Akal Takht Sahib History | Punjab Siyan | Sikh History

Поделиться
HTML-код
  • Опубликовано: 22 дек 2024

Комментарии • 994

  • @jodhajhutty7090
    @jodhajhutty7090 Год назад +32

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਖੁਸ਼ ਰੱਖਣ । ਰੂਹ ਖੁਸ਼ ਹੋ ਜਾਂਦੀ ਇਤਿਹਾਸ ਸੁਣ ਕੇ 👏

  • @Gurbaazsingh-j2k
    @Gurbaazsingh-j2k Год назад +16

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸਣ 🙏 ਲੰਬੀ ਉਮਰ ਬਖ਼ਸਣ 🙏🙏

  • @kaurbhinder3967
    @kaurbhinder3967 Год назад +20

    ਤੁਸੀਂ ਬਹੁਤ ਵਧੀਆ ਵਿਸ਼ਾ ਲਿਆ ਇਸ ਇਤਿਹਾਸ ਦੀ ਬਹੁਤ ਜ਼ਰੂਰਤ ਸੀ ਸਿੱਖ ਕੌਮ ਨੂੰ , ਵਾਹਿਗੁਰੂ ਜੀ ਥੋਡੇ ਤੇ ਆਪਣੀ ਕਿਰਪਾ ਬਣਾਈਂ ਰੱਖਣ 🙏🙏🙏🙏 ਖੰਨੇ ਤੋ

  • @gurnamkaurdulat3883
    @gurnamkaurdulat3883 Год назад +4

    ਅਸੀਂ ਕਨੇਡਾ ਤੋਂ ਤੁਹਾਡੀਆਂ ਵੀਡੀਓਜ਼ ਦੇਖਦੇ ਹਨ। ਸਿੱਖ ਇਤਿਹਾਸ ਸੁਣਾਉਣ ਦੀ ਬਹੁਤ ਵੱਡੀ ਸੇਵਾ ਹੈ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

  • @jaswinderjaswinder9101
    @jaswinderjaswinder9101 Год назад +17

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਕੁਝ ਸਿੱਖਣ ਨੁ ਮਿਲਿਆ ਸਾਨੂ ⛳👌👍🙏🏼❤

  • @amritkaur389
    @amritkaur389 Год назад +9

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।ਧੰਨਵਾਦ ਬੇਟਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਅਤੇ ਲੰਮੀ ਉਮਰ ਬਖਸ਼ੇ

  • @kulwantraikataria3259
    @kulwantraikataria3259 Год назад +1

    ਸਿਖ ਇਤਹਾਸ ਬਾਰੇ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ।ਬਹੁਤ ਅਛਾ ਲਗਦਾ ਹੈ ।ਵਾਹਿਗੁਰੂ ਜੀ 🙏🙏🙏🙏🙏

  • @ਪਰਗੱਟਸਿੰਘ-ਸ6ਪ

    ਬਹੁਤ ਵਧੀਆ ਗਿਆਨ ਮਿਲਿਆ ਹੈ ਵਾਹਿਗੁਰੂ ਆਪ ਨੂੰ ਚੜੵਦੀ ਕਲੵਾ ਵਿੱਚ ਰੱਖੇ

  • @amriksingh104
    @amriksingh104 Год назад +7

    ਵੀਰ ਜੀ ਤੁਸੀਂ ਬਹੁਤ ਮੇਹਨਤ ਕਰਕੇ ਵਿਆਖਿਆ ਕੀਤੀ ਹੈਐ‌਼ ਧੰਨ ਵਾਦ

  • @sukhjindersingh1430
    @sukhjindersingh1430 Год назад +6

    ਬਾਈ ਜੀ ਬਹੁਤ ਵਧੀਆ ਸਿੱਖਿਆ ਦੇ ਕੇ ਮਨ ਨੂੰ ਸ਼ਾਨਤੀ ਦੇ ਦਿੱਤੀ ਹੈ ਵਾਹਿਗੁਰੂ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਖੁਸ਼ ਰੱਖੇ ਤੈਨੂੰ ਵਾਹਿਗੁਰੂ 🙏🙏🙏🙏🙏

  • @sukhdevsingh-fr8fm
    @sukhdevsingh-fr8fm Год назад +55

    ਬਹੁਤ ਵਧੀਆ ਉਪਰਾਲਾ ਹੈ। ਬੇਟਾ ਜੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿਚ ਰੱਖੇ

    • @amriksingh9543
      @amriksingh9543 Год назад +3

      ਵੀਰ ਜੀ ਜੇ ਮੈਂ ਗਲਤ ਨਹੀਂ ਤਾਂ ਗੁਰੂ ਹਰਿਗੋਬਿੰਦ ਸਾਹਿਬ ਤੌਂ ਪਹਿਲਾਂ ਚਾਰ ਨਹੀਂ ਪੰਜ ਗੁਰੂ ਸਹਿਬਾਨ ਸਨ।ਗੁਰੂ ਨਾਨਕ ਦੇਵ ਜੀ।ਗੁਰੂ ਅੰਗਦ ਦੇਵ ਜੀ। ਗੁਰੂ ਅਮਰਦਾਸ ਜੀ। ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇਵ ਜੀ।ਫਿਰ ਛੇਵੇਂ ਗੁਰੂ ਹਰਿਗੋਬਿੰਦ ਜੀ ਗੁਰੂ ਬਣੇ ਸੀ।

    • @arshdeepsinghbajwa4040
      @arshdeepsinghbajwa4040 Год назад

      @@amriksingh9543 Veer Ji Mein v Bhulekha Khaaa Gea C Par o Gal Kar Rahe Hai Baba Budda Ji Ne Tilak Di Rasam 4 Guru Sahibana Nal He Kiti C 6me Patshah Tohn Pehla Guru Nanak Saab Tohn Ta Gadhi Chali C Ohna Di Kise Ne Rasam Nai Kiti C Tilak wali Eh Guru Angad Dev Ji Tohn Chali c Rasam , So O Bai v Saiii Ae Apni Jga Sai Ae Tuc v, Bhulekha Mein v Khaa Geya C 🙏🏻

    • @zorawarsinghaulakh7968
      @zorawarsinghaulakh7968 9 месяцев назад +1

      0p

  • @lyricsdeepkuldeepwalia4477
    @lyricsdeepkuldeepwalia4477 Год назад +19

    ਮਨ ਨੂੰ ਬਹੁਤ ਸਕੂਨ ਮਿਲਿਆ ਜੀ ਸਾਡੇ ਗੁਰੂ ਸਹਿਬਾਨਾਂ ਜੀ ਦਾ ਇਤਿਹਾਸ ਸੁਣ ਕੇ

    • @MahendarMaendar
      @MahendarMaendar 5 месяцев назад

      Veer ji tuc apne dosta nu v vidio cher kro ji ❤❤❤❤

  • @JagjitSingh-xv4br
    @JagjitSingh-xv4br Год назад +109

    ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਕਰੋੜ ਕਰੋੜ ਬਾਰ ਨਮਸਕਾਰ ਜੀ 🙏🏻💐💐💐💐💐💐💐💐💐💐🙏🏻

  • @AmarjeetSingh-tz5rq
    @AmarjeetSingh-tz5rq Год назад +26

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਬਹੁਤ ਗਿਆਨ ਹਾਸਲ ਹੁੰਦਾ ਹੈ ਆਪਣੇ ਧਰਮ ਬਾਰੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈ ਅਮਰਜੀਤ ਸਿੰਘ ਅਮ੍ਰਿਤਸਰ ਤੋਂ 🙏🙏

    • @angrejcheema5369
      @angrejcheema5369 Год назад +3

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅੰਗਰੇਜ਼ ਸਿੰਘ ਚੀਮਾ ਜ਼ਿਲ੍ਹਾ ਸੰਗਰੂਰ

    • @harneksingh6401
      @harneksingh6401 Год назад +2

      @@angrejcheema5369 à

  • @deepiluckybanwait2706
    @deepiluckybanwait2706 Год назад +2

    ਧੰਨਵਾਦ ਵੀਰ ਜੀ

  • @JagdeepSingh-fn7ek
    @JagdeepSingh-fn7ek Год назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਆਪ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ❤🙏🙏 ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤🙏🙏🙏

    • @balwantkaur6546
      @balwantkaur6546 Год назад +1

      I too want to have a look through this great should say Sikh documents.
      🎉

  • @HarbhinderKaur-t5u
    @HarbhinderKaur-t5u 11 месяцев назад

    ਬਹੁਤ ਵਧਿਆ ਲਗੀ ਜਾਣ ਕਾਰੀ ਇਤਿਹਾਸ ਬਾਰੇ ਜਾਣ ਕੇ ਰੂਹ ਨੂੰ ਅਮਰਜੀਤ ਮਿਲਦੀ ਹੈ ਅਤੇ ਮਾਣ ਮਹਿਸੂਸ ਹੁੰਦਾ ਹੈ ਜਾਣ ਕਾਰਨ ਦੇਣ ਵਾਸਤੇ ਬਹੁਤ ਧੰਨ ਵਾਦ

  • @BhupinderSingh-je7cf
    @BhupinderSingh-je7cf Год назад +3

    ਬਹੁਤ ਵਧੀਆ ਵੀਡਿਓ ਬਣਾਈ ਹੈ ਤੁਸੀ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ

  • @niranjansinghsandhu1520
    @niranjansinghsandhu1520 Год назад

    ਬਹੁਤ ਵਧੀਆ ਢੰਗ ਨਾਲ ਦਸਿਆ ਗਿਆ ਸਿੱਖ ਇਤਿਹਾਸ

  • @savjitsingh8947
    @savjitsingh8947 Год назад +55

    ਅਕਾਲ ਤਖ਼ਤ ਮਹਾਨ ਹੈ ਸਿੱਖ ਕੌਮ ਦੀ ਜਾਂਨ ਹੈ ❤🙏

  • @GurjeetSingh-ux4dx
    @GurjeetSingh-ux4dx Год назад +1

    ਵਡਮੁੱਲੀ ਜਾਣਕਾਰੀ ਲਈ ਧੰਨਵਾਦ

  • @gurpreet114
    @gurpreet114 Год назад +6

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਧੰਨਵਾਦ ਜੀ 🙏🏻🙏🏻

  • @AjitSingh-iw1oz
    @AjitSingh-iw1oz Год назад

    ਬਹੁਤ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਹੋਈ ਹੈ ਸਿੱਖ ਸਖਸ਼ੀਅਤਾਂ ਅਤੇ ਸਿੱਖ ਸੰਸਥਾਵਾਂ ਬਾਰੇ ਜਾਣਕਾਰੀ। ਤਰਕ ਆਧਾਰਿਤ ਜਾਣਕਾਰੀ ਸੁਣਨ ਅਤੇ ਯਕੀਨ ਕਰਨ ਯੋਗ ਹੁੰਦੀ ਹੈ। ਜਾਰੀ ਰੱਖੋ ਜੀ, ਧੰਨਵਾਦ।

  • @rashapalsunny4748
    @rashapalsunny4748 Год назад +9

    ਚੜ੍ਹਦੀਕਲਾ ਵਿੱਚ ਰੱਖੇ ਵਹਿਗੁਰੂ ਤਾਹਨੂੰ ਵੀਰ ਜੀ ❤❤

  • @sharwansingh5585
    @sharwansingh5585 Год назад +1

    ਬਹੁਤ ਵਧੀਆ ਉਪਰਾਲਾ ਜੀ

  • @Manjot44
    @Manjot44 Год назад +3

    ਬੁੱਹਤ ਸੋਹਣੀ ਜਾਣਕਾਰੀ ਦਿੱਤੀ ਵੀਰ ਜੀ।

  • @jorawarsingh3531
    @jorawarsingh3531 Год назад

    ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਵੀਰ ਤੈਨੂੰ

  • @jsksingh88
    @jsksingh88 Год назад +16

    Great work Punjab Siyan !! Best channel for Sikh History.

  • @karanbirkaur9973
    @karanbirkaur9973 11 месяцев назад

    ਵਾਹ ਬਈ ਵਾਹ ਪੁਤਰਾ ਬਹੁਤ ਕਮਾਲ ਦੀ ਅਵਾਜ ਜੋ ਇਕੱਲੀ ਇਕੱਲੀ ਗਲ ਚੰਗੀ ਤਰਾਂ ਸਮਝਾਉਦੀਆ
    ਅਜ ਦੇ ਸਮੇ ਦੀ ਬੋਲੀ ਵਿੱਚ
    ਜਿਉਂਦਾ ਰਹਿ ਪੁਤ
    ਹੋਰ ਵੀ ਵੱਧ ਚੜਕੇ ਸੇਵਾ ਕਰੇ ਗੁਰੂ ਦੇ ਇਤਿਹਾਸ ਦੀ
    ਲ਼ਫਜ ਛੋਟੇ ਪੈਦੇ ਨੇ ਤੇਰਾ ਧੰਨਵਾਦ ਕਰਨ ਲਈ
    ਤੇਰੀ ਹਰ ਵੀਡੀਓ ਸੁਣ ਰੂਹ ਖੁਸ਼ ਹੋ ਜਾਦੀਆ
    ਸਦਾ ਬੁਲੰਦੀਆ ਛੂਹੇ ਪੰਜਾਬ ਦਾ ਸ਼ੇਰ ਪੁਤ
    ਵਧ ਤੋ ਵਧ ਹਰ ਵਿਸ਼ੇ ਤੇ ਹਰ ਜੋਧੇ ਤੇ ਹਰ ਗੁਰੂ ਘਰ ਗੁਰੂ ਇਤਿਹਾਸ ਤੇ ਜਾਣਕਾਰੀ ਦਿੰਦੇ ਰਹੋ
    ਵਾਹ ਕਿਆ ਕਮਾਲ

  • @baljitkaur292
    @baljitkaur292 Год назад +5

    ਵਹਿਗੁਰੂਜੀ।ਧੰਨ।ਧੰਨ।ਮੀਰੀ।ਪੀਰੀ।ਦੇ।ਮਾਲਕ।ਹਰਗੋਬਿੰਦ ਸਿੰਘ।ਜੀ।❤

  • @gurmejsinghdhillon3233
    @gurmejsinghdhillon3233 Год назад +1

    ਸੀ੍ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਧੰਨ ਧੰਨ ਹੋ

  • @PreetPreet-yd4ni
    @PreetPreet-yd4ni Год назад +15

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @jaggadeol365
    @jaggadeol365 Год назад +2

    ਬਹੁਤ ਸੋਹਣਾ ਉਪਰਾਲਾ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ,
    (ਜਿਲ੍ਹਾ ਗੁਰਦਾਸਪੁਰ ਸ਼ਹਿਰ ਕਦੀਆਂ)

  • @jaspritsingh1492
    @jaspritsingh1492 Год назад +14

    Veerji tuhadi v bhot vaddi sewa layi h guru sahib ji ne .. waheguru ji ka khalsa waheguru ji ki fateh 🙏🙏

  • @parampreetmib2011
    @parampreetmib2011 Год назад +1

    Thanks!

  • @Tagore603
    @Tagore603 Год назад +8

    You are doing a great job narrating Sikh history events. Thanks.
    We are watching your videos from America ( Central California ).

  • @jagseersingh8084
    @jagseersingh8084 10 месяцев назад

    ਬਹੁਤ ਹੀ ਵਧੀਆ ਉਪਰਾਲਾ ਜਾ ਰਿਹਾ ਏ ਪੰਜਾਬ ਸਿਹਾਂ ਚੈਨਲ ਰਾਹੀ ਨਵੀ ਪੀੜੀ ਨੂੰ ਇਤਿਹਾਸ ਸਬੰਧੀ ਜਾਣਕਾਰੀ ਮਿਲੇਗੀ। ਅੱਜ ਦੀ ਪੀੜ੍ਹੀ ਕਿਤਾਬਾਂ ਘੱਟ ਪੜ੍ਹਦੀ ਐ। ਮੋਬਾਈਲ ਰਾਹੀ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਗਰੂਕ ਕਰ ਰਹੀ ਸਾਰੀ ਟੀਮ ਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ੇ ਕਲਗੀਆਂ ਵਾਲਾ ਬਾਪੂ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਵਾਹਿਗੁਰੂ ਜੀ ਅੱਗੇ।

  • @JagdeepSingh-yo7th
    @JagdeepSingh-yo7th Год назад +11

    ਵਾਹਿਗੁਰੂ ਜੀ ❤️❤️❤️❤️❤️🙏

  • @SukhwinderSingh-jw3pd
    @SukhwinderSingh-jw3pd Год назад +1

    ਬਹੁਤ ਖੂਬ ਬਹੁਤ ਵਧੀਆ ਇਹ ਸੇਵਾ ਵੀ ਬਹੁਤ ਬਹੁਤ ਵਡੀ ਹੈ ਵਾਹਿੁਰੂ ਤੁਹਾਡੇ ਸਿਰ ਤੇ ਹੱਥ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ।

  • @harjeetghumman5032
    @harjeetghumman5032 Год назад +11

    Waheguru ji aap te Mehar kare sada khush raho 🙏🏻🙏🏻🙏🏻

  • @angrejsingh-uh7nw
    @angrejsingh-uh7nw 11 месяцев назад

    ਤੁਸੀਂ ਇਤਿਹਾਸ ਦੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ 🙏ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਜੀ ❤

  • @gurpartapsingh2975
    @gurpartapsingh2975 Год назад +5

    ਬਹੁਤ ਵਧੀਆ ਜੀ। 👏

  • @parmjitsingh5995
    @parmjitsingh5995 Год назад +1

    ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @BindaAK47
    @BindaAK47 Год назад +7

    Dhan Dhan Hargobind Singhji Maraji Kirpa on You Veerji

  • @HS_.X_.GAMAER
    @HS_.X_.GAMAER Год назад

    ਬਹੁਤ ਵਧੀਆ ਆ ਅੱਜ ਦੇ ਟਾਇਮ ਚ ਲੋੜ ਏ ਇਤਿਹਾਸ ਨੂੰ ਸਮਝਣ ਦੀ ਬਹੁਤ ਸੋਹਣਾ ਉਪਰਾਲਾ ਏ ਅਸੀ ਗੁਰਦਾਸਪੁਰ ਤੋ ਪਿੰਡ ਕਠਿਆਲੀ

  • @charandeepsinghkapoor9384
    @charandeepsinghkapoor9384 Год назад +7

    ਵਾਹਿਗੁਰੂ ਜੀ 🙏🏻

  • @kuljitkaur2187
    @kuljitkaur2187 Год назад +1

    Thanks Vir ji u gave us real views about Siri Akal Takhat Sahib

  • @manjit1244
    @manjit1244 Год назад +16

    Very much proud on our sikh history .you make aware us so credit goes to you. Dear.shri waheguru ji Maharaj ji.

  • @kamalkaila8083
    @kamalkaila8083 Год назад +2

    बहुत ही आदर सत्कार योग आप जी धन्यवाद

  • @dhawanpintu
    @dhawanpintu Год назад +6

    DHAN DHAN DHAN SAHIB SRI GURU HARGOBIND SAHIB JI MAHARAAJ WAHEGURU WAHEGURU JI MIRI PIRI DE MALAK🙏🙏🙏💐💐💐🙏🙏🙏💐💐💐

  • @karnailsingh1211
    @karnailsingh1211 11 месяцев назад

    ਪੰਜਾਬ ਸਿੰਹਾ ਚੈਨਲ ਦਿਨ ਦੁਗਣੀ ਰਾਤ ਚੋਗਨੀ ਤਰੱਕੀ ਕਰੇ। ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਪਿੰਡ ਮਾਣਕ ਰਾਏ ਨਜਦੀਕ ਭੋਗਪੁਰ ਜਿਲਾ ਜਲੰਧਰ।

  • @JASMEET7-l1m
    @JASMEET7-l1m Год назад +12

    dear brother you are doing a a very good word on telling our history to us... we are with you

  • @surindergill30
    @surindergill30 Год назад

    Waheguru ਤੂਹਾਡੇ ਤੇ ਕਿਰਪਾ ਕਰਨ ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ

  • @guneetsinghraina7079
    @guneetsinghraina7079 Год назад +15

    Very good veer love your all videos🙏🙏🙏🙏🙏Thank you so much for keep it coming and educating our youth 🙏🙏🙏🙏

  • @gopygill640
    @gopygill640 Год назад +1

    ਤੁਹਾਡੇ ਕੋਲ ਵੀਰ ਇਤਿਹਾਸ ਬਾਰੇ ਸੁਣਨ ਨੂੰ ਬਹੁਤ ਗਿਆਨ ਮਿਲਦਾ ਹੈ

  • @Jupitor6893
    @Jupitor6893 Год назад +5

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏

  • @gaganrandhawa1879
    @gaganrandhawa1879 Год назад

    ਤੁਹਾਡਾ ਹਰ ਵਿਸ਼ਾ ਹੀ ਬਹੁਤ ਸੋਹਣਾ ਤੇ ਸਿੱਖਿਆਦਾਇਕ ਹੁੰਦਾ ਹੈ। ਜਿਸ ਤੋਂ ਸਾਨੂੰ ਆਪਣੇ ਧਰਮ ਤੇ ਸਿੱਖ ਕੌਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੁੰਦੀ ਹੈ।

  • @sweenyalagh
    @sweenyalagh Год назад +10

    Your knowledge of Sikh history is amazing. Thank you for your amazing videos. God bless you 🙏🏻

  • @HarjitSingh-cw1lk
    @HarjitSingh-cw1lk Год назад +1

    Thanks for informing shri akal takhat sahib ji

  • @gdhdbdbbdbdbdn5279
    @gdhdbdbbdbdbdn5279 Год назад

    ਇਤਿਹਾਸ ਤੋਂਜਾਣੂ ਕਰਵਾਇਆ ਧੰਨ
    ਵਾਧ

  • @manjit1244
    @manjit1244 Год назад +6

    M very regular viewer of ur vlogs. Sikh history. And same way m doing forward to my contacts. 50 to 60. You are doing good job ji.some God gifted voice quality .God bless you. Keep continue

  • @babalpreetsingh7839
    @babalpreetsingh7839 Год назад

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਅਕਾਲ ਤਖਤ ਸਾਹਿਬ ਦਾ ਇਤਿਹਾਸ ਪੇਸ਼ ਕੀਤਾ ਹੈ। ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ। ਇਸ ਤਰ੍ਹਾਂ ਹੀ ਤੁਸੀਂ ਸਿੱਖ ਪੰਥ ਦਾ ਇਤਿਹਾਸ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਿਆ ਕਰੋ। ।। ਵਾਹਿਗੁਰੂ ।। ਤੁਹਾਡੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਤੁਹਾਡਾ ਚੈਨਲ ਇੰਟਰਨੈਸ਼ਨਲ ਲੈਵਲ ਤੇ ਪਹੁੰਚੇ ਅਤੇ।।ਵਾਹਿਗੁਰੂ ।। ਤੁਹਾਡੀ ਚੜ੍ਹਦੀ ਕਲਾ ਰੱਖੇ।🙏🏻

  • @nirmalturka865
    @nirmalturka865 Год назад +12

    Veer ji Waheguru ji ka Khalsa Waheguru ji ki fathe 🙏🙏🙏

  • @gurmeetmangat279
    @gurmeetmangat279 11 месяцев назад

    ਪੰਜਾਬ ਸਿਹਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏

  • @rishavkumar87
    @rishavkumar87 Год назад +7

    Bahut bahut dhanyawad paaji , WaheGuru Ji ka Khalsa WaheGuru Ji ki Fateh 🙏💯💯💯💯

  • @kamalkaila8083
    @kamalkaila8083 Год назад +1

    महाराज जी दे इस धरती ते पेजे होय तूसी बहुत ही नेक रूह इंसान फरिश्ते हो आप जी दा गुरु ज्ञान बहुत ही सराहनीय है मैं करनाल हरियाणा तो हां जी, आप जी दा गुरु अमृत रूपी गुरवानी जी दा श्रवण बड़े ही चाव श्रदा नाल आत्मा नू संतुष्ट खुशी शांति देंदा है आप जी कोटि कोटि धन्यवाद आभार ते जो आप जी अपने द्वारा बहुत बारीकी नाल सानू गुरु जी नाल जोड़ रहे हो, महाराज जी आप जी नू चरदी कलां विच रखन, वाहेगुरु जी का खालसा श्री वाहेगुरु जी दी फतेह

  • @NoName-jq7tj
    @NoName-jq7tj Год назад +27

    This is so amazing but we need this in English subtitles so other communities can experience this history.
    Thank you

    • @hip-hopindia7420
      @hip-hopindia7420 Год назад +1

      Being a hindu I want to say that for Christians and muslims this is fake story they don't accept any other community's culture , sacrifices and beliefs we are kafir for them instead of taking support from we should tell this to our children's ❤

    • @roxykaur9034
      @roxykaur9034 Год назад

      Agree!!

    • @nareshthakur-kn5by
      @nareshthakur-kn5by Год назад

      Other communities have their own bright pride full history then why should others language used by him is sufficient for example you used Singh title from 500 years but rajputana used this title from 1st santury 🙏🙏

    • @bholasingh1825
      @bholasingh1825 Год назад

      No name ji eh bacha j kar other language ch sikh history likhan lag geya ja video banoun lag geya fir sikh history jo ke bahut lambi history hai eh bacha j kar sari umar v lageya rahe nahi likh sakda. Sikh koum ch bahut ajehe educated sikh ne jo alag alag kafi/bahut lenguages jande ne onha nu translate karan lai agey auna chahida hai. Thanks.

    • @NoName-jq7tj
      @NoName-jq7tj Год назад +1

      @@bholasingh1825 Yes but that’s a very narrow view on things. Gurbani talks to us in all languages. So why can’t this have English translation so a wider audience can see this wonderful history.

  • @napinderghuman
    @napinderghuman 11 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ॥
    ਵੀਰ ਜੀ ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ।ਤੇ ਅਸੀ Canada Vancouver ਤੋਂ ਦੇਖਦੇ ਹਾਂ,ਤੁਹਾਡੀ ਵੀਡੀਓਜ਼ ਤੇ 🙏ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਬਣਾਈ ਰੱਖਣ ॥

  • @supinderkaur4338
    @supinderkaur4338 Год назад +3

    ਅਕਾਲ ਤਖ਼ਤ ਪਰਮਾਤਮ ਕੀ ਮੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @yadwindersingh2060
    @yadwindersingh2060 Год назад +6

    Waheguru ji ka Khalsa Waheguru ji ki Fateh

  • @PritpalSingh-ig7eu
    @PritpalSingh-ig7eu Год назад +1

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਿੰਡ ਬੰਗੀ ਨਿਹਾਲ ਸਿੰਘ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਰਾਮਾ ਮੰਡੀ ਮਿਸਤਰੀ ਬੱਬੂ ਸਿੰਘ ਪਿਤਾ ਦਰਸ਼ਨ ਸਿੰਘ ਦਾਦਾ ਬੰਤ ਸਿੰਘ ਵੇਖ ਰਿਹੇ ਹੈ

  • @ASPJatt
    @ASPJatt Год назад +8

    Satnam Sri waheguru ji 🙏🏻

  • @ButaHoney-x4e
    @ButaHoney-x4e 11 месяцев назад

    ਧੰਨਵਾਦ ਅੰਕਲ ਜੀ ਮੇਰੇ ਪਿਤਾ ਜੀ ਤਹਾਨੂੰ ਵੇਖਦੇ ਹਨ ਤੇ ਅਸੀਂ ਵੇਖ਼ਣ ਲੱਗੇ ਧੰਨਵਾਦ ਇਸ ਇਸ ਇਤਿਹਾਸ ਵਾਰੇ ਦੱਸਣ ਲਈ

  • @karamjeetkaur7947
    @karamjeetkaur7947 Год назад +6

    Wahaguru ji 🙏🙏♥️❤️

  • @indersohi804
    @indersohi804 Год назад +1

    ਅਕਾਲ ਤਖ਼ਤ ਸਾਹਿਬ ਵਾਰੇ ਸਹੀ ਜਾਣਕਾਰੀ ਦੇਣ ਲਈ ਧੰਨਵਾਦ ਜੀ 👍

  • @sahotagagan
    @sahotagagan Год назад +3

    Can only express gratitude for your contribution!!

  • @davinderkaur6000
    @davinderkaur6000 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @jaspalsingh150
    @jaspalsingh150 Год назад +3

    Very nice & enchanting way of telling histoy.

  • @RajinderSingh-fr3bm
    @RajinderSingh-fr3bm Год назад

    ਧੰਨਵਾਦ ਜੀ

  • @roxykaur9034
    @roxykaur9034 Год назад +4

    Veer ji, shukar hai - thank you from USA 🙏 English subtitles pao pls, it will help the kids and non Sikh communities ji 🙏

  • @saroopsinghkulaar
    @saroopsinghkulaar Год назад +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @satpalsroay7810
    @satpalsroay7810 11 месяцев назад

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਬਾਈ ਨੇ। ਰਿਉਦ ਕਲਾਂ ( ਜਿਲਾ ਮਾਨਸਾ )

  • @ManinderSingh-ce8qy
    @ManinderSingh-ce8qy 11 месяцев назад +1

    Bhut vadia g ik iik gal poore tarikke naal dasde o , bhut jankkari mildi hai tuhadi video dekh k, dhanwad g. ❤

  • @surjitgill6411
    @surjitgill6411 Год назад

    ਬਹੁਤ ਜਾਣਕਾਰੀ ਭਰਪੂਰ ਹੈ ਜੀ ਵੀਡੀਓ। ਘੋਲੀਆ ਕਲਾਂ ਮੋਗਾ

  • @HarminderSingh-zi5vg
    @HarminderSingh-zi5vg Год назад

    ਦਸਹਾ ਹੁਸ਼ਿਆਰਪੁਰ ਤੇ ਵੀਰ ਜੀ

  • @Jupitor6893
    @Jupitor6893 Год назад +42

    Salute to the youngest Martyre in the world Sahibjada Baba Fateh Singh Ji 🙏🌹🙏

  • @mithasingh4484
    @mithasingh4484 Год назад

    ਬਾਈ ਜੀ ਤੁਸੀਂ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਹੈ ਅਤੇ ਆਪ ਜੀ ਦੀ ਚੜ੍ਹਦੀ ਕਲ੍ਹਾ ਲਈ ਵੀ ਅਰਦਾਸ ਹੈ

  • @baljitsingh8394
    @baljitsingh8394 Год назад +6

    Waheguru ji 🙏❤️🙏❤️🙏❤️🙏

  • @Harmansingh-hf2lo
    @Harmansingh-hf2lo Год назад

    ਧੰਨਵਾਦ ਬਾਈ ਜੀ

  • @vallysingh1668
    @vallysingh1668 Год назад +3

    ਵਾਹਿਗੁਰੂ ਜੀ

    • @HarvinderSingh-hk5hv
      @HarvinderSingh-hk5hv Год назад

      ਜਾਨਕਾਰੀ ਜਰੂਰੀ ਸੀ ਵਾਹ ਜੀ ਵਾਹ ਧੰਨਵਾਦ ਵਾਈ ਜੀ 🙏🙏👍

  • @lvo3b508
    @lvo3b508 Год назад

    ਬਹੁਤ ਵਧੀਆ ਪੇਸ਼ਕਾਰੀ ਹੈ ਵੀਰ ਜੀ

  • @Maninder_brar
    @Maninder_brar 8 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ❤❤ਬਹੁਤ ਚੰਗੀ ਰਾਹ ਮਿਲਦੀ ਆ ਜਿੰਦਗੀ ਵਿੱਚ ਅੱਗੇ ਵਧਣ ਲਈ 🙏🙏🙏🙏🙏

  • @kamaljitkaur4376
    @kamaljitkaur4376 Год назад +6

    Very useful video .your all videos are grt asset for us . your way of narrating is also very impressive

  • @parwinderparry5897
    @parwinderparry5897 Год назад

    ਬਹੁਤ ਵਧੀਆ ਵੀਰ ਜੀ ਤੁਹਾਡੀ ਦਿੱਤੀ ਜਾਣਕਾਰੀ ਨਾਲ ਅੱਜ ਦੀ ਪੀੜ੍ਹੀ ਬਹੁਤ ਕੁਝ ਸਿੱਖ ਰਹੀ ਹੈ ਮੇਰੀਆਂ ਬੇਟੀਆਂ ਤੁਹਾਨੂੰ ਸੁਣਕੇ ਬਹੁਤ ਖੁਸ਼ ਹੁੰਦਿਆਂ ਨੇ ਮੇਰੀ ਪਤਨੀ ਵੀ ਡਿਊਟੀ ਜਾਣ ਸਮੇਂ ਰਸਤੇ ਵਿੱਚ ਸਿੱਖ ਇਤਿਹਾਸ ਸੁਣਦੇ ਹਨ ਅਤੇ ਸਕੂਲ ਵਿੱਚ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਦੱਸਦੇ ਰਹਿੰਦੇ ਹਨ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰਨ

  • @kirandeep1958
    @kirandeep1958 Год назад +1

    ਸਤਿਨਾਮ ਵਾਹਿਗੁਰੂ 🙏🏻🙏🏻 watches your video from Brampton Canada everyday

  • @ravinderkaur9531
    @ravinderkaur9531 Год назад +7

    Waheguru 🙏🏻

  • @PreetSingh-uc3dl
    @PreetSingh-uc3dl Год назад

    ਬਹੁਤ ਹੀ ਸੁੰਦਰ ਝਲਕ ਹੈ

  • @gippydeep
    @gippydeep Год назад +8

    Waheguru guru ji ka khalsa waheguru guru ji ki father🙏😊🙏

    • @gippydeep
      @gippydeep Год назад

      @WorldfamousTemplesmotivation hlo 😊

  • @dupinderkaur437
    @dupinderkaur437 Год назад +1

    ਵੀਰ ਜੀ ਮੈਂ ਫਤਿਹ ਗੜ ਸਹਿਬ ਤੋਂ ਹਾਂ ਮੈਂ ਤੂਹਾਡੀਆ ਸਾਰੀਆਂ ਵੀਡੀਓਜ਼ ਸੁਣਦੀ ਹਾਂ ਬਹੁਤ ਚੰਗਾ ਲਗਦਾ ਹੈ ਧਨਵਾਦ

  • @Gurmeetkaurarhi-jq2pm
    @Gurmeetkaurarhi-jq2pm Год назад +1

    Bhut ache tarike nal samja dita itihas sade jodia da koi mukabla nahi kar sakda dhan guru dhan guru piyare