Dr prabhsharandeep Singh is example of person who has read Gurbani and Gyani sher singh is example of who understand the Gurbani that's the difference.
@@AmandeepSingh-ud1gk aho dikh reha...kide kol jwaab hai te kide kol nahi ne....khabbe paase te saare sawali baithe c...behre...kan band krke...sajje paase waleya nu kise ne bolan ni ditta
@@PreetKaur-pz4lqsahi gl a bolan ta dende nhi Ona nu m app nashe krda c te gyani sher singh nu sun sun k sara kuj shadd dita , a ta bus Ona nu badnam krn di kosis krn de wa
I didn’t understand the logic of this so called “discussion” even for a minute. Irrelevant questions, vague points, and unnecessary objections. The only objective of this whole “conversation” was to get Gyani Ji to kneel down in front of them. They even have objections with Singh carrying Shastars 🤔….and what a sad attitude and behaviour by Dr. Prabhsharandeep Singh and Bhai Khela Ji.
Prabhsharan brought a very good point. Most of other listeners were too non serious. Only Giani Sher singh and Prabhsharan singh should be there . No one else.
Prabhsharan was waffling too much. Repeating the same shit that everyone knows. These missionary guys cant tolerate anyone having a different perspective
@manvirsv Giani sher singh is going to absorb sikhs in the Hindus fold. Sirf aur sirf guru granth sahib hee chawar chatar de Malik Han lekin eh banda giani sher singh dasam granth da parkash guru granth sahib de barabar karna chaunda Hai. Eh sher singh guru ton upar nahin
@@tedtalksdhillon8751 hona chahida prakash bro. Barabar beshak na hove but hona chahida. Shri Dasm Granth ch vi bani aa guru di. SGPC to pehla vi hunda si parkash. Gurdwareya da control vi Nihanga kol hona chahida, Badalaan de sajje khabbe tatteyan kol nahi
😮This "Meeting" turned into a Grilling of the Ghani ji at the last minutes😮 Sad & poor state of Egos, my vote would be with Ghani ji as Im non-sikh😢 I would 1st FOCUS on Gurmanter & Moolmanter 1st. Then grow with that... From a humble fool to the feet of Waheguru ji❤ 🎉🎉Waaho Waaho Waheguru ji❤❤
There are 2 genuine people in dialogue , Bhai Sher Singh ji in traditional style of interpretation and Prabsharandeep Singh well read in western philosophies and its impact on Sikhi (but he is biased to Vedic knowledge 100 percent is wrong). But people who were in sangat and audience were not capable to understand and keep dialogue in line, they highjacked the whole discussion. Resulted in Chaotic discussion. BEST is 2 Leading persons and one co-ordinator.
Giani sher Singh g ik ghal tuc manno ki ajj da majority hindu tuhade walli spiritual life nu manda answer nahi, society uttey domination jehri ghal prabsharan veer g karr rahe aa ohh v sach hai.
Literally laughing at Parbhsharan Useless comments, question and shameful situation. But again “Kise ne hasnna ni” Nihang were, are and will always be ਪ੍ਰਥਮ
@@Modani-Govt Prab Singh, question could of been narrowed down to 15 minutes max. Not Over 1hr & XX mins. Then you had the other sikhs, who were wanting to grill Ghani ji on other issues. As usual practice, Sikhs are good at telling others but failing to apply the context in their own life.
Next time they can improve. The format of discussion need to be prefixed. OR best is to present your case in separate you tube video. People will listen to it and decide as per their wisdom.
Widwan Bhai prabhsharandeep Singh ji And Giyani Sher Singh Ji di Serious Discussion Cho Bhut Kujj Nikklna C, Par Do Tin Bandeya Ne Apnia Betukiyaa galla Nal Sari Discussion Nu Mitti Krtaa,Gall Sirf Widwaanaa Vich he Honi Chahidi c😞
Waheguru Ji ka Khalsa Waheguru ji ki fateh . Gyani sher singh ji de shabada to kuj clear nhi hoya . Asi prabsharan ji to kuj expect nhi krde par hun gyani saab to vi koi umeed nhi rehi .
It clear that udasi sikh not saint was created by guru gobind singh to understand sanskrit and vaidaas but they tried to translate guru granth sahib into some meaning full teeka under the commandment of guru gobind singh but they failed to translate the spiritiual meaning, so guru did not compiled the pothees created by udaase sikh into dasam granth but guru didn't close this department udase sikhism , so final comment from me is i cannot consider the vyakhia givan by udasi sikh ( so called udaasee saint now) as the final true interpretation at all
Main question was kid's r wearing bane in foreign country or even in India but not connecting to bani 1st they start with weed then on high drugs u can see so many young kid's in these day with bane going to gigs night club concert even chatting girls online wrong way that was 1 of main question and G.Sher singh answer was that's not my problem. Not a answer from a responsibility
tu video vekh reha c ya kan te ankha band krke baitha c?? video ch saaf saaf keha jaa reha hai ki...ohna ne aap sadda deke bulaya hai othe...oh apni mrji naal ni aaye vichar sanjhe karan...kuj v boli jana...es video da pehla part v vekhlo
It's a serious issue that RSS is trying to merge Sikhs as a part of hinduism as a religion but these people instead of hate should say that it's a political issue against Hindu state or Sikh state not on scripture base spread love jin Prem kio tin hi prabh payo
Waheguru, the guy had one point about oneness and how the vedas also believe in inequality, that is a good point. But the others just brought him there to use him as a pawn to talk about khalistain.. Smh.. These ppl man...
Vedas doesn't believe in inequality.there is realm which is at level of material world and there is spritual realm .Ishwar or brahm reside in every jeeva said by our shastra.advait was given by Hindus not any other religion.
The lower caste people are not allowed to learn the information in the vedas, if that's not inequality?, what is? Bramins say that they have to reincarnate into bramins to learn the information, that is the whole hindu system. In sikhi we call that inequality. Human birth is given to us after who knows how many yugas and vedas are saying come back when your a bramin no? I'm I wrong in my information?.
1:06:07 ethe aa k Giani Sher Singh Ji naal sehmat ni ho skda mai and na hi panth nu sehmat hona e chahida. Jis kol marzi parhe hovoge tusi, khalsa panth di maryaada de khilaaf aw. Guru Gobind Singh Ji nu v ਤਨਖਾਹ lga ditti c ik vaar. Parheo zra saakhi kde
ਗਿਆਨੀ ਜੀ ਦੇ ਨਾਲ ਦੇ ਸਿੰਘ ਬਹੁਤ ਹੀ ਗ਼ਲਤ ਕਰ ਰਹੇ ਹਨ ਉਹਨਾਂ ਸਾਰਿਆਂ ਨੂੰ ਵਿੱਚ ਬਾਰ ਬਾਰ ਨਹੀ ਬੋਲਣਾ ਚਾਹੀਦਾ. ਏਹ ਬਹੁਤ ਗ਼ਲਤ behavior ਹੈ ਕੇ ਅਪਣੇ ਉਸਤਾਦ ਤੋਂ ਉਪਰ ਦੀ ਬੋਲਣਾ ਪਰ ਹੈਰਾਨੀ ਹੈ ਕਿ ਗਿਆਨੀ ਜੀ ਵੀ ਉਹਨਾਂ ਨੂੰ ਰੋਕ ਨਹੀਂ ਰਹੇ. With all due reapect Guys please have some manner because you are wearing a bana so have some patience as well and let them talk. Prabhsharan talks alot but all the singhs with gyani ਜੀ are not stopping to speak.
Hinduism: God resides in everything but will differentiate upon caste and birth. Sikhism : God resides in all and no differentiation based on caste and birth. Advaitavad is only for real saints.For others ,casteism exist in society.
Singh Giani sher singh naalde aiwe tappi jande. Tusi Giani huna nu bol lain deo. Eh bevkoofi hundi a aiwe vich boli jana. Gaini huni v hata nahi rahe ehna nu.
Ghusse bohot vekhe ne par prabhsharandeep ghussea cho pehla ghussa wa jehda aap bejti krwaan aap aya. Naale dasve patshah da hukum ni labheya laptop cho ehnu.
Dr prabhsharandeep Singh is example of person who has read Gurbani and Gyani sher singh is example of who understand the Gurbani that's the difference.
ਤੂੰ ਐਵੇਂ ਹੀ ਜੱਜ ਬਣਿਆ ਫਿਰਦਾ
Waaah waaah !!!! Kya baat hai , mushkil hai maharaj ji de updesh nu smjhna, bhut uche bhag hon ta maharaj ji kirpa krde aaaa
Dr kida paji explain kroge ??
@@Babafatehsinghakali I heard he is professor in Sikh history and lectures vi dinda bahrle desh ch scholars to doctorate mildi aa that why
Sher rss is an example of who understand how to cheat and Dr.prabhsharan singh is an example how to Remain with Guru Granth sahib maharaj patshah only
ਪ੍ਰਭਸ਼ਰਨਦੀਪ ਵੀਰ ਪਹਿਲਾਂ ਤੇ ਕਿਸੇ ਨੂੰ ਬੋਲਣ ਨਹੀਂ ਦਿੰਦਾ, ਦੂਜਾ ਹਰ ਗੱਲ ਨੂੰ ਘੁਮਾਈ ਫਿਰਾਈ ਜਾਂਦਾ, ਸਿੱਧਾ ਸਵਾਲ ਰੱਖੋ ਤੇ ਸਿਧਾ ਯਵਾਬ ਮੰਗੋ।
Giani sher singh g hamesha chardikla ch rehn. Aaaakkkkkkkkaaaaaaaaalllllllluuuuuhhhh🗣️
ਪ੍ਰਭਸ਼ਰਨ ਸਿੰਘ ਜੀ ਨੂੰ ਪਹਿਲਾਂ ਤੇ discussion ਕਰਨਾ ਸਿੱਖਣਾ ਚਾਹੀਦਾ। ਆਪ ਬੋਲੀ ਜਾਣ ਤੇ ਦੂਜੇ ਦੀ ਸੁਣਨੀ ਹੀ ਨਹੀਂ। ਹਉਮੈ ਅਤੇ ਕਿਤਾਬੀ ਗਿਆਨ ਦੀ ਨਿਸ਼ਾਨੀ ਹੈ ਇਹ।
ਗਿਆਨੀ ਸ਼ੇਰ ਸਿੰਘ ਜੀ ਨਾਲ ਏਦਾਂ ਕੀ ਮੁਕਾਬਲਾ।
❤❤❤
ਸਿੱਖਾਂ ਦੀ problem ਦੀ ਜੜ੍ਹ ਇਹੋ ਹੈ ਕਿ ਏਥੇ ਸਭ ਬੋਲਦੇ ਹਨ, ਸੁਣਦਾ ਕੋਈ ਨਹੀਂ। ਜਦੋਂ ਸੁਣਨ ਦਾ ਵੱਲ ਆ ਗਿਆ, ਅਸੀਂ ਸਭ ਕੁੱਝ ਸਿੱਖ ਲਵਾਂਗੇ।
ਖਾਲੀ ਭਾਂਡੇ ਖੜਕ ਦੇ ਹਨ..ਪਰੇ ਹੋਏ ਕਦੇ ਨੀ ਕੜਕ ਦੇ. ਗਿਆਨੀ ਸ਼ੇਰ ਸਿੰਘ ਜ਼ਿੰਦਾਬਾਦ
Bs vaddiya palo hor nu kuj reh gia aade ohna di support ch chaljo ate adde dujia di
ਪ੍ਰਭਸ਼ਰਨ ਵੀਰ ਨਾ ਤੇ ਕੋਈ ਗੱਲ ਰੱਖ ਪਾ ਰਹੇ ਹਨ ਅਤੇ ਨਾ ਹੀ ਸੁਨਣਾ ਚਾਹ ਰਹੇ ਆ,ਗਿਆਨੀ ਸ਼ੇਰ ਸਿੰਘ ਜੀ ਕੋਲ ਸਭ ਗੱਲਾਂ ਦੇ ਜਵਾਬ ਨੇ ਜੇ ਪ੍ਰਭਸ਼ਰਨ ਵੀਰ ਗੱਲ ਸੁਣਨੀ ਚਾਹੁਣ ਤੇ
Oh acha ki jawab ne ohna kise gal te koi logic tan heni
Dekh veer dono video dekh kr sab pta lgda. Sunan di shmta leke aao@@AmandeepSingh-ud1gk
@@AmandeepSingh-ud1gk aho dikh reha...kide kol jwaab hai te kide kol nahi ne....khabbe paase te saare sawali baithe c...behre...kan band krke...sajje paase waleya nu kise ne bolan ni ditta
@@AmandeepSingh-ud1gk ਬੋਲਣ ਦਿੰਦੇ ਤਾਂ ਪਤਾ ਲੱਗਦਾ ਜਦੋ ਵੀ ਗਿਆਨੀ ਜੀ ਬੋਲਣ ਲੱਗਦੇ ਸਨ ਇਹ ਸਾਰੇ ਆਪ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ
@@PreetKaur-pz4lqsahi gl a bolan ta dende nhi Ona nu m app nashe krda c te gyani sher singh nu sun sun k sara kuj shadd dita , a ta bus Ona nu badnam krn di kosis krn de wa
ਗਿਆਨੀ ਸ਼ੇਰ ਸਿੰਘ ਜੀ ਅਤੇ ਗਿਆਨੀ ਠਾਕੁਰ ਸਿੰਘ ਜੀ ਪਟਿਆਲਾ ਵਾਲੇ ਹਰ ਇਕ ਸਵਾਲ ਦਾ ਜਵਾਬ ਦੇ ਸਕਦੇ ਹਨ।
I didn’t understand the logic of this so called “discussion” even for a minute. Irrelevant questions, vague points, and unnecessary objections. The only objective of this whole “conversation” was to get Gyani Ji to kneel down in front of them. They even have objections with Singh carrying Shastars 🤔….and what a sad attitude and behaviour by Dr. Prabhsharandeep Singh and Bhai Khela Ji.
ਪ੍ਰਭਸ਼ਰਨ ਦੀਪ ਸਿੰਘ ਕੋਲੋ ਗੱਲ ਕਿਸੇ ਬੰਨੇ ਲੱਗੀ ਨਹੀਂ ਅਧਿਆਤਮ ਕੋਈ ਵੱਖਰਾ ਨਹੀਂ ਹੁੰਦਾ ਜੇ ਅਧਿਆਤਮ ਵੱਖਰਾ ਹੈ ਤਾਂ ਰਾਮਾਨੰਦ ਜੀ ਬ੍ਰਾਹਮਣ ਸਨ ਸੇਖ ਫਰੀਦ ਜੀ ਮੁਸਲਮਾਨ ਸਨ ।।
Na hum Hindu na musalmaan. Rooh da koi religion nahi hunda . Parmaatma naal jurrr gya jera oh aa vakhvaad ch nahi paenda
Adhiatm wala band ena ni bil skda
Eh vichara up set aa
Look at Prubsharndip’s body language he was soo tense and Gani Shar Singh relax.prubsharndip should learn how to debate
ਗਿਆਨੀ ਸ਼ੇਰ ਸਿੰਘ ਜੀ ਪਾਸ ਥੋਡੇ ਹਰ ਸਵਾਲ ਦਾ ਜੁਆਬ ਹੈ ! ਪਰ ਪਰੌਬਲਮ ਇਹ ਹੈ ਕੇ ਪ੍ਰਭਸ਼ਰਨ ਆਪਣਾ ਸੁਆਲ ਰੱਖ ਕੇ ਗਿਆਨੀ ਜੀ ਨੂੰ ਨਾ ਤਾਂ ਬੋਲਣ ਦੇ ਰਹੇ ! ਤੇ ਨਾ ਹੀ ਉਨ੍ਹਾਂ ਦੀ ਗੱਲ ਨੂੰ ਸਮਝ ਪਾ ਰਹੇ ਨੇਂ ! ਗਿਆਨੀਂ ਸ਼ੇਰ ਸਿੰਘ ਜੀ ਦਾ ਕੋਈ ਮੁਕਾਬਲਾ ਨਹੀਂ ! ਗਿਆਨੀਂ ਜੀ ਪਾਸ ਅਧਿਆਤਮ ਦੀ ਵਿਦਿਆ ਦਾ ਖਜ਼ਾਨਾਂ ਹੈ ! ਇਸ ਵਿੱਚ ਕੋਈ ਦੋ ਰਾਇ ਨਹੀਂ 🌹🙏
ਇਹਨੂੰ ਡਾਕਟਰ ਦੀ ਉਪਾਧੀ ਕੀਹਨੇ ਦਿੱਤੀ , ਬੋਲੀ ਜਾਂਦਾ ਬੋਲੀ ਜਾਂਦਾ, ਸੁਣਦਾ ਹੈ ਨੀ। ਇਹਨੂੰ ਗੱਲ ਕਰਨ ਦਾ ਪਤਾ ਨਹੀਂ।
ਮੈਂ ਇਸ ਵਿਚਾਰ ਚਰਚਾ ਦੇ ਦੋਵੇਂ ਭਾਗ ਇੱਕ ਵੀ ਸੈਕਿੰਡ ਸਕਿੱਪ ਕੀਤੇ ਬਗੈਰ ਦੇਖੇ ਹਨ ਜੀ।
ਗੱਲਬਾਤ ਦਾ ਵਿਸ਼ਾ ਗੰਭੀਰ ਜਰੂਰ ਸੀ ਪਰ ਸੁਹਿਰਦ ਮਾਹੌਲ ਨਹੀਂ ਸਿਰਜਿਆ ਜਾ ਸਕਿਆ, ਪ੍ਰਭਸ਼ਰਨਦੀਪ ਸਿੰਘ ਜੀ 30-30 ਮਿੰਟ ਦੇ ਸਵਾਲ ਕਰਨ ਤੋਂ ਬਾਅਦ ਵੀ ਗਿਆਨੀ ਸ਼ੇਰ ਸਿੰਘ ਜੀ ਨੂੰ ਲਗਾਤਾਰ 2 ਮਿੰਟ ਵੀ ਸੁਣਨ ਦਾ ਮਾਦਾ ਨਹੀਂ ਰੱਖ ਪਾ ਰਹੇ ਸਨ ਜੋ ਕਿ ਸਰਾਸਰ ਗਲਤ ਹੈ, ਜੇਕਰ ਸਵਾਲ ਅੱਧੇ ਘੰਟੇ ਵਿੱਚ ਪੂਰਾ ਕੀਤਾ ਜਾ ਰਿਹਾ ਹੈ ਤਾਂ ਜਵਾਬ ਲਈ ਇੱਕ ਘੰਟਾ ਨਾ ਸਹੀ 30 ਮਿੰਟ ਦੇਣੇ ਤਾਂ ਵਾਜਿਬ ਹੋਣੇ ਚਾਹੀਦੇ ਹਨ ਨਾ ਕਿ ਸਿਰਫ਼ ਹਾਂ ਜਾਂ ਨਾ ਵਿੱਚ ਹੀ ਜਵਾਬ ਮੰਗਿਆ ਜਾਵੇ।
ਜਦੋਂ ਪ੍ਰਭਸ਼ਰਨਦੀਪ ਸਿੰਘ ਜੀ ਵਾਲੇ ਪਾਸੇ ਦੇ ਸਿੰਘ ਗੱਲਬਾਤ ਵਿੱਚ ਸ਼ਾਮਿਲ ਹੁੰਦੇ ਸਨ ਤਾਂ ਉਸ ਵੇਲੇ ਪ੍ਰੋਫੈਸਰ ਸਾਹਬ ਜਾਂ ਗਿਆਨੀ ਸ਼ੇਰ ਸਿੰਘ ਜੀ ਹੁਣਾਂ ਵੱਲੋਂ ਕੋਈ ਵੀ ਵਿਰੋਧ ਨਹੀਂ ਸੀ ਕੀਤਾ ਜਾਂਦਾ ਪਰ ਜਦੋਂ ਹੀ ਗਿਆਨੀ ਜੀ ਵਾਲੇ ਪਾਸੇ ਤੋਂ ਸਿੰਘ ਬੋਲਦੇ ਸਨ ਤਾਂ ਉਸੇ ਵੇਲੇ ਕਿਹਾ ਜਾਂਦਾ ਕਿ ਤੁਸੀਂ ਚੁੱਪ ਰਹੋ ਗਿਆਨੀ ਜੀ ਜਵਾਬ ਦੇਣ ਦੇ ਸਮਰੱਥ ਹਨ ਤੇ ਸੁਣਿਆ ਗਿਆਨੀ ਜੀ ਦੇ ਜਵਾਬ ਨੂੰ ਵੀ ਨਹੀਂ ਸੀ ਜਾਂਦਾ।
ਪੜ੍ਹੇ ਲਿਖਿਆਂ ਵਾਲਾ ਧੜ੍ਹਾ ਜਿਆਦਾ ਗਰਮ ਅਤੇ ਕਾਹਲਾ ਦਿਖਾਈ ਦੇ ਰਿਹਾ ਸੀ ਅਤੇ ਆਪ ਤਾਂ ਸਾਰੇ ਕੱਠੇ ਹੋਕੇ ਸਵਾਲਾਂ ਦੇ ਤੀਰ ਗਿਆਨੀ ਸ਼ੇਰ ਸਿੰਘ ਹੁਣਾਂ ਵੱਲ ਛੱਡ ਰਹੇ ਸਨ ਪਰ ਗਿਆਨੀ ਜੀ ਹੁਣਾਂ ਦੇ ਨਾਲਦੇ ਸਿੰਘਾਂ ਨੂੰ ਬੋਲਣ ਤੋਂ ਝੱਟ ਮਨ੍ਹਾਂ ਕਰਕੇ ਹਾਹੋ ਹੱਲਾ ਕਰਵਾ ਦਿੰਦੇ ਸਨ।
ਭੁੱਲ ਚੁੱਕ ਦੀ ਖ਼ਿਮਾ ਹੈ, ਕੁਲ੍ਹ ਮਿਲਾ ਕੇ ਮੇਰੇ ਮੁਤਾਬਿਕ ਤਾਂ ਇਹ ਵਿਚਾਰ ਚਰਚਾ ਕਿਸੇ ਵੀ ਪਲੇਟਫ਼ਾਰਮ ਉੱਤੇ ਅੱਪਲੋਡ ਕਰਨ ਦੇ ਪੱਧਰ ਦੀ ਨਹੀਂ ਸੀ, ਇਹ ਕੇਵਲ ਫੋਕੀ ਟੈਂ ਟੈਂ ਅਤੇ ਮੈਂ ਨਾ ਮਾਨੂੰ ਵਾਲੀ ਖੁੰਡ ਚਰਚਾ ਸੀ।
ਬਹਿਸ Debate ਕੀ ਹੁੰਦੀ ਹੈ ? ਉਸਦੇ ਕੀ ਨਿਯਮ ਹੁੰਦੇ ਹਨ?? ਬਹਿਸ ਨੂੰ ਕਿਵੇਂ ਨਿਭਾਇਆ ਜਾਂਦਾ ਹੈ ??? ਪੜਾਅ ਦਰ ਪੜਾਅ ਕਿਵੇਂ ਅੱਗੇ ਵਧੀ ਦਾ ਹੈ ਇਹਨਾਂ ਹਸਤੀਆਂ ਵਿਚੋਂ ਇਕ ਨੂੰ ਵੀ ਪਤਾ ਨਹੀ। ਇਹ ਆਪੋਂ ਆਪਣੇ ਫੀਲਡ ਦੇ ਧੁਰੰਧਰ ਹੋਣਗੇ ਪਰ ਬਹਿਸ ਇਕ ਅਲਗ ਸ਼ੈਅ ਹੈ। ਕਦੇ ਇਸਲਾਮ ਤੇ ਈਸਾਈਅਤ ਦੀ ਬਹਿਸਾ ਵੇਖੋ। ਕਿਵੇਂ ਪਹਿਲਾ Opening Statement ਹੁਨਦੀ ਹੈ ਫੇਰ 10-10 ਮਿੰਟ ਦੋਵਾਂ ਧਿਰਾਂ ਨੂੰ ਮਿਲਦੇ ਹਨ 5-5 ਮਿੰਟ ਆਪਣੇ ਸਹਾਇਕਾਂ ਨਾਲ ਵਿਚਾਰ ਹੁੰਦੀ ਹੈ ਫੇਰ ਸਵਾਲ ਜਵਾਬ ਹੁੰਦੇ ਹਨ । ਵਿਚ ਵਿਚਾਲੇ ਕੋਈ ਨਹੀ ਬੋਲਦਾ । ਨਾਲੋ ਨਾਲ ਨੋਟ ਕਰਦੇ ਹਨ ਆਪਣੀ ਵਾਰੀ ਆਉਣ ਤੇ ਵਿਸ਼ੇਸ਼ ਸਮਾਂ ਮਿਲਦਾ ਹੈ ਆਪਣੀ ਗੱਲ ਰੱਖਣ ਦਾ। ਉਪਰੋਕਤ ਨੂੰ ਬਹਿਸ ਨਹੀ ਕੁੱਕੜ ਖੇ ਉਡਾਉਣੀਆਂ ਆਖਦੇ ਆ।
Bilkul Ji sahi kiha aap Ji ne .
Shukar karo khotistan nahi baneya
ਪ੍ਰਭਸ਼ਰਨਦੀਪ ਸਿੰਘ ਜੀ ਆਪੇ ਪ੍ਰਸ਼ਨ ਆਪੇ ਉੱਤਰ ਦੇ ਜਾਂਦੇ ਸੁਨਣ ਦਾ ਮਾਦਾ ਨਹੀ ਇਹਨਾ ਚ
Giani sher singh ji tuc smundar o te eh khuh ne ehna di soch khuh tk hai te tuhadi smundar bass aaaahi fark a ❤❤❤Akaaaaaaaaaaaaaaal⚔️⚔️⚔️⚔️⚔️⚔️
Prabhsharan brought a very good point. Most of other listeners were too non serious. Only Giani Sher singh and Prabhsharan singh should be there . No one else.
He is very annoying
Prabhsharan was waffling too much. Repeating the same shit that everyone knows. These missionary guys cant tolerate anyone having a different perspective
🤣🤣🤣🤣🤣🤣🤣🤣
@manvirsv Giani sher singh is going to absorb sikhs in the Hindus fold. Sirf aur sirf guru granth sahib hee chawar chatar de Malik Han lekin eh banda giani sher singh dasam granth da parkash guru granth sahib de barabar karna chaunda Hai. Eh sher singh guru ton upar nahin
@@tedtalksdhillon8751 hona chahida prakash bro. Barabar beshak na hove but hona chahida. Shri Dasm Granth ch vi bani aa guru di. SGPC to pehla vi hunda si parkash. Gurdwareya da control vi Nihanga kol hona chahida, Badalaan de sajje khabbe tatteyan kol nahi
ਗਿਆਨੀ ਸ਼ੇਰ ਸਿੰਘ ਜੀ ❤
😮This "Meeting" turned into a Grilling of the Ghani ji at the last minutes😮
Sad & poor state of Egos, my vote would be with Ghani ji as Im non-sikh😢
I would 1st FOCUS on Gurmanter & Moolmanter 1st. Then grow with that...
From a humble fool to the feet of Waheguru ji❤
🎉🎉Waaho Waaho
Waheguru ji❤❤
ਸਮੇਂ ਦੀ ਬਰਬਾਦੀ।
ਪ੍ਰਭਸ਼ਰਨ ਦਾ ਗਰੁੱਪ ਰੌਲਾ ਪਾਉਣ ਤੋਂ ਬਿਨਾ ਕੁਝ ਨਹੀਂ ਕਰ ਸਕਿਆ।
ਗਿਆਨੀ ਜੀ ਦਾ ਵੀ ਸਮਾਂ ਬਰਬਾਦ ਕੀਤਾ।
ਰਹੀ ਗਲ ਸੰਤ ਹਿਤਪ੍ਰੇਮਾਨੰਦ ਜੀ ਦੀ ਉਹਨਾਂ ਨੂੰ ਸਮਝ ਸਕਣਾ ਬਹੁਤ ਮੁਸ਼ਕਿਲ ਹੈ ਖਾਸ ਕਰ ਉਹਨਾਂ ਲਈ ਜਿਹਨਾਂ ਨੂੰ ਆਪਣੇ ਚੁੰਝ ਗਿਆਨ ਦਾ ਹੰਕਾਰ ਹੈ
ਪ੍ਰੇਮ ਕਰਨ ਲਈ ਝੁਕਣਾ ਪੈਂਦਾ ਹੈ ਅੰਦਰ ਮਰਨਾ ਪੈਂਦਾ ਹੈ ਭੀਖਨ ਸ਼ਾਹ ਫਕੀਰ ਦਸਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ ਆਇਆ ਸੋ ਸਾਨੂੰ ਸਮਝਣਾ ਚਾਹੀਦਾ ਹੈ ਇਹ ਖੇਡ ਕਿਸੇ ਇਕ ਧਰਮ ਦੀ ਸੀਮਾ ਵਿੱਚ ਰਹਿ ਕੇ ਨਹੀਂ ਖੇਡੀ ਜਾ ਸਕਦੀ।
ਪ੍ਰਭਸ਼ਰਨ ਨੂੰ ਮੈ ਵਧੀਆ ਸਮਝਦਾ ਸੀ ਕਿ ਅਕਲ ਵਾਲਾ ਬੰਦਾ ਪਰ ਇਹ ਕੁੱਝ ਵੀ ਅਸਰਦਾਰ ਗੱਲ ਨਹੀਂ ਕਰ ਸਕਿਆ ਸ਼ਬਦ ਨੂੰ ਪੜ੍ਹਨ ਅਤੇ ਸ਼ਬਦ ਨੂੰ ਕਮਾਉਣ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ।
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ruclips.net/video/3IwKVv8nZzI/видео.htmlsi=SQ6spIL5ylJf-0zf
ਪ੍ਰਭਸ਼ਰਨ ਕੱਲਾ ਈ ਬੋਲੀ ਜਾ ਰਿਹਾ ਹੈ ਗਿਆਨੀ ਨੂੰ ਤਾਂ ਬੋਲਣ ਈ ਨੀ ਦੇ ਰਿਹਾ
❤ ਗਿਆਨੀ ਸ਼ੇਰ ਸਿੰਘ ਜੀ ਨੂੰ ਸ਼ਾਂਤ ਬੈਠੇ ਕੇ ਵਿਚਾਰ ਕਰਨ ਦਾ ਅਚਾਰ ਹੈ
ਅੱਜ ਸ਼ੇਰ ਕੱਲਾ ਦੇਖ ਲਿਆ ਗਿੱਦੜ ਦੀ ਭੀੜ ਚ , ਧੰਨ ਗਿਆਨ ਸਾਗਰ ਸ਼ੇਰ ਸਿੰਘ ਜੀ🙏🙏
There are 2 genuine people in dialogue , Bhai Sher Singh ji in traditional style of interpretation and Prabsharandeep Singh well read in western philosophies and its impact on Sikhi (but he is biased to Vedic knowledge 100 percent is wrong). But people who were in sangat and audience were not capable to understand and keep dialogue in line, they highjacked the whole discussion. Resulted in Chaotic discussion.
BEST is 2 Leading persons and one co-ordinator.
Yes. They certainly needed an unbiased co-ordinator. Someone jihne parheya likheya hove. Prabsharan went on for wayyy too long
He just wanted to somehow prove that he's got a point he doesn't understand the complete depths of hindu philosophies
ਸੇਰ ਸਿੰਘ ਦੇ ਅੱਗ ਲੱਗੀ ਹੋਈ ਆ ਜਦੋ ਵੀ ਬ੍ਰਹਮਣ ਬਾਦ ਤੇ ਸਵਾਲ ਉਠਾਏ ਜਾਦੇ ਆ
ਸੇਰ ਸਿੱਖ ਧਰਮ ਦਾ ਘੱਟ ਬ੍ਰਹਮਣ ਵਾਦ ਦਾ ਜਿ਼ਆਦਾ ਪ੍ਰਚਾਰ ਕਰਦਾ
Tu apna gyan kol rakh
ਧਰਮ ਜੋੜਦਾ ਹੈ ਤੋੜਦa.ਨਹੀਂ. ਜਾਤ ਹੈ ਕਿ ਜਾਤੀ ਨਹੀਂ
ਕਿਸੇ ਦਾ ਵਿਸ਼ੇਸ਼ ਪੱਖ ਨਹੀ ਪਰ ਸਾਰੀ ਵਿਚਾਰ ਸੁਣ ਕੇ ਪਤਾ ਚੱਲਦਾ ਕਿ ਗਿਆਨੀ ਸ਼ੇਰ ਸਿੰਘ ਜੀ ਬਾ ਕਮਾਲ ਸਰੋਤੇ ਹਨ , ਨੌਜਵਾਨ ਸਿੰਘ ਵੀ ਸੂਝਵਾਨ ਹਨ….. ਪ੍ਰਭਸ਼ਰਨਦੀਪ ਸਿੰਘ ਜੀ ਨੇ ਇਕੱਲਾਂ ਸੁਣਾਨ ਤੇ ਜੋਰ ਦਿੱਤਾ ਹੈ । ਸਾਡੇ ਬਜ਼ੁਰਗ ਆਖਦੇ ਹਨ ਵੇਦਾਂ ਵਿਚ ਨਾਮ ਉੱਤਮ ਹੈ ਪਰ ਸਾਰਾ ਨਾਮ ਨਹੀ ਹੈ ….. ਕਮਜ਼ੋਰੀਆਂ ਵੀ ਅਨੇਕਾਂ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਹੀ ਨਾਮ ਦਾ ਖ਼ਜ਼ਾਨਾ ਹਨ , ਨਿਧਾਨ ਹਨ । ਇਸ ਵਿਚਾਰ ਦਾ ਕੋਈ ਸਿੱਟਾ ਨਹੀਂ ਜਿਸ ਵਿਚ ਇੱਕ ਵਿਦਵਾਨ ਧਾਰਕੇ ਆਇਆ ਕਿ ਸਵਾਲ ਦਾ ਜਵਾਬ ਵੀ ਨਹੀਂ ਦੇਣਾ , ਸਿਰਫ ਮੇਰੀ ਸੁਣੋ
ਜਿਹੜੀ ਕਾਵਾਂ ਰੌਲੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਈ ਹੋਈ ਐ ਵਿਚਾਰ ਦੇ ਨਾਮ ਤੇ
ਇਹੇ ਕਿਹੜਾ ਸਤਿਕਾਰ ਹੈ ਗੁਰੂ ਸਾਹਿਬ ਜੀ ਦਾ
ਗਿਆਨੀ ਸ਼ੇਰ ਸਿੰਘ ਜੀ 100% ਠੀਕ ਆ, ਮੱਥਾ ਤਾਂ ਸੰਤਾਂ ਨੂੰ ਵੀ ਟੇਕਦੇ ਸੀ
Gaini sher singh kinne sehaj che suun rhe te jwaab de rhe ne te o professor kidda thlle hath maar maar ke pagal ho reha har gal nu ghuma reha
2 ਘੰਟੇ ਬਰਬਾਦ ਕਰਤੇ। ਲੱਗਿਆ ਸ਼ਾਇਦ ਹੁਣ ਕੁਝ ਵਧੀਆ ਸੁਣਨ ਨੂੰ ਮਿਲੂਗਾ - ਹੁਣ ਮਿਲੂਗਾ।
ਪ੍ਰੋਫੈਸਰ ਜੀ ਜਾਣਕਾਰ ਵਿਦਵਾਨ ਤੇ ਅਛੇ ਇਨਸਾਨ ਲੱਗਦੇ, ਉਹਨਾਂ ਨੂੰ ਲੱਗਦਾ ਹੈ ਕਿ ਰੱਬ ਜੀ ਬਾਰੇ ਸਹੀ ਜਾਣਕਾਰੀ ਸਿਰਫ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਤੇ ਪਹਿਲਾਂ ਰੱਬ ਨੂੰ ਕੋਈ ਜਾਣਦਾ ਹੀ ਨਹੀਂ ਸੀ ਤੇ ਹਿੰਦੂ,ਸਨਾਤਨ ਰੱਬ ਦੀ ਮਰਜ਼ੀ ਤੋਂ ਬਿਨਾਂ ਹੀ ਹੋਂਦ ਵਿਚ ਆਏ ਹਨ।ਨਾਮ ਬਾਣੀ ਦਾ ਜਾਪ ਘੱਟ ਹੱਥੀਂ ਸੇਵਾ ਘੱਟ।
ਭੈਣ ਬਰਬਾਦ ਹੋਣਾ ਹੀ ਸੀ ਇਹ ਪ੍ਰੋਫੈਸਰ ਤੇ ਬਾਕੀ ਬੋਲੀ ਹੀ ਜਾਂਦੇ ਗਿਆਨੀ ਜੀ ਨੂੰ ਬੋਲਣ ਤੇ ਦਿੰਦੇ ਹੀ ਕਿਉਂਕੀ ਆਪ ਅਗਿਆਨੀ ਹਨ ਤੇ ਗਿਆਨੀ ਜੀ ਨੂੰ ਸਿਰਫ ਨੀਚਾ ਦਿਖਾਉਣਾ ਚਾਹੁੰਦੇ ਨੇ
ਸਾਧ ਸੰਗਤ ਜੀ ਇਹ ਲੋਕ ਕੋਮ ਚ ਦੋ ਫਾਡ਼ ਕਰ ਰਹੇ ਖਾਲਸਾਜੀ ਸੁਚੇਤ ਰਹੋ ਜਿਹਡ਼ਏ ਲੋਕ 10 ਜਾ12 ਆਪਣੀ ਆਪਣੀ ਡਫਲੀ ਬਜਾ ਰਹੇ ਨੇੰ
ਬਹੁਤ ਹੀ ਕਮਾਲ ਦੀ ਗੱਲ ਕੀਤੀ ਪ੍ਰਭਸ਼ਰਨ ਸਿੰਘ ਜੀ ਨੇ ਅਸਲ ਸੱਚ ਇਹੋ ਹੀ ਹੈ, ਬਾਕੀ ਗੋਲ ਮੋਲ ਜਿਵੇੰ ਮਰਜੀ ਕਰੀ ਜਾਵੋ,, ਲੜਨ ਲਈ ਜੋ ਮਰਜੀ ਕਹੀ ਜਾਵੋ!!!!!!!!!!!!!!!! ਇਹ ਕੋਈ ਜਿੱਤ ਹਾਰ ਦੀ ਗੱਲ ਵੀ ਨਹੀਂ,, ਗਿਆਨੀ ਜੀ ਤਾਂ ਬਹੁਤਾ ਬੋਲੇ ਨਹੀਂ ਪਰ ਨਾਲ ਦੇ ਜਿਆਦਾ ਵਿਦਵਾਨ ਲਗਦੇ ਨੇ? ਸਿਹਨਸ਼ੀਲਤਾ ਵੀ ਇਕ ਬਹੁਤ ਵੱਡਾ ਗੁਣ ਹੈ,, ਉਹ ਗਿਆਨੀ ਜੀ ਵਿਚ ਹੈ,,,,!!!!!!!!!!!!!
ਪ੍ਰਭਸ਼ਰਨ ਸਿੰਘ ਜੀ ਨੇ kisi hor nu bolan ni ditta...saaf de dikg reha hai
@@ammdhillon4003ਪ੍ਰਭਅਰਨਦੀਪ ਨੇ ਬੋਲਣ ਹੀ ਨੀ ਦਿੱਤਾ ਗਿਆਨੀ ਜੀ ਨੂੰ, ਜੇ ਬੁਲਾਇਆ ਸੀ ਗੱਲ ਕਰਨ ਲਈ ਫੇਰ ਬੋਲਣ ਦਾ ਮੋਕਾ ਵੀ ਦੇਣਾ ਚਾਹੀਦਾ ਸੀ, ਇਹ ਹੀ ਕਾਰਨ ਸੀ ਗਿਆਨੀ ਜੀ ਦੇ ਸਿੰਘਾ ਵਲੋ ਵਾਰ ਵਾਰ ਚੁੱਪ ਕਰਨ ਲਈ ਕਿਹਾ ਗਿਆ ਤੇ ਗੁਆਨੀ ਜੀ ਨੂੰ ਵੀ ਬੋਲਣ ਦੇਣ ਲਈ ਕਹਿੰਦੇ ਰਹੇ ਪਰ ਪ੍ਰਭਸ਼ਰਨਦੀਪ ਤੇ ਉਸਦੇ ਸਾਥੀਆਂ ਦੇ ਅੰਦਰ ਦੀ ਜ਼ਹਿਰ ਸਾਫ ਦਿੱਸ ਰਹੀ ਸੀ, ਨਾ ਕਿਸੇ ਗੱਲ ਤੇ ਆਇਆ ਨਾ ਹੀ ਕਿਸੇ ਨੂੰ ਅੳੇਣ ਦਿੱਤਾ ਵੱਡੇ ਵਿਦਵਾਨ ਨੇ, ਹੈਰਾਨੀ ਆ ਕਿ ਇਸ ਬੰਦਾ ਨੂੰ ਪ੍ਰੋਫੈਸਰ ਕਿੰਨੇ ਬਣਾ ਦਿੱਤਾ ਹਉਗਾ।
Giani sher Singh g ik ghal tuc manno ki ajj da majority hindu tuhade walli spiritual life nu manda answer nahi, society uttey domination jehri ghal prabsharan veer g karr rahe aa ohh v sach hai.
ਵਾਹਿਗੁਰੂ ਜੀ
Literally laughing at Parbhsharan
Useless comments, question and shameful situation.
But again “Kise ne hasnna ni”
Nihang were, are and will always be ਪ੍ਰਥਮ
Prabhsharandeep ji is right, giani ji bow down his head of that person who consider asha ram as saint
ਜਿਨਾਂ ਕੁ ਇਸ ਵੀਡਿਓ ਦਾ ਮਿਆਰ ਹੈ। ਇਹ ਵੀਡਿਓ ਪਾਉਣੀ ਹੀ ਨਹੀਂ ਚਾਹੀਦੀ ਸੀ।
ਵੈਸੇ ਇਹੋ ਜਿਹੀ ਗੋਸ਼ਟਿ ਕਰਾਉਣ ਲਈ ਵੀ ਇੱਕ ਤਕੜੀ ਧਿਰ ਚਾਹੀਦੀ ਹੈ ਜੋ ਦੋਵੇਂ ਧਿਰਾਂ ਨੂੰ ਬੰਨ੍ਹ ਕੇ ਬਿਠਾ ਸਕੇ ਤੇ ਅਨੁਸਾਸ਼ਨ ਵਿੱਚ ਰੱਖ ਸਕੇ।
ਬਹਿਸ Debate ਕੀ ਹੁੰਦੀ ਹੈ ? ਉਸਦੇ ਕੀ ਨਿਯਮ ਹੁੰਦੇ ਹਨ?? ਬਹਿਸ ਨੂੰ ਕਿਵੇਂ ਨਿਭਾਇਆ ਜਾਂਦਾ ਹੈ ??? ਪੜਾਅ ਦਰ ਪੜਾਅ ਕਿਵੇਂ ਅੱਗੇ ਵਧੀ ਦਾ ਹੈ ਇਹਨਾਂ ਹਸਤੀਆਂ ਵਿਚੋਂ ਇਕ ਨੂੰ ਵੀ ਪਤਾ ਨਹੀ। ਇਹ ਆਪੋਂ ਆਪਣੇ ਫੀਲਡ ਦੇ ਧੁਰੰਧਰ ਹੋਣਗੇ ਪਰ ਬਹਿਸ ਇਕ ਅਲਗ ਸ਼ੈਅ ਹੈ। ਕਦੇ ਇਸਲਾਮ ਤੇ ਈਸਾਈਅਤ ਦੀ ਬਹਿਸਾ ਵੇਖੋ। ਕਿਵੇਂ ਪਹਿਲਾ Opening Statement ਹੁਨਦੀ ਹੈ ਫੇਰ 10-10 ਮਿੰਟ ਦੋਵਾਂ ਧਿਰਾਂ ਨੂੰ ਮਿਲਦੇ ਹਨ 5-5 ਮਿੰਟ ਆਪਣੇ ਸਹਾਇਕਾਂ ਨਾਲ ਵਿਚਾਰ ਹੁੰਦੀ ਹੈ ਫੇਰ ਸਵਾਲ ਜਵਾਬ ਹੁੰਦੇ ਹਨ । ਵਿਚ ਵਿਚਾਲੇ ਕੋਈ ਨਹੀ ਬੋਲਦਾ । ਨਾਲੋ ਨਾਲ ਨੋਟ ਕਰਦੇ ਹਨ ਆਪਣੀ ਵਾਰੀ ਆਉਣ ਤੇ ਵਿਸ਼ੇਸ਼ ਸਮਾਂ ਮਿਲਦਾ ਹੈ ਆਪਣੀ ਗੱਲ ਰੱਖਣ ਦਾ। ਉਪਰੋਕਤ ਨੂੰ ਬਹਿਸ ਨਹੀ ਕੁੱਕੜ ਖੇ ਉਡਾਉਣੀਆਂ ਆਖਦੇ ਆ।
Gyani g kere murekha nl bathge j🙏
Khalistanian kol gundadardi ton bina kush nai,
prabhsharan aapni baudik kangali da sabuut de ditta…
ਭੰਗੜਾ ਨੇ ਨਹੀਂ ਸਮਝਣਾ ਪ੍ਰਭਸ਼ਰਨਦੀਪ ਸਿੰਘ ਜੀ
Pe apde nu pehla debate karni ta skha de 😂
Apu kahaniya payi jande ne je dujeya ne ik question karta ta ohda answer vi ni de horeya gusse kolo
Main Giani gg di saria katha sunia ne I support gyani ji
ਤੁਸੀਂ ਦੋਵੇ ਲੜ ਬਹਿਸ ਰਹੇ ਹੋ ਅਸੀਂ ਸਚਖੰਡ ਘੁੰਮ ਰਹੇ ਹਾਂ🎉🎉
ਗਿਆਨੀ ਸ਼ੇਰ ਸਿੰਘ ਜੀ ਨੇ ਸਹੀ ਕਿਹਾ ਹੈ ਏਹ chawal ਏਨੂ ਤਰੀਕੇ ਨਾਲ਼ ਬਹਿਣ ਦੀ ਅਕਲ ਨੀ
ਪ੍ਰੋਫੈਸਰ ਜੀ ਜਾਣਕਾਰ ਵਿਦਵਾਨ ਤੇ ਅਛੇ ਇਨਸਾਨ ਲੱਗਦੇ, ਉਹਨਾਂ ਨੂੰ ਲੱਗਦਾ ਹੈ ਕਿ ਰੱਬ ਜੀ ਬਾਰੇ ਸਹੀ ਜਾਣਕਾਰੀ ਸਿਰਫ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਤੇ ਪਹਿਲਾਂ ਰੱਬ ਨੂੰ ਕੋਈ ਜਾਣਦਾ ਹੀ ਨਹੀਂ ਸੀ ਤੇ ਹਿੰਦੂ,ਸਨਾਤਨ ਰੱਬ ਦੀ ਮਰਜ਼ੀ ਤੋਂ ਬਿਨਾਂ ਹੀ ਹੋਂਦ ਵਿਚ ਆਏ ਹਨ।ਨਾਮ ਬਾਣੀ ਦਾ ਜਾਪ ਘੱਟ ਹੱਥੀਂ ਸੇਵਾ ਘੱਟ।
Gyani shear singh ji❤❤❤❤❤❤❤❤❤❤❤❤❤❤❤❤❤❤❤
Prabhsharndeep is right
There are lot of supporting staff of Giani Ji which are disturbing the discussion unnecessarily.
U need to watch part 1 please. To understand the whole meeting.
@@Sub-Kuch13.13I did watched both parts. Prabhsharandeep Singh did take a time to zero in on the core issue but he had valid points.
@@Modani-Govt
Prab Singh, question could of been narrowed down to 15 minutes max. Not Over 1hr & XX mins.
Then you had the other sikhs, who were wanting to grill Ghani ji on other issues.
As usual practice,
Sikhs are good at telling others but failing to apply the context in their own life.
Next time they can improve. The format of discussion need to be prefixed. OR best is to present your case in separate you tube video. People will listen to it and decide as per their wisdom.
@@Modani-Govt
As humans, we need do our homework & educate ourselves.
Not fully relie on our teachers alone.
ਵਾਹਿਗੁਰੂ ਜੀ,ਮਿਹਰੋ ਕਿਹੜੇ ਰਾਹ ਪੈ ਗੲੇ,ਮਨੋ ਭਾਵੇ ਨਾ ਮਨੋ ਜੋ RSS ਨੇ ਕਰਨਾ ਚਾਹੁਦੀ ਅਾਪਾ ਓਹੀ ਕਰ ਰਹੇ ਹਾ,ਲੜਨਾ ਦੁਬਦਾ ਮਕਾੳੁਣੀ ਨਹੀ ਰਲ ਕੇ
Debate -100%
Gurmat discussion - 0%
Widwan Bhai prabhsharandeep Singh ji And Giyani Sher Singh Ji di Serious Discussion Cho Bhut Kujj Nikklna C, Par Do Tin Bandeya Ne Apnia Betukiyaa galla Nal Sari Discussion Nu Mitti Krtaa,Gall Sirf Widwaanaa Vich he Honi Chahidi c😞
Waheguru mehr bakshe panth nu saade
They all should listen to Dharam Singh Nihang
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥
Waheguru Ji ka Khalsa
Waheguru ji ki fateh .
Gyani sher singh ji de shabada to kuj clear nhi hoya . Asi prabsharan ji to kuj expect nhi krde par hun gyani saab to vi koi umeed nhi rehi .
ਸਾਰੇ ਜਾੳ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਕੋਲ ਉਹ ਚੰਗੀ ਤਰਾਂ ਜਵਾਬ ਦੇਣਗੇ ਹਰ ਗੱਲ ਦਾ
ਸੈਰ ਸਿੰਘ ਜੀ ਬਹੁਤ ਵਾਰ ਗੱਲ ਹਾਸੇ ਵਿਚ ਪਾ ਦਿੰਦੇ ਹਨ ਗਲ ਨੂੰ ਗੰਭੀਰਤਾ ਨਾਲ ਸੋਚਣ ਚਾਹੀਦਾ ਸਭ ਤੋਂ ਵੱਧ ਦਿਲ ਉਦੋ ਦੁਖੀ ਹੋ ਇਆ।ਸੀ ਜਦੋਂ ਸੈਂਰ ਸਿੰਘ ਹਿਦੂ ਰਿਸੀ ਦੇ ਪੈਰੀਂ ਪੈ ਗੲਏ
1:17 nika jeha kaka ro pya😂😂😂😂
It clear that udasi sikh not saint was created by guru gobind singh to understand sanskrit and vaidaas but they tried to translate guru granth sahib into some meaning full teeka under the commandment of guru gobind singh but they failed to translate the spiritiual meaning, so guru did not compiled the pothees created by udaase sikh into dasam granth but guru didn't close this department udase sikhism , so final comment from me is i cannot consider the vyakhia givan by udasi sikh ( so called udaasee saint now) as the final true interpretation at all
Fukria mari janda bhai prabhsharandeep singh rabb di gall krla
Waheguru naam di gal
Naam di mahima di gall krr swaal puch !!
Gurbani bare puch
Next time do a proper debate. With an unbiased moderator.
Ajj dhan dhan baba ਕਰਮ singh hoti Mardan. Baba jawala singh dhan baba Magar singh baba ishar singh baba nand singh mahapurkha di lod he ji 😢😢🙏🏼🙏🏼🙏🏼🙏🏼
ਸੇਰ ਸਿੰਘ ਤਾ ਹਿੰਦੂ ਬਾਹਮਣ ਪਰਮਾਨੰਦ ਦੀਆ ਲੱਤਾ ਵਿੱਚ ਬੈਠਾ ਸੀ ਹੱਥ ਜੋੜੀ ਉਹ ਵੀ ਪੁੱਛ ਲਵੋ ਇਹਨੂੰ
Main question was kid's r wearing bane in foreign country or even in India but not connecting to bani 1st they start with weed then on high drugs u can see so many young kid's in these day with bane going to gigs night club concert even chatting girls online wrong way that was 1 of main question and G.Sher singh answer was that's not my problem. Not a answer from a responsibility
ਚੜ੍ਹਦੀ ਕਲਾ ਬਾਬਾ ਸ਼ੇਰ ਸਿੰਘ
Dhan Giani Sher singh ji mahraj❤
22 ਨੂ bhukh laggi ae...ਉਹ ਵਾਰ ਵਾਰਪ੍ਰਸ਼ਾਦਾ ਮੰਗੀ ਜਾਂਦਾ
Aaj de time vich Sikhi nu Sab ton Vad khatra ena Neely Chola valian ton he ha
ਇਦਾਂ ਲੱਗ ਰਿਹਾ ਕਿ ਕਿਸੇ ਏਜੰਸੀ ਨੇ ਇਹਨਾ ਸਿੰਘਾਂ ਨੂੰ ਬਾਹਰ ਦੇ ਟੂਰ ਪੈਕੇਜ ਦੇ ਕੇ ਤੋਰਤਾ ਕਿ ਜਾਓ ਹੁਣ ਬਾਹਰ ਤੇ ਸਿੱਖਾਂ ਨਾਲ ਡਿਬੇਟਾਂ ਕਰੋ ਤੇ ਇਹਨਾ ਦਾ ਮਜਾਕ ਬਣਾਉ ਤੇ ਲੋਕਾ ਨੂੰ ਦਿਖਾਉ ਮੈਨੂੰ ਇਹੀ ਸਮਝ ਆਈ ਆ ਆਹ ਨਵੇ ਬਾਣੇ ਵਾਲੇ ਬੱਚਿਆ ਤੋ ਵਾਹਿਗੁਰੂ ਕਿਰਪਾ ਕਰੇ 🙏🙏🙏🙏
tu video vekh reha c ya kan te ankha band krke baitha c?? video ch saaf saaf keha jaa reha hai ki...ohna ne aap sadda deke bulaya hai othe...oh apni mrji naal ni aaye vichar sanjhe karan...kuj v boli jana...es video da pehla part v vekhlo
@@ammdhillon4003 ਵੀਰ ਮੈ ਦੋਨੋ ਪਾਰਟ ਵੇਖੇ ਆ
Aap ji bolo kehan wala aap tan mobile chala reha c
ਇਕ ਬ੍ਰਹਮਣ ਨੂੰ ਤਾ ਭੁੱਖ ਬਹੁਤ ਜਿਆਦਾ ਲੱਗੀ ਹੋਈ ਆ ਪਹਿਲਾ ਉਹਨੂੰ ਰੋਟੀ ਖਵਾ ਦਿਉ 😅😅😅😅 ਸੁਥਾ ਤਾ ਉਹਦੀ ਬ੍ਰਹਮਣ ਵਾਗੂ ਖਾਣ-ਪੀਣ ਵਿੱਚ ਹੀ ਆ
23:38 very deep insight.
😂
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥
ਪ੍ਰਭਸ਼ਰਨਬੀਰ ਸਿੰਘ ਦੀ ਗੱਲ ਦਾ ਜਵਾਬ ਵੀ ਦੇ ਦਿੰਦੇ ਸਿੱਖੀ ਦਾ ਫਲਸਫਾ ਹਿੰਦੂਵਾਦ ਤੋਂ ਵੱਖਰਾ ਹੈ ਗੁਰੂ ਨਾਨਕ ਦੇਵ ਜੀ ਨੇ ਜਨੇਉ ਪਾਇਆ ਨਹੀਂ ਤੇ ਪੰਡਿਤ ਦੇ ਵਹਿਮਾਂ ਭਰਮਾਂ ਦਾ ਖੰਡਣ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬ੍ਰਾਹਮਣਵਾਦ ਦਾ ਵਿਰੌਧ ਕੀਤਾ।ਹੁਣ ਨਿਹੰਗ ਤਿਲਕ ਲਾਉਂਦੇ ਹਵਨ ਕਰਦੇ ਨੇ
It's a serious issue that RSS is trying to merge Sikhs as a part of hinduism as a religion but these people instead of hate should say that it's a political issue against Hindu state or Sikh state not on scripture base spread love jin Prem kio tin hi prabh payo
Sher singh ji jina tusi vadiya kr de o o tanu sudar mande ne
ਸ਼ੇਰ ਸਿੰਘ RSS ਦਾ ਚਹੇਤਾ ਸਿੱਖਾਂ ਦੇ ਨਿਆਣੇ ਭੰਗ ਤੇ ਲਾ ਰਿਹਾ
Bhande dho jake
Prabhsharan ji ina kol gurbani de padar te koi jabab nhi h
ਗਿਆਨੀ ਸ਼ੇਰ ਸਿੰਘ ਜੀ ਕਾਵਾਂ ਦੀ ਪੰਚਾਇਤ ਵਿੱਚ ਫਸ ਗਏ😢😢😢
Part one suno ਓਥੇ comments ਵੀ ਬੰਦ ਨੇ ਪ੍ਰਭਸ਼ਰਨਦੀਪ ਕਿਸੇ ਜਥੇਬੰਦੀ ਵਲੋਂ ਨਹੀਂ ਸਿਰਫ ਸਿਰਫ ਸਿੱਖ ਪੰਥਕ ਦਰਦੀ ਨੇ
Tell us the conclusion of this
Eh khacha dand kadan nu baide aa fiteh muh thodi discussion te
Dhan dhan shri dasam granth sahib ji maharaj ❤
Eh sab ki rah ponge duniya nu gurbani ladn da vishah bann gia hai bs,
Waheguru, the guy had one point about oneness and how the vedas also believe in inequality, that is a good point. But the others just brought him there to use him as a pawn to talk about khalistain.. Smh.. These ppl man...
Vedas doesn't believe in inequality.there is realm which is at level of material world and there is spritual realm .Ishwar or brahm reside in every jeeva said by our shastra.advait was given by Hindus not any other religion.
The lower caste people are not allowed to learn the information in the vedas, if that's not inequality?, what is? Bramins say that they have to reincarnate into bramins to learn the information, that is the whole hindu system. In sikhi we call that inequality. Human birth is given to us after who knows how many yugas and vedas are saying come back when your a bramin no? I'm I wrong in my information?.
8:01 raam kabuho naa cheteyo ,hun kehan naa mile khudaai
Aa gall sach aa,par ehdi aam tor te kitti jaandi vyaakhyaa sahi nahi
1:06:07
ethe aa k Giani Sher Singh Ji naal sehmat ni ho skda mai and na hi panth nu sehmat hona e chahida.
Jis kol marzi parhe hovoge tusi, khalsa panth di maryaada de khilaaf aw.
Guru Gobind Singh Ji nu v ਤਨਖਾਹ lga ditti c ik vaar. Parheo zra saakhi kde
Vichaar karan da idea boht vadiya hai but there should be some rules to this debate
ਗਿਆਨੀ ਜੀ ਦੇ ਨਾਲ ਦੇ ਸਿੰਘ ਬਹੁਤ ਹੀ ਗ਼ਲਤ ਕਰ ਰਹੇ ਹਨ ਉਹਨਾਂ ਸਾਰਿਆਂ ਨੂੰ ਵਿੱਚ ਬਾਰ ਬਾਰ ਨਹੀ ਬੋਲਣਾ ਚਾਹੀਦਾ. ਏਹ ਬਹੁਤ ਗ਼ਲਤ behavior ਹੈ ਕੇ ਅਪਣੇ ਉਸਤਾਦ ਤੋਂ ਉਪਰ ਦੀ ਬੋਲਣਾ ਪਰ ਹੈਰਾਨੀ ਹੈ ਕਿ ਗਿਆਨੀ ਜੀ ਵੀ ਉਹਨਾਂ ਨੂੰ ਰੋਕ ਨਹੀਂ ਰਹੇ. With all due reapect Guys please have some manner because you are wearing a bana so have some patience as well and let them talk. Prabhsharan talks alot but all the singhs with gyani ਜੀ are not stopping to speak.
Hinduism: God resides in everything but will differentiate upon caste and birth.
Sikhism : God resides in all and no differentiation based on caste and birth.
Advaitavad is only for real saints.For others ,casteism exist in society.
Giani sher singh ji 🫡
Giani Sher Singh ji 🗿❤️
Gaini sher singh ne naalde singh aiwe raula paayi jande … tusi ohna dowa nu gal kar lain deo. Tuhi vakhre vidhwaan bane firde o
Singh Giani sher singh naalde aiwe tappi jande. Tusi Giani huna nu bol lain deo. Eh bevkoofi hundi a aiwe vich boli jana. Gaini huni v hata nahi rahe ehna nu.
Prbhderp smzda k do char granth de name le k vidwaaan bn jai da
ਪ੍ਰਭਸ਼ਰਨਦੀਪ ਸਾਹਬ ਹਉਮੈ ਨਾਲ ਡੁੱਲਦੇ ਫਿਰਦੇ ਨੇ।
Ghusse bohot vekhe ne par prabhsharandeep ghussea cho pehla ghussa wa jehda aap bejti krwaan aap aya. Naale dasve patshah da hukum ni labheya laptop cho ehnu.
😂
Gusse ne 2 ghante ter ter kitti par giani ji de pehle swal hindu adhyatmikta ki hai hoda jwab ni dehoya 😂
ਮੈਨੂੰ ਲੱਗਦਾ ਇਹ ਖਾਲਿਸਤਾਨ ਬਣਾ ਕੇ ਈ ਉੱਠਣਗੇ
ਚਿੱਟੀਆਂ ਦਾੜੀਆਂ ਹੋ ਗਈਆਂ ਅਜੇ ਵੀ ਬਹਿਸ ਕਰ ਕੇ ਸਮਾਂ ਬਰਬਾਦ ਕਰ ਰਹੇ ਨੇ
ਗੁਰੂ ਦੀ ਜੇ ਸਤਿ ਸੰਤੋਖ ਵੀਚਾਰੋ ਵਾਲੀ ਗੱਲ ਪਲੇ ਬਨੀ ਹੁੰਦੀ ਸ਼ਾਇਦ ਇਹ ਸਮਾਂ ਬਰਬਾਦ ਨਾ ਕਰਦੇ
ਗ਼ਲਤੀ ਮਾਫ 💐
Jdo koi baana pake sadh de paera ch beh jaawe sada oh numainda ho hi ni skda..
ਗਿਆਨੀ ਸੇਰ ਸਿੰਘ ਬਾਰ ਬਾਰ ਹਸਦੇ ਰਹਿੰਦੇ ਹਨ 🙏
Next Giani Hari Singh ji Randhawe wale santa nu bulao... prabha randeep sindh nl vs🤣😭
Eh vichaar de vich singh parabh sharan singh dekh rahe ne ki eh vichaar nu kini ku samarpit ne