ਜਦੋਂ ਪਿਤਾ ਨੇ ਕਰਾਏ ਉਹ ਦਿਨ ਯਾਦ ਜਦੋਂ ਘਰ ਵਿਚ ਰੋਟੀ ਵੀ ਨਹੀਂ ਸੀ ਖਾਣ ਨੂੰ Nooran Sister all Family

Поделиться
HTML-код
  • Опубликовано: 12 июн 2022
  • Very Emotional "Nooran Sister" and Father Ustad Gulshan Mir /Jag Punjabi News

Комментарии • 67

  • @user-kt2jp5cw8f
    @user-kt2jp5cw8f 2 года назад +14

    ਮੀਰ ਸਾਹਬ ਬਹੁਤ ਹੀ ਹੋਣਹਾਰ ਸਖਸ਼ੀਅਤ ਨੇ ।ਉਸਤਾਦ ਜੀ ਕਦੇ ਵੀ ਆਪਣੀ ਔਕਾਤ ਨਹੀਂ ਭੁੱਲਦੇ ।ਜੋਤੀ ਤੇ ਸੁਲਤਾਨਾ ਇਹਨਾਂ ਦੀ ਓਲਾਦ ਜਰੂਰ ਹੈ ਪਰ ਉਹਨਾਂ ਦੇ ਨਕਸ਼ੇਕਦਮਾਂ ਤੇ ਕਦੇ ਨਹੀਂ ਚੱਲ ਸਕਦੀਆਂ ਦੋਵੇਂ ਭੈਣਾ ।

  • @freedom-peace01
    @freedom-peace01 2 года назад +13

    ਬੱਚਿਆ ਨੂੰ ਹੀਰੇ ਵਾਂਗ ਤਰਾਸ਼ਣ ਵਾਲਾ ਜੌਹਰੀ ਬਾਪ ਹੀ ਹੁੰਦਾ ।

    • @777SHARMA
      @777SHARMA 2 года назад

      ਬੱਚਿਆਂ ਦੀਆਂ ਜਾੜ੍ਹਾਂ ਕੱਢਦਾ ਹੁੰਦਾ ਜੌਹਰੀ??
      ਇਹ ਮਰਾਸੀ ਬੱਚਿਆਂ ਦੇ ਸਿਰ ਤੋਂ ਈ ਬਣਿਆ, ਤੇ ਜਦੋਂ ਸਿਉਣੇ ਦਾ ਆਂਡਾ ਦੇਣ ਆਲੀ ਮੁਰਗੀ ਨੇਂ ਆਪਣੀਂ ਮਰਜ਼ੀ ਨਾਲ ਵਿਆਹ ਕਰਾਕੇ ਆਪਣੀ ਜ਼ਿੰਦਗੀ ਜਿਉਣੀ ਚਾਹੀ ਤਾਂ ਆਂਡੇ ਖੁਸਦੇ ਦੇਖਕੇ ਇਹਨੇ ਕਲੇਸ਼ ਪਾ ਲਿਆ ਸੀ

  • @sukh_sharma_1
    @sukh_sharma_1 Год назад +4

    ਆਹ ਨਿੱਕੀ ਜੀ ਹੈ ਗੀ ਆ ਤੇ ਨਾਂ ਇਸਦਾ ਹੈ ਰੀਤੂ ਮੀਰ ,ਯਰ ਇਹੀ ਵੱਟ ਕੱਢੀ ਜਾਂਦੀ ਆ,ਇਸ ਉਮਰ ਤੱਕ ਤਾਂ ਆਮ ਤੌਰ ਤੇ ਬੱਚਿਆਂ ਦੀ ਅਵਾਜ ਵਿੱਚ ਪਰਪੱਕਤਾ ਹੀ ਨੀ ਆਉਂਦੀ ,ਅਵਾਜ ਬੱਚਿਆਂ ਜੇ ਵਰਗੀ ਹੀ ਰਹਿੰਦੀ ਹੈ ,ਰੀਤੂ ਮੀਰ ਦੀ ਆਵਾਜ ਆਪਣੀ ਭੈਣ ਜੋਤੀ ਨੂਰਾਂ ਨਾਲ ਮਿਲਦੀ ਆ ,ਜੇ ਕੋਈ ਪਿੱਛੇ ਬਿਨਾਂ ਦੇਖੇ ਰੀਤੂ ਨੂੰ ਗਾਉਂਦੀ ਸੁਣੇ ਤਾਂ ਉਹ ਭੁਲੇਖਾ ਖਾ ਜਾਵੇ ਕਿ ਇਹ ਤਾਂ ਜੋਤੀ ਨੂਰਾਂ ਹੀ ਗਾ ਰਹੀ ਹੈ,ਲੋਕਾਂ ਐਵੇਂ ਕੁੜੀਆਂ ਜੰਮਣ ਤੋਂ ਡਰਦੇ ਆ,ਆਹ ਦੇਖੋ ਗੁਲਸ਼ਨ ਮੀਰ ਦੀਆਂ ਕੁੜੀਆਂ ਜਿਨਾਂ ਨੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕਰ ਕੇ ਰੱਖ ਦਿੱਤਾ ਤੇ ਨਾਲ ਅਧੀ ਦੁਨੀਆ ਘੁੰਮਾ ਦਿੱਤੀ ਪੂਰੇ ਪਰਿਵਾਰ ਨੂੰ,ਜਿਉਂਦੀਆਂ ਰਹਿਣ ਮੇਰੀਆਂ ਸਾਰੀਆਂ ਭੈਣਾਂ,ਗੁਲਸ਼ਨ ਮੀਰ ਜੀ ਐਨੇ ਮੈਸੇਜ ਤੁਹਾਨੂੰ ਕੀਤੇ ਆ ਕਿ ਕਦੇ ਤੁਹਾਡੇ ਬੱਚਿਆਂ ਦੀ ਲਾਈਵ ਪਰਫਾਰਮੈਂਸ ਸੁਣਾ ਦਿਓ, ਪਰ ਤੁਸੀਂ ਇਕ ਸਰੋਤੇ ਨੂੰ ਕਦੇ ਵੀ ਹੁੰਗਾਰਾ ਨੀ ਭਰਿਆ, ਤੁਸੀਂ ਤਾਂ ਮੈਨੂੰ ਸਿਰਫ ਦਸਣਾ ਈ ਆ ਕਿ ਲਾਈਵ ਕਨਸਰਟ ਕਿੱਥੇ ਤੇ ਕਦੋਂ ਹੋਣ ਜਾ ਰਿਹਾ ਹੈ ,ਪਹੁੰਚ ਤਾਂ ਮੈਂ ਆਪੇ ਜਾਵਾਂਗਾ,ਮੈਂ ਬਹੁਤ ਸੰਗੀਤ ਸੁਣਿਆ ਪਰ ਗੁਲਸ਼ਨ ਜੀ ਥੋਡੇ ਬੱਚਿਆਂ ਵਰਗਾ ਸੰਗੀਤ ਨੀ ਕਦੇ ਸੁਣਿਆ ਸੀ ,ਧੰਨ ਓ ਤੁਸੀਂ ਤੇ ਧੰਨ ਆ ਤੁਹਾਡੇ ਬੱਚੇ, ਜਿਉਂਦੇ ਰਹੋ

  • @AkhilAwasthiMusic
    @AkhilAwasthiMusic Год назад +1

    वाह वाह क्या बात है जी बहुत ही बढ़िया और शानदार प्रस्तुति।

  • @JasbirSIngh-me1dz
    @JasbirSIngh-me1dz 2 года назад +6

    Wah ji wah Bilkul Same Voice like Nooran Sister.
    We really like it Love ❤️

  • @umeshvohra6959
    @umeshvohra6959 Год назад +1

    Amazing spirit passion voice skill.hat soft you.god bless u

  • @khakhsaab3445
    @khakhsaab3445 Год назад +2

    ਵਾਹਿਗੁਰੂ ਜੀ

  • @amirpathan6424
    @amirpathan6424 2 года назад +3

    Beautiful ritu ji gulshan mi ji your great awesome

  • @kulwantkaur8901
    @kulwantkaur8901 2 года назад +1

    Wahhhh
    Ali hashan ali hushain
    Wahhhh maa shala

  • @komaldeepkaur1983
    @komaldeepkaur1983 Год назад +1

    V v NYC g

  • @abhijot9079
    @abhijot9079 2 года назад +1

    God bless you nice voice god gifted your voice 🙏🏼🙏🏼🙏🏼

  • @radhikathakur6557
    @radhikathakur6557 Год назад +1

    God Bless you

  • @ravinderkaur9715
    @ravinderkaur9715 2 года назад +1

    Sab to upper beti 👌🏼👌🏼👌🏼

  • @surjitsingh3662
    @surjitsingh3662 Год назад +1

    Good fankhshin Gulshin j

  • @therealworld7155
    @therealworld7155 2 года назад +3

    Osmm jai baba mahi shah g

  • @chintumahajan3611
    @chintumahajan3611 2 года назад +2

    Jai Ho Goospak Sarkar ji di 🙏🌹🙏

  • @sonifirozpuria7776
    @sonifirozpuria7776 Год назад +1

    God bless you very sweet voice

  • @jasssimar7744
    @jasssimar7744 Год назад +3

    U are so lucky thode papa thode nl a mere papa ta kde school fees bhi nhi bhrn jnde c 🥺

  • @rashpalsuman5377
    @rashpalsuman5377 2 года назад +2

    Vah kya bat.nice avaz.same jyoti nuran vargi avaz aa ji.malk tarakki bakhshy.

  • @haribkpunjab8676
    @haribkpunjab8676 2 года назад +1

    Allah bless you and your all family always ameen ya rab Ameen 🤲

  • @zubeidakhan6860
    @zubeidakhan6860 2 года назад +5

    Allah aapko barkat dey

  • @preetkaur4162
    @preetkaur4162 2 года назад +3

    Nice ji

  • @amanpreetgill8724
    @amanpreetgill8724 Год назад +1

    OMG,what a voice

  • @Harikevalamonu
    @Harikevalamonu 2 года назад +1

    Jai Sai jiiii 🌹🌹🌹❤️❤️❤️🙏🏻🙏🏻🙏🏻

  • @balvirsingh3948
    @balvirsingh3948 Год назад +2

    Sir meri sister nu music sikhao plz asee bde greeb aa tusi saade fav ho

  • @haribkpunjab8676
    @haribkpunjab8676 2 года назад +1

    الله يرزقك وعائلتك امين يا رب امين

  • @sujalgrewal2033
    @sujalgrewal2033 2 года назад +2

    God bless u sister ji

  • @divinepower8528
    @divinepower8528 2 года назад +4

    God bless you loving Sister. Also bless your singing voice. From Australia 🇦🇺

  • @mojmasticampus4646
    @mojmasticampus4646 Год назад +1

    Jai sai de

  • @sujalgrewal2033
    @sujalgrewal2033 2 года назад +2

    Jai data ji 🙏

  • @natividadgarcia6607
    @natividadgarcia6607 2 года назад +1

    YOU SING BEAUTIFUL, YOUR VOICE SOUND LIKE A SOUND OF THE OCEAN

  • @savneetsinghrairai6823
    @savneetsinghrairai6823 2 года назад +1

    God bless everyone n is their to provide bread n shelter

  • @muskannooran2903
    @muskannooran2903 2 года назад +2

    So nice

  • @davindersingh3548
    @davindersingh3548 2 года назад +2

    Jai sai ji 🙏🙏

  • @henrysingh498
    @henrysingh498 2 года назад +1

    Great efforts

  • @jaspalrajput8467
    @jaspalrajput8467 2 года назад +1

    Nice avaj

  • @savneetsinghrairai6823
    @savneetsinghrairai6823 2 года назад +1

    Lovely voice

  • @kulwantkaur8901
    @kulwantkaur8901 2 года назад +2

    Malik benat aa

  • @firstguyz2148
    @firstguyz2148 2 года назад +1

    very nice

  • @garryharry5461
    @garryharry5461 Год назад +1

    Omg same voice

  • @middleclass66
    @middleclass66 2 года назад +1

    💞

  • @jasvir3791
    @jasvir3791 Год назад

    Very nice

  • @gurmailkaur9294
    @gurmailkaur9294 2 года назад +2

    🙏🏻🙏🏻🙏🏻🌹🌹❤❤

  • @KUMARKUMAR-vi7oi
    @KUMARKUMAR-vi7oi Год назад +1

    I think you are three "Nooran sisters" please one song with three sisters I think you are three sister please one song with three sisters

  • @jatindersingh7387
    @jatindersingh7387 Год назад +1

    Jo kes katwande aa bhut anarjii lagdi es nu badhoon lae

  • @kabbadilover1313
    @kabbadilover1313 2 года назад +1

    Jai sai ji di 🙏❤️🌹🌹❤️🌹🌹

  • @readingwriting1310
    @readingwriting1310 Год назад +1

    Is she jyoti noora

  • @Musaferjanewale
    @Musaferjanewale Год назад

    She sounds like joyti

  • @randhawaproduction0763
    @randhawaproduction0763 2 года назад +2

    Plz Dsso eh kudi Kon aa same Noora sisters wangu gondi aa

  • @ameenchattha2175
    @ameenchattha2175 Год назад

    kalaam galat bola gya hai..Makkah Madina se Acha Ala or Pak jaga or koi nhi hai...Meer ji main Apka fann hun pr ap aisa kalam na bola krein
    Makkah Madina K sath Insaf kia krein