- Видео 11
- Просмотров 79 849
ਬੁੱਢਾ ਦਲ ਆਸਟ੍ਰੇਲੀਆ
Добавлен 6 май 2012
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਆਸਟ੍ਰੇਲੀਆ ( ਜਥੇਦਾਰ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਅਕਾਲੀ ੯੬ ਕਰੋੜੀ )
ਬਾਬਾ ਬਖਸ਼ੀਸ਼ ਸਿੰਘ ਵਲੋਂ ਬੁੱਢਾ ਦਲ ਪ੍ਰਤੀ ਝੂਠ । Exposing Baba Bakhsish singh Lies .
ਬਾਬਾ ਬਖਸ਼ੀਸ਼ ਸਿੰਘ ਵਲੋਂ ਬੁੱਢਾ ਦਲ ਪ੍ਰਤੀ ਝੂਠ ਦਾ ਪਰਦਾ ਫਾਸ਼ । Exposing Baba Bakhsish singh Lies . #budhadal #damdamitaksal #akaltakhatsahib #akaltakhtsahib #damdamitaksaldesewadar #panthkhalsa #kisan #kisaanandolan #kisanprotestdelhi #kisanektazindabaad #deepsidhu #bababakhshishsingh #propunjabtv #simranjotsinghmakkar #yadwinderkarfew #warispunjabde
Просмотров: 586
Видео
Giani Sher singh ji Dialogue with Prabhsharandeep singh in Montreal PART 2
Просмотров 41 тыс.3 месяца назад
Giani Sher singh ji Dialogue with Prabhsharandeep singh in Montreal PART 2 #gianishersinghambala #prabhsharandeepsungh #dasamgranth #damdami_taksal #budhadal #viralvideo #yadwinderkarfew #propunjabtv #akaltakhatsahib
Giani Sher singh ji Dialogue with Prabhsharandeep singh part 1 Montreal Canada August 2024
Просмотров 37 тыс.3 месяца назад
Giani Sher singh ji Dialogue with Prabhsharandeep singh in Montreal PART 1 #gianishersinghambala #prabhsharandeepsungh #dasamgranth #damdami_taksal #budhadal #viralvideo #yadwinderkarfew #propunjabtv #akaltakhatsahib #hazuriragishridarbarsahib #panthkhalsa #propunjabtv #nihung #nihungsingh #nihunglife
23 May 2024
Просмотров 5437 месяцев назад
ਗਿਆਨੀ ਸ਼ੰਤ ਸਿੰਘ ਮਸਕੀਨ ਦੀ Giani Sant singh Maskeen ji ਨਾਂ ਹਮ ਹਿੰਦੂ ਨਾਂ ਮੁਸਲਮਾਨ
ਵਿਸਾਖੀ ਜੋੜ ਮੇਲਾ visakhi Jor Mela Melbourne
Просмотров 1608 месяцев назад
ਪਰੰਪਰਾ ਕੀ ਹੈ ਤੇ ਕਿਓਂ ਜ਼ਰੂਰੀ ਹੈ । ਸਮੱਸਿਆ ਤੇ ਹੱਲ ( ਜਥੇਦਾਰ ਦਲਜੀਤ ਸਿੰਘ ) ਵਿਸਾਖੀ ਜੋੜ ਮੇਲਾ visakhi Jor Mela Melbourne
Sarbloh Guru Granth sahib ji ਸਰਬਲੋਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ( ਗਿਆਨੀ ਸ਼ੇਰ ਸਿੰਘ ਜੀ )
Просмотров 7778 месяцев назад
ਸਰਬਲੋਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ( ਗਿਆਨੀ ਸ਼ੇਰ ਸਿੰਘ ਜੀ )
Je paremanand ji naam nhi japde ta hor ki krde a kade dhyan nal ona di gal suneo ohna de vichar apni gurbani nal mil de a te sadhu da koi dharam nhi hunda oh ta bas rab da hunda, te j tuci kehnde o k sirf waheguru ji hi kehna ta Guru Granth Sahib vich ram v keha Alla v keha te kine bhagat ne jo hor dharma de ne fer ona di bani vare ki kaho ge. Eh jo tuci kar rhe o eh katad wadta e thodi halimi ch rho bhot dukh hunda eda de loka nu dekh k ki tuci sachio ede dharmi o k jiwe gyani sher singh ji nu sawl krde o?
Proud of gyani sher singh ji jo babe gyani ji naal behas karde a te shaid oh gurbani bare jaan de hi ni
Gyani sher Singh ji nahingh Singh 🙏🏻
ਦੋਵੇਂ ਧਿਰਾਂ ਮੂਰਖਤਾ ਦੀ ਮਿਸਾਲ ਹਨ ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਖੱਪ ਪਾਈ ਜਾਂਦੇ
ਸਾਰਿਆਂ ਦੀ ਬਾਮਣੀ ਏਨਾ ਈ ਪਾੜਨੀ ਤਾਈਓ ਬੈਨ ਕੀਤਾ ਆ
ਨਿਹੰਗ ਸਿੰਘਾਂ ਨੂੰ ਛੱਡਕੇ ਸਾਰੇ ਭੇਡ ਕੱਠੇ ਹੋਏ ਆ
Like Gyani sher singh g❤❤❤❤❤❤❤❤
Either prabhsharandeep is under 1gm or over
Sikh panth kbhi bhi sanatan sidhanto ko jhutla nhi payega Kyoki sanatan hi sikh h sikh hi snatan Guruvani m vrhm kundli dasdwar ye sab adhyatmik vichar sanatan se hi h
Gyani g kere murekha nl bathge j🙏
Mai Giani ji de kise Deh-dhari nu matha tekan de khilaf aa baki sab sapashtikarn menu sahi lagge
Murkha da jhund 😂 Bina vedant samjhe gurbani de arth krunge ta hone nahi bina puraan padhe dasam samjh nahi auna , baki hindua naal nafrat karde karde ih bhull gye k guru sahib ohi keh rahe ne jo hazara sala to rishi muni keh rahe si ..
Both of parties are wrong because of their over wisdom. They should learn more about basics of khalsa panth and concept of guru granth sahib ji instead of making comparisons between Vedas and guru sahib ji
Mudde Di gal kro . Sher singh guru da Bana pa ke Hindu sadh de pera vich matha tek ke kiyon aaya.?
They all should listen to Dharam Singh Nihang
Giani Ber bing totel galat he. Galti man nhi riha he.
Gaini sher singh kinne sehaj che suun rhe te jwaab de rhe ne te o professor kidda thlle hath maar maar ke pagal ho reha har gal nu ghuma reha
Part one suno ਓਥੇ comments ਵੀ ਬੰਦ ਨੇ ਪ੍ਰਭਸ਼ਰਨਦੀਪ ਕਿਸੇ ਜਥੇਬੰਦੀ ਵਲੋਂ ਨਹੀਂ ਸਿਰਫ ਸਿਰਫ ਸਿੱਖ ਪੰਥਕ ਦਰਦੀ ਨੇ
ਪ੍ਰਭਸ਼ਰਨਬੀਰ ਸਿੰਘ ਦੀ ਗੱਲ ਦਾ ਜਵਾਬ ਵੀ ਦੇ ਦਿੰਦੇ ਸਿੱਖੀ ਦਾ ਫਲਸਫਾ ਹਿੰਦੂਵਾਦ ਤੋਂ ਵੱਖਰਾ ਹੈ ਗੁਰੂ ਨਾਨਕ ਦੇਵ ਜੀ ਨੇ ਜਨੇਉ ਪਾਇਆ ਨਹੀਂ ਤੇ ਪੰਡਿਤ ਦੇ ਵਹਿਮਾਂ ਭਰਮਾਂ ਦਾ ਖੰਡਣ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬ੍ਰਾਹਮਣਵਾਦ ਦਾ ਵਿਰੌਧ ਕੀਤਾ।ਹੁਣ ਨਿਹੰਗ ਤਿਲਕ ਲਾਉਂਦੇ ਹਵਨ ਕਰਦੇ ਨੇ
ਸ੍ਰੀ ਮਾਨ ਨਿਹੰਗ ਸਿੰਘ ਸੰਤ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਬੜੀ ਨਾਮ ਸਿਮਰਨ ਵਾਲੀ ਰੂਹ ਏ 🙏 ਬੜੇ ਤਰੀਕੇ ਨਾਲ ਗੱਲ ਕੀਤੀ ਤੁਸੀਂ ਵੀਰ ਜੀ
Dr. nai eh ta rogi aa. Te ede magar lagan wale vi rogi hi ne. Jadon vi duniya te santa da, dharmik grantha da virodh hoyea , odo odo santa di rakhia lai rab nu avtar lena piya.
Tell us the conclusion of this Eh khacha dand kadan nu baide aa fiteh muh thodi discussion te
Invest ur time n listen to them, if u found one thing in the of this discussion please let us know aswell. Jai banda pad likh ke ehho jiha banda ta beda e garak aa
1:06:07 ethe aa k Giani Sher Singh Ji naal sehmat ni ho skda mai and na hi panth nu sehmat hona e chahida. Jis kol marzi parhe hovoge tusi, khalsa panth di maryaada de khilaaf aw. Guru Gobind Singh Ji nu v ਤਨਖਾਹ lga ditti c ik vaar. Parheo zra saakhi kde
8:46 saare hi rss de ne
8:01 raam kabuho naa cheteyo ,hun kehan naa mile khudaai Aa gall sach aa,par ehdi aam tor te kitti jaandi vyaakhyaa sahi nahi
Raam raam raam
ਗਿਆਨੀ ਸ਼ੇਰ ਸਿੰਘ ਜੀ 100% ਠੀਕ ਆ, ਮੱਥਾ ਤਾਂ ਸੰਤਾਂ ਨੂੰ ਵੀ ਟੇਕਦੇ ਸੀ
ਆ ਸਵਾਲ ਕਰਦਾ ਸੰਤ ਜਰਨੈਲ ਸਿੰਘ ਜੀ ਨੇ ਹਿੰਦੂਆ ਦੀ ਕੁੜੀ ਛੁਡਵਾਈ ਫਿਰ ਤਾ ਗੰਗੂ ਵੀ ਬ੍ਰਹਮਣ ਸੀ ਵਾਈਧਾਰੀ ਐ ਰਾਜੇ ਕੋਣ ਸੀ
ਸੇਰ ਸਿੰਘ ਦੇ ਅੱਗ ਲੱਗੀ ਹੋਈ ਆ ਜਦੋ ਵੀ ਬ੍ਰਹਮਣ ਬਾਦ ਤੇ ਸਵਾਲ ਉਠਾਏ ਜਾਦੇ ਆ ਸੇਰ ਸਿੱਖ ਧਰਮ ਦਾ ਘੱਟ ਬ੍ਰਹਮਣ ਵਾਦ ਦਾ ਜਿ਼ਆਦਾ ਪ੍ਰਚਾਰ ਕਰਦਾ
Tu apna gyan kol rakh
ਸੇਰ ਸਿੰਘ ਤਾ ਹਿੰਦੂ ਬਾਹਮਣ ਪਰਮਾਨੰਦ ਦੀਆ ਲੱਤਾ ਵਿੱਚ ਬੈਠਾ ਸੀ ਹੱਥ ਜੋੜੀ ਉਹ ਵੀ ਪੁੱਛ ਲਵੋ ਇਹਨੂੰ
ਇਕ ਬ੍ਰਹਮਣ ਨੂੰ ਤਾ ਭੁੱਖ ਬਹੁਤ ਜਿਆਦਾ ਲੱਗੀ ਹੋਈ ਆ ਪਹਿਲਾ ਉਹਨੂੰ ਰੋਟੀ ਖਵਾ ਦਿਉ 😅😅😅😅 ਸੁਥਾ ਤਾ ਉਹਦੀ ਬ੍ਰਹਮਣ ਵਾਗੂ ਖਾਣ-ਪੀਣ ਵਿੱਚ ਹੀ ਆ
Waheguru wahwguru Hindu matt toh ehna darr dr Saab nu... waheguru.
ਅੱਜ ਸ਼ੇਰ ਕੱਲਾ ਦੇਖ ਲਿਆ ਗਿੱਦੜ ਦੀ ਭੀੜ ਚ , ਧੰਨ ਗਿਆਨ ਸਾਗਰ ਸ਼ੇਰ ਸਿੰਘ ਜੀ🙏🙏
Buda dal zindabad
Eh pagal aan professor… hil gya.
Waheguru mehr bakshe panth nu saade
Simran singh has dilution that what he know is right.
ਪ੍ਰਭਸ਼ਰਨਵੀਰ ਤਾਂ ਇਹਨਾਂ ਨੂੰ ਜ਼ਿਆਦਾ ਬੋਲਦਾ ਲਗਦਾ , ਪਰ ਸਭ ਤੋਂ ਵੱਧ ਇਹ ਸਮਾਂ ਰੌਲਾ ਪਾਉਣ ਚ ਖਰਾਬ ਕਰਦੇ ਆ ਜਿਹੜੇ ਕੈਮਰੇ ਪਿੱਛੇ ਬੈਠੇ ਆ । ਇਹਨਾਂ ਸਮਾਂ ਖਰਾਬ ਕਰਕੇ ਇਹਨਾਂ ਨੂੰ ਗਲਤ ਨੀ ਲਗਦਾ ਪਰ ਪ੍ਰਭਸ਼ਰਨਵੀਰ ਦਾ ਬੋਲਣਾ ਗਲਤ ਲੱਗਦਾ । ਇਥੋਂ ਇਹਨਾਂ ਦੀ ਵਿਰਤੀ ਦਾ ਪਤਾ ਲਗਦਾ
Veer prabhsharan Apdia Sbb Gaalan Da Answer Bhaalda But Jdo Answer Aunda Fer Kehnde M edhr Ni Jna Udhr ni Jna, Ida Answer kive miliugaa
@@Politics-Situation ਉਹ ਮੁਦੇ ਤੇ ਰਹਿਣਾ ਚਾਉਂਦਾ । ਇਹੀ ਕਾਰਨ ਆ ਬੱਸ । ਪਰ ਓਹਨੂੰ ਫੇਰ ਵੀ ਜਵਾਬ ਦੇਣਾ ਚਾਹੀਦਾ ਸੀ ਓਹਦੀ ਇਹ ਗਲਤੀ ਆ । ਪਰ ਦੂਜੇ ਪਾਸੇ ਸੰਗਤ ਚ ਮੰਡੀਰ ਬੈਠੀ ਆ ਕੈਮਰੇ ਪਿੱਛੇ ਜਿਹੜੇ ਰੌਲਾ ਹੀ ਪਾਈ ਜਾਂਦੇ ਆ । ਕਿੰਨਾ ਕਿੰਨਾ ਸਮਾਂ ਆਈ ਖਰਾਬ ਕਰਤਾ । ਆਏ ਲਗਦਾ ਵੀ ਇਹ ਬੱਸ ਸਮਾਂ ਹੀ ਖਰਾਬ ਕਰਨ ਆਏ ਸੀ । ਕੋਈ ਹੱਲ ਕੱਢਣ ਨਹੀਂ । ਬਾਕੀ ਸ਼ੇਰ ਸਿੰਘ ਨੇ last ਤੇ ਗੱਲ ਨਵੇਡ ਦਿੱਤੀ ਵੀ ਅਸੀਂ ਮੱਥਾ ਟੇਕਦੇ ਆ ਕਿਉਂਕਿ ਅਸੀਂ ਪੜ੍ਹੇ ਹੀ ਐਹੋਜੇ ਮਾਹੌਲ ਚ ਆ । ਪਰ ਓਹ ਇਹ ਭੁੱਲ ਜਾਂਦੇ ਆ ਵੀ ਉਹ ਪਹਿਲਾਂ ਖਾਲਸੇ ਆ । ਸੋ ਖਾਲਸੇ ਜਗਾ ਜਗਾ ਮੱਥੇ ਨੀ ਟੇਕਦੇ ।
@@amritpalsidhu6454ਗੱਲ ਤੇਰੀ ਠੀਕ ਆ ਵੀਰੇ ਹੋਰ ਸਾਂਤੀ ਨਾਲ ਗੱਲਬਾਤ ਹੋ ਸਕਦੀ ਸੀ। ਪਰ ਇਕੱਠੇ ਬੈਠਣ ਲੱਗ ਗਏ ਹੁਣ ਹੌਲੀ-ਹੌਲੀ ਸੰਵਾਦ ਕਰਨਾ ਵੀ ਸਿੱਖ ਜਾਣਗੇ।
Gyani shear singh ji❤❤❤❤❤❤❤❤❤❤❤❤❤❤❤❤❤❤❤
30:00 to 40:00
ਵਾਹਿਗੁਰੂ ਜੀ,ਮਿਹਰੋ ਕਿਹੜੇ ਰਾਹ ਪੈ ਗੲੇ,ਮਨੋ ਭਾਵੇ ਨਾ ਮਨੋ ਜੋ RSS ਨੇ ਕਰਨਾ ਚਾਹੁਦੀ ਅਾਪਾ ਓਹੀ ਕਰ ਰਹੇ ਹਾ,ਲੜਨਾ ਦੁਬਦਾ ਮਕਾੳੁਣੀ ਨਹੀ ਰਲ ਕੇ
Aaj de time vich Sikhi nu Sab ton Vad khatra ena Neely Chola valian ton he ha
Baba aavdia chaddi janda kisse nu Koon nee dinda .... Sade palle nee payee eh kehdi gall dasna chahunda
Discussion clearly shows that Sher Singh is in favour of Hinduism and manipulating the youth
ਖਾਲਿਸਤਾਨੀ ਸਾਰੇ ਗਦਾਰ ਆ ਦੁਸ਼ਟ ਆ ਇਹ ਕੰਜਰ ਸਾਰੇ,ਬਾਬਾ ਬਖਸ਼ੀਸ ਆਪਣੇ ਆਪ ਨੂੰ ਬੰਬ ਬਣਾਉਣ ਵਾਲੀ ਮਸ਼ੀਨ ਦੱਸਦਾ ਆ ਉਹ ਵੀ ਸੋਸ਼ਲ ਮੀਡੀਏ ਤੇ ਇੰਟਰਵਿੳ ਦੇ ਕੇ ਫੇਰ ਇਹਨੂੰ ਸਰਕਾਰ ਨੇ ਰਿਹਾਅ ਕਿੱਦਾ ਕਰ ਦਿੱਤਾ, ਛੇ ਮਹੀਨੇ ਜੇਲ ਚ ਰਹਿਕੇ ਜ਼ਮਾਨਤ ਮਿਲ ਗਈ ਮੁੜਕੇ ਕਿਸੇ ਨੇ ਜੇਲ ਚ ਨੀ ਕੀਤੀ ਬੰਬ ਬਣਾਉਣ ਵਾਲੀ ਮਸ਼ੀਨ ਇਹਦੇ ਤੋਂ ਕੋਈ ਖ਼ਤਰਾ ਨੀ ਸਰਕਾਰ ਨੂੰ? ਤਿਸਰੇ ਦਿਨ ਆਪਣਾ ਭੇਸ ਬਦਲ ਲੈਦਾ ਇਹ ਬੰਦਾ ਕਦੇ ਕੇਸ ਦਾੜਾ ਰੱਖ ਲੈਦਾ ਕਦੇ ਮੋਨਾ ਹੋ ਜਾਂਦਾ ਬਹਾਨਾ ਲਾਉਂਦਾ ਮੈਂ ਬਿਮਾਰ ਸੀ ਐਦਾ ਦੀ ਕਹਿੜੀ ਬਿਮਾਰੀ ਆ ਜਹਿਦੇ ਕਰਕੇ ਇਹਨੂੰ ਛੇ ਮਹੀਨੇ ਸਰਦਾਰ ਤੇ ਛੇ ਮਹੀਨੇ ਮੋਨਾ ਹੋਣਾ ਪੈਂਦਾ,ਨਿਹੰਗ ਸਿੰਘਾ ਨੂੰ ਦੇਖਕੇ ਨੀ ਰਾਜ਼ੀ ਇਹ ਖਾਲਿਸਤਾਨੀ ਲਾਣਾ, ਹਾਲ ਮਾੜੇ ਹੁਣੇ ਇਹਨਾਂ ਦੁਸ਼ਟਾ ਦੇ, ਸੱਚੇਪਾਤਸ਼ਾਹ ਛੇਤੀ ਇਹਨਾਂ ਮਲੇਸ਼ਾ ਦਾ ਸਫਾਇਆ ਕਰਨਗੇ, ਫ਼ਿਕਰ ਨਈ ਕਰੋ ਕੱਤੀੜ ਗਲੀਆਂ ਚ ਉੱਨਾਂ ਚਿਰ ਈ ਭੋਕ ਦੀ ਹੁੰਦੀ ਆ ਜਿੰਨਾ ਚਿਰ ਸਾਹਮਣਿੳ ਕੋਈ ਡਾਗ ਨਾ ਚੁੱਕੇ, ਜਿਸ ਦਿਨ ਬੁੱਢਾਦਲ ਮੈਦਾਨ ਚ ਆ ਗਿਆ ਇਹ ਤਾਂ ਟੋਲਿੳ ਨੀ ਲੱਬਣੇ ਗਏ ਕਿੱਧਰ। ਉਹ ਗੱਲ ਬਿਲਕੁੱਲ ਸੱਚ ਆ ਕਿ ਸ਼ੇਰ ਦੀ ਗੈਰਹਾਜਰੀ ਚ ਬਾਂਦਰ ਮੁਖ਼ਤਿਆਰ ਬਣਾ ਹੀ ਜਾਂਦੇ ਆ ਇਹਨਾਂ ਬਾਂਦਰਾਂ ਨੂੰ ਵੀ ਇਹਨਾਂ ਦੀ ਸਹੀ ਜਗਾ ਦਿਖਾੳ।
Akaal 💯
❤ ਗਿਆਨੀ ਸ਼ੇਰ ਸਿੰਘ ਜੀ ਨੂੰ ਸ਼ਾਂਤ ਬੈਠੇ ਕੇ ਵਿਚਾਰ ਕਰਨ ਦਾ ਅਚਾਰ ਹੈ
ਗਿਆਨੀ ਸ਼ੇਰ ਸਿੰਘ ਜੀ
ਪਰਭਸਰਨ ਆਪ ਹੀ ਆਪਣੇ ਆਪ ਨੂੰ ਸਮਝਾ ਰਿਹਾ ਜਾਂ ਦੱਸ ਰਿਹਾ ਜਾਂ ਪੁੱਛ ਰਿਹਾ,ਕੀ ਕਰ ਰਿਹਾ ਹੈ? ਨਹੀ ਕੋਈ ਚੱਜ ਨਹੀ ਪ੍ਰਭਸ਼ਰਨ ਨੂੰ