Western Perspective And its Influence on Sikhs.

Поделиться
HTML-код
  • Опубликовано: 9 ноя 2024

Комментарии • 28

  • @bikarjitsingh34bikarjitsin10
    @bikarjitsingh34bikarjitsin10 2 месяца назад +2

    ਬਾਈ ਜੀ ਤੁਸੀਂ ਬਹੁਤ ਵਧੀਆ ਖੋਜ ਕੀਤੀ ਹੈ ਤੁਹਾਡੇ ਵਰਗੇ ਭਰਾਵਾਂ ਨੂੰ ਵੇਖਕੇ ਦਿਲ ਨੂੰ ਧਰਵਾਸ ਹੁੰਦਾ ਹੈ ਵੀ ਹੁਣ ਵਾਲੇ ਸਿੱਖ ਨੌਜਵਾਨਾਂ ਨੂੰ ਦੀਪ ਸਿੰਘ ਸਿੱਧੂ ਬਹੁਤ ਸਿਆਣੇ ਰਾਹ ਤੇ ਤੋਰ ਗਿਆ

  • @GurmeetKaur-xt4wp
    @GurmeetKaur-xt4wp 2 месяца назад +11

    ਹਰ ਸਿੱਖ ਲਈ ਲਾਜ਼ਮੀ ਆ ਇਹਨਾਂ ਗਲਾ ਨੂੰ ਬਰੀਕੀ ਨਾਲ ਸਮਝਣਾ,ਪਾਤਸ਼ਾਹ ਦਾਵਾ ਰੱਖਣ ਦਾ,ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੋਂ ਸ਼ੁਰੂ ਹੋਕੇ ਜੀਵਨ ਜੀਉਣ ਦੀ ਜਾਂਚ ਕਿਰਦਾਰ ਨੂੰਘੜਨ ,ਸਮਾਜਿਕ, ਰਾਜਨੀਤਿਕ, ਅਧਿਆਤਮਕ,ਰੂਹਾਨੀਅਤ ਸਭ ਸਿੱਖੀ ਚ ਆ ,ਸਿੱਖੀ ਇਕ ਪੂਰਨ ਧਰਮ ਆ,ਹਰ ਸਿੱਖ ਨੂੰ ਆਪਣੇ ਇਤਿਹਾਸ ਤੇ ਬਾਣੀ ਨਾਲ ਜੁੜਨਾ ਚਾਹੀਦਾ ਆ ਰਾਜਨੀਤਿਕ ਗਿਆਨ ਵੀ ਹਾਸਿਲ ਜ਼ਰੂਰੀ ਆ ਆਪਣੇ ਕਿਰਦਾਰ ਨੂੰ occha chakan ਲਈ,humanity ਨਾਮ ਜਪੋ ਕਿਰਤ ਕਰੋ ਵੰਡ ਛਕੋ ਵਿੱਚ ਬਹੁਤ openly ਪਰਗਟ ਹੁੰਦੀ ਆ🙏

  • @guy4mpunjab
    @guy4mpunjab 2 месяца назад +5

    ਨੌਜਵਾਨ ਵੀਰ ਨੇ ਬਹੁਤ ਬਾਰੀਕੀ ਨਾਲ ਬੜੀ ਖੋਜ ਭਰਪੂਰ ਗੱਲਬਾਤ ਰੱਖੀ ਹੈ।

  • @manmohansingh2961
    @manmohansingh2961 2 месяца назад

    ੴ ਇਕਓਅੰਕਾਰ
    ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ🙏ਏਨੀ ਸੁੰਦਰ ਜਾਣਕਾਰੀ ਦੇਣ ਦੇ ਲਈ।

  • @gsm007
    @gsm007 Месяц назад

    ਬਹੁਤ ਵਧੀਆ ਗਲਾਂ. ਸਤਿ ਬੱਚਨ.
    If think title should be ," western perspective and its influence on all humanity(all minorities)"
    I think if we deliver this message to ਸਰਬੱਤ, tahi "ਸਰਬੱਤ ਦੇ ਭਲੇ " de gall Hougi.
    ਭੁਲਾਂ ਚੁੱਕਾਂ ਦੀ ਮਾਫੀ. Waheguru ji ka khalsa Waheguru ji ki fateh 🙏

  • @DNAPANJAB
    @DNAPANJAB 2 месяца назад +2

    ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾ ਨੂੰ ਪ੍ਰਣਾਮ ਜਿਹਨਾਂ ਸ਼ਸਤਰਾਂ ਦੇ ਸਦਕਾ ਲੜੇ ਜਾ ਲੜ ਰਹੇ ਉਹਨਾਂ ਸ਼ਸਤਰਾਂ ਨੂੰ ਪ੍ਰਣਾਮ

  • @punjab6044
    @punjab6044 2 месяца назад

    Great

  • @SukhwinderSingh-jb2oy
    @SukhwinderSingh-jb2oy 2 месяца назад +2

    Satnam waheguru khalsa Raj jindabad

  • @AmrikSingh-bd4pf
    @AmrikSingh-bd4pf 2 месяца назад

    This is one of the best ever lectures delivered so far until today by the Sikh Syast.
    It links both the initial postulates of philosophy & colonialistic strands of thought.

  • @khalsa7332
    @khalsa7332 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ--ਖਾਲਿਸਤਾਨ ਜ਼ਿੰਦਾਬਾਦ

  • @GurmeetKaur-xt4wp
    @GurmeetKaur-xt4wp 2 месяца назад +1

    ਖਾਲਸਾ ਖਾਲਸ ਰਾਜ ਖਾਲਿਸਤਾਨ ਜ਼ਿੰਦਾਬਾਦ ❤❤🙏🙏❤❤💪💪⚔️⚔️

  • @punjab6044
    @punjab6044 2 месяца назад

    Deep detail gems of evil how it develop .

  • @gillyarr9799
    @gillyarr9799 2 месяца назад +2

    ਖ਼ਾਲਿਸਤਾਨ ਜ਼ਿੰਦਾਬਾਦ

  • @Ekhirah
    @Ekhirah 2 месяца назад +1

    Att aa murakha di

    • @jaspalsingh3952
      @jaspalsingh3952 2 месяца назад

      Shi gl aa international moorakh @Ekhirah ji tuhade vali. Vse tusi shuru to e moorakh o? Ja hun jyada ho gye!!

    • @Ekhirah
      @Ekhirah 2 месяца назад

      @@jaspalsingh3952 moorakh shuru te c video jo dekhan lg paye.. After 2 minutes baad normal hogaye jdhon video dekhni bnd krthi

    • @Ekhirah
      @Ekhirah 2 месяца назад

      @@jaspalsingh3952 te western influence ais murakh video maker di language vich aa jo shikhsha de reha he.. Te kisse de bhi piche ya odhi gl sunna lg jana koyi akal mandhi.. Jimme daal bani ya nayi bani asi odhe ek dane ton check kr leinde ohme hi ais murakh di video kuj minute de vich ptha lg gyi...
      Te vrr tu personnal insult kr kithi aa te mein video de vich gian di.. Farak aa.

  • @RaviKant-i5o
    @RaviKant-i5o Месяц назад +1

    Bharat vich koi v dharm azaad nai hai. Aj sare dharm Manu smriti de gulaam he hai kise na kise roop vich.sanu sarya nu mil k guru granth Saab G di vichar dhara nu felauna chida.julam de khilaf khde hona chida hai

    • @Jandu_Ramgarhia
      @Jandu_Ramgarhia 4 дня назад

      Materialism and consumerism jyada bharoo hai sadey lokan te....

  • @SukhwinderSingh-jb2oy
    @SukhwinderSingh-jb2oy 2 месяца назад +1

    Khalstan jindabad

  • @akhtiarsingh4554
    @akhtiarsingh4554 Месяц назад

    scalerji ki? Sikh mythology vichon nhi nikli babe Nanak vele se .ap kon ki bol riha?

  • @khalsa7332
    @khalsa7332 2 месяца назад +1

    Khalistan will be a theocratic republic nation state...something like Taliban emirate & like Iranian regime (I mean religious states...but khalsa philosophy is definitely different )
    ਦੇਗ ਤੇਗ ਫਤਿਹ

  • @MrMaan123456789
    @MrMaan123456789 2 месяца назад

    TUHADAY KOL KI SHAKTI AA JO APNY SIKHI WILL DUNIA UPPER LAAGU KAR SAKO. EH SEDHANTAK NUKTAY KHALISTAN BANAN TON BAAD DISCUSS HONY CHAHIDAY HAN. PEHLA KHALISTAN LAWO JIWY MILDA JISS NAAL V MILDA.