Zindgi (Full Song) Harjit Harman | Raj Yashraj | Bachan Bedil | Latest Punjabi Song 2020

Поделиться
HTML-код
  • Опубликовано: 9 янв 2025

Комментарии • 2,5 тыс.

  • @PankajGupta-lx1hg
    @PankajGupta-lx1hg 4 года назад +173

    ਪੰਜਾਬ ਦਾ ਇੱਕੋ ਇੱਕ ਗਾਇਕ ਹਰਜੀਤ ਹਰਮਨ ਜਿਸਦੇ ਗੀਤ ਪਰਿਵਾਰ ਚ ਸੁਣਨ ਵਾਲੇ ਹੁੰਦੇ ਹਨ।
    ਅੱਜ ਤੱਕ ਕਿਸੇ ਵੀ ਗੀਤ ਚ ਗੰਦ ਨੀ ਬਕਿਆ ਵੀਰ ਨੇ।

  • @amrindersinghmander2330
    @amrindersinghmander2330 4 года назад +136

    ਮੇਰੀ ਪਿਆਰੀ ਜੀਵਨ-ਸਾਥਣ ਨੇ ਮੈਨੂੰ ਇਸ ਪਿਆਰੇ ਜਿਹੇ ਗੀਤ ਦਾ Link ਭੇਜਿਆ ,
    Really enjoyed and loved this beautiful song .
    Harjit Harman is a Legend.

  • @sukh1234ify
    @sukh1234ify 4 года назад +32

    ਹਰਜੀਤ ਬਾਈ ਜੀ | ਮੈਂਨੂੰ ਤੁਹਾਡੀ ਵਾਜ ਸੁਣ ਕੇ ਓਹੀ ਬਚਪਨ ਯਾਦ ਆਉਂਦਾ| love from Canada !
    ਛੱਡ ਵੀ ਦੇ ਹੁਣ ਸੱਜਣਾ ਸ਼ਿਕਵੇ ਗਿਲਿਆਂ ਨੂੰ,
    ਕਿੰਨੇ ਦਿਨ ਸਾਨੂੰ ਹੋ ਗਏ ਵੇ ਹੱਸ ਕੇ ਮਿਲਿਆਂ ਨੂੰ,
    ਦਿਲ ਚੀਰ ਵਿਖਾ ਦੇਵਾਂ, "ਬੇਈਮਾਨ" ਜੇ ਕਹਿਨਾਂ ਏ,
    ਛੋਟੀ ਜਿਹੀ ਜ਼ਿੰਦਗੀ ਏ, ਕਿਉਂ ਰੁਸ ਰੁਸ ਬੈਨਾ ਏ |

  • @sukhpreetsingh9011
    @sukhpreetsingh9011 4 года назад +56

    Real punjabi song..ਰੂਹ ਖੁਸ਼ ਹੋ ਗਈ!!

  • @inderbeimaan2028
    @inderbeimaan2028 3 года назад +43

    ♡♡ਹਮੇਸ਼ਾ ਵਾਂਗ ਬਹੁਤ ਬਹੁਤ ਖੂਬ ਹਰਮਨ ਵੀਰੇ,ਦਿਲ ਨੂੰ ਟੱਚ ਕਰਦਾ song♡♡ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ ਆਪ ਨੂੰ♡♡

  • @jobandeepsingh7024
    @jobandeepsingh7024 4 года назад +219

    ਏਹ ਓਹ ਬੰਦੇ ਆ ਜੋ👍🏻
    ਜੇ ਕੁਸ਼ ਨਾ v ਬੋਲਣ ਫਿਰ v like ਪਹਿਲਾ ਕਰਾਗੇ ।

  • @MohniShayr
    @MohniShayr 4 года назад +110

    "ਉਸਤਾਦ ਜੀ " ਕਿਆ ਬਾਤਾਂ ਨੇ,
    "ਦਿਲ ਕਰਦਾ ਏ ਤੈਨੂੰ ਵੇ ਦੱਸੇ ਵਗੈਰ ਕਦੇ,
    ਹੰਝੂਆਂ ਦੇ ਨਾਲ ਧੋਂਦਾ ਵੇ ਤੇਰੇ ਪੈਰ ਕਦੇ !
    kya ਕਮਾਲ ਬਾਤ ਲਿਖੀ ਹੈ ਉਸਤਾਦ ਜੀ...👌👌👌👌👌👌👌👌 (Mohni Barnala)

  • @ranjitsandhu5245
    @ranjitsandhu5245 4 года назад +172

    ਬਹੁਤ ਪਿਆਰ ਬਾਈ ਹਰਮਨ,
    ਮਿਸ ਯੂ ਸਰਦਾਰ ਪ੍ਰਗਟ ਸਿੰਘ ਜੀ
    😢

  • @gouravmahey9500
    @gouravmahey9500 3 года назад +18

    Veer ji ਗੁੱਸੇ na ਹੋਇਆ ਕਰੋ ਕਿਸੇ ਨਾਲ ਕਲ ਦਾ ਪਤਾ ਨਹੀ ਉਠਣਾ ਕੇ ਨੀ ਉਠਣਾ 🙇

  • @ravindersingh1163
    @ravindersingh1163 4 года назад +102

    ਹਰਮਨ ਵੀਰ ਤੁਹਾਡੀ ਅਵਾਜ ਤੇ ਗਾਣੇ ਦੀ ਕੋਈ ਰੀਸ ਨਹੀ ਕਰ ਸਕਦਾ
    ਗਾਣੇ ਜਲਦੀ ਕੱਡਿਆ ਕਰੋ

    • @garryytz410
      @garryytz410 3 года назад +1

      Bai changaa gonn lye time taa lugdaa he aa jaldi song Krn vale taa loka nu marn jande aa ja fir dheyaa bhain kadan vale hunde aa baki bai harman suchi bhot vadeyaa singer aa jo horaa vangoo gandd nhi pondaa 👍

  • @bhindaboparai7428
    @bhindaboparai7428 4 года назад +264

    Harjit veer di awaj kis kisnu pasand.. Anmol voice aa bai di

  • @lakhwindermander3254
    @lakhwindermander3254 4 года назад +164

    ਧੰਨਵਾਦ ਬਚਨ ਬੇਦਿਲ ਜਿਨਾ ਨੇ ਪ੍ਰਗਟ ਸਿੰਘ ਲਿੱਦੜਾ ਦੀ ਕਲਮ ਨੂੰ ਬਰਕਰਾਰ ਰੱਖਿਆ

  • @sawakdhaliwal7944
    @sawakdhaliwal7944 4 года назад +147

    ਹਮੇਸਾ ਦੀ ਤਰਾ ਸਿਰਾ ਹੀ ਆ ਬਾੲੀ ਜੀ ।
    ਪ੍ਹਗਟ ਸਿੰਘ ਜੀ ਦੇ ਅਲਫਾਜਾ ਦੀ ਮਹਿਕ ਆ ਰਹੀ
    ਵਚਨ ਬੇਦਿਲ ਦੇ ਗੀਤ ਵਿੱਚੋ ਜੀਓ ਵੀਰ ।।।।।।

  • @jotsahib5013
    @jotsahib5013 3 года назад +20

    ਰੂਹ ਨੂੰ ਸਕੂਨ ਮਿਲਦਾ ਵੀਰ ਦੇ ਗਾਣੇ ਸੁਣ ਕੇ, ਇਕ ਬੇਨਤੀ ਆ ਵੀਰ ਕਿ ਗਾਣਾ ਥੋੜਾ ਜਲਦੀ ਸੁਨਣ ਮਿਲ ਜਾਏ ਤਾਂ ਬੜੀ ਮਿਹਰਬਾਨੀ ਹੋਵੇਗੀ 🙏🙏

  • @rajusidhu2612
    @rajusidhu2612 3 года назад +40

    ਰੂਹ ਨੂੰ ਸਕੂਨ ਮਿਲਦਾ ਹੈ ਅਵਾਜ਼ ਸੁਣ ਕੇ
    My favourite singer love you y g

  • @jasvirdeol5134
    @jasvirdeol5134 4 года назад +97

    ਜਿੰਦਗੀ ਹੀ ਪਿਆਰ ਹੈ
    ਪਿਆਰ ਹੀ ਜਿੰਦਗੀ ਹੈ
    ਪਰ ਰਸਤਿਆਂ ਵਿੱਚ ਬਹੁਤ ਠੋਕਰਾਂ ਮਿਲਦੀਆਂ ਹਨ ।

  • @MrGurwinderpal
    @MrGurwinderpal 4 года назад +34

    ਬਚਨ ਬੇਦਿਲ ਸਾਬ ਦੀ ਕਲਮ ਨੂੰ ਬਹੁੱਤ ਸੋਹਣੀ ਅਵਾਜ਼ ਦਿੱਤੀ ਹੈ ਹਰਜੀਤ ਹਰਮਨ ਨੇ ❤️👍

  • @RABABDHILLON13
    @RABABDHILLON13 4 года назад +314

    ਹਰਮਨ ਵੀਰ ਦੇ ਗੀਤ ਤਾਂ ਅਸੀਂ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦੇ ਹਾਂ ਕਿਉਂਕਿ ਪਤਾ ਹੀ ਹੈ ਕਿ ਗੀਤ ਸੁਣਕੇ ਰੂਹ ਤੱਕ ਉੱਤਰ ਹੀ ਜਾਣਾ ਹੈ l

  • @gurpreetsinghart9636
    @gurpreetsinghart9636 3 года назад +31

    Heart touching voice of Harjit Harman...

  • @Lavi1240
    @Lavi1240 3 года назад +5

    ਇਹ ਇੱਕ ਅਜਿਹਾ ਗਾਣਾ ਇਹ ਜਿਸਦੇ comments ਵਿਚ ਕੋਈ v negative comment ਨਹੀਂ ਆਇਆ
    ਬਾਕੀ ਬਾਈ song ਹੀ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ❤️❤️❤️❤️❤️❤️

    • @munnekhan1410
      @munnekhan1410 3 года назад

      ❤️♥️💘💝💖💓💞❣️💔

  • @HarryHanda08
    @HarryHanda08 4 года назад +44

    Misri ton mithe bol 😍😍❤️❤️

  • @ramanbenipal
    @ramanbenipal 4 года назад +35

    ਬਹੁਤ ਵਧੀਆ ਗੀਤ ਪਿਆਰ ਦੇ ਸੁਨੇਹੇ ਨਾਲ ਭਰਿਆ ਹੋਇਆ ਗੀਤ

  • @vickysharma3198
    @vickysharma3198 4 года назад +7

    Y tera gana koi eho jiha ni jehda pure parivar ch beh k na suneya ja sake jiyonda reh bade veer god bless u eda hi punjabiat di sewa karda reh y👌

  • @GurjitSingh-tb1lm
    @GurjitSingh-tb1lm 2 года назад +5

    ਇਹ ਨੇਂ ਅਸਲੀ ਗੀਤ ‌ਨੇ ਕਿੰਨੀ ਪਿਆਰੀ ਮਿਠਾਸ ਹੈ ਗੀਤ ‌ਵਿੱਚ

  • @anmol2262
    @anmol2262 2 года назад +7

    ਹਰਮਨ ਵੀਰ love you ❤️❤️ ਤੇਰੇ ਕੋਈ ਮੁਕਾਬਲਾ ਨੀ, ਵਹਿਗੁਰੂ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,❤️❤️❤️❤️❤️❤️

  • @astiwana6629
    @astiwana6629 4 года назад +13

    ਬਹੁਤ ਹੀ ਵਧੀਆ ਗੀਤ ਗਾਇਆ ਹਰਮਨ ਜੀ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @ਮਨਵੀਰ-ਥ6ਬ
    @ਮਨਵੀਰ-ਥ6ਬ 4 года назад +55

    ਜਿਉਂਦਾ ਰਹਿ ਬਾਈ ਹਰਮਨ
    ਬਹੁਤ ਹੀ ਵਧੀਆ ਸੋਗਂ ਆ 😘😘😘😘😘😘

  • @Kamaljitk
    @Kamaljitk 4 года назад +9

    Harman veer ਮੈਂ ਤਹਾਨੂੰ ਕਿਸੇ ਵੀ ਧਰਨੇ ਤੇ ਨਹੀਂ ਦੇਖਿਆ , ਸਾਥ ਦਿਉ, ਪੰਜਾਬ ਨੂੰ ਤੁਹਾਡੀ ਲੋੜ ਹੈ, ਇਕੱਠੇ ਹੋਵੋ|

    • @sukh8071
      @sukh8071 3 года назад

      Oh ie c darne the didi g

  • @yaadkaura134
    @yaadkaura134 3 года назад +1

    (Legend forever) pehle ganna to lai le hun tak sare ganna jine wari marji sun lo kadi v eda nai lagda ke eh ganna purana aw . Har wa har ganna war war Sunan nu dil karda pawe oh harjit harman bro da koi v ganna Howe . Salute bro ,thank you , Sanu ene Wadia ganna sunaun waste .

  • @garry2226
    @garry2226 5 месяцев назад +20

    ਕੌਣ ਕੌਣ ਇਹ song daily ਸੁਣਦਾ

  • @jashanpreetkaur2265
    @jashanpreetkaur2265 4 года назад +160

    ਹਰ ਵਾਰ ਦੀ ਤਰਾਂ ਹੀ ਬਹੁਤ ਪਿਆਰਾ ਗੀਤ । ਰੂਹ ਖੁਸ਼ ਹੋ ਜਾਦੀ ਆ ਸੁਣ ਕੇ 🥰🥰🥰

  • @sethisurapurih9817
    @sethisurapurih9817 4 года назад +37

    ਬਹੁਤ ਵਧੀਆ ਗੀਤ ਹੈ ਬਾਈ ਜੀ ❤️❤️

  • @JATTGAMIING
    @JATTGAMIING 4 года назад +160

    Bhai da koon koon kattad fan aw😃😃

  • @kanwaljeetkaur1791
    @kanwaljeetkaur1791 3 года назад +7

    ma eh song vr vr sundi a... super end..siraaa..nyc.atttt.kaimmm😍😍😍😍😍😍😍😍😍😍😍👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @sunnytiwana2130
    @sunnytiwana2130 Год назад +1

    ਪਰਗਟ ਸਿੰਘ ਲਿੱਦੜਾਂ ਵਾਲੇ ਦੀ ਕਲਮ ਬਹੁਤ ਸਕੂਨ ਦਿੰਦੀ ਆ...❤

  • @vikrmsaharan
    @vikrmsaharan 4 года назад +20

    22 real LEGEND aa
    Na ki self made LEGEND

  • @desi9628
    @desi9628 4 года назад +20

    Bhai ye song aaj bhi kon kon dekh rha hai vo like Kare
    👇👇👇👇👇
    👍👍👍👍👍

    • @kvsinghx
      @kvsinghx 4 года назад +1

      Maine but waar sun Lea yr

  • @kingshadowmusicc
    @kingshadowmusicc 4 года назад +14

    ਬਹੁਤ ਵਧੀਆ ਗੀਤ ਲਿਖਿਆ ਬਚਨ ਬੇਦਿਲ ਜੀ ਪਿਆਰੀ ਅਵਾਜ਼ ਹੈ ਹਰਮਨ ਜੀ

  • @Nazia-vx7je
    @Nazia-vx7je 5 месяцев назад +1

    ਬਹੁਤ ਬਹੁਤ ਪਿਆਰਾ ਗੀਤ ਆ ਦਿਲ ਕਰ ਵਾਰ ਵਾਰ ਸੁਣੀ ਜਾਵਾ ❤❤❤❤

  • @navsidhu988
    @navsidhu988 4 года назад +4

    ਬੇਦਿਲ ਜੀ ਤਾਂ ਜਾਨ ਪਾ ਦਿੰਦੇ ਨੇ ਗਾਣੇ ਦੇ ਬੋਲਾਂ ਚ 👌👌
    ਹਰਮਨ ਬਾਈ ਦੀ ਅਵਾਜ ਨੂ ਠੋਕੋ Like ... 😘😘

  • @harwindersingh995
    @harwindersingh995 4 года назад +22

    ਬਹੁਤ ਖੂਬਸੂਰਤ ਗੀਤ ਹੈ ਜੀ, 💐💐🌹❤️👌👍👍👍

  • @garrybajwa3028
    @garrybajwa3028 4 года назад +160

    Bauth sohna song Kon Kon like krda Harman de song nu ❤️❤️❤️❤️🔥🔥🔥🔥🔥🔥

    • @respectshorts7334
      @respectshorts7334 4 года назад +2

      भाई मेरे चैनल को सब्सक्राइब करो कमेंट करो ताकि मैं भी आपका चैनल को सब्सक्राइब कर_ सकूं। धन्यवाद!
      लिंक वाले चैनल को सब्सक्राइब करो
      ruclips.net/video/mMH41HQ6s_o/видео.html

    • @computerhai9942
      @computerhai9942 4 года назад +2

      Dgru कुड़ी कुड़ी

    • @MonuKumar-sx5ej
      @MonuKumar-sx5ej 4 года назад

      @@respectshorts7334 ssssfg

    • @اوسالجنابي-م1ض
      @اوسالجنابي-م1ض 4 года назад

      @@respectshorts7334 ذ

    • @العامريضاغطهم-ذ8ش
      @العامريضاغطهم-ذ8ش 4 года назад

      ١

  • @yeshentertainment5534
    @yeshentertainment5534 4 года назад +12

    Kaun kaun dekh raha hai hi:?🤔
    1) student :like 💗
    2) Others : comment🙏🙏🙏🙏

  • @jaskiratsinghlassara6979
    @jaskiratsinghlassara6979 4 года назад +10

    ਬਹੁਤ ਵਧੀਆ ਗਾਣਾ ਕਾਬਲ ਏ ਤਾਰੀਫ

  • @Inderbihla987
    @Inderbihla987 Год назад +1

    Bhout ghint aww song bout sunda mai hr roj ❤

  • @sukhjitsukhi2343
    @sukhjitsukhi2343 4 года назад +11

    Dislike valeoo ehho jihe Singer de song nu ni dislike karida... evergreen Harjit harman

  • @ShahflixForYou
    @ShahflixForYou 4 года назад +6

    Siraa veer.ik ahi singer aa jisde song di wait rehndi aa.thoda jaldi song kreya
    Kro God bless you

  • @tinkuorik6569
    @tinkuorik6569 4 года назад +7

    Bai tarsgye c tere gane nu ini wait na kraya kar Harman bai 🌹🌹🌹🌹🌹👍👍👍👍👍

  • @rajbirgkshorts
    @rajbirgkshorts 3 года назад +1

    Rab 🙏 kre babbu maan and harjit Harman dobara ek ho Jan

  • @kauravleen7502
    @kauravleen7502 4 года назад +1

    ਬਹੁਤ ਪਿਆਰਾ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ

  • @GurpreetSingh-kz6cg
    @GurpreetSingh-kz6cg 4 года назад +9

    Kon kon roj sun da song🤪😀😀

  • @malwaboyvlogs5509
    @malwaboyvlogs5509 3 года назад +4

    ਜਿਉਂਦਾ ਰਹਿ ਵੀਰ ਗੀਤਕਾਰ ,ਸਿੰਗਰ ,,ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਗੀਤ ਦਿਨ ਚ 20 ਵਾਰ ਸੁਣਦਾ ,,ਗੀਤ ਨੇ ਮੇਰੀ ਜ਼ਿੰਦਗੀ ਦੇ ਕਈ ਮਸਲੇ ਹੱਲ ਕਰਤੇ ,,,ਅੱਖ ਨੀ ਸੁੱਕਦੀ ਗੀਤ ਸੁਣਨ ਵੇਲੇ ,,, love you veer ,😚😚😚😚😚😚

  • @Bjind-yh9oh
    @Bjind-yh9oh 4 года назад +116

    Harman veer di Saal baad album aundi c jide Sare song bohat sohne hunde c par ik song eda da hunda c jo har ik bande di phon bel hunda c te collartiun te gaddi ch tractor phon trakan ch bajda hi hunda c te album ch 8de 8 geet pargat singh de likhe hunde c music atul sharma ji da hunda c eh song likheya bachan bedil ne ya eh v bohat sohna ya par pargat singh ji di kat ya jo kade puri ni honi miss you pargat singh veer ji
    Verry nice harman ji

  • @Mr.Sonu-youtube
    @Mr.Sonu-youtube 4 года назад

    ਵੈਸੇ ਅੱਜ ਕੱਲ ਦੇ ਗਾਣੇਂ ਮੈਂ ਸੁਣਨਾ ਨੀ ਚਾਹੁੰਦਾ
    ਪਰ ਤੁਹਾਡੇ ਸੁਣੇ ਬਿਨਾ ਰਹਿੰਦਾ ਨੀਂ
    Love u ❤harman bhaji
    Mere fvrt singer tuc ho shuru to ... 😍

  • @aleemkhan274
    @aleemkhan274 3 года назад

    ਵੀਰ ਬਹੁਤ ਟਾਈਮ ਬਾਅਦ ਆਵਾਜ ਸੁਣੀ ਏ ਤੇਰੀ ਪੁਰਾਣੇ ਦਿਨਾ ਦੀ ਯਾਦ ਆ ਗਈ

  • @ranasingh6240
    @ranasingh6240 4 года назад +43

    Bachan bedil lyrics 💥 nd Harjeet Harman voice💓nd music👌👌

  • @gurjeetmann91
    @gurjeetmann91 4 года назад +14

    Sadabahar singer harjit harman. He is in his 40s still giving hits👌👍

    • @himanshuvevo04
      @himanshuvevo04 3 года назад +2

      Tai Paaji Ta Bacdafucup Mai Bhi hai Karan aujla kai Sath 🔥🔥

  • @gurpreetchani6575
    @gurpreetchani6575 4 года назад +17

    ਪਰਗਟ ਦੇ ਅਲਫਾਜਾ ਦੀ ਘਾਟ ਰੜਕਦੀ ਆ

  • @lakhvirsingh-zr6mm
    @lakhvirsingh-zr6mm 9 месяцев назад +2

    ਬਹੁਤ ਵਧੀਆ ਗੀਤ ਹੈ ਹਰਮਨ ਪਿਆਰੇ ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤🎉🎉

  • @gurveerbrar8448
    @gurveerbrar8448 2 года назад

    ਮੈਨੂੰ ਤੇਰੇ ਤੋਂ ਵੱਧ ਕੁਝ ਵੀ ਹੋਰ ਪਿਆਰਾ ਨੀ, ਮੈਨੂੰ ਸੌਂਹ ਤੇਰੀ ਵੇ ਤੇਰੇ ਬਿਨਾ ਗੁਜਾਰਾ ਨੀ❣️

  • @gurkiratkairon6901
    @gurkiratkairon6901 4 года назад +17

    Harjit Harman never fails to astonish with his perfect songs..hats off to team

  • @jaskiratsingh7692
    @jaskiratsingh7692 4 года назад +10

    Harjeet Harmaan forever legend ❤️❤️😇😇

  • @AzaadSoch9192
    @AzaadSoch9192 4 года назад +4

    Dil Khush Ho geya veere Geet sunke 😍🥰 Khush raho

  • @gurwinderdhillon2084
    @gurwinderdhillon2084 4 года назад +1

    Y Harman de song nu pichle 29day ton daily 3vaar sunda VA par jee hze v ni utriya.... Amar song aa

  • @AmandeepSingh-uu4yl
    @AmandeepSingh-uu4yl 3 года назад +2

    ਜੀਓ ਹਰਮਨ ਭਾਅ ਜੀ, ਤੁਹਾਡੀ ਬਹੁਤ ਪਿਆਰੀ ਆਵਾਜ਼ ਹੈ, ਬਹੁਤ ਵਧੀਆ ਵਿਸਾ , ਕਿਆ ਬਾਤ ਜੀ,😊😊😊😊

  • @nattrajoana7332
    @nattrajoana7332 4 года назад +10

    ਬਚਪਨ ਤੋ ਕੋਣ ਕੋਣ ਸੁਣਦਾ ਅਾ ਰਿਹਾ ਹਰਜੀਤ ਹਰਮਨ ਨੂੰ

    • @jagmeetteona6186
      @jagmeetteona6186 4 года назад

      ਮੈ 2004 ਤੋ ਪੰਜੇਬਾਂ ਕੈਟਿਸ ਤੋ ਲਗਾਤਾਰ ਹਰਜੀਤ ਹਰਮਨ ਜੀ ਦੇ ਗਾਣੇ ਸੁਣ ਰਿਹਾ ਹਾਂ ਮੇੇਰਾ ਮਨਪਸੰਦ ਕਲਾਕਾਰ ਹਰਜੀਤ ਹਰਮਨ, ਪਰਗਟ ਸਿੰਘ ਲਿੱਦੜ ਮਿਸ ਯੂ ਬਹੁਤ ਵਧੀਆ ਗੀਤ ਕਾਰ ਸਨ

  • @amaritsahota8802
    @amaritsahota8802 4 года назад +33

    repeat cchlda rehnda bs zindgi.hi...........i love this song very much

    • @s.srandhawa3882
      @s.srandhawa3882 3 года назад

      So nice song

    • @gurwindergavy9525
      @gurwindergavy9525 3 года назад

      Bhut sohna song..zindgi..love u

    • @gurwindergavy9525
      @gurwindergavy9525 3 года назад +1

      Voice bhut sohni aa

    • @gurwindergavy9525
      @gurwindergavy9525 3 года назад

      ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ...❤️amarit sahota ji

    • @sukhrajsinghbhullar3993
      @sukhrajsinghbhullar3993 3 года назад

      sukhraj singh

  • @amrindersingh4649
    @amrindersingh4649 4 года назад +3

    ਬਹੁਤ ਵਧੀਆ song ਆ ਹਰਜੀਤ ਹਰਮਨ ਵੀਰੇ you are my favourite singer god bless you ਵੀਰੇ

  • @puneetghai2756
    @puneetghai2756 3 года назад +1

    Harjit harman de sare song sira h sir ,,,kde vi kite vi son lo kuj glt line nhi h ,,,grate singer

  • @manisyan4718
    @manisyan4718 2 года назад +1

    My favourite singer....God bless you...I always dedicat this song my motu

  • @sandeepkaka32
    @sandeepkaka32 4 года назад +9

    Harman paji is back suparb song❤️🔥🔥

  • @zindgiwithyou6303
    @zindgiwithyou6303 4 года назад +9

    उनसे मोहबात कमाल की होती है, जिनका मिलना मुकद्दर मै नहीं होता ।😊

  • @GurnamSingh-qy9bc
    @GurnamSingh-qy9bc 3 года назад +26

    Menu ah so g da link mera lovely partner na send kita ta ma ah song bhut enjoy kite

  • @bobbydhadda9415
    @bobbydhadda9415 4 года назад +1

    Paji bohat sohna song ਰੱਬ ਤੁਹਾਨੂੰ chardi ਕਲ੍ਹਾ ਵਿੱਚ ਰੱਖੇ

  • @punjabistatusgk1165
    @punjabistatusgk1165 3 года назад +1

    Morning da repeat te aa song 8 vajj gye sham de hje v repeat te a bai da song ❤️🤟

    • @munnekhan1410
      @munnekhan1410 3 года назад

      💔❣️💔❣️❣️💔💔💔💑💞💖💝💘❤️♥️

  • @JaswantSingh-kw9ky
    @JaswantSingh-kw9ky 4 года назад +9

    A legend of Punjabi world.

  • @komalsharma9368
    @komalsharma9368 4 года назад +4

    Vry nice... Very beautiful song with magic voice...

  • @ausveet5804
    @ausveet5804 4 года назад +12

    Hartman bhaji Nabha , all our friends see him in 2002-2007 Govt Ripduman college Nabha , live in Australia from since 2008 . Still love Harman Bai . Hats off

  • @rickykamboj1712
    @rickykamboj1712 2 года назад

    ਇਹ ਗੀਤ ਸੁਣ ਕੇ ਜਿੰਦਗੀ ਨਾਲ ਹੋਰ ਪਿਆਰ ਵੱਧ ਜਾਂਦਾ ਮੇਰਾ

  • @premjeetsingh401
    @premjeetsingh401 3 года назад

    ਦਿਲ ਸੁਣ ਸੁਣ ਕੇ ਨੀ ਰੱਜਦਾ। ਬਹੁਤ ਸੋਹਣੇ ਬੋਲ। ਕਯਾ ਬਾਤ ਹੈ।

  • @labbiladda6020
    @labbiladda6020 4 года назад +7

    Heart tuching ,,,bachan bedil ,harjit harman,pargat lidran 💖💖💖

  • @indianideas1
    @indianideas1 4 года назад +9

    After a long time i see a song of harman,
    And thia song dedicated from my life to me

  • @gurpreetsinghmalhi5947
    @gurpreetsinghmalhi5947 4 года назад +3

    ਬਹੁਤ ਵਧੀਆ ਜੀ ਵੈਰੀ ਗੁੱਡ ਜੀ 👍

  • @deemaxful
    @deemaxful 4 года назад

    ਮੇਰੀ ਰੂਹ ਦੀ ਖੁਰਾਕ ਆ ਗਈ,ਹਰਜੀਤ ਹਰਮਨ ਦੀ ਅਵਾਜ

  • @Jaspalpandori4926
    @Jaspalpandori4926 4 года назад

    ਹਰਮਨ ਬਾਈ ਧੰਨਵਾਦ । ਤੁਹਾਡੇ ਹਰ ਗੀਤ ਦਾ ਇਨਤਯਾਰ ਰਹਿੰਦਾ ਬਹੁਤ ਵਧੀਆ ਗੀਤ ਹੈ।

  • @mysketchycreation
    @mysketchycreation 4 года назад +11

    Sir, Fan of you since childhood....loved all your songs

  • @ManmeetSandhu.46
    @ManmeetSandhu.46 4 года назад +6

    Very nice song Harman veere Mubaraka ❤
    ਬਾਈ ਜੀ ਉਸਤਾਦ ਬੱਬੂ ਮਾਨ ਨਾਲ ਇਕ ਹੋਰ ਫਿਲਮ ਕਰੋ ਘੈਟ ਜੋੜੀ ਸੀ ਸੰਧੂ ਤੇ ਰੰਧਾਵੇ ਦੀ 👌😊🤩😍
    ਦੇਸੀ ਰੋਮੀਓਜ ਵਿੱਚ 😎

  • @harpreetsingh-qp9xq
    @harpreetsingh-qp9xq 4 года назад +70

    jisne song sune bina hi like kr ditta
    like kro

  • @paramjitsingh7172
    @paramjitsingh7172 3 года назад

    ਸੌਂਹ ਤੇਰੀ ਵੇ ਤੇਰੇ ਬਿਨਾ ਗੁਜ਼ਾਰਾ ਨਹੀਂ ...💞💓💗💯👌

  • @buntyogra9346
    @buntyogra9346 3 года назад

    ਵਾਰ ਵਾਰ ਸੁਣ ਕੇ ਵੀ ਮਨ ਨੀ ਭਰਦਾ ਹਰਜੀਤ ਬਾਈ ਦੀ ਆਵਾਜ ਵਿੱਚ ਮਿਠਾਸ ਹੀ ਏਨੀ ਹੈ ।

  • @gurpreetdhaliwal4902
    @gurpreetdhaliwal4902 4 года назад +6

    Thanks for a beautiful romantic song
    Congratulation to all team

  • @writerguri4088
    @writerguri4088 4 года назад +8

    Trending ch ouna chahida hit like,❣️

  • @baiamarjeet9547
    @baiamarjeet9547 3 года назад +5

    Wah ji Bahut sona song🎵 👌❤

  • @preetbal9190
    @preetbal9190 3 года назад +1

    ਦਿਲ ਨੂੰ tuch ਕਰ ਗਿਆ ਇਹ ਗੀਤ

  • @jotsidhu387
    @jotsidhu387 3 года назад +1

    ਬਹੁਤ ਵਧੀਆ ਗੀਤ ਆ ਹਰਜੀਤ ਹਰਮਨ ਵੀਰੇ ਜਿੰਨਾ ਮਰਜ਼ੀ ਸੁਣ ਲਵੋ ਮਨ ਨਹੀਂ ਭਰਦਾ ❤️

  • @anpad_advocate
    @anpad_advocate 3 года назад +10

    I can feel this song❣️❤️

  • @amritsekhon6074
    @amritsekhon6074 4 года назад +8

    That touch in vioce 👌👌

  • @taharajput9583
    @taharajput9583 4 года назад +4

    first commment love from Lahore ❤🇵🇰❤

    • @prashantthakurmotivation5843
      @prashantthakurmotivation5843 4 года назад

      ruclips.net/channel/UCP5XKSr9JtSAvXB4yz2whvw pilij Mere channel Ko subscribe kar do pilij 🙏🙏🙏❤️

  • @gurjeetsingh2977
    @gurjeetsingh2977 3 года назад

    Nice song veer ji bahut vadiya laga a song. bara kuch yad krwata tusi aj.
    Love u Harman veerre

  • @MalkeetBatth13
    @MalkeetBatth13 3 года назад

    ਦਿਲ ਦੇ ਅਨਦਰ ਵਸ ਜਾਣ ਵਾਲਾ ਗੀਤ,ਅਤੇ ਸੁਰੀਲੀ ਆਵਾਜ਼ 🙏😍