ਚਮਕੀਲੇ ਦੇ ਪੁੱਤ ਦਾ ਵੱਡਾ ਦਾਅਵਾ, ਮੇਰੇ ਪਿਉ ਨੇ ਕੋਈ ਲੱਚਰ ਗੀਤ ਨਹੀ ਗਾਏ, ਕਤਲ ਦੀ ਕਰਾਵਾਂਗਾ CBI ਤੋਂ ਜਾਂਚ

Поделиться
HTML-код
  • Опубликовано: 22 окт 2024

Комментарии • 166

  • @sukhbhullar3424
    @sukhbhullar3424 3 года назад +47

    ਚਮਕੀਲੇ ਦੇ ਗਾਣੇ ਹਮੇਸ਼ਾ ਜਿੰਦਾ ਰਹਿਣ ਗੇ ਲੋਕਾ ਦੇ ਦਿਲਾ ਚੌ ...

  • @ਮਨਦੀਪਸਿੰਘਦਾਸ
    @ਮਨਦੀਪਸਿੰਘਦਾਸ 3 года назад +43

    ਜਾਂਚ ਹੋਣੀ ਚਾਹੀਦੀ ਹੈ ਕਤਲ ਦੀ, ਓਹ ਭਲੇ ਇਨਸਾਨ ਦੀ, ਸਾਡਾ ਏਹ ਮੰਨਣਾ ਹੈ ਕਿ ਇੱਕ ਔਰਤ, ਤੇ ਨਿਹੱਥੇ ਲੋਕਾਂ ਨੂੰ ਮਾਰਨ ਵਾਲੇ, ਸੱਚੇ ਗੁਰੂ ਦੇ ਖਾੜਕੂ ਸਿੰਘ ਨਈਂ ਹੋ ਸਕਦੇ, ਏਹ ਈਰਖਾਲੂ ਤੇ ਕਾਇਰਲੋਕਾਂ ਦਾ ਕੰਮ ਸੀ।

  • @SukhwinderSingh-dr8mp
    @SukhwinderSingh-dr8mp Год назад +2

    ਵੀਰੇ ਬਹੁਤ ਵਧਿਆ❤❤❤❤❤❤

  • @mahingasingh4610
    @mahingasingh4610 3 года назад +30

    ਚਮਕੀਲਾ ਹੀਰਾ ਸੀ

  • @ManmohanSingh-kr8bx
    @ManmohanSingh-kr8bx 3 года назад +12

    ਸਾਰੇ,,ਗਇਕਾ,ਦਾ,,ਬਾਪੂ,,22,,ਚਮਕੀਲਾ,,

  • @jeetasone1259
    @jeetasone1259 3 года назад +17

    ਸਦਕਾ ਸਭ ਦੇ ਹੀਲੇ ਨੂੰ
    ਮੱਥਾ ਟੇਕ ਭਾਪੇ ਚਮਕੀਲੇ ਨੂੰ

  • @js-tn2lp
    @js-tn2lp 3 года назад +32

    legend ਬੰਦਾ ਸੀ ਉਸਤਾਦ ਅਮਰ ਚਮਕੀਲਾ+ਅਮਰ ਜੋਤ ਚਮਕੀਲਾ) ਕੋਈ ਨੀ ਰੀਸ ਕਰ ਸਕਦਾ ਉਨ੍ਹਾਂ ਦੀ ❣️❣️

  • @preethayer777
    @preethayer777 3 года назад +97

    ਕੋਣ ਕੋਣ ਫ਼ੈਨ ਆ ਚਮਕੀਲੇ ਦਾ

  • @kulbhushanpuri524
    @kulbhushanpuri524 2 года назад +1

    Amarjot chamkeela jindabad ....

  • @chamkaursingh6678
    @chamkaursingh6678 3 года назад +4

    ਚਮਕੀਲਾ ਭਰਾ ਜਿਦਾ ਬਾਦ

  • @bahadursingh5896
    @bahadursingh5896 3 года назад +13

    ਚਮਕੀਲਾ ਸਦਾ ਅਮਰ ਰਹੂਗਾ ਕੌਣ ਬਣਜੂ ਚਮਕੀਲਾ ਰੀਸ ਕਰ ਸਕਦੇ ਆ ਚਮਕੀਲਾ ਬਣਨਾ ਬਹੁਤ ਔਖਾ

  • @Harpal7653
    @Harpal7653 3 года назад +32

    ਪਹਿਲਾ ਅਖਾੜਾ ਜੈਮਨ ਦਾ ਸਾਡੇ ਪਿੰਡ ਮੰਗੂਵਾਲ ਸੀ

  • @jarmejasinghbrar9111
    @jarmejasinghbrar9111 3 года назад +8

    ਜੈਮਨ ਚਮਕੀਲਾ ਨੇ ਕਿਹਾ ਹੈ 1984 ਦਾ ਮੇਰਾ ਜਨਮ ਹੈ ਸੰਨ 2021 ਵਿੱਚ ਕਹਿ ਰਹਿਆ ਹੈ ਜਦੋ ਮੇਰੀ ਪਹਿਲੀ ਕੈਸਿਟ ਆਈ ਸੀ ਓਦੋਂ ਮੈ 26 ਸਾਲ ਦਾ ਸੀ ਮੇਰੀ ਪਹਿਲੀ ਕੈਸਿਟ ਆਈ ਨੂੰ ਸੱਤ ਸਾਲ ਹੋ ਗਏ ਇਸ ਹਿਸਾਬ ਨਾਲ ਤਾਂ ਜੈਮਨ ਦੀ ਉਮਰ 33 ਸਾਲ ਬਣੀ ਚਮਕੀਲੇ ਦੀ ਡੈਥ ਹੋਈ ਨੂੰ ਵੀ 33 ਸਾਲ ਹੋ ਗਏ ਹਨ ਜੈਮਨ ਤੋ ਪਹਿਲੀ ਕੈਸਿਟ 26 ਸਾਲ ਦੀ ਉਮਰ ਵਿੱਚ ਆਈ ਭੁਲੇਖੇ ਨਾਲ ਕਹਿਆ ਗਿਆ ਜੈਮਨ ਦੀ ਪਹਿਲੀ ਕੈਸਿਟ 30 ਸਾਲ ਦੀ ਉਮਰ ਵਿੱਚ ਆਈ ਜੈਮਨ ਦੀ ਸੰਨ 2021 ਵਿੱਚ 37 ਦੀ ਸਾਲ ਉਮਰ ਬਣਦੀ ਹੈ

  • @Mandy-gr3rf
    @Mandy-gr3rf 3 года назад +9

    Jaiman chamkila ji nu vi lok bhut like karde na.

  • @harbindermohem
    @harbindermohem 3 года назад +8

    ਜਿਊਂਦਾ ਵਸਦਾ ਰਹੇ ਜੇਮਨ ਵੀਰੇ

  • @harbindermohem
    @harbindermohem 3 года назад +10

    ਪ੍ਰਣਾਮ ਏ ਅਮਰ ਜੋੜੀ ਨੂੰ

  • @krishandevverynicechmkilaj286
    @krishandevverynicechmkilaj286 3 года назад +4

    ਡਾਇਮੰਡ ਜੋੜੀ ਬਾਈ ਚਮਕੀਲਾ ਅਮਰਜੋਤ ਜੀ

  • @kuldeepsidhu9005
    @kuldeepsidhu9005 3 года назад +15

    ਬਹੁਤ ਵਧੀਅਾ ਗੱਲਬਾਤ

  • @Harpal7653
    @Harpal7653 3 года назад +10

    ਮੰਨਲ ਲੋ ਜੇ ਚਮਕੀਲਾ ਲੱਚਰ ਗੌਂਦਾ ਸੀ ਜਿਹਦਾ ਦਿਲ ਕਰਦਾ ਸੁਣਦਾ ਸੀ ਜਿਹਦਾ ਨਹੀਂ ਕਰਦਾ ਨਹੀਂ ਸੁਣਦਾ ਸੀ
    ਪਰ ਸੂਣਦੇ ਸਾਰੇ ਸੀ ਕੋਈ ਮੰਨੇ ਜਾਂ ਨਾਂ ਮੰਨੇ
    ਪਰ ਅੱਜਕੱਲ ਤਾਂ 98%
    ਸਾਰੇ ਚੈਨਲ ਧੱਕੇਨਾਲ ਨੰਗੇਜਵਾਦ ਪਰੋਸ ਰਹੇ ਆ
    ਫੇਰ ਚਮਕੀਲੇ ਨਾਲੋਂ ਵੱਧ ਦੋਸ਼ੀ ਇਹ ਆ ਆਹ ਕ੍ਰਾਈਮ ਸਟੋਰੀ ਵਾਲਿਆਂ ਨੇ ਕੋਈ ਰਿਸ਼ਤਾ ਛੱਡਿਆ ਈ ਨੀ ਜਿਹਦੇ ਚ ਗੰਦ ਨੀ ਪਾਇਆ

  • @kulvirrohan9824
    @kulvirrohan9824 3 года назад +3

    Nice ver ji

  • @ਹੁਸਿਆਰਪੁਰੀਆਜੱਟ

    Baap of punjabi singer chamkila legand

  • @GurwinderSingh-kd9pi
    @GurwinderSingh-kd9pi 3 года назад +16

    mere munday di marrige te jaman chamkilla hi aaouga 👍👍

  • @gurlabhsra1998
    @gurlabhsra1998 3 года назад

    ਚਮਕੀਲਾ ਸਦਾ ਜਿਉਂਦਾ ਰਹੂ ਗਾ ਮਾਰਨ ਵਾਲੇ ਆ ਨੂੰ ਲੋਕ ਭੁੱਲ ਜਾਣ ਗੇ

  • @bootasingh179
    @bootasingh179 3 года назад +9

    sira 22 ji

  • @jass3783
    @jass3783 3 года назад +11

    Bo piyar aa Sanu chamkile de song nal

  • @bickymukaranpur8451
    @bickymukaranpur8451 3 года назад +3

    ਸਲਾਮ ਅਮਰ jodi nu

  • @Bobansanger
    @Bobansanger 2 года назад +1

    Chamkila good song 👌🙏

  • @neerajs4945
    @neerajs4945 2 года назад +2

    Jaiman..bhai bht innocent hai yaar.....

  • @RanjitSingh-li5df
    @RanjitSingh-li5df 3 года назад +6

    Good jaiman putt wmk tare t

  • @lallisingh1739
    @lallisingh1739 3 года назад +10

    Jai man chamkila g tuhadi awaj pehla nalo changi lagi sari duniya tuhade nal he lage raho chamkila amarjot g da mai buhat fan ha

  • @BalwinderSingh-wy3ve
    @BalwinderSingh-wy3ve 3 года назад +9

    Sari Dunia fane chamkile di

  • @tarjindersahota4846
    @tarjindersahota4846 3 года назад +7

    Chamkila ajj amar a bhot badia gaia ajj de lacher sigera nalo changa c chamkila sathu baba kho lea tera nankana

  • @surinderkhera1768
    @surinderkhera1768 3 года назад +4

    Good. Nees. Thanks

  • @paramjitkaur4254
    @paramjitkaur4254 2 года назад +1

    Sarra Punjab fan aa chamkila ji and amarjot mam da

  • @navofficial6962
    @navofficial6962 2 года назад +1

    Bhut vadia jaiman bai bhut shona dil aa full sport bro 😘😘😘

  • @BaljeetSingh-xp9cl
    @BaljeetSingh-xp9cl 3 года назад +1

    Thanks. G

  • @HarjinderSingh-ir7vs
    @HarjinderSingh-ir7vs 3 года назад +1

    ਪॅਤਰਕਾਰ.ਭੈਣ.ਜੀ.ਚਮਕੀਲਾ.ਸਾਬ.ਲॅਚਰ.ਨਹੀ.ਸੀ.ਲੋਕਾ.ਦੀ.ਅਾਪ.ਦੀ.ਸੋਚ.ਲॅਚਰ.ਸੀ...ਹੋਰ.ਬਾਕੀ.ਮੁॅਕ.ਦੀ.ਗॅਲ.िੲਹ.ਹੈ.ਕੁਝ.ਲੋਕਾ.ਤੋ..ੳੁਨਾ.ਦੀ.ਚੜਾੲੀ.ਨਹੀ.ਜਰੀ.ਗੲੀ.ਬਾਕੀ.िਜੰਨਾ.िਨॅਕੇ.िਨਕੇ.ਬॅਚੇ.ਮਾ.िਮॅਟਰ.ਕੀਤੇ.ਮੇਰੇ.िਹਸਾਬ..ਸੁਖ..ੳੁਨਾ.ਦੇ.ਬिਚਅਾ.ਨੇ.ਵੀ.ਨਹੀ.िਲਅਾ.ਹੋਣਾ..िਜੰਨਾ.ਨੇ.ਜੈਮਨ.ਤੇ.ਦੋਵੇ.ਭੈਣਾ.ਅਮਨ.ਤੇ.ਕਮਲ..ਤੇ.ਦੀਪੂ..ਤੇਚਾਰੇ.ਭੈਣ.ਭਰਾਵਾ..ਨੂੰ.ਮਾ.िਪੳੁ.ਦੀ.ਬੁਕਲ.ਦੀ.ਬੁਕਲ.ਤੋ.ਵਾਝੇ.ਰॅਖੇ..िੲਸ.ਤੋ.ਵॅਢਾ.ਪਾਪੀ.ਕੋੲੀ.ਨਹੀ.ਹੋ.ਸਕਦਾ

  • @balwindrsingh2628
    @balwindrsingh2628 3 года назад +5

    Good

  • @mohitsangar6687
    @mohitsangar6687 Год назад

    Chamkila ji mahan singer and ਰੇਟਰ ji 🙏🙏

  • @heenaranirani2966
    @heenaranirani2966 2 года назад

    Varry
    Varry
    Bardher
    Nasi
    Live
    Long

  • @BaljitSingh-iw8lf
    @BaljitSingh-iw8lf 3 года назад +1

    Nice a good 22g

  • @bkaul8066
    @bkaul8066 2 года назад +2

    ਵੀਰ ਤੁਸੀਂ ਜ਼ੋ ਕੁਝ ਹੋ ਗਿਆ ਉਸ ਨੂੰ ਭੁੱਲ ਜਾਓ ਜ਼ੋ ਇਸ ਜੱਗ ਤੋਂ ਚੱਲਿਆ ਗਿਆ ਉਸ ਨੇ ਵਾਪਸ ਨਹੀਂ ਆਉਣਾ ਤੁਸੀਂ ਮੇਹਨਤ ਕਰੋ ਅੱਗੇ ਵੱਧੋ ਪਿੱਛੇ ਵੱਲ ਨਾਂ ਦੇਖੋ ਮੇਰੇ ਪਿਤਾ ਵੀ ਉਸ ਮਾੜੇ ਟਾਈਮ ਵਿੱਚ ਮਾਰੇ ਗਏ ਮੈਂ ਵੀ ਆਪਣੇ ਨਾਨਕੇ ਪਿੰਡ ਵਿੱਚ ਰਿਹਾ ਹਾਂ । ਘਰ ਦੇ ਘਰ ਉਜੜੇ ਨੇ ਉਸ ਟਾਈਮ। ਮਾੜੇ ਟਾਈਮ ਨੂੰ ਭੁਲਣਾ ਚੰਗਾ ਹੁੰਦਾ।

  • @sukhmander1144
    @sukhmander1144 3 года назад +1

    Chamkila jinda waad

  • @Vikramsingh-zc4fg
    @Vikramsingh-zc4fg 3 года назад +7

    Good interview

  • @BalbirSingh-se2mo
    @BalbirSingh-se2mo Год назад +1

    जैमन जी आप जी की भी आप के पिता की तरह आवाज बहुत बढ़िया है राजी रहो सदा खुश रहो

  • @Singh-np1vb
    @Singh-np1vb 3 года назад +12

    Chamkila ji legend Star ⭐⭐⭐⭐⭐⭐⭐⭐⭐

  • @SukhpalSingh-bg6jibhupalboy
    @SukhpalSingh-bg6jibhupalboy 3 года назад +3

    The garet punjabi singer amar Singh chamkila and amarjot kaur ❤👍👌👌👌🌻🌻🌻🌺🌺🌺

  • @RajniSharma-jw3js
    @RajniSharma-jw3js 2 года назад +1

    Waheguru tuhanu trkiya bkshe

  • @tgshorts7300
    @tgshorts7300 3 года назад +5

    Very nice interview madam ji

  • @sukhdevsingh7486
    @sukhdevsingh7486 3 года назад +1

    ਟਿੰਕੀ ਕਹੀਦਾ ਦਿਨ ਵਿਚ ਇਕ ਅਖਾੜਾ ਹੀ ਲਾਉਦਾ ਸੀ ਚਮਕੀਲਾ ਜੋ ਸੰਚ ਨੀ ਲੰਗਦਾ।

  • @swarnsingh2265
    @swarnsingh2265 3 года назад +5

    ਅਮਰ ਜੋੜੀ

  • @KuldeepSingh-xq3bd
    @KuldeepSingh-xq3bd 3 года назад +6

    Good putter, keep it up

  • @shamsarlal6203
    @shamsarlal6203 Год назад

    Dhanbad ji.

  • @tgshorts7300
    @tgshorts7300 3 года назад +6

    Real super star chamkila and amar jot ji I miss you

  • @harmeshlal5669
    @harmeshlal5669 3 года назад +2

    VERY GOOD SONG.

  • @JTS333
    @JTS333 2 года назад +3

    Jaiman so innocent never give up stay strong

  • @ekamjottoor6916
    @ekamjottoor6916 3 года назад +7

    Very good

  • @gurjant97152
    @gurjant97152 3 года назад +4

    I met chamkila and Babby at my village UKSI, distt Ludhiana Akada. When my age approx 10-11 year. I have talk with my hero always amar and shine in sky and world ie chamkane wali good jodi. Again thanks

    • @qlk7531
      @qlk7531 3 года назад

      Oh mulakat dia yaadan sanjia kro ji please

  • @aenimurtaza2705
    @aenimurtaza2705 2 года назад

    Bilkul sach kaha aap nay jamain

  • @diljitboss156
    @diljitboss156 Год назад

    Legend King 👑 ustaad amar Singh chamkila saab biba amarjot zindabaad 💪🔥🐎

  • @healthcare4765
    @healthcare4765 3 года назад +3

    Bilkul syi gal aa cbi nu jaanch krni chayidi

  • @Nirmalsingh-lh7sl
    @Nirmalsingh-lh7sl 3 года назад +8

    Very good singer 👌👌

  • @driversaab4668
    @driversaab4668 3 года назад +3

    Mis u Babbar Sher chamkila

  • @deepkaur8284
    @deepkaur8284 3 года назад +7

    Very nice

  • @sukhrajsingh752
    @sukhrajsingh752 3 года назад +5

    Very nice 👍

  • @Singh-np1vb
    @Singh-np1vb 3 года назад +13

    Chamkila ji de katal di CBI janch honi chahidi hai.

  • @gurmukhjigurmukhji6530
    @gurmukhjigurmukhji6530 3 года назад +6

    Very nice veer ji tuc buht nice ho tuhda suhbao buht vadia aa

  • @chmkelaverysingerachinrana6518
    @chmkelaverysingerachinrana6518 3 года назад +5

    Chmkela very good insane see ji

  • @madanlal2746
    @madanlal2746 3 года назад +4

    Jamen chamkila ji satsri akal aap ji ne bahut hi vadia interview kiti aur aap ji di avaj phila nalo bahut hi vadia ho gai ha aap ji hamesa hi kush rho ji

  • @babbumaansaab5348
    @babbumaansaab5348 3 года назад +6

    Gud 👍👍👍

  • @PreetKaur-lh3mu
    @PreetKaur-lh3mu 3 года назад +2

    Saf dil insaan jaimaan chamkila

  • @kajaljaswal418
    @kajaljaswal418 2 года назад +1

    God bless 🙏

  • @parmjeetdhillon8637
    @parmjeetdhillon8637 3 года назад +8

    Jeman ji jdo mai tuhdi mmi dedi nu sundi aa tan buht vdiaa lagda ohna nu sun k tan mera vi ji karda k mai vi ohna vangu gaon lag java

  • @gurjant97152
    @gurjant97152 3 года назад +3

    Thanks channel for interview. Specially thanks for Mandip kaur sabhi. Good question answered. I like it

  • @gurneersingh3536
    @gurneersingh3536 2 года назад +1

    Legend chamkila and mooseala 💔🥺

  • @chetansingh8605
    @chetansingh8605 3 года назад +3

    Good singer chamkila g

  • @kulvirrohan9824
    @kulvirrohan9824 3 года назад +2

    Nice song

  • @harmindersingh5148
    @harmindersingh5148 3 года назад +5

    I loved jaiman chamkila brother. Amar singh chamkila je amarjot Kaur je best Jodi how long world 🌎alive AMAR SINGH CHAMKILA JE AMARJOT KAUR JE NAME ALIVE God gave them place heaven both Jodi down to earth. Amar singh chamkila je best gentleman person he was very very very very friendly with fans he no have a none agos iloved his behavior 👏💘💌👍👌👏💘💌💌👍👍👍👌👌👌👌🙏🙏🙏🙏🙏 jaiman chamkila je brother good luck brother please work with ocean world Punjabi Indian music director charnjit ahuja sahib je Sachin ahuja je request brother take song from lyrics swarm sivia je karnail sivia je seva singh North 👌👍💌💌💘💘👏🙏🙏🙏🙏🙏🙏🙏🙏🙏🙏🙏🙏🙏

  • @Singh-np1vb
    @Singh-np1vb 3 года назад +7

    Chamkila ji vrga koi nhi ho skda

  • @harbhajansoomal4709
    @harbhajansoomal4709 3 года назад +2

    Chamkila Bai ji gold man si

  • @GurwinderSingh-kd9pi
    @GurwinderSingh-kd9pi 3 года назад +4

    awaj nikher gi jaimam beta

  • @jashanbhatti7635
    @jashanbhatti7635 3 года назад +11

    Hanji hoi chaide a CBI janch

  • @RupinderSingh-oz2pt
    @RupinderSingh-oz2pt 3 года назад +3

    Veer nu full support karooo...je chamkile dye katal junde nye tain sahme aun...je wakiyee surmeee nyeee...

  • @Kakuss2588
    @Kakuss2588 3 года назад +12

    CBI investigation honi chahidi hai

  • @Harjot_jhajj_27_
    @Harjot_jhajj_27_ 3 года назад +2

    👍👍

  • @BaljeetSingh-xp9cl
    @BaljeetSingh-xp9cl 3 года назад +1

    Top.Hero.C.22. Chamkila. G

  • @sandyuppal2946
    @sandyuppal2946 3 года назад +3

    Very nice .. love his songs

  • @HarjinderSingh-ir7vs
    @HarjinderSingh-ir7vs 3 года назад +1

    ੳੁਸ.ਮਹਾਨ.ਜੋੜੀ.ਨੂੰ.ਅਾिੲਟ.ਕਰਨ.ਦੀ.ਲੋੜ.ਨਹੀ.ਸੀ.ਪੈਦੀ..ਸਗੋ..ਅਾिੲਟ.ਕਰਨ..ਵਾिਲਅਾ..ਨੂੰ..ੳੁਸ..ਮਹਾਨ.ਜੋੜੀ.ਦੀ.ਲੋੜ.ਪੈਦੀ.ਸੀ...ੳੁਹ.ਤੇ.ੳੁਝ.ਹੀ..ਸੁਪਰ..िਹॅਟ.ਸੀ

  • @PreetKaur-lh3mu
    @PreetKaur-lh3mu 3 года назад +1

    God bless u jaiman

  • @atmaram5898
    @atmaram5898 3 года назад +2

    Miss you chamkila 22

  • @UnfilteredOffRoad
    @UnfilteredOffRoad 3 года назад +2

    Chamkila the legend ❤️👍🏼

  • @JagdeepSingh-ic6jq
    @JagdeepSingh-ic6jq 3 года назад +4

    Miss u Chamkila ji

  • @SandeepSingh-sn1qv
    @SandeepSingh-sn1qv 3 года назад +1

    Patrakaar madam main aapki har video dekhta hun aap mujhe achche lagte ho aapki baten bahut acchi karte ho aap

  • @nishaginday7622
    @nishaginday7622 3 года назад +5

    V nice

  • @Mangacharik
    @Mangacharik 7 месяцев назад

    Sidhu Moose wala jindabad

  • @amansaroa319
    @amansaroa319 3 года назад +2

    ❤️

  • @SukhwinderSingh-pc5nq
    @SukhwinderSingh-pc5nq 3 года назад +5

    Patrkar v bhot vadia a fan a main

  • @fakirsingh7633
    @fakirsingh7633 3 года назад +4

    good

  • @rakkarsaab1640
    @rakkarsaab1640 3 года назад +1

    Bapu chamkila good

  • @GurwinderSingh-kd9pi
    @GurwinderSingh-kd9pi 3 года назад +4

    jldi aao jaiman vapci kro singing vich most wel come