-km5px Год назад +2

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ 🙏🙏

  • @bhupinderbal7077
    @bhupinderbal7077 Год назад +2

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ 👍🙏🙏

  • @kaursandeep30nov
    @kaursandeep30nov Год назад

    Eh bol eh words menu punjabi ch jrurat c. Main LOA nu bohot follow krdi aa. Te sb kuj hmesha ee positive hunda hai mere nal. . Bs ehi ta ek secret jehda asi khud hi creat kr skde ha pr uljhe enna jada hoye aa k apna aap bhul jande. .
    Bot bot thankyou sir . Bohot sohni shuruaat hai ..

  • @rupinderjatt3205
    @rupinderjatt3205 8 месяцев назад

    Bhaji life meri sokhi krti tuhi mai chaunda meri umer tuhanu lag jeh mai jih ke ki krna tusi hzara bandiya di zindgi shai kr rye rabb chardikala bakshe

  • @jattbande7597
    @jattbande7597 Год назад +4

    ਅਸਲੀ ਸਿੱਖ ਸਰਦਾਰ ਤੁਸੀ ਹੋ ਵੀਰ ਜੀ❤
    Keep it up bro👌🏻👌🏻❤️
    Proud of you👍🏻👍🏻

    • @jaswinder5973
      @jaswinder5973 Год назад

      Hahaha all are human.. why differentiate people who is what or what not

  • @MsCooljeet
    @MsCooljeet Год назад +4

    Great resource of mental health! Thankyou bhaji for sharing this with Punjabi community. We all need to take care of ourselves physically, mentally, emotionally and spiritually 🙏

  • @amandhaliwal5438
    @amandhaliwal5438 Год назад +2

    ਬਹੁਤ ਵਧੀਆ ਉਪਰਾਲਾ ਵੀਰ ਜੀ 🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ‘ਚ ਰੱਖਣ 😇🙏

  • @pardeepkaur9120
    @pardeepkaur9120 8 месяцев назад

    Paji thanks , mavi twade wang he sochdia. Thanks m happy that

  • @gurmeetkaur3620
    @gurmeetkaur3620 Год назад

    //tndrusiti di Nissan ih video .dhanvad ji uva pirhi vast shi marg .jeonde vasde rho veer ji.❤❤❤❤❤

  • @HappySingh-oj6yy
    @HappySingh-oj6yy Год назад +1

    Very good massage god bless you bro 🙏

  • @naindershinghw1427
    @naindershinghw1427 Год назад

    Thinks ji mainu bhut faida ho reha tuhade vedio dekh ke

  • @RahulKumar-pj7ch
    @RahulKumar-pj7ch Год назад +8

    Sir i want to tell you something the way of your speaking and teaching is very gorgeous you must need to make these kind of video more and because at the present time majority of individuals need videos on depression loneliness and another topics you are doing so great work i hope people will like your video in their amazing life ❤❤😊😊god bless us

  • @kaurkaur5925
    @kaurkaur5925 9 месяцев назад

    ਬਹੁਤ ਵਧਿਆ ਵੀਰ ਜੀ 🙏🏼

  • @HarsimranSingh-sahni
    @HarsimranSingh-sahni 10 месяцев назад

    Waheguru ji ❤❤❤ thanks bahut vdia punjabi bahut vdia waheguru kirpa kre. ❤❤ Content great.

  • @inderjitbahad6591
    @inderjitbahad6591 11 месяцев назад

    ਵਾਿਹਗੁਰੂ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @jagtarsingh-yb6eb
    @jagtarsingh-yb6eb 6 месяцев назад

    Bhaji bhutt bdia treeka samjhon da

  • @kelloggole5458
    @kelloggole5458 Год назад +1

    ਬਹੁਤ ਵਧਾਈਆਂ ਜੀ ਪੋਡਕਾਸਟ ਅਰੰਭ ਕਰਨ ਲਈ🙏

  • @lakhisingh9476
    @lakhisingh9476 Год назад

    Bhot badiya ji aaj aap na manu tansan vicho kadhea hai . thanks ji

  • @harpreetbajwa1904
    @harpreetbajwa1904 Год назад

    Bhot bhot thanks aisi video bnaan lyii 👍👍👍👍👍

  • @Bbrave6868
    @Bbrave6868 Год назад

    ਵਾਹਿਗੂਰ ਜੀ ਵੀਰ ਜੀ ਆਪ ਨੂੰ ਚੜਦੀਆ ਕਲਾ ਬਖਸ਼ਣ

  • @charanjitsingh5821
    @charanjitsingh5821 9 месяцев назад

    ਬੋਹਤ ਵਧੀਆ ਵੀਰ ਜੀ

  • @nippysidhu7926
    @nippysidhu7926 Год назад

    Ssa veer g Mnu Jad v tym milda va me Tuhde progrms jrur vkhde va g nd Hmesha motivate hune va Waheguru g Hmesha tuhnu Chrdikla vich rakhn 🙏🏻

  • @dilbagpatto3419
    @dilbagpatto3419 Год назад

    ਮੇਰਾ ਨਿੱਜੀ ਤਜ਼ਰਬਾ ਕਿ ਜਦ ਦਿਮਾਗ ਵਿੱਚ ਬਹੁਤ ਕੁਝ ਚਲ ਰਿਹਾ ਹੋਵੇ ਤਾਂ ਤੁਸੀਂ ਲਗਾਤਾਰ ਕੰਧ ਵੱਲ ਦੇਖਣ ਲੱਗ ਜਾਵੋ ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਉਂਦਾ

  • @Aaravdeep-s1y
    @Aaravdeep-s1y Год назад

    bhut vdia veer g from india👍👍

  • @Harkiran_658
    @Harkiran_658 Год назад +2

    GOD BLESS YOU VEERJI 🙏

  • @rajnirai2017
    @rajnirai2017 Год назад

    Bhut vadia kamm hai tuhada paji thank uuu😊

  • @jattsingh-o7q
    @jattsingh-o7q 8 месяцев назад

    ਧੰਨਵਾਦ ਵੀਰ ਜੀ🙏🙏

  • @GURPALSINGH-kb3ky
    @GURPALSINGH-kb3ky 5 месяцев назад

    Bahut bahut vadia

  • @narindersingh8588
    @narindersingh8588 Год назад

    ਬਹੁਤ ਵਧੀਆ ਵਿਚਾਰ ਨੇ ਜੀ

  • @simreet76
    @simreet76 Год назад +2

    Mai kuch dina toh ghabra rai c kuch sochke but tuhaadi video sunke bahut vadiya lagga te surrender karn lai mann ne socheya, thank you so much. And last part was the best to be grateful for what we have and how blessed we are. ❤

  • @deepasingh6995
    @deepasingh6995 Год назад +1

    ਵਾਹ ਕਮਾਲ ਦੀ ਗੱਲ ਕੀਤੀ ਭਾਈ ਸਾਹਿਬ ਜੀ ਨੇ।

  • @GunjanVl-Red
    @GunjanVl-Red Год назад

    bohut vadiys veer g .main follow karagi.thanku 🙏

  • @manpreetkaur-kz3ur
    @manpreetkaur-kz3ur Год назад

    Bhut badiya laga ji msg apa apni life ch lagu kr liya 👍🏼👍🏼🙏🙏

  • @hpsingh12094
    @hpsingh12094 Год назад

    virji..pls..agr ho skda same ive di hi video bnaeo pls bhut help mili ..same aisi hi vid ch..solution hint thode hor de dvo jio...ta jo tnshn nu hor raht mile pls..thnx ..thodi sis..4m saharanpur..overthinking naal nem..path sab khtm horha ji virji..pls wait 4 video..ji

  • @gauravkhurana2627
    @gauravkhurana2627 Год назад

    Boht vadya dhang naal explain kita thank you sir

  • @komaljitkaur3109
    @komaljitkaur3109 Год назад

    Sat Sri akal ji. you are too good..I love to watch your video...

  • @unitedpanjabi
    @unitedpanjabi Год назад +1

    ਜੀਓ ਭਾਜੀ ❤

  • @ballybassi888
    @ballybassi888 Год назад +6

    This life is blessings don’t give up easily be grateful what you have pray to god 🙏🏻 everyday

  • @randeersingh6175
    @randeersingh6175 Год назад

    Iam in Saudi Arabia iam listening you thanks

  • @harjeetkaur5777
    @harjeetkaur5777 Год назад

    ਬਹੁਤ ਵਧੀਆ ਵੀਡੀਓ ਹੈ ਪ੍ਰਮਾਤਮਾ ਮੇਹਰ ਕਰੇ ਜੀ

  • @jagjitkhalsa4055
    @jagjitkhalsa4055 Год назад +4

    Keep up the good work with the grace of waheguruji.

  • @davindersingh9648
    @davindersingh9648 Год назад +7

    You are doing a great job, Bhaji.
    I know all this too but my brain runs here n there a lot. You are right that our mind was occupied in India but here it feels like it is vacant and we are gathering all negative thoughts that never came to mind before. I'll try my best to follow these steps.
    Good luck with your wonderful initiative.

  • @rinklerinkle6757
    @rinklerinkle6757 2 года назад +2

    I saw your live on tiktok then come straight here its worth watching thanks for this vedio rab tuhanu chardikla bakshe

  • @laddidharmjeetsingh8793
    @laddidharmjeetsingh8793 Год назад

    Bahut wadia veer g

  • @ravneetkaur3516
    @ravneetkaur3516 9 месяцев назад

    Very informative session thnk u sir

  • @bhupindersembhi204
    @bhupindersembhi204 Год назад

    Yes Right..... a lot of photos in my mind now..... 😂😂. Learning so many things from your Videos...

  • @singhsingh2474
    @singhsingh2474 Год назад

    Thank you so much veer ji. Is video di menu bhot lorh si. 🙏🙏

  • @dharampreet80
    @dharampreet80 Год назад

    Tuhadi ah video meri lyi bohat informative ahh ❤

  • @yuvrajsidhu2653
    @yuvrajsidhu2653 9 месяцев назад

    Tankuuuu so much veer g🙏veer g ki tuhade naal gll ho sakdi a g, plz 2 minute g 🙏

  • @harsimranjeetsingh1465
    @harsimranjeetsingh1465 Год назад

    Bhut hi wadiya veer g..God bless you

  • @Simr_longowal
    @Simr_longowal Год назад

    Seriously sir bahoot chnga feel apne app nu aj notice kittAA ❤❤ 😊

  • @harpreetGolar
    @harpreetGolar 8 месяцев назад

    वाहेगुरु जी 🙏

  • @deepukaur6929
    @deepukaur6929 Год назад

    Bhut sohni vdooo🎉🎉🎉🎉

  • @raziasharma3830
    @raziasharma3830 Год назад

    Vry helpful informative bahot acche treeke nal tu c gllan nu clear kita thankful sir.....for this video with Punjabi explanation becoj avdi language vich smjhna sachi bahot easy aa....keep it up....Rabb ji thonu chardikla bakshan 👍🏻

  • @dimple6757
    @dimple6757 Год назад

    God bless you veer ji. Keep Doing good work😊

  • @punjabipoet9612
    @punjabipoet9612 Год назад

    Bhut Vidya veer ji thanks for the information

  • @gurbhaisingh2074
    @gurbhaisingh2074 Год назад

    V nice vir ji, thanks

  • @harpreetbajwa1904
    @harpreetbajwa1904 Год назад

    Bhot vdia video veer ji

  • @ksmahlaproduction5003
    @ksmahlaproduction5003 Год назад

    Vadia vir ji

  • @SarabjitKaur-m9g
    @SarabjitKaur-m9g Год назад

    Baha’i very very thank you

  • @amandeep7759
    @amandeep7759 Год назад

    Bhot vaddiaa trike nal dsya tuc veer ji

  • @harshitab1931
    @harshitab1931 Год назад

    Veere bht vdiya kam kr rhe o tusi bht jyda help mildi aa thuhdi hr video dekh k bht kuch sahi krn da moka mil riha life ch .bht jyda dhanwaad veere 🙏

  • @yadwindersingh2060
    @yadwindersingh2060 Год назад +1

    Sat Shri Akaal

  • @jasleenkaur5589
    @jasleenkaur5589 Год назад

    Great job veer ji I am try my best

  • @ranjitsandhu2326
    @ranjitsandhu2326 Год назад

    Thankuu so much sir. Eh vedio bahut helpful aa.

  • @preetuppal4080
    @preetuppal4080 Год назад

    ❤ very nice video sir thanks ji 100 💓👌

  • @Mehnaz-mz8kl
    @Mehnaz-mz8kl Год назад

    Very useful for our mental health.... Thank you so much for making that kind of videos